ਮੇਰੇ ਦਾਦੇ ਨੇ ਸੁੱਚੇ ਸੂਰਮੇ ਨੂੰ ਚਿੱਠੀ ਲਿਖੀ ਸੀ l Sucha Soorma ll Bittu Chak Wala ll Daily Awaz

Поділитися
Вставка
  • Опубліковано 6 січ 2022
  • ਮੇਰੇ ਦਾਦੇ ਨੇ ਸੁੱਚੇ ਸੂਰਮੇ ਨੂੰ ਚਿੱਠੀ ਲਿਖੀ l
    #dailyawaz #bittuchakwala #suchasoorma #kulwinderbilla #song #story
  • Розваги

КОМЕНТАРІ • 348

  • @gurmitsinghgurmitbhullar9121
    @gurmitsinghgurmitbhullar9121 2 роки тому +24

    ਬਹੁਤ ਵਧੀਆ ਬਿੱਟੂ ਵੀਰ ਜੀ ਸਾਰਾ ਪਿੰਡ ਕਵਰ ਕੀਤਾ ਵਿਖਾਇਆ ਸਾਰੇ ਘਰ ਵਿਖਾਏ ਬਹੁਤ ਵਧੀਆ ਵੀਰ ਜੀ

  • @idhub6263
    @idhub6263 2 роки тому +44

    ਬਹੁਤ ਵਧੀਆ ਜਾਣਕਾਰੀ ਸਾਝੀ ਕਰੀ।ਬਿੱਟੂ ਵੀਰ ਤੂੰ ਬਹੁਤ ਹੀ ਵਧੀਆ ਇੰਟਰਵਿਉ ਲੈਕੇ ਆਉਣਾ।ਇਸਦੇ ਨਾਲ ਸਾਡੀ ਨੋਜਵਾਨ ਪੀੜੀ ਨੂੰ ਸਾਡੇ ਪੁਰਾਣੇ ਸਮੇ ਦੀ ਜਾਣਕਾਰੀ ਮਿਲਦੀਆ।🙏🙏

  • @shindasamaon
    @shindasamaon 2 роки тому +39

    ਰਹਿੰਦੀ ਦੁਨੀਆਂ ਤੱਕ ਗਾਉਂਦੀ ਰਹੂ ਦੁਨੀਆਂ ਯੋਧਿਆਂ ਦੀਆਂ ਵਾਰਾਂ

  • @Globalkabbadiupdates
    @Globalkabbadiupdates 2 роки тому +8

    ਐਵੇਂ ਲੋਕ ਆਪਣੇ ਮਨ ਦੇ ਵਲਵਲੇ ਕੱਢੀ ਗਏ,, ਇੰਨਾਂ ਲੋਕਾਂ ਨੇ ਸਹੀ ਜਾਣਕਾਰੀ ਦਿੱਤੀ ਹੈ ਕਿ ਸੁੱਚਾ ਸਿੰਘ ਸੂਰਮੇ ਦੀ ਅਸਲ ਜਿੰਦਗੀ ਵਿੱਚ ਕੀ ਸੀ, ਬਹੁਤ ਵਧੀਆ ਗੱਲਾਂ ਹੈ ਬਿੱਟੂ ਬਾਈ ਜੀ

  • @gurjeetsingh5877
    @gurjeetsingh5877 2 роки тому +12

    ਧੰਨਵਾਦ ਵੀਰੇ ਇਤਿਹਾਸ ਦੇ ਸੂਰਮਿਆਂ ਬਾਰੇ ਜਾਣਕਾਰੀ ਦੇਣ ਲਈ ਬਿੱਟੂ ਵੀਰ

  • @bhupindersandhu3315
    @bhupindersandhu3315 2 роки тому +17

    ਬਹੁਤ ਵਧੀਆ ਜਾਣਕਾਰੀ ਆ ਵੀਰ ਜੀ। ਧੰਨਵਾਦ।

  • @user-sk1jz1xo4n
    @user-sk1jz1xo4n 2 роки тому +10

    ਬੁਹਤ ਵਧੀਆ ਜਾਣਕਾਰੀ ਦਿੱਤੀ ਬਿੱਟੂ ਬਾਈ। ਹਮੇਸ਼ਾ ਇਦਾ ਦੀਆ ਵੀਡਿਓ ਲੇ ਕੇ ਆਓ। ਕਿਉਂ ਕਿ ਨਵੀਂ ਪੀੜ੍ਹੀ ਨੂੰ ਦੱਸਣ ਦੀ ਬੁਹਤ ਜਰੂਰਤ ਆ ।

  • @mandeepsinghbabbu2854
    @mandeepsinghbabbu2854 Рік тому +6

    ਧੀਆਂ ਭੈਣਾਂ ਸਭ ਦੀਆਂ ਸਾਝੀਆ ਹੁੰਦੀਆਂ ਨੇ ਵੀਰੋ ਯਾਰੀ ਚ ਗੱਦਾਰੀ ਨੀ ਕਰੀਦੀ ਹੁੰਦੀ

  • @MrSingh-kw5hg
    @MrSingh-kw5hg 2 роки тому +68

    ਗਾਉ ਮਾਤਾ ਤੇ ਗਰੀਬ ਦੇ ਰਾਖੇ ਅਣਖੀ ਯੋਧੇ ਵੀਰ ਬਾਬੇ ਸੁਚੇ ਸੁਰਮੇ ਨੂੰ ਲੱਖ ਲੱਖ ਵਾਰ ਸਲਾਮ ਤੇ ਦਿਲੋ ਪਿਆਰ🙏
    Thank you Bittu veer & lots of luv💚
    you are doing great job bthr💚keep it up👍 proud to be punjabi☃️

  • @singhsj5841
    @singhsj5841 2 роки тому +15

    ਵੀਰ ਸੁਚਾ ਸਿੰਘ ਸੂਰਮਾ ਨੂੰ ਦਿਲੋਂ ਸਲੂਟ ਦਿਲ ਨੂੰ ਛੂਹ ਗੲੀ ਸੁਚੇ ਸੂਰਮੇ ਦੀ ਕਹਾਣੀ ਸਣਦੇ ਹੋਏ ਉਹ ਸੀਣ ਵੀ ਅੱਖਾ ਸਾਹਮਣੇ ਗਜਰ ਰਹੇ ਨੇ ਕਿਵੇਂ ਵੀਰੋ ਤੇ ਘੁਕਰ ਮਾਰ ਕੇ ਸੱਥ ਚ ਸੁਟੇ

  • @darshidhessi2196
    @darshidhessi2196 2 роки тому +20

    ਬਹੁਤ ਹੀ ਬਹੁਤ ਧੰਨਵਾਦ ਬਿੱਟੂ ਵੀਰ ਜੀ 🙏

  • @pavittarsinghdhaliwal2487
    @pavittarsinghdhaliwal2487 2 роки тому +18

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 🙏

  • @ranjodhsingj9588
    @ranjodhsingj9588 2 роки тому +33

    ਦੇਖਲੋ ਹਾਲੇ ਵੀ ਕਿੰਨੇ ਹੀ ਲੋਕ ਸੁਚੇ ਦੇ ਜੀਵਨ ਤੋਂ ਇਨਸਪੀਰੇਸ਼ਨ ਲੈਂਦੇ ਹੋਣਗੇ।

  • @sukhwinderdhaliwal4191
    @sukhwinderdhaliwal4191 2 роки тому +10

    ਬਹੁਤ ਵਧੀਆ ਜਾਣਕਾਰੀ ਇਕੱਠੀ‌ਕੀਤੀ ਆ ਬਿੱਟੂ ਚੱਕਵਾਲੇ ਨੇ

  • @gurpreetgopi4289
    @gurpreetgopi4289 2 роки тому +6

    ਬਹੁਤ ਵਧੀਆ ਜਾਣਕਾਰੀ ਦਿੱਤੀ ਬਿੱਟੂ ਬਾਈ ਜੀ ਲੰਮੀਆਂ ਉਮਰਾਂ ਬਖਸ਼ੇ ਜੀ

  • @gurlabhsra1998
    @gurlabhsra1998 2 роки тому +5

    ਬਿੱਟੂ ਬਾਈ ਬਹੁਤ ਵਧੀਆ ਲੱਗਿਆ ਜੀ ਸੁੱਚੇ ਸੂਰਮੇ ਦੀ ਜੀਵਨ ਬਾਰੇ ਸੁਣ ਕੇ

  • @GurdeepSingh-su5ev
    @GurdeepSingh-su5ev 2 роки тому +14

    ਬਹੁਤ ਵਧੀਆ ਜਾਣਕਾਰੀ ਵਿਚ ਵਾਧਾ ਕਰਨ ਤੇ ਬਿਟੂ ਚੱਕ ਵਾਲੇ ਦਾ ਧੰਨਵਾਦ

  • @user-ln7fl6dw5t
    @user-ln7fl6dw5t 2 роки тому +11

    ਬਹੁਤ ਹੀ ਜਲਦ ਇਹਤੇ ਗੀਤ ਲਿਖਦੇ ਆ

  • @gurpreetjangiana5236
    @gurpreetjangiana5236 2 роки тому +15

    ਬਹੁਤ ਵਧੀਆ ਜਾਣਕਾਰੀ ਬਿੱਟੂ ਵੀਰ 👏

  • @SukhwinderKaur-qf6bs
    @SukhwinderKaur-qf6bs 2 роки тому +3

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @balwindersinghjattana5770
    @balwindersinghjattana5770 2 роки тому +22

    1917 ਬਾਪੂ ਜੀ ਸਹੀ ਕਿਹਾ ਪੈਸੇ ਦੀ ਥੋਡ਼ ਉਦੋਂ ਆਪਣਾ ਇੱਕ ਰੁਪਈਆ 17 us ਡਾਲਰਾਂ ਦੇ ਬਰਾਬਰ ਸੀ

  • @sukwindersingh8484
    @sukwindersingh8484 2 роки тому +22

    35 ਮਿੰਟ ਤੇ ਜੋ ਬਾਪੂ ਜੀ ਦੱਸ ਰਹੇ ਨੇ ਤਖ਼ਤਮੱਲ ਤੋਂ ਘੁੱਲ ਕੇ ਆਇਆ ਸੀ ਉਹ ਸਾਡਾ ਪਿੰਡ ਤਖ਼ਤਮੱਲ

  • @deeprataindia1170
    @deeprataindia1170 2 роки тому +23

    ਸੱਚ ਸੁੱਚਾ ਸਿੰਘ ਸੂਰਮਾ ਇੱਕ ਮਹਾਨ ਇੰਨਸਾਨ ਸੀ। ਜੋਧੇ ਕਿਤੇ ਕਿਤੇ ਜਨਮ ਲੈਂਦੇ ਹਨ ਤੇ ਆਪਣੀ ਮਹਾਨ ਯਾਦ ਛੱਡ ਜਾਂਦੇ ਹਨ।ਸਲਾਮ ਹੈ ਸੁੱਚੇ ਸੂਰਮੇ ਨੂੰ ਵਾਰ ਵਾਰ।
    ,,Ballu ਰਟੈਂਡਾ,,

  • @starnehal8582
    @starnehal8582 2 роки тому +17

    ਜਿਹੜੀ ਮਾਈ ਨੇ ਬਜ਼ੁਰਗਾਂ ਦੀ ਨੂੰ ਸੰਭਾਲਿਆ ਓਹਨਾਂ ਬਾਰੇ ਵੀ ਜਰੂਰ ਦੱਸਣਾ ਜੀ ਜਾਣਕਾਰੀ ਦਿਓ ਜੀ।ਤਾ ਕਿ ਉਹ ਵੀ ਜਾਣਕਾਰੀ ਚ ਵਾਧਾ ਹੋ ਸਕੇ ।

  • @BalwinderSingh-jg4cw
    @BalwinderSingh-jg4cw 2 роки тому +13

    ਬਹੁਤ ਵਧਿਆ ਜੀ 🙏🙏

  • @sehbagsingh5926
    @sehbagsingh5926 2 роки тому +1

    ਬਹੁਤ ਵਧੀਆ ਜਾਣਕਾਰੀ ਲੈਕੇ ਆਉਣੇ ਓ ਵੀਰ ਜੀ ਤੁਸੀਂ ਦਿਲੋਂ ਧੰਨਵਾਦ ਆ😘💕 ✅👍🙏

  • @SSDeol
    @SSDeol 2 роки тому +13

    ਕਿਸੇ walo ਕੀਤੀ ਇਕ ਗਲਤੀ ਅਪਰਾਧ vich changy insana Diya jindgiya vi gayea ਅੱਗੇ jakay kida ਇਤਹਾਸ ਬਣਿਆ . Waheguru

  • @ManjitKaur-dn4qk
    @ManjitKaur-dn4qk 2 роки тому +23

    ਸੁੱਚਾ ਸੂਰਮਾ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ

  • @samaonwale8182
    @samaonwale8182 2 роки тому +14

    ਬਾਬਾ ਸੁੱਚਾ ਸਿੰਘ ਸੂਰਮਾ

  • @sonygill8656
    @sonygill8656 2 роки тому +9

    ਬਿਟੂ ਬਾਈ ਜੀ ਬਹੁਤ ਹੀ ਵਧੀਆ👍💯👍💯👍💯

  • @Gurdeep.pro-2017
    @Gurdeep.pro-2017 2 роки тому +8

    ਵਾਹ... ਵੀਰ ਚੱਕ ਵਾਲਿਆ

  • @baldevsingh9391
    @baldevsingh9391 Рік тому +4

    ਬਿਟੂ ਬਾਈ ਬਹੁਤ ਵਧੀਆ ਗੱਲ ਬਾਤ ਕਰਦਾ ਹੈ ਜੀ ਧਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @jagirsingh5196
    @jagirsingh5196 2 роки тому +6

    ਬਿੱਟੂ ਸੁੱਚੇ ਵੀ ਦੋ ਹੋਏ ਹਨ ਇੱਕ ਸੁੱਚਾ ਪਿੰਡ। ਰੰਗੀਆਂ ਲੁਧਿਆਣਾ ਦਾ ਹੋਇਆ

  • @GurpreetKaur-rr5oi
    @GurpreetKaur-rr5oi 2 роки тому +6

    Suche soormey di anakh sachai nu help nu salute gaua da rakha

  • @akashdeep6590
    @akashdeep6590 2 роки тому +4

    Punjabi sher Sardar sucha singh soorma nu boht boht salam eho jhe jodhe war war ni jmde

  • @legendsidhu3351
    @legendsidhu3351 2 роки тому +25

    ਬਹੁਤ ਵਧੀਆ ਵੀਰ 🙏🏼

  • @user-rf6zu7ni2m
    @user-rf6zu7ni2m 2 роки тому +7

    ਬਹੁਤ ਵਧੀਆ ਜਾਣਕਾਰੀ 🙏🙏

  • @chahatveersingh1991
    @chahatveersingh1991 2 роки тому +4

    ਬਾਬਾ ਗੋਰਾ ਜੀ ਘੁੱਕਰ ਨਾਲ ਬੀਰੋ ਦੀ ਸੁੱਚੇ ਦੇ ਭਰਤੀ ਹੋਣ ਤੋਂ ਪਹਿਲਾਂ ਹੀ ਗਲਬਾਤ ਸੀ ਘੁੱਕਰ ਨੇ ਸੁਚਾ ਸਿੰਘ ਨੂੰ ਕਿਹਾ ਮੈਨੂੰ ਭੁੱਖ ਲੱਗੀ ਹੈ ।ਘਰ ਤੋਂ ਰੋਟੀ ਲੈ ਕੇ ਆ। ਪਹਿਲਾਂ ਦੀ ਬਣਾਈ ਸਕੀਮ ਤਹਿਤ ਬੀਰੋ ਨੇ ਸੁਚਾ ਸਿੰਘ ਨੂੰ ਰੋਟੀ ਤੋਂ ਜਵਾਬ ਦੇ ਦਿੱਤਾ। ਸੁੱਚਾ ਸਿੰਘ ਬੀਰੋ ਨੂੰ ਘੂਰਿਆ। ਸੁੱਚਾ ਸਿੰਘ ਨੇ ਆਕੇ ਘੁੱਕਰ ਨੂੰ ਦੱਸਿਆ
    ਘੁੱਕਰ ਬੀਰੋ ਦੀ ਪਹਿਲਾਂ ਹੀ ਬਣਾਈ ਸਕੀਮ ਅਧੀਨ ਉਸ ਸਮੇਂ ਹੀ ਸੁਚਾ ਸਿੰਘ ਨੂੰ ਨਰੈਣ ਸਿੰਘ ਨੂੰ ਦੱਸੇ ਬਿਨਾਂ ਹੀ ਭਰਤੀ ਕਰਵਾ ਆਇਆ ਅਤੇ ਬੀਰੋ ਨਾਲ ਖੁੱਲ ਖੇਡ ਕਰਨ ਲੱਗਾ। ਨਰੈਣ ਸਿੰਘ ਨੂੰ ਸੁੱਚਾ ਸਿੰਘ ਦੀ ਚਿਠੀ ਪੜ੍ਹ ਕੇ ਭਰਤੀ ਦੀ ਗਲ ਦਾ ਪਤਾ ਲੱਗਾ

  • @avtarsinghgill9354
    @avtarsinghgill9354 2 роки тому +5

    ਦੁਨੀਆ ਗਾੳਂਦੀ ਰਹੂਗੀ ਯੋਧਿਆਂ ਦੀਆਂ ਵਾਰਾਂ।

  • @RANJITSingh-hn3db
    @RANJITSingh-hn3db 2 роки тому +8

    ਪਹਿਲਾ ਤਾਂ ਜੱਟਾਂ ਵਿਚੋਂ ਵੀ ਅਣਖੀ ਬੰਦੇ ਹੁੰਦੇ ਸੀ। ਅਜਕਲ ਮਰਾਸੀਆਂ ਨਾਲੋਂ ਵੱਧ ਗਾਉਣ ਦਾ ਕੰਮ ਕਰਕੇ ਅਣਖ ਸਮਝਦੇ ਨੇ।

  • @tarsemsinghrajput6675
    @tarsemsinghrajput6675 2 роки тому +15

    ਬਾਬਾ ਸੁੱਚਾ ਸਿੰਘ ਜਵੰਦਾ ਅਮਰ ਹਨ।

    • @satwantsingh5187
      @satwantsingh5187 2 роки тому

      ਪੰਜਾਬੀ ਆਂ ਦੇ ਨਾਇਕ ਸੂਰਮੇ ਸੁੱਚਾ ਸਿੰਘ ਨੂੰ ਕਿਸੇ ਜਾਤ ਗੋਤਾਂ ਚ ਨਾਂ ਵੰਡੀਏ ਤਾਂ ਚੰਗਾ ਹੋਵੇਗਾ, ਸਾਰੇ ਪੰਜਾਬੀ ਆਂ ਨੂੰ ਉਨ੍ਹਾਂ ਤੇ ਮਾਣ ਹੈ

  • @HappySingh-tm1un
    @HappySingh-tm1un 8 місяців тому +1

    ਬਿੱਟੂ ਵੀਰ ਬਹੁਤ ਵਧੀਆ ਕੰਮ ਤੁਹਾਡਾ ਪ੍ਰਮਾਤਮਾ ਤਰੱਕੀ ਦੇਵੇ

  • @sukhvir4552
    @sukhvir4552 2 роки тому +4

    ਸਮਾਉ ਪਿੰਡ ਦੇ ਬਿਲਕੁਲ ਨਾਲ ਹੈ ਸਾਡਾ ਪਿੰਡ ਅਤਲਾ ਖੁਰਦ ਜ਼ਿਲਾ ਮਾਨਸਾ

  • @amardeepfilms68
    @amardeepfilms68 2 роки тому +13

    ਬਹੁਤ ਵਧੀਆ ਕੰਮ ਕਰ ਰਹੇ ਹੋ... ਬਿੱਟੂ ਵੀਰ ਅਤੇ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ !

  • @shamshersandhu9026
    @shamshersandhu9026 2 роки тому +2

    Bahut wadhia detail about sucha soormaa.

  • @harjinderkaur3869
    @harjinderkaur3869 2 місяці тому +1

    ਬਿਟੂ ਦੀ ਅਵਾਜ਼ ਬਹੁਤ ਪ੍ਰਭਾਵਸ਼ਾਲੀ ਹੈ

  • @charnjeetsingh4046
    @charnjeetsingh4046 2 роки тому +2

    Very Interesting reality facts of sucha surma.ਪੰਚ ਸਾਧ ਫਕੀਰ ਆਲਮਗੀਰ ਲੁਧਿਆਣਾ ।

  • @punjabimoda742
    @punjabimoda742 2 роки тому +27

    ਸੁੱਚੇ ਸੁਰਮੇ ਨੂੰ ਦਿਲੋ ਸਲੁਟ ਐ ਬਾਈ ਜੀ 💯💯❤️

  • @brar6006
    @brar6006 2 роки тому +4

    Bht bht bht bht vdia interview c 🙏🏻🙏🏻🤙🏻🤙🏻👍🏻👍🏻👍🏻👍🏻👍🏻👍🏻👍🏻

  • @lakhvirsingh2451
    @lakhvirsingh2451 2 роки тому +3

    ਵੀਰ ਚੈਨਲ ਵਾਲੇ ਨੂੰ ਦਿਲੋ ਧੰਨਵਾਦ ਜੋ ਪੁਰਾਣਾ ਇਤਿਹਾਸ ਤੋ ਜਾਣੂ ਕਰਓਂਦੇ ਆ।🙏🙏🙏

  • @jaspreetsingh2248
    @jaspreetsingh2248 2 роки тому +5

    Bitu veer bhut bdia ji God bless

  • @GurpreetSingh-zb8fl
    @GurpreetSingh-zb8fl 2 роки тому +19

    ਬਹੁਤ ਖੂਬ ਵੀਰ 🙏🏻🙏🏻

  • @DharamSingh-oj9op
    @DharamSingh-oj9op 2 роки тому +6

    ਬਹੁਤ ਹੀ ਵਧੀਆ ਲੱਗੀ ਜੀ ਇੰਟਰਵਿਊ

  • @tochyuppal7210
    @tochyuppal7210 2 роки тому +6

    Bht vadea kita bro sanu v pta lag gea. Sun de kuz hur c

  • @ranjitsinghranjitsingh6538
    @ranjitsinghranjitsingh6538 3 місяці тому

    ਸਦਾ ਹੀ ਲੋਕ ਸੂਰਮੇਆ ਨੂੰ ਜਾਦ ਤੇ ਉਹਨਾਂ ਦੀਆਂ ਮੜ੍ਹੀਆਂ ਤੇ ਮੇਲੇ ਲੱਗਦੇ ਰਿਹਦੇ ਨੇ ਇਹੋ ਜਿਹੇ ਜੋਧੇਆ ਸੂਰਮੇਆ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ 💐🛐💐

  • @UniversalSidhu0001
    @UniversalSidhu0001 2 роки тому +2

    ਤਖਤਮੱਲ ਹਰਿਆਣੇ ਦਾ ਪਿੰਡ ਆ ਜੋ ਕੇ ਰਾਮਾ ਮੰਡੀ ਤੋ 15-18 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ। ਹੁਣ ਜਿਆਦਾ ਇਹ ਇਲਾਕੇ ਵਿਚ ਰਿਫਾਈਨਰੀ ਹੋਣ ਕਰਕੇ ਬਹੁਤ ਮਸ਼ਹੂਰ ਆ।

  • @amandeepsandhu8173
    @amandeepsandhu8173 2 роки тому +6

    ਬਹੁਤ ਵਧੀਆ ਪ੍ਰੋਗਰਾਮ ਬਿੱਟੂ ਬਾਈ

  • @user-ur9sf7jh7d
    @user-ur9sf7jh7d 2 роки тому +1

    Thank you so much Bittu chak wale paji.

  • @tarsemsran4901
    @tarsemsran4901 2 роки тому +6

    Thanks brother bittu

  • @jagmeetteona6186
    @jagmeetteona6186 2 роки тому +6

    ਮੇਰੇ ਨਾਨਕੇ ਕੋਟੜਾ ਕਲਾ ਨਾਲ ਪਿੰਡ ਸਮਾਓ

  • @labana470
    @labana470 Рік тому +1

    Bitu çhak ji you are great to search in detail in fact of sucha singh surma.villager are also wise men of village.patti are still recorded in revenue in Punjab.you are real sevadar of punjab

  • @sonifirozpuria7776
    @sonifirozpuria7776 2 роки тому +3

    Bahut vadhiya Bittu sir ji

  • @SinghGill7878
    @SinghGill7878 2 роки тому +9

    ਦਾਤਾ ਤੇ ਭਗਤ ਸੂਰਮੇ ਜੁਗੋ ਜੁਗ ਜਿਓਦੇ ਨੇ

  • @Ranglapunjab103
    @Ranglapunjab103 2 роки тому +2

    100 ਸਾਲ ਪਹਿਲਾਂ ਦੇ ਪੰਜਾਬ ਦੀ ਫੀਲਿੰਗ ਆ ਗਈ।ਕਿਵੇਂ ਦੇ ਲੋਕ ਹੋਣਗੇ। ਕਿਵੇਂ ਦੀਆਂ ਇਜਤਾਂ ਅਣਖਾਂ ਦੀਆਂ ਪੈਰਵੀਆਂ ਸੀ।
    ਗੋਡੇ ਮੁਢ ਬੈਠਕੇ ਨਰੈਣ ਸਿੰਘ ਦੇ ਬੀਰੋ ਲਾਵੇ ਲੂਤੀਆਂ
    ਜਦੋਂ ਦਾ ਆਇਆ ਸੁੱਚਾ ਘਰੇ ਫੌਜ ਚੋਂ, ਕਰਦਾ ਕਸੂਤੀਆਂ।

  • @mandigobindgarh9230
    @mandigobindgarh9230 2 роки тому +1

    ਬਾਈ ਜੀ ਇਹ ਵੀ ਗੱਲਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਸੁਨਣ ਨੂੰ ਨਹੀਂ ਮਿਲਣਗੀਆਂ। ਇਹ ਵੀ ਜਾਣਕਾਰੀ ਸਾਨੂੰ ਪੁਰਾਣੇ ਬਜ਼ੁਰਗਾਂ ਕੋਲੋਂ ਹੀ ਮਿਲਦੀ ਹੈ।ਸੋ ਜੋ ਵੀ ਪੁਰਾਣੇ ਬਜ਼ੁਰਗਾਂ ਕੋਲੋਂ ਪੁਰਾਣੀਆਂ ਕਿੱਸਾ ਕਹਾਣੀਆਂ ਬਾਰੇ ਜਾਣਕਾਰੀ ਮਿਲਦੀ ਹੈ ਸਾਂਭ ਕੇ ਰੱਖੋ। ਧੰਨਵਾਦ।🙏🙏🙏🙏

  • @Kartoon260
    @Kartoon260 Рік тому +1

    Thanks bai bittu ji
    Bhut vdiya video ji.ahem jankari

  • @dayasingh3989
    @dayasingh3989 2 роки тому +2

    Manank sahib ji ne bilkul sahi gaya hai

  • @SSDeol
    @SSDeol 2 роки тому +3

    Very nice ਜਾਣਕਾਰੀ

  • @08624
    @08624 3 місяці тому

    ਬਾਈ ਜੀ ਸੁੱਚੇ ਸੂਰਮੇ ਵਰਗੇ ਯੋਧਿਆਂ ਦੀ ਅੱਜ ਵੀ ਬਹੁਤ ਲੋੜ ਆ ਪਰ ਇਹੋ ਜਿਹੇ ਯੋਧੇ ਬਹੁਤ ਘੱਟ ਜੰਮਦੇ ਆ ਕੁਕਰ ਅਤੇ ਬਲਵੀਰੋ ਵਰਗੀਆਂ ਬਹੁਤ ਫਿਰਦੇ ਇਥੇ ਉਨਾਂ ਯੋਧਿਆਂ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ ਅਤੇ ਉਹਨਾਂ ਯੋਧਿਆਂ ਦੇ ਦਰਸ਼ਨ ਕਰਨ ਨੂੰ ਜੀ ਕਰਦਾ

  • @Kartoon260
    @Kartoon260 2 роки тому +2

    thanks Bittu chakk bai ji
    tuci bhut kmm krde ho ji

  • @kingrandhawa8839
    @kingrandhawa8839 10 місяців тому +3

    ਬਹੁਤ ਹੀ ਵਧੀਆ ਇਤਿਹਾਸਕ ਜਾਣਕਾਰੀ ਅਤੇ ਸਹਿਯੋਗੀਆਂ ਵੱਲੋਂ ਸਮੂਹ ਇਤਿਹਾਸਕ ਜਾਣਕਾਰੀ ਦੇ ਸਹਿਯੋਗ ਲਈ ਦਿਲੋਂ ਧੰਨਵਾਦੀ ਹਾਂ ਜੀ 🙏 ਅਤੇ ਬਿੱਟੂ ਬਾਈ ਜੀ 🙏 ਹੋਰਾਂ ਅਤੇ ਪੂਰੀ ਟੀਮ ਅਤੇ ਸਹਿਯੋਗੀਆਂ ਵੱਲੋਂ ਸੁਲਝੇ ਹੋਈ ਪੱਤਰਕਾਰੀ ਦੀ ਮੂੰਹ ਬੋਲਦੀ ਤਸਵੀਰ ਤੇ ਸਬੂਤ 👌🙏ਬਾਬਾ ਸੁੱਚਾ ਸੂਰਮਾਂ ਜੀਆਂ ਨੂੰ ਕੋਟਿ ਕੋਟਿ ਪ੍ਰਣਾਮ 🙏 ਪ੍ਰਮਾਤਮਾ ਨਗਰ ਖੇੜੇ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏

  • @bahadursingh9718
    @bahadursingh9718 2 роки тому +3

    Bitu.vire.jina.sunde.ha.ona.vadhiya.
    Lagda.hai.lelewala.dhnbad.

  • @raovarindersingh7038
    @raovarindersingh7038 2 роки тому +3

    ਵਾਹਿਗੁਰੂ ਜੀ

  • @harmanpindiala8528
    @harmanpindiala8528 2 роки тому +3

    ਆਪਾਂ ਔਈ ਜਾਂਣਦੇ ਆ ਗਾਉ ਮਾਤਾ ਨੂੰ 🙏🏾

  • @jagmeetteona6186
    @jagmeetteona6186 2 роки тому +9

    ਬਹੁਤ ਵਧੀਆ👍💯

  • @hardevsinghkotia6897
    @hardevsinghkotia6897 2 роки тому +6

    वाह बिटू बेटा ऐहो जिहे सच दिखाया कर।बहुत ही वधीआ ।ऐसे तरहा ही जिऊणे मौड दी हिसार जेल विच लगी फांसी दा सच वी पेश करके दखा
    ।।सिंध कोटीआ हरिआऊ शरोमनी अकाली तरना दल, पंजाब बचाऊ रिफरैडम करवाओ आजाद पंजाब हलेमी राज जिंदाबाद ।।

  • @beantsingh3183
    @beantsingh3183 2 роки тому +2

    ਸੁਚੇ ਦੀ ਮਾ ਗਹਿਰੀ ਭਾਗੀ ਦੀ ਕੁੜੀ ਸੀ ਸੁੱਚੇ ਦੇ ਨਾਨਕੇ ਗਹਿਰੀ ਭਾਗੀ ਸਨ ਅਤੇ ਸੁਚਾ ਨਾਨਕੇ ਪਿੰਡ ਵਿੱਚ ਰਹਿੰਦਾ ਸੀ

  • @gaabersinghsingh9845
    @gaabersinghsingh9845 2 роки тому +3

    Love you my dilo brother bittu VEERA

  • @kindershemaar6323
    @kindershemaar6323 2 роки тому +3

    Sira krta c y ne amar ho gaya sucha y anak c bande vich

  • @GurwinderSingh-pz1on
    @GurwinderSingh-pz1on 2 місяці тому

    Bittu Chak wala vadhiya jaankari dinde ho bai ji

  • @rajdeep4324
    @rajdeep4324 2 роки тому +11

    ਸੁੱਚੇ ਬਾਈ ਦੀ ਰਫਲ ਕਿੱਥੇ ਆ ਦੱਸੀ ਨਹੀਂ ਵੀਰ

  • @rupinderpandori7078
    @rupinderpandori7078 2 роки тому +4

    ਜੇ ਬਜ਼ੁਰਗ ਗੱਲ ਸੁਣਾਉਂਦੇ ਹੈ ਤਾਂ ਚੁੱਪ ਚਾਪ ਸੁਣ ਲਏ ਬਿੱਟੂ ਦਾ ਐਵੇਂ ਵਿੱਚ ਵਿਚ ਛੱਡੀ ਜਾਂਦਾ ਹੈ

  • @chathasaab9584
    @chathasaab9584 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @amarjitsingh1946
    @amarjitsingh1946 Місяць тому

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਧੰਨਵਾਦ ਜੀ

  • @asharani9501
    @asharani9501 2 роки тому +3

    Bhut nice jankae veerji so nice 👍 from Uk 🇬🇧

  • @bahadursingh9718
    @bahadursingh9718 2 роки тому +2

    Bitu.vire.bahut.hi.vadhiya.jankari.diti.
    Hai.bitu.vire.es.tra.di.jankari.dinde.
    Riha.karo.dhnbad.Lelewala.b.t.i.

  • @harbanssingh8880
    @harbanssingh8880 2 роки тому +2

    Very good sir Ji

  • @jagjitdhaliwal7931
    @jagjitdhaliwal7931 2 роки тому +2

    ਸਿਰਾ ਕਰਵਾਤਾ ਵੀਰ ਵੀਡੀਓ ਬਣਾ ਕੇ

  • @bsingh1310
    @bsingh1310 2 роки тому +25

    ਪੰਜਾਬ ਦੇ ਚੋਰ ਡਾਕੂ ਬਦਮਾਸ਼ਾਂ ਦੇ ਵੀ ਕਿਰਦਾਰ ਸੀ ਲੀਡਰ ਤੇ ਪ੍ਸਾਸਨ ਕਿਰਦਾਰ ਤੋਂ ਹੀਣੇ ਵਹਿਗੁਰੂ ਸੁਮੱਤ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

    • @raghbeersinghsekhon8700
      @raghbeersinghsekhon8700 10 місяців тому +3

      ਇਹਨਾਂ ਸੂਰਬੀਰਾਂ ਨੂੰ ਡਾਕੂ, ਬਦਮਾਸ਼ਾਂ ਜਿਹੇ ਨਾਂ ਕਿਰਦਾਰ ਤੋਂ ਹੀਣੇ ਲੀਡਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੀ ਦਿੱਤੇ ਹਨ।

    • @nextpunjabchannel2025
      @nextpunjabchannel2025 3 місяці тому

      ਤੁਹਾਨੂੰ ਕੀ ਲਗਦਾ ਵੀ ਪ੍ਰਸ਼ਾਸਨ ਜਾਂ ਲੀਡਰਾਂ ਦਾ ਕੋਈ ਕਿਰਦਾਰ ਡਾਕੂਆਂ ਤੋਂ ਚੰਗਾ ਹੁੰਦਾ?????

  • @babbuvirk8600
    @babbuvirk8600 2 роки тому +5

    Good 🙏🏻

  • @jagroopsingh5686
    @jagroopsingh5686 2 роки тому +75

    ਜੱਗਾ ਜਿੳੂਣਾ ਸੁੱਚਾ ਦੁੱਲਾ ਪੰਜਾਬ ਦੀਅਾ ਜਿੳੁਦੀਅਾ ਅਣਖਾਂ ਦਾ ਪਰਤੀਕ ਨੇ...

  • @kulvindersingh2337
    @kulvindersingh2337 3 місяці тому +1

    Waheguru ji 🌹🙏

  • @harmeshsharma7487
    @harmeshsharma7487 2 роки тому +4

    Very good 👍 information.

  • @balvirbainsbains4384
    @balvirbainsbains4384 2 роки тому +21

    ਸੁੱਚਾ ਸਿੰਘ ਸੂਰਮਾ ਨੂੰ ਦਿਲ ਤੋ ਸਲੂਟ ਕਰਦਾ ਹਾਂ

  • @jasbirbhatti8259
    @jasbirbhatti8259 2 місяці тому

    Salute aa ankhi sher nu ...

  • @krishanMannbibrian1
    @krishanMannbibrian1 2 роки тому

    ਸੁੰਦਰ ਜਾਣਕਾਰੀ ਵੀਰ

  • @okzindagi
    @okzindagi 2 роки тому +4

    Good job bittu ji

  • @Panjabi22
    @Panjabi22 2 роки тому +1

    Sucha soorma 👏🏻👏🏻👏🏻✅✅✅

  • @dharmindersing4980
    @dharmindersing4980 3 місяці тому +1

    ਦੇਵ ਥਰੀਕੇ ਵਾਲੇ ਸਭ ਕੁਝ ਸੱਚ ਲਿਖਿਆ 9:00

  • @indiannorway
    @indiannorway 2 роки тому

    thxs bittu veer , nice to know about sucha surma real history, any way ithaas wich mithaas hamesha hunda ha , bahut sohna lagya , is wich koyi shak nahi ithaas maa baap de piddi naam hardiwar he han , sada nana kehnda see mera phool hardiwar pao par satho galti ho gayi hari k pa aaya , jis da aaj we dukh ha , kam say kam hardiwar pidhi dar pidhi name ta likhda see