Sabto vadda chawal aa eh. He had been sent at a mission to polarize votes. Whole country knows the innonence of punjab youth, that is why they send these kind of trained persons.
@@simardeepkaurbrar1175 ehnu pta ni kis gall di Mirch larh rhi hr jgaa ehi comment kri janda Es Moorkh nu eh ni pta k eh koi Sant ya Baba nahi Waris Punjab de Jathebandi da Mukh Sewadar Amirtpal Singh aa
@@SilentKiller-ss6ij veer gall samjan d a j ma dard rakhde ta hi likheya tusi samjan d bazaye Tarak kar rahe ho . Comment punjabi ch hi padeya janda Mera
@@SilentKiller-ss6ij veer mereya mainu veer ne keha k tu angrezi kyu likhi par ma keh reha k Punjabi bhasa de spelling sahi likho eda bhasa vigardi a . Ma mere comment te sawal Wale nu keha kk ma jo kehna chaunda o samaj .
Eh Sala anpar banda te oh vi Mona banda kidhro aa gyia achanak punjab vich 2022 ch te pardaan vi ban gyia Bina kom laee, punjab laee Kamm Kite. Sale nu kuz punjab di, kom di seva karn dinde hor level te. Baki juab den vele kehnda ke ohnu space nahi chahidi, oh space vaste nahi ayia, fir jado puchhia gyia ke ohne jo jathebandian pehla san punjab vich ,ohna naal keon nahi khara, ohna naal mil ke keon nahi Kamm kita, kehnda ke oh space nahi dinde, othey usnu space nahi milni si. Sale da juaab, sale Varga. Aaaa thoooooooo. Moohn te thookN nu dil karda.
Hun tak kithe c..ik dum aaya te star bann gya...enna time ho gya baki loka nu time kharab karde..eh koi agency di planning toh bina ni ho sakda..ISI da hath hai pura pura..dubai ch koi setting hoyi aa..
Gandi naali da Keera Sala pardhan ban ke beh gyia, te aje tak Deep sidhu de parvar nu , ohde bhra nu vi nahi milyia, deep sidhu nu vi nahi milyia Kade vi, akhey Dubai ch si . Te hun India ch aa gyia 2022 ch, Hindustan, India di government ne kuz nahi kiha, sarkaari agencies nu, RSS nu sabh Pata hunda ke kaun aa riha, kis naal Deep sidhu di gall baat hundi si, par fir vi aoun dita India vich. Hun kiha ke apne naam likhva devo sir den laee, you tube te kiha, te Government chup chaap hai. Ho sakda government da babda hove te aounde nu hi pardaan bna dita jave jo punjab ch vi nahi si, ik dam te achanak, Bina kise seva to, mehnat to. Bach ke rahyio Kite even na naam likhva deo. Amiritdhari ho javo, Kite vi Amiritdhari ja ke so sakde ho, ehnu naam likhvaun di zaroorat nahi. Menu scam lagda.
Akhe je agencies amrat sikhaun di gal katdian han, Khalisthan bnaoun di gall kardian han, fir ta Changi gal hai, agencies nu sahjog Dena chahida. Agencies kuz vi Kar sakdian tere verge naal mil ke. Kehna hor gal hai, par ohde pichhe ki hunda, tere verge dispatcher nu ki Pata. Bhrava Agencies ne ta Kartarpur da langha vi khol dita, Gurus de din dihare vi dhoom dhaam naal, sikh kom vi badhke mnaye han, bihar , delhi to live program dite han, 25 ghante india da media gurbani telecast kar riha, Kade vi band kar sakda. So beware of this Dog. Agencies ne ehnu Punjab vich le ke anda, bare araam naal aa gyia. Je agencies da hath nahi ta fir agencies da koee hath nahi si Deep Sidhu de marn pichhe, te zaroor sikh jathebandian han jo sikh kom nu moorakh bna ke apna Kam kadna chaoundian han, sabh politicians han sikh kom vich jo apne family members nu khush haal karna chaunde han, kise nihang ne, jathebandi de leader ne, gurbani vicharak ne, dhadi ne, taksali ne police kolon goli kha ke jaan nahi diti, kurbani nahi diti. Ehnu chahida si ke pehla aap Amiritdhari hunda, kesh rakhda, te fir kehnda ke avo Amiritdhari hove
@@harjitsingh9701 Bus kar jigra chahida koi nam piche singh laa k singh ni ban janda Agle vich jigra agla kenda menu koi dar ni par me kise de thale ni lagna hega Te tere warge ethe gyan den aa gye
@@avinashsharma9136 pehla v 20000 foji maare c fer indira v gadhi chaadi c Pta kri ohna fojia to jehde sher ban k andr gye c 😂😂😂😂 lalalala kraati c 2 min ch ohna di Ishar pange laoge taa nuksan wda he hona putt kyuki is bar youth naal khada Kisani morche ch ni dekhya?? Modi v maafi mang k gya 😂
He clearly defines that academic qualification is not important for deep socio- political knowledge. He has a good knowledge of social, cultural and religious conflicts going on in Punjab and Sikhs.
@@ranjeetsinghrampyara9228 Oh bhrava 21vi sdi aw tu 15 di gal kr riha .. koi narak swarg ni ethe e sab kuch . bnde te kudrat vich hi rabb hai sanu ni chaidi guru di godi jo marn te mildi aw 😂72 hoora thik aw 😂
Amritpal Veer kade vikk nhi sakda kyooke jo GURU 🙏🏻 naal judeya hunda va oh kade nhi vikda! Ha vikk nhi sakda pr...... Kutiyaa Sarkaara maar zarur dendiya aa 😔😔..... Guru sahib Aap Amritpal veer di rakhya karn 🙏🏻
Veer g Hindustan ta phala he naam hai, 'Hindu Rastar' bnona chonda aa...Par sikha vango kuch k nu chad k hindu v "Hindu rastar" ideology dya khilaf he aa.....Pakistan v ek dharm dya naam ta desh bnnia c, ke khat lya ona na??? Kini k trakki kar lye kita ona???
@@parmindersinghtiwana fir Ki hoya ! Je khah ta sainta wango drahad , Santa wango answer karda iss vich marra ki a ! Har ek sikh nu Santa warga huna chahida
He's definitely intellectual and his ideology is a big threat to Brahmanism. Let's hope he stays true like he is today. We all should support him for what he is doing today and protect him.
@@nikhilkapoors ji eh sab rajnetak drame aa.jaat ta kheti karn wale nu kehnde aa nhi ta sikh jatt b hindu rajput he aa maver jaselmear rajisthan de.sikh ta apne loga di rakhia karn nu bane c.
Good thoughts and views. I was actually surprised that without too much education he has a grasp of the problem. Christianity is a big challenge for Sikhs in Punjab. Lakhs of Sikhs are getting converted to Christianity. A big challenge. Anyone who says that they are a minority and we are a minority this we should not oppose them is living in a fool’s paradise. So Amrit Pal do the good work and best wishes.
Meanwhile Anchor- Was trying to be superior & become dominant and tried to make amritpal like he is just interview just like that but he is nothing so and so Many times anchor showing his evil laugh But Amritpal veer - Gave answer wisely and seriousness ,,, True Sikh
ਫੇਰ ਇਕ ਹੀਰਾ ਉਠਿਆ ਹੈ ਪੰਜਾਬ ਦੇ ਹੱਕਾਂ ਲਈ ਗੱਲ ਕਰਨ ਵਾਲਾ ਵੀਰ ਦਾ ਖਿਆਲ ਸਾਨੂੰ ਰੱਖਣਾ ਪੈਣਾ ਸਾਥ ਦੇਕੇ 🙏🏼🙏🏼
Khasltani
Jail vich v nal jao oda ghar deya da coment karan vale koi ode nal nahi aa
@@JaspreetKaur-zy7eui8
@@AmandeepSingh-bj4nz Ki pta bai Maharaj ne kdon kis ton sewa lai laini, fer tan bandi singhan di gal krni v galt aa, oh na kreya kriye?
@@JaspreetKaur-zy7eu Proud To Be Khalistani
ਵੀਰ ਅਮ੍ਰਿਤਪਾਲ ਸਿੰਘ ਬਹੁਤ ਵਧੀਆ ਉਪਰਾਲਾ ਕਰ ਰਿਹਾ ਸੰਗਤ ਨੂੰ ਸਪੋਰਟ ਕਰਨੀ ਚਾਹੀਦੀ ਆ
ਅੰਮ੍ਰਿਤ ਪਾਲ ਸਿੰਘ ਜੀ ਤੁਸੀ ਯੁੱਗ ਯੁੱਗ ਜੀਓ ! ਪ੍ਰਮਾਤਮਾ ਤੁਹਾਡੇ ਤੇ ਪੂਰੀ ਮਿਹਰ ਕਰੇਗਾ । ਸਾਡੀ ਕੌਮ ਨੂੰ ਇੱਕ ਸੱਚਾ ,ਇਮਾਨਦਾਰ, ਜਿਹੜਾ ਅੰਦਰੋਂ ਤੇ ਬਾਹਰੋ ਇਕ ਹੋਵੇ ਇਸ ਤਰ੍ਹਾਂ ਦੇ ਯੋਧੇ ਦੀ ਲੋੜ ਸੀ ਸ਼ਾਇਦ ਉਹ ਯੋਧਾ ਆ ਗਿਆ ਹੈ। ਪੰਜਾਬ ਦੇ ਸਾਰੇ ਸਿੱਖੋਂ ਇਸ ਦਾ ਸਾਥ ਦੇਵੋ।
Kidda dayie saath eh ta dasdo
🙏🙏🙏🙏🙏
❤️❤️❤️❤️❤️
@@KashmirSingh-fg1ie mm
ਪਹਿਲਾ ਕੌਣ ਸੀ?
Sardar sahib, tusin kiven keh sakde ho eh andro bahro ek hai. Ki prapti hai ji.
ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਜੀ ਇੰਟਰਵਿਊ ਦੇਖ ਸੁੱਕਣੇ ਦਿਲ ਨੂੰ ਬਹੁਤ ਸਕੂਨ ਤੇ ਖੁਸ਼ੀ ਮਿਲੀ ਵਹਿਗੁਰੂ ਜੀ ਮੇਹਰ ਰੱਖੇ ਇਸ ਬੱਚੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਵਹਿਗੁਰੂ ਹਮੇਸ਼ਾ ਅੰਗ ਸੰਗ ਰਹੇ। ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਹਨ।ਮਾਣ ਮਹਿਸੂਸ ਕਰ ਰਹੇ ਹਾਂ।
Sharma Karo aunty kyo Punjab nu tabah Karan lagge, aap tusi Canada UK bethe, othe bnao jehra Nava country bnana...
Waheguru ji
Sabto vadda chawal aa eh. He had been sent at a mission to polarize votes. Whole country knows the innonence of punjab youth, that is why they send these kind of trained persons.
@@jagroopsingh001 bhenchod tu pta jinkehra fbi ch job karda v tanu pta lag gya eh traind ho k aya
@@ww-sq2hj nashya naal tabaah ho reha punjab moot peniya ne tan bolna ni ede bare sanu hi agge aauna pena
ਅੰਮਿਤਪਾਲ ਸਿੰਘ ਵੀਰ ਬਹੁਤ ਹੀ ਸੂਝਵਾਨ, ਚੰਗੇ ਤੇ ਨਿਡਰ ਨੋਜਵਾਨ ਹਨ ਇਹਨਾਂ ਦਾ ਸਾਥ ਦੇਣਾ ਹੁਣ ਸਾਡੀ ਜਿੰਮੇਵਾਰੀ ਬਣਦੀ ਹੈ
AL
A
0t
Yare good veer deep veer the such good veer ge
😂
ਹਾਂ ਜੀ ਭੈਣ
😂
🙏 ਅੰਮ੍ਰਿਤਪਾਲ ਸਿੰਘ ਜੀ , ਜਦੋਂ ਗੁਰੂ ਦੀ ਗੱਲ ਕਰੋਂਗੇ ਤਾਂ ਪੰਜਾਬ ਦਾ ਬੱਚਾ-ਬੱਚਾ ਤੁਹਾਡੇ ਨਾਲ ਹੋਵੇਗਾ ਜੀ , ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ਣ ਜੀ
market ch nve rabb te sant aande rehnde ne 😇
He is not a sant just a leader for us
Pkhand alea nu kho jake is pehla jina time agla shi a ga glt na kho
@@harjitsingh9701 kede nve rab aye market ch?
@@harjitsingh9701 Sanu sikha nu market vich hi sahi, apna rabbah di lodh ha.....Mubarak ho sikha nu...we are proud of such youth...
ਇਹ ਵੀਰ ਪੜਿਆ ਲਿਖਿਆ ਸਿੱਖੀ ਸਿਧਾਂਤਾਂ ਨਾਲ ਜੁੜਿਆ ਵੀਰ ਹੈ ਇੱਕ ਵਾਰ ਇਸ ਦਾ ਸਾਥ ਦੇਣਾ ਚਾਹੀਦਾ
market ch nve rabb te sant aande rehnde ne 😇
@DJ ਰਫਰੈਂਡਮ Gill tusi lattan khichan joge hi o
ਵੀਰ ਜੀ ਕਿੰਨਾ ਪੜ੍ਹਿਆ ਲਿਖਿਆ ਓਹ ਤਾਂ ਉਨਾਂ ਆਪ ਦਸ ਤਾਂ 12 ਨੂੰ ਕੋਈ ਪੜ੍ਹਿਆ ਲਿਖਿਆ ਨੀ ਮੰਨਦਾ ਇਸ ਹਿਸਾਬ ਨਾਲ ਸਾਰਾ ਪੰਜਾਬ ਪੜ੍ਹਿਆ ਲਿਖਿਆ ਫ਼ੇਰ ਪੰਜਾਬ ਦਾ ਭਲਾ ਕਿਉ ਨੀ ਹੋਇਆ?
@@baiman6427 ਵੀਰ ਮੈ ਪੜਿਆ ਲਿਖਿਆ ਉਸਨੂੰ ਮੰਨਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਰੱਖਦਾ ਦੂਜੀ ਸਕੂਲੀ ਪੜ੍ਹਾਈ ਭਾਵੇ ਕੋਈ ਬੀਏ ਅੈਮੇ ਹੋਵੇ ਮੈ ਪੜਾਈ ਨਹੀ ਮੰਨਦਾ
@@gurchransingh5674 ਫੇਰ ਤੁਸੀ ਟੇਬਲ ਟੋਕ ਕਿਦਾ ਕਰੋ ਗਏ ਜੇ ਤੁਸੀ ਸਮਾਜਿਕ ਪੜਾਈ ਵਿੱਚ ਅਦੁਰੇ ਹੋਵੋ,,,??
ਮੈਂ ਇੱਕ ਪੰਜਾਬੀ ਹਿੰਦੂ ਹਾਂ ਅਤੇ ਪੰਜਾਬ ਦਾ ਪੁੱਤ ਹਾਂ... ਮੈਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ... ਅੰਮ੍ਰਿਤਪਾਲ ਸਿੰਘ ਜੀ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾ ਰਹੇ ਆ ਅਤੇ ਨਸ਼ੇ ਛੁਡਵਾ ਰਹੇ ਆ, ਨੌਜਵਾਨਾਂ ਵਿੱਚ ਮਰ ਚੁੱਕੀ ਅਣਖ ਜਗਾ ਰਹੇ ਆ...
ਮੂਰਖ ਲੋਕੋ ਹਾਲੇ ਵੀ ਸਮਝ ਜਾਵੋ,, ਦਿੱਲੀ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ... ਅਸੀਂ ਸਾਰੇ ਪੰਜਾਬ ਦਾ ਹੀ ਖ਼ਾਨੇ ਆਂ, ਪੰਜਾਬ ਦਾ ਹੀ ਪਾਣੀ ਪੀਂਦੇ ਹਾਂ, ਪੰਜਾਬ ਦੀ ਹਵਾ ਵਿੱਚ ਹੀ ਸਾਹ ਲੈਨੇ ਆ... ਦਿੱਲੀ ਸਾਨੂੰ ਕੁਝ ਨਹੀਂ ਦਿੰਦੀ....
ਮੇਰੇ ਹੀ ਧਰਮ ਦੇ ਜਿਹੜੇ ਵੀ ਹਿੰਦੂ ਵੀਰ BJP, RSS, ਮੋਦੀ ਅਤੇ ਸ਼ਿਵ ਸੈਨਾ ਦੀ ਸਪੋਰਟ ਕਰਦੇ ਆ ਅਤੇ ਦਿੱਲੀ ਦੀ ਦਲਾਲੀ ਕਰਦੇ, ਇਹਨਾਂ ਦਾ ਹਾਲ ਵੀ ਮਾੜਾ ਹੀ ਕਰਨਾ ਸਰਕਾਰ ਨੇ.. ਭਾਰਤ ਦੀ ਸਰਕਾਰ ਨੂੰ ਸਾਰੇ ਹੀਂ ਪੰਜਾਬੀਆਂ ਨਾਲ ਨਫ਼ਰਤ ਹੈ, ਭਾਵੇਂ ਉਹ ਸਿੱਖ ਹੋਵੇ ਜਾ ਹਿੰਦੂ ਹੋਵੇ ਜਾਂ ਮੁਸਲਿਮ ਹੋਵੇ... ਗੱਲ ਸਿਰਫ ਇੰਨੀ ਕੁ ਹੈ ਕੇ ਸਰਕਾਰ ਨੇ ਪਹਿਲਾਂ ਸਿੱਖਾਂ ਦਾ ਘਾਣ ਕਰਨਾ ਹੈ ਅਤੇ ਫਿਰ ਹਿੰਦੂ ਜਾਂ ਮੁਸਲਿਮ ਦਾ ਘਾਣ ਕਰਨਾ ਹੈ... ਦਿੱਲੀ ਨੇ ਬਖਸ਼ਣਾ ਕਿਸੇ ਨੂੰ ਨਹੀਂ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ
ਦਿੱਲੀ ਜਾਂ ਭਾਰਤ ਸਰਕਾਰ ਨੂੰ ਪੰਜਾਬੀ ਬੋਲਣ ਵਾਲੇ ਲੋਕ ਬਹੁਤ ਜ਼ਿਆਦਾ ਚੁੱਭਦੇ ਆ, ਭਾਵੇਂ ਉਹ ਸਿੱਖ ਹੋਵੇ ਜਾਂ ਹਿੰਦੂ ਹੋਵੇ ਜਾਂ ਮੁਸਲਿਮ ਹੋਵੇ... ਪੰਜਾਬ ਦੇ ਜਿਹੜੇ ਵੀ ਹਿੰਦੂ BJP, RSS ਜਾਂ ਮੋਦੀ ਨੂੰ ਪਸੰਦ ਕਰਦੇ ਆ, ਉਹ ਇੱਕ ਗੱਲ ਯਾਦ ਰੱਖ ਲਿਓ... ਇਹ ਗੁਜਰਾਤੀ ਲੋਕ ਕਿਸੇ ਦੇ ਵੀ ਮਿੱਤ ਨਹੀਂ ਹੁੰਦੇ, ਪੈਸੇ, power ਜਾਂ ਕੁਰਸੀ ਦੇ ਲਈ ਤਾਂ ਇਹ ਆਪਣੇ ਸਕਿਆਂ ਨੂੰ ਵੀ ਡੰਗ ਮਾਤ ਦਿੰਦੇ ਆ.. ਅਸੀਂ ਤਾਂ ਲਗਦੇ ਹੀ ਕੀ ਹਾਂ ਇਹਨਾਂ ਦੇ...
ਜੋ ਵੀ ਬੰਦੇ ਪੰਜਾਬ ਦਾ ਖਾ ਕੇ, ਪੰਜਾਬ ਦਾ ਪਾਣੀ ਪੀ ਕੇ, ਪੰਜਾਬ ਵਿੱਚ ਰਹਿ ਕੇ, ਪੰਜਾਬ ਵਿੱਚ ਆਪਣੇ ਪਰਿਵਾਰ ਦਾ ਪੇਟ ਪਾਲ ਕੇ ਜਾਂ ਸਭ ਕੁਝ ਪੰਜਾਬ ਵਿੱਚੋ ਵਿੱਚੋ ਲੈ ਕੇ ਵੀ ਦਿੱਲੀ ਜਾਂ ਭਾਰਤੀ ਸਰਕਾਰਾਂ ਦੀਆਂ ਜੁੱਤੀਆਂ ਚੱਟਦੇ ਆ... ਉਹ ਲੋਕ ਸਭ ਤੋਂ ਵੱਢੇ ਹਰਾਮਖੋਰ ਅਤੇ ਅਹਿਸਾਨ ਫਰਾਮੋਸ਼ ਆ..
ਸਿਆਣੇ ਵੀ ਕਹਿੰਦੇ ਹੁੰਦੇ ਆ ਕੇ ਜਿਹੜੀ ਥਾਲੀ ਵਿੱਚ ਖਾਈਏ, ਕਦੇ ਵੀ ਉਸ ਵਿੱਚ ਛੇਕ ਨਹੀਂ ਕਰੀਦਾ... ਇਸ ਲਈ ਜੋਂ ਵੀ ਪੰਜਾਬੀ ਲੋਕ ਦਿੱਲੀ ਦੇ ਦੱਲੇ ਬਣਦੇ ਆ, ਪੰਜਾਬੀ ਬੋਲੀ ਦੀ ਥਾਂ ਤੇ ਹਿੰਦੀ ਬੋਲੀ ਨੂੰ ਪਹਿਲ ਦਿੰਦੇ ਆ, ਭਾਰਤੀ ਸਰਕਾਰ ਦੇ ਵਿਕਾਊ ਦਲਾਲ ਮੀਡੀਆ ਜਿਵੇਂ ਕੇ Aaj Tak, Zee News, Republic Bharat, Zee Hindustan ਜਾਂ News 18 ਵਰਗੇ ਚੈਨਲਾਂ ਦੀਆਂ ਪੰਜਾਬ ਦੇ ਖਿਲਾਫ ਖਬਰਾਂ ਦਾ ਸੱਚ ਮੰਨਦੇ ਆ, ਉਹ ਸਾਰੇ ਹੀ ਪੰਜਾਬ ਪੰਜਾਬ ਦੀ ਧਰਤੀ ਦੇ ਗਦਾਰ ਆ... ਭਾਵੇਂ ਕਿਸੇ ਵੀ ਧਰਮ ਦੇ ਹੋਣ..
ਅਸੀਂ ਪੰਜਾਬੀ ਲੋਕ ਪੂਰੇ ਭਾਰਤੀ ਲੋਕਾਂ ਨਾਲੋਂ ਵੱਖਰੇ ਕਿਸਮ ਦਾ ਹਾਂ.. ਸਾਡੀ ਬੋਲੀ, ਸਾਡਾ ਖਾਣ-ਪੀਣ, ਸਾਡਾ ਸੁਭਾਅ, ਸਾਡੀ ਸੋਚ, ਸਾਡੀ ਸੇਵਾ ਭਾਵਨਾ, ਸਾਡਾ ਜੁੱਸਾ, ਸਾਡੀਆਂ ਆਦਤਾਂ, ਸਾਡੀ ਅਣਖ, ਸਾਡੀ ਮੜਕ, ਸਾਡਾ attitude, ਸਾਡਾ ਰਹਿਣ-ਸਹਿਣ ਅਤੇ ਹੋਰ ਵੀ ਬਹੁਤ ਕੁਝ ਭਾਰਤੀ ਲੋਕਾਂ ਨਾਲੋਂ ਵੱਖਰਾ ਹੈ... ਇਹ ਲਈ ਅਸੀਂ ਪੰਜਾਬੀ ਹਾਂ, ਭਾਵੇਂ ਧਰਮ ਕੋਈ ਵੀ ਹੋਵੇ ਸਾਡਾ..
ਅਤੇ ਜਦੋਂ ਗੱਲ ਪੰਜਾਬ ਦੀ ਆ ਜਾਵੇ ਜਾਂ ਕੋਈ ਭਾਰਤੀ ਸਰਕਾਰ ਦਾ ਦੱਲਾ ਮੀਡਿਆ ਜਾਂ ਕਿਸੇ ਵੀ ਹੋਰ ਸਟੇਟ ਵਾਲਾ ਕੁੱਤਾ-ਬਿੱਲਾ ਪੰਜਾਬ ਨੂੰ ਗ਼ਲਤ ਬੋਲੇ.... ਤਾਂ ਫਿਰ ਇਹ ਸੋਚ ਲਿਓ ਕੇ ਸਮਾਂ ਆ ਗਿਆ ਹੈ ਪੰਜਾਬ ਦੀ ਸੇਵਾ ਕਰਨ ਦਾ.. ਇਸ ਲਈ ਇਹਨਾਂ ਦਿੱਲੀ ਦੇ ਦੱਲਿਆਂ ਨੂੰ ਠੋਕ ਕੇ ਜਵਾਬ ਜਰੂਰ ਦਿਆ ਕਰੋ... ਬਾਕੀ ਪੰਜਾਬ ਦੀ ਧਰਤੀ ਮਾਂ ਦਾ ਕਰਜ਼ ਤਾਂ ਅਸੀਂ 7 ਜਨਮਾਂ ਤੱਕ ਨਹੀਂ ਦੇ ਸਕਦੇ, ਪਰ ਕੁਝ ਨਾਂ ਕੁਝ ਸੇਵਾ ਤਾਂ ਕਰ ਹੀ ਸਕਦੇ ਹਾਂ ਆਪਣੀ ਪੰਜਾਬ ਦੀ ਧਰਤੀ ਮਾਂ ਦੀ...
ਦਿੱਲੀ ਅਤੇ ਭਾਰਤੀ ਸਰਕਾਰਾਂ ਦੇ ਜੁੱਤੀ ਚੱਟ ਦੱਲੇਂ ਬਣਕੇ 50 ਸਾਲ ਜਿਉਣ ਨਾਲੋਂ ਤਾਂ ਪੰਜਾਬ ਦੇ ਅਣਖੀ ਪੁੱਤ ਬਣਕੇ ਥੋੜੇ ਸਮਾਂ ਜਿਉਣਾ ਚੰਗਾ ਹੈ.. ਘੱਟੋ ਘੱਟ ਦਿਲ ਦੇ ਵਿੱਚ ਕੋਈ ਸ਼ਰਮ ਜਾਂ ਡਰ ਤਾਂ ਨਹੀਂ ਹੋਵੇਗਾ..
ਬਾਕੀ ਜੇ ਕਿਸੇ ਨੇ ਪੰਜਾਬ ਦਾ ਖਾ-ਪੀ ਕੇ ਵੀ ਦਿੱਲੀ ਦੇ ਜੁੱਤੀ ਚੱਟ ਦੱਲੇ ਬਣਕੇ ਥਾਲੀ ਵਿੱਚ ਛੇਕ ਹੀ ਕਰਨਾ ਹੈ ਅਤੇ ਆਪਣੀ ਪੰਜਾਬ ਦੀ ਧਰਤੀ ਨੂੰ ਆਪਣੀ ਮਾਂ ਨਹੀਂ ਮੰਨਣਾ ਤਾਂ ਫਿਰ ਇਹੋ ਜਿਹੇ ਲੋਕ 100 ਸਾਲ ਵੀ ਜਿਉ ਸਕਦੇ ਆ..
ਪਰ ਮੈਂ ਅਤੇ ਮੇਰੇ ਧਰਮ ਦੇ ਸਮਝਦਾਰ ਹਿੰਦੂ ਵੀਰ ਹਮੇਸ਼ਾਂ ਪੰਜਾਬ ਨਾਲ ਖੜ੍ਹੇ ਹਾਂ ਅਤੇ ਪੰਜਾਬ ਨਾਲ ਹੀ ਖੜ੍ਹਾਗੇ ਹਮੇਸ਼ਾ ਲਈ....
ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ....
Great ho tusi ❣️
ਜਿਹੜਾ ਅੰਦਰੋਂ ਤੇ ਬਾਹਰੋ ਇਕ ਹੋਵੇ ਤੇ ਸਿਰ ਦੇਣ ਦੀ ਹਿਮਤ ਰੱਖਦਾ ਹੋਵੇ ਓਹੀ ਸਿਰ ਦੇਣ ਦੀ ਗੱਲ ਕਰ ਸਕਦਾ ਹੈ
ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ਣ.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਅਮਿੰਰਤਦੀਪ ਸਿੰਘ ਪੁੱਤਰ ਨੇ ਯਾਦਵਿੰਦਰ ਸਿੰਘ ਜੀ ਨੂੰ ਬਹੁਤ ਮਿੱਠੇ ਸਭਾ ਨਾਲ ਸੋਹਣੇ ਤਰੀਕੇ ਨਾਲ ਜਵਾਬ ਦਿੱਤੇ ਹਨ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
ਪਤਰਕਾਰ ਵੀਰ ਜੀ ਜੋ ਇਨਸਾਨ ਗੁਰਬਾਣੀ ਅਨੁਸਾਰ ਸਿਖੀ ਸਿਧਾਤਾ ਤੇ ਚਲਦਾ ਉਸਤੇ ਐਨੇ ਤਿਖੇ ਸਵਾਲ ਨਾ ਕਰਿਆ ਕਰੋ ਥੋੜਾ ਸਰਕਾਰਾ ਦੀਆ ਨਜਰਾ ਤੋ ਬਚਾਵੋ ਇਨਾ ਹੀਰਿਆ ਨੂੰ ਦੀਪ ਨੂੰ ਖੋ ਕੇ ਅਜੇ ਸਮਝ ਨੀ ਆਈ ਹਥ ਜੋੜ ਕੇ ਬੇਨਤੀ ਐ ਸਿਖ ਨੌਜਵਾਨਾ ਨੂੰ ਅੰਮਿਰਤਪਾਲ ਵੀਰ ਦਾ ਖਿਆਲ ਰਖੋ ਸਾਥ ਦਿਉ ਮੈ ਤਾ ਵਾਹਿਗੁਰੂ ਅਗੇ ਇਹੀ ਅਰਦਾਸ ਕਰਦੀ ਆ ਵੀਰ ਅੰਮਰਿਤ ਪਾਲ ਨੂੰ ਬਾਜਾ ਵਾਲਾ ਆਪ ਅੰਗ ਸੰਗ ਸਹਾਈ ਹੋਵੇ ਵੀਰ ਗੁਲਾਮੀ ਦੀ ਗਲ ਕਰ ਰਿਹਾ ਸੰਤਾ ਦੀ ਗਲ ਕਰ ਰਹੇ ਵੀਰ ਜੀ ਬਾਜਾ ਹਰ ਸਮੇ ਫਤਿਹ ਬਖਸੇ ਆਪ ਨੂੰ ਅੰਮਿਰਤਪਾਲ ਚੰਗੀ ਰੂਹ ਖਾਸ ਐ ਜੋ ਮੈ ਸਮਝਿਆ
Swaan ta puchde a kyonki eda de government agent ho sakde a.. jo loka nu bewkoof bna ke situation khraab kar reha
ਤੁਸੀ ਗਲ ਵਧੀਆ ਕੀਤੀ ਹਰੇਕ ਨੂ ਹਕ ਹੈ ਗਲ ਕਰਨ ਦਾ ਤੇ ਜੀ ਇਹ ਉਹ ਪਰਸ਼ਨ ਹਨ ਜਹਿੜੇ ਲੋਕਾਂ ਦੇ ਦਿਲ ਅਤੇ ਦਿਮਾਗ ਚ ਇਹੀ ਸਵਾਲ ਦੇ ਜਵਾਬ ਸੁਣ ਕੇ ਲੋਕਾਂ ਦੇ ਸਪਸ਼ਟੀਕਰਨ ਸਹੀ ਹਵੇਗਾ
Bheedan hamesha bheedan rehndiyan
ਭੈਣੇ ਤਿੱਖੇ ਸਵਾਲ ਜਰੂਰੀ ਆ ਸਾਡੇ ਕਮਾਂਡਰ ਦੀ ਮਜ਼ਬੂਤੀ ਦਿਖਦੀ
ਵੀਰ ਜੀ ਇਹ ਪੱਤਰਕਾਰ ਸਰਕਾਰੀ ਏਜੰਟ ਹੈ ਪੱਕਾ
ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਇਨਸਾਨ ਹਨ ਦੀਪ ਸਿੱਧੂ ਸਾਡੇ ਦਿੱਲਾ ਧੱੜਕਣ ਏ
😜
ਸਿੱਖ ਕੌਮ ਦੀ ਤਰਾਸਦੀ ਆ ਲੀਡਰ ਨੂੰ ਜਿਉਂਦੇ ਜੀਅ ਸਾਥ ਨੀ ਦਿੰਦੇ ਪਹਿਲਾ ਵਾਲੀ ਗਲਤੀ ਨਾ ਕਰਿਓ ਕੰਧ ਬਣ ਨਾਲ ਖੜੇ ਹੋ ਜੋ ਬਾਈ ਦੇ
ਹੁਣ ਇਹ ਸਰਕਾਰੀ ਸਾਨ ਪੰਜਾਬੀਆ ਨੁੰ ਦੱਸਣਗੇ ਭਗਤ ਸਿੰਘ ਸਹੀ ਸੀ ਜਾ ਗਲਤ .😇 ਬਾਦਲ ਵੀ ਕਹਿੰਦੇ ਸੀ ਧਰਮ ਨੁੰ ਖਤਰਾ ਜੱਥੇਦਾਰ ਬਾਦਲ ਦੇ ਬਾਦਲ ਮੋਦੀ ਦਾ ਹੁਣ ਸਭ ਨੇ ਮੀੰਟਿਗ ਕਰਕੇ ਇਹਨੁੰ ਭੇਜਤਾ ਸਾਡੇ ਪੰਜਾਬੀ ਭਾਈਚਾਰੇ ਚ ਫੁਟ ਪਾ ਕੇ ਰਾਜ ਕਰਨ ਲਈ .. ਅਸੀ ਪਿੰਡਾ ਚ ਹਿੰਦੁ਼, ਮੁਸਲਿਮ ,ਸਿੱਖ ਇਸਾਈ ਸਭ ਦੋਸਤ ਇਕੱਠੇ ਰਹਿੰਨੇ ਆ ਸਾਡੇ ਧਰਮਾ ਨੁੰ ਕੋਈ ਖਤਰਾ ਨੀ. ਇਹ ਸਿੱਖਾ ਨੁੰ ਵੱਖਰੇ ਕਰਕੇ ਧਰਮ ਦੇ ਨਾਮ ਤੇ ਲੜਾਉਣਾ ਚਾਹੁੰਦੇ ਨੇ ਬਚੋ ਵੀਰੋ ਇਹਨਾ ਤੋ😇6 ਮਹੀਨੇ ਪਹਿਲਾ ਇਹ ਮੋਨਾ ਸੀ ਓਦੋ ਸਿੱਖ ਧਰਮ ਨੁੰ ਕੋਈ ਖਤਰਾ ਨੀ ਸੀ Proof lyi Facebook te ਫੋਟੋਆ ਦੇਖੋ ਇਹਦੀਆ ਸਰਕਾਰ ਵੀ ਧਰਮ ਦਾ ਟੀਕਾ ਲਾ ਕੇ ਚੈੱਕ ਕਰ ਰਹੀ ਕਿ ਪੰਜਾਬੀਆ ਨੁੰ ਚਕਿ ਅਜੇ ਵੀ ਧਰਮ ਦੇ ਨਾਮ ਤੇ ਲ਼ੋਕ ਲੜਦੇ ਆ ਜਾ ਨਹੀ 😇
ਸਾਡੀ ਤਰੱਕੀ ਤਾ ਹੀ ਹਓੂ ਜੇ ਘਰ ਚ ਸਾਂਤੀ ਰਹੂ .
Shi gl aa veere heera aa amritpal veera
👌🏻👍
@@its_unknown6177 Dubai Ch kaam nhi hoia ban gya varis punjab, lloka de put marwau ,garm garm Gallan karke
@@prabhjotsandhu2184 loka de putt mrvao eh te deep veere vlo v kehnde c
ਹਰ ਮੈਦਾਨ ਫ਼ਤਿਹ ਖਾਲਸਾ ਜੀ 🙏 ਵਾਹਿਗੁਰੂ ਅੰਗ ਸੰਗ ਰਹਿਣ
ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ 🙏
Sidhu muse Wala case nu insaf karo oh ve sardar se oh ve sant ji man da see ohna da. Kamma ta chlda se
@@Drgurjit96 tusi bhaine kehdi duniya ch jee rhe o
Had aa yaar
ਚੰਗੀ ਸੋਚ , ਗੁਰੂ ਭਲਾ ਕਰੇ , ਜੋੜਨ ਦੀ ਗੱਲ ਕਰਦਾ ਵੀਰ , ਦੇਗੋਤੇਗੋਫਤਿਹ 🙏💐
market ch nve BaBe te sant aande rehnde ne 😇
@@harjitsingh9701 change paise lye lgda tuc kise ton
@@simardeepkaurbrar1175 ehnu pta ni kis gall di Mirch larh rhi hr jgaa ehi comment kri janda Es Moorkh nu eh ni pta k eh koi Sant ya Baba nahi Waris Punjab de Jathebandi da Mukh Sewadar Amirtpal Singh aa
@@MadeinPanjab1699 sai gal aa
@@MadeinPanjab1699 tusi lok jaldi magar lagg jande jinnu Marzi kon da aagu man lainde
ਕੌਮ ਨੂੰ ਹਰ ਪੱਖ ਤੋਂ ਸਾਥ ਦੇਣਾ ਚਾਹੀਦਾ ਹੈ ਵਾਈ ਅੰਮ੍ਰਿਤਪਾਲ ਸਿੰਘ ਜੀ ਦਾ,,, ਕੌਮ ਤੇ ਪੰਜਾਬ ਦੀ ਅਗਵਾਈ ਕਰਨ ਦੇ ਯੋਗ ਹਨ,ਵਾਈ ਅੰਮ੍ਰਿਤਪਾਲ ਸਿੰਘ ਜੀ
Pehla punjabi sahi likh Kom da sath fer deyi.
@@KashmirSingh-fg1ie ਤੂੰ ਆਪ ਤਾ ਪੰਜਾਬੀ ਵੀ ਨਹੀ ਲਿਖੀ
@@SilentKiller-ss6ij veer gall samjan d a j ma dard rakhde ta hi likheya tusi samjan d bazaye Tarak kar rahe ho . Comment punjabi ch hi padeya janda Mera
@@KashmirSingh-fg1ie ਗੱਲ ਤਾ ਓਹਦੀ ਵੀ ਸਮਝ ਲੱਗ ਰਹੀ ਆ
@@SilentKiller-ss6ij veer mereya mainu veer ne keha k tu angrezi kyu likhi par ma keh reha k Punjabi bhasa de spelling sahi likho eda bhasa vigardi a . Ma mere comment te sawal Wale nu keha kk ma jo kehna chaunda o samaj .
ਬਹੁਤ ਖੂਬ ਅੰਮ੍ਰਿਤ ਵੀਰ ਜੀ ਸੋਹਣੇ ਵਿਚਾਰ ਆਪਦੇ ਵਾਹਿਗੁਰੂ ਭਲੀ ਕਰੇ ਚੜ੍ਹਦੀ ਕਲਾ ਚ ਰਹੋ
Eh Sala anpar banda te oh vi Mona banda kidhro aa gyia achanak punjab vich 2022 ch te pardaan vi ban gyia Bina kom laee, punjab laee Kamm Kite. Sale nu kuz punjab di, kom di seva karn dinde hor level te. Baki juab den vele kehnda ke ohnu space nahi chahidi, oh space vaste nahi ayia, fir jado puchhia gyia ke ohne jo jathebandian pehla san punjab vich ,ohna naal keon nahi khara, ohna naal mil ke keon nahi Kamm kita, kehnda ke oh space nahi dinde, othey usnu space nahi milni si. Sale da juaab, sale Varga. Aaaa thoooooooo. Moohn te thookN nu dil karda.
Dharm di market ch nve nve babe launch hunde rehnde india ch ..😇maal ikatha karn lyi 😂😂
Nhi amratpal 22ji tuhadi gall Galt aa tuhade lyi Punjab da muhual na khrab
@@harjitsingh9701 dur dur tere lanat tere jaman te
Hun tak kithe c..ik dum aaya te star bann gya...enna time ho gya baki loka nu time kharab karde..eh koi agency di planning toh bina ni ho sakda..ISI da hath hai pura pura..dubai ch koi setting hoyi aa..
ਵੀਰ ਇਕੋ ਗੱਲ ਕਹਿਣੀ ਆ ਅਸੀਂ ਅੱਗੇ ਅਨੇਕਾਂ ਹੀਰੇ ਗਵਾਏ ਨੇ , ਤੁਸੀਂ ਖਿਆਲ ਰੱਖੋ ਬੇਨਤੀ ਆ, ਵਾਹਿਗੁਰੂ chardikla ਬਖਸ਼ੇ ਤੁਹਾਨੂੰ। ਪੂਰਾ ਸਾਥ ਨਿਭਾਵਾਂ ਗੇ ਤੁਹਾਡੇ ਨਾਲ
😂😂heera
@@harjitsingh9701 je pishe singh laya na ta sikh dharm di ijjt kr
@@amrajput5995 jede aap leer hor dujea nu Ki appreciate krn ge !!
ਬਹੁਤ ਵਧੀਆਂ ਸੋਚ ਆ ਭਾਈ ਅੰਮਿ੍ਤਪਾਲ ਸਿੰਘ ਜੀ ਦੀ ✊
ਬਹੁਤ ਵਧੀਆ ਵਿਚਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਿੱਖ ਧਰਮ ਦੇ ਬਾਰੇ ਬਹੁਤ ਬਹੁਤ ਧੰਨਵਾਦ ਵੀਰ ਦਾ
Gandi naali da Keera Sala pardhan ban ke beh gyia, te aje tak Deep sidhu de parvar nu , ohde bhra nu vi nahi milyia, deep sidhu nu vi nahi milyia Kade vi, akhey Dubai ch si . Te hun India ch aa gyia 2022 ch, Hindustan, India di government ne kuz nahi kiha, sarkaari agencies nu, RSS nu sabh Pata hunda ke kaun aa riha, kis naal Deep sidhu di gall baat hundi si, par fir vi aoun dita India vich. Hun kiha ke apne naam likhva devo sir den laee, you tube te kiha, te Government chup chaap hai. Ho sakda government da babda hove te aounde nu hi pardaan bna dita jave jo punjab ch vi nahi si, ik dam te achanak, Bina kise seva to, mehnat to. Bach ke rahyio Kite even na naam likhva deo. Amiritdhari ho javo, Kite vi Amiritdhari ja ke so sakde ho, ehnu naam likhvaun di zaroorat nahi. Menu scam lagda.
Akhe je agencies amrat sikhaun di gal katdian han, Khalisthan bnaoun di gall kardian han, fir ta Changi gal hai, agencies nu sahjog Dena chahida. Agencies kuz vi Kar sakdian tere verge naal mil ke. Kehna hor gal hai, par ohde pichhe ki hunda, tere verge dispatcher nu ki Pata. Bhrava Agencies ne ta Kartarpur da langha vi khol dita, Gurus de din dihare vi dhoom dhaam naal, sikh kom vi badhke mnaye han, bihar , delhi to live program dite han, 25 ghante india da media gurbani telecast kar riha, Kade vi band kar sakda. So beware of this Dog. Agencies ne ehnu Punjab vich le ke anda, bare araam naal aa gyia. Je agencies da hath nahi ta fir agencies da koee hath nahi si Deep Sidhu de marn pichhe, te zaroor sikh jathebandian han jo sikh kom nu moorakh bna ke apna Kam kadna chaoundian han, sabh politicians han sikh kom vich jo apne family members nu khush haal karna chaunde han, kise nihang ne, jathebandi de leader ne, gurbani vicharak ne, dhadi ne, taksali ne police kolon goli kha ke jaan nahi diti, kurbani nahi diti. Ehnu chahida si ke pehla aap Amiritdhari hunda, kesh rakhda, te fir kehnda ke avo Amiritdhari hove
ਇਸ ਨੌਜਵਾਨ ਦਾ ਸਾਥ ਦਿਉ ਜੀ
ਹੁਣ ਇਹ ਸਰਕਾਰੀ ਸਾਨ ਪੰਜਾਬੀਆ ਨੁੰ ਦੱਸਣਗੇ ਭਗਤ ਸਿੰਘ ਸਹੀ ਸੀ ਜਾ ਗਲਤ .😇 ਬਾਦਲ ਵੀ ਕਹਿੰਦੇ ਸੀ ਧਰਮ ਨੁੰ ਖਤਰਾ ਜੱਥੇਦਾਰ ਬਾਦਲ ਦੇ ਬਾਦਲ ਮੋਦੀ ਦਾ ਹੁਣ ਸਭ ਨੇ ਮੀੰਟਿਗ ਕਰਕੇ ਇਹਨੁੰ ਭੇਜਤਾ ਸਾਡੇ ਪੰਜਾਬੀ ਭਾਈਚਾਰੇ ਚ ਫੁਟ ਪਾ ਕੇ ਰਾਜ ਕਰਨ ਲਈ .. ਅਸੀ ਪਿੰਡਾ ਚ ਹਿੰਦੁ਼, ਮੁਸਲਿਮ ,ਸਿੱਖ ਇਸਾਈ ਸਭ ਦੋਸਤ ਇਕੱਠੇ ਰਹਿੰਨੇ ਆ ਸਾਡੇ ਧਰਮਾ ਨੁੰ ਕੋਈ ਖਤਰਾ ਨੀ. ਇਹ ਸਿੱਖਾ ਨੁੰ ਵੱਖਰੇ ਕਰਕੇ ਧਰਮ ਦੇ ਨਾਮ ਤੇ ਲੜਾਉਣਾ ਚਾਹੁੰਦੇ ਨੇ ਬਚੋ ਵੀਰੋ ਇਹਨਾ ਤੋ😇6 ਮਹੀਨੇ ਪਹਿਲਾ ਇਹ ਮੋਨਾ ਸੀ ਓਦੋ ਸਿੱਖ ਧਰਮ ਨੁੰ ਕੋਈ ਖਤਰਾ ਨੀ ਸੀ Proof lyi Facebook te ਫੋਟੋਆ ਦੇਖੋ ਇਹਦੀਆ ਸਰਕਾਰ ਵੀ ਧਰਮ ਦਾ ਟੀਕਾ ਲਾ ਕੇ ਚੈੱਕ ਕਰ ਰਹੀ ਕਿ ਪੰਜਾਬੀਆ ਨੁੰ ਚਕਿ ਅਜੇ ਵੀ ਧਰਮ ਦੇ ਨਾਮ ਤੇ ਲ਼ੋਕ ਲੜਦੇ ਆ ਜਾ ਨਹੀ 😇
ਸਾਡੀ ਤਰੱਕੀ ਤਾ ਹੀ ਹਓੂ ਜੇ ਘਰ ਚ ਸਾਂਤੀ ਰਹੂ 😊
ਅੰਮ੍ਰਿਤਪਾਲ ਸਿੰਘ ਵੀਰ ਨੇ ਹਰ ਗੱਲ ਦਾ ਜਵਾਬ ਬਹੁਤ ਹੀ ਚੰਗੇ ਤਰੀਕੇ ਨਾਲ ਦੇਕੇ ਅਪਣੀ ਸੂਖਮ ਸੋਚ ਨੂੰ ਸਾਡੇ ਸਾਹਮਣੇ ਦਰਸਾਇਆ ਹੈ । ਵਾਹਿਗੁਰੂ ਇਸ ਵੀਰ ਨੂੰ ਚੜਦੀਕਲਾਂ ਵਿੱਚ ਰੱਖੇ ।
Eh mota da rang aa jaldi eh aag Punjab nu khatam kawie ge
ਹੁਣ ਇਹ ਸਰਕਾਰੀ ਸਾਨ ਪੰਜਾਬੀਆ ਨੁੰ ਦੱਸਣਗੇ ਭਗਤ ਸਿੰਘ ਸਹੀ ਸੀ ਜਾ ਗਲਤ .😇 ਬਾਦਲ ਵੀ ਕਹਿੰਦੇ ਸੀ ਧਰਮ ਨੁੰ ਖਤਰਾ ਜੱਥੇਦਾਰ ਬਾਦਲ ਦੇ ਬਾਦਲ ਮੋਦੀ ਦਾ ਹੁਣ ਸਭ ਨੇ ਮੀੰਟਿਗ ਕਰਕੇ ਇਹਨੁੰ ਭੇਜਤਾ ਸਾਡੇ ਪੰਜਾਬੀ ਭਾਈਚਾਰੇ ਚ ਫੁਟ ਪਾ ਕੇ ਰਾਜ ਕਰਨ ਲਈ .. ਅਸੀ ਪਿੰਡਾ ਚ ਹਿੰਦੁ਼, ਮੁਸਲਿਮ ,ਸਿੱਖ ਇਸਾਈ ਸਭ ਦੋਸਤ ਇਕੱਠੇ ਰਹਿੰਨੇ ਆ ਸਾਡੇ ਧਰਮਾ ਨੁੰ ਕੋਈ ਖਤਰਾ ਨੀ. ਇਹ ਸਿੱਖਾ ਨੁੰ ਵੱਖਰੇ ਕਰਕੇ ਧਰਮ ਦੇ ਨਾਮ ਤੇ ਲੜਾਉਣਾ ਚਾਹੁੰਦੇ ਨੇ ਬਚੋ ਵੀਰੋ ਇਹਨਾ ਤੋ😇6 ਮਹੀਨੇ ਪਹਿਲਾ ਇਹ ਮੋਨਾ ਸੀ ਓਦੋ ਸਿੱਖ ਧਰਮ ਨੁੰ ਕੋਈ ਖਤਰਾ ਨੀ ਸੀ Proof lyi Facebook te ਫੋਟੋਆ ਦੇਖੋ ਇਹਦੀਆ ਸਰਕਾਰ ਵੀ ਧਰਮ ਦਾ ਟੀਕਾ ਲਾ ਕੇ ਚੈੱਕ ਕਰ ਰਹੀ ਕਿ ਪੰਜਾਬੀਆ ਨੁੰ ਚਕਿ ਅਜੇ ਵੀ ਧਰਮ ਦੇ ਨਾਮ ਤੇ ਲ਼ੋਕ ਲੜਦੇ ਆ ਜਾ ਨਹੀ 😇
ਸਾਡੀ ਤਰੱਕੀ ਤਾ ਹੀ ਹਓੂ ਜੇ ਘਰ ਚ ਸਾਂਤੀ ਰਹੂ 😊
@@harjitsingh9701 tainu keeda katda a har kisi de comment ch dakhal andazi karda
@@harjitsingh9701 bilkul sahi gall 22 g
@@harjitsingh9701 Bus kar jigra chahida koi nam piche singh laa k singh ni ban janda Agle vich jigra agla kenda menu koi dar ni par me kise de thale ni lagna hega Te tere warge ethe gyan den aa gye
ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ,, ਦੇ ਮਹਾਂਵਾਕ ਮੁਤਾਬਿਕ ਜਦੋਂ ਵੀ ਕੋਈ ਜ਼ੁਲਮ ਤੇ ਜਾਲਿਮ ਸਿਰ ਚੁੱਕਦਾ ਏ, ਉਸਨੂੰ ਨਾਸ ਕਰਨ ਵਾਲਾ ਵੀ ਦੁਨੀਆ ਤੇ ਆਉਂਦਾ ਏ,, ਵਾਹਿਗੁਰੂ ਮਿਹਰ ਕਰੇ, ਵੀਰ ਦੇ ਵਿਚਾਰ ਤੇ ਸੋਚ ਵਧੀਆ ਏ,, ਦੁਬਈ ਤੋਂ ਕੀਤੀ ਯਾਤਰਾ ਜਿਸ ਮਕਸਦ ਨੂੰ ਮਿਸ਼ਨ ਨੂੰ ਲੈਕੇ ਕੀਤੀ ਏ ਉਸ ਵਿਚ ਵਾਹਿਗੁਰੂ ਫਤਹਿ ਨਸੀਬ ਕਰੇ ਤੇ ਸਿੱਖ ਕੌਮ ਚੜ੍ਹਦੀ ਕਲਾ ਵਿਚ ਰਹੇ,, 🙏🙏
ਜ਼ੋ ਬੰਦਾ ਪੱਖ ਪਾਤ ਦੀ ਗੱਲ ਕਰਦਾ ਹੈ ਉਹ ਅਸਲੀ ਸਿੱਖ ਨਹੀਂ ਹੋ ਸਕਦਾ ,ਅਸਲੀ ਸਿੱਖ ਹਮੇਸ਼ਾਸੱਭ ਦੀ ਸੁਖ ਸ਼ਾਂਤੀ ਮੰਗਦਾ ਹੈ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਬਾਦ ਵਿੱਚ ਹੈ ਪਹਿਲਾਂ ਪੰਜਾਬ ਹੈ, ਵੀਰ ਅਮ੍ਰਿਤਪਾਲ ਸਿੰਘ ਜੀ ਪੰਜਾਬ ਨੂੰ ਪੰਜਾਬ ਰਹਿਣ ਦਿਓ ਅੱਗ ਲਾਉਣ ਵਾਲ਼ੇ ਤਾਂ ਇਥੇ ਪਹਿਲਾਂ ਹੀ ਬਹੁਤ ਨੇ ,
हम राजस्थान से बहुत से किसान परिवार अमृतपाल भाई के साथ मोढे से मोढ़ा जोड़कर Sikh धर्म अपनाएंगे व अमृत धारी सिंघ सजेंगे.....
ਮੋੜਾ ਨੀ ਕੰਧਾ ਹੋਂਦਾ ਹਿੰਦੀ ਵਿਚ
@@harrapacivilization2779 bai ji ohdi bhawna samaj, shabda de chakar vich kiyu penda e.
Chardikla Ji Khalsa waheguru karay puri duniya tay raj karay.
Ui
Iil
ਭਾਈ ਆਮਿਰਤਪਾਲ ਸਿੰਘ ਜਿੰਦਾ ਬਾਦ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ
market ch nve rabb te sant aande rehnde ne 😇
@@harjitsingh9701 tenu koi jada he takleef aa lagda?
@@harjitsingh9701 ਢੱਕਿਆ ਰਹਿ ਖੱਚੇ😡
@@harjitsingh9701 ਜੇ ਆਪ ਕੌਮ ਦੇ ਲਈ ਕੁੱਝ ਨਹੀਂ ਕਰ ਸਕਦੇ ਤਾਂ ਜਿਹੜੇ ਕਰ ਰਹੇ ਘੱਟੋ ਘੱਟ ਉਹਨਾਂ ਦੀਆਂ ਲੱਤਾਂ ਨਾ ਖਿੱਚੋ
@@jassgill9995 ਖੱਚ ਸਾਲੀ ਲਗੌੜ ਅਨਪੜ੍ਹ ਪੱਠੇਵੱਢ ਡੰਗਰ
Amritpal Singh ਜੀ ਵਰਗਿਆਂ ਦੀ ਬਹੁਤ ਲੋੜ ਹੈ ਸਿੱਖ ਕੌਮ ਨੂੰ ਤੇ ਸਾਂਭ ਕੇ ਰੱਖਣ ਦੀ
ਅਮ੍ਰਿਤ ਵੀਰ ਕੱਲਾ ਹੀ ਬਹੁਤ ਐ। ਬਸ ਵੀਰ ਦੇ ਨਾਲ ਤੁਰਨ ਵਾਲੇ ਚਾਹੀਦੇ
@@jagdevsingh7982 😂😂 amrit nu kho is vaar darbar saab ch lukke na fir tusi kehna tank chaadta
@@jagdevsingh7982 hahaha kahdi kala oye.. koi kitab nai padhi .. 12 masaa pass kri hai
@@avinashsharma9136 pehla v 20000 foji maare c fer indira v gadhi chaadi c
Pta kri ohna fojia to jehde sher ban k andr gye c 😂😂😂😂 lalalala kraati c 2 min ch ohna di
Ishar pange laoge taa nuksan wda he hona putt kyuki is bar youth naal khada
Kisani morche ch ni dekhya??
Modi v maafi mang k gya 😂
@@avinashsharma9136 teri ma di ghussi vich tank wadange te kise de pyo ch dum nhi koi hoon akh tedi v krk dekhe punjab wal
He clearly defines that academic qualification is not important for deep socio- political knowledge. He has a good knowledge of social, cultural and religious conflicts going on in Punjab and Sikhs.
But yadwinder fir v keh riha v thonu kise ne kiha ni v pad la 🤔
ਪਰਮਾਤਮਾ ਬਾਈ ਨੂੰ ਚੜ੍ਹਦੀਕਲਾ ਬਖ਼ਸ਼ੇ ਪੰਥ ਤੇ ਪੰਜਾਬ ਸਿਆਸਤ ਦਾ ਭਵਿੱਖ ਆ ਇਹ ਨੋਜਵਾਨ
ਅਮ੍ਰਿਤਪਾਲ ਸਿੰਘ ਜੀ ਮਹਾਰਾਜ ਸਦਾ ਚੜ੍ਹਦੀਕਲਾ ਚ ਰੱਖਣ
ਯਾਦਵਿੰਦਰ ਜੀ ਕੌਮ ਖ਼ੁਆਰ ਹੋਈ ਫਿਰਦੀ ਹੈ ਕੋਈ ਸਮਾਂ ਆਵੇਗਾ ਜ਼ਰੂਰ ਮਿਲਣਗੇ ਰੋਜ ਹੋ ਰਹੀ ਅਰਦਾਸ ਪੂਰੀ ਹੋਵੇਗੀ। ਘੋਲੀਆ ਕਲਾਂ ਮੋਗਾ
Reporter fsaun di koshish kr rea puri tra gllan ch but yodha bht suljhya hoya treeke nal sare jwab de rea😍❤❤❤❤❤❤❤
ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਨੂੰ ਚੜਦੀਆ ਕਲਾ ਬਖਸ਼ਣ ਵਾਹਿਗੂਰ ਕੌਮ ਵਿੱਚ ਏਕਤਾ ਬਖਸ਼ਣ
ਸਿੱਖ ਇਸ ਵੀਰ ਤੇ ਸ਼ੱਕ ਨਾ ਕਰਨ ਇਹਨਾਂ ਦੇ ਵਿਚਾਰ ਅੱਛੇ ਹਨ ਇਹ ਝੰਡੇ ਤਾਂ ਛੱਡਣੇ ਪੈਣਾ ਹੈ ਇੱਕ ਹਲਾਤ ਗੁਰੂ ਸਾਹਿਬ ਇਸ ਤਰ੍ਹਾਂ ਦੇ ਬਣਾ ਦਿੰਦੇ ਹਨ ਇਹ ਸੱਚ ਹੈ
ਬੜੀ ਦੇਰ ਬਾਅਦ ਕੋਈ ਕੌਮ ਦਾ ਆਗੂ ਦਿੱਖ ਰਿਹਾ ਸਾਂਭ ਲਇਓ ਸਿੱਖੋ ਨਾ ਐਵੇ ਫੇਰ ਸ਼ਕ ਚ ਪੈ ਕੇ ਅਗਲੇ 20-25 ਸਾਲ ਫੇਰ ਕੌਮ ਨੂੰ ਆਗੂ ਲਬਨ ਤੇ ਨਾ ਖਰਾਬ ਕਰਲਿਓ 🙏🙏🙏🙏🙏
Tusi bap bdldy riha kro gddar saly
Aaho baad ch sab ekhate hon da dikhawa kar k barsi manunde ne
@@munnasingh9486 barsia v marda ਦੀਆਂ manaiyia jandia
lok ne kise dy ske bande
@@munnasingh9486 barsia v yodhya diya hundia tere warge nachaaar de marn te 10 bande ni aaunde
ਰੋਮ ਰੋਮ ਪਰਸਨ ਹੋਇਆ ਵਾ ਵਿਚਾਰ ਸੁਣ ਕੇ ਯੋਧੇ ਦੇ ਮਹਾਰਾਜ ਜੀ ਚੜਦੀਕਲਾ ਬਲ ਹੋਰ ਪਰਪੱਕਤਾ ਅਤੇ ਸੁਮੱਤ ਬਖਸ਼ਣ
ਅਮ੍ਰਿਤਪਾਲ ਸਿੰਘ ਸਹੀ ਹੈ ਇਹ ਬੰਦਾ ਕੋਮ ਦੀ ਸੱਚੇ ਦਿਲੋਂ ਸੇਵਾ ਕਰਨਾਂ ਚਾਹੁੰਦੇ ਹਨ
ਅੰਮ੍ਰਿਤ ਤਾਂ ਬਹੁਤ ਲੋਕਾਂ ਨੇ ਛਕਿਆ।ਪਰ ਬੇਈਮਾਨੀ ਨਹੀਂ ਛੱਡ ਰਹੇ। ਆਪਾ ਅੰਮ੍ਰਿਤ ਛਕ ਕੇ ਦੂਸਰਿਆਂ ਲਈ ਪ੍ਰੇਰਨਾ ਸਰੋਤ ਨਹੀਂ ਬਣ ਸਕੇ।
ਵਾਹਿਗੁਰੂ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਜੀ 🙏
Waheguru ji Amritpal veer te kirpa krn 🙏✅
market ch nve rabb te sant aande rehnde ne 😇
ehde piche kaun aw pta kr lyo pehla ..
@@harjitsingh9701 does not matter for us....jo kuj hun ho rea ya past ch hoya odhu bura tan ni ho skda
@@harjitsingh9701 Jo deep sidhu de peeche c...Tusi jiyunde nu bhand de o te mareyan te ikth krde o.
Very intellectual and intelligent brother Amritpal singh ❤
Can't expect anything good from these comrade journalists.
ਅਮ੍ਰਿਤਪਾਲ ਜੀ ਗੁਰੂ ਸਾਹਿਬ ਆਪ ਤੇ ਮਿਹਰ ਭਰਿਆ ਹੱਥ ਰੱਖਣ ਆਪਣੀ ਸਟੇਟ ਲਈ ਤਰੱਕੀਆਂ ਬਖਸ਼ਣ
Waheguru ji ka khalsa, Waheguru ji ki fateh ❤️🙏
ਭਾਈ ਅੰਮਿ੍ਤਪਾਲ ਨੇ ਬਹੁਤ ਵਧੀਆ। ਢੁਕਵੇਂ ਜਵਾਬ ਦਿੱਤਾ ਨੇ। ਕਿਉਂਕਿ ਕੌਮ ਆ ਜਿਹੜੀ ਉਹ ਰਸਤੇ ਤੋਂ ਭਟਕ ਚੁੱਕੀ ਐ। ਹੁਣ ਇਸ ਨੂੰ ਜਗਾਉਣ ਵਾਸਤੇ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਵੇਗਾ।।
ਅੰਮ੍ਰਿਤਪਾਲ ਸਿੰਘ ਜੀ ਮੀਡੀਆ ਬੇਕਾਰ ਏਨਾਂ ਬੱਚ ਕੇ ਰਹੋ ਇਹ ਸਿੱਖ ਕੌਮ ਘਰ ਬਣਦਾ ਦੇਖ ਨਹੀਂ ਸਕਦੇ
ੲੇਦਾਂ ੲੀ ਮੂਸੇਵਾਲੇ ਦੀਅਾਂ ਿੲੰਟਰਵਿਯੂਅਾਂ ਲੲੀਅਾਂ ਸੀ,ਅਗਲੇ ਸਾਰੀ ਪਹੁੰਚ ਦੇਖਣ ਦੀ ਕੋਸ਼ਿਸ਼ ਕਰਦੇ,ਪਰ ੲੇਹਨਾਂ ਨੂੰ ਨੀੰ ਪਤਾ ਭਾੲੀ ਬਚਿੱਤਰ ਸਿੰਘ 'ਚ ਗੁਰੂ ਦਾ ਬਲ ਕਿਵੇੰ ਵਰਤਦਾ।
ਖਾਸਕਰ ਯਾਦਵਿੰਦਰ ਤੋਂ ਇਹ ਖਾਲਿਸਤਾਨ ਦਾ ਵਿਰੋਧੀ ਆ
ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਮਗਰੋਂ ਕੌਮ ਨੂੰ ਦੁਬਾਰਾ ਯੋਧਾ ਮਿਲਿਆ ,ਗਵਾਉਣ ਦੀ ਤਾਂ ਗੁੰਜਾਇਸ਼ ਹੀ ਨਹੀਂ ਬਚੀ🙄🙄🙄🙏🏻🙏🏻🙏🏻🙏🏻।ਗੁਰੂ ਤੇ ਕੋਈ ਸਮਝੌਤਾ ਨਹੀਂ 🙏🏻🙏🏻🙏🏻🙏🏻🙏🏻🙏🏻🙏🏻
Deep sidhu Di ki prapti c eve hoshia galla Karda c
Deep sidhu saheed kado ho geya ,kehra o ne tisi wala ber laaya c ,kmal aa yar jattan da har koi saheed 🤣🤣🤣🤣🤣🤣🤣🤣
ਦੀਪ ਸਿੱਧੂ ਬਾਬਾ ਦੀਪ ਸਿੰਘ ਨਹੀਂ ਸੀ ਠੀਕ ਨਾ ਲੋਕਾਂ ਦਾ ਦਿਮਾਗ ਹੈਨੀ ਗਾ
ਵਾਹ! ਗਹਿਰੀ ਉੱਚੀ ਸੋਚ, ਦਿਰੜ ਸੰਕਲਪ, ਸਹਿਜ ਸੁਭਾਅ, ਸੁਲਝਿਆ ਇਨਸਾਨ ਭਾਈ ਅੰਮ੍ਰਿਤਪਾਲ ਸਿੰਘ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਬੱਚੇ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਬੱਚੇ ਨੂੰ ਸਹੀ ਰਸਤਾ ਦਿਖਾਉ ਜੀ🙏🏻ਵੀਰ ਨੂੰ ਖਤਰਾ ਹੈ ਜੀ🙏🏻ਵਾਹਿਗੁਰੂ ਜੀ ਵੀਰ ਤੇ ਮੇਹਰ ਕਰੋ ਜੀ🙏🏻
ਸਾਤਿਨਾਮੁ ਵਾਹਿਗੁਰੂ ਜੀ🙏🏻
Lplll
guru gobind da naa na kharab karo
ਵਾਹਿਗੁਰੂ ਸਾਹਿਬ ਜੀ ਗੁਰੂ ਜੀ ਜਲਦੀ ਸਮਾਂ ਲੈ ਕੇ ਔਣਗੇ ਸਰਕਾਰ ਨੂੰ ਅਮਿ੍ਤਪਾਲ ਸਿੰਘ ਸਿੱਖ ਕੌਮ ਦਾ ਸਭ ਤੋਂ ਇੱਕ ਨੂੰਬਰ ਦਾ ਲੀਡਰ ਮਨਣਾ ਹੀ ਪਵੇਗਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਾਰਾ ਪੰਥ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਦਾ ਹੈ ਕਿ ਇਸ ਵੀਰ ਦੀ ਹਰਿ ਮਦਾਨ ਫਤਿਹ ਹੋਏ ਇਸ ਨੂੰ ਕਿਸੇ ਪਾਪੀ ਜਰਵਾਣੇ ਦੀ ਨੱਜਰ ਨਾ ਲੱਗੇ.
Waheguru ji miher karn ji vee ji te
Es Anpad pashu magar asi ni lgde bhraavo .. eh bhayiya nu bande ni samjda .. kehnda sirf sikh e bnde aw .. 😂😂😂
@@harjitsingh9701 anpad tu lgda menu osdi statement dhyan nal soon pehla
ਵਾਹਿਗੁਰੂ ਜੀ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@@ranjeetsinghrampyara9228 Oh bhrava 21vi sdi aw tu 15 di gal kr riha .. koi narak swarg ni ethe e sab kuch . bnde te kudrat vich hi rabb hai sanu ni chaidi guru di godi jo marn te mildi aw 😂72 hoora thik aw 😂
ਇਹਨਾਂ ਦੇ ਚੇਹਰੇ ਤੇ ਸਿੱਖ ਕੌਮ ਦਾ ਦਰਦ ਝਲਕਦਾ 😔
ਅਕਾਲ ਪੁਰਖ ਮੇਹਰ ਕਰਨ 🙏
Lun mera jhalkda Es de chere Te
Ghusse jamman kandha kambn
Agle nu saal ni hoyea vaal rakhe te sant di rees kar rea
Interview vch akha vch akha pa GAl kiti bai g ne fuddu patatkar di bolti band g
ਵੀਰ ਜੀ ਡਰ ਲਗਦਾ ਕਿ ਸਰਕਾਰ ਤੁਹਾਨੂੰ ਕਿਤੇ ਖਰੀਦ ਨਾ ਲਵੇ। ਬੱਚਕੇ ਰਿਹੋ ਸਰਕਾਰੀ ਏਜੰਸੀਆਂ ਤੋ ।ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।
O bhrava kehri gal krti ..vikn ala dikhda bai..dubai chd k aya bai o apne ton kise li apna ghr ni chd hnda ..o kaum lai o aya
Har kise nu veer shaqq di nazar nall nahi dekhi da. Bai bahut kujj shadd ke aaya Punjab ✅💯
Banda majael ah dhaun lavaa deyu eh kamm nahi karda
Amritpal Veer kade vikk nhi sakda kyooke jo GURU 🙏🏻 naal judeya hunda va oh kade nhi vikda!
Ha vikk nhi sakda pr...... Kutiyaa Sarkaara maar zarur dendiya aa 😔😔..... Guru sahib Aap Amritpal veer di rakhya karn 🙏🏻
😜😜
ਪਤਰਕਾਰ ਵੀਰ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਕੋਈ ਸਿੱਖ ਕੌਮ ਨੂੰਚੰਗਾ ਇਨਸਾਨ ਮਿਲਦਾ ਹੈ, ਤੁਸੀਂ ਬਹੁਤ ਸਵਾਲ ਪੁੱਛਦੇ ਓ, ਕਦੇ ਤੁਸੀਂ ਸਰਕਾਰਾਂ ਨੂੰ ਪੁਛਿਆ ਹੈ ਕਿ ਖਾਲਿਸਤਾਨ ਸਿੱਖਾਂ ਦਾ ਹਕ ਬਨਦਾ ਹੈ ਇਨ੍ਹਾਂ ਨੂੰ ਖਾਲਿਸਤਾਨ ਦੇਣਾ ਚਾਹੀਦਾ ਕਦੇ ਪੁਛਿਆ ਤੁਸੀਂ
ਬਹੁਤ ਵਧੀਆ ਵਿਚਾਰ ਹਨ ਜੀ ਖਾਲਸਾ ਅਮ੍ਰਿਤਪਾਲ ਸਿੰਘ ਜੀਆਂ ਦੇ ਯਾਦਵਿੰਦਰ ਜੀ ਆਪ ਜੀਆਂ ਦਾ ਵੀ ਬਹੁਤ ਬਹੁਤ ਧੰਨਵਾਦ
ਬਹੁਤ ਵਧੀਅਾ ਭਾੲੀ ਸਾਹਿਬ ਜੀ..ਜੇ ਭਾਰਤ ਚ ਰਹਿਕੇ ਹਿੰਦੂ ਵੀਰ ਹਿੰਦੋਸਤਾਨ ਬਣਾੳੁਣ ਦੀ ਗੱਲ ਕਰ ਸਕਦੈ..ਫੇਰ ਭਾਰਤ ਚ ਰਹਿਕੇ ਸਿੱਖ ਖਾਲਿਸਤਾਨ ਬਣਾੳੁਣ ਦੀ ਗੱਲ ਕਿੳੁ ਨੀ ਕਰ ਸਕਦੇ
Punjab da naa badalmke khalistan rakh leo
Veer g Hindustan ta phala he naam hai, 'Hindu Rastar' bnona chonda aa...Par sikha vango kuch k nu chad k hindu v "Hindu rastar" ideology dya khilaf he aa.....Pakistan v ek dharm dya naam ta desh bnnia c, ke khat lya ona na??? Kini k trakki kar lye kita ona???
@@saabsandhu007 ਅੱਛਾ ਜੀ ਪਾਕਿਸਤਾਨ ਤੇ ਪੰਜਾਬ ਦੀ ਧਰਤੀ ਦਾ ਦਿਨ ਰਾਤ ਦਾ ਫਰਕ ਅੈ..ਨਾਲੇ ਜੇ ਤੁਹਾਡੇ ਚ ਜਜਬਾ ਨਹੀ ਅੈ ਖਾਲਿਸਤਾਨ ਦਾ ਤਾਂ ਤੁਸੀ ਵੀ ਹਿੰਦੋਸਤਾਨ ਚ ਰਹਿ ਲਿਓ
@@deeppreet2026 Praa jajjba dye gal nhi a....jhari gal dya koi future he nhi aa, mai os ta appna time waste nhi karna chonda...
@@saabsandhu007 ਓਹੀ ਤੇ ਕਿਹਾ ਭਰਾ ਕਿ ਤੁਸੀ ਰਹੋ ਹਿੰਦੋਸਤਾਨ ਚ ਫੇਰ ਮੈ ਨੀ ਕਹਿੰਦਾ ਕਿ ਤੁਸੀ ਅਾਪਨਾਂ ਟਾੲਿਮ ਖਰਾਬ ਕਰੋ
ਅਮਿ੍ਤਪਾਲ ਸਿੰਘ ਬਹੁਤ ਸਮਝਦਾਰ ਪ੍ਧਾਨ ਆ, well educated person ਦੀਪ ਸਿੱਧੂ ਵਰਗੀ ਸੋਚ ਆ 👍
Very intelligent and intellectual. Full support to Amritpal Singh ji nu ✅💯
market ch nve rabb te sant aande rehnde ne 😇
@@harjitsingh9701 eh tere ali markit ni a fir
@@harjitsingh9701 tu net pack pwa, fuddu filma dekh te mutth maar. Sochn aale kmm na kar.
@@harjitsingh9701 tuhadi eh GuLaama wali market nahi a
@@harjitsingh9701 Jesus ko manne waley sabhi hai Khasis
ਜਿਹੜਾ ਆਪ ਦੁਬਈ ਰਹਿ ਕੇ ਆਇਆ ਕੇਨੁ ਪਤਾ ਕਿ ਇਹ ਕੀ ਕੀ ਕਰਦਾ ਸੀ ਹਰ ਕਿਸੇ ਦੇ ਪਿਛੇ ਭੇਡਾਂ ਵਾਂਗ ਨਾ ਲੱਗ ਜਇਆ ਕਰੋ 🙏🙏ਇਹ ਸਾਰੀਆਂ ਕੌਮਾਂ ਨੂੰ ਲੜਵਾ ਕੇ ਖੁਦ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਇਕ ਵਾਰ ਸੱਚੇ ਪਾਤਸਾਹ ਜੀ ਨੂੰ ਇੱਕ ਵਾਰ ਆਪਣੀ ਆਤਮਾ ਤੋਂ ਪੁੱਛ ਕੇ ਦੇਖੋਏ ਪਹਿਲੇ ਖੁਦ ਦੇਖੋ ਗੁਰੂਆਂ ਨੇ ਦੂਜਿਆਂ ਕੋਮਾ ਲਈ ਸੱਭ ਕੁਝ ਕੀਤਾ ਤੇ ਇਹ ਕੌਣ ਹੋਇਆ ਫਿਰ ਭੇਡ ਦੇ ਰੂਪ ਚੇ ਭੇੜਿਆ ਹੈ 🙏🙏🙏 ਸਮਜ ਜਾਓ ਸਾਵਧਾਨ ਰਹੋ ਕੇ ਕੋਈ ਗੁਰੂਆਂ ਦੇ ਵਾਂਗੂੰ ਚਲਦਾ ਜਾ ਨਹੀ 🙏🙏🙏🙏
ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਤੋਂ ਡਰੇ ਹੋਏ ਸਨ, ਉਨ੍ਹਾਂ ਨੇ ਸੰਤ ਭਿੰਡਰਾਵਾਲਾ ਨੂੰ ਜਿਸ ਕਿਸੇ ਵਿੱਚ ਵੀ ਦੇਖਿਆ ਉਨ੍ਹਾਂ ਨੂੰ ਮਾਰਿਆ, ਦੀਪ ਸਿੱਧੂ ਵਿੱਚ ਸੰਤ ਭਿੰਡਰਾਵਾਲੇ ਦੇ ਦਰਸ਼ਨ ਹੋਏ ਉਨ੍ਹਾਂ ਨੇ ਦੀਪ ਸਿੱਧੂ ਮਾਰ ਦਿੱਤਾ। ਹੁਣ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੀਆ ਨੂੰ ਤੇਰੇ ਅੰਦਰ ਦੇਖਿਆ ਅੰਮ੍ਰਿਤਪਾਲ ਸਿੰਘ, ਬਹੁਤ ਜ਼ਿਆਦਾ ਸਾਵਧਾਨ ਰਹੋ। ਵਾਹਿਗੁਰੂ ਜੀ ਕਿਰਪਾ ਰਖਣ.
ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਕਿ ਸੰਤ ਭਿੰਡਰਾਵਾਲਾ Egencya ਦਾ ਬੰਦਾ ਹੈ, ਦੀਪ ਸਿੱਧੂ ਤੇ ਵੀ ਉਹੀ ਇਲਜ਼ਾਮ ਲਾਏ. ਹੁਣ ਉਹੀ ਦੋਸ਼ ਅੰਮ੍ਰਿਤਪਾਲ ਸਿੰਘ 'ਤੇ ਮੜ੍ਹਦੇ ਹਨ.
ਸਿੱਖੋ ਸਾਵਧਾਨ ਰਹੋ
ਗੁਰੂ ਸਾਹਿਬ ਜੀ ਤੋਂ ਅੰਮਿ੍ਰਤ ਦੀ ਦਾਤ ਲਵੋ ਵੀਰ ਤੇ ਗੁਰੂ ਸਾਹਿਬ ਜੀ ਤੁਹਾਨੂੰ ਰਾਸਤਾ ਜ਼ਰੂਰ ਦਿਖਾਉਣਗੇ , ਇਹ ਅੰਦਰ ਦੀਆਂ ਗੱਲਾ ਨੇ ਜੋ ਮਨੁੱਖੀ ਬੁੱਧੀ ਨਾਲ ਨਹੀਂ ਸਮਝੀਆਂ ਜਾ ਸਕਦੀਆਂ । ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ।🙏🙏
Thank you Yadwinder Singh ji
Support armitpal Singh veer
ਯਾਦਵਿੰਦਰ ਸਿੰਘ ਬਹੁਤ mature ਪੱਤਰਕਾਰ ਆ , ਸਭ ਕੁਝ ਬਹੁਤ ਚਲਾਕੀ ਨਾਲ ਬੁਲਵਾ ਲੈੰਦਾ ਬੰਦੇ ਤੋਂ । But Thank you Yadwinder Singh ji
Cmredd aa Bhenchod sirre da but amritpal bai ne vdia jwaab dite c
ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ
ਅੰਮਿ੍ਤਪਾਲ ਸਿੰਘ ਵੀ ਹੀਰਾ ਸਾਥ ਦੇਣ ਦੀ ਲੋੜ ਆ
ਕੋਮ ਨੂੰ ਬਹੁਤ ਕੀਮਤੀ ਹੀਰਾ ਮਿਲਿਆ
ਵਾਹਿਗੁਰੂ ਹੱਥ ਰੱਖਣ ਵੀਰ ਤੇ
Keemti heera😂😂
Kesh kata ke baitha c.. ethe aa gya kyunki lok vehle bahle ne apne... Kise nal v tur painde ne 😂
Charismatic and intellectual personality , Amritpal singh ji 🙏👍👍👍
ਯਾਦਵਿੰਦਰ ਜੀ ਕੌਮ ਨੇ ਦੀਪ ਸਿੱਧੂ ਨੂੰ ਸ਼ਹੀਦ ਮੰਨਿਆ ਇਸ ਲਈ ਸ਼ਹੀਦ ਕਿਸੇ ਪਰਿਵਾਰ ਦੇ ਨਹੀਂ ਸਾਰੀ ਕੌਮ ਦੇ ਹੀਰੇ ਹੁੰਂਦੇ ਨੇ। ਘੋਲੀਆ ਕਲਾ ਮੋਗਾ
ਅੱਜ ਤੱਕ ਕੀ ਕੀਤਾ ਦੀਪ ਸਿੱਧੂ ਨੇ ਦੱਸ
ਕੋਮ ਲਈ
@@hardeepsingh5842 ਕਾਹਨੂੰ ਤੰਗ ਕਰਨਾ ਸੀ ਅਪਣੀ ਮਾਂ ਨੂੰ ਤੈਂ ਜੰਮਕੇ > ਜਿਸਨੂੰ ਅਜ ਤਕ ੲਿਹ ਨੀ ਪਤਾ ਲਗਿਅਾ ਕਿ ਦੀਪ ਸਿਧੂ ਨੇ ਕੀ ਕੀਤਾ ਸੀ ਸਿਖਾ ਲੲੀ ??
@@XYZ_editing-S8k tu das de
@@XYZ_editing-S8k minu t nhi pta
13:44 very well said!!15:02 bilkul sahi
ਬਾਦਲ ਪਰਿਵਾਰ ਤਾਂ ਹੁਣ ਐਵੇਂ ਸਿਰ ਅੜਾ ਰਿਹਾ ਹੈ ਬਹੁ ਗਿਣਤੀ ਸਿੱਖ ਕੌਮ ਨੇ ਬਿਲਕੁਲ ਹੀ ਰਜੈਕਟ ਕਰ ਦਿੱਤੇ ਹਨ ਜੀ ਵਾਹਿਗੁਰੂ ਸਾਹਿਬ ਜੀ
ਯਾਦਵਿੰਦਰ ਜੀ ਅਸੀਂ ਵੇਖਦੇ ਰਹੇ ਹਾਂ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਉਹ ਕਾਂਗਰਸੀ ਨੇ, ਦੀਪ ਸਿੱਧੂ ਨੂੰ ਕਹਿੰਦੇ ਸਨ ਬੀਜੇਪੀ ਦਾ ਭੇਜਿਆ ਹੋਇਆ, ਹੁਣ ਬਾਈ ਆੱਮਿਤਪਾਲ ਨੂੰ ਏਜੰਸੀਆਂ ਦਾ ਭੇਜਿਆ ਹੋਇਆ, ਅਸੀਂ ਮਰ ਗਿਆ ਦੇ ਮੇਲੇ ਲਾਉਣ ਜਾਣਦੇ ਹਾਂ, ਜਿਊਂਦਿਆਂ ਦੀ ਕਦਰ ਨਹੀਂ ਕਰਦੇ। ਅੱਜ ਕੱਲ ਏਜੰਸੀਆਂ ਦਾ ਸ਼ਬਦ ਸੱਥਾਂ ਤੱਕ ਪਹੁੰਚ ਚੁਕਿਆ ਹੈ। ਬੱਸ ਇਹ ਕਹਿ ਕੇ ਅਸੀਂ ਸੁਰਖ਼ਰੂ ਹੋ ਜਾਂਦੇ ਹਾਂ ਕਰਨਾ ਕੁਝ ਨਹੀਂ ਇਹੀ ਦੁਖਾਂਤ ਹੈ ਕੌਮ ਦਾ।। ਯਾਦਵਿੰਦਰ ਜੀ ਚੇਹਰਾ ਪੜ੍ਹੋ ਵੀਰ ਦਾ ਇਹੋ ਜਿਹੇ ਬੰਦੇ ਦਿਲੋਂ ਕਰਦੇ ਨੇ। ਘੋਲੀਆ ਕਲਾਂ ਮੋਗਾ
Sahi keha y
ਵਾਹਿਗੁਰੂ ਵੀਰ ਨੂੰ ਹਮੇਸਾ ਚੜ੍ਹਦੀਕਲਾ ਚ ਰੱਖਣ ਹਰ ਮੈਦਾਨ ਫ਼ਤਹਿ ਕਰਨ 🙏🙏
ਮੈਨੂੰ ਪਤਾ ਨੀ ਕਾਤੇ ਲਗਦਾ ਏ ਕੇ ਏ ਕੋਈ ਖਾਸ ਰੂਅ ਏ waheguru
Hahahahq
@@kamalvirk......8071 😂
@@kamalvirk......8071 har kisi nu pta nai lagda...log pehlan santan nu mada changa bolde c odon ajj taras de a dekhn nu...har kise nu pechan nai hundi
Hanji
Memneyaa de dand nikel rahe ne qaum noo wadhyaa aagu milliyaa kaiaa di gand ber nahi faddi
ਪਤਰਕਾਰ ਵੀਰ ਜੀ ਤੁਸੀਂ ਬਹੌਤ ਚੰਗੇ ਸਵਾਲ ਕੀਤੇ ਪਰ ਏਹੇ ਸਵਾਲ ਵੀ ਕਰਨਾਂ ਸੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੰਥਿਆ ਕਿੱਥੇ ਤੇ ਕਦੋਂ ਲਈ ਕਿਉਂਕਿ ਸੰਥਿਆ ਲੈਣ ਲਈ 4 ਤੋਂ 5 ਸਾਲ ਦਾ ਸਮਾਂ ਲੱਗਦਾ ਹੈ
ਬਾਬਾ ਜੀ ਅਸੀ ਆਜਾਦ ਮੁਲਕ ਭਾਰਤ ਵਿੱਚ ਹਾਂ,,,ਤੁਸੀ ਬੱਚਿਆ ਨੂੰ ਗੁਰੂ ਘਰਾਂ ਨਾਲ ਜੋੜਦੇ ਹੋ ਬਹੁਤ ਵਧੀਆ ਗੱਲ ਏ,ਤੁਸੀ ਜੋ ਗਰੀਬਾਂ ਨਾਲ ਧੱਕਾ ਹੋ ਰਿਹਾ ਏ ਉਸਦੇ ਬਾਰੇ ਗੱਲ ਕਰੋ ਕਾਮਯਾਬੀ ਉਦੋ ਮਿਲਣੀ ਏ ਜਦੋ ਸਭ ਨੂੰ ਬਰਾਬਰ ਇੱਜਤ ਦਉਗੇ ਬਰਾਬਰ ਸਮਝੂਗੇ,,ਇੱਥੇ ਤਾ ਅਮ੍ਰਿਤ ਸ਼ਕਾਉਣ ਲੱਗੇ ਹੀ ਅਲੱਗ ਅਲੱਗ ਬਾਟੇ ਰੱਖਦੇ ਨੇ ਫਿਰ ਕਿੱਦਾ ਲੋਗ ਤੁਹਾਡੇ ਨਾਲ ਜੁੜਨਗੇ,,ਇੱਥੇ ਗੁਰੂ ਘਰਾਂ ਦੇ ਭਾਂਡੇ ਤੱਕ ਅਲੱਗ ਅਲੱਗ ਨੇ ਇੱਦਾ ਨੀ ਗਲ ਬਣਨੀ,,,ਬਾਬਾ ਜੀ ਇੱਧਰ ਵੀ ਧਿਆਨ ਦਉ ਜੀ,,
ਚੰਗੀ ਗੱਲ ਬਾਤ ,, ਬਹੁਤ ਸੋਹਣੇ ਵਿਚਾਰ ਵੀਰ ਅਮ੍ਰਿਤਪਾਲ ਸਿੰਘ ਦੇ ,
⛔️⛔️ਪਰ ਮੈ ਇਕ ਗੱਲ ਸਹੀ ਕਰਨੀ ਚਾਹੁੰਗਾ ਜੋ ਯਾਦਵਿੰਦਰ ਬਾਈ ਨੇ ਗ਼ਲਤ ਜਾਣਕਰੀ ਦਿੱਤੀ ਏ ਕਿ ਸਰਦਾਰ ਅਜਮੇਰ ਸਿੰਘ ਨੇ ਬਾਈ ਅਮ੍ਰਿਤਪਾਲ ਨਾਲ ਅਸਹਿਮਤੀ ਜਤਾਈ ਸੀ , ਏਹੇ ਗੱਲ ਵਾਰਿਸ. ਪੰਜਾਬ ਜਥੇਬੰਦੀ ਦੇ ਰੱਖੇ ਪ੍ਰੋਗਰਾਮ ਦੀ ਹੀ ਆ ਸਟੇਜ ਤੇ ਬੋਲਦੇ ਹੋਏ ਬਾਪੂ ਸਰਦਾਰ ਅਜਮੇਰ ਸਿੰਘ ਹੋਣਾ ਕਿਹਾ ਸੀ ਕਿ ਅਸੀਂ ਸਿੱਧੇ ਤੋਰ ਤੇ ਇਸ ਜਥੇਬੰਦੀ ਦੇ ਵਿਚ ਨਹੀਂ ਆ ਭਾਵ ਇਸ ਨੂੰ ਚਲਾਉਣ ਚ' , ਪਰ ਹਾਂ ਅਸੀਂ ਹਰ ਉਸ ਬੰਦੇ ਨਾਲ ਆ ਹਰ ਉਸ ਜਥੇਬੰਦੀ ਨਾਲ ਆ ਜੋ ਦੀਪ ਦੀ ਸੋਚ ਤੇ ਚਲਦਾ ਜਾ ਚੱਲਊਗਾ, ਹਾ ਜੇ ਕੋਈ ਥਿੜਕੂ ਤਾ ਓਹੋ ਸਾਡੇ ਤੋਂ ਸਾਥ ਦੀ ਉਮੀਦ ਨਾ ਕਰੇ, ਹੁਣ ਇਸ ਚ ਅਮ੍ਰਿਤਪਲ ਵੀਰ ਦਾ ਜਾ ਵਾਰਿਸ ਪੰਜਾਬ ਜਥੇਬੰਦੀ ਦਾ ਵਿਰੋਧ ਕਿਥੇ ਆ , ਹਰ ਗੱਲ ਨੂੰ ਬ੍ਲੈਕ ਜਾ ਵ੍ਹਾਈਟ ਚ' ਰੱਖਕੇ ਨਹੀਂ ਦੇਖੀ ਦਾ ਹੁੰਦਾ , ਉਹਨਾਂ ਦਾ ਆਪਦਾ ਕਾਰਜ ਖੇਤਰ ਏ ਓਹੋ 75 ਸਾਲ ਦੇ ਹੋਕੇ , ਸਿਹਤ ਪੱਖੋਂ ਵੀ ਬਹੁਤ ਢਿੱਲੇ ਹੋਕੇ ਵੀ ਜਿੰਨੀ ਕੀ ਵੀ ਗੁਰੂ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਤੋਂ ਸੇਵਾ ਲੈ ਰਿਹਾ ਓਹੋ ਕਰ ਰਹਿ ਨੇ , ਐਵੇ ਬਿਨਾ ਗੱਲੋ ਕਿਸੇ ਨੂੰ ਕਿਸੇ ਦੇ ਵਿਰੋਧੀ ਨੀ ਬਣਾਕੇ ਪੇਸ਼ ਕਰੀ ਦਾ"
ਬਾਕੀ ਗੁਰੂ ਮਹਾਰਾਜ ਅਮ੍ਰਿਤਪਾਲ ਬਾਈ ਤੇ ਮੇਹਰ ਭਰਿਆ ਹੱਥ ਰੱਖਣ ਓਹੋ ਕੌਮ ਦੀ ਸੇਵਾ ਤਨ ਮਨ ਤੋਂ ਕਰ ਸਕੇ ,
ਬੱਸ ਮੇਰੀ ਵੀਰ ਨੂੰ ਇਕ ਬੇਨਤੀ ਜਰੂਰ ਆ, ਨਾ ਚਾਹੁੰਦੇ ਹੋਏ ਵੀ ਤੁਸੀਂ ਇਕ ਧੜੇ ਵਲ ਜਿਆਦਾ ਉਲਰ ਰਹਿ ਓ , ਤੁਹਾਨੂੰ ਧਿਆਨ ਰੱਖਣਾ ਚਾਹੀਦਾ ਇਸ ਗੱਲ ਦਾ , ਤੁਹਾਡੇ ਲਈ ਸਬ ਇਕੋ ਜਿਹ ਨੇ ,,,
ਬਾਕੀ ਭੁੱਲ ਚੁੱਕ ਮਾਫ
His answers are similar way as Santji
Dont compare him
That’s what he want
@@parmindersinghtiwana he doesnot want that
@@parmindersinghtiwana Get lost, you fool. Your type put down every person fighting for Sikh struggle
@@parmindersinghtiwana sahi kiha , Santa da koi mukabala nahi kar sakda
@@parmindersinghtiwana fir Ki hoya ! Je khah ta sainta wango drahad , Santa wango answer karda iss vich marra ki a ! Har ek sikh nu Santa warga huna chahida
ਕਾਮਰੇਡਾਂ ਨੂੰ ਜ਼ਿਆਦਾ ਚਿੰਤਾਂ
aa parerkar neo wali aa a ap he ਕਾਮਰੇਡ ਆ
@@preetsidhu49653 ਨਹੀਂ ਬਾਈ ਜੀ ਪੱਤਰਕਾਰੀ ਇੰਝ ਹੀ ਹੁੰਦੀ ਆ, ਹਰੇਕ ਨੂੰ ਕਾਮਰੇਡ ਨਾ ਕਿਹਾ ਕਰੋ, ਜੇ ਇਹ ਕਾਮਰੇਡ ਹੀ ਹੁੰਦਾ ਤਾਂ interview ਹੀ ਕਿਉਂ ਕਰਨਾ ਸੀ?
ਯਾਦਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਬਣਦਾ ਹੈ ਜੀ ਤੁਸੀਂ ਬਹੁਤ ਹੀ ਪ੍ਰੇਮ ਨਾਲ ਇੰਟਰਵਿਊ ਲਿਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ
ਅਮਰਿਤ ਪਾਲ ਜੀ 84ਵਾਲੇ ਹਾਲਾਤ ਨਾ ਬਣਾਇਓ ਅਮਿਰਤ ਜਰੂਰ ਛਕਲਵੋ ਜੀ
Waheguru kirpa kran amritpal veer te
He's definitely intellectual and his ideology is a big threat to Brahmanism. Let's hope he stays true like he is today. We all should support him for what he is doing today and protect him.
what about jattwaad
@@nikhilkapoors ji eh sab rajnetak drame aa.jaat ta kheti karn wale nu kehnde aa nhi ta sikh jatt b hindu rajput he aa maver jaselmear rajisthan de.sikh ta apne loga di rakhia karn nu bane c.
@@nikhilkapoors As per brahmin manusmriti brahmins have declared jaat chandal which in varna system is even lower than shudra.
@@yuvraajshah saare Sikh brahmanwaad nu khatam Karan lei bane c.
@@AMRINDER-123 bilkul jo galat kum hunde c dharam de naam te.
ਵਾਹਿਗੁਰੂ ਵੱਡੇ ਵੀਰ ਉੱਤੇ ਮਿਹਰ ਕਰਨ ।।
ਯਾਦਵਿੰਦਰ ਸਿੰਘ ਪੱਤਰਕਾਰ ਜੀ ਸੋਡੀ ਇੰਟਰਵਿਊ ਦਾ ਇੱਕ ਵੱਖਰਾ ਅੰਦਾਜ਼ ਹੈ ਬਹੁਤ ਵਧੀਆ ਲੱਗਦਾ ਅੰਮ੍ਰਿਤ ਪਾਲ ਸਿੰਘ ਬਹੁਤ ਉੱਚੀ ਸੁੱਚੀ ਸੋਚ ਦਾ ਮਾਲਕ ਹੈ
ਜੇ ਵਾਰਿਸ ਪੰਜਾਬ ਦੇ ਨੇ ਤਾਂ ਤਿੱਖਾ ਤਾਂ ਬੋਲਣਾ ਹੈ 👍
Good thoughts and views. I was actually surprised that without too much education he has a grasp of the problem. Christianity is a big challenge for Sikhs in Punjab. Lakhs of Sikhs are getting converted to Christianity. A big challenge. Anyone who says that they are a minority and we are a minority this we should not oppose them is living in a fool’s paradise. So Amrit Pal do the good work and best wishes.
000000000000000000
He has dharmic education. Academic education only teaches you how to become slaves of banksters.
Compete chritanity .. otherwise no solution
market ch nve rabb te sant aande rehnde ne 😇
@@harjitsingh9701 naam nal singh kahto laya fer koi masih vgera likh poore isaai bno
We need young Leaders like him. Old school and old aged people shd retire including SIMRANJIT mann.
100 percent true
ਇਸ ਪਤਕਾਰ ਨੇ ਬੁਡ ਦਾ ਜ਼ੋਰ ਲਾਲਿ ਕੇ ਭਾਈ ਅੰਮ੍ਰਿਤਪਾਲ ਕੋਈ ਗੱਲਤ ਜਬਾਬ ਦੈਵੈ ਪਰ ਭਾਈ ਅੰਮ੍ਰਿਤਪਾਲ ਨੇ ਬਹੋਤ ਵਧੀਆ ਜਬਾਬ ਦਿਤੈ
ਭਾਈ ਅੰਮ੍ਰਿਤਪਾਲ ਸਿੰਘ ਜੀ ਬਹੁਤ ਸੁਲਝੇ ਹੋਏ ਇਨਸਾਨ ਹਨ
ਹੁਣ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਬਾਈ ਅੰਮ੍ਰਿਤਪਾਲ ਸਿੰਘ ਜੀ ਦਾ ਨਹੀਂ ਤੇ ਬਾਅਦ ਵਿਚ ਲਾਈਵ ਹੋ ਕੇ , ਸਟੇਜਾਂ ਉੱਤੇ, ਕਾਨਫਰੰਸਾਂ ਕਰਨੀਆਂ ਮੂਰਖਤਾ ਆ । ਕਿ ਨੌਜਵਾਨ ਐਵੇਂ ਦਾ ਸੀ ਓਵੇ ਦਾ ਸੀ । ਉਸਨੇ ਆਹ
Meanwhile Anchor- Was trying to be superior & become dominant and tried to make amritpal like he is just interview just like that but he is nothing so and so
Many times anchor showing his evil laugh
But Amritpal veer - Gave answer wisely and seriousness ,,, True Sikh
ਵੀਰ ਜੀ ਅਮ੍ਰਿਤਪਾਲ ਸਿੰਘ ਚੜਦੀ ਕਲਾ ਚ ਰਹੇ
Amritpal singh khalsa Define simply every truth of sikhism
ਨਾਮ ਪਰੋ-ਪੰਜਾਬ,ਸਵਾਲ ਸਾਰੇ ਪਰੋ-ਮੋਦੀਤਵ
ਅੌਰ ਬਾੲੀ ਨੂੰ ਢਡਰੀਅਾਂ ਅਾਲ਼ੇ ਦਾ ਬਹੁਤ ਫਿਕਰ ਅੈ.
ਵੀਰ ਨੂੰ ਮੇਰੀ ਉਮਰ ਲਾਦੇ ਰੱਬਾ 🥺👏
ਸਾਥ ਦਵੋ ਸੱਚੇ ਬੰਦੇ ਦਾ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
Respect for veer Amritpal Singh 🙏
bai hai kon aa eh, menu kush pta ni ede baare pr dekhn ch nsedi lagg reha
@@mTrader1 bhrava akal nal bol la
@@baimxxn amritpal nu baali akl aa na. apne gurua ne dujeya deya gurua nu chota dassna ni skhaya. dekhla aapey jesus christ nu ki keh reha c ehe
@@mTrader1o chal o
ਵਾਹਿਗੁਰੂ ਜੀ ❤️ ਮੇਹਰ ਕਰਨ
Amritpal Singh ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਹਨੇਰੇ ਵਿਚ ਚਾਨਣ ਦੀ ਲੋਅ ਦੀ ਉਮੀਦ ਦਿਸੀ ।ਵਾਹਿਗੁਰੂ ਦਾ ਆਸਰ ਲੈ ਕੇ ਤੁਰੋਗੇ ਤਾਂ ਸਭ ਠੀਕ ਹੀ ਹੋਵੇਗਾ 🙏
ਉਹਨਾ ਸੋਚਿਆ ਗਿਆ ਸੀ. ਦੀਪ ਸਿੱਧੂ ਦਾ ਕਤਲ ਤੇ ਸਭ ਕੁਝ ਖਤਮ. ਪਰ ਗੁਰੂ ਸਾਹਿਬ ਜੀ ਮੇਹਰ ਕਰ ਦਿੱਤੀ
ਇੱਕ ਵਾਰ ਫਿਰ ਦੀਪ ਸਿੱਧੂ ਦੀ ਸੋਚ ਆਈ ਵੱਖਰੇ ਰੂਪ ਵਿੱਚ
He’s got a goal and he sounds dedicated.
Amritpal singh ji da sare sath deo Hire Bar bar nhi onde 🙏
ਸਿੱਖ ਕੌਮ ਨੂੰ ਇੱਕ ਵਧੀਆ ਲੀਡਰ ਮਿਲਣ ਜਾ ਰਿਹਾ ਹੈ,ਵਾਹਿਗੁਰੂ ਜੀ ਆਪ ਸਹਾਇ ਹੋਵੋ 🙏