ਬਹੁਤ ਮਾੜੇ ਹਾਲਾਤਾਂ 'ਚ ਚੰਡੀਗੜ੍ਹ ਤੋਂ ਲਿਆਂਦਾ ਸੀ Double MA ਪੜ੍ਹੀ ਕੋਮਲ ਨੂੰ....
Вставка
- Опубліковано 8 лют 2025
- ਬਹੁਤ ਮਾੜੇ ਹਾਲਾਤਾਂ 'ਚ ਚੰਡੀਗੜ੍ਹ ਤੋਂ ਲਿਆਂਦਾ ਸੀ Double MA ਪੜ੍ਹੀ ਕੋਮਲ ਨੂੰ ਅਤੇ ਹੁਣ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਤਿਆਰ ਸਾਡੀ ਭੈਣ....
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to UA-cam ► / manukhtadisewasocietyl...
👉 Subscribe to UA-cam ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana
ਬਹੁਤ ਹੀ ਖੁਸ਼ੀ ਹੋਈ ਕਿ ਕੋਮਲ ਦੀ ਬਾਹ ਲੱਗਣ ਨਾਲ ਉਸ ਨੂੰ ਤੰਦਰੁਸਤ ਜੀਵਨ ਮਿਲਿਆ, ਭਲਾ ਹੋਵੇ ਜਿਸ ਨੇ ਇਸ ਮੌਕੇ ਨੂੰ ਦੇਖਦੇ ਹੋਏ ਇਸ ਦੀ ਮਦਦ ਕੀਤੀ।
ਹੁਣ ਭੈਣੇ ਯਾਦ ਰੱਖੀ ਇਹ ਜਿੰਦਗੀ ਦੁਬਾਰਾ ਤੈਨੂੰ ਮਿਲੀ ਆ ਇਹ ਵੀਰ ਜੀ ਨੇ ਦਿਤੀ ਤਹਾਨੂੰ ਦੁਬਾਰਾ ਜਿੰਦਗੀ 🙏🏿🙏🏿
ਗੁਰਪ੍ਰੀਤ ਵੀਰ ਜੀ ਤੁਸੀਂ ਰੱਬ ਦਾ ਦੂਸਰਾ ਰੂਪ ਹੋ।
👏👏👏👏👏👏👏👍
ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਐਨਾ ਮਸੀਬਤ ਤੇ ਵਾਧ ਵੀ ਨਾ ਸੁਧਰੇ ਫੇਰ ਤਾਂ ਰੱਬ ਹੀ ਰਾਖਾ ਐਵੇਂ ਦੇ ਲੋਕਾਂ ਦਾ
ਸ਼ਬਦ ਮੁੱਕ ਗਏ 👏👏
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਆਪਣੇ ਪੈਰਾਂ ਤੇ ਖੜਾ ਹੋਣ ਦਾ ਬਲ ਬਖਸ਼ੇ
ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਦਾ ਬਲ ਬਖਸ਼ੇ
Khush roho Komal behan. 🙏🏼
Allah ji / Waheguru ji karam kare.
ਸੱਚੀ ਗੱਲ ਹੈ ਵੀਰ ਜੀ ਇਹ ਕੁੜੀ ਨੂੰ ਨਸ਼ੇ ਦੀ ਤੋੜ ਲੱਗਦੀਆਂ ਕਿਸਮਤ ਨੂੰ ਧੱਕਾ ਦੇ ਰਹੀਆ ਕੋਮਲ ਦੁਵਾਰਾ
Waheguru g
ਗੁਰਪ੍ਰੀਤ ਵੀਰ ਰੱਬ ਦਾ ਰੂਪ ਹੈ ਦੁਖੀਆਂ ਦਾ ਸਹਾਰਾ ਹੈ । ਵੀਰ ਇੱਕ ਹੋਰ ਬੇਨਤੀ ਹੈ, ਦਿੱਲੀ ਤਿਲਕ ਨਗਰ ਤੋਂ ਜਸਪ੍ਰੀਤ ਸਿੰਘ ਨਾਮ ਦਾ ਇੱਕ ਬੱਚਾ ਹੈ10 ਸਾਲ ਇੱਕ ਉਸਦੀ ਭੈਣ ਹੈ ਬੱਚਾ ਰੇਹੜੀ ਲਗਾਓਦਾ ਹੈ ਉਸਦੇ ਪਿਤਾ ਦੀ ਮੌਤ ਹੋ ਗਈ ਹੈ ।ਮਾਤਾ ਬੱਚਿਆਂ ਨੂੰ ਛੱਡ ਕੇ ਆਪ ਦੇ ਪੇਕੇ ਰਾਜਪੁਰੇ (ਪੰਜਾਬ) ਵਿੱਚ ਆ ਗਈ ਹੈ ,ਬੱਚਿਆਂ ਨਾਲ ਕੁਛ ਗਲਤ ਨਾ ਹੋ ਜਾਵੇ ਕਿਰਪਾ ਕਰਕੇ 🙏 ਉਨਾਂ ਬੱਚਿਆਂ ਦੀ ਮੱਦਦ ਕਰੋ ਯੂ ਟੀਊਬ ਤੇ ਉਸ ਬੱਚੇ ਦੀਆਂ ਵੀਡੀਓ ਆ ਰਾਹੀਆਂ ਹਨ।
Ye meri senior thi school me.. n iska Bhai Mera classmate tha Rohit Yadav jiski death ho gyi.. Mera bhotttttt khas friend tha.. n dil ka bhotttt acha tha.. hmesha dusro ke pango me pdh jata tha.. bhotttt kaint bnda tha wo..❤❤
ਗੁਰਪ੍ਰੀਤ ਵੀਰ ਜੀ ਇਹਨਾਂ ਦੋਹਾਂ ਭੈਣ ਭਰਾ ਨੇ ਨਹੀਂ ਸੁਧਰਨਾ ਜੋ ਤਿੰਨ ਮਹੀਨੇ ਸੰਸਥਾ ਵਿੱਚ ਰਹਿਕੇ ਵੀ ਨਹੀਂ ਸੁਧਰੇ ਹੁਣ ਤਾਂ ਇਹ ਆਪਣੇ ਘਰੇ ਜਾ ਰਹੇ ਨੇ ਉਥੇ ਇਹਨਾਂ ਨੂੰ ਕੋਈ ਰੋਕਟੋਕ ਨਹੀਂ ਹੋਣੀ ਫੇਰ ਦੁਬਾਰਾ ਤੋਂ ਇਹਨਾਂ ਨੇ ਆਪਣੇ ਹਾਲਾਤ ਪੁਰਾਣੇ ਹਲਾਤਾਂ ਵਰਗੇ ਕਰ ਲੈਣੇ ਨੇ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹
God bless you bro and all family members always happy
Parmatma tuhanu lambi umr bakshan Gurpreet Singh ji 🙏 Waheguru tuhanu chardi kala vich rakhan 🙏👍🙏
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
ਨਹੀਂ ਵੀਰ ਜੀ ਏਨੇ ਸਮੇਂ ਵਿੱਚ ਲੱਗਦਾ ਇਹਨਾਂ ਦੋਨਾਂ ਭੈਣ ਭਰਾ ਨੇ ਨੀ ਸੁਧਰਾ ,,,, ਹੁਣ ਏ ਘਰ ਚਲੇ ਚੱਲੇ ਨੇ ਕੁਛ ਟਾਇਮ ਪਾ ਕੇ ਇਹਨਾਂ ਪਹਿਲੇ ਹਲਾਤਾਂ ਵਿੱਚ ਚਲੇਂ ਜਾਣਾ ਜੇ
Great great MINTU PAAJI
Gurpreet veer ji tusi Rub da Roop ho
Tusin ajj de nanak o veer te vigeyan angd dev g🙏🏻
ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ।
Sat
Satnam veheguru ji es family te kirpa karo ji 🙏
ਵਾਹਿਗੁਰੂ ਮੇਅਰ ਕਰੀਓ ਪਰਿਵਾਰ ਤੇ
ਵੀਰ ਤੇਰੇ ਵਿੱਚ ਰੱਬ ਵੱਸਦਾ, ਬਾਕੀ ਦੁਨੀਆਂ ਤਾਂ ਪਾਖੰਡ ਕਰਦੀ ਆ
Waheguru ji 🙏 Meri Har veido vich veer Gurpreet Singh di lambi Umar di ਕਾਮਨਾ hundi ਹੈ ❤❤❤❤❤❤❤
Waheguru ji gurpreet di lambi umr hove waheguru ji sab da bhla kro ji waheguru ji 🙏🙏
ਇੱਕ ਕੁੜੀ ਵੀਰ ਜੀ ਉਦੋਂ ਕੂਮੈਂਟ ਕਰ ਰਹੀ ਸੀ ਵੀ ਕੋਮਲ ਨੇ ਟੀਕੇ ਲਗਾ ਲਗਾ ਕੇ ਆਪਣੀ ਬਾਂਹ ਖਰਾਬ ਕੀਤੀਆਂ ਤੁਸੀ ਸ਼ਾਇਦ ਧਿਆਨ ਨਹੀਂ ਦਿੱਤਾ ਪਰਮਾਤਮਾ ਕਰੇ ਇਹ ਦੁਵਾਰਾ ਉਹੀ ਦੁਨੀਆਂ ਵਿੱਚ ਵਾਪਸ ਨਾ ਜਾਵੇ ਕਿਤੇ ਉਸ ਲੜਕੀ ਦੀ ਗੱਲ ਸੱਚੀ ਨਾ ਕਰ ਦੇਵੇ ਕੋਮਲ
Waheguru hmesha chardi klaa ch rakhn tanu te tuadi poori team nu
ਵਾਹਿਗੁਰੂ ਜੀ ਮੇਹਰ ਕਰੋ
Wahguru ji kush rakha put Maher kara
God bless you beta
Very nice work
Great humanity work 🙏👍
ਵਾਹਿਗੁਰੂ ਜੀ 🙏
ਵਾਹਿਗੁਰੂ ਜੀ
ਵਹਿਗਰੂ ਜੀ
Waheguru ji MDSS Family Ta Kirpa Karni ji
ਵਾਹਿਗੁਰੂ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
God bless Gurpreet Singh.
God bless you komal and thanks you beer ji
Waheguru g, waheguru g, waheguru g, waheguru g, waheguru g.....
Dhan aa Veera Teri mehnat
Veer ji aap ko 🫡🫡🫡🫡🫡🫡🫡🫡🫡🫡🫡🫡🫡🫡🫡🫡
ਵਾਹਿਗੁਰੂ ਸਾਹਿਬ ਜੀਓ ਜੀ ਮੇਹਰ ਕਰੇ ਸਭਨਾਂ ਤੇ ਜੀ
Wahiguru ji
Waheguru 🙏 😍
Satnam Shri Waheguru Ji Mehar Karo
ਵਾਹਿਗੁਰੂ ਜੀ ਮੇਹਰ ਕਰੋ ਜੀ 💖🙏
Whaeguru ji mahar karan🙏🙏
ਕੋਮਲ ਪੁੱਤਰ ਅਜੇ ਦੋ ਮਹੀਨੇ ਹੋਰ ਰਹਿ ਲੈ
Bhai ji tusi ta rab rup ho..tuhanu Slam hai bhai ji..rab tuhadi uumar lambi kare
Very nice
ਵਾਹਿਗੁਰੂ ਜੀ। ਧੰਨ ਧੰਨ।
May VIPUL JI LIVE LONG WHO HELPED HER
Waheguru ji maher kern beta ji and beti ji teGod bless you brother ji🙏🙏♥️♥️
Waheguru mehar Karan ❤❤❤❤❤❤❤❤❤❤❤❤❤❤❤❤❤❤
❤ਧੰਨ ਗੁਰੂ ਨਾਨਕ❤
Komal ji tusi sade vaste prerna sarot ho
Dhan ho Tuc veer g
Waheguru ji Mehar kario iss parvar te ji 🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Rab meher kre
Waheguru ji Waheguru ji
Waheguru ji mehar krn apni sb te hmesha 🙏❤❤
God bless you bhai g
Welcome back komal best of luck🤞
❤ God bless you brother 🙏
🙏🙏waheguru Ji 🙏🙏🙏
ਇਹਨਾਂ ਨਹੀਂ ਸੁਧਰਨਾ ਵੀਰ ਜੀ
Wahaguru ji god bless you 🙏🙏
Waheguru Ji Maher Karenge ❤
Bold nd bravegirl
Waheguru ji 🙏 Waheguru ji 🙏
Wahgeuru ji ka kalsa wahgeuru ji ki Fateh ji gurpert Singh bai ji
Waheguru ji Waheguru ji Waheguru ji
Ena krn de vavjood nahi sudre ta ehna di marhi kismat hai eh khud hi rbb noo dhka de rehe aa
waheguru g 🙏🙏
Good luck
Good
Waheguru ji mehar karn 🙏
Waheguru ji waheguru ji 🙏🙏
Waheguru ji isnu himat deve
Wahaguruji
Tusi rub ho ❤❤
Waheguru Ji mehar karan ji
Srkari job mil jy komal noo rb kry
Gurpreet veer Ji Komal badi talented kudi hai ,tusi koshish karo isnu government job mil jawe handicapped kote naal.
Vaheguru ji. 🙏🙏🙏🇨🇦
Waheguru waheguru mehar kare is ban t
God bless you bhai k ap ne inki boht ziada help ki but in dono ko samja dein k ab dubara usi rastay pe wapus gaye tu koi help nhi milay ge q k muje lag raha hai in dono behn bhai ko deikh k abi b inko jo jaldi hai na yahan se janay ki wo kuch aur he hai
Waheguru ji 🙏Mehr karn ❤🎉
🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
Mushkil a veer ji ea nhi sudern ge pkka dono bro+sis
👏👏🙏
🙏🙏🙏🙏🙏🙏🙏🙏🙏🙏🙏🙏🙏🙏🙏
🙏🙏🙏🙏🙏🙏🙏👍👍👍👍👍
Waheguru ji mehar Krna
Waheguru g meher kro🙏🏻🙏🏻🙏🏻