Sahi gal veer sada bada veer gurpreet sade lyi dhanna bhagat hai lambi umar hove veer gurpreet di tandrusti bakshe har pal mehar bni rhe mere radhe sham di 🙏
मैं कुछ वी कहने के योग नहीं ,पर रब ने दात बख्शी है। जो ये सच है और मनुख दी सेवा कर रहे हो। ए-हर किसे दी वास नहीं- रब ज़ोर दे होर आगे पहुँचो। मेरी दिल तो प्रार्थना है जो ओह आप नु सलामत राखे होर रब आपज़ी नूं स्वर्ग ते हाज़िर वो धर्मिया चे रखे .जो ओह-ताज़ दे ,जो तुसी नहीं सोच्या।🎉 आमीन...आमीन. धन्यवाद यीशु।🙏🙏🙌🙌
Veer ji tusi bhut vadiya km kr rhee ho tu sache Insan ho insanyat aa hundi h sare veer bhan ess tara km kro waheguru sath deve gaa bhut km kr liya apne vaste hun ehoo jhee bacheo ki liye bi aage aa jao
Waheguru ji mehar karn ge beti te beta. jisda koi bi.nahi hunda Beta ji ousda baba Shari guru Nanak Dev ji Hunda beta ji Es.Veer Gurpreet Singh Mintu nu.Ouse Baba Shari guru Nanak Dev ji ne Griba di and be.Sahrea di Sewa.Vaste.Bhejoia hai.Veer Gurpreet Singh mintu nu Veer ji nu Thank you and Salute ji God bless you ji
How sad it is that politicians outside Punjab call these Sikh gentlemen as khalistani, terrorists. Punjab is a paradise due to such dedicated Sikh brethrens and Sisters. May Akal Purkh develop Punjab a number one state of India.
ਜੇਕਰ ਪੀਤਾ ਜੀ ਤੇ ਦਾਦਾ ਜੀ ਸਰਕਾਰੀ ਜੋਪ ਕਰਦੇਂ ਸੀ ਤਾਂ ਘਰ ਬਾਰ ਜਾਂ ਬੈਂਕ ਬੈਲਸ ਵੀ ਹੋਣਾ ਜਿਸ ਨਾਲ ਇਸ ਧੀਦੀ ਜ਼ਿੰਦਗੀ ਸਬਰ ਸਕਦੀ ਹੈ ਵੀਰ ਜੀ
ਗੁਰਪ੍ਰੀਤ ਸਿੰਘ ਜੀ ਤੁਹਾਨੂੰ ਤੇ ਤੁਹਾਡੀ ਸੰਸਥਾ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਤੇ ਤੁਸੀ ਬੇਸਹਾਰੇ ਦੀ ਸੇਵਾ ਕਰਦੇ ਰਹੋ
ਇਹਨਾਂ ਸਾਰੇ ਭੈਣ ਭਰਾਵਾਂ ਸੇਵਾ ਕਰਨ ਵਾਲਿਆਂ ਨੂੰ ਰੱਬ ਲੰਮੀ ਉਮਰ ਦੇਵੇ ਤੇ ਇਹਨਾਂ ਸਾਰਿਆਂ ਦਾ ਧੰਨਵਾਦ।
ਗਲਾ ਕਰਨ ਵਾਲਿਆ ਵੀਰਾ ਨੂੰ ਬੇਨਤੀ ਹੈ ਪਤਾ ਕਿੰਨੇ ਬਜ਼ੁਰਗ ਮੈਂਟਲੀ ਲੋਕਾਂ ਨਾਲ ਮੱਥਾ ਲਾਉਣਾ ਪਾਗ਼ਲ ਲੋਕਾਂ ਵਿੱਚ ਰਹਿਣਾ ਤੁਸੀਂ ਦੋ ਰਾਤਾਂ ਓਥੇ ਕੱਟ ਕੇ ਵਾਖਾਓ ਇੱਕ ਇਨਸਾਨ ਕਿੰਨੇ ਲੋਕਾਂ ਨਾਲ ਮੱਥਾਂ ਲੋਣਾ ਧੰਨ ਇਹੇ ਵੀਰ ਹੈ ਸਿਰ ਝੁਕਦਾ ਹੈ ਇਸ ਵੀਰ ਅੱਗ਼ੇ
Very nice 🎉
He is a god man.wahe guru ji.
Sahi gal veer sada bada veer gurpreet sade lyi dhanna bhagat hai lambi umar hove veer gurpreet di tandrusti bakshe har pal mehar bni rhe mere radhe sham di 🙏
@@pamdeol8693gt689xr457l xfxftt575788zse467
Gurpreet Ji is GOD
ਧੰਨਵਾਦ । ਵਾਹਿਗੁਰੂ ਜੀ ਇਸ ਬਹੁਤ ਵੱਡੀ ਪੁੰਨ ਸੇਵਾ ਕਰਨ ਵਾਲੀ ਬੇਸਹਾਰਿਆਂ ਦਾ ਆਸਰਾ ਨਿਥਾਵਿਆਂ ਦਾ ਸਹਾਰਾ , ਦੁੱਖੀਆਂ ਦਾ ਦਰਦ ਵੰਡਾਉਣ ਵਾਲੀ ਸੰਸਥਾ ਦੇ ਸੰਸਥਾਪਿਕ ਤੇ ਪਰਬੰਧਕਾਂ ਨੂੰ ਸਦਾ ਸੁੱਖੀ ਅਤੇ ਚੜ੍ਹਦੀਕਲਾ ਵਿੱਚ ਰੱਖਣ ।
ਵੀਰ ਜੀ ਬਹੁਤ ਹੀ ਵਧੀਆ ਕੰਮ ਕੀਤਾ ਸਤਿਗੁਰੂ ਦਾ ਮੇਰੇ ਵੀਰ ਦੀ ਉਮਰ ਲੰਬੀ ਕਰੇ
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸਮੁੱਚੀ ਟੀਮ ਦਾ ਦਿਲੋ ਧੰਨਵਾਦ
ਵਾਹਿਗੁਰੂ ਜੀ ਵੀਰ ਜੀ ਅਤੇ ਸੰਸਥਾ ਨੂੰ ਚੜ੍ਹਦੀਕਲਾ ਬਖਸ਼ਣ
ਵਾਹਿਗੁਰੂ ਪਰਮੇਸ਼ਰ ਜੀ ਤੇਰੀਆਂ ਬੱਚੀਆਂ ਨੂੰ ਐਨੀਆਂ ਵੱਡੀਆਂ ਮੁਸੀਬਤਾਂ
ਵਾਹਿਗੁਰੂ ਜੀ ਮੇਹਰ ਕਰਨਾ ਏਸ ਭੈਣ ਤੇ
मैं कुछ वी कहने के योग नहीं ,पर रब ने दात बख्शी है। जो ये सच है और मनुख दी सेवा कर रहे हो। ए-हर किसे दी वास नहीं- रब ज़ोर दे होर आगे पहुँचो। मेरी दिल तो प्रार्थना है जो ओह आप नु सलामत राखे होर रब आपज़ी नूं स्वर्ग ते हाज़िर वो धर्मिया चे रखे .जो ओह-ताज़ दे ,जो तुसी नहीं सोच्या।🎉 आमीन...आमीन. धन्यवाद यीशु।🙏🙏🙌🙌
Veer ji tusi bhut vadiya km kr rhee ho tu sache Insan ho insanyat aa hundi h sare veer bhan ess tara km kro waheguru sath deve gaa bhut km kr liya apne vaste hun ehoo jhee bacheo ki liye bi aage aa jao
ਪੰਜਾਬ ਦੀ ਧੀ ਪੜੀ ਲਿੱਖੀ ਕਿਵੇਂ ਰੁੁੱਲ ਰਹੀ, ਵਾਹਿਗੁਰੂ ਜੀ ਨੇ ਮੇਹਰ ਕਰਤੀ ਤੁਹਾਡੇ ਸੰਪਰਕ ਵਿੱਚ ਪਹੁੰਚ ਗਈ
Punjab ch bahut log ne jo degree holder ne te 15 saala to koi job na miln karn zindagi to nirash ho chuke han te koi v oh v drugs ch pe gae han.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
You are great sir. Doing grea humanity work
Sari team da thaks may God bless all
Waheguru ji mehar karn ge beti te beta. jisda koi bi.nahi hunda Beta ji ousda baba Shari guru Nanak Dev ji Hunda beta ji Es.Veer Gurpreet Singh Mintu nu.Ouse Baba Shari guru Nanak Dev ji ne Griba di and be.Sahrea di Sewa.Vaste.Bhejoia hai.Veer Gurpreet Singh mintu nu Veer ji nu Thank you and Salute ji God bless you ji
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
God bless you sardar 👳♂️paji tusi gariba di awaj chkde bhut vdia kr rhe tusi bhut vdia sastha chla rhe tusi tuahde varge loke di lod hai smaaj ch
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਦੀ ਲੱਬੀ ਉਮਰ ਕਰਾਇਉ ❤❤
ਵਾਹਿਗੁਰੂ ਜੀ ਕਿਰਪਾ ਕਰਨੀ ਜੀ ਬੱਚੀ ਨੂੰ ਤੰਦਰੁਸਤੀ ਬਖਸਿਸ਼ ਕਰੇ ਜੀ
God bless all of you gurpreet singh ji and team
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ
Good 👍 job veer g waheguru tuhanu lmbi umer bakhshe .. good bless you my dear brother
Bhut vadiya kam kar rhe ho vir g god bless you waheguru ji
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
ਵਾਹਿਗੁਰੂ ਜੀ
ਰੱਬ ਦਾ ਰੂਪ ਸਾਡਾ ਮਿੰਟੂ ਵੀਰ ਰੱਬ ਦਾ ਰੂਪ ਸਾਡਾ ਮਿੰਟੂ ਵੀਰ ਰੱਬ ਤੋਂ ਵੀ ਉੱਤੇ ਸਾਡਾ
🙏🙏🙏🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਞਾਹਿਗੁਰੂਜੀ ਵਾਹਿਗੁਰੂ ਜੀ ਞਾਹਿਗੁਰੂਜੀ
ਬਾਈ ਪਹੁੰਚ ਗਈ ਕੁੜੀ ਪਿੰਡ ਜਾ ਨਹੀ?...ਇਹ ਕੁੜੀ ਸਾਡੇ ਪਿੰਡ ਦੀ ਹੀ ਆ 22 ਜੇ ਕੁੜੀ ਮੁੱਲਾਂਪੁਰ ਹੀ ਆ ਤਾਂ ਕਿਰਪਾ ਕਰਕੇ ਦੱਸੋ ਫੇਰ ਕੁੜੀ ਦੇ ਘਰ ਦਿਆ ਨੂੰ ਨਾਲ ਲਿਆ ਕੇ ਕੁੜੀ ਨੂੰ ਘਰ ਲੈਕੇ ਜਾਇਆ ਜਾ ਸਕੇ🙏🏻
bai ahh gar toh kyo gai apna. ke gal hoi puri gal veer dusi.
ਵੀਰ ਇਹ ਕੁੜੀ ਜੂਠ ਬੋਲ ਰਹੀ ਆ ਇਹ ਦੇ ਮੰਮੀ ਡੈਡੀ ਦੋਨੋਂ ਜਿਉਂਦੇ ਨੇ ਤੇ ਉਹ ਹੀ ਅਸਲੀ ਮਾਂ ਪਿਉ ਨੇ ਇਹਦੇ
Bai syed koi galti krke ghar to chli gyi aa.. Es de ma baap nal laa k ayo.. pls esnu esde Maa baap kol phuncho veer ji 🙏
Pohanch gye apne gr a bachi veer g kl di ma peo aye c len😊
ਵਾਹਿਗੁਰੂ ਜੀ ਮੇਹਰ ਕਰਨ 🙏🙏
ਦੁਨੀਆਂ ਬਹੁਤ ਦੁਖੀ ਹੈ,
ਵੀਰ ਜੀ ਦੁਨੀਆਂ ਤੁਹਾਡੇ ਵਰਗੇ ਲੋਕਾਂ ਨੇ ਪੁੰਨ ਕਰ ਕਰ ਕੇ ਦੁਨੀਆਂ ਨੁੰ ਉਜੜਣ ਤੋ ਬਚਾ ਰੱਖੇਆ ਹੈ
Aap good work kerte ho dear but kehi na kehi galat bhi hota bina proof paise. Na do drug addict ko job de reha
Sab kush jhooth Bolti hi
ਵਾਹਿਗੁਰੂ ਜੀ🙏🏽
Waheguru ji tusi ta rab tha he roop ho jo ki sab tha bhala kar rahe ho
Waheguru ji ka Khalsa waheguru ji ki Fateh ji
Gurpreet singh ji Waheguru ji apko meri age la den
Ap warge insan de samaz nu load aa ❤❤❤❤❤
❤ ਵਾਹਿਗੁਰੂ ਜੀ ਤੁਸੀ ਕਈ ਬੱਚਿਆ ਦੀ ਕਿਹੋ। ਜਿਹੀ ਕਿਸਮਤ ਲਿਖ ਦਿੰਦੇ ਹੋ।
Very Good Job 😊
ਮੈਟੂ ਬਾਈ ਜੀ ਆਪ ਜੀ ਤੋਂ ਬਹੁਤ ਵਧੀਆ ਤੇ ਵੱਡੀ ਸੇਵਾ ਲੈ ਰਹੇ ਨੇ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️💯👏
Manukhta di seva kol pahunchna matlab parmatma di mehar hai🙏🙏god bless you veer ji
U r doing. Very good job god blissyou
ਆਵਾਜ਼ ਘੱਟ ਆ ਰਹੀ ਹੈ
ਵਾਹਿਗੁਰੂ ਜੀ
ਧੰਨ ਤੂੰ ਧੰਨ ਤੇਰੀ ਸਿੱਖੀ
ਸਤਿਨਾਮ ਸ੍ਰੀ ਵਾਹਿਗੁਰੂ ਜੀ
🙏🙏🙏🙏🙏
Dhan tohadi Sewa, Satguru Mehar Rakhan tohade te
How sad it is that politicians outside Punjab call these Sikh gentlemen as khalistani, terrorists. Punjab is a paradise due to such dedicated Sikh brethrens and Sisters. May Akal Purkh develop Punjab a number one state of India.
Bhut vadiya tarkee naal tusi gal krde veer ji
Mere veer tu jionda reh any nek kamm karda han
Waheguru ji Waheguru ji Waheguru ji Waheguru ji Waheguru ji 🙏🙏❤❤
Waheguru. Waheguru. Waheguru. Ji. Waheguru. Waheguru. Waheguru. Ji. Waheguru. Ji.
ਬਸ ਥੋੜੇ ਦਿਨਾਂ ਦੀ ਗੱਲ ਹੈ ਗੁਰਪ੍ਰੀਤ ਵੀਰ ਨੂੰ ਅਤਵਾਦੀ ਕਹਿ ਦੇਣਾ ਦੱਲੀਆਂ ਸਰਕਾਰਾਂ ਨੇ
God bless you bro and all family members always happy
Waheguru ji waheguru ji waheguru ji waheguru ji waheguru ji 🙏🙏
Waheguru ji tuhde tee mehar kre har insan eh km nhi kr sakta apna bnn ki km kr rhee h
ਵਾਹਿਗੁਰੂ ਵਾਹਿਗੁਰੂ
Waheguru Ji bless you and your Team members 🙏🏻
Waheguru Ji Mehar karna ji sari team no chadhadi Kala vich rakhna ji
ਭਾਜੀ, ਅਧਾਰ ਕਾਰਡ ਸੈਂਟਰ ਲਜਾ ਕੇ, ਫਿੰਗਰ ਕਰਾਉ
ਵੀਰ ਜੀ ਤੁਹਾਡੀ ਬਹੁਤ ਸਾਰੀ ਵੱਡੀ ਵੱਡੀ ੳਮਰ ਹੋਏ 🙏🙏🙏
Whaeguru ji mahar karan🙏🙏🙏🙏
Waheguru Waheguru Waheguru Waheguru ji ver ji khus nebol sakde koi lafg nhi
God Bless 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਮੇਹਰ ਕਰਨ 🙏
Bhaji you are a second GOD
Great job Paji
ਮਿੰਟੂ ਬਾਈ ਜੀ ਇਨ੍ਹਾਂ ਡੂੰਘਾ ਨਾ ਜਾਓ ਇਥੇ ਬੜਾ ਕੁਛ ਹੋ ਰਿਹਾ ਸਿਰਫ ਬਜੁਗਰਾਂ ਤਕ ਰਹੋ ਤਾ ਵਧੀਆ ਰਹੇਗਾ
ਪੜੀ ਲਿਖੀ ਕੁੜੀ ਆ ਇਹਦਾ ਘਰ ਜਿਵੇ ਲੋਕ ਦਸ ਰਹੇ ਨੇ ਹਲਵਾਰੇ ਵਿਚ ਹੈ ਤਾ ਇਸ ਨੂੰ ਇਸ ਦੇ ਘਰ ਛੱਡ ਕੇ ਆਓ ਸ਼ਾਇਦ ਇਹ ਘਰੋਂ ਭੱਜ ਕੇ ਆਈ ਹੈ
Great work bro
ਜਿਊਂਦੇ ਰਹੋ ਸਾਰੇ❤
Very nice work
Wahegure ji Wahegure ji 🙏 ❤❤❤❤❤
I am akhtar cheema from Pakistan bahi jan you are greet AP bouht acha cam kr reaha he
ਵਾਹਿਗੂਰੁ ਜੀ ਮੇਹਰ ਕਰੀ ਇਸ ਬੱਚੀ ਤੇ🙏🏿🙏🏿🙏🏿
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ
There would be only one person in a million like Gurpreet ji
Wahgeuru ji ka kalsa wahgeuru ji ki Fateh ji gurpert Singh bai ji
Waheguru Ji sariya te Mehar kreo ji
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਨੂੰ ਤੇ ਆਪ ਦੇ ਸਾਰੇ ਵਾਲੰਟੀਅਰ ਨੂੰ 🙏🙏🙏🙏🙏🙏
ਭਾਈ ਸੋਚ ਕਿ ਕਿੰਮਿਟ ਕਰੇਆ ਕਰੋ ਕਹਿੰਦੇ ਲੋਕ ਦਖਾਵਾ ਕਰਦੇ ਨੇ ਉਥੇ ਇਕ ਦਿਨ ਰਹਿ ਕਿ ਦੇਖੋ ਦੁਨੀਆ ਪਾਗ਼ਲ ਹੋਈ ਬਹੁਤ ਫਿਰਦੀ ਹੈ ਇੰਨਾ ਨੂੰ ਪਤਾ ਨਹੀਂ ਇੱਕ ਦਿਨ ਵਿੱਚ ਕਿੰਨੇ ਫੂਨ ਆਉਂਦਿਆਂ ਮੂੰਹ ਅੱਡ ਕਿ ਕਹਿ ਦਿਨੋਂ ਉ ਲੋਕ ਦਿਖਾਵਾ ਤੁਸੀਂ ਹੀ ਇੱਕ ਦੋ ਦਿਨ ਵਾਸਤੇ ਬੁੜੀ ਨੂੰ ਸੰਭਾਲੋ ਨਾਲੇ ਪਤਾ ਲੱਗ ਜਾਊ ਕਿਵੇਂ ਸੇਵਾ ਹੁੰਦੀ ਐ
waheguru ji
ਵਾਹਿਗੁਰੂ ਜੀ👍✌
Very good 👍🎉
Waheguru ji veer rinku te mehar karn
May aa bachi da pura khayal rhankugi promise please virji
Waheguru Ji Waheguru Ji Mehar Bharya Hath Rakhyo Sare Sansar te Waheguru Ji
Bro absolutely right
ਵਾਹਿਗੁਰੂ ਜੀ 💖🙏
ਅਸੀਂ ਇਸ ਵੀਰ ਨੂੰ ਇੱਕ ਬਹੁਤ ਹੀ ਬੁਰੀ ਹਲਾਤ ਵਿੱਚ ਰਹਿ ਰਹੀ ਇੱਕ ਬਜ਼ੁਰਗ ਮਾਤਾ ਦੀ ਵੀਡੀਓ ਭੇਜੀ ਸੀ ਪਰ ਇਹਨਾਂ ਨੇ ਨਾਂ ਤਾਂ ਕੋਈ ਜਵਾਬ ਦਿੱਤਾ ਤੇ ਨਾਂ ਹੀ ਉਸ ਬਜ਼ੁਰਗ ਦੀ ਕੋਈ ਸਹਾਇਤਾ ਕੀਤੀ ਮੈਨੂੰ ਤਾਂ ਲਗਦਾ ਕਿ ਸਿਰਫ਼ ਦਿਖਾਵਾ ਕਰਨ ਲਈ ਵੀਡੀਓ ਬਣਾਉਂਦੇ ਨੇ
Ssa bhainji ik kam kro ik weak ja ke reh ke awo gurpreet veerji kol pta lag ju
U r right sis
ਓਹ ਬੰਦਾ ਤਾਂ ਬਹੁਤ ਲੋਕਾਂ ਦੀ ਸੇਵਾ ਕਰ ਰਿਹਾ, ਤੁਸੀਂ ਵੀਡੀਓ ਭੇਜਣ ਦੀ ਥਾਂ ਉਸ ਇੱਕ ਔਰਤ ਦੀ ਸੇਵਾ ਸੰਭਾਲ ਹੀ ਕਰਕੇ ਦੇਖਲੋ ਜੀ, ਫੇਰ ਪਤਾ ਲੱਗਜੂ ਵੀ ਦਿਖਾਵਾ ਜਾਂ ਕੁਛ ਹੋਰ, ਜੇ ਆਪ ਕੁਛ ਨਹੀਂ ਕਰ ਸਕਦੇ ਤਾਂ ਦੂਜਿਆਂ ਦੀਆਂ ਲੱਤਾਂ ਨਾ ਖਿੱਚੋ 🙏
Bhenji eh banda raab hai tusi eda na bolo please
ਬਹੁਤ ਮਾੜੀ ਗੱਲ ਆ ਭੈਣ ਰਾਜਵਿੰਦਰ ਕੌਰ ਤੇਰੀ ਰੱਬੀ ਰੁਹ ਨੇ ਬਾਈ ਗੁਰਪ੍ਰੀਤ ਸਿੰਘ ਜੀ ਇਹਨਾ ਨੂੰ ਕੋਈ ਦੋ ਚਾਰ ਸੰਗਤਾ ਨੀ ਫੋਨ ਜਾਂ ਵੀਡੀਓ ਭੇਜ ਦੀਆਂ ਹਜਾਰਾਂ ਨੇ ਇਸ ਲਈ ਗੁੱਸਾ ਨੀ ਕਰਨਾ ਚਾਹੀਦਾ ਨਜਾਇਜ ਉਹ ਕਿਹੜਾ ਵਿਹਲੇ ਨੇ ਆਪਣੇ ਵਾਂਗੂ ਕਿ ਜਦੋਂ ਦਿਲ ਕੀਤਾ ਫੋਨ ਦੇਖਣ ਲਾਗੇ ਜਾ ਸੁਣਨ ਕਰਨ ਲਾਗੇ ਦੁਨੀਆ ਇੱਕ ਦਿਨ ਵਿੱਚ ਕਿੰਨੀਆ ਹੀ ਵੀਡੀਓ ਭੇਜਦੀਆਂ ਉਹਵੀ ਇੰਨਸਾਨ ਕੋਈ ਜਾਦੂਗਰ ਜਾਂ ਸਕਤੀਮਾਂਨ ਤਾਨੀ ਜੋ ਇੱਕੋ ਦਿਨ ਸਾਰੇਆ ਮਰੀਜਾਂ ਨੂੰ ਚੱਕ ਲਿਆਵੇ ਤਿੰਨ ਤਿੰਨ ਮਹੀਨੇ ਲੰਗ ਜਾਂਦੇ ਵਾਰੀ ਨੀ ਆਉਂਦੀ। ਕੋਈ ਐਮਰਜੈਂਸੀ ਹੋਵੇ ਤੇ ਉਸਦਾ ਕੋਈ ਬਾਲੀਵਾਰਸ ਨਹੀ ਉਹਨਾ ਨੂੰ ਬਾਈ ਗੁਰਪ੍ਰੀਤ ਸਿੰਘ ਜੀ ਤੁਰੰਤ ਜਾਂਦੇ।
ਤੁਸੀ 99 ਚੰਗੇ ਦਾ ਸਾਥਨੀ ਇੱਕ ਮਾੜੇ ਦਾ ਸਾਥ ਦਿੰਨੇ ਆ। ਦੁਨੀਆ ਦੀ ਵੀ ਕੋਈ ਸਮਝ ਨੀ ਲਗਦੀ
Waheguru Waheguru Waheguru g 😢😢😢😢😢
Waheguru ji 🙏 mehar kro ji 🙏
Piche apna kmm lagga Veera mera😊
God bless everyone
Waheguru ji mehar Kari sab te 🙏🏻
Great work paji really great
Waheguru ji maher kern beti ji te God bless you brother ji 🙏🙏♥️♥️
Waheguru ji mehar karan.
Thanks to everyone.
Waheguru ji bless you all.
Waheguru ji waheguru ji waheguru ji 🙏🙏🙏
Wehaguru ji mehar karan ji 🙏🏻
Waheguru ji Mehar kario ji 🙏