@@singhsaab6992 sahi gall a veer ji saade ve eda he aa.... love marriage te court marriage vich fark hunda...love marriage ghardeya di mrzi naal v hundiya ne
Sadi ik hi larki c usne v gharo bhaj k court marriage karva lai c sirf ohi bachi c Sadi even k Sade Ghar vich har waqt Gurbani chaldi a ASI aap hi apni larki nu school te tuition te shad k aude c kadi ikali nahi c shadea fir v eh kush!!! Sahi keh tusi court marriage band honi chahidi a hun ASI apni beti nu mil v ni sakde kioki us larke te dhara307 laggi hoi a bs ikalle a ASI hun parmatma de asre
@@kaurkaur7621 love ya arrange dono ch hi bedagark aa....Sacha pyar te filma ne bnea hoea va....Asal wich kudi da husan te munde de paisa da mel hunda va.....Love marriage ch 90% kudian galat bande. nu date krdian ne....viah ho k ohna nu bande da pta nai chalda.....banda bahar muh maar reha hunda aa
@@kaurkaur7621tusi sahi keha sade ethe love marriages nu 50 saal 10 saal kise nu 25 te 30 saal v huge vasdyan nu. Sade ethe tan love marriage vich bnde de gun dekhe jnde ne na ki paisa te body .chlan hove love marriages v chl jndiyan ne na chlna hove tan arranged ch divorce dekhe hi ne . Ajkl sab barabar ha. Bas husband wife smjdar hone chahide . Responsibility chukn wale .
@@ashokklair2629 VEER JI OSDA MATLAB HOR AA .MAI AUSTRALIA CH AA TE BACHIA KOL SCHOOL CH HE GIRL FRIEND HUNDI AA ES KAR K KADE RAPE DA CASE NHI SUNIA .TE KURYA DI GINTI BHE JADA AA .APNE GINTI BHE GHAT AA TE HUNDA SABH KUZ AA CHORI JINA KOL NHI OH PHIR RAPE VARGE KUM KARDE AA .KEO K AAJ KAL PHONE TE SABH KUZ AA DEHAN NU. DEKHAN TU BAAD KI HUNDA TUHANU BHE PATTA .VAISE MAI GURU GRANTH SAHIB TU BINA KISE BABE NU NHI MANDA
@@ashokklair2629 ohnu ko pata. Viah life kida de Challenger a oh sunke comday Kari janda oh mehsus ni KAR sakda.. SADE BELGIUME CH 9…11. Divorce hoye just kuriya de mama karke.. befajul gallan te FER 11…13 SAAL de bache a .. FER vi eh KUCH hunda
बहन जी आप के बिचार बहुत अच्छे हैं इस को संगठन बनाया जाये इससे समाज को सुधारने में काफी सहायता मिल सकती है काफी लोग आप के बिचार से सहमत होकर इस संगठन में साथ दे सकते हैं धन्य बाद जय श्री राम जय राधेश्याम जय भारत माता
India is moving towards open society . Everything that is happening for good. No society is perfect ,western culture is very good as compared to Indian culture
~ Excellent and insightful interview. Kudos to both the lovely ladies for (a) asking the right questions, (b) addressing the facts and core issues of women struggles and empowerment 👍
Bilkul sahi keha,maim tusi.10prst takriban kurhian bot hi ashian ne,jo auj v apne maa baap,bhraa di izat bare sochdian ne,una di slaah nal hi mairij kardian ne
A very good discussion to be heard and subsequently should be followed by members of our society particularly the young generation.Our dignified dress will save us climate ill effects as well as from social crimes.Although our family ethics do not allow us to have any sort of physical relationship, unfortunately our new living relationship rules have greater adverse effects to safeguard our pious Brahmacharya sanctity till marriage.
ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਘਰ ਤੋਂ ਬਹੁਤ bodyਕਵਰ ਸੀ ਪਰ ਬਾਹਰ apartment ch launders room ch change ਕੀਤੇ ਪੈਂਟ fold but top in side only step nd short. Jacket in bag. No go to school nd go to beach with friends.
ਮੈਡਮ ਜੀ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ਹਨ ਮੈ ੲਿਨਾ ਦੀਆ ਗੱਲਾ ਨਾਲ ਸਹਿਮਤ ਹਾ
😊😊p😊p
ਮੈਡਮ ਜੀ ਬਹੁਤ ਵਧੀਆ ਸੰਸਕਾਰ ਹਲੀਮੀ ਅਤੇ ਲਿਆਕਤ ਨਾਲ ਗੱਲਬਾਤ ਕੀਤੀ । ਮੈਡਜ ਜੀ ਅੱਜ ਤੁਹਾਡੇ ਵਰਗੇ ਸੂਝਵਾਨ ਲੋਕਾਂ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਜੋ ਗੰਧਲੇ ਹੋ ਚੁੱਕੇ ਸਮਾਜ ਨੂੰ ਸਹੀ ਦਿਸ਼ਾ ਮਿਲ ਸਕੇ । ਸਤਿ ਸ੍ਰੀ ਆਕਾਲ ਮੈਡਮ ਜੀ 🙏
ਛੋਟੇ ਪਹਿਰਾਵੇ ਨੂੰ ਡਿਸਕੇਜ ਕਰਨਾ ਜ਼ਰੂਰੀ ਹੈ .. ਮੁੰਡੇ ਤੇ ਕੁੜੀਆਂ ਦੋਵਾਂ ਦਾ … ਪੰਜਾਬ ਵਿੱਚ ਪੰਜਾਬੀ ਪਹਿਰਾਵੇ ਨੂੰ ਪਰਮੋਟ ਕਰਨ ਲਈ ਸਾਰੇ ਪੰਜਾਬ ਵਾਸੀਆਂ ਨੂੰ ਯਤਨ ਕਰਨੇ ਚਾਹੀਦੇ ਹਨ
ਬਿਲਕੁਲ ਸਹੀ ਕਿਹਾ ਬੱਚਿਆਂ ਨੂੰ ਸਹੀ ਸੇਧ ਦੇਣ ਲਈ ਸਾਨੂੰ ਸਭ ਯਤਨ ਕਰਨੇ ਚਾਹੀਦੇ ਹਨ। ਤੁਸੀਂ ਕਿਸ ਸ਼ਹਿਰ ਵਿਚ ਰਹਿੰਦੇ ਹੋ। ਆਓ ਸਭ ਮਿਲ ਕੇ ਹੰਭਲਾ ਮਾਰੀਏ।
ਤੁਸੀ ਕੁੜੀਆਂ ਨੂੰ ਛੱਡੋ 40-45 ਸਾਲ ਦੀਆਂ ਔਰਤਾਂ ਨੂੰ ਦੇਖੋ ਸੂਟ ਪਾਇਆ ਹੁੰਦਾ ਚੁੰਨੀ ਨਹੀਂ ਲੈਣੀ, ਕੀ ਚੁੰਨੀ ਦਾ ਏਨਾ ਵਜ਼ਨ ਹੋ ਗਿਆ, ਬਿਲਕੁਲ ਬਿਡਮੀ ਪੈਂਟ ਓਤੋਂ ਟੀ ਸ਼ਰਟ। ਓਹ ਔਰਤਾਂ ਆਪਣੀ ਬੇਟੀ ਨੂੰ ਕਿਥੋਂ ਰੋਕਣ ਗੀਆਂ।
ਬਹੁਤ ਵਧੀਆ ਗਲਾਂ ਕੀਤੀਆਂ ਮੈਡਮ ਜੀ ਨੇ ਪਰ ਇਹ ਲਵ ਮੈਰਿਜ ਬੰਦ ਹੋਣੀ ਚਾਹੀਦੀ ਆ
ਕਿਉਂ ਵੀਰ ਸਾਡੇ ਰਿਸ਼ਤੇਦਾਰੀ ਚ ਜਿਆਦਾ ਤਰ love marrige ਨੇ ਉਹ arrange marrige ਤੋਂ ਜਿਆਦਾ successfully ਚੱਲ ਰਹੀਆਂ
@@singhsaab6992 sahi gall a veer ji saade ve eda he aa.... love marriage te court marriage vich fark hunda...love marriage ghardeya di mrzi naal v hundiya ne
ਬੀਬਾ ਜੀ ਬਹੁਤ ਵਧੀਆ ਸੁਝਾਅ ਦਿੱਤਾ ਹੈ ਲੋਕਾਂ ਨੂੰ ਕੁਝ ਸਿੱਖਣਾ ਚਾਹੀਦਾ ਹੈ
ਕੋਈ ਨਹੀ ਸੁਣਦਾ ਕਿਸੇ ਦੀ ਮਾਤਾ ਪਿਤਾ ਦਾ ਤਾਂ ਪਤਾ ਹੀ ਹੈ ਬਹੁਤ ਘੱਟ ਸੁਨਦੇ ਨੇ ਜੋ ਗੱਲ ਸੁਨਦੇ ਨੇ ਸੁਖੀ ਵਸਦੇ ਨੇ ਮਾਂ ਬਾਪ ਦੀਆਂ ਸੁਣੀਆ ਗੱਲਾਂ ਕੰਮ ਜਰੂਰ ਆਉਦੀਆਂ ✅️🇮🇳❤
100 percent true 22ji.
ਪਹਿਲਾਂ ਤਾਂ ਇਹ ਲੀਰ ਬੂੰਡ ਵਿਚ ਲੈ ਜਿਸ ਨੇ ਸਾਡੀ ਇਜ਼ਤ ਆਬਰੂ ਨੂੰ ਰੋਲਣ ਲਈ ਭਾਰਤ ਸਰਕਾਰ ਨੇ ਕਨੂੰਨ ਲਾਗੂ ਕੀਤੇ ਹਨ। ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
Bilkul thik a
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ।
ਭੈਣ ਜੀ ਤੁਹਾਡੀਆਂ ਗੱਲਾਂ ਸਮਾਜ ਦੀਆਂ ਅੱਖਾਂ ਖੋਲ੍ਹਣ ਵਾਸਤੇ ਹਨ, ਬਿਲਕੁੱਲ ਠੀਕ ਹੈ ਕੁੜੀਆਂ ਨੂੰ ਜੇ ਮਾਂ ਪਿਉ ਢਿੱਡ ਬੰਨ ਕੇ ਉੱਚ ਪੱਧਰੀ ਪੜਾਈ ਲਈ ਸਹਿਰ ਭੇਜਦੇ ਹਨ ਤਾਂ ਮਤਲੱਬ ਨਹੀਂ ਕਿ ਉਹ ਮਨ ਮਰਜੀ ਕਰਨ ਅਜਾਦੀ ਇਹ ਨਹੀਂ ਕਿ ਦਾੜੀ ਰੋਲਣ ਅਜ਼ਾਦੀ ਦੇ ਨਾਲ ਧੀਆਂ ਦੇ ਕੁੱਝ ਫਰਜ਼ ਹਨ, ਧੀ ਦੀ ਮਾਮੂਲੀ ਗਲਤੀ ਕਾਰਨ ਪਿੱਓ ਸ਼ਰੀਕੇ ਕਬੀਲੇ ਵਿਚ ਸਿਰ ਉੱਚਾ ਕਰ ਕੇ ਗੱਲ ਕਰਨ ਜੋਗਾ ਨਹੀਂ ਰਹਿੰਦਾ, ਮਾਂ ਪਿਉ ਦੇ ਦਿਲ 'ਤੇ ਕੀ ਬੀਤਦੈ ਅਤੇ ਕਿਵੇਂ ਘਰੋਂ ਬਾਹਰ ਨਿਕਲਦੇ ਨੇ ਇਹ ਔਲਾਦ ਨੂੰ ਨਹੀਂ ਪਤਾ ਹੁੰਦਾ, ਪੱਛਮੀ ਦੇਸ਼ਾਂ ਦੀ ਮੌਜ ਮਸਤੀ ਦੇ ਨਾਲ ਉਨ੍ਹਾਂ ਨੂੰ ਆਪਣੇ ਫਰਜ਼ ਵੀ ਪਤਾ ਹੈ ਪਰ ਸਾਡੇ ਬੱਚਿਆਂ ਨੂੰ ਆਪਣੇ ਫਰਜ਼ ਨਿਭਾਉਣ ਦੀ ਸਮਝਦਾਰੀ ਨਹੀਂ 👍👍ਭੈਣ ਜੀ ਅਜਿਹੇ ਵੀਡੀਓ ਕਰਦੇ ਰਿਹਾ ਕਰੋ, ਮੈਂ ਖੁੱਦ ਕਾਲਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਖਰਚੇ ਵਾਸਤੇ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਲਈ ਮਜਬੂਰ ਹੁੰਦੇ ਦੇਖਿਆ ਅਤੇ ਆਪਣੇ ਮੂੰਹੋਂ ਕਹਿੰਦੇ ਸੁਣਿਆ ਹੈ 👍👍🙏🙏
ਮੈਡਮ ਤੁਹਾਡੀਆਂ ਗਲਾਂ ਬਹੁਤ ਵਧੀਆ ਸੁਣ ਕੇ ਸਿਖਿਆ ਮਿਲੀ ਮੇਰਾ ਵਿਚਾਰ ਆ +2 ਤਕ ਦੀ ਪੜਾਈ ਵਾਸਤੇ ਲੜਕੇ ਲੜਕੀਆਂ ਦੇ ਸਕੂਲ ਵੱਖਰੋ ਵੱਖਰੇ ਹੋਣੇ ਚਾਹੀਦੀ ਆ ਕਿਉਂ ਕੇ ਵੱਖਰੇ ਸਕੂਲਾਂ ਜਿੰਨੀ ਖੁੱਲ੍ਹ ਕੇ ਸਿੱਖਿਆ ਦਿੱਤੀ ਜਾ ਸਕਦੀ ਆ ਉਨੀ ਕੁੜੀਆਂ ਮੁੰਡਿਆਂ ਦੇ ਸਾਂਝੇ ਸਕੂਲ ਚ ਨੀ ਦਿੱਤੀ ਜਾ ਸਕਦੀ ਤੇ ਜਿਹੜਾ ਬਚਾ ਬਾਹਰਵੀਂ ਦੀ ਪੜਾਈ ਤਕ ਰੜ੍ਹ ਗਿਆ ਉਹ ਡੋਲੂ ਨਾ
ਭੈਣ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਪਰਮਾਤਮਾ ਭਲੀ ਕਰੇ।
ਬਹੁਤ ਵਧੀਆ ਇੰਟਰਵਿਊ ਹੈ ਵਧੀਆ ਵੀਡੀਓ ਹੈ। ਬਿੱਲਕੁਲ ਸੱਚੀਆਂ ਗੱਲਾਂ ਕਰਦੇ ਹਨ ਭੈਣਜੀ।
ਅੱਜ ਕੱਲ ਔਰਤ ਪੈਰ ਦੀ ਜੁੱਤੀ ਨਹੀਂ ਬਜ਼ਾਰ ਦੀ ਗਸਤੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ,, ਜਿਸ ਹਿਸਾਬ ਨਾਲ ਇਹ ਭੈਣ ਜੀ ਲੜਕੀਆਂ ਦੇ ਕਿਰਦਾਰ ਬਾਰੇ ਦੱਸ ਰਹੇ ਹਨ ਠੀਕ ਦੱਸ ਰਹੇ ਹਨ
ਪਹਿਲਾ ਸਭ ਚੰਗੇ ਹੁੰਦੇ ਬਾਦ ਵਿੱਚ ਸਭ ਗਲਤ ਹੁੰਦੇ ਮਾਤਾ ਪਿਤਾ ਹਮੇਸ਼ਾ ਚੰਗਾ ਕਰਦੇ ਹਨ
ਭੈਣ ਜੀ ਤੁਹਾਡੇ ਵਿਚਾਰ ਵਧੀਆ ਤੇ ਚੰਗੀ ਸੇਧ ਬੱਚਿਆਂ ਲਈ।।
ਮੈਂ ਤਾਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ
ਕਿਸਮਤ ਹੀ ਆ ਕਿ ਤੂਹਾਨੂੰ ਚੰਗੀ ਲੜਕੀ ਜਾਂ ਲੜਕੀ ਨੂੰ ਚੰਗਾ ਲੜਕਾ ਮਿਲੇ
ਵਾਹ ਮੈਡਮ ਜੀ ! ਤੁਸੀ ਬਹੁਤ ਚੰਗੀ ਸੇਧ ਦੇ ਰਹੇ ਹੋ ।ਬਹੁਤ ਚੰਗੀਆਂ ਗੱਲਾਂ ਕੀਤੀਆਂ ।
ਕਦਰਾਂ ਕੀਮਤਾਂ ਦੀ ਘਾਟ ਕਾਰਨ ਸਮਾਜ ਵਿਚ ਨਿਘਾਰ ਆ ਰਿਹਾ ਹੈ, ਪਹਿਲਾਂ ਵੱਡੇ ਪਰਿਵਾਰ ਹੁੰਦੇ ਸਨ, ਕੁੱਝ ਡਰ, ਸ਼ਰਮ , ਲਿਹਾਜ ਅਤੇ ਸਤਿਕਾਰ ਵੱਡਿਆਂ ਦਾ ਹੁੰਦਾ ਸੀ, ਪਰਿਵਾਰ ਛੋਟੇ ਹੋ ਗਏ, ਬੱਚਿਆਂ ਨੂੰ ਮਾਪੇ ਸਮਾਂ ਨਹੀਂ ਦੇ ਪਾਉਂਦੇ, ਇਸ ਲਈ ਸਮਾਜ ਦਾ ਨੁਕਸਾਨ ਹੋ ਰਿਹਾ ਹੈ। ਚੰਗੀ ਪੇਸ਼ਕਾਰੀ ਲਈ ਧੰਨਵਾਦ ਮੈਡਮ 🙏🙏
ਜ਼ਰੂਰੀ ਨਹੀਂ ਕਿ ਵੱਡੇ ਪਰਿਵਾਰਾਂ ਵਿੱਚ ਰਹਿਣ ਵਾਲੇ ਬੱਚੇ ਵਧੀਆ ਕਦਰਾਂ ਕੀਮਤਾਂ ਸਿੱਖ ਲੈਣ… ਚਾਚੇ ਤਾਏ / ਚਾਚੀਆਂ ਤਾਈਆਂ ਵੀ ਮਜਬੂਰੀ ਵਾਲੇ ਬੱਚਿਆਂ ਦਾ ਸ਼ੋਸ਼ਣ ਕਰਦੇ ਹਨ… ਜਿਵੇ ਜੇ ਇੱਕ ਦਰਾਣੀ ਜਾਂ ਜੋਠਾਣੀ ਕੋਲ ਕੁੜੀਆ ਹੀ ਹੋਣ ਤੇ ਦੂਜੇ ਕੋਲ ਮੁੰਡੇ ਹੋਣ… ਉੱਥੇ ਕੁੜੀਆਂ ਨੂੰ ਤੇ ਉਨਾ ਦੀਆਂ ਮਾਵਾਂ ਨੂੰ ਕਦੇ ਵੀ ਜ਼ਮੀਨ ਜਾਂ ਘਰ ਵਿੱਚ ਹਿੱਸਾ ਨਹੀਂ ਦਿੱਤਾ ਜਾਂਦਾ .. ਪੜਾਈ ਕਰਾਉਣ ਵਿੱਚ ਵੀ ਫ਼ਰਕ ਰੱਖਦੇ ਹਨ .. ਕੁੜੀਆ ਦੇ ਪਿਉ ਨੂੰ ਚੁੱਕ-ਥੱਲ ਕਰੀ ਰੱਖਦੇ ਹਨ … ਉਸਦੀ ਕਮਾਈ ਕਈ ਤਰੀਕਿਆਂ ਨਾਲ ਖੋਹੀ ਜਾਂਦੀ ਹੈ
ਈਵਨ ਕਿ ਕੁੜੀਆ ਨੂੰ ਕਿੱਥੇ ਵਿਆਹਿਆ ਜਾਵੇ ਤਾਂ ਇਸ ਵਿੱਚ ਵੀ ਇੰਟਰਫੀਅਰੈਂਸ ਕਰਨਾ ਚਾਹੁੰਦੇ ਹਨ .. ਸਾਂਝੇ ਪਰਿਵਾਰਾਂ ਵਿੱਚ …
ਛੋਟੇ ਪਰਿਵਾਰਾਂ ਵਿੱਚ ਵੀ ਜੇ ਹਸਬੈਂਡ ਵਾਈਫ ਦੀ ਆਪਸ ਵਿਚ ਵਧੀਆ ਬਣਦੀ ਹੋਵੇ… ਇੱਕ ਦੂਜੇ ਤੇ ਯਕੀਨ ਹੋਵੇ … ਤੇ ਘਰੇਲੂ ਮਹੌਲ ਧਾਰਮਿਕਤਾ ਤੇ ਰੱਬ ਤੇ ਵਿਸ਼ਵਾਸ ਵਾਲਾ ਹੋਵੇ ਤਾਂ ਉਨਾ ਦੇ ਬੱਚੇ ਚੰਗੇ ਨਿਕਲਦੇ ਹਨ
@@karamjitkaur2459
ਇਹ ਮਸਲਾ ਕੋਈ 2x2=4 ਵਾਲਾ ਨਹੀਂ, ਸਾਂਝੇ ਪਰਿਵਾਰ ਵਾਲੀ ਗੱਲ ਗਲਤ ਨਹੀਂ, ਜੋ ਤੁਸੀਂ ਲਿਖਿਆ, ਉਹ ਵੀ ਗੌਰ ਕਰਨਯੋਗ ਹੈ, ਹਰ ਪੱਖ ਤੋਂ ਸਹੀ-ਇਮਾਨਦਾਰ ਸੋਚ ਅਪਨਾਉਣ ਦੀ ਜਰੂਰਤ ਹੈ, ਇਕ-ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ !
Kakyug vich ehi hona
ਸਤੀ ਪ੍ਰਥਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬੰਦ ਕਰ ਦਿਤੀ ਸੀ ਬੱਚੇ ਮਾਤਾ ਪਿਤਾ ਜਨਮ
ਦਿੰਦੇ ਤੇ ਪਾਲਦੇ ਹਨ ਵਿਆਹ ਦਾ ਹਕ ਵੀ ਮਾਤਾ ਪਿਤਾ ਦਾ ਕਨੂੰਨ ਗਲਤ ਹੈ ਕਨੂੰਨ ਬੰਦ ਹੋਣਾ ਚਾਹੀਦਾ ਹੈ
ਅਸੀ ਮੈਡਮ thode ਨਾਲ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਇਸ ਤਰਾ ਤਾਂ ਆਉਣ ਵਾਲੀ ਪੀੜ੍ਹੀ ਖਰਾਬ ਹੋ ਜਾਉ ਗੀ
ਬਹੁਤ ਵਧੀਆ ਤੇ ਸਹੀ ਵਿਚਾਰ ਮੈਡਮ ਜੀ ਨੇ ਦੱਸੇ
ਸਤਿਕਾਰ ਯੋਗ ਭੈਣ ਜੀ, ਸਮਾਜ ਦਾ ਵਰਤਮਾਨ ਸਰੂਪ ਇਕ ਦਿਨ ਦੀ ਉਪਜ ਨਹੀਂ, ਇਸ ਵਿਗਾੜ ਸਮਾਜ ਦਾ ਹਰ ਵਰਗ ਜਿੰਮੇਵਾਰ ਹੈ, ਮਾਪੇ, ਅਧਿਆਪਕ, ਧਰਮ ਪ੍ਰਚਾਰਕ, ਸਮਾਜ ਦੇ ਹੋਰ ਵਰਗ ਸਭ ਦੇ ਸਭ ਦੋਸ਼ੀ ਹਾਂ। ਨੌਜਵਾਨ ਜਾਂ ਬੱਚਿਆਂ ਦੀ ਪਰਵਿਸ਼ ਤੇ ਸਭ ਤੋਂ ਵੱਧ ਧਿਆਨ ਦੀ ਬਹੁਪੱਖੀ ਪਹੁੰਚ ਦੀ ਜਰੂਰਤ ਹੈ। ਤੁਹਾਡੀ ਇਹ ਚਰਚਾ ਪਰਦੇ ਹੇਠ ਪਈਆਂ ਕਮਜ਼ੋਰੀਆਂ ਉਗੜ ਗਈਆਂ ਹਨ। ਰਿਹਾ ਸਹਿਯੋਗ ਆਪ ਜੀ ਦੱਸੋ ਕਿਥੇ ਆਪ ਜੀ ਤੇ ਤੁਹਾਡੇ ਨਾਲ ਇਸ ਮੀਡੀਆ ਵਾਲੀ ਧੀ ਮਿਲ ਬੈਠਿਆ ਜਾ ਸਕਦਾ। ਬਹੁਤ ਸਾਰੀਆਂ ਧੀਆਂ ਭੈਣਾਂ ਹਨ ਜੋ ਸਮਾਜ ਦੇ ਇਸ ਵਿਗਾੜ ਦੇ ਸੁਧਾਰ ਲਈ ਕੰਮ ਕਰਨ ਲਈ ਤਿਆਰ ਹਨ।
ਵਾਹਿਗੁਰੂ ਜੀ DR ਸਾਹਿਬ ਜੀ ਬਿਲਕੁੱਲ ਸਹੀ ਕਿਹਾ ਹੈ ਜੀ l
ਬਹੁਤ ਵਧੀਆ ਵਿਚਾਰ ਚਰਚਾ ਸਮੇਂ ਦੀ ਅਣਸਰਦੀ ਲੋੜ
ਔਰਤਾਂ ਦੀ ਸੁਣੀ ਜਾਦੀ ਐ ਕਨੂੰਨ ਕਰਕੇ ਸਭ ਕੁਝ ਹੋ ਰਿਹਾ 🎉🎉
ਬਹੁਤ ਵਧੀਆ ਵਿਚਾਰ ਭੈਣ ਜੀ
*ਵਾਹਿਗੁਰੂ, ਬੇਟੇ-ਬੇਟੀਆਂ ਵਿੱਚ ਆਪਣੀ ਜੋਤ ਰੱਖ, ਮਾਤਾ-ਪਿਤਾ ਨੂੰ ਖੁਸ਼ੀ ਨਾਲ ਨਿਵਾਜਦਾ ਹੈ* ਸੋਚੋ ਕਈ ਮਾਪਿਆਂ ਨੂੰ ਔਲਾਦ ਨਸੀਬ ਹੀ ਨਹੀਂ ਹੁੰਦੀ, ਮਨੁੱਖਾ ਜਨਮ ਅਮੋਲਕ ਹੈ, ਦਾਤਾਰ ਨੇ, ਬੱਚਾ ਜਣਨ ਦੀ ਵਿਲੱਖਣ-ਵਡਮੁੱਲੀ ਦਾਤ, ਬੇਟੀਆਂ-ਔਰਤ ਦੀ ਝੋਲੀ ਪਾਈ ਹੈ, ਮਮਤਾ-ਧੀਰਜ ਵਰਗੇ ਗੁਣ ਦਿੱਤੇ ਹਨ, ਕਰਤੇ ਦੇ ਸ਼ੁਕਰ ਵਿੱਚ ਜਿੰਦਗੀ ਨੂੰ ਖੁਸ਼ਨੁਮਾ ਬਣਾਈਏ !
ਕਾਨੂੰਨ ਕਰਕੇ ਸਭ ਕੁੱਝ ਹੋ ਰਿਹਾ ਹੈ
ਮੈਡਮ ਜੀ ਮੈਂਨੂੰ ਤੁਹਾਡੇ ਵਿਚਾਰ ਬਹੁਤ ਚੰਗੇ ਲੱਗੇ ਹਨ...... ਮੈਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕਰਨਾ ਚਾਹੁੰਦੀ ਹਾਂ।
I no 😮
ਮੈਮ ਬਹੁਤ ਚੰਗੀਆਂ ਗੱਲਾਂ ਹਨ ।
Love marriage ਬੰਦ ਹੋਣੀ ਚਾਹੀਦੀ ਹੈ।
Sadi ik hi larki c usne v gharo bhaj k court marriage karva lai c sirf ohi bachi c Sadi even k Sade Ghar vich har waqt Gurbani chaldi a ASI aap hi apni larki nu school te tuition te shad k aude c kadi ikali nahi c shadea fir v eh kush!!! Sahi keh tusi court marriage band honi chahidi a hun ASI apni beti nu mil v ni sakde kioki us larke te dhara307 laggi hoi a bs ikalle a ASI hun parmatma de asre
@@DavinderSingh-lm3jvTusi te Puri sikhya ditti par koi te bahro hona jine madi Patti pda ditti.
ਮੈਡਮ ਜੀ ਦੀਆਂ ਗਲਾਂ 100% ਸਹੀ ਹਨ
ਔਰਤ ਦਾ ਸ਼ਰਮ ਹਜਾ ਗਹਿਣਾ ਹੁੰਦਾ
ਤੁਹਾਡੀ ਬੋਲੀ, ਤੁਹਾਡੀ ਗੱਲ ਕਰਨ ਦਾ ਤਰੀਕਾ, ਤੇ ਨਿਡਰ ਹੋ ਤੁਸੀ,🎉🎉🎉🎉
ਕੁੜੀਆ ਨੂੰ ਪੈਸੇ ਕਮਾਉਣ ਲਈ ਸਾਫ ਸੁਥਰੇ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ … ਪੈਸੇ ਵੱਲੋਂ ਤੰਗ ਬੱਚੀਆਂ ਦੀ ਫੀਸ ਭਰਨ ਲਈ ਵੀ ਚੰਗੇ ਲੋਕਾਂ ਦੁਆਰਾ ਇਕੱਠੇ ਹੋ ਕੇ ਸੁਸਾਇਟੀ ਬਣਾ ਕੇ ਹੈਲਪ ਕਰਨੀ ਜ਼ਰੂਰੀ ਹੈ … ਕੁੜੀਆ ਨੂੰ ਪੜਾਈ ਦੇ ਨਾਲ ਨਾਲ ਇਨਕਮ ਕਮਾਉਣ ਲਈ ਛੋਟੇ ਛੋਟੇ ਸਾਫ ਸੁਥਰੇ ਕੰਮ ਸਿਖਾਉਣ ਵਿੱਚ ਯਤਨ ਕਰਨ ਦੀ ਜ਼ਰੂਰਤ ਹੈ ਜੀ
ਸੰਸਕਾਰ ਘਰ ਤੇ ਸਕੂਲ ਵਿਚ ਬਾਰਾ ਸਾਲ ਤਕ ਜਰੂਰ ਲਾਗੂ ਹੋਣ ਵਾਹਿਗੁਰੂ ਜੀ
Mata ji sahi gal real fact real values di gal kiti hai 🙏
Hotels ਚੋਂ record ਲੈ ਕੇ ਵੇਖੋ pta ਲੱਗ ਜੂ ਕੁੜੀਆਂ ਸਿਰਫ ਪੈਸੇ ਵਾਲੇ ਲੋਕਾਂ ਨਾਲ e ਜਾਂਦੀਆਂ ਨੇ ਜੀ... ਵੱਡੇ ਲੋਕਾਂ ਖਿਲਾਫ ਤਾਂ ਤੁਸੀਂ ਬੋਲ e ਨਹੀਂ ਸਕਦੇ ਜੋ ਪੈਸੇ ਤੇ status ਦੇ ਜ਼ੋਰ ਕੁੜੀਆਂ ਨੂੰ ਲੈ ਜਾਂਦੇ ਨੇ....
ਏਹ ਗਲਤ ਐ ਲਵ ਮੈਰਿਜ ਬੰਦ ਹੋਣੀ ਚਹੀਦੀਐ
ਬੇਟਾ ਜੀ ਸਬਦ ਹਜ਼ਾਰੇ ਦੀ ਬਾਣੀ ਪੜ੍ਹੋ ਸਮਝੋ ਅਤੇ ਜੀਵਨ ਵਿਚ ਲਾਗੂ ਕਰੋ।ਸਭ ਠੀਕ ਹੋ ਜਾਵੇਗਾ ।ਰਬ ਭਲਾ ਕਰੇਗਾ ।
ਸਿਖ ਧਰਮ ਵਿਚ ਤਲਾਕ ਲਵ ਮੈਰਿਜ ਅਖ ਮਟਕੇ ਨਸ਼ੇ ਪਰਾਏ ਧੀ ਮਾਂ ਭੈਣ ਕੋਈ ਔਰਤ ਨੂੰ ਕੋਈ ਜਗਾਹ ਨਹੀਂ ਸਭ ਔਗੁਣ ਹਨ ਸਭ ਔਗੁਣ ਦੂਰ ਕਰੋ ਪੰਜਾਬੀਓ ਸਭ ਇਕਠੇ ਹੋਵੋ ਔਰ ਜਿਸ ਜਿਸ ਦਾ ਧਰਮ ਹੈ ਉਸ ਉਸ ਨੂੰ ਮੁਬਾਰਕ ਅਪਨੇ ਅਪਨੇ ਨਰਮਾਂ ਵਿਚ ਪਟੇ ਹੋਨ ਕੋਈ ਕਿਸੇ ਦੇ ਧਰਮ ਵਿਚ ਦਖਲ ਨਾਂ ਦੇਨ ਸਿਖ ਧਰਮ ਵੀਚ ਜੋ ਕੂੜਾ ਪਿਆ ਸਰਬਤ ਸਿਖ ਜਗਤ ਨੂੰ ਜਾਗਰੂਕ ਕਰੋ ਮਿਲ ਜੁਲ ਕੇ ਗੰਦਗੀ ਸਾਫ ਕਰੋ ਸਭ ਈਮਾਨਦਾਰੀ ਨਾਲ ਅਪਨਾ ਅਪਨਾ ਵਫਾਦਾਰੀ ਨਾਲ ਈਮਾਨ ਧਰਮ ਨਿਭਾਣ ਤਾਂ ਕਿਸੇ ਦੀ ਔਰਤ ਮਾਂ ਭੈਣ ਧੀ ਦੁਸ਼ਮਨੀ ਛਡ ਕੇ ਗੰਦੇ ਪਰਾਏ ਤਨ ਧਨ ਨੂੰ ਬੁਰੀ ਨਜਰ ਨਾਲ ਦੇਖਨ ਸਭ ਮਿਲ ਕੇ ਫਰਜ ਪਛਾਣੋ ਕਲਾ ਬੰਦਾ ਹੋਵੇ ਜਾਂ ਔਰਤ ਕੋਈ ਨਹੀਂ ਕੁਛ ਕਰ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਦੇ ਧਰਮ ਵਿਚ ਸਾਫ ਸੁਥਰਾ ਸਭ ਪਵਿਤਰ ਰਹਿਨੀ ਬਹਿਨੀ ਹੈ ਦਸ਼ਮੇਸ਼ ਪਿਤਾ ਜੀ ਵੀ ਸਿਖ ਨੂੰ ਆਖਦੇ ਹਨ ਸਮਝਾਂਦੇ ਹਨ ਰਹਿਨੀ ਰਹੇ ਸੋਈ ਸਿਖ ਮੇਰਾ।ਭੁਲ ਚੁਕ ਮਾਫ ਕਰਨੀ ਸੰਗਤ।🙏🙏🙏
👍
ਇਹ ਬਿਲਕੁਲ ਗਲਤ ਧਾਰਨਾ ਹੈ ਕਿ ਵਿਸਟਨ ਕਲਚਰ ਵਿੱਚ ਜਨਾਨੀਆ ਮਰਦ ਹਰ ਵਕਤ ਨਵੇਂ ਰਿਸ਼ਤੇ ਦੀ ਭਾਲ ਵਿੱਚ ਰਹਿੰਦੇ ਹਨ।
Mein ta marred kudiya no bhi dekhya hai ke Galt chaliya ne
Hnji . Sahi hai
ਮੈਡਮ ਜੀ ਲਵ ਮੈਰਿਜ ੫ ਪਰਸੈਂਟ ਹੀ ਸਹੀ ਚਲਦੇ ਹਨ। ੯੫ ਪਰਸੈਂਟ। ਥੋੜੇ ਸਮੇਂ ਤੇ ਟੁੱਟ ਜਾਂਦੇ ਨੇ। ਆਪ ਨੇ ਵਧੀਆ ਸਹਾਈ ਦਿਤੇ ਹਨ
Sorry I don't agree.depend karda pyar kita ya attraction c ya zid c,sacha pyar hove,insan sahi hove tan love marriage wargi koi rees nahi.
@@kaurkaur7621 love ya arrange dono ch hi bedagark aa....Sacha pyar te filma ne bnea hoea va....Asal wich kudi da husan te munde de paisa da mel hunda va.....Love marriage ch 90% kudian galat bande. nu date krdian ne....viah ho k ohna nu bande da pta nai chalda.....banda bahar muh maar reha hunda aa
@@kaurkaur7621 ਤੁਸੀਂ ਆਪਣਾ ਤਾ ਬੇੜਾ ਗਰਕ ਕਰਨਾ ਹੈ ਪਰ ਕਿਸੇ ਹੋਰ ਦੀਆ ਧੀਆਂ ਭੈਣਾਂ ਵੱਸ ਲੈਣ ਦਿਉ
@@kaurkaur7621
18 love marriage ਵਾਲਿਆਂ ਨੂੰ ਮੈਂ ਜਾਣਦਾ ਜਿਸ ਵਿੱਚੋਂ 16 ਟੁੱਟ ਚੁੱਕੀਆਂ ਨੇ ਤੇ ਸਿਰਫ਼ 2 ਠੀਕ ਹਨ।
@@kaurkaur7621tusi sahi keha sade ethe love marriages nu 50 saal 10 saal kise nu 25 te 30 saal v huge vasdyan nu. Sade ethe tan love marriage vich bnde de gun dekhe jnde ne na ki paisa te body .chlan hove love marriages v chl jndiyan ne na chlna hove tan arranged ch divorce dekhe hi ne . Ajkl sab barabar ha.
Bas husband wife smjdar hone chahide . Responsibility chukn wale .
ਇਕੱਠੇ ਹੋਵੋ ਲਵ ਮੈਰਿਜ ਕਨੂੰਨ ਬੰਦ ਕਰਾਉ ਵਾਹਿਗੁਰੂ ਜੀ
ਢਢਰੀਆ ਵਾਲਾ ਇਕ ਬੀਡੀਓ ਵਿਚ ਪਰਚਾਰ ਕਰ ਰਿਹੈ ਕਿ, ਬਚਿਂਆ ਨੂੰ ਖੁਲ੍ਹ ਦੇਵੋ, ਜਿਥੇ ਮਰਜੀ ਰਾਤ ਰਹਿਣ ਸਹਿਣ ।਼
@@ashokklair2629 VEER JI OSDA MATLAB HOR AA .MAI AUSTRALIA CH AA TE BACHIA KOL SCHOOL CH HE GIRL FRIEND HUNDI AA ES KAR K KADE RAPE DA CASE NHI SUNIA .TE KURYA DI GINTI BHE JADA AA .APNE GINTI BHE GHAT AA TE HUNDA SABH KUZ AA CHORI JINA KOL NHI OH PHIR RAPE VARGE KUM KARDE AA .KEO K AAJ KAL PHONE TE SABH KUZ AA DEHAN NU. DEKHAN TU BAAD KI HUNDA TUHANU BHE PATTA .VAISE MAI GURU GRANTH SAHIB TU BINA KISE BABE NU NHI MANDA
Dhadria Wala ap tempu e is lai eda Dian gala karda
@@ashokklair2629 ohnu ko pata. Viah life kida de Challenger a oh sunke comday Kari janda oh mehsus ni KAR sakda.. SADE BELGIUME CH 9…11. Divorce hoye just kuriya de mama karke.. befajul gallan te FER 11…13 SAAL de bache a .. FER vi eh KUCH hunda
Le das kyu love marriage kyu band karvau, har ik nu hakk a apni Zindagi jeen da decide karn da
Very very good interview Waheguru God bless all family members
Thanku mam for giving us knowledgeable advise ❤
बहन जी आप के बिचार बहुत अच्छे हैं इस को संगठन बनाया जाये इससे समाज को सुधारने में काफी सहायता मिल सकती
है काफी लोग आप के बिचार से सहमत होकर इस संगठन में साथ दे सकते हैं धन्य बाद जय श्री राम जय राधेश्याम जय भारत माता
ਮੈਡਮ ਜੀ +1 ਅਤੇ +2 ਕਲਾਸ ਵਿੱਚ ਤੁਹਾਡੇ ਵਿਚਾਰਾਂ ਜਿਹੀ ਸਿੱਖਿਆ ਬਤੌਰ ਸੁਬਜੇਕ੍ਟ ਜਰੂਰੀ ਹੈ ਜੀ
ਬਹੁਤ ਵਧੀਆ ਵਿਚਾਰ ਚਰਚਾ ਹੈ। ਭੈਣ ਜੀ ਤੁਸੀਂ ਆਪਣੇ ਜਿਕਰ ਕੀਤੇ ਲੇਖ ਜਰੂਰ ਪਾ ਦਿਓ ਤਾਂ ਕਿ ਪੜਕੇ ਹੋਰ ਜਾਣਕਾਰੀ ਪਰਾਪਤ ਹੋ ਸਕੇ। ਇਸ ਤਰਾਂ ਦੇ ਵਿਸ਼ੇ ਤੇ ਹੋਰ ਵਧੇਰੇ ਵਿਚਾਰ ਪੇਸ਼ ਕਰਦੇ ਰਿਹਾ ਕਰੋ।
ਪੰਜਾਬੀ ਸੁਣੋ ਪੰਜਾਬੀ ਲਿਖੋ ਜੀ
ਪੰਜਾਬੀ ਬੋਲੋ ਵੀ
ਸੱਸ ਗਲਤ ਉਹ ਵੀ ਮੁੰਡੇ ਦੀ ਮਾਂ, ਪਰ ਇਹ ਕਿਓ ਨੀ ਸੋਚਦੇ ਕਿ ਕੁੜੀ ਦੀ ਮਾਂ ਵੀ ਸੱਸ ਹੁੰਦੀ
Congratulations. Beautiful interview
ਬੀਬਾ ਜੀ ਨੇ ਬਹੁਤ ਵਧੀਆ ਗੱਲਾ ਕੀਤੀਆਂ ਹਨ।
ਹਕੀਕਤ ਹੈ,ਬਹੁਤ ਵਧੀਆ ਵਿਚਾਰ
Madam ji ne society di dukhadi rag noo pehchan iya hai sari gall sahi hai god bless you
ਬਹੁਤ ਵਧੀਆ ਗੱਲ ਕੀਤੀ ਭੈਣ ਜੀ
Bilkul sach Bola ji,great views ❤❤
ਮੈਂ ਆਮ ਔਰਤ ਹਾਂ, ਤਹਾਡੇ ਇਸ ਮਿਸ਼ਨ ਵਿੱਚ ਹਿੱਸਾ ਪਾਉਣਾ ਚਾਹੁੰਦੀ ਹਾਂ , ਮੈਂ ਤੁਹਾਨੂੰ ਕਿਵੇ contact ਕਰ ਸਕਦੀ ਹਾਂ
Madam pehle apne ass pas de loka di madad karo.
ਕੋਈ ਫ਼ਰਕ ਨਹੀਂ ਪੈਣਾ।।
ਮੈਡਮ ਜਿੰਨੇ ਚੰਗੈ ਵਿਚਾਰ ਉਨੀਂ ਹੀ ਸ਼ਕਲ
ਸਾਡੀ ਰਿਸ਼ਤੇਦਾਰੀ ਵਿਚ ਜਿਆਦਾ ਤਰ love marrige ਨੇ ਉਹ ਸਭ successful ਨੇ ਜਾਤ ਬਿਰਾਦਰੀ ਦਾ ਕੋਈ isshu ਨਹੀਂ
ਬਹੁਤ ਵਧੀਆ ਵੀਚਾਰ 🙏
ਮੈਂ ਆਉਣਾ ਚਾਹੁੰਦੀ ਆਂ ਮੈਡਮ ਜੀ ਤੁਹਾਡੇ ਨਾਲ
Very nise ji
Hun appan ladies nu hi agge auna payega is atmosphere nu thik krn layi...
ਮੈਡਮ ਜੀ, ਤੁਸੀ ਆਪਣਾ ਫੋਨ ਨੰਬਰ ਦਿਉ … ਤਾਂ ਕਿ ਤੁਹਾਡੇ ਵਰਗੀ ਸੋਚ ਵਾਲੀਆਂ ਔਰਤਾਂ ਤੇ ਕੁੜੀਆਂ ਨਾਲ ਜੁੜ ਸਕਣ 🙏🙏🙏💕
ਭੈਣ ਮੇਰੀਏ ਅੱਜ ਕਲ ਕੁੜੀਆਂ ਜੋ ਵੀ ਫਿਟ ਕਪੜੇ ਪੈਣ ਦੀਆਂ ਹਨ ਓਹ ਆਪਣੇ ਸਰੀਰ ਦੀ ਨਮੈਸ ਕਰਦੀਆਂ ਹਨ ਮਾਂ ਬਾਪ ਨਹੀਂ ਰੋਕ ਦੇ ਹਨ
India is moving towards open society . Everything that is happening for good. No society is perfect ,western culture is very good as compared to Indian culture
ਮੈਡਮ ਸਤਿ ਸ਼੍ਰੀ ਅਕਾਲ ਜੀ ਮੈਨੂੰ ਤੁਹਾਡੀ ਇੰਟਰਵਿਊ ਬਹੁਤ ਬਹੁਤ ਲੱਗੀ ਮੈਂ ਤੁਹਾਡੇ ਨਾਲ ਜੁੜਨਾ ਚਾਹੁੰਦੀ ਆਂ ਪਰ ਮੈਂ ਜਿਆਦਾ ਪੜ੍ਹੀ ਲਿਖੀ ਨਹੀਂ ਮੈਟਰਿਕ ਪਾਸ ਆ ਆਂਗਣਵਾੜੀ ਵਰਕਰ ਐ ਮੈਂ ਤੁਹਾਡਾ ਸਾਥ ਦੇਣਾ ਚਾਹੁੰਦੀ ਹਾਂ
Great interview
Samaj da asli ਸੱਚ ਬਿਆਨ ਰਹੇ,,ਅੱਜ v ਲੋਅਰ middle class ch sab ho riha
ਭੈਣ ਜੀ, ਬੱਚਿਆਂ ਨੇ ਇਹ ਗੱਲਾਂ ਮਾਂ ਪਿਉ ਨੂੰ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਹਨ।
Madam ਜੀ ਤੁਹਾਡੇਵਿਚਾਰ ਸੁਣੇ ਚੰਗੇ ਲੱਗੇ ❤❤❤❤ thanks 👍🙏
ਭੈਣ ਜੀ ਵਹਿਗੁਰੂ ਵਾਹਿਗੁਰੂ ਕਹੋ ਤੁਸੀਂ ਸਮਾਜ ਸੇਵੀਆਂ ਨੇ ਔਰਤ ਮਰਦ ਬਰਾਬਰ ਦਾ ਨਾਰਾ ਲਾਇਆ ਸੀ ਹੁਣ ਭੁਗਤੋ
ਉਥੇ ਆਪਣਾ ਕਮਾਉ ਖਾਉ, ਵਿਆਹ ਕਰਵਾਉ ਜਾ ਤਲਾਕ ਕਰੋ ਤੁਹਾਡੀ ਮਰਜ਼ੀ,
ਬਚੈ ਸਫਰ ਜ਼ਰੂਰ ਕਰਦੇ।।
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਲ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
ਭੈਣ ਜੀ ਤੁਹਾਡੇ ਵਿਚਾਰ ਬਹੁਤ ਹੀ ਬਹੁਤ ਵਧੀਆ ਹਨ ।ਪਰ ਭੈਣ ਜੀ ਮੋਬਾਈਲ ਫੋਨ ਨੇ ਤਾਂ ਸਮਾਜ ਵਿਚ ਇਹਨੀਆ ਕੁ ਕੁਰੀਤੀਆਂ ਪੈਦਾ ਕਰ ਦੇਣੀਆਂ ਕੇ ਲੋਕਾਂ ਨੂੰ ਸਮਝ ਹੀ ਨਹੀਂ ਆਉਣੀ। ਮੀਆਂ ਬੀਵੀ ਰਾਤ ਨੂੰ ਸੈਕਸ ਕਰਨ ਲੱਗਿਆਂ ਆਪਣੀਆਂ ਹੀ ਫ਼ਿਲਮਾਂ ਬਣਾਈ ਜਾ ਰਹੇ ਹਨ।
ਰੇਂਜ ਮੈਰੀਜ ਵਾਲੇ ਵੀ ਬੁਹਤ ਤੰਗ ਨ ਕੁੜੀਆ ਤੋ
ਐਕਟਰ ਜਿਤੇਂਦਰ ਦੀ ਲੜਕੀ ਏਕਤਾ ਕਪੂਰ ਸੱਸ ਬਹੂ ਵਿੱਚ ਜੰਗ ਯੁੱਧ ਦੇ ਐਪੀਸੋਡ ਬਣਾਇਆ ਕਰਦੀ ਸੀ
ਸਹੀ ਗੱਲ ਹੈ ਸਰਕਾਰਾਂ ਵੀ ਇਹ ਚਾਲ ਚਲਾਉਂਦੀਆਂ ਹਨ
Madam ji ne bahut vadiya jankari diti or aourat or mard nu sahi raste te chaln di slah diti...
Sabkujh ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਸਾਰੀਆਂ ਨੂੰ!
MAM, YOUR GREAT PERSON 🎉🎉
~ Excellent and insightful interview. Kudos to both the lovely ladies for (a) asking the right questions, (b) addressing the facts and core issues of women struggles and empowerment 👍
Family institution must in life, Thanks for intellectual talk.
ਬਹੁਤ ਵਧੀਆ ਤੇ ਸਿਆਣੀਆ ਗੱਲਾਂ ਜੀ
Sister g ne bahut badhiya vichar rakhe sada sariya da farz banda ha k mil k uprala karaya te nawa samaj sirjiye.gbu sister ❤
Very Gud speech meadam ji and patarkar ji
Madam di gal sahi a
ਜਦ ਯੂ ਟਿਊਬ ਤੋਂ ਪੈਸੇ ਆਉਣ ਦੀ ਗੱਲ ਚੱਲਦੀ ਤਾਂ ਮਾਂ ਪਿਓ ਦੇ ਮੂੰਹ ਨੂੰ ਅਲੀ ਗੜ ਵਾਲਾ ਤਾਲਾ ਲੱਗ ਜਾਂਦਾ ਹੈ ਤੇ ਕਹਿਣਗੇ, ਕੁੜੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਹੈ । ਜੇਕਰ ਟੱਬਰ ਗ਼ੈਰਤਮੰਦ ਹੈ ਤਾਂ ਕੁੜੀਆਂ ਤੇ ਨਜਰ ਰੱਖਣ ਦੀ ਲੋੜ ਐ ,ਖਾਸ ਕਰਕੇ ਜਦੋਂ ਕਵਾਰੀਆਂ ਹੋਣ ਬਾਅਦ ਚ ਤਾਂ ਅਗਲਾ ਡੰਡੇ ਦੇ ਜ਼ੋਰ ਨਾਲ ਸਿੱਧੀ ਕਰ ਲੈਂਦਾ ।
ਜੇਕਰ ਸਾਰੀਆਂ ਮਾਵਾਂ ਦੀ ਸੋਚ ਇਹੋ ਜਿਹੀ ਹੋ ਜਾਵੇ ਤਾਂ ਕੁੜੀਆਂ ਦੀ ਕੀ ਮਜ਼ਾਲ ਐ ਕਿ ਸਿਰ ਸਵਾਹ ਪਾ ਜਾਵੇ।
ਢਢਰੀਆ ਵਾਲਾ ਇਕ ਬੀਡੀਓ ਵਿਚ ਪਰਚਾਰ ਕਰ ਰਿਹੈ ਕਿ, ਬਚਿਂਆ ਨੂੰ ਖੁਲ੍ਹ ਦੇਵੋ, ਜਿਥੇ ਮਰਜੀ ਰਾਤ ਰਹਿਣ ਸਹਿਣ ।਼
@@ashokklair2629 ਉਹਦਾ ਕੀ ਆ ,ਢੱਗੀ ਨਾ ਵੱਛੀ ,ਨੀਂਦ ਆਉਂਦੀ ਅੱਛੀ ।
@@ashokklair2629ਚੰਗ਼ਾ ਹਂਦਾ je ਕਿਸੇ ਚੰਗੇ ਦੀ ਗੱਲ ਕਰਦਾ ਭਾਵ ਸਮਝ ਦਾਰ ਦੀ
@@ashokklair2629 os kutey di gal te dhiyan na deo
Bilkul sahi keha,maim tusi.10prst takriban kurhian bot hi ashian ne,jo auj v apne maa baap,bhraa di izat bare sochdian ne,una di slaah nal hi mairij kardian ne
A very good discussion to be heard and subsequently should be followed by members of our society particularly the young generation.Our dignified dress will save us climate ill effects as well as from social crimes.Although our family ethics do not allow us to have any sort of physical relationship, unfortunately our new living relationship rules have greater adverse effects to safeguard our pious Brahmacharya sanctity till marriage.
Madam tusi bhut Jayda vadhia gallian kittian ne main v ek maa Haan , I really appreciate you mam
ਮੈ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਾਂ ਬਸ ਇਕ ਸਾਲ ਰਿਟਾਇਰਮੈਂਟ ਚ ਰਹਿ ਗਿਆ
Very good & informative video waheguru ji mehar karan to enlighten the society🙏🙏
ਤਕਰੀਬਨ ਤੀਹ ਪੈਂਤੀ ਸਾਲ ਪਹਿਲਾਂ ਇੱਕ ਖਬਰ ਪੜ੍ਹੀ ਸੀ ਕਿ ਇੱਕ ਲੜਕੀ ਉਚੇਰੀ ਵਿੱਦਿਆ ਲਈ ਦੂਜੇ ਦੂਰ ਦੇ ਸ਼ਹਿਰ ਵਿੱਚ ਪੜ੍ਹਦੀ ਸੀ ਮਾਂ ਮਰ ਚੁੱਕੀ ਸੀ ਪਿਉ ਅਕਸਰ ਧੀ ਨੂੰ ਮਿਲਣ ਜਾਂਦਾ ਸੀ ਅਤੇ ਇੱਕ ਹੋਟਲ ਵਿੱਚ ਠਹਿਰਦਾ ਸੀ ਇੱਕ ਰਾਤ ਉਥੇ ਬਿਤਾਉਂਦਾ ਸੀ ਇੱਕ ਵਾਰ ਉਹ ਗਏ ਹੋਟਲ ਵਿੱਚ ਠਹਿਰਿਆ ਰਾਤ ਨੂੰ ਲੜਕੀ ਮੰਗਵਾਈ ਉਸ ਤੋਂ ਅਗਲੇ ਦਿਨ ਹੋਟਲ ਦੇ ਕਮਰੇ ਵਿਚੋਂ ਪਿਉ ਦੀ ਲਾਸ਼ ਮਿਲੀ ਆਤਮਹੱਤਿਆ ਕਰ ਲਈ ਸੀ ਅਤੇ ਧੀ ਦੀ ਵੀ ਲਾਸ਼ ਉਸ ਦੇ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਪੁਲਿਸ ਜਾਂਚ ਚ ਪਤਾ ਲੱਗਾ ਸੀ ਕਿ ਰਾਤ ਨੂੰ ਹੋਟਲ ਦੇ ਕਮਰੇ ਵਿੱਚ ਉਹ ਲੜਕੀ ਗਈ ਸੀ ਅਤੇ ਅੱਗੇ ਹੋਟਲ ਦੇ ਕਮਰੇ ਵਿੱਚ ਲੜਕੀ ਮੰਗਵਾਉਣ ਵਾਲਾ ਉਸ ਦਾ ਆਪਣਾ ਪਿਉ ਸੀ
ਢਢਰੀਆ ਵਾਲਾ ਇਕ ਬੀਡੀਓ ਵਿਚ ਪਰਚਾਰ ਕਰ ਰਿਹੈ ਕਿ, ਬਚਿਂਆ ਨੂੰ ਖੁਲ੍ਹ ਦੇਵੋ, ਜਿਥੇ ਮਰਜੀ ਰਾਤ ਰਹਿਣ ਸਹਿਣ ।਼
ਡਾਕਟਰ ਸਾਹਿਬਾ ਦਾ ਫੋਨ ਨੰਬਰ ਦਿੱਤਾ ਜਾਵੇ।
Bilkul sahi gl hea ji...
ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਘਰ ਤੋਂ ਬਹੁਤ bodyਕਵਰ ਸੀ ਪਰ ਬਾਹਰ apartment ch launders room ch change ਕੀਤੇ ਪੈਂਟ fold but top in side only step nd short. Jacket in bag. No go to school nd go to beach with friends.
Mam 100% sure a ji
ਅੰਦਰ ਤੇ ਘੁੰਡ ਵਿਚ ਸਭ ਕੁਝ ਠੀਕ ਸੀ
Sara mohala ta ni thokda c ?😂
ਕਨੂੰਨ ਬੰਦ ਕਰਾਉ
ਢਢਰੀਆ ਵਾਲਾ ਇਕ ਬੀਡੀਓ ਵਿਚ ਪਰਚਾਰ ਕਰ ਰਿਹੈ ਕਿ, ਬਚਿਂਆ ਨੂੰ ਖੁਲ੍ਹ ਦੇਵੋ, ਜਿਥੇ ਮਰਜੀ ਰਾਤ ਰਹਿਣ ਸਹਿਣ ।਼
ਕਿਸੇ ਸਿਆਣੇ ਬੰਦੇ ਦੀ ਗੱਲ ਕਰ ਨਾ @@ashokklair2629