ਭਾਈ ਢੱਡਰੀਆਂਵਾਲੇ ਨਾਲ ਉਹਨਾਂ ਬਾਰੇ ਸਾਰੇ ਵਿਵਾਦਾਂ ਉਤੇ ਬੇਬਾਕ ਗੱਲਬਾਤ

Поділитися
Вставка
  • Опубліковано 3 жов 2019
  • ਭਾਈ ਢੱਡਰੀਆਂਵਾਲੇ ਨਾਲ ਉਹਨਾਂ ਬਾਰੇ ਸਾਰੇ ਵਿਵਾਦਾਂ ਉਤੇ ਬੇਬਾਕ ਗੱਲਬਾਤ ,ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਕੇ ਰੱਖੀ ਅਪਣੀ ਸਪਸ਼ਟ ਰਾਏ
    EPAPER: www.rozanaspokesman.com/epaper
    ENGLISH WEBSITE: www.rozanaspokesman.com
    TWITTER: / rozanaspokesman
    #Rozanaspokesman #spokesmantv

КОМЕНТАРІ • 710

  • @satwantbrar1908
    @satwantbrar1908 4 роки тому +14

    ਭਾਈ ਰਣਜੀਤ ਜੀ ਅਁਜ ਦੇ ਉਹ ਕੌੜੇ ਸੱਚ ਹਨ ਜੋ ਸਰਕਾਰਾਂ ਤੇ ਕਈ ਪਾਖੰਡੀਆ ਦੇ ਦਿਲਾਂ ਵਿੱਚ ਮੇਖ ਬਣ ਕੇ ਵੱਜ ਦੇ ਆ ਭਾਈ ਸਾਹਿਬ ਜੀ 100%ਸੱਚੇ ਆ ਵਾਹਿਗੁਰੂ ਮੇਹਰ ਕਰੇ 🙏🙏🙏🙏🙏🙏🙏🙏🙏🙏🙏

  • @kulwantkaur7709
    @kulwantkaur7709 4 роки тому +176

    ਹੇ ਮੇਰੇ ਪੁਤਰੋ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਕਮਿਨਟਾਂ ਵਿੱਚ ਗੰਦੀਆਂ ਗਾਲਾਂ ਨਾਂ ਕੱਢੋ ਆਪਣੇ ਬੱਚੇ ਧੀਆਂ ਭੈਣਾਂ ਪੜਦੀਆਂ ਹਨ।

    • @kaurkharoud899
      @kaurkharoud899 4 роки тому +4

      ਬਹੁਤ ਚੰਗਾ ਗਲ ਕੀਤੀ ਭੈਣ ਜੀ

    • @kaurharwinder4082
      @kaurharwinder4082 4 роки тому

      Sidhu Resham, who is case makhan

    • @arjuntransport627
      @arjuntransport627 4 роки тому +7

      ਕਮਿਨਟਾਂ ਵਿਚ ਗਾਲਾਂ ਕੱਢਣ ਵਾਲੇ ਭੈਣਾ ਦੇ ਵੀਰ ਨਹੀਂ ਧੀਆਂ ਦੇ ਬਾਪ ਨਹੀਂ ਮਾਂਵਾਂ ਦੇ ਪੁਤ ਨਹੀਂ ਨਾ ਹੀ ਉਹਨਾਂ ਕੋਲ ਸੱਚ ਦੀ ਦਲੀਲ ਹੈ ਘਮਿਆਰ ਨੂੰ
      ਹੀਰੇ ਦੀ ਕੀਮਤ ਦਾ ਕੀ ਪਤਾ

    • @sarwansinghdhillonsaab3053
      @sarwansinghdhillonsaab3053 4 роки тому +1

      Good thinking

    • @gurmitsaran9844
      @gurmitsaran9844 4 роки тому +1

      Sikh noo sobha nahi denda gall kd ke gl kerni.gl daleel naal kero gurbani da hawalla dyo.tuhadi comments ton pata chalda tuci kudhs kis soch de Malik ho.

  • @JaySingh-po4ie
    @JaySingh-po4ie 4 роки тому +39

    ਭਾਈ ਸਾਬ 100% ਸਹੀ ਨੇ । ਆਪਣੀ ਫੁੱਲ ਸਪੋਰਟ ਹੈ ਭਾਈ ਸਾਬ ਨੂੰ ।

  • @Allinone-ni1pf
    @Allinone-ni1pf 4 роки тому +99

    ਮੈਂ ਭਾਈ ਰਣਜੀਤ ਸਿੰਘ ਜੀ ਨਾਲ 100% ਸਹਿਮਤ ਹਾਂ ਸੰਤੋਖ ਸਿੰਘ ਗੱਪ ਮਾਰ ਗਿਆ ਮਰਦਾ ਮਰਦਾ ਸਾਡੇ ਚੋਲੇ ਵਾਲੇ ਗੋਲਕਾਂ ਖਾਣੇ ਉਹਦੀ ਸੋਚ ਨਾਲ ਮਿਲਗੇ ਹਵਸੀ ਮੈਨੂੰ ਨੀ ਲੱਗਦਾ ਰੁਮਾਲੇ ਵਿਚ ਪਿਆ ਸੂਰਜ ਪ੍ਰਕਾਸ਼ ਕਿਸੇ ਪ੍ਰਚਾਰਕ ਨੇ ਕਦੇ ਆਪਣੇ ਬੱਚਿਆਂ ਨੂੰ ਸੁਣਾਇਆ ਜਾਂ ਅਵਸਥਾ ਦੇ ਘਰੇ ਅਰਥ ਸਮਝਾਏ ਹੋਣਗੇ ਕਿਉਂਕਿ ਨੀਰਾ ਗੱਪ ਆ ਮੇਰੇ ਵਾਸਤੇ ਸੂਰਜ ਪ੍ਰਕਾਸ਼ ਕਾਗਜ ਦੇ ਸਿਰਫ ਟੋਟੇ ਆ ਗੱਪਾਂ ਦੇ ਸਿੱਖ ਧਰਮ ਦਾ ਅਸਲ ਇਤਿਹਾਸ ਦੇ ਵੈਰੀ ਨਿਕਲਿਆ ਸੰਤੋਖ ਸਿੰਘ ? ਬਾਕੀ ਸਾਡੇ ਰਵੈਤ ਆ ਸਹੀ ਬੰਦੇ ਨੂੰ ਕਟਹਿਰੇ ਵਿੱਚ ਖੜਾਉਣ ਦੀ ਸਰਮ ਕਰੋ ਗੋਲਕ ਚੋਰ

  • @JaswinderSingh-un7pl
    @JaswinderSingh-un7pl 4 роки тому +40

    ਮੀਡੀਆ ਵੀ ਬਹੁਤ ਬਣਾ ਬਣਾ ਕੇ ਗੱਲਾਂ ਪੁਸ਼ ਰਿਹਾ ਭਾਈ ਸਾਹਿਬ ਨੂੰ,ਪਰ ਭਾਈ ਸਾਹਿਬ ਨੇ ਹਰੇਕ ਗੱਲ ਦਾ ਜਵਾਬ ਬੜੀ ਦਲੀਲ ਨਾਲ ਦਿੱਤਾ,

  • @ishnoorsingh9072
    @ishnoorsingh9072 4 роки тому +37

    ਗੁਰੂ ਗੁਬਿੰਦ ਸਿੰਘ ਜੀ ਸੰਗਤਾਂ ਨੂੰ ਬੇਨਤੀ ਕੀਤੀ ਸੀ ਸਭ ਸਿੱਖਨ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਡਾ ਇਕ ਗੁਰੂ ਹੈ

  • @sardulsingh5053
    @sardulsingh5053 4 роки тому +38

    ਭਾਈ ਰਣਜੀਤ ਸਿੰਘ ਜੀ ਠੀਕ ਬੋਲ ਰਹੇ ਹਨ

  • @pakkedramebaaz6752
    @pakkedramebaaz6752 4 роки тому +38

    ਸੱਚ ਬੋਲਦਾ ਬਾਬਾ ਇਸ ਕਰਕੇ ਮਾੜਾ ਲੱਗਦਾ

  • @tricitypetbirdmohali1388
    @tricitypetbirdmohali1388 4 роки тому +51

    ਭਾਈ ਸਾਹਿਬ ਸਹੀ ਬੋਲਦੇ ਹਨ , ਜੇ ਇਹਨਾਂ ਖਿਲਾਫ ਅਕਾਲ ਤੱਖਤ ਵਲੋਂ ਕਾਰਵਾਈ ਹੋਈ ਤਾ ਸਮਝੋ ਬਾਦਲਾਂ ਤੇ ਜਥੇਦਾਰਾਂ ਦਾ ਅੰਤ ਆ ਗਿਆ , ਬਹੁਤੇ ਸਿੱਖ ਤਖਤਾਂ ਤੋਂ ਬਾਗੀ ਹੋ ਜਾਣਗੇ ,

  • @BalvirKaur_Gill
    @BalvirKaur_Gill 4 роки тому +104

    ਭਾਈ ਸਾਹਿਬ ਬਿਲਕੁੱਲ ਠੀਕ ਕਿੰਹਦੇ ਹਨ।ਜਿਹ੍ਹੜੇ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਈ ਭਾਗੋਜੀ ਬਾਰੇ ਮਾੜਾ ਲਿਖਦੇ ਹਨ ਉਹ ਰੱਦ ਹੋਣੇ ਚਾਹੀਦੇ ਹਨ।ਸਾਡਾ ਗੁਰੂ ਨਸ਼ੇੜੀ ਨਹੀਂ ਸੀ ,ਗ੍ਰੰਥ ਚ ਗਲਤ ਲਿਖਿਆ ਹੈ।

  • @lovebhullar4028
    @lovebhullar4028 4 роки тому +48

    ਭਾਈ ਰਣਜੀਤ ਸਿਘ ਬਿਲਕੁਲ ਠੀਕ ਕਿਹ ਰਹੇ ਨੇ

    • @sahibsingh5022
      @sahibsingh5022 4 роки тому +1

      ਭਾਈ ਸਾਬ ਬਿਲਕੁਲ ਠੀਕ ਕਹਿ ਰਹੇ ਨੇ

  • @sarwansingh2999
    @sarwansingh2999 4 роки тому +29

    ਸਾਨੂੰ ਸਾਡੇ ਗੁਰੂਆਂ ਨੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਲਈ ਕਿਹਾ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਥਾ ਕਿਉਂ ਨਹੀਂ ਕਰਦੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਠੀਕ ਕਹਿ ਰਹੇ ਆ

  • @prof.harpalsinghUSA
    @prof.harpalsinghUSA 4 роки тому +91

    ਜਿਨਾਂ ਇਹ ਟਕਸਾਲੀ ਵਿਰੋਧ ਕਰਨਗੇ, ਉਹਨਾਂ ਹੀ ਸਚ ਦਾ ਵਿਕਾਸ ਹੋਵੇਗਾ।

    • @pupieslover5966
      @pupieslover5966 4 роки тому +2

      ਜਿਨ੍ਹਾਂ ਇਹ ਟਕਸਾਲੀ ਵਿਰੋਧੀ ਕਰਨਗੇ ਉਹਨਾਂ ਹੀ ਸਚ ਦੇ ਵਿਕਾਸ ਹੋਵੇਗਾ ਬਾਬਾ ਜੀ ਤੂਸ਼ੀਡਰਨਾ ਨਹੀਂ

    • @navisingh325
      @navisingh325 4 роки тому +1

      @pakhandi ranjit dhadrian wala FUDDU knjjrr dea eh kranti de haneeri aa Tere vargae chuudua toon nhi rukni, poounki jaaa

    • @kuldipkuldipsingh2586
      @kuldipkuldipsingh2586 4 роки тому

      Ha ha ha ha ha ha

  • @Psgvideos000
    @Psgvideos000 4 роки тому +57

    ਸੱਚ ਕਿਹਾ ਭਾਈ ਸਾਹਿਬ ਜੀ ਨੇ

  • @ManjeetSingh-mf4uc
    @ManjeetSingh-mf4uc 4 роки тому +88

    ਸਹੀ ਗੱਲ ਹੈ ਭਾਈ ਸਾਹਿਬ ਜੀ

    • @lakhbirsingh2176
      @lakhbirsingh2176 4 роки тому

      ਵੀਰ ਪੱਤਰਕਾਰ ਨੇ ਸਹੀ ਧੋਇਆ

  • @DaljitSingh-zv2ir
    @DaljitSingh-zv2ir 4 роки тому +117

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵਧੀਆ ਪ੍ਰਚਾਰਕ ਹਨ

    • @manpreetsadiora1238
      @manpreetsadiora1238 4 роки тому

      ਇਸ ਨੂੰ ਪੇਸ਼ ਕਰਨ ਵਾਲੇ ਨੇ ਮੋਬਾਈਲ ਉਪਰ ਮੇਰਾ ਫੋਨ ਕਟਤਾ

    • @navisingh325
      @navisingh325 4 роки тому +1

      @@manpreetsadiora1238 jado marneaa ee jabaliya , agla phone naa katae hoor ki kare?

    • @kuldipkuldipsingh2586
      @kuldipkuldipsingh2586 4 роки тому

      Ha ha ha ha ha ha

    • @kuldipkuldipsingh2586
      @kuldipkuldipsingh2586 4 роки тому

      Krorha gadia lakha gharhia ik nubr pakhnadi

  • @Harryrebel752
    @Harryrebel752 4 роки тому +14

    ਜੜਾਂ ਹਿਲਾ ਕੇ ਰੱਖ ਦਿੱਤੀਆ
    ਰਣਜੀਤ ਨਾਮ ਹੈ ਪੁੱਤ ਦਸ਼ਮੇਸ਼ ਦੇ ਇਦਾ ਦੇ ਹੂੰਦੇ ਨੇ

  • @sarwanbajwa8074
    @sarwanbajwa8074 4 роки тому +46

    ਭਾਈ ਸਾਹਿਬ ਦਿਆਂ ਸਾਰੀਆਂ ਗੱਲਾਂ ਸਹੀ ਨੇ ਪਰ ਇੱਹ ਜੋ ਕੁੱਝ ਵੀ ਇਹਨਾਂ ਦਿਣਾਂ ਵਿੱਚ ਹੋ ਰਿਹੈ ਭਾਵੇਂ ਸਿੱਧੂ ਮੁਸੇ ਵਾਲਾ ਹੋਵੇ ਜਾਂ ਗੁਰਦਾਸ ਮਾਨ ਹੋਵੇ ਜਾਂ ਕੇ ਐਸ ਮੱਖਣ ਹੋਵੇ ਜਾਂ ਇੱਹ ਹੁਣ ਭਾਈ ਸਾਹਿਬ ਜੀ ਬਾਰੇ ਕੁੜ ਪਰਚਾਰ ਕੀਤਾ ਜਾ ਰਿਹੈ ਇੱਸ ਦਾ ਇੱਕ ਵੱਡਾ ਕਾਰਨ ਕਸ਼ਮੀਰ ਦੇ ਵਿੱਚ ਬਣੇ ਬੁਰੇ ਹਲਾਤ ਵੀ ਹਨ ਇੱਕ ਸਿਰਫ਼ ਪੰਜਾਬ ਹੀ ਐਸੀ ਜਗ੍ਹਾ ਸੀ ਜਿਥੋਂ ਮੋਧੀ ਦੇ ਖਿਲਾਫ ਅਵਾਜ ਉਠਣੀ ਛੁਰੂ ਹੋਈ ਸੀ ਪਰ ਉਹਨਾਂ ਨੇ ਉਸ ਦਿਣ ਦੇ ਪੰਜਾਬੀ ਐਸੇ ਉਲਜਾਏ ਨੇ ਕਿ ਕਸ਼ਮੀਰ ਵੱਲੋਂ ਧਿਆਨ ਈ ਹਟ ਗਿਆ ਏ ।

    • @guri009bajwa1
      @guri009bajwa1 4 роки тому

      Yaar Mukdi gal ta sgpc di ha jidan marji krlo, punjab de gurudwarea te kon bethu. Hor ki hona, hun jede bande ohna da pata baki ta power mile ton pata lagda achayi da. without power achayi majburi ha.

    • @JaswinderSingh-un7pl
      @JaswinderSingh-un7pl 4 роки тому

      ਬਿਲਕੁਲ ਸਹੀ ਹੈ ਜੀ,

    • @dammysingh1580
      @dammysingh1580 4 роки тому

      sikh dharm naal bahut vaddi shajish ho rahi hai,mai ik interview vekh reha c uss vich keh rahe c k suraj parkash te hor kitaaba jiss vich guru sahibaan bareh galat likheya hai ohna di sadah lai sathapna karn lai,apne asli pehla wale guru granth sahib jihna vich asli guru sahibaan bareh sahi daseya hai te bilkul 100./. sahi baani hai ohna nu beeradh dass keh k ja ohna di condition old keh k jorr payea ja reha hai k ohna sab guru granth sahib g da sanskar kar deo agan bett ja jall parwah karn lai keha ja reha,taki aaun wwalia generation nu dassan lai koi proof na bache.uss interveiw vich eh sab sikh dharm de khilaaf takta da hath jive rss ja hor bareh keha.iss karke tusi notice kitah hovega k pichle kuch sameh toh lagataar sikh dharm ch kuch na kuch ho reha sirf sikh dharm hee kuin baki dharma de grantha di beabdi tah nahi.Guru granth sahib di beeabdi,kadi banni nal shedshad,kadi kisse guru ghar di building nu taah dhena hor bahut kuch joh ajeh mere dimaag vich nahi aa reha.mere ik veer sarwan bajwa ne comment likheya usda comment readkarke mainu uss interview bare yaad ayea joh tuhade share kitah,beaware all sikh brothers.

  • @gurmatgyaan2055
    @gurmatgyaan2055 4 роки тому +62

    ਕਵੀ ਦੀ ਲਿਖੀ ਕਵਿਤਾ ,,,ਗ੍ੰਥ ਕਿਵੇ ਹੋ ਸਕਦੈ,,,ਗ੍ੰਥ ਤਾਂ ਉਹ ਹੁੰਦੈ ਜੋ ਗੁਰੂ ਵੱਲੋ ਲਿਖਿਆ ਹੋਵੇ,,,ਸੰਤੋਖ ਸਿੰਘ ਗੁਰੂ ਥੋੜਾ ਏ

    • @babersher9333
      @babersher9333 4 роки тому

      Bai g gl thk a pr jdo a book koi pdu ga fir is da prvaav thk ni hona gl smjo ,ki khyal bnu apne ona loka da jo is book nu read kru

    • @hspreet6706
      @hspreet6706 4 роки тому +1

      Dhadriya wale jindabaad

    • @statusrecordtv2848
      @statusrecordtv2848 4 роки тому

      Sahi gall

  • @IqbalSingh-fe6is
    @IqbalSingh-fe6is 4 роки тому +55

    ਭਾਈ ਸਾਹਿਬ ਜੀ ਆਪ ਉਪਰ ਗੁਰੂ ਦੀ ਪੂਰੀ ਮੇਹਰ ਹੈ

  • @JagirSingh-vu1ec
    @JagirSingh-vu1ec 4 роки тому +57

    ਭਾੲੀ ਸਾਬ ਠੀਕ ਹਨ

  • @pargatsinghsandhu746
    @pargatsinghsandhu746 4 роки тому +13

    ਭਾਈ ਸਾਹਿਬ ਜੀ ਅੱਗੇ ਵੱਧੋ ਸਿੱਖ ਕੌਮ ਤੂਹਾਡੇ ਨਾਲ ਹੈ ਜੀ ਸੰਤ ਬ੍ਰਹਮਗਿਆਨੀ ਸਭ ਕੁਝ ਝੂਠਾਂ ਦਾ ਪੂਲਿਂਦਾ ਹੈ ਜੀ

  • @gurwindersinghmaanmaan1992
    @gurwindersinghmaanmaan1992 4 роки тому +23

    ਸਿੱਖਾਂ ਨੂੰ ਜਾਗਣ ਦੀ ਲੋੜ ਆ ਜਿਨ੍ਹਾਂ ਚਿਰ ਸਿੱਖ ਜਾਗਦੇ ਨੀ ਸਿੱਖ ਧਰਮ ਤੇ ਇਦਾ ਹੀ ਬਕਵਾਸ ਹੁੰਦਾ ਰਹੇ ਗਾ ਸਿੱਖੋ ਜਾਗੋ ਜੇ ਆਪਣੇ ਧਰਮ ਨੂੰ ਬਚੌਣਾ ਤਾਂ

  • @AmandeepSingh-ts3kr
    @AmandeepSingh-ts3kr 4 роки тому +59

    ਬਿਲਕੁਲ ਠੀਕ ਆ ਜੀ 👏

  • @ranjitsinghranjitsingh7214
    @ranjitsinghranjitsingh7214 4 роки тому +8

    ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਬੋਲ ਰਹੇ ਨੇ ਏਨਾਂ ਦੀ ਸਦਾ ਹੀ ਚੜ੍ਹਦੀ ਕਲਾ ਰਹੇਗੀ

  • @Parmindersandhu243
    @Parmindersandhu243 4 роки тому +60

    ਸੱਭ ਸਿੱਖਣਕੋ ਹੁੱਕਮ ਹੈ ਗੁਰੂ ਮਾਨਿਉ ਗਰੰਥ ਜਦੋਂ ਇਹ ਹੁੱਕਮ ਹੈ ਗੁਰੂ ਦਾ ਤਾਂ ਫਿਰ ਇਹ ਬਾਕੀ ਗਰੰਥ ਕਿਉਂ ਪੜੀਏ ਭਾਈ ਰੱਣਜੀਤ ਸਿੰਘ ਸਹੀ ਹੈ

    • @lovebhullar4028
      @lovebhullar4028 4 роки тому +1

      ਸਹੀ ਕਿਹਾ ਵੀਰ

    • @yuvrajsinghkhalsa281
      @yuvrajsinghkhalsa281 4 роки тому

      Veer ji ek banti tusi keha baki granth kyu padhaiye baki granth vich Dasam Granth vi Hai usno padhna vi band karuge

    • @yuvrajsinghkhalsa281
      @yuvrajsinghkhalsa281 4 роки тому +1

      Guru Granth Sahib Ji Hi Sadhe Guru Han lekin baki granth knowledge vaste jaruri han 🙏

    • @drsahibsinghpannu
      @drsahibsinghpannu 4 роки тому +1

      ਬਿਲਕੁਲ ਠੀਕ

    • @drsahibsinghpannu
      @drsahibsinghpannu 4 роки тому +1

      ਸੂਰਜ ਪ੍ਰਕਾਸ਼ ਗ੍ਰੰਥ ਤੇ ਗੌਰ ਕਰਕੇ ਸੋਧ ਹੋਣੀ ਚਾਹੀਦੀ ਹੈ ਭਾਵੇਂ ਗਲਤੀ ਥੋੜੀ ਭਾਵੇਂ ਜ਼ਿਆਦਾ

  • @gurbakshsingh5830
    @gurbakshsingh5830 4 роки тому +37

    Bhai Ranjeet singh ji is a honest sikh parcharak

    • @karpetcabin
      @karpetcabin 4 роки тому +2

      But his knowledge is dishonest.

  • @arjuntransport627
    @arjuntransport627 4 роки тому +44

    ਭਾਈ ਸਾਹਿਬ ਲੋਕ ਸਮਝਦਾਰ ਹੋ ਗਏ ਨੇ ਲੋਕ ਜਾਣਦੇ ਨੇ ਸਾਡਾ ਗੁਰੂ ਗਰੰਥ ਸਾਹਿਬ ਹੈ ਸੂਰਜ ਪ੍ਕਾਸ਼ ਨਹੀਂ

    • @karamjitsingh-im9rx
      @karamjitsingh-im9rx 4 роки тому

      Bhai Saab kal nu koi UK ton PhD karn aounda oh suraj parkash par ke vapis jake England ki dasega jake

  • @punjabisher3562
    @punjabisher3562 4 роки тому +30

    Bhai sahib ryt na👍👍👍

  • @Daljeetkaur-on6uv
    @Daljeetkaur-on6uv 4 роки тому +46

    ਭਾਈ ਜੀ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਨ ਕਿਓ ਹੋਰ ਗਰੰਥ ਪੜਦੇ ਆ

    • @TheParmjit1510
      @TheParmjit1510 4 роки тому +1

      ਸਹੀ ਜੀ

    • @karpetcabin
      @karpetcabin 4 роки тому +1

      ਤੁਸੀਂ ਆਪਣੇ ਨਾਮ ਵਿਚ "ਸਿੰਘ" ਕਿਉਂ ਲਾਉਂਦੇ?

    • @NirmalSingh-eq7ly
      @NirmalSingh-eq7ly 4 роки тому +1

      @@karpetcabin
      ਸਮਝ ਨਹੀਂ ਆਈ ਭਰਾ ਕੀ ਕਹਿਣਾ ਚਾਹੁੰਦੇ ਹੋ ।

    • @karpetcabin
      @karpetcabin 4 роки тому

      @@NirmalSingh-eq7ly ਇਹ ਸਵਾਲ ਬਲਬੀਰ ਨੂੰ ਕੀਤਾ. ਹੁਣ ਦੇਖੀਏ ਜੇ ਉਸ ਤੋਂ ਕੋਈ ਜਵਾਬ ਆਉਂਦਾ.

  • @jogindersingh-mn1tz
    @jogindersingh-mn1tz 4 роки тому +61

    ਭਾਈ ਸਾਹਿਬ ਹੋਰ ਕਿੰਨਾ ਕੁ ੳਧੇੜੋਗਾ ਇਹਨਾ ਨੂੰ?ਭਾਈ ਸਾਹਿਬ ਇਹ ਬੇਸ਼ਰਮੀ ਤੇ ਝੂਠ ਫਰੇਬ ਦੇ ਵੀ ਮਾਰਤੰਡ ਨੇ ਜੀ ।ਸਮਝਾਇਆ ਅਕਲਮੰਦਾਂ ਨੂੰ ਜਾ ਸਕਦੈ ਜੀ।

  • @jasbirsingh5020
    @jasbirsingh5020 4 роки тому +31

    ਭਾਈ ਸਾਹਿਬ ਸਚ ਦੀ ਆਵਾਜ਼ ਨੇ

  • @gurjot4410
    @gurjot4410 4 роки тому +22

    Bhot wdya insaan.ne ranjit singh g bachpan to sunda ehna nu

  • @DaljitSingh-zv2ir
    @DaljitSingh-zv2ir 4 роки тому +31

    ਭਾਈ ਸ੍ਹਬ ਭਾਈ ਰਣਜੀਤ ਸਿੰਘ ਜੀ SGPC ਦੀਆਂ ਚੋਣਾਂ ਜ਼ਰੂਰ ਲੜੋ,,,,

    • @sandeepspain1392
      @sandeepspain1392 4 роки тому

      Ais binda no lok na maar dan a phine hod binda a Sikh da guru nanak dev Ji bar ke ka ais binda na phine hod binda a chor a phine hod binda

  • @bobby1916able
    @bobby1916able 4 роки тому +15

    Great views bhai sahib ji...100% agree with you...

  • @BaldevSingh-fy6vm
    @BaldevSingh-fy6vm 4 роки тому +41

    ਹੋੲਿ ੲਿਕਤ੍ ਮਿਲਹੁ ਮੇਰੇ ਭਾੲੀ ਦੁਬਿਧਾ ਦੂਰਿ ਕਰਹੁ ਲਿਵ ਲਾੲਿੋੋ.. ।।ਧੰਨ ਸੀ੍ ਗੁਰੂ ਗਰੰਥ ਸਾਹਿਬ ਜੀ।

  • @gurdialsinghjohal9086
    @gurdialsinghjohal9086 4 роки тому +26

    Bhai saab bilkul logically gal kar rahe ne atte bilkul sach bol rahe ne

    • @kaurkharoud899
      @kaurkharoud899 4 роки тому +1

      ਪੰਜਾਬੀ ਵਿੱਚ ਲਿਖੋ ਜੀ

  • @PremChand-et3ks
    @PremChand-et3ks 4 роки тому +17

    King of honestly..bhai saab

  • @prabhjotkaur4931
    @prabhjotkaur4931 4 роки тому +33

    Bhai Ranjit Singh Ji good parcharak 💐💐💐💐💐💐💐💐

  • @rajdivindersinghmanki6550
    @rajdivindersinghmanki6550 4 роки тому +5

    Bhai Ranjit Singh saying right which aware our society. Full Support to Dhadrianwale🙏🙏

  • @gurleenrandhawa3249
    @gurleenrandhawa3249 4 роки тому +31

    Bhai Ranjit Singh theek hai Sach Di Awaaz Sada Buland hai Sampark

    • @kaurkharoud899
      @kaurkharoud899 4 роки тому +2

      ਪੰਜਾਬੀ ਵਿੱਚ ਲਿਖੋ ਜੀ

  • @jajbirsingh3271
    @jajbirsingh3271 4 роки тому +29

    ਭਾਈ ਸਾਬ ਸੱਚੇ-ਸੁੱਚੇ ਤੇ ਨਿਰਡਰ ਪ੍ਰਚਾਰਕ ਹਨ ਕੁਛ ਕੁੱਤੇ ਇਹ ਆਵਾਜ਼ ਦਬੋਨਾ ਚਾਹੁੰਦੇ ਨੇ।

    • @jajbirsingh3271
      @jajbirsingh3271 4 роки тому +1

      @@gurdyalsingh5973ਬਾੲੀ ਤੂੰ ਨਾਲ ਸੀ ਜਦੋਂ ਇਹ ਸਭ ਹੋਇਆ । ਯੂ ਟਿਊਬ ਤੇ ਤਾਂ ਬੜਾ ਕੁਛ ਕਹਿੰਦੇ ਨੇ।

    • @mandeepsingh3878
      @mandeepsingh3878 4 роки тому

      Ehji koi gll ni eh sab bakwas a pakhandia di

  • @techpurba3864
    @techpurba3864 4 роки тому +28

    Bhai Ranjeet Singh ji bilkul right ne

  • @AmandeepSingh-wp6fe
    @AmandeepSingh-wp6fe 4 роки тому +9

    Bai Ranjit Singh ji di har gal Sachi hai te Guru Granth sahib di soch nu age bdaundi hai🙏

  • @rupinderkaur2535
    @rupinderkaur2535 4 роки тому +57

    ਧਰਮ ਮਾਫੀਆ ਨੂੰ ਇਹ ਸਭ ਹਜਮ ਨਹੀ ਹੁੰਦਾ ਜੀ ਪਰ ਲੋਕ ਸੁਚੇਤ ਹੋਗੇ ਭਾਈ ਸਾਹਿਬ ਦੇ ਨਾਲ ਖੜੇ ਆ

    • @gurdyalsingh5973
      @gurdyalsingh5973 4 роки тому +1

      ਇਸਨੂੰ ਇਹ ਵੀ ਪੁੱਛ ਲਿਆ ਕਰੋ ਵੀ ਬਿੱਟੂ ਨਾਲ ਕੀ ਕੀ ਕਰਦਾ ਇਹ ।ਇਹ ਰੰਨ ਆ ਬਿੱਟੂ ਦੀ ਲੋਕ ਸੁਚੇਤ ਨਹੀਂ ਹੋਏ ਇਸਨੇ ਮਕਰੇ ਜੇ ਬੰਦੇ ਨੇ ਬੇਵਕੂਫ ਬਣਾ ਛੱਡੇ ਨੇ

    • @hspreet6706
      @hspreet6706 4 роки тому +1

      Sahi gal aa ji bhai Sahib Ranjeet Singh dhadriya wale bahot vadia pRcark ne ji

  • @HarpalSingh-pk8kn
    @HarpalSingh-pk8kn 4 роки тому +7

    ਭਾਈ ਸਾਹਿਬ ਜੀ ਸਹੀ ਦੱਸ ਰਹੇ ਨੇ

  • @gurmitsingh319
    @gurmitsingh319 4 роки тому +15

    💯👌 👌 right bhai sahib ji

  • @arvindsharda4619
    @arvindsharda4619 4 роки тому +28

    bikul sahi a

  • @dalvirsingh2354
    @dalvirsingh2354 4 роки тому +8

    ਸਿਰਫ ਸੀ੍ ਗੁਰੂ ਗ੍ੰਥ ਸਾਹਿਬ ਜੀ ਦੀ ਹੀ ਕਥਾ ਹੋਣੀ ਚਾਹੀਦੀ ਹੈ,ਬਾਕੀ ਗ੍ੰਥਾ ਦੀ ਪਹਿਲਾ ਪੜਚੋਲ ਕਰਨੀ ਚਾਹੀਦੀ ਅੈ,ੳੁਸ ਤੋ ਬਾਅਦ ੲਿਨਾ ਚੋ ਗੱਲ ਕਰਨੀ ਚਾਹੀਦੀ ਅੈ, ਬਾਕੀ ਭਾੲੀ ਸਾਹਿਬ ਦੀ ਗੱਲ ਚ ਲੌਜਿਕ ਹੈ, ਬਾਕੀ ਬਾਬਿਅਾ ਨੂੰ ਬੇਨਤੀ ਅੈ ਅਾਪਣੇ ਮਨ ਚੋ ੲੀਰਖਾ ਕੱਢੋ....

  • @sardarswag6564
    @sardarswag6564 4 роки тому +11

    Bhai ranjit singh kom de herre ❤❤❤❤👌👌😍😍❤👌👌

  • @kaurkharoud899
    @kaurkharoud899 4 роки тому +21

    ਭਾਈ ਸਾਹਿਬ ਜੀ ਹੇਮਕੁੰਟ ਵਾਰੇ ਦਸੋ ਜੀ

    • @khlalsawaheguru1072
      @khlalsawaheguru1072 Рік тому

      ਭਾਈ ਦਾ ਤਾਂ ਜਨਮ 1983 ਵਿਚ ਹੋਇਆ ਇਸ ਨੂੰ ਕੀ ਪਤਾ ਇਹ ਤਾਂ ਸੰਤ ਬਾਬਾ ਭਾਈ ਸ਼ਬਦ ਤੇ ਸੰਕਾ ਕਰੀ ਜਾਂਦਾ

  • @balrajsinghnicbro6846
    @balrajsinghnicbro6846 4 роки тому +16

    Bahi sab right aaa

  • @navrajsingh4661
    @navrajsingh4661 4 роки тому +14

    Bhai Ranjit singh ji hamesa sach dolde ne

  • @Allinone-ni1pf
    @Allinone-ni1pf 4 роки тому +25

    One like for bhai ranjeet Singh dhadrian wale with stand

  • @jatindervirsingh4850
    @jatindervirsingh4850 4 роки тому +30

    ਭਾਈ ਸਾਬ ਜੀ ਦੁਨੀਆ ਤੁਹਾਡੇ ਨਾਲ ਆ: ਥੋਕ ਕੇ ਰੱਖੋ ਕੰਮ: ਪੁਜਾਰੀਵਾਦ ਨੇ ਲੁੱਟ ਲਿਆ ਸਿੱਖਾ ਨੂੰ: ਇਹਨਾ ਨੇ ਕੋਈ ਕਮੀ ਨੀ ਛੱਡੀ ਸਿੱਖੀ ਦਾ ਬ੍ਰਹਮਣਵਾਦੀ ਕਰਨ ਦੀ: ਸ਼ਰਮ ਨੀ ਆਈ ਕੇ ਅਸੀ ਗੁਰੂਆ ਨੂੰ ਵੀ ਭੇਖੀ ਬਣਾਤਾ, ਗੁਰੂਆ ਨੂੰ ਆਸ਼ਕ ਬਣਾਤਾ ਜਨਾਨੀਆ ਦੇ, ਅਮਲੀ ਬਣਾਤਾ ਇਹਨਾ ਨੇ, ਮੁਜਰੇ ਕਰਵਾਤੇ ਇਹਨਾ ਨੇ, ਦੇਵੀਆ ਦੀ ਪੂਜਾ ਕਰਾਤੀ ਇਹਨਾ ਨੇ, ਹਨੂਮਾਨ ਦਾ ਕਸ਼ਿਹਰਾ ਸਿੱਖਾ ਨੂੰ ਦਵਾਇਆ ਇਹਨਾ ਨੇ, ਦੇਵੀ ਤੋ ਅਮ੍ਰਿਤ ਲਿਆ ਕੇ ਦਿਆ ਗੁਰੂ ਜੀ ਨੂੰ ਇਹਨਾ ਨੇ: ਨਾਮ ਬਾਣੀ ਦੇ ਗਲਤ ਅਰਥ ਕਰ ਕੇ, ਬਰਾਹਮਣਵਾਦੀ ਿੲਕ ਹੋਰ ਰੱਬ ਬਣਾਇਆ ਇਹਨਾ ਨੇ, ਸ਼ਰਦਾ ਸ਼ੁਰਦਾ ਦਾ ਰੋਲਾ ਪਾਇਆ ਇਹਨਾ ਨੇ, ਸਬਤੋ ਵੱਢੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੇ ਪੜਦਾ ਪਾ ਕੇ ਸਿੱਖਾ ਨੂੰ ਮੂਰਖ ਬਣਾਇਆ, ਤੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਨੂੰ ਲਕੋਇਆ ਇਹਨਾ ਨੇ, ਗੰਦ ਨਾਲ ਭਰੇ ਗ੍ਰੰਥਾ ਨੂੰ ਗੁਰੂ ਦੇ ਸ਼ਰੀਕ ਬਣਾਇਆ ਇਹਨਾ ਨੇ: ਸ਼ਰਮ ਨੀ ਆਈ ਇਹਨਾ ਪਖੰਡੀ ਪਰਚਾਰਕਾ ਨੂੰ:: ਭਾਈ ਸਾਬ ਜੀ ਆਉਣ ਵਾਲਾ ਸਮੇ ਚ ਤੁਹਾਡੇ ਵਰਗੇ ਕਥਾਵਾਚਕਾ ਦੀ ਲੋੜ ਹੇ: ਜੇ ਕਿਤੇ ਤੁਹਾਡੇ ਵਰਗੇ ਕਥਾਵਾਚਕ ਹੁੰਦੇ, ਤੇ ਸ਼ਾਇਦ ਅਜ ਸਾਡੀ ਸਚੀਉ ਵੱਖਰੀ ਪਹਿਚਾਣ ਹੁੰਦੀ::

    • @punjabifood773
      @punjabifood773 4 роки тому +2

      Sahi kah tusi veer ji

    • @lovebhullar4028
      @lovebhullar4028 4 роки тому +2

      jatinder vir singh ਬਿਲਕੁਲ ਠੀਕ ਕਿਹ। ਰਹੇ ਹੋ ਵੀਰ ਜੀ ਭਾਈ ਸਾਬ ਦਾ ਸਾਥ ਦਿਓੁ ਜੋ ਆਪਣੇ ਦੇਸ ਦਾ ਵੀ ਕੁਝ ਹੋ ਸਕੇ

    • @RajKaur-mi5uo
      @RajKaur-mi5uo 4 роки тому +1

      Veere u r 100%right

    • @preetuniquesuits.
      @preetuniquesuits. 4 роки тому +1

      Sach nahi dabn demage. We with u bhai g

  • @grewal7018
    @grewal7018 4 роки тому +13

    Sahi kiha 👌 👌

  • @ramankaur8906
    @ramankaur8906 4 роки тому +4

    Baba g sahi keh rhe aa god bless u👍👍

  • @gursewaksingh265
    @gursewaksingh265 4 роки тому +59

    ਕਿਤੇ rrs ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਗਲਤ ਲਿਖਿਆ ਗਿਆ ਕਿ ਇਹ ਸਿਖੱ ਹੀ ਆਪਸ ਵਿੱਚ ਲੜਦੇ ਰਹਿਣ

    • @SuperJasiz
      @SuperJasiz 4 роки тому +1

      @Mr. Ricky gulaami bahut kuch karva dindi aa bai. sikh tan sirf history vich hi milavat kar rahe ne oh v bari mushkil naal. par tusi hindu tan apniyan maawa bhena surkhi bindi laa k muglan de aun ton pehhlan hi tiyaar karke rakhde c aa k mugal bas ohna nu le jaan thonu na kutt pawe gulaami vele

    • @SuperJasiz
      @SuperJasiz 4 роки тому +2

      Mr. Ricky oh tenu dasi tan janna saleya ke gulaami bahut kuch karaundi hundi aa aam insana ton eh sariyan problems ese karke ne. Te oh example tan diti c mein hindua wali ke je insaan apni bhen yan maa nu aap hi kisse hwale binna larre kar sakda tan gulaami vich jo tu keh riha oh tan gallan aam ne fudideya.
      Jinniyan v tu problems das riha oh sariyan da iko ik hal va political freedom of punjab baki tu fudu aa aje tere kallan dimaag ch eh gall ni warrni saleya

    • @SuperJasiz
      @SuperJasiz 4 роки тому +2

      Mr. Ricky tu problems dassi jana par kisse problem da solution tu das ni riha siyanap tan teri v dikh rahi aa mainu te mein tenu das ta sariyan gallan da solution sirf ik aa te naal hi tenu eh v das ta c ke tu aje fudu aa tere ghatiya quality de dimaag vich gal nahi warrni bai ja ke koi Bollywood movie dekh teri samaj ton bahrliya gallan ho rahiya ethe.

    • @SuperJasiz
      @SuperJasiz 4 роки тому +2

      Mr. Ricky oh pagal insaan teri faltu khopri vich gal koi penni aa ke nahi je hal aap labna penna fer aje tak tu koi labheya kio ni fer ohi gal ek hor problem das ti meinu 😂 koi solution he tere kol ke sirf problems hi dassan joga tu?

    • @SuperJasiz
      @SuperJasiz 4 роки тому +2

      Mr. Ricky mein rss da na ik waar v ni leya vese mein tan saaf saaf solution dasseya c tenu jo tu aje tak ni das paayea sirf te sirf problems das sakda tu jo jaan bhuj ke indian agencies ne kutte chade hoye aa ke punjab de lokkan nu problems das das ke ohna nu demoralize karan tere kollon solution kade ni das huna kio ke tenu pata ke tu jinna da chadeya hoyea kutta ohna ton punjab nu alag karna hi solution aa ehna sariyan problems da

  • @gill23_4life7
    @gill23_4life7 4 роки тому +12

    Nice 👍 Thanking Ranjit Singh.

  • @harindersingh4258
    @harindersingh4258 4 роки тому +14

    Bhai.sab.sach.bolde.nee

  • @KulwinderSingh-dh9yt
    @KulwinderSingh-dh9yt 4 роки тому +18

    ਭਾੲੀ ਸਾਹਿਬ ਸੱਚ ਦੀ ਅਵਾਜ਼ ਨੇ

  • @sonusinghsonusingh8533
    @sonusinghsonusingh8533 4 роки тому +8

    ਭਾਈ ਸਾਹਿਬਾਨ ਠੀਕ ਨੇ

  • @davinderkaur3655
    @davinderkaur3655 4 роки тому +9

    bahi sahb shi kahde ne 👌🏻👌🏻👌🏻

  • @karanvlogs6069
    @karanvlogs6069 4 роки тому +13

    Good knowledgeable interview

  • @ShamsherSingh-ff5jg
    @ShamsherSingh-ff5jg 4 роки тому +44

    ਪਜਾਰੀਵਾਦ ਹੀ ਵਿਵਾਦ ਪੌਦੇ ਆ ਜੀ

    • @karpetcabin
      @karpetcabin 4 роки тому

      Nahi. Gurbani de virodh bolan wale ponde ne

    • @bobby1916able
      @bobby1916able 4 роки тому +1

      karpetcabin ..tu veere pakka taksali lagda, mata bhag kaur nu nagan karta taksali santokhi ne taksal osnu support kri jandi...

    • @bobby1916able
      @bobby1916able 4 роки тому +1

      1 baap di Aulaad ban k asli nam te id bnai di sale gandh taksali photo tu vakya he apne pio di layi lagdi pakhandi hindu he taksal de pio han...

    • @bobby1916able
      @bobby1916able 4 роки тому +2

      Dekh sale gandh taksali nu mircha lag gian pio di shakal id te la k....hun pio nu v nhi pehchan da..

    • @bobby1916able
      @bobby1916able 4 роки тому +3

      Tere varge gandh he taksal nu represent karde ne...photo editing,,, sach nu jhooth, jhooth nu sach edit karna , gandh bolna... wah wah great job..

  • @pb23wale00
    @pb23wale00 4 роки тому +16

    Bhai ranjit singh ji kom de hero ne

  • @user-tc9dj8nm6f
    @user-tc9dj8nm6f 4 роки тому +5

    ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਚਾਰ ਧਾਰਾ ਦਾ ਸਿਖ ਹੈ ਨਾ ਕੀ ਹੋਰ ਦਾ ਨਹੀ

  • @garysingh2919
    @garysingh2919 4 роки тому +14

    Baba ji Sai keh rhe ne

  • @harbanssinghnatt4890
    @harbanssinghnatt4890 4 роки тому +4

    ਦੂਜੇ ਧਰਮਾਂ ਦੇ ਨੰਗੇਜਵਾਦ ਜਾਂ ਚਮਤਕਾਰਾਂ ਬਾਰੇ ਕੋਈ ਸਿੱਖ (ਜਾਂ ਹੋਰ ਆਦਮੀ ) ਟਿਪਣੀ ਕਰੇ ਤਾਂ ਚੱਲੇਗਾ ਪਰ ਜੇ ਕੋਈ ਸਿੱਖ ਇਤਿਹਾਸ ਵਿੱਚ ਰਲਗੱਡ ਕੀਤੀਆਂ ਅਜਿਹੀਆਂ ਗੱਲਾਂ ਬਾਰੇ ਕਹਿੰਦਾ ਹੈ ਤਾਂ ਗੱਲ ਵਿਚਾਰੀ ਕਾਹਤੋਂ ਨਹੀਂ ਜਾਂਦੀ।ਕਾਹਤੋਂ ਬਾਬੇ ਨਾਨਕ ਵਾਲੀ ਤਰਕਸ਼ੀਲਤਾ ਨਹੀਂ ਲਾਗੂ ਕੀਤੀ ਜਾਂਦੀ।।।।ਵਲੋਂ ਇਕ ਆਮ ਸਿੱਖ

  • @rajsandhu3092
    @rajsandhu3092 4 роки тому +5

    Bahi Rs ji thusi bilkul sahi ho.

  • @Singh-mj2eq
    @Singh-mj2eq 4 роки тому +30

    ਅੱਗ ਲਾਉ ਇਹੇ ਜਿਹੇ ਗਰੰਥ ਨੂੰ ਜੋ ਸਾਡੇ ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਦਿਆ।

  • @amriksingh320
    @amriksingh320 4 роки тому +11

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ।

  • @pargatsinghsandhu746
    @pargatsinghsandhu746 4 роки тому +3

    ਭਾਈ ਸਾਹਿਬ ਜੀ ਦਾ ਪ੍ਰਚਾਰ ਸਿੱਖ ਕੌਮ ਨੂੰ ਸੱਚੀ ਸੇਧ ਹੈ ਟਕਸਾਲ ਦੇ ਸੰਤ ਬ੍ਰਹਮਗਿਆਨੀ ਆਂ ਦਾ ਪ੍ਰਚਾਰ ਸਿਰਫ ਗੋਲਕਾਂ ਭਰਨ ਵਾਸਤੇ ਹੈ ਜੀ ਭਾਈ ਰਣਜੀਤ ਸਿੰਘ ਜੀ 100% ਸਹੀ ਤੇ ਸੱਚ ਨੇ

  • @rupindersandhu2756
    @rupindersandhu2756 4 роки тому +11

    Bhai sab de gal sae va g

  • @pardeepsingh4459
    @pardeepsingh4459 4 роки тому +4

    Now what's the confusion anymore,everything has been cleared by Bhai Sahib, Excellent

  • @preetpalsingh9094
    @preetpalsingh9094 4 роки тому +5

    Wah Wah

  • @jasvirkaur597
    @jasvirkaur597 4 роки тому +5

    Right veer ji 🙏🙏

  • @GurpreetSingh-ub1ps
    @GurpreetSingh-ub1ps 4 роки тому +7

    Bhai ranjit Singh ji you are great very right jindabad thankyou beer ji

    • @kulwindersingh2927
      @kulwindersingh2927 4 роки тому

      Gurpreet Singh Nhi bai kuj ni pta ranjit Singh nu aa gll media vich Nhi krn waliya . Ranjit Singh di bht bdi glt gll aa . es nl skhi vich bevad kda hunda aa

    • @grewal7018
      @grewal7018 4 роки тому

      Ryt veer 🙏

  • @shandierraj6740
    @shandierraj6740 4 роки тому +4

    Right bhai sahib ji 🙏🙏🙏🙏

  • @Ssandhu198
    @Ssandhu198 4 роки тому +6

    we support bhai ranjit singh dhandriawale

  • @samshersingh5146
    @samshersingh5146 4 роки тому +7

    Kaum.the.hera.bhai.ranjeet.singh.dhandrianwale.

  • @MusicLover-fc1iz
    @MusicLover-fc1iz 4 роки тому +12

    ਸੰਤ ਸਿੰਘ maskeen ਨੇ ਸਰਬ ਧਰਮ ਸੰਮੇਲਨ ਵਿੱਚ ਇੱਕ ਨਾਸਤਿਕ ਬੰਦੇ ਨੂੰ ਵੀ ਧਰਮ ਦੇ ਬਾਰੇ ਵਿੱਚ ਸੋਚਣ ਲਈ ਮਜਬੂਰ ਕਰਤਾ ਸੀ , ਪਰ ਅੱਜ ਦੇ ਪ੍ਰਚਾਰਕਾਂ ਦੀਆ ਗੱਲਾਂ ਨਾਲ ਤਾਂ ਸਿੱਖ ਵੀ ਨਾਸਤਿਕ ਬਣਨ ਲੱਗ ਗਏ.

  • @gurnamsinghtakhar1806
    @gurnamsinghtakhar1806 4 роки тому +15

    BABA JI SACH BOLDE NE TE VEER JI SACH HAMESHAN KOURA HUNDA JI

  • @amardeepsonu3821
    @amardeepsonu3821 4 роки тому +23

    Dhadria wale gal daleel nal kerda ne

  • @harvindersingh6242
    @harvindersingh6242 4 роки тому +4

    Right bhai sabb

  • @Chathahs225
    @Chathahs225 4 роки тому +15

    Suraj parkash vich jo milavat milayi hoyi h oh sudayi krn di lod h

  • @inderjitkaur9305
    @inderjitkaur9305 4 роки тому +4

    Bhai sab g kaum de hero ne

  • @sukhmanpawar3895
    @sukhmanpawar3895 4 роки тому +3

    ਇਹ ਨਰੈਣੂ ਮਹੰਤ ਦੀ ਸੋਚ ਵਾਲੇ ਬਾਦਲ ਕੇ ਤੋਂ ਆਜਦ ਕਰਾਓਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @deshpremi6295
    @deshpremi6295 4 роки тому +6

    लगता है मीडिया वाले ने खुद गुरवाणी नहीं पढ़ी है। मुझे तो यह पत्रकार ही मूर्ख लगता है।

  • @rajvirsandhu9754
    @rajvirsandhu9754 4 роки тому +8

    nice thinking

  • @taranjitsingh6273
    @taranjitsingh6273 4 роки тому +12

    Suraj parkash Garnth ek vyakti visesh da likheya hoya ohda apni mat da vichar hai sanu apne guru ji hathon likhwae shiri guru garnth sahib ji te attut visvash hai .Ek bande di likhat da parchar nu sunana band karo.parchark veeran nu benti hai ki surf guru garnth sahib ji amrit bani di vyakhya hi sangat nu sunao ji , Stej ton Sikh kom de jodeyan di history sunao. Shiri guru garnth sahib ji ton alawa kise vi likhat nu pdna sunona band kar deo Sikh kom khilran ton Bach je gi. Baki dasmesh pitta appe hi shai hon ge ,WAHEGURU ji ka khalsa WAHEGURU ji ki fateh.

  • @deshpremi6295
    @deshpremi6295 4 роки тому +16

    ज्यादातर सिखों ने न तो खुद गुरवाणी पढ़ी है और न ही सूरज प्रकाश ग्रन्थ पढ़ा है। सभी विवादों की जड़ अज्ञानता है।

    • @ghaiart9237
      @ghaiart9237 4 роки тому

      Shi keha dundri be parhya oh rad a eh ohi parchaar karda c

  • @kalwinderkaur3565
    @kalwinderkaur3565 4 роки тому +5

    👌👌👌👌🙏🙏🙏

  • @JaspreetSingh-ee2ws
    @JaspreetSingh-ee2ws 4 роки тому +4

    Good Bhai Sahib

  • @anoop439
    @anoop439 4 роки тому +2

    All u commenting in Punjab! Respect love u all, I’m born I’m USA learning how to write in Punjabi ago of 28! Love u all love Punjab love the roots 😁😘😘

  • @kamalJeet-wp5re
    @kamalJeet-wp5re 4 роки тому +3

    ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੁਧਾਰ ਲਿਆਉਣ

  • @jalourgill9320
    @jalourgill9320 4 роки тому +4

    Ehna masanda de hun kaum muh kale karegi bhai sahib thanks

  • @rupinderkaur-yk1kn
    @rupinderkaur-yk1kn 4 роки тому +12

    Es masle te Bhai sahib tusi theek oh par neki bare tusi gal kyon ne karde

  • @bharpursingh5887
    @bharpursingh5887 4 роки тому +4

    We support dhadrian wale

  • @hari5221
    @hari5221 4 роки тому +1

    Very good interview and questions raised in the limited time period. Please arrange another interview to clarify further issues as it is a huge talking point within the Sangat.It is now obvious that the Sikh institutions are fully controlled by one family and need to be liberated.