Bullet ਦੇ ਇਸ ਮਕੈਨਿਕ ਤੋਂ ਮਾਹਰ ਕੋਈ ਨਹੀਂ ॥ ਇੱਕੋ ਟਾਇਮ ਤੇ Start ਕਰ ਦਿੰਦਾ ਹੈ 7 ਬੁਲਟ॥ Mehar Faridkot

Поділитися
Вставка
  • Опубліковано 28 сер 2024
  • Follow us on facebook
    / zindabadchannel

КОМЕНТАРІ • 1 тис.

  • @sidhumossewala..4723
    @sidhumossewala..4723 4 роки тому +41

    Good luck brother ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਇਸੇ ਤਰ੍ਹਾਂ 🙏🙏❤❤

  • @r-s-sanghaproudof-santjarn8919
    @r-s-sanghaproudof-santjarn8919 3 роки тому +3

    ਉਹ ਭਰਾਵਾ ਜਿੰਦਾਬਾਦ ਚੈਨਲ ਆ ਤੇਰਾ,ਜੇ ਇਹ ਵੀਡੀਓ ਬਣਾਉਣ ਤੋਂ ਬਾਅਦ ਵੀ ਤੂੰ ਜਿੰਦਾਂ ਤਾਂ ਬਹੁਤ ਵੀਰ ਭਰਾ ਨੰਬਰ ਮੰਗਦੇ ਆ ਮੇਹਰ ਮਿਸਤਰੀ ਦਾ, ਦੇ ਦੇ ਨੰਬਰ ਸਾਰਿਆ ਨੂੰ, ਭਰਾਵਾ ਵੀਡੀਓ ਹੀ ਧਿਆਨ ਨਾਲ ਬਨਾਉਣੀ ਸੀ, ਨੰਬਰ ਦੇਣਾ ਜ਼ਰੂਰੀ ਆ, ਬਹੁਤ ਕੁੱਝ ਸਿੱਖਣ ਦੀ ਲੋੜ ਆ ਤੈਨੂੰ ਮੇਰਾ ਵੀਰ, ਕਿਉਂ ਲੋਕਾਂ ਤੋਂ ਗਾਲਾਂ ਲੈਣ ਲੱਗਾ,ਸੱਚੀ ਕਹਿਣਾ ਮੇਰਾ ਵੀਰ ਸਿੱਖ ਲਾ ਪਹਿਲਾਂ ਕੰਮ, ਤੂੰ ਕਰ ਸਕਦਾ ਇਹ ਕੰਮ ਪਰ ਲੋੜ ਆ ਸਿੱਖਣ ਦੀ,

  • @HSsingh741
    @HSsingh741 3 роки тому +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਤਰਕੀਆਂ ਬੱਖਸ਼ਣ।।

  • @gursewaksinghggursewak9624
    @gursewaksinghggursewak9624 4 роки тому +35

    ਬਹੁਤ ਹੀ ਚੰਗੀ ਨੇਚਰ ਦੇ ਮਲਾਕ ਨੇ ਗੁਰਪ੍ਰੀਤ ਵੀਰ ਅਸੀ ਵੀ ਜਾਦੇ ਹੈ

  • @ashwaniash7530
    @ashwaniash7530 4 роки тому +21

    ਵੀਰ ਮੇਹਰ ਦੇ ਖਰਾਬ ਕੀਤੇ ਬੁੱਲੇਟ ਕੰਤਾ ਫਰੀਦਕੋਟ ਵਾਲਾ ਠੀਕ ਕਰਦਾ।

    • @rs-cd2lx
      @rs-cd2lx 3 роки тому

      A ni ho sakda

    • @singhsardar8215
      @singhsardar8215 3 роки тому +1

      Sahi a bai bilkul shi a kanta faridkot wala siraa bai

  • @sukhjindersinghsarai2975
    @sukhjindersinghsarai2975 4 роки тому +3

    ਸਤਿ ਸ੍ਰੀ ਅਕਾਲ ਜੀ ਧੰਨਵਾਦ ਭਾਜੀ ਤੁਹਾਡਾ ਜੀ ਇਹ ਕੰਮ ਕਰਨ ਲਈ ਪ੍ਰਮਾਤਮਾ ਲੰਬੀਆ ਉਮਰਾ ਬਖਸ਼ੇ ਤਰੱਕੀਆ ਬਖਸ਼ੇ ਖੁਸ਼ੀਆ ਬਖਸ਼ੇ ਜੀ

  • @jasmindersingh8917
    @jasmindersingh8917 4 роки тому +7

    ਜਗਰਾਓ ਵੀ ਹੈਗਾ ਬਹੁਤ ਪੁਰਾਣਾ ਮਿਸਤਰੀ ਜੇ.ਕੇ.ਬੁਲਟ ਹਾਓੁਸ ਰੇਲਵੇ ਪੁਲ ਹੇਠਾ ੳੁਸ ਦੇ ਫਾਦਰ ਸਾਬ ਵੀ ਬੁਲਟ ਦਾ ਕੰਮ ਕਰਦੇ ਸੀ 1961 ਤੋ ਹੁਣ ਅਾਪ ਕੰਮ ਕਰਦੇ ਬਹੁਤ ਸੋਹਣਾ ......

    • @satnamkhattra6845
      @satnamkhattra6845 4 роки тому

      Brother no send karo ji

    • @inderpreet4984
      @inderpreet4984 4 роки тому

      ਮੈ ਵੀ ਆਪਣਾ 91 ਮਾਡਲ ਬੁੱਲੇਟ ਰੰਗ ਨਿਕਲ ਕਰਵਾ ਸੀ ਜਗਰਾਓ ਵਾਲੇ ਵੀਰ ਤੋਂ ਓਹਨਾ ਦਾ ਨੰਬਰ 9815214850 ਹੈ ਜੀ

    • @nonudhot9915
      @nonudhot9915 4 роки тому

      Shop da name dsdo

    • @jasmindersingh8917
      @jasmindersingh8917 3 роки тому

      @@nonudhot9915 ਜੇ .ਕੇ ਬੁਲਟ ਹਾਓਸ.. ਜਗਰਾਓ

    • @jassamallah3028
      @jassamallah3028 2 роки тому

      ha bai saggu a bhut gud mistri a sade jagraon sher da

  • @ekamsingh2511
    @ekamsingh2511 2 роки тому

    ਗੁਰਪ੍ਰੀਤ ਮੁੰਡਾ ਬਹੁਤ ਵਧੀਆ ਇਨਸਾਨ ਆ ਬੋਲਬਾਣੀ v ਬਹੁਤ ਵਧੀਆ ਆ ਵੀਰ ਦੀ,,ਕਈ ਬੰਦੇ ਹੰਕਾਰ ਜਾਂਦੇ ਵੱਡੇ ਮਕੈਨਿਕ ਬਣ ਕੇ ਪਰ ਇਹ ਬੰਦਾ ਦਿਲ ਦਾ ਵੀ ਸਾਫ਼ ਤੇ ਕੰਮ ਵੀ ਬਹੁਤ ਵਦੀਆ ਕਰਦਾ ਬੁੱਲੇਟ ਦਾ👌

  • @dcptandar4468
    @dcptandar4468 4 роки тому +6

    2016 wich main karvaayeaa c kamm bullat daa veere kolo outstanding work aa veere daaa proud of u veere

  • @mehmisdeep
    @mehmisdeep 3 роки тому +10

    ਮੈਨੂੰ ਐਂਕਰ ਬਾਈ ਕਬੂਤਰਾਂ ਦਾ ਸ਼ੋਂਕੀ ਲੱਗਦਾ... ਜਿਹੜਾ 11:16 ਸੈਕਿੰਡ ਦੀ ਵੀਡੀਓ ਵਿਚ 150 ਵਾਰ ਆ ਆ ਕਹਿ ਗਿਆ 😂😂😂😂😂

  • @topnotch2522
    @topnotch2522 4 роки тому +1

    bai main v faridkot district to e aw village kingra bai ajj to 2 saal pehla main avde bullet di awaj bnvayi v bai to odo v bht chadai c bai di gal asal vch hunar di aw bala talented banda te nale nature da v bala ghaint aw sade pinda vall de sara ede kol w aunde aw aye oye bullet yaad krata bai bala dil krda chlon nu ...main mittro canada brampton 🇨🇦 fass gya c 1 n half year pehla 🤩

  • @karanbirsingh9366
    @karanbirsingh9366 4 роки тому

    Ehna di bolni v bht vdiya a respect v bht krde apne customers dii koi paise da lalach nii orignal parts pande ne me v ehna kol 2010 model a bilkul new c phr v me paji de mna krn de bavjuud v modified krwaeya
    Ek gl hor jo v punjab ch bullet de Machanich ne ohna ni bullet di timming e ni pta j ohna nu khage awaj aaundi oh tyet kr dende ne j kehne a bullet di awaj ni bndi oh tebta loose kr dende ne phr tebbta awaj bht krdiyan phr kehn ge isto jyada ni huniyan eh athe theak.a GURPREET paji 15 to 20 mint lande ne ek ek bullet te timing te tebbeta di setting krn ch ehna de father saab v bht vdiya ne siira bnde ne eh yaar beli ne ek duje nal siira awaj bnake dende e jiv di tuc khoge jhooth ni ek waar service krwake phr Ykeen krna eh paji huna de no ne jan to pehla oppointment le lyo. Phno no 964610-0015 /94938 00001

  • @PARDEEPSINGH-ic2cw
    @PARDEEPSINGH-ic2cw 4 роки тому +160

    ਬਾਈ ਐਂਕਰ ਜੀ, ਵਿੱਚ ਦੀ ਆ ਆ ਘੱਟ ਕਰਿਆ ਕਰੋ,ਬੁਰਾ ਜਿਹਾ ਲੱਗਦੈ

  • @ManyotSidhu
    @ManyotSidhu 4 роки тому +32

    Anchor ਬਾਈ best of luck don't worry about negative comments with passage of time you will become perfect. Experience matters!

  • @gursharanbilga6717
    @gursharanbilga6717 2 роки тому

    Bhai di kiti hoyi mehnt boldi waheguru mehar kare hor tarkiy Bakshi baba ji 🙏🏻Gurpreet bhai nu

  • @sukhdhillon9469
    @sukhdhillon9469 3 роки тому

    ਮੈ ਬਾਈ ਤੇ ਬਾਈ ਦੇ ਪਿਤਾ ਤੋ ਤਿੰਨ ਵਾਰ ਇੰਜਨ ਕਰਾਇਆ ਬੁਲਟ ਦਾ ਅਖੀਰ ਨੂੰ ਬਾਈ ਹੱਥ ਖੜੇ ਕਰ ਗਿਆ

  • @GurpreetSingh-sw2yw
    @GurpreetSingh-sw2yw 3 роки тому +3

    ਬਾਈ ਮਕੈਨਿਕ ਠੀਕ ਹੈ ਪਰ ਆ,ਆ,ਆ, ਈ ਕਰੀ ਜਾਨਾ ਹਰ ਗੱਲ ਤੇ

  • @nagindergill5514
    @nagindergill5514 4 роки тому +33

    ਪੱਤਰਕਾਰ ਦੀ ਆ ਦੀ ਅਵਾਜ ਬੰਦ ਕਰੋ ਮੁਕੈਨਿਕ ਸਾਹਿਬ

  • @sahibsingh4380
    @sahibsingh4380 3 роки тому +1

    Kala garimandi Jandiala guru Amritsar Bhoat vadia Macanik ha bullat thaa ji 👌👌👍👍👍

  • @sukhpreetnambardar5810
    @sukhpreetnambardar5810 4 роки тому +9

    ਬਹੁਤ ਵਧੀਆ ਵੀਰ ਮੈਂ ਫਾਜਿਲਕਾ ਤੋ ਲੋਕਡਾਊਨ ਤੋ ਬਾਹਦ ਮੈ ਵੀ ਬੁਲਟ ਲੈ ਕੇ ਆਉਨਾ ਵੀਰੇ 19 ਮਾਡਲ ਵਾ

    • @navdeep4595
      @navdeep4595 4 роки тому +2

      Veer moga raju sira

    • @kushaldeepsingh1186
      @kushaldeepsingh1186 4 роки тому +2

      Na avve bai rende

    • @shergilltv316
      @shergilltv316 4 роки тому +2

      @@kushaldeepsingh1186 😂😂😂😂😂😂😂Bhai please mera channel subscribe Kardo Maine Bhi tumhara kardiya 😢😭😭

    • @sukhpreetnambardar5810
      @sukhpreetnambardar5810 4 роки тому

      Lock down to bad ahuna y

  • @manjinderjitsingh3974
    @manjinderjitsingh3974 4 роки тому +13

    ਵੀਰਿਅਾ ਚੈਨਲ ਦੀ ਟੀ. ਅਾਰ.ਪੀ ਵਧਾੳੁਣ ਦੇ ਚੱਕਰ ਸਚ ਵੀ ਬੋਲਿਅਾ ਕਰੋ ਪੰਜਾਬ ਚ ਬੁਲਟ ਸਿੰਘਾਂ ਦੀ ਪਛਾਣ ਸੀ ਜਦੋੰ ਕਿਤੇ ਬੁਲਟ ਦੀ ਅਵਾਜ ਅਾੳੁਣੀ ਤਾਂ ਲੋਕਾਂ ਕਹਿਣਾ ੲਿਜਤਾਂ ਦੇੇ ਰਾਖੇ ਅਾੲੇ ਨੇ ਤੇ ਜਿਹੜੀ ਤੂੰ ਸਿਮਰਾ ਸਾਬ ਭਕਾੲੀ ਮਾਰੀ ਬੀ ਬੁੱਲਟ ਗਾਣਿਅਾ ਦੀ ਸ਼ਾਨ ਅਾ ਤੁਸੀੰ ਕੰਜਰਾਂ ਨੂੰ ਨਾਲ ਨਾਲ ਪਰਮੋਟ ਕਰਨ ਦਾ ਵੀ ਠੇਕਾ ਚ ਲਿਅਾਂ ਠੀਕ ਮਿਸਤਰੀ ਨੂੰ ਪਰਮੋਟ ਕਰੋ ਬਣਦਾ ਤੂੰ ਭਾੲੀ ਸੁਰਿੰਦਰ ਸਿੰਘ ਸੋਢੀ ਦੀ ਵੀ ੳੁਦਾਰਨ ਦੇ ਸਕਦਾਂ ਕਿ ਯੋਧਾ ਰੇਲ ਦੀ ਪਟੜੀ ਤੇ ਬੁੱਲਟ ਚਲਾੳੁੰਦਾ ਸੀ ਪਰ ਨਾ ਟੀ ਅਾਰ ਪੀ ਮਿਲਨੀ ਮਿਸ ਪੂਜਾ ਵਰਗੇ ਕੰਜਰ ਕੰਜਰੀਅਾਂ ਦੇ ਗਾਣਿਅਾਂ ਦੀਅਾਂ ਬੁਲਟ ਅਾਲੀਅਾਂ ਲਾੲੀਨਾਂ ਸਣਾ ਕੇ ..

  • @bikramsingh4614
    @bikramsingh4614 4 роки тому +17

    Faridkot ala like thoko Bai 🤟

  • @gurpalchauhan91
    @gurpalchauhan91 4 роки тому +2

    Nice bai gopi veer sira bnda a
    End la dinda bullet da

  • @abcxyz-jx6ih
    @abcxyz-jx6ih 4 роки тому +26

    ਸੁਧਾਰ ਕਰਨ ਦੀ ਬਹੁਤ ਲੋੜ ਐਂਕਰ ਅਤੇ ਕੈਮਰਾਮੈਨ ਨੂੰ ਐਂਕਰ ਨੇ ਮਿਸਤਰੀ ਦਾ ਨੰਬਰ ਨੀ ਪੁੱਛਿਆ,ਕੈਮਰਾਮੈਨ ਨੇ ਕੈਮਰਾ ਬੋਰਡ ਤੇ ਲਿਖੇ ਨੰਬਰਾਂ ਤੇ ਜੂਮ ਨਹੀਂ ਕੀਤਾ, ਕਮੀਆਂ ਤਾ ਬਹੁਤ ਨੇ ਬਸ ਮੁੱਕਦੀ ਗੱਲ ਇਹ ਆ ਵੀ ਡਿਗਰੀਆਂ ਬਿਨਾਂ ਬਰੀਕੀਆਂ ਨਹੀਂ ਸਿੱਖੀਆਂ ਜਾਂਦੀਆ, ਹਨਾ 😂

    • @mogewala3451
      @mogewala3451 4 роки тому

      Bilkul sach kiha

    • @jassisharma6789
      @jassisharma6789 4 роки тому

      Bai a mehar aa kotkapura

    • @ManyotSidhu
      @ManyotSidhu 4 роки тому

      ਬਾਈ ਕੰਮ experience ਨਾਲ ਹੁੰਦਾ,, ਪਹਿਲੇ ਦਿਨ ਕੋਈ fluently ਨੀ ਬੋਲ ਸਕਦਾ ਹੁੰਦਾ

    • @abcxyz-jx6ih
      @abcxyz-jx6ih 4 роки тому

      College, University ese lyi hi bne ne veer

  • @parmeetsingh5151
    @parmeetsingh5151 4 роки тому +57

    ਮਜੀਠੇ ਵਾਲੇ ਹਰਜਿੰਦਰ ਸਿੰਘ ਜਿੰਦਾ ਤੋਂ ਵੱਡਾ ਕੋਈ ਮਕੈਨਿਕ ਨਹੀ ਬੁਲਟ ਦਾ ਅਗਲਾ ਮੋਬਾਈਲ ਫੂਨ ਵਿਚ ਇੰਜਣ ਦੀ ਆਵਾਜ਼ ਪਛਾਣ ਕੇ ਨੁਕਸ ਦੱਸ ਦਿੰਦਾ

  • @Maansukhpreet860
    @Maansukhpreet860 4 роки тому +78

    Bai please koi na jau sirre da fuddu Banda eh main bullet dita 15 din keh k 2 month to jada la ta te koi vdiya kam nhi aonda bus name di chadayi aa lok jada bullet dekh dekh k jayi jande ewe koi fsso na bai apne nede de kise worker to karwao ta ki problem aon te agle kol ja sko ehni door jaan da koi faida nhi personally suggestion aa sareya nu 🙏

    • @rishavnijjar4730
      @rishavnijjar4730 4 роки тому +10

      Bilkul syi keya veere. Nale koi v mistri eh ni chonda hunda ki oda customer khraab hove apne vlo sare vdiya kam hee krde Aa. Bus kyi Vaar experience na hon karke galti ho jndi aa

    • @lovedhillon1721
      @lovedhillon1721 4 роки тому +1

      Sahi gall bai unj v akad boht aa ehde ch

    • @navdeepvlogger8208
      @navdeepvlogger8208 3 роки тому

      Acha ji...

    • @jamilkhan6541
      @jamilkhan6541 3 роки тому

      Ahi gall aa veer

    • @lakhveersingh4449
      @lakhveersingh4449 3 роки тому

      Right ear bro gapp marda yr

  • @mehakdeepmaan2377
    @mehakdeepmaan2377 4 роки тому

    Y ehna to upar koi nhi , mein hun ta canada chla gya , but punjab ch jdo hunda c bullet da sara kamm ehna to kronda c , top🔥🔥🔥🔥🔥🔥

  • @Yuvrajsingh-zw4io
    @Yuvrajsingh-zw4io 3 роки тому

    ਬਾਈ ਬਲਜਿੰਦਰ ਜੈਤੋ ਵਾਲਾ ਸਭ ਤੋ ਜਿਆਦਾ ਵਧੀਆ ਕੰਮ ਕਰਦਾ

  • @buntydeol84
    @buntydeol84 4 роки тому +9

    ਰਾਏਕੋਟ ਮੋਹਣਾ ਮਿਸਤਰੀ ਬੁੱਲਟ ਦਾ ਸਿਰਾ

    • @amritpalRaman
      @amritpalRaman 4 роки тому

      Sahi a veer Saggu da chela oh v

    • @buntydeol84
      @buntydeol84 4 роки тому

      @Lucha jattxxx ਪੁਰਾਣੇ ਵਾਲੇ ਬੁੱਲਟ ਤੇ ਨਵੇ ਚ ਬਹੁਤ ਫਰਕ ਆ 2010 ਤੋ ਬਾਅਦ ਬੁੱਲਟ ਵਧੀਆ ਨੀ ਆਏ

    • @buntydeol84
      @buntydeol84 4 роки тому

      @Lucha jattxxx Standard model le la 2010 ja pehla jehda marzi model je awaz da shonk aa veer

    • @meetsingh4548
      @meetsingh4548 4 роки тому +1

      @Gifty Sarao rate bhot high aa os da

    • @nonudhot9915
      @nonudhot9915 4 роки тому

      @@amritpalRaman saggu kitho da hai praa.. kida krda oh kmm

  • @Hillstation-p5z
    @Hillstation-p5z 4 роки тому +6

    Sade jallanadhar to Billa bulta vala ravidas chonk....jurur milo ..sare vhm dur ho jange

  • @pargatsingh6417
    @pargatsingh6417 4 роки тому

    Bhai ji Tuhada shukriya is gal da door too aye jedyy mery veer lye ruti Tay cha da parband kar de us vasty danvaad

  • @sukhdev2484
    @sukhdev2484 4 роки тому

    ਹਰ ਸ਼ਹਿਰ ਕਸਬੇ ਚ ਕੋਈ ਨਾ ਕੋਈ ਘੈਂਟ ਮਿਸਤਰੀ ਹੁੰਦਾ ਈ ਆ ਏਦੇ ਚ ਕਹਿੜੀ ਵੱਡੀ ਗੱਲ ਜਿਹੜੇ ਅਮ੍ਰਿਤਸਰ ਜਾ ਦਿੱਲੀ ਤੋਂ ਜਾਦੇ ਉਨ੍ਹਾਂ ਨੂੰ ਪੁੱਛੇ ਤਾਂਨੂੰ ਆਪਣੇ ਸਹਿਰ ਮਿਸਤਰੀ ਨੀ ਲੱਭਾ ,ਕਹਿੰਦੇ ਆ ਨਾ ਘਰ ਦਾ ਜੋਗੀ ਜੋਗੜਾ ਬਾਹਰ ਦੀ ਜੋਗੀ ਸਿਧ

  • @PR7NEWS
    @PR7NEWS 4 роки тому +9

    ਭਾਜੀ ਆਹ ਆਹ ਘੱਟ ਕਰਿਆ ਕਰੋ ਬਹੁਤ ਬੁਰਾ ਜੇਹਾ ਲਗਦਾ ਐਂਕਰ ਸ਼ਾਬ

    • @Jeetmusic666
      @Jeetmusic666 3 роки тому

      🤣🤣🤣sahi gal aa Ma v Bhot notice

  • @mrsandhu7356
    @mrsandhu7356 4 роки тому +14

    ਮੈਨੂੰ ਲ਼ੱਗਦਾ ,, ਐਕਰ ਬਾਈ ਨੇ ਕੁਝ ਖਾਦਾ ਹੋਇਆਂ ਏ

  • @sonifirozpuria7776
    @sonifirozpuria7776 4 роки тому

    Very secsufull workshop faridkot your fan Soni firozpuria

  • @Sardaar_Saab_94
    @Sardaar_Saab_94 4 роки тому +6

    ਆਂ ਆਂ। ਈ ਕਰੀ ਜਾਂਦਾ 😂 ਪਤੰਦਰ

  • @harrycanada1923
    @harrycanada1923 4 роки тому +14

    ਚੰਡੀਗਡ਼੍ਹ ਵਿੱਚ ਵੀ ਹੈ ਇੱਕ ਸੱਭ ਤੋਂ ਸੁਪਰ ਸਟਾਰ
    ਮਿਸਤਰੀ ਹਾਕਮ ਬੁੱਲੇਟ ਕਿੰਗ (Bullet Raja)

  • @kuljeetsingh7697
    @kuljeetsingh7697 4 роки тому +3

    Jinne bdiya mistry h ohna hi badiya nature h, mn b kam kra k leyaya c, from rajasthan

  • @jass6805
    @jass6805 4 роки тому

    ਵਾਹਿਗੁਰੂ ਜੀ ਚੜ੍ਹਦੀਕਲਾ ਕਰਨ ਵੀਰ ਜੀ ਤੇ

  • @nattinternet2231
    @nattinternet2231 4 роки тому

    lovee u brooo tuci jaan pa te mere bullet ch mai Gusrdaspur to gya c bai kol bullrt lai k bhut vdia subah gurpreet bai da siraa bndaa veer awaj to pasan lainda bullet ch kee kami aw ehna experince aw bai nu nature v bai da bhut vdia piri sewa pani kiti bai ne roti v aap khavle 2 tym de mechanic nahi broo de tra treat krda bai love u gurpreet veer

  • @jassisingh6319
    @jassisingh6319 4 роки тому +13

    5:58 2 saal khuch jada ni ho gya 😀😀😅. Punjab ch hor koi hai hi nehi. Aa ta her area ch koi na koi wediya machanic hunda hi hai. 2 saal keda wait kerda. Patender ne aap hi nehi kerwaya hona 😀😀.

  • @gillsaab_7270
    @gillsaab_7270 3 роки тому +5

    Delhi to bullet repair kroun lyi aunde ।। Jaan do ਰੱਬ ਨੂੰ😀😀😀

    • @prabhjotjatt7226
      @prabhjotjatt7226 3 роки тому

      @Nav Aulakh bai delhi boht vdia machenic ne oh gl vkhri hai ethe hun awaaz wala kam ni rehgye boht chllan hunde ne ethw hr chowk tw police hai

    • @harrybrar2953
      @harrybrar2953 3 роки тому

      @Nav Aulakh 2.3 din khya bro months ni

    • @harrybrar2953
      @harrybrar2953 3 роки тому

      @Nav Aulakh 😂😂

  • @cheemalawrance4493
    @cheemalawrance4493 4 роки тому

    V jindi o lot aa shekhupur aala .. ghaint banda aa poora.. naaleby mein problem udaar v kar alinda

  • @jagseersingh1898
    @jagseersingh1898 4 роки тому +1

    Kotkapure di shan aa mehar singh bolt reaper i love u uncle

  • @singhbirring3663
    @singhbirring3663 4 роки тому +10

    Repoter, hna hna hna hna hna🙏🙏🙏

  • @AvtarSingh-bu9kc
    @AvtarSingh-bu9kc 4 роки тому +10

    Sb jga hi hai chngey mistry, Chandigarh ch satnam bhut vdia 38sector mai 87toh ose toh krwada bullet da km,

    •  3 роки тому

      Dana v theek aa ✊🏻

    • @AvtarSingh-bu9kc
      @AvtarSingh-bu9kc 3 роки тому

      @ ose da chela dana v ,thik hi hona

  • @arunkamboj4630
    @arunkamboj4630 4 роки тому

    Buht hi vadiya kam krde ne bai g ma ajj hi bs6 di rpm ght krwayi end krata bai g ne thanks gurpreet vere

  • @dimpypuri1870
    @dimpypuri1870 4 роки тому +1

    Baba vishkarma Ji di full kirpa ....

  • @grewal7018
    @grewal7018 4 роки тому +55

    2sall waitnig wich.. Gapp jyada hogi 😜🤣😂

  • @ghotra9557
    @ghotra9557 4 роки тому +22

    When kabbadi anoucer become anchor

  • @surjeetdhillon4728
    @surjeetdhillon4728 Рік тому

    Bai kam vala ta siraaa e karde ne mai v awaj bnai c 16 ch avde bullat de

  • @GurpreetSingh-vq7jz
    @GurpreetSingh-vq7jz 4 роки тому

    ਆ ਆ ਆ ਆ ਹਨਾ ਹਨਾ ਹਨਾ ਈ ਸੁਨ ਰਿਹਾ ਵੀਰ

  • @gurpalsingh6647
    @gurpalsingh6647 4 роки тому +40

    22 mukkdi gall har area ch koi na koi mahar hunda e a...

    • @shergilltv316
      @shergilltv316 4 роки тому +1

      Bhai please mera channel subscribe Kardo Maine Bhi tumhara kardiya 😢😭😭

    • @rahulluke146
      @rahulluke146 4 роки тому +1

      bhai eh gall tai tere bilkul sachi a

    • @jakhmidil8114
      @jakhmidil8114 4 роки тому +1

      ਵੀਰ ਜੀ ਕੋਈ ਫੋਨ ਨੰਬਰ ਹੈ ਮੇਹਰ ਦਾ ਬੁਲਟ ਦਿਖਾਉਣਾ ਜੇ ਹੈ ਤਾਂ ਸੈਂਡ ਕਰਿਓ ਪਲੀਜ।

  • @sandhujatt6424
    @sandhujatt6424 4 роки тому +59

    Hahaha a jo amritsar bol rya a ta sade pind da e a 😂mallan wala tho

    • @Military-Artist-86
      @Military-Artist-86 4 роки тому +1

      😂😂

    • @rishavnijjar4730
      @rishavnijjar4730 4 роки тому +1

      Sachi bai?
      Das ki lorr c eda jhooth bolan di rab di mehar naal kam ta bai da oda hee ena vdiya high level te chalda peya aa. Chal koi na waheguru hor v trakiiya bakhshe

    • @indianhardfk5060
      @indianhardfk5060 4 роки тому

      @@rishavnijjar4730 22 eh gapp you tube da blog bnon wale ne marwaya aa te aa aa kr reha jo video vich 🤣

    • @rishavnijjar4730
      @rishavnijjar4730 4 роки тому +1

      @@indianhardfk5060 hahahahahahah achaaa eh gal Aa eh sale apna content bnon lyi oda hee gppa mrvonde rehnde Aa. Syi Aa ehna da kam v😂😂😂

    • @gillsaab_7270
      @gillsaab_7270 3 роки тому +3

      ਵੀਰੇ ਸਹੀ ਗੱਲ ਆ Sade ਮਾਝੇ ਵਾਲੇ ਅੰਬਰਸਰ ਨਹੀ ਅਮਰਸਰ ਬੋਲਦੇ ਆ।😀😀

  • @vishalsaini8002
    @vishalsaini8002 4 роки тому

    Dosdka district Ambala me b hai bullet ka specialist verma saab bahut hi achha kaam h verma saab ka b or unke paas b hr din 50 te 60 bullet aate h thhik hone k liye or modify b krte h

    • @nonudhot9915
      @nonudhot9915 3 роки тому

      New bullet ka sound bhi bnna dete hai

  • @jagdeepsinghjaggi5267
    @jagdeepsinghjaggi5267 3 роки тому

    ਮਲੇਰਕੋਟਲੇ ਪਿੱਪਲੀ ਵਾਲਾਂ ਮਿਸਤਰੀ ਬੜਾ ਟੋਪ ਦਾ ਕੰਮ ਕਰਦਾ ਬੜਾ ਪੁਰਾਣਾ ਮਿਸਤਰੀ ਆ

  • @mandertaouri9588
    @mandertaouri9588 4 роки тому +5

    ਮਾਨਸਾ ਦੇ ਏਰੀਏ ਚ ਮਸਹੂਰ ਹਰਪ੍ਰੀਤ ਸਿੰਘ ਸਨ ਉਫ ਬੱਬਰ ਸਿੰਘ ਬੱਸ ਸਟੈਂਡ ਨੇੜੇ ਪੈਟਰੋਲ ਪੰਪ ਸਾਹਮਣੇ

    • @dhimanz461
      @dhimanz461 4 роки тому +1

      ਬਾਈ ਸਿਰਾ ਕੰਮ ਕਰਦਾ ਹਰਪ੍ਰੀਤ ਮਾਨਸਾ ਵਾਲਾ ਰਿਸਤੇਦਾਰ ਆ ਆਪਣਾ

    • @jagmeetsinghchahar4326
      @jagmeetsinghchahar4326 4 роки тому

      Harpreet mastri da number chadia y ji

    • @dhimanz461
      @dhimanz461 4 роки тому

      @@jagmeetsinghchahar4326 9815791145

    • @nonudhot9915
      @nonudhot9915 3 роки тому

      @@dhimanz461 new bullet di awaaj v bnaa dinda purane vaang

  • @parminderbrar6802
    @parminderbrar6802 4 роки тому +15

    Kotkapura wala ਬੱਚੂ ਬਹੁਤ ਫਾਮੌਸ ਆ 🙏🙏🙏

    • @gurmn_o
      @gurmn_o 4 роки тому +1

      Sira bnda bacho

    • @akashdeepbrar610
      @akashdeepbrar610 3 роки тому +2

      @@gurmn_o ਮੈ ਵੀ ਬਚੀ ਤੋਂ ਕੰਮ ਕਰਵਾਉਂਦਾ ਬੁਲਟ ਦਾ ਗੁਰਪਰੀਤ ਨੇ ਹਥ ਖੜੇ ਕਰ ਦਿੱਤੇ ਸੀ ਮੇਰਾ ਬੁਲਟ ਗੁਰਪਰੀਤ ਤੋ ਠੀਕ ਨਹੀਂ ਹੋਇਆ ਬਚੂ ਨੇ ਦਸ ਮਿੰਟ ਵਿਚ ਨੁਕਸ ਲਭ ਲਿਆ ਸੀ

    • @Lakhwinder.Singgh0091
      @Lakhwinder.Singgh0091 3 роки тому +1

      Address send krna

    • @parminderbrar6802
      @parminderbrar6802 3 роки тому

      @@Lakhwinder.Singgh0091 Kotkapura city vich - jaito 22 pass kol (Jasbir scanning center) kol shop a - bachu bolt wale de - gurdass maan da fan a pic ve Gurdas Maan de lagi a 🙏

    • @gurmn_o
      @gurmn_o 3 роки тому

      @@Lakhwinder.Singgh0091 jaito road kotakpure

  • @amannmarahar1637
    @amannmarahar1637 4 роки тому +1

    ਬੁਲਟ ਰਿਪੇਅਰ ਵਾਲੇ ਤਾਂ ਬਹੁਤ ਵੇਖੇ ਆ ਪਰ ਨਿੰਮਾ ਸਮਾਣਾ ਵਰਗੀ ਰੀਸ ਨਹੀਂ। ਪੁਰਾਣਾ ਬੰਦਾ ਆ ਨਿੰਮਾ।

    • @amannmarahar1637
      @amannmarahar1637 4 роки тому

      @Lucha jattxxx ਬਿਲਕੁਲ ਬਾਈ। ਜਿੱਦਾਂ ਦੀ ਕਹੋਗੇ ਓਦਾਂ ਦੀ ਹੋਜੂ।

    • @sandeepbhumbla1595
      @sandeepbhumbla1595 4 роки тому +1

      Vr phone number mila sakda aw oda

    • @amannmarahar1637
      @amannmarahar1637 4 роки тому

      @@sandeepbhumbla1595 +919872265973 ਨਿੰਮਾ ਸਮਾਣਾ

  • @Sandhujatt855
    @Sandhujatt855 3 роки тому +1

    Aha aha na krea kr mera andarla mia khlifa di video dekhn lyi man ujagr ho janda aaa aaa 😂😂

  • @RickyNahar
    @RickyNahar 4 роки тому +4

    ਆਂ ਆਂ 😂😂😂😂 ਹਨਾਂ ਹਨਾਂ ਐਕਰ ਨੂੰ ਇਦਾ ਕਹਿਣੋ ਹਟਾਓ ਪਹਿਲਾਂ😂😂

  • @manavbirsingh7812
    @manavbirsingh7812 4 роки тому +9

    ਭਾਜੀ ਪੱਟੀ ਦੇ ਵਿੱਚ ਵੀ ਹੈ ਬੀਰਾ ਮਨਿਹਾਲਾ

  • @mogewala3451
    @mogewala3451 4 роки тому

    Gurpreet veera vdhia mechanic hi nhi banda v bahut vdhia a nd lat te bullet v bahut vdia ghmaunda bai

  • @krishnaariyan6272
    @krishnaariyan6272 3 роки тому

    Bhut he achi video hai 👍🏼👍🏼👍🏼👍🏼

  • @toeytoey1679
    @toeytoey1679 3 роки тому +14

    ਬੁਜੁਰਗ, ਬੀਮਾਰ ਬੰਦੇ ਜਾਣਦੇ ਕਿੰਨੀ ਸੋਹਣੀ ਗੱਡੀ ਹੈ।
    ਐ ਗੱਡੀ ਆਣ ਜਾਣ ਦਾ ਸਾਧਨ ਘਟ
    ਛੋਟੇ ਸੁੱਤੇ ਬਚਿਆ ਨੂੰ ਡਰਾਉਣ ਦਾ ਸਾਧਨ ਜਯਾਦਾ ਹੈ।
    ਚਲਣ ਵਾਲੇ ਵੀਰਾਂ ਨੂੰ ਗੁਜਾਰਿਸ਼ ਹੈ,
    ਗਲੀ ਮੁਹੱਲੇ ਚ ਸ਼ਾਂਤੀ ਦਾ ਯੋਗਦਾਨ ਦੇਣ🙏

  • @BhupinderSingh-ul8im
    @BhupinderSingh-ul8im 4 роки тому +5

    ਬਾਈ ਇਹ ਦੁਕਾਨਾ ਕਿਥੇ ਹੈ। ਫੋਨ ਨੰਬਰ ਦੇਣਾ ਜੀ ਦੁਕਾਨਦਾਰ ਦਾ ਜੀ।

    • @desideshokeen1509
      @desideshokeen1509 4 роки тому

      9646100015. Dassdi budh singh wala jassu aa. Yaad krda c tenu. Gurpreet nu dsdi aauga mai bullet fer laina apa te ek vechna classic

  • @LakhwinderSingh-bu5gz
    @LakhwinderSingh-bu5gz 4 роки тому +2

    Very nice work

  • @bachiteraulakh6198
    @bachiteraulakh6198 3 роки тому

    ਕਿਸੇ ਵੀਰ ਕੋਲ ਬੁਲਟ ਵਿਕਾਊ ਹੋਵੇ ਸਿੱਧੇ ਗੇਰਾ ਵਾਲਾ ਏਰੀਆ ਗੁਰਦਾਸਪੁਰ ਕਾਦੀਆਂ

  • @gaganmattu8006
    @gaganmattu8006 4 роки тому +8

    22 g 2097 kehna c k 1997🤣🤣🤣😂

  • @jashangill2525
    @jashangill2525 4 роки тому +3

    Bestt videooo broo

  • @UV65
    @UV65 4 роки тому

    old is gold jo merji karwa lo bullt da old awaz wargi n bnndi .na chln ch maja

  • @maneysandhu1174
    @maneysandhu1174 2 роки тому +1

    Aaa aaa aaaa aaa aaa 🤣😇ki aa har gl vich aa aa aa aa

  • @jugni0019
    @jugni0019 4 роки тому +12

    Jora mistry, sirhind road patiala. Sirra

    • @BaljeetSingh-xu1hm
      @BaljeetSingh-xu1hm 4 роки тому

      Sirhind kehri side aa veer.no kina ehna da.

    • @arbazsandhu6114
      @arbazsandhu6114 4 роки тому

      Bai number Ha jora mistry da

    • @jugni0019
      @jugni0019 4 роки тому

      @@arbazsandhu6114 94171 18288 veer

    • @jugni0019
      @jugni0019 4 роки тому

      @@BaljeetSingh-xu1hm 94171 18288 veer

    • @jugni0019
      @jugni0019 4 роки тому

      @@BaljeetSingh-xu1hm patiala hai bai , sirhind road utte

  • @jatinjoshi109
    @jatinjoshi109 4 роки тому +4

    Bhai jo marzi bol lo bolne wale to bhohat kuch bolte hai Je bande me dum hai tabhi to itne bullet service Aur modification ke liye Aate hai varna bhohat shop hai......!

  • @backbencher9238
    @backbencher9238 4 роки тому +2

    Sadde sher da maan ..mehar workers

  • @sukhmansanghavlogs6617
    @sukhmansanghavlogs6617 4 роки тому

    ਬਹੁਤ ਵਧੀਆ ਕੰਮ ਕਰਦੇ ਆ ਇਹ ਬੁਲੇਟ ਦਾ ਬਹੁਤ ਭੀੜ ਹੁੰਦੀ ਆ ਮੈਂ ਵੀ ਗਿਆ ਸੀ

    • @nonudhot9915
      @nonudhot9915 4 роки тому

      Kive krya kmm te kehda model c

    • @sukhmansanghavlogs6617
      @sukhmansanghavlogs6617 4 роки тому

      @@nonudhot9915 ਬਹੁਤ ਵਧੀਆ ਕੰਮ ਕੀਤਾ ਵੀਰ 2017 ਮਾਡਲ ਆ ਬੁਲੇਟ

    • @nonudhot9915
      @nonudhot9915 4 роки тому

      @@sukhmansanghavlogs6617 ki karwaya c praa awaaj tyaar krwayi c

    • @sukhmansanghavlogs6617
      @sukhmansanghavlogs6617 4 роки тому

      @@nonudhot9915 ha bro

  • @honeypatti7871
    @honeypatti7871 4 роки тому +6

    ਹਰਵਿੰਦਰ ਭੋਲ ਬਰਨਾਲੇ ਆ ਬੰਦਾ ਸਿਰੇ ਦਾ ਮਿਸਤਰੀ ਬੁਲੇਟ ਦਾ , ਅਵਾਜ਼ ਸੁਣ ਕੇ ਦੱਸ ਦਿੰਦਾ ਨੁਕਸ ਕਿੱਥੇ ਆ ।

    • @harkinderbrar92
      @harkinderbrar92 3 роки тому

      ਨੰਬਰ ਮਿਲ ਸਕਦਾ ਵੀਰੇ ਭੋਲ ਦਾ

  • @Charlie-kl3gb
    @Charlie-kl3gb 4 роки тому +3

    ਜੇ ਫੇਰ ਵੀ ਉਹ ਗੱਲ ਨਾ ਬਣੇ ਤਾਂ ਬਰਨਾਲੇ ਜੀਤ ਬਾਈ ਤੋਂ ਕਰਵਾ ਲੈਣ, ਰੁਪਾਲ ਆਟੋ ਰਾਮ ਬਾਗ ਰੋਡ ਬਰਨਾਲਾ

  • @Ak-jf8no
    @Ak-jf8no 4 роки тому +1

    Nice bro nice 👊💪✊👍👌

  • @sukhbajwa1907
    @sukhbajwa1907 4 роки тому +1

    Punjabi jdd v launde sirra he lande 👌👌👌👌

  • @keshavrelhan539
    @keshavrelhan539 4 роки тому +26

    2 saal ali gall ta jyda ii hogyi 😂 enni v kiddi k gall aa. Delhi karol bagh aao vdde vdde sher vkhaune aa esto v. Bullet nu harley bnadinde ne 60000 ch.
    Naaale mask laalo bhravo fer akhde ne corona vadhi janda

    • @jagseersinghkhokhar1334
      @jagseersinghkhokhar1334 4 роки тому

      Oh y loka nu maarn da treeka ae...ta k kmaayi kiti ja ske... Corona kahnu aa kite...

    • @keshavrelhan539
      @keshavrelhan539 4 роки тому

      @@jagseersinghkhokhar1334 han bai eh ta sach aa. Hospital wale hi maar rahe bndeya nu

  • @user-cx4nq3kt7x
    @user-cx4nq3kt7x 4 роки тому +17

    ਬਾਈ ਹੁਣ ਤਾ ਨਾ ਹੀ ਰਹਿ ਗਿਆ ਇਹਨਾ ਦਾ ,,ਉਹਨਾ ਵਧੀਆ ਕੰਮ ਨੀ ਕਰਦੇ ਹੁਣ ,ਮੇਰੇ ਬੁਲਟ ਦੀ ਜੱਖਣਾ ਕੱਢ ਤੀ ਇਹਨਾ ਨੇ

    • @mankumanku297
      @mankumanku297 4 роки тому

      Gal shi a vr

    • @AvtarSingh-bu9kc
      @AvtarSingh-bu9kc 4 роки тому +1

      Ochhi dukaan fikka pkwan, wali gl hogi fr tn 🤔

    • @AvtarSingh-bu9kc
      @AvtarSingh-bu9kc 4 роки тому

      Chandigarh ch sector 38ch aao, satnam mistry bhut vdia

    • @user-cp1fl8kn6n
      @user-cp1fl8kn6n 4 роки тому +2

      @@AvtarSingh-bu9kc satnam ਦਾ ਅਤਾ ਪਤਾ mobile no ਵੀ ਦੱਸ ਦਿੱਤਾ ਜਾਵੇ ਜੀ ਦੁਕਾਨ no v ਦੱਸੋ

    • @AvtarSingh-bu9kc
      @AvtarSingh-bu9kc 4 роки тому

      @@user-cp1fl8kn6n 38moter market ch jis nu mrji puch lo sb nu pta, v satnam kol jana

  • @vaibhavmhase6709
    @vaibhavmhase6709 3 роки тому

    बढीया व्हिडीओ पाजी
    क्या वस्दादजी मुझे सिखाएंगे बुलेट का काम

  • @arshsangha9117
    @arshsangha9117 4 роки тому

    bia g mehar bulit wala sirra bnda
    bia kmm bahut good krda
    apne sehar vich a bahut kaint bnda

  • @AmritPal-ol9dl
    @AmritPal-ol9dl 4 роки тому +18

    ਮੱਲਾਂਵਾਲਾ vir tera ਨੰਬਰ ਚਾਹੀਦਾ ਮੈਨੂ

    • @lakhwindergill6189
      @lakhwindergill6189 4 роки тому +1

      Direct chle jao bro faridkot m v Mallan wale to ha

    • @arshsangha9117
      @arshsangha9117 4 роки тому

      bia tuce kot kapore a jeo othe mehar bulit workshop pushleo

    • @shubhdhillon613
      @shubhdhillon613 4 роки тому

      Kotkapura ae faridkot road te fatak tapp ke

  • @anmolsaini9422
    @anmolsaini9422 4 роки тому +8

    🔥kot wale

  • @navaustraliawala5257
    @navaustraliawala5257 4 роки тому +1

    Gurpreet meher ,,faridkot road kotkapura,,vaake ee no 1 aa bhai

  • @nexion5144
    @nexion5144 4 роки тому

    Jagraon saggu y bulleta vala Sira mistri

  • @amangill1986
    @amangill1986 4 роки тому +6

    ਆਆਆ 😂😂😂😂ਆਆਆ 😂😂😂

  • @Angadgrewalworld
    @Angadgrewalworld 4 роки тому +5

    55 saal ho gye father saab nu eh kam ch eh v jaanda ohna nu

  • @prabhsarao5109
    @prabhsarao5109 3 роки тому

    ਆਹ ਆਹ ਆਹ ਘੱਟ ਕਰ

  • @karanbirsingh9366
    @karanbirsingh9366 4 роки тому

    Bilkul shi gl a me bullet di service gurpreet veere kolo e krwauna hmesha hun me canada agya me ehna kolo dubara modifie krwaeya c 2010 model c vdiya c bullet paji kehnde ehnu tyaar krwaun di lor ni na krwaa me zid krke tyaar krwaeya bilkul v lalach ni hega ehna nu me ferozpur cant ch ranjit huni , laddi huna kol service krwanda c mnu keh dena eh part khrab a hunda theak c awe e paise le lend ohna ne harbans huna kol v service krwaii oh galbat ni bni jo gurpreet paji huni krde a naam pehla harbans huna da v bht c

  • @navdhaliwal
    @navdhaliwal 4 роки тому +8

    Awe fukri na maro yr... 2 saal waiting ch.... Paid advertising aaa... Paise dite aa channel walia nu

  • @arpansingharpan708
    @arpansingharpan708 4 роки тому +5

    Eh bnda e bullet vrga craa bai

  • @staryaar1124
    @staryaar1124 4 роки тому +1

    Chaman mistri v ha bathinda che saste te bhut vdia

  • @AmarjeetSingh-ot7zi
    @AmarjeetSingh-ot7zi 4 роки тому

    Excellent mehar workshop you doing good job & you set good example for young generation

  • @BAJWASINGH
    @BAJWASINGH 4 роки тому +9

    ਹਨਾ ਛੱਡ ਦੇ ਜਾਂ ਚੈਨਲ ਛੱਡਦੇ

  • @joradeol7984
    @joradeol7984 3 роки тому +5

    Fuddu a sirrey da.mai 8 saal phla bullet da engine kraya c esto 20000 ch kalla engine bhainchod to engine di leaking e ni band hoi te na timeing set hoi.

  • @honeyjatt89
    @honeyjatt89 4 роки тому

    Meatpur monu Bullat wala sirra ..nale bullat hath nl m v start kar dena eda koi set ni karna penda tuci ghar chek kar lao start karke 2.3 gear ch pa k

  • @Ajayyadavharyana14
    @Ajayyadavharyana14 3 роки тому

    Bhai gach hai zma