ਕੈ/ਨੇਡਾ ਵਿੱਚ ਕੁੱਝ ਕੁ/ੜੀਆਂ ਬਿਨਾਂ ਵਿਆਹ ਤੋਂ ਰਹਿੰਦੀਆਂ ਨੇ ਮੁੰਡਿਆਂ ਨਾਲ

Поділитися
Вставка
  • Опубліковано 27 сер 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ। ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ।

КОМЕНТАРІ • 21

  • @GurfatehSingh-ue2ui
    @GurfatehSingh-ue2ui 20 днів тому

    Right bilkul

  • @tejinderkaur5820
    @tejinderkaur5820 Місяць тому +2

    ਨਾ ਭੇਜੋ ਬਹੁਤ ਗਲਤ ਕੰਮ ਹੋ ਰਹੇ ਹਨ ਇਹ ਸਚਾਈ ਹੈ

  • @sonnysingh859
    @sonnysingh859 Місяць тому +3

    ਇਹ ਪੁਰੀ ਸੱਚ ਹੈ ਸਰੀਰ ਦਾ ਵਾਪਾਰ ਹੋ ਰਿਹਾ ਹੈ Canada ਵਿੱਚ

  • @BabaSingh-un9rb
    @BabaSingh-un9rb Місяць тому +2

    ਵੀਰੇ ਬਹੁਤ ਵਧੀਆ ਵਿਊਡ ਪਾਉਂਦੇ ਹੋ ਤੁਸੀਂ ਵੀਰੇ ਸੱਮਜ ਜਾਣ ਅੱਜ ਕੱਲ੍ਹ ਦੇ ਬੱਚੇ

  • @reshamsingh5449
    @reshamsingh5449 Місяць тому +3

    ਅੱਗਾ ਦੌੜ ਪਿੱਛਾ ਚੌੜ ਕਾਕਾ ਆਪ ਨੇ ਸੱਚ ਬੋਲਿਆ , ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਆ ਗਈ ਏ, ਹੁਣ ਤਾਂ ਰੱਬ ਰਾਖਾ ਏ ਹੁਣ ਇਜੱਤ ਨੂੰ ਕੋਈ ਪਹਿਲ ਨਹੀਂ ਦਿੱਦਾ,ਸੋਹਰਤ ਦੇ ਚੱਕਰ ਵਿੱਚ ਸਭ ਕੁੱਝ ਦਾ ਤੇ ਲਾ ਦਿੱਤਾ ਜਾਂਦਾ ਹੈ

  • @sonnysingh859
    @sonnysingh859 Місяць тому

    ਜਵਾਬ ਇਹ ਹੁੰਦਾ ਹੈ “ ਆਪਣੇ ਕੰਮ ਨਾ ਮਤਲਬ ਰੱਖੋ “ ਕੁੜੀ ਅਤੇ ਮਾਤਾ ਪਿਤਾ ਦਾ ਹੁੰਦਾ

  • @NarinderSingh-hd9ch
    @NarinderSingh-hd9ch Місяць тому +2

    ਅੱਖੀ ਦੇਖਿਆ ਹਾਲ ਸੁਣਾ ਦਿਤਾ

  • @jasgrewal922
    @jasgrewal922 Місяць тому

    You are hundreds percent right.

  • @user-wl4nu5to4r
    @user-wl4nu5to4r Місяць тому

    ਬਿਲਕੁਲ ਸਹੀ

  • @jasgrewal922
    @jasgrewal922 Місяць тому

    I always watch your videos , very good.

  • @user-vs3ui9oc8g
    @user-vs3ui9oc8g Місяць тому

    💯💯

  • @tejgill1993
    @tejgill1993 Місяць тому

    Good talks

  • @sukhwantgillgill6674
    @sukhwantgillgill6674 Місяць тому

    Sacchi gilla vera g💖💖💖💖💖

  • @RajKaur-bz1yu
    @RajKaur-bz1yu Місяць тому

    Full sport ver
    IND ARMY

  • @Vashistpress1123
    @Vashistpress1123 Місяць тому

    Kismat mein hai Ghar bethee milega,

  • @guriqbalsingh3820
    @guriqbalsingh3820 Місяць тому

    ਬਹੁਤੇ ਪੁਰਾਣੇ ਵੀ ਨਕਲੀ ਵਿਆਹ ਕਰਕੇ ਗਏ ਆ, ਹਾਲ ਪਹਿਲਾ ਵੀ ਮਾੜਾ ਤੇ ਹੁਣ ਵੀ ਮਾੜਾ।

  • @user-kl9vd7uy4t
    @user-kl9vd7uy4t 8 днів тому

    Canada nu bhaut bhand rehe o.punjab vich reh ke bhaut sharif rehnde ne saare ??chandigarh vich 50% ton vadh kurian night booking te jandian ne.

  • @NarinderSingh-hd9ch
    @NarinderSingh-hd9ch Місяць тому

    ਕੁਝ ਕੁੜੀਆ ਠੀਕ ਵੀ ਹੁੰਦੀਆ ਹਨ 5% ਠੀਕ ਹੋਣਗੀਆ ਹਨ।

  • @user-wl4nu5to4r
    @user-wl4nu5to4r Місяць тому

    ਹੁਣ ਤਾਂ ਵੀ ਡਰ ਕੇ ਦਿਨਕਟੀ ਕਰਨੀ ਪਊ