ਮਰੂਤੀ ਕਾਰ ਦੇ ਇੰਜਣ ਨਾਲ ਬਣਾ'ਤਾ 800cc ਬੰਬੂਕਾਟ, 30 ਦਿਨਾਂ 'ਚ ਤਿਆਰ ਕੀਤਾ, ਤੁਸੀਂ ਵੀ ਦੇਖੋ ਕੀ ਹੈ ਖਾਸ

Поділитися
Вставка
  • Опубліковано 6 лют 2025
  • ਮਰੂਤੀ ਕਾਰ ਦੇ ਇੰਜਣ ਨਾਲ ਬਣਾ'ਤਾ 800cc ਬੰਬੂਕਾਟ, 30 ਦਿਨਾਂ 'ਚ ਤਿਆਰ ਕੀਤਾ, ਤੁਸੀਂ ਵੀ ਦੇਖੋ ਕੀ ਹੈ ਖਾਸ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 1,4 тис.

  • @JaswinderSingh-vd4lz
    @JaswinderSingh-vd4lz 4 роки тому +4

    ਬਹੁਤ ਹੀ ਵਧੀਆ 800ਸੀਸੀ ਇੰਜਣ ਨਾਲ ਤਿਆਰ ਕੀਤਾ ਮੋਟਰਸਾਈਕਲ ਦੋਵਾ ਵੀਰਾ ਨੇ,ਇਹ ਦੇਖੋ ਪੰਜਾਬੀ ਕੀ ਨਹੀਂ ਤਿਆਰ ਕਰ ਸਕਦੇ,ਆਪਣੀ ਆਈ ਤੇ ਅਾ ਜਾਣ ਤਾਂ ਇਹ ਦੋਵੇਂ ਵੀਰ ਜਹਾਜ ਵੀ ਤਿਆਰ ਕਰ ਸਕਦੇ ਹਨ,ਸਲੂਟ ਹੈ ਇਹਨਾਂ ਵੀਰਾ ਦੇ ਹੌਸਲੇ ਨੂੰ,ਏਨੀ ਛੋਟੀ ਉਮਰ ਵਿਚ ਬਹੁਤ ਵੱਡਾ ਕੰਮ ਕੀਤਾ ਹੈ,ਪਤਰਕਾਰ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਇੰਟਰਵਿਊ ਕੀਤੀ ਹੈ,ਇਹੋ ਜਿਹੇ ਪਤਰਕਾਰ ਮਨਦੀਪ ਸਿੰਘ ਜੀ ਓਤੇ ਮਾਣ ਹੈ ਕਿ ਇਹ ਵਧੀਆ ਤੋ ਵਧੀਆ ਪੰਜਾਬ ਦੇ ਮੁੱਦੇ ਵੀ ਚੈਨਲ ਦੇ ਜਰੀਏ ਦਰਸਕਾਂ ਦੇ ਰੂ ਬਰੂ ਕਰਵੋੰਦੇ ਰਹਿਣ ਗੇ,

  • @prithipalsingh5290
    @prithipalsingh5290 4 роки тому +153

    ਵਧਾਈਆਂ ਭਰਾਵੋ ,, 👌🏻 ਬੁਹਤ ਸੋਹਣਾ ,, ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸਣ

  • @prabhjot_1992_
    @prabhjot_1992_ 4 роки тому +183

    ਗੱਲਬਾਤ ਐ ਬਾਬੇ ਪੂਰੀ ਸਿਰਾ ਕਰਵਾ ਛੱਡਿਆਂ 👍🤟

  • @ਕੱਬਾਕਿਸਾਨ
    @ਕੱਬਾਕਿਸਾਨ 4 роки тому +73

    ਏ ਕਿਥੇ ਟਲਦੇ ਪਤੰਦਰ ।
    💪💪👌👌👌
    ਪੰਜਾਬੀ ਸਿਰਾ ਲਾਉਂਦੇ ਨੇ

  • @prabhjitsinghbal
    @prabhjitsinghbal 4 роки тому +181

    ਇਹਨਾਂ ਵੀਰਾਂ ਨੇ ਕਈ ਮੋਟਰਸਾਈਕਲਾਂ ਅਤੇ ਕਾਰਾਂ ਦਾ ਇੱਕ ਮੋਟਰਸਾਈਕਲ ਬਣਾਇਆ ਬਹੁਤ ਸੋਹਣਾ ਲਗਦਾ ਪਰ ਇਸੇ ਤਰਜ ਤੇ ਕਈ ਵੀਰ ਸਾਰੀਆਂ ਭਾਸ਼ਾਵਾਂ ਦੀ ਇੱਕ ਪੰਗਰੇਜੀ ਲਿਖਦੇ ਉਹ ਆਮ ਪੰਜਾਬੀ ਨਹੀਂ ਸਮਝ ਸਕਦਾ ਉਹਨਾਂ ਨੂੰ ਬੇਨਤੀ ਆ ਸ਼ੁੱਧ ਪੰਜਾਬੀ ਲਿਖੋ

    • @prabhjitsinghbal
      @prabhjitsinghbal 4 роки тому +10

      @@hussanbirsingh24 ਮੈਂ ਮੋਟਰਸਾਈਕਲ ਤੇ ਜੋ ਲਿਖਿਆ ਉਹਦੀ ਗੱਲ ਨਹੀਂ ਕੀਤੀ ਜਿਹੜੇ ਕੁਮੈਂਟ ਲਿਖਦੇ ਮਿਲਗੋਭਾ ਕਰਦੇ ਉਹ ਕਿਹਾ

    • @malwai2349
      @malwai2349 4 роки тому +1

      yaar fer mehnga hi hona

    • @rajudhaliwalbathinda5893
      @rajudhaliwalbathinda5893 4 роки тому +1

      ਬਿਲਕੁਲ ਸਹੀ ਗੱਲ ਕਹੀ ਆ ਵੀਰ😂ਵੀ ਜੇ ਸਾਲਿਓ ਨਹੀਂ ਲਿਖਣੀ ਆਓੁਂਦੀ ਤਾਂ ਗੰਦ ਕਿਓੁਂ ਪਾਓੁਣੇ ਓ,,ਪੰਜਾਬੀ ਚ ਲਿਖਣ ਸ਼ਰਮ ਆਓੁਂਦੀ ਆ ਓਹਨਾਂ ਨੂੰ

  • @bittukathar1674
    @bittukathar1674 4 роки тому

    ਬਹੁਤ ਵਧੀਆ ਕੰਮ ਕੀਤਾ ਮੁੰਡਿਆ ਨੇ ਕੋਈ Rc ਤੇ ਕੋਈ ਤੇਲ ਤੇ ਕੋਈ ਸਪੀਡ ਤੇ ਕੋਈ ਚਲਾਨ ਤੇ ਵੀਰੇ ਇਥੇ ਵਰਕਸ਼ਾਪਾਂ ਵਿਚ ਗੱਡੀ ਦਾ ਇੰਜਣ ਮੁੜਕੇ ਗੱਡੀ ਵਿਚ ਫਿੱਟ ਕਰਨ ਲੱਗੇ ਮਿਸਤਰੀਆ ਦੇ ਪਸੀਨੇ ਛੁੱਟ ਜਾਦੇ ਇਨ੍ਹਾਂ ਨੇ ਕਾਰ ਦਾ ਇੰਜਨ ਮੋਟਰਸਾਈਕਲ ਤੇ ਫਿੱਟ ਕਰ ਦਿੱਤਾ ਬਹੁਤ ਵੱਡੀ ਕਾਮਯਾਬੀ ਏ ਅੱਗੇ ਅੱਗੇ ਵੇਖੀਂ ਜਾਉ ਬਹੁਤ ਅੱਪਡੇਟ ਕਰਨਗੇ ਉਨ੍ਹਾਂ ਦੇ ਪੂਰੀ ਤੱਕਨੀਕ ਦਿਮਾਗ ਵਿੱਚ ਬੈਠ ਗਈ ਸੋਟੀ ਉਮਰੇ ਦੇਖ ਲੈਣਾ ਇਕ ਦਿਨ ਬਹੁਤ ਵੱਡਾ ਕਾਰਨਾਮਾ ਕਰਨਗੇ ਗੱਡੀਆਂ ਤੇ। ਇੰਟਲੀ ਜਦੋਂ wir2 ਵਿੱਚ ਤਬਾਹ ਹੋ ਗਿਆ ਸੀ ਇਕ ਛੋਟੇ ਜਿਹੇ ਗੋਰੇ ਲੜਕੇ ਨੇ ਕਵਾੜ ਦੇ ਵਿੱਚੋਂ ਸਮਾਨ ਲੱਭ ਕੇ ਸਕੂਟਰ ਬਣਾ ਦਿੱਤਾ ਸੀ ਟਾਈਰ ਵੀ ਜਹਾਜ਼ ਦੇ ਲਾਏ ਸਨ ਜੋ ਅੱਜ ਪੂਰੀ ਦੁਨੀਆਂ ਵਿੱਚ ਚੱਲਦਾ ਇਤਿਹਾਸ ਗਵਾਹ ਏ ਕਵਾੜ ਵਿੱਚੋਂ ਹੀ ਹਿਰੇ ਲੱਭੇ ਨੇ, ਮੈ ਹੁਣ ਆਪਣੇ ਵਾਰੇ ਦੋ ਗੱਲਾ ਦੱਸਦਾ ਸਾਲ 1988 ਵਿੱਚ ਮੈ ਆਪ ਇੱਕ ਇੱਕ ਸਪੇਰ ਪਾਟ ਇੱਕਠਾ ਕਰ ਕੇ ਆਪ ਟੀ ਵੀ ਤਿਆਰ ਕਰ ਦਿੱਤਾ ਸੀ। ਉਹ ਵੀ ਇਕ ਕਿਤਾਬ ਦੇ ਸਹਾਰੇ ਉਸਦੇ ਮੇਨ ਪੇਚ ਤੇ ਲਿਖਿਆ ਸੀ ਆਪਣਾ ਟੀਵੀ ਆਪ ਬਣਾਉਂ ਮੇਰੀ ਉਮਰ ਟਾਈਮ 18 ਸਾਲ ਸੀ ਤੇ ਹੁਣ ਵੀ new amplifier board ਤੇ ਕੰਮ ਕਰ ਰਿਹਾ , ਛੋਟੀ ਉਮਰੇ ਬੱਚੇ ਦੇ ਦਿਮਾਗ ਵਿੱਚ ਜਿਹੜੀਆਂ ਗੱਲਾਂ ਵੜ ਜਾਣ ਉਹ ਕਦੇ ਨਹੀਂ ਨਿਕਲ ਦੀਆਂ ਜੀ

  • @Randhawa-pb2tz
    @Randhawa-pb2tz 4 роки тому +112

    ਬੋਹਤ ਜਬਰਦਸਤ ਬਾਣਈ ਯਾਰ ਵਧਾਈਆਂ ਇਸ ਸਪੀਡ ਲਗਦਾ 200 ਤੋਂ ਪਾਰ ਹੋਵੇਗੀ ਬਾਹਰ ਚਲੋਣ ਵਾਲਾ ਏਹ ਮੋਟਰ ਸਾਇਕਲ

    • @rajveermaan5948
      @rajveermaan5948 4 роки тому +2

      ਐਨਾ ਪੰਪ

    • @PbxKabaddi
      @PbxKabaddi 4 роки тому +2

      TurdA ta masa

    • @Randhawa-pb2tz
      @Randhawa-pb2tz 4 роки тому +6

      rajveer Maan na karna na kise de kete te khush hoyio

    • @videosforyou9715
      @videosforyou9715 4 роки тому +13

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ LIKE 👍 ਕਰ ਦਿਓ ਟਾਪ ਵਿਚ ਆਵੇ ਤੇ ਹੋਰ ਬੰਦੇ ਪੜ ਸਕਣNn

  • @Chak_mander
    @Chak_mander 4 роки тому +7

    ਬਹੁਤ ਹੀ ਵਧੀਆ ਬਣਿਆ ਹੋਇਆ ਹੈ ਅਵਾਜ਼ ਵੀ ਦਮਦਾਰ ਹੈ ਡਟੇ ਰਹੋ ਪਰਮਾਤਮਾ ਤਰੀਕਅ ਬਖਸ਼ੇ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ਤੋਂ,

  • @hunterak4773
    @hunterak4773 4 роки тому +272

    ਦਿੱਖ ਬਹੁਤ ਸੋਹਣੀ ਬਣਾਈ ਹੈ। ਕੋਈ ਜੁਗਾੜੂ ਕੰਮ ਨਹੀਂ ਲੱਗ ਰਿਹਾ। ਇੰਝ ਹੈ ਜਿਵੇਂ ਕਿਸੇ ਇੰਟਰਨੈਸ਼ਨਲ ਕੰਪਨੀ ਨੇ ਹੀ ਬਣਾਇਆ ਹੋਵੇ।

  • @amankataria100
    @amankataria100 4 роки тому +171

    Don't call it Jugaad or "chaldi caar udhaidti". Respect for his talents and hard work..!!!

  • @JattFactor
    @JattFactor 4 роки тому +258

    Well done. Facebook ਤੇ ਜੇਹੜੇ ਵਿਹਲੜ ਬੈਠੇ ਹਨ ਉਨਾ ਨੂੰ ਸਬਕ ਸਿੱਖਣਾ ਚਾਹੀਦਾ ਹੈ

    • @kakubatth795
      @kakubatth795 4 роки тому +1

      Tubhi ta chlaunda hona sala facebook da

    • @JattFactor
      @JattFactor 4 роки тому

      @@kakubatth795 ਮੂਰਖ ਪ੍ਰਾਨਿ ਅਪਨੀ ਮੈ ਨ ਪੁਛ॥

  • @reshamsingh2847
    @reshamsingh2847 4 роки тому +4

    ਵੈਰੀ ਵੈਰੀ ਗੁਡ ਵੀਰ ਬਹੁਤ ਵਧੀਆ ਡਿਜਾਈਨ ਕੀਤਾ ਯਾਰ ਪਤਾ ਨਹੀ ਚਲਦਾ ਕਿ ਕੰਪਣੀ ਦਾ ਜਾ ਆਪ ਤਿਆਰ ਕੀਤਾ
    ਇੱਕ ਵਾਰ ਫਿਰ ਮੇਰੇ ਵਲੋ ਬਹੁਤ ਬਹੁਤ ਮੁਬਾਰਕਾਂ ਵੀਰਾਂ ਨੁੂੰ

  • @anilmalawat5689
    @anilmalawat5689 4 роки тому +89

    The real youth of Punjab...(innovative)👍

  • @sitarbeetrecoadssbr5797
    @sitarbeetrecoadssbr5797 4 роки тому

    ਮੈ ਨਛੱਤਰ ਸਿੰਘ ਪਿੰਡ ਮਸੀਤਾਂ ਜਿਲਾ ਮੋਗਾ ਦਾ ਰਹਿਣ ਵਾਲਾ ਹਾ ਜੀ
    ਮੇਰੀ ਬੇਨਤੀ ਸਾਰੇ ਹੀ ਪੱਤਰਕਾਰ ਵੀਰਾ ਨੂੰ ਮੈ ਕੱਲ ਨੂੰ 19 ਅਗਸਤ ਨੂੰ ਸਵੇਰੇ 11 ਵਜੇ ਅਾਪਣੇ ਮਸਲੇ ਵੇਰਕਾ ਮਿਲਕ ਪਲਾਂਟ ਮੋਹਾਲੀ ਵੱਲੋ ਮੁੱਖ ਮੰਤਰੀ ਸਾਹਬ ਦੇ ਦਫਤਰ ਵਿਚ ਲੱਗੀ ਕੁੜੀ ਨਾਲ ਮਿਲ ਕੇ ਹੋ ਰਹੀ ਧੱਕੇਸ਼ਾਹੀ ਸਬੰਧ ਵਿੱਚ ਅਾਪਣੇ ਪਿੰਡ ਦੇ ਮੋਹਤਬਰ ਬੰਦਿਆਂ ਦੀ ਹਾਜਰੀ ਵਿੱਚ ਪ੍ਰੈਸ ਕਾਨਫਰੰਸ ਕਰ ਰਿਹਾ ਹਾ ਜੀ ,ਅੱਜ ਮੈਨੂੰ ਅਾਪ ਜੀ ਸਾਰੇ ਪੱਤਰਕਾਰ ਵੀਰਾ ਦੇ ਸਾਥ ਦੀ ਬਹੁਤ ਲੋੜ ਹੈ ਜੀ ਕਿੳੁਕਿ ਮੇਰੀ ਅਾਖਰੀ ਅਾਸ ਸਿਰਫ ਮੀਡੀਅਾ ਹੈ ਅਾਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਜਰੂਰ ਦਰਸ਼ਨ ਦੇਣਾ ਜੀ,
    ਪ੍ਰੈਸ ਕਾਨਫਰੰਸ ਸਥਾਨ
    ਸਿਟੀ ਹਾਰਟ ਰੈਸਟੋਰੈਂਟ
    ਮੋਗਾ ਰੋਡ ਤੇ ਨਵੇ ਬਣੇ ਆਈਸ਼ਰ ਪੈਟਰੋਲ ਪੰਪ ਦੇ ਸਾਹਮਣੇ
    ਕੋਟ ਈਸੇ ਖਾਂ ਮੋਬਾਈਲ ਨੰਬਰ.
    +91 7814613786

  • @Rajveersingh-vc4mf
    @Rajveersingh-vc4mf 4 роки тому +230

    ਬਹੁਤ ਵਧੀਆ ਜੀ ------ਪੰਜਾਬੀਉ ਗਾਇਕਾ ਪਿੱਛੇ ਲੜਨਾ ਛੱਡੋ ਕੰਮ ਕਰੋ ਅੱਗੇ ਵਧੋ

    • @videosforyou9715
      @videosforyou9715 4 роки тому +12

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ LIKE 👍 ਕਰ ਦਿਓ ਟਾਪ ਵਿਚ ਆਵੇ ਤੇ ਹੋਰ ਬੰਦੇ ਪੜ ਸਕਣN

    • @gopysarpanch9481
      @gopysarpanch9481 4 роки тому

      sahi gal aa

    • @lovelyrandhawa7032
      @lovelyrandhawa7032 4 роки тому

      Very goood sahi gll

    • @raajkaregakhalsa4950
      @raajkaregakhalsa4950 4 роки тому +2

      @@videosforyou9715
      ਵਾ ਜੀ ਵਾ
      ਬਹੁਤ ਵਧੀਆਂ ਲਿਖਿਆ
      ਮੈਂ ਖੁਦ ਕਿਸਾਨ ਯੂਨੀਅਨ ਦਾ
      ਮੈਂਬਰ ਬਣਿਆ ਹਾਂ
      ਪਰ ਸਾਡੇ ਪਿੰਡ ਦੇ ਕਹਿੰਦੇ ਨੇ ਕਿ
      ਇਹ ਵੇਹਲੇ ਆ
      ਅੈਵੇ ਆ ਜਾਂਦੇ ਦੂਜੇ ਕੁਝ ਦਿਨ ਜਦੋਂ ਮਰਜ਼ੀ।
      ਮੈਂ ਵੀ ਕਹਿ ਦਿੱਤਾ ਤੁਸੀਂ ਵੀ ਵਿਹਲੇ ਹੋ ਜਾਣਾ
      ਹੋਰ 2 ਸਾਲਾਂ ਨੂੰ
      ਜੇ ਗੱਲਾਂ ਹੀ ਕਰੋਗੇ ਤਾਂ

    • @malhiboy533
      @malhiboy533 4 роки тому +1

      ਸੱਭ ਤੋਂ ਵੱਡਾ ਬਹਿਣ ਚੋਡ ਬੰਦਾ ਜਿਹੜਾ ਕਲਾਕਾਰਾਂ pische ਲੜਦਾ,,ਕਦੇ v ਜਿਹੜਾ ਤੁਹਾਡੇ ਸਾਮ੍ਹਣੇ ਕਰੇ ਓਹ ਸਿੰਗਰ ਚੰਗਾ ਓਹ ਕਲਾਕਾਰ ਚੰਗਾ ,,ਉਸ ਬਹਿੰਚੋਡ ਦੇ ਖਿੱਚ ਕੇ ਚਪੇੜ ਮਾਰੋ ਮੂੰਹ ਤੇ,, ਜਿਹੜਾ ਨਾਲ ਹੀ ਮੂੰਹ ਟੁੱਟ ਜਾਵੇ ਉਸਦਾ

  • @JagmeetSingh-kg4vi
    @JagmeetSingh-kg4vi 4 роки тому

    ਵਾਹ ਯਾਰ ਮੈ ਤੁਹਾਨੂੰ ਸਲਾਮ ਕਰਦਾਂ ਤੁਸੀ ਬਹੁਤ ਵਧੀਆ ਕੰਮ ਕੀਤਾ ਏਨਾਂ ਨੂੰ ਇੰਨਾਮ ਦੇਣਾ ਚਾਹੀਦਾ ਸਰਕਾਰ ਵੱਲੋ ਮੇਰੇ ਵੱਲੋ ਏਨਾਂ ਵੀਰਾਂ ਦਾ ਧੰਨਵਾਦ

  • @jasvirsingh6228
    @jasvirsingh6228 4 роки тому +80

    ਦਿਮਾਗ ਤੇ ਬਹੁਤ ਪੰਜਾਬੀਆਂ ਦਾ ਸਰਕਾਰਾਂ ਦਾ ਸਾਥ ਨਾ ਦੇਣ ਕਰਕੇ ਬਾਹਰਲੇ ਮੁਲਕਾਂ ਵਿਚ ਧੱਕੇ ਖਾਣੇ ਪੈਂਦੇ ਆ

    • @gurbhejathwal3687
      @gurbhejathwal3687 4 роки тому +1

      ਵੀਰੇ िਦਮਾਗ ਤਾ ਬਹੁਤ ਅਾ ਪੰਜਾਬੀਅਾ ਦਾ,
      ਸਰਕਾਰਾ ਦਾ ਖੋਖਲਾ ਕੀਤਾ ਹੋਇਅਾ ਏ,

  • @jagmeetsingh7966
    @jagmeetsingh7966 4 роки тому

    ਬੋਹਤ ਵिਧਅਾ ਵੀਰ ਜੀ ਤੁਸੀ ਜਕੀਨ ਨਹੀ ਕਰਨਾ ਮੇਵੀ ਮਰੁਤੀ ਦਾ ਇੰਜਨ ਬਾਈਕ िਵॅਚ ਲੋਨਾ ਚੋਦਾ ਸੀ very good

  • @toortoor783
    @toortoor783 4 роки тому +107

    ਆਹ dislike krn ਵਾਲਿਆਂ ਨੂੰ ਕੋਈ problem ਹੈ। dislike ਕਰਨ ਦੀ ਬਜਾਏ comment ਕਰੋ ਤੇ ਦੱਸੋ ਕਿ ਕੀ ਕਮੀ ਹੈ ਜੇ dislike ਕਰਕੇ ਸ਼ੋਕ ਹੀ ਪੂਰਾ ਕਰਨਾ ਤੇ ਕੁਝ ਸਿੱਖੋ ਇਹਨਾਂ ਮੁੰਡਿਆਂ ਤੋਂ ਤੇ ਆਪਣੇ ਘਰ ਦਿਆਂ ਨੂੰ ਦੱਸੋ ਕਿ ਤੁਹਾਡੇ ਵਿਚ ਵੀ ਕੁਝ ਹੈ

    • @Kavichopra0177
      @Kavichopra0177 4 роки тому +1

      Sahi Gall a Ji

    • @simarsidhu9011
      @simarsidhu9011 4 роки тому

      ਬਿਲਕੁਲ ਸਹੀ ਹੈ ਜੀ।

    • @khelasingh
      @khelasingh 4 роки тому +4

      ਜਿਹੜੇ dislike ਕਰਦੇ ਨੇ ਉਹ ਇਸ ਮੱਤਲਬ ਦਾ ਨਹੀਂ ਪਤਾ ਅਨਪੜ੍ਹ ਲੋਕ ਨੇ ਉਹ ਸਮਝ ਦੇ ਅੱਗਠੂਾ ਦੱਬ ਕੇ ਵਧੀਆ ਕੰਮ ਕੀਤਾ ਬਾਕੀ ਇਹ ਲੜਕਿਆਂ ਬਹੁਤ ਹੀ ਸੋਹਣੀ ਮਿਹਨਤ ਕੀਤੀ ਵਧਾਈਆਂ ਪਾਤਰ ਹਨ

    • @rajindersingh3355
      @rajindersingh3355 4 роки тому

      Dislike karn waliyA da ta pata nahi. Kyo kiti par menu baut vadiya laga motr cycle

    • @baljitsinghz
      @baljitsinghz 4 роки тому

      Dislike krn wale 430 persons present of mind nahi aa, krna ta ena ne like huna galti nal dislike te click ho gya huna

  • @sarbjeet.dhammu
    @sarbjeet.dhammu 4 роки тому +55

    End ਕਰਾ ਤੀ .. ਮੁੰਡਿਆਂ ਨੇ 👌👌👌👌👌👌👌 head light ਕੀਤੇ ਗੋਲ ਹੁੰਦੀ ਤੇ ਹੋਰ ਅੱਤ lgnna ਹੀ

    • @Shivali-gh2wu
      @Shivali-gh2wu 4 роки тому +2

      Mistria De Munde Nai. Be Tec Engineering. 8 Lakhs

    • @keavynagra6143
      @keavynagra6143 4 роки тому

      bhrava pehla gal pury suneya kro

    • @jotsidhu598
      @jotsidhu598 4 роки тому

      @@sarbjeet.dhammu jatt patt to upar uth jo landro .

    • @bhattizorawarsingh
      @bhattizorawarsingh 4 роки тому +1

      Sainiann de munde ne sainiann da pind hai iss ch ਮਿਸਤਰੀਆਂ dee ki gal hogi dimag kla ਮਿਸਤਰੀਆਂ de hee laga hai...... Lagda tu ਮਿਸਤਰੀਆਂ da munda hai tere andar gaoo maoo ho rahi hai...

  • @ranjodhsingj9588
    @ranjodhsingj9588 4 роки тому +10

    ਨਾਮ ਰੱਖਦੇ ਸੇਰੇ ਪੰਜਾਬ ਜਾਂ ਨਲਵਾ
    ਪਰ ਬੱਚਿਆਂ ਦੀ ਸੋਚ ਆਪਣੀ, ਤਰੱਕੀਆਂ ਵਾਹਿਗੁਰੂ ਦੇਵੇ

  • @gamiingmaster44
    @gamiingmaster44 4 роки тому +145

    ਅਮਰੀਕਾ ਸਰਕਾਰ ਜਾ ਓਥੇ ਦਿਆ ਕੰਪਨੀਆਂ ਨਾਲ ਸੰਪਰਕ ਕਰੋ ਇਥੇ ਕੋਈ ਮੁੱਲ ਨੀ ਪੈਣਾ

    • @piyushsaggar4412
      @piyushsaggar4412 4 роки тому +3

      Sahi gal
      Ethe tah illegal keh ke thane band kar den ge motorcycle

    • @kharkujatt5699
      @kharkujatt5699 4 роки тому

      Sahi gal verr

    • @husanmalhi9405
      @husanmalhi9405 4 роки тому

      Sahi gall aa

    • @MyVishus
      @MyVishus 4 роки тому

      Pehlan 25 -30 lakh la ke amrika ao thie veer bade bande firde a veer

    • @simranjitsingh6878
      @simranjitsingh6878 4 роки тому

      India wich talent da koi mull nhi hai

  • @GurdevSingh-el9bm
    @GurdevSingh-el9bm 4 роки тому +16

    ਬਹੁਤ ਵਧੀਆ ਜੀ
    ਢੇਰ ਸਾਰੀਆਂ ਦੁਆਵਾਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ🌹🌹👌👌

  • @veerudon7126
    @veerudon7126 4 роки тому

    ਬਹੁਤ ਹੀ ਵਧੀਆ ਕੰਮ ਕੀਤਾ ਹੈ ਇਹ ਵੀਰਾ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੇ ਵੀਰਾ ਨੂੰ

  • @sukhwindersinghzira6001
    @sukhwindersinghzira6001 4 роки тому +72

    ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਵਿਚ ਰੱਖਣ

    • @avtarsamra2823
      @avtarsamra2823 4 роки тому +1

      ਬਾਈ ਜੀ ਕਰੋ ਨਾ ਪੇਇਕ ਕਮਰ ਤਾ ਜੋ ਲੋਕ ਆਖਦੇ ਸੀ ਕੇ ਪੰਜਾਬੀ ਤਾ ਕਮ ਨੀ ਕਲ ਸਕ ਦੇ ਹੁਣ ਦੇਖ ਵੈਣ ਲੋਕ ਡਾਊਨ ਮੋਕੇ।ਪੰਜਾਬੀ ਵਿਹਲੇ ਨੀ ਬੈਠੇ ਸਗੋ ਕਮ ਕਰਦੇ ਰਹੇ ਨੇ ਜੀ ਵਾਹਿ ਗੁਰੂ ਤਲਖੀਆਂ ਬਕਸੇ ਜੀ

  • @pendueng
    @pendueng 4 роки тому +1

    ਬਹੁਤ ਵਧੀਆ ਗੱਲ ਹੈ ਜੀ

  • @baldevsdadoa
    @baldevsdadoa 4 роки тому +5

    ਜਦੋਂ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਤਦੋਂ ਤੁਹਾਡੇ ਹੁਨਰ ਦੀ ਕਦਰ ਪਵੇਗੀ ਮੇਰੇ ਪਿਆਰੇ ਪੁੱਤਰੋ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

  • @jagtargill641
    @jagtargill641 4 роки тому

    ਬਹੁਤ ਹੀ ਵਧੀਆ ਸੋਚ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ ਜੀ

  • @punjabifreethinker2939
    @punjabifreethinker2939 4 роки тому +36

    ਬਹੁਤ ਹੀ ਵਧੀਆ ਵੀਰੇ ਦੂਜੇ ਗਿਅਰ ਵਿੱਚ 110 ਦੀ ਸਪੀਡ ਤੇ ਚੌਥੇ ਚ ਤਾਂ 😳😳😳

    • @BhupinderSingh-oo8nx
      @BhupinderSingh-oo8nx 4 роки тому +2

      ਚੌਥੇ ਚ 350

    • @gametendor
      @gametendor 4 роки тому

      ਭਰਾਵਾ ਇੰਜਨ ਮਰੂਤੀ ਦਾ ਆ ਜਿਸਦੀ ਟੋਪ ਸਪੀਡ ਹੀ 140 ਹੈ। ਉਹ ਬਣਾਈ ਜਾਂਦੇ ਤੇ ਲੋਕ ਫੁੱਦੂ ਬਣੀ ਜਾਂਦੇ।
      ਪਹਿਲੇ ਚ ਕਹਿੰਦੇ 40 ਤੇ ਚੱਲਦਾ
      ਤੁਰਿਆ ਜਾਂਦਾ ਨਹੀਂ ਉਹ ਗਰੀਬ ਤੋਂ। 😂😂🤣

    • @punjabifreethinker2939
      @punjabifreethinker2939 4 роки тому

      Gametendo R हो सकदा ਓਨਾ ਨੇ ਗਿਅਰ ਬਾਕਸ ਹੋਰ ਕੋਈ ਲਾਇਆ ਹੋਵੇ

    • @gametendor
      @gametendor 4 роки тому

      @@punjabifreethinker2939 4 giyar maruti ch he aunde aa.. te dujji gal gear box badlan nal e speed wadd ho jandi tan companies aapni gaddi de engine heavy karan di bajate gear wadaa dindiya

    • @ramsawroop1002
      @ramsawroop1002 4 роки тому +2

      @@gametendor Bhai mere, maruti ki 140 h uska mtlb ye nhi wohi rahegi, gear system change krne se speed alag ho jati h , loddu bande

  • @makhankalas660
    @makhankalas660 4 роки тому

    ਬਹੁਤ ਵਧੀਆ ਵੀਰ ਜੀ ਸਲੂਟ ਹੈ ਤੁਹਾਡੇ ਦਿਮਾਗ ਤੇ ਮੇਹਨਤ ਨੂੰ

  • @abisingh186
    @abisingh186 4 роки тому +95

    ਵਧਾਈਆਂ ਜੀ ਸਿੰਘ ਜੀ। ਪੰਜਾਬ ਨੂੰ ਵੀ ਆਜ਼ਾਦ ਕਰਵਾਉਣ ਲਈ ਵੋਟਾਂ ਬਣਾਉ । ਜੀ

    • @randhawasngh7272
      @randhawasngh7272 4 роки тому +7

      Hun wh Punjab azad wali ki gal
      Asi azad hi bhai

    • @karanveersinghkang9084
      @karanveersinghkang9084 4 роки тому +11

      @@randhawasngh7272 kihne kha bai v tuc azaad o hr duje tije din kise Sardar di pagg utardi a te shiv Sena aale bura bhala bolde a

    • @SurajSingh-kl8hc
      @SurajSingh-kl8hc 4 роки тому +6

      @@karanveersinghkang9084 Veer kyn galt gall kar K mahol nu khrab karde ho,,, Main sikh ha te sadey ghar sarey sardar hai,,, sab lok izat nall balonde Hai,,, eve faltu gall nhi kari di hundi,,,

    • @Kartoonworld13
      @Kartoonworld13 4 роки тому +3

      @@karanveersinghkang9084
      Tusi aaps ch jad lardeo ohdo pagga nahi londe....puthe kam na karo...attakwaadi....jaraiyam pesha lok

    • @randhawasngh7272
      @randhawasngh7272 4 роки тому +3

      @@karanveersinghkang9084 kithe uri di pag sadi ta kade nhi utar di khand amloh patiala chandighar fatehghar sahib samarala
      Baki sikh ho sikha di pag la rehe ne asi india ch hi theek e ok aiwe.mho galla mari diya kol 2 char band glt hunde ne sara dharm
      Aiwe ta apne punjabi bihar walya de thpar marde ne motorcycle te kol langde time te ...

  • @pendu456
    @pendu456 4 роки тому +1

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵੀਰਾ ਨੂੰ🙏

  • @prabhdyalsingh4722
    @prabhdyalsingh4722 4 роки тому +131

    ਇਹਨਾ ਪੰਜਾਬੀ ਮੁੰਡਿਆਂ ਨੂੰ ਮੌਕਾ ਮਿਲਣਾ ਚਾਹੀਦਾ ਇਹ ਹੋਰ ਵੀ ਕਮਾਲਾਂ ਕਰ ਸਕਦੇ ਆ।

    • @amritgill5577
      @amritgill5577 4 роки тому +1

      Ki karna sara kum denter te mastari ne kita aaa sanu be pitta aaa

    • @harmeetsingh4280
      @harmeetsingh4280 4 роки тому +1

      Punjabiya nu kadi Moka Nahi milda

    • @CJ21605
      @CJ21605 4 роки тому +2

      Sukhe di pani wali bus 😂😂😂

    • @believeanddo4967
      @believeanddo4967 4 роки тому

      @@CJ21605 Legends know the truth🤣🤣🤣🤣🤣🤣

    • @CJ21605
      @CJ21605 4 роки тому

      @@believeanddo4967 Sukha has spent 10 crore on that yellow water bus. Even punjabi desi ghrooka is better than sukha's pani wali bus

  • @sharanjitsingh6329
    @sharanjitsingh6329 4 роки тому

    ਮੁਬਾਰਕਾਂ ਦੋਨਾਂ ਵੀਰਾ ਨੂੰ...👍🚩

  • @hatttereki
    @hatttereki 4 роки тому +64

    ਪੈਸਾ ਲੱਗ ਗਿਆ ਪਰ ਚੀਜ਼ ਵੀ ਬਣ ਗਈ। ਵਧਾਈ ਵੀਰ

  • @kulwindersingh3333
    @kulwindersingh3333 4 роки тому

    ਏਨਾ ਵੀਰਾ ਦੀ ਕਦਰ ਕਰ ਪੰਜਾਬ ਸਰਕਾਰ
    ਏਹ ਨਾ ਹੋਵੇ ਕਿ ਏਨਾ ਵੀਰਾ ਨੂੰ ਵੀ ਕਨੇਡਾ ਅਮਰੀਕਾ ਲੈ ਜਾਵੇ

  • @apnaludhiana2284
    @apnaludhiana2284 4 роки тому +9

    ਕੈਪਟਨ ਸਾਹਬ ਜੇ ਨੂਰ ਵਲੋਂ ਧਿਆਨ ਹਟ ਗਿਆ ਹੋਵੇ ਤਾਂ ਇਹਨਾਂ ਨੌਜਵਾਨਾ ਵੱਲ ਭੀ ਥੋੜੀ ਕਿਰਪਾ ਕਰਦੋ , ਸਰਦਾਰਾਂ ਵਾਲੇ ਕੰਮ ਕਰ ਰਹੇ ਨੇ । ਯਾਂ ਓਦੋਂ ਮਦਦ ਕਰੋਂਗੇ ਜਦ ਇਹ ਨਕਲੀ ਸ਼ਰਾਬ ਪੀ ਕੇ ਮਰ ਜਾਣਗੇ

  • @sarbpalsingh2
    @sarbpalsingh2 4 роки тому +2

    Whaa yr kya baatan ne 👌🏻. Qabil-e-tareef . 🙏🏻Rabb trakeyan bakshe ena deemagi atte mehnati nojawana nu

  • @rdxrx1006
    @rdxrx1006 4 роки тому +14

    ਹਜੇ ਮੈ ਤਾ ਵੀਰ ਸੋਚਦਾ ਰੈਹ ਗਿਆ end veer end

  • @sukhdevdhillon7908
    @sukhdevdhillon7908 4 роки тому +3

    ਬਹੁਤ ਵਧੀਆ ਮੋਟਰਸਾਈਕਲ ਬਣਾਇਆ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪੁਤਰੋ

  • @GuriLehrewala
    @GuriLehrewala 4 роки тому +10

    ਬਹੁਤ ਵਧੀਆ ਵੀਰ ਵਹਿਗੁਰੂ ਹੋਰ ਚੜਦੀ ਕਲਾ ਬਖਸੇ ਵੀਰਾਂ ਨੂੰ,,,

  • @ਰਾਜਵਿੰਦਰਸਿੰਘਨਾਗਰਾ

    ਪੰਜਾਬੀਆਂ ਦੀ ਸ਼ਾਨ ਵੱਖਰੀ ਤੇ ਨਿਆਰੀ ਪਛਾਣ

  • @harmanKhehra
    @harmanKhehra 4 роки тому +7

    ਵੀਰੇ ਕੋਈ ਗੁਰਬਾਣੀ ਕਯੋ ਨਹੀਂ ਸੁਣਦਾ
    ਮੈਂ ਹਰ ਰੋਜ ਹੁਕਮਨਾਮਾ ਅੱਪਲੋਡ ਕਰਦਾ ii ਹਾਂ ਪਰ ਕੋਈ ਨਹੀਂ ਦੇਖਦਾ ਕਿਰਪਾ ਕਰਕੇ ਇਕ ਵਾਰ ਮੇਰਾ ਚੈੱਨਲ ਵੀ ਦੇਖਲੋ

    • @jaideepsingh7861
      @jaideepsingh7861 4 роки тому +2

      ਬਥੇਰੇ ਚੈਨਲ ਆ ਬਾਈ ਜੀ l

  • @ਬਲਕਾਰਸਿੰਘ-ਮ6ਚ
    @ਬਲਕਾਰਸਿੰਘ-ਮ6ਚ 4 роки тому +2

    ਵਧਾਈ ਹੋਵੇ ਵੀਰ ਜੀ ਬਹੁਤ ਵਧੀਆ
    ਵੀ ਜੀ ਕੋਸਿਸ਼ ਜਾਰੀ ਰਖੋ ਕੁਝ ਵੱਡਾ ਕਰਨ ਦਾ
    ਜਿਵੇਂ ਕਿ ਹੈਲੀ ਕੋਪਟਰ 4 ਸਵਾਰੀਆਂ ਵਾਲਾ
    ਬਾਕੀ ਵਹਿਗੂਰੁ ਜੀ ਮੇਹਰ ਹੈ ਤੁਹਾਡੇ ਤੇ

  • @ssw1003
    @ssw1003 4 роки тому +21

    Koi virla hi launda parts bambukaat te .....🎶😄😄
    Keep it up 👏👏👏

  • @ajmanderaulakh6376
    @ajmanderaulakh6376 4 роки тому

    ਵਧੀਆ ਇੰਜਨੀਅਰ ਹਨ ਇਹ ਨੌਜਵਾਨ

  • @jagaji3792
    @jagaji3792 4 роки тому +7

    ਬਹੁਤ ਵਧੀਆ👍💯 ਜੀ

  • @gurlalsinghnubrdar9084
    @gurlalsinghnubrdar9084 4 роки тому

    ਮੁਬਾਰਕਾਂ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।

  • @ਸਰਪੰਚ-ਜੋਤ
    @ਸਰਪੰਚ-ਜੋਤ 4 роки тому +4

    ਆਰ ਸੀ ਕੀ ਕਰਨੀ ਆ ਵੀਰੇ ਐਥੇ ਲੋਕ 1980 ਤੋਂ ਲੈਕੇ ਹੁਣ ਤੱਕ ਪੀਟਰ ਇੰਜਣ ਰੱਖ ਕੇ ਜੀਪ ਦਾ ਕਰਾਉਨ ਪੀਨੀਅਨ ਲਾ ਕੇ ਘੜੁੱਕਾ ਬਣਾਈ ਫਿਰਦੇ ਨੇ ਉਹਨਾਂ ਨੂੰ ਤਾਂ ਕਿਸੇ ਨੇ ਨੀ ਫੜਿਆ ਇਹਨੂੰ ਕੀਹਨੇ ਰੋਕਣਾ ਨਾਲੇ ਅੱਜਕਲ੍ਹ ਤਾਂ ਲੋਕ ਮੋਟਰਸਾਈਕਲ ਪਿੱਛੇ ਰੇਹੜੀ (ਟਰਾਲੀ) ਪਾਈ ਫਿਰਦੇ ਨੇ ਵਿੱਚੇ ਇਹ ਜਕੜਗੁੱਲਾ ਤੁਰਿਆ ਫਿਰੂ

  • @kulwindersingh3333
    @kulwindersingh3333 4 роки тому

    ਨਸਾ ਛੱਡੋ ਤੇ ਵੀਰਾ ਦੀ ਤਰ੍ਹਾਂ ਕੁਝ ਨਵਾਂ ਕਰੋ 👍👍👍👌👌👌👌

  • @rajbahadarsinghsidhu4669
    @rajbahadarsinghsidhu4669 4 роки тому +60

    ਜਿਵੇਂ ਕੈਪਟਨ ਅਮਰਿੰਦਰ ਲੋਕਾ ਦਾ ਖੂਨ ਪਿਦਾ ਇਹ ਉਵੇਂ ਤੇਲ ਪਿਉਗਾ ।

    • @parwindersingh9271
      @parwindersingh9271 4 роки тому +2

      😅😅👌

    • @rajbahadarsinghsidhu4669
      @rajbahadarsinghsidhu4669 4 роки тому +3

      @@parwindersingh9271 ਮੈ ਤਾਂ ਮਖੌਲ ਕਰਦਾ ਸੀ ਬਹੂਤ ਸ਼ੋਹਣਾ ਬਹੂਤ ਮਿਹਨਤ ਕੀਤੀ ਆ ਵਾਹਿਗੁਰੂ ਥੋਨੂੰ ਤਰੱਕੀਆਂ ਬਖਸ਼ਣ ਬਹੂਤ ਸ਼ੋਹਣਾ GOOD

    • @iqbalbrar2942
      @iqbalbrar2942 4 роки тому

      Sahi

    • @akashgharu2043
      @akashgharu2043 4 роки тому

      😂

    • @monasehjal1969
      @monasehjal1969 4 роки тому

      Good

  • @GurdeepSingh-et4zx
    @GurdeepSingh-et4zx 4 роки тому

    Mere bcheo khush rho baba nanak ji tuhade ang sang shai hove te trkia kro sade vlo bhut bhut vdhai hove

  • @nandisharora3007
    @nandisharora3007 4 роки тому +5

    Wah ji wah veere rabb tuanu tarakian bakshe te tuadi mehnat rang layawe bhot sohni bike bnai veere tusi jatt jugadi 👌👌👌👌

    • @bhattizorawarsingh
      @bhattizorawarsingh 4 роки тому +2

      Har bande nu jatt jugadi kio bna dine ho hor ਕੌਮਾਂ nai rendiann punjab ch aaa sainiann de monde ne sainiann da pind hai aha jatt ਸ਼ਬਦ sunn k asi ਅੱਕ chuke han ਪੰਜਾਬੀ ਗਾਣਿਆਂ ch.....

    • @GurdeepSingh-et4zx
      @GurdeepSingh-et4zx 4 роки тому +1

      Seni sahab jar a shabd sokha muh te aa janda a par preshan na ho vo jat vi tuhade hi bhra ne rally mil kerho khushia vndo khush ji Sare panjabi

  • @harvirsingh5155
    @harvirsingh5155 4 роки тому

    ਬਹੁਤ ਵਧੀਅਾ ੳੁਪਰਾਲਾ ਵਧਾਈਅਾ ਵੀਰੋ

  • @sembhidubai979
    @sembhidubai979 4 роки тому +15

    Talent ਦੀ ਕਮੀ nai ਇੰਡੀਆ ch

  • @onlykhalistan5056
    @onlykhalistan5056 4 роки тому +5

    ਖਾਲਿਸਤਾਨ ਜਿਂਦਾਬਾਦ

  • @jagdishranawritermobilenum8791
    @jagdishranawritermobilenum8791 4 роки тому

    ਬਹੁਤ ਵਧੀਆ ਜੀ

  • @pardeepsingh-ok5jt
    @pardeepsingh-ok5jt 4 роки тому +155

    Glti bss ek aa bai ki tusi Punjab chh aa jithe di sarkar chor aa jo tuhade leyi sarkar kuch krr nai skdi

  • @ShubhamKumar-gs5ch
    @ShubhamKumar-gs5ch 4 роки тому

    ਬਹੁਤ ਬਹੁਤ ਵਧੀਆ ਹੈ

  • @dave9229
    @dave9229 4 роки тому +4

    Bahut wadiya veero, looks very professional

  • @jassygill7117
    @jassygill7117 4 роки тому +4

    ਲੁਕ ਬਹੁਤ ਵਧੀਆ ਜੀ, ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ

  • @palmahey8655
    @palmahey8655 4 роки тому

    ਬਹੁਤ ਹੀ ਵਧੀਆ ਵੀਰ ਜੀ ਤੁਹਾਡਾ ਕੰਮ ਲੱਗਾ ਪਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਤਾ ਮੋਟਰਸਾਈਕਲ ਉਦਾ ਹੀ ਨੀ ਤਾ ਇਸ ਕਰਕੇ ਸਰਕਾਰ ਵਲੋ ਤਾ ਤੁਹਾਨੂੰ ਕੁਝ ਦੇ ਨੀ ਸਕਦੇ ਕੈਪਟਨ ਵਲੋ ਮਾਫੀ ਨਾਮਾ ਹੈ

  • @Ajit532
    @Ajit532 4 роки тому +4

    WELL DONE BOTH OF YOU.AND MANY MANY CONGRATULATIONS TO YOU BOTH.KEEP IT UP 👍

  • @BaldevSingh-yz3tr
    @BaldevSingh-yz3tr 4 роки тому

    ਹੁਨਰ ਤਾਂ ਕਮਾਲ ਦਾ ਹੈ ਪਰ ਐਵਰੇਜ ਬਹੁਤ ਹੀ ਘੱਟ ਹੈ ਪੰਜਾਬ ਹੁਣ ਚੰਗੇ ਸੁਬਿਆਂ ਦੀ ਲਿਸਟ ਵਿੱਚੋਂ ਨਿਕਲ ਗਿਆ ਹੈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ ਪੰਜਾਬ ਦੇ ਲੋਕਾਂ ਨੂੰ ਤਾਂ ਸਸਤਾ ਤੇ ਟਿਕਾਉ ਅਤੇ ਵੱਧ ਐਵਰੇਜ ਦੇਣ ਵਾਲੇ ਮੋਟਰਸਾਇਕਲ ਦੀ ਲੋੜ ਹੈ ਨਾ ਕਿ ਘਰ ਉਜਾੜੂ ,ਜੁਗਾੜੂ ਮਸ਼ੀਨਰੀ ਦੀ

  • @YVines
    @YVines 4 роки тому +13

    Punjabi person is rock's

  • @hardeepcf1980
    @hardeepcf1980 4 роки тому

    ਬਹੁਤ ਵਧੀਆ ਵੀਰ। ਪ੍ਰਮਾਤਮਾ ਤਰੱਕੀ ਬਖਸੇ।

  • @believeanddo4967
    @believeanddo4967 4 роки тому +95

    Baki gall shaddo ਮੋਟਰਸਾਈਕਲ ਤਾਂ ਧਾਕੜ ਵਾ, ਪਰ ਇਹਦੀ RC ਕਿਦਾਂ ਬਣੁਗੀ?

    • @RajSingh-xf3tb
      @RajSingh-xf3tb 4 роки тому +4

      ਸਿੱਧਾ bond

    • @amritgill5577
      @amritgill5577 4 роки тому +2

      😂😂

    • @amritgill5577
      @amritgill5577 4 роки тому +5

      40 km chila ta ane ta seeg ho jana aaa

    • @jagtarkalsi
      @jagtarkalsi 4 роки тому +3

      Sari Umar Lagy Lain Kadi Nahi Milni..

    • @CHEEMAPB19
      @CHEEMAPB19 4 роки тому +13

      bai bnn jadi aa rc appa bna sakde aa chsi number naal bnn jadi aa

  • @mohinderpaul7783
    @mohinderpaul7783 4 роки тому

    ਵਧਾਈਆਂ ਜੀ।

  • @victorb5349
    @victorb5349 4 роки тому +8

    God bless you 👍

  • @rockingshivirockingshivi3440
    @rockingshivirockingshivi3440 4 роки тому

    DATSY SAY SINGH IS KING VEER DIL KHUSH HO GYA BAKI RAHI DUNIA DI GAL TAAN OH TAN BABE NANAK G TOH V KHUSH NAI C TE AAPAN TAN OHNA DE CHARNA DI DHOOL BARBAR V NAI SO BEST OF LUCK FOR NEXT PROJECT

  • @sukhdeepsingh3017
    @sukhdeepsingh3017 4 роки тому +5

    I wish if they used only black and grey color but it looks 👌

  • @JaswantSingh-uu5us
    @JaswantSingh-uu5us 4 роки тому

    ਸੋਹਣੇ ਸਰਦਾਰ ਪੁੱਤਰ ਸਾਬਾਸ ਪੁੱਤਰ

  • @Ra-mu7bo
    @Ra-mu7bo 4 роки тому +5

    ਗੁੱਡ ਜੀ

  • @punnijeet6438
    @punnijeet6438 4 роки тому

    ਬਹੁਤ ਵਧੀਆ ਵੀਰ

  • @babbuaulakh9141
    @babbuaulakh9141 4 роки тому +6

    ਬੈਕ ਗੇਰ ਤਾ ਨਹੀ ਚੱਲ ਦਾ ਵੀਰ 😂

  • @somychoudhary3218
    @somychoudhary3218 4 роки тому

    ਮੁਬਾਰਕਾਂ ਵੀਰੋ ,ਬਾਕੀ ਜੇ ਪੁਲਿਸ ਵਾਲਿਆਂ ਘੇਰ ਲਿਆ ਤਾਂ ਕਹਿ ਦਿਓ ਬਾਈ ਇਕ ਫੋਟੋ ਡੇਰਾਕੁਲਾ ਨਾਲ ਤੂੰ ਵੀ ਵਿਚਾਲੇ 😃😃😃

  • @kuldeepchandbhatia6178
    @kuldeepchandbhatia6178 4 роки тому +18

    Welldone ji

  • @babalsingh3470
    @babalsingh3470 4 роки тому

    ਬਹੁਤ ਵਧਿਆ

  • @gurwinderchahal9133
    @gurwinderchahal9133 4 роки тому +22

    12:30 ਲੋਕ ਖੜੇ ਕਰ ਲੈਦੇ ਆ😛

  • @gilluniquevideos3240
    @gilluniquevideos3240 4 роки тому

    ਬਹੁਤ ਵਧੀਆ

  • @parmsingh8039
    @parmsingh8039 4 роки тому +11

    Koi gal ni americans has implanted jet engine in bike. Realy appreciated their Work .

    • @clasherimpossible7645
      @clasherimpossible7645 4 роки тому +5

      Lol. Jet engine fit krn walli company c. Jihna kol sab kujh ha. Eh 2 bande normal a ehna kol ta unna machine vi nahi c. 😂😂.

  • @deshujaito1825
    @deshujaito1825 4 роки тому

    Bahut khushi hundi ae veere jdo punjabi veer galat kam to paase hoke kuj na kuj nawa karde ae rabb wadhu tarrakiyaa dewe

  • @ikaran_84
    @ikaran_84 4 роки тому +3

    Love u brother congrats paji 👌🔥❤️

  • @ਲਖਵੀਰਸਿੰਘਭੁੱਲਰ-ਖ9ਮ

    ਬਹੁਤ ਹੀ ਵਧੀਆ ਸ਼ਾਬਾਸ਼

  • @Arshhere01
    @Arshhere01 4 роки тому +14

    Bahut vadia

  • @jodhgillgill2883
    @jodhgillgill2883 4 роки тому

    ਬਹੁਤ ਸੋਹਣਾ ਵੀਰ ਜੀ

  • @akashdeepsingh2975
    @akashdeepsingh2975 4 роки тому +4

    "ਸਿੱਖ ਨੋਜਵਾਨ" 🤔

  • @gurjeetsarao18
    @gurjeetsarao18 4 роки тому

    ਮਿਹਨਤ ਕਰਦੇ ਰਹੋ ਵੀਰ

  • @dildanimada992
    @dildanimada992 4 роки тому +16

    Kya baat a

  • @ranjodhsingj9588
    @ranjodhsingj9588 4 роки тому

    ਰੱਬ ਤੁਹਾਨੂੰ ਲੰਮੀਆਂ ਰਾਹਾਂ ਦਾ ਘੋੜਾ ਬਣਾਵੇ, ਸੁਪਨਿਆਂ ਨੂੰ ਸੁਨਿਹਰੀ ਪੰਖ ਲੱਗਣ ਮੁੰਡਿਆ।।

  • @vazeersingh3113
    @vazeersingh3113 4 роки тому +44

    ਹਾਲੇ ਤੇ ਬਾਬੇ ਆਲਾ ਗੇਅਰ ਪਾਇਆ ਹੀ ਨਹੀਂ 🤣🤣 300/400 ਸੌ ਤੇ ਜਾਊ

    • @preetwalia8909
      @preetwalia8909 4 роки тому

      Y babe ala slow hunda

    • @vazeersingh3113
      @vazeersingh3113 4 роки тому +2

      @@preetwalia8909 ਫਿਰ ਅਜੇ ਵੀਰ ਥੋਨੂੰ ਬਾਬੇ ਆਲਾ ਪਤਾ ਈ ਨਈ

    • @believeanddo4967
      @believeanddo4967 4 роки тому

      ਓਹ ਕਿਹੜਾ ਹੁੰਦਾ ਜਨਾਬ ਸਾਨੂੰ ਵੀ ਦੱਸਦੇਓ

    • @ManyotSidhu
      @ManyotSidhu 4 роки тому

      @@vazeersingh3113 hahaha sahi gL a ji,,, baabe ala gear ni kise nu ptaa honaa😂,,, sada ta driver mehkme naaal waah piaaa,,, mainu v ta ptaa

    • @vazeersingh3113
      @vazeersingh3113 4 роки тому +1

      @@ManyotSidhu ਬਾਈ ਜੀ ਬਿਰਲਾ ਈ ਜਾਣਦੇ ਆ ਬਾਬੇ ਆਲਾ ਗੇਅਰ 🤣🤔🤫

  • @GurpreetSingh-cb6ce
    @GurpreetSingh-cb6ce 4 роки тому

    Kya baat ਐ ਜੱਟਾਂ kya baat ਐ

  • @rupindersinghkhira9179
    @rupindersinghkhira9179 4 роки тому +4

    ਇਹੋ ਜਿਹੀ ਚੀਜ ਬਣਾਓ ਕੰਮ ਜਿਆਦਾ ਆਵੇ ਤੇ ਖਰਚਾ ਘਟ ਹੋਵੇ ਇਹ ਤਾਂ ਤੇਲ ਖਾਓ ਜੁਗਾੜ ਹ ਜਿਆਦਾ ਪੈਸੇ ਖਰਚ ਕੇ ਕੋਈ ਵਧੀਆ ਚੀਜ ਨਹੀਂ ਬਣੀ

  • @gogichairman5728
    @gogichairman5728 4 роки тому

    Congratulations ਜਵਾਨੋ

  • @gurbaaz7605
    @gurbaaz7605 4 роки тому +5

    Ah asli Punjab di khushali a jinnu government khtm krn ty tulli hoi a ,Punjab bchao yr

  • @jagsirbrar9265
    @jagsirbrar9265 4 роки тому

    ਬੱਲੇ ਨੋਜਵਾਨ ਰੱਬ ਤਰੱਕੀਆਂ ਬਖ਼ਸ਼ੇ ਸਿਰੇ ਲਾਤਾ ਕੰਮ

  • @sanamdeep6035
    @sanamdeep6035 4 роки тому +7

    ਪਜਾਬੀ ਕਿਸੇ ਤੌ ਘੱਟ ਨਹੀਂ ਹਨ ਏਹ ਦੂਨੀਆ ਕਿਹਦੀ

  • @balvindersinghbhikhi3028
    @balvindersinghbhikhi3028 4 роки тому

    ਬਹੁਤ ਵਧੀਆ innovation ਹੈ, carry on...

  • @guriguri7525
    @guriguri7525 4 роки тому +6

    ਪਤੰਦਰਾਂ ਨੇ ਬੋਝ ਕੱਠਾ ਕਰ ਰੱਖਿਅਾ😂😂

  • @rajr9391
    @rajr9391 3 роки тому

    Superb. Extraordinary talent. 👍👍👌👌🇮🇳