ਧਰਮ ਵਿੱਚ ਫਸਕੇ ਪਾਗਲ ਹੋਏ ਬੰਦੇ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 482 | Dhadrianwale

Поділитися
Вставка
  • Опубліковано 3 чер 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    People who have gone mad because of religion | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast #religion
  • Розваги

КОМЕНТАРІ • 245

  • @KamaljitKaur-fy3uu
    @KamaljitKaur-fy3uu 11 місяців тому +29

    ਸਾਡੇ ਘਰੇ ਵੀ ਤਿੰਨ ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਪਾਠ ਕਰਨਾ ਵੱਡਾ ਪੁੰਨ ਮੰਨਿਆਂ ਜਾਂਦਾ ਸੀ ਜੀ ਪੇਕਿਆਂ ,,,ਜਿੰਦਗੀ ਵਿੱਚ ਲਾਗੂ ਕਰਨਾ ਆਪ ਨੂੰ ਸੁਣਨ ਤੋਂ ਬਾਅਦ ਸਿੱਖਿਆ ਜੀ 🙏🏻ਕੀ ਕੀ ਸ਼ੁਕਰੀਆ ਕਰੀਏ ਤੁਸੀਂ ਗੁਰੂ ਸ਼ਬਦ ਨੂੰ ਪ੍ਰੈਕਟਿਕਲੀ ਜੀਉਣਾ ਸਿਖਾ ਦਿੱਤਾ ਪੜ੍ਹਨ ਦੇ ਨਾਲ ਨਾਲ ਜੀ 🙏🏻😢

  • @KamaljitKaur-fy3uu
    @KamaljitKaur-fy3uu 11 місяців тому +37

    ਪਾਪ ਪੁੰਨ ਦੇ ਚੱਕਰਾਂ ਵਿੱਚ ਅਸੀਂ ਆਪਣੇ ਆਪ ਤੇ ਟੌਰਚਰ ਕਰਕੇ ਕੁਦਰਤੀ ਨਿਯਮਾਂ ਦੇ ਖਿਲਾਫ ਹੀ ਜਾਂਦੇ ਹਾਂ ਜੀ 🙏🏻 ਅਸੀਂ ਭਾਗਾਂ ਵਾਲੇ ਹਾਂ ਕਿ ਆਪ ਜੀ ਨੂੰ ਸੁਣਨ ਤੋਂ ਬਾਅਦ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਨੂੰ ਸਮਝਿਆ 🙏🏻 ਕੋਟਨਿ ਕੋਟਿ ਧੰਨਵਾਦ ਜੀ 🙏🏻

  • @kaur_narinder
    @kaur_narinder 11 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਤੁਸੀਂ ਮੇਰੇ ਮਨ ਨੂੰ ਬਹੁਤ ਹੀ ਜ਼ਿਆਦਾ ਚੇਤੰਨ ਕਰ ਦਿੱਤਾ ਹੈ।
    ਮੈਂ ਵੀ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਸੀ। ਮੇਰੇ ਪਤੀ ਵੀ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਪੁਰਾਣੇ ਰੀਤੀ-ਰਿਵਾਜਾਂ ਅਤੇ ਵਹਿਮਾਂ ਵਿੱਚ ਯਕੀਨ ਰੱਖਦੇ ਹਨ। ਛੇਤੀ ਕਿਤੇ ਮੇਰੀ ਗੱਲ ਨਹੀਂ ਮੰਨਦੇ ਹਨ। ਮਨ ਨੂੰ ਜਾਗਰਿਤ ਕਰਨ ਲਈ ਧੰਨਵਾਦ।

  • @user-nz7nq5pb6m
    @user-nz7nq5pb6m 11 місяців тому +31

    ਬਿਲਕੁੱਲ ਸੰਚ ਹੈ ਜੀ ਭਾਈ ਸਹਿਬ ਜੀ ਧੰਨ ਧੰਨ ਆਪਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @jaspreetbhullar8398
    @jaspreetbhullar8398 11 місяців тому +24

    ਪਾਪ ਪੁੰਨ ਦੇ ਚੱਕਰਵਿਊ ਵਿਚੋਂ ਸਾਡੀ ਮਨੋਸਥਿਤੀ ਨੂੰ ਬਾਹਰ ਕੱਢਦਾ ਤੁਹਾਡਾ ਇਹ ਸੁਨੇਹਾ ਕਿਸੇ ਮਨੋਵਿਗਆਨਿਕ ਦੀ ਤਕਨੀਕ ਤੋਂ ਘੱਟ ਨਹੀਂ ਹੈ ਭਾਈ ਸਾਹਿਬ ਜੀ ☺️🙏🏻 ਧੰਨਵਾਦ ਇਸ ਸਿੱਖਿਆਦਾਇਕ ਸੁਨੇਹੇ ਲਈ ਸਾਡੇ ਭਾਈ ਸਾਹਿਬ ਜੀ 🤗🙏🏻

  • @ManjitKaur-wl9hr
    @ManjitKaur-wl9hr 11 місяців тому +19

    ਕੱਟੜਤਾ ਵਾਲ਼ੇ ਪਾਪ - ਪੁੰਨ ਤੋਂ ਬਚਾਉਣ ਲਈ ਧੰਨਬਾਦ ਭਾਈ ਸਾਹਿਬ ਜੀਓ 🙏🙏..

  • @HarjeetSinghGill1
    @HarjeetSinghGill1 11 місяців тому

    ❤ਵਾਹਿਗੁਰੂ ਜੀ ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤

  • @ginni404
    @ginni404 11 місяців тому +6

    ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀਉ ❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏

  • @gureksinghgill8279
    @gureksinghgill8279 11 місяців тому +10

    ਧੰਨਵਾਦ ਭਾਈ ਸਾਹਿਬ ਜੀ ਬਹੁਤ ਸੋਹਣਾ ਸੁਨੇਹਾ ਦਿੱਤਾ ਜੁਗ ਜੁੱਗ ਜੀਓ🙏🙏🙏🙏🙏🙏🙏

  • @SunnyKumar-hi6mw
    @SunnyKumar-hi6mw 8 днів тому

    Waheguru ji

  • @SukhwinderSingh-wq5ip
    @SukhwinderSingh-wq5ip 11 місяців тому +1

    ਵਾਹਿਗੁਰੂ ਜੀ

  • @Sardar-usa
    @Sardar-usa 11 місяців тому

    ਬਹੁਤ ਸੋਹਣੀ ਗੱਲ ਕਰਦੇ ਨੇ ,ਜਦੋਂ ਰੋਟੀ ਪਾਣੀ ਚੱਲਦਾ ਹੋਵੇ ਬੜੀਆਂ ਮੱਤਾਂ ਉਤਰਦੀਆਂ. ਬੱਸ ਉਸ ਅਕਾਲ ਪੁਰਖ ਦਾ ਆਸਰਾ ਲੈ ਕੇ ਮਿਹਨਤ ਕਰੋ ਰੱਬ ਨੇ ਆਪ ਹੀ ਕੋਈ ਢੋ ਮੇਲਾ ਕਰ ਦੇਣਾ ਹੋਰ ਨਹੀਂ ਤਾਂ ਸਬਰ ਜ਼ਰੂਰ ਦੇਵੇਗਾ. ਉੱਪਰ ਵਾਲੇ ਵੱਲ ਹੀ ਅਰਦਾਸ ਕਰੋ ਹਰ ਵੇਲ਼ੇ.

  • @GurpreetSingh-ix3rp
    @GurpreetSingh-ix3rp 11 місяців тому

    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਤੁਸੀਂ ਭਾਈ ਸਾਹਿਬ ਜੀ ਧੰਨਵਾਦ ਆਪ ਜੀ ਦਾ ਜੋ ਤੁਸੀ ਕਿਹਾ ਇਹ ਸਾਡੇ ਸਮਾਜ ਦੀਆਂ ਕੁਰੀਤੀਆਂ ਹਨ। ਆਸ ਹੈ ਆਪ ਦੀਆ ਗੱਲਾਂ ਨੂੰ ਲੋਕ ਸਮਝਣ ❤❤❤❤❤

  • @ManpreetSingh-kf8ii
    @ManpreetSingh-kf8ii 11 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @Gurmit.dhaliwal007
    @Gurmit.dhaliwal007 10 місяців тому +1

    Great bhai sahib ji

  • @RanjitSingh-uz5uz
    @RanjitSingh-uz5uz 11 місяців тому

    ਬਹੁਤ ਹੀ ਖੂਬਸੂਰਤ ਵਿਚਾਰ।

  • @user-ek3mu9ce7q
    @user-ek3mu9ce7q 11 місяців тому +2

    ਸਾਨੂੰ ਜਿਉਣਾਂ ਸਿਖਾਈਆ ਤੁਸੀਂ 💐🥀🥀🌷🌷🌷🌷🙏🌷🙏🌹🙏

  • @gurnavjoshan1727
    @gurnavjoshan1727 11 місяців тому +6

    ਸਤਿਨਾਮ ਸ੍ਰੀ ਵਾਹਿ ਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @BalwinderSingh-wo6wh
    @BalwinderSingh-wo6wh 11 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @swarnasharma1080
    @swarnasharma1080 11 місяців тому

    Bilkul sahi kaha hai bahut sundar sandesh thanks Bhai sahab ji

  • @ranjitsingh-xf2es
    @ranjitsingh-xf2es 11 місяців тому

    ਬਿਲਕੁਲ ਸਹੀ ਕਿਹਾ ਜੀ ।

  • @coemsmafaka3883
    @coemsmafaka3883 11 місяців тому

    Wah ji wah bhai sahib ji very nice

  • @sarbjit6375
    @sarbjit6375 11 місяців тому

    Waheguru waheguru waheguru ji.....

  • @jeetrowdygaming
    @jeetrowdygaming 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏

  • @navtejkaur1129
    @navtejkaur1129 11 місяців тому

    🙏🌹tusi theek rho ji ji🤲🏻💯 🙏 🌹

  • @apsmanak7656
    @apsmanak7656 11 місяців тому +2

    ਗੁਰੂ ਫਤਿਹ ਭਾਈ ਸਾਹਿਬ ਜੀ,,

  • @GurnamSingh-hu5fq
    @GurnamSingh-hu5fq 11 місяців тому +2

    ਗੁਰੂ ਫਤਿਹ ਜੀ🌷🙏🏻
    ਘਾਲਿ ਖਾਹਿ ਕਿੱਛ ਹਥੋ ਦੇਹਿ ਨਾਨਕ ਰਾਹ ਪਛਾਣਹਿ ਸੇਹਿ। 🙏🏻

  • @gurnoorji5977
    @gurnoorji5977 11 місяців тому +1

    Aap ji… is a treasure…very talented in finest knowledge .. practically perfect.. thank you for lovely videos🌻.. Vaheguru Ji Ka Khalsa.. Vaheguru Ji ki phateh….

  • @nirmalsinghdubai
    @nirmalsinghdubai 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻DIP-2 Dubai 🇦🇪

  • @GurpreetKaur-ys6dq
    @GurpreetKaur-ys6dq 11 місяців тому

    V nice baba ji thanks

  • @jasbirsinghcheema203
    @jasbirsinghcheema203 11 місяців тому +5

    Vaheguru ji ka khalsa vaheguru ji ki fateh baba ji.

  • @AjitSingh-er1ly
    @AjitSingh-er1ly 11 місяців тому +1

    Waheguru ji ka kalsa waheguru ji ke fathe 🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻👌👌👌👌👌👌👍👍👍👍👍👍👍🤗🤗🤗🤗🤗🤗🌹🌹🌹🌹🌹❤❤❤❤🔥🔥🔥

  • @HotelKumar-lg5nf
    @HotelKumar-lg5nf 2 місяці тому

    waheguru ji bhut hi nice person a bhai sahib ranjit singh ji me milya ta kde nhi but work bolda ehna da bhut vdiya tarike nl samjaode

  • @amitsandhu_
    @amitsandhu_ 11 місяців тому +3

    ਬਹੁਤ ਬਹੁਤ ਧੰਨਵਾਦ ਜੀ 🙏👍

  • @ManjitKaur-jc5wn
    @ManjitKaur-jc5wn 11 місяців тому

    Bahut bhulekhe kadh ditte ji tuc thanku Bhai Sahib ji

  • @manjitsingh-pf7xq
    @manjitsingh-pf7xq 11 місяців тому

    Waheguru ji 🙏

  • @gurindersinghdhillon1434
    @gurindersinghdhillon1434 11 місяців тому

    ਘੈਂਟ ਬੰਦਾ

  • @narenderkumar-vi3wb
    @narenderkumar-vi3wb 11 місяців тому +1

    App k birthday pr aa rhe h please gdi da entzam kr dio journey happy rhe please blessing bhej na ji... happy birthday ji.. tusi khush rho my blessing ji tode liye....7july

  • @TarsemSingh-sq5jp
    @TarsemSingh-sq5jp 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏

  • @AshokVerma-vn7bv
    @AshokVerma-vn7bv 9 місяців тому

    Jai Shree Ram 🚩

  • @bittubansa3810
    @bittubansa3810 11 місяців тому +5

    🌹🙏 waheguru ji ka khalsa waheguru ji ki Fateh ji 🙏❤️🌹

  • @rajveerkaur6622
    @rajveerkaur6622 11 місяців тому

    Bhot vdia jiiii

  • @parminderchanna1963
    @parminderchanna1963 11 місяців тому +6

    Waheguru ji ka Khalsa waheguru ji ki Fateh bahi saab ji baut vadiaa upralaa kar rahe ho parmatma Thanu hameshaa chardikala vich rakhe 🎉🎉🎉🎉🎉

  • @gurudevsohi2358
    @gurudevsohi2358 11 місяців тому

    Wah ji wah

  • @gurjeetkaur9238
    @gurjeetkaur9238 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏ਤੁਸੀਂ ਜਿੰਦਗੀ ਦੇ ਹਕੀਕੀ ਪਹਿਲੂਆਂ ਤੇ ਗਰਾਂਉਂਡ ਜੀਰੋ ਤੋਂ ਸੁਨੇਹਾ ਦਿੰਦੇ ਓਹਰ ਪਹਿਲੂ ਬਾਰੇ ਖੁੱਲਕੇ ਕੇ ਦਸਦੇ ਓ ਵਧੀਆ ਲਗਦਾ ਧੰਨਵਾਦ ਭਾਈ ਸਾਹਿਬ ਜੀ ਚੜਦੀ ਕਲਾ ਚ, ਰਹੋ ਹਮੇਸ਼ਾ ਜੀ 🙏

  • @asgrewal5930
    @asgrewal5930 11 місяців тому +1

    🙏🙏🙏🙏🙏

  • @vijaysinghsran1185
    @vijaysinghsran1185 11 місяців тому

    ਮਨੋਵਿਗਿਆਨੀ ਹੈ ਹੀ ਨਹੀਂ ਸਾਡੇ ਹਸਪਤਾਲਾਂ ਵਿੱਚ 🙏 ਇਨ੍ਹਾਂ ਸਰਕਾਰਾਂ ਨੂੰ ਅੰਧਭਗਤ ਚਾਹੀਦੇ ਨੇ

  • @laddibinjoki8061
    @laddibinjoki8061 11 місяців тому +2

    Bhut vdia knowledge ji

  • @LovepreetSingh-dp8lj
    @LovepreetSingh-dp8lj 11 місяців тому +1

    ਬਿਲਕੁੱਲ ਸਹੀ, ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ ਦਾ, ਸਤਿ ਸ੍ਰੀ ਆਕਾਲ ਜੀ 🙏🙏

  • @amrit585
    @amrit585 11 місяців тому

    Positive ❤

  • @HarvinderSingh-km1yt
    @HarvinderSingh-km1yt 11 місяців тому +3

    Bilkul sahi gal he ji jado asi amirat sakheya c Sanu vaa gala boliyac v bilkul dada jivanjina he koi rang nhi c jindgi Vic jado da thanu sunn lage ha sab kuj Sona lagda he

  • @MSGaminG-cc4dz
    @MSGaminG-cc4dz 11 місяців тому +1

    Dhan Dhan Shiri Guru Gobind Singh Ji Maharaj Ji Kirpa Kro Mere te V Sare Pariwar te Mehar Bharia hath Rakhna Mere Sache Patshah Pita Ji Sab da Bhla Karna Ji Satnam Wahiguru Ji

  • @jagtarsinghmattu
    @jagtarsinghmattu 11 місяців тому +8

    ੴਧੰੰਨ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ 🙏ਗੁਰੂ ਅਮਰਦਾਸ ਜੀ 🙏ਗੁਰੂ ਰਾਮਦਾਸ ਜੀ🙏 ਗੁਰੂ ਅਰਜਨ ਦੇਵ ਜੀ 🙏ਸਤਿਨਾਮ ਵਾਹਿਗੁਰੂ ਪੵਮਾਤਮਾ ਜੀ ਸਭ ਤੇ ਮੇਹਰ ਕਰੀ 🙏🙏🙏🙏

  • @mandeep19897
    @mandeep19897 11 місяців тому +2

    Waheguru ji🙏🙏🙏🙏🙏

  • @hardeepkaur3004
    @hardeepkaur3004 11 місяців тому +1

    🙏🙏

  • @manvinderkaurshergill5861
    @manvinderkaurshergill5861 11 місяців тому +1

    👏👏👏

  • @sarabjitkaur8997
    @sarabjitkaur8997 11 місяців тому +1

    ਬਹੁਤ ਵਧੀਆ ਵਿਚਾਰ ਵੀਰ ਜੀ ਬਹੁਤ ਬਹੁਤ ਧੰਨਵਾਦ, 🙏

  • @20rkArts
    @20rkArts 11 місяців тому +3

    💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 💕🙏💕

  • @gurpreetkauraww7786
    @gurpreetkauraww7786 11 місяців тому +2

    Waheguru ji ka khalsa waheguru ji ki fateh 🙏🙏

  • @harjitkaur3753
    @harjitkaur3753 11 місяців тому +2

    Waheguru Ji 🙏🙏🙏🙏

  • @gurdeepsingh7943
    @gurdeepsingh7943 11 місяців тому

    wheguru ji shukriya ji tuhada savv tekk kirpa banyai rakhyoo jii 🙏🙏🙏🙏🙏🙏🥀🥀🌹🙏🥀🥀🥀🌹🌹🙏🙏🥀🌹🌹🙏🙏🙏🙏🙏🙏

  • @kuldeepsingh-xh6jv
    @kuldeepsingh-xh6jv 11 місяців тому +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🎉🎉🎉

  • @kaur-kc1ju
    @kaur-kc1ju 11 місяців тому

    Good 👏💖

  • @malkitsingh5872
    @malkitsingh5872 11 місяців тому

    Good

  • @gurpreetKaur-ck8jp
    @gurpreetKaur-ck8jp 11 місяців тому

    Wharegur ji

  • @SandeepSingh-cn7fk
    @SandeepSingh-cn7fk 11 місяців тому +1

    🙏Wmk 🙏

  • @MSGaminG-cc4dz
    @MSGaminG-cc4dz 11 місяців тому +1

    Dillon Dhanwad Bhai Sahib Ji

  • @AmandeepSingh-tq5tk
    @AmandeepSingh-tq5tk 11 місяців тому +1

    ਵਾਹਿਗੁਰੂ ਜੀ ਬਾਬਾ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਤੁਹਾਨੂੰ ਸੁਣ ਕੇ ਸਕੂਨ ਮਿਲਦਾ ਬਹੁਤ

  • @gurinderkaur5637
    @gurinderkaur5637 11 місяців тому

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਸੱਚ ਕਿਹਾ ਭਾਈ ਸਾਹਿਬ ਜੀ ਧੰਨਵਾਦ ਜੀ

  • @amriksingh6709
    @amriksingh6709 11 місяців тому

    Nice

  • @leelawanti8064
    @leelawanti8064 11 місяців тому +1

    Waheguru ji ka Khalsa waheguru ji ki fateh 🙏🌹🙏🌹🙏

  • @seetalsingh8659
    @seetalsingh8659 11 місяців тому +1

    Waheguruji 🙏🏼 🙏🏼 🙏🏼 waheguruji 🙏🏼 🙏🏼🙏🏼waheguruji 🙏🏼 🙏🏼🙏🏼

  • @jasmirsingh8035
    @jasmirsingh8035 11 місяців тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @sukhisarao9071
    @sukhisarao9071 11 місяців тому +1

    Always sachiya gallan krde o baba ji ta hi dharama de chakran wale mansik rogi tuhanu hate krde ne ..

  • @BalwinderSingh-wo6wh
    @BalwinderSingh-wo6wh 11 місяців тому

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ

  • @hoteldivine2506
    @hoteldivine2506 11 місяців тому

    ਵਾਹਿਗੁਰੂ ਜੀ। ਭਾਈ ਸਾਹਿਬ ਜੀ । ਕਿਤਨੀ ਮਿਹਨਤ ਕਰਦੇ ਹੋ। ਲੋਕਾਂ ਨੂੰ ਸਮਝਣ ਲਈ। ਜੀ। ਆਪ ਜੀ ਦਾ ਗਿਆਨ ਲੈਕੇ।। ਜਿਨ੍ਹਾਂ ਸਿੱਖਾਂ ਹੈ।ਜੀ। ਆਪ ਜੀ ਦਾ ਦਿਲੋਂ❤ ਧੰਨਵਾਦ ਜੀ।।। ਮੇਰੇ ਸਤਿਗੁਰ ਜੀ।

  • @HarpreetKaur-gf9kl
    @HarpreetKaur-gf9kl 11 місяців тому +1

    Wheguru ji ka Khalsa waheguru ji ki Fateh Vir ji

  • @naresh1245
    @naresh1245 11 місяців тому

    🇨🇮🇨🇮🇨🇮🎉❤🎉

  • @vpvp4130
    @vpvp4130 11 місяців тому +1

    वाहेगुरु जी 🙏🙏🙏🙏🙏🙏🙏🙏🙏🙏🙏🙏

  • @HarjeetSinghGill1
    @HarjeetSinghGill1 11 місяців тому

    ❤ਬਿਲਕੁੱਲ ਸਹੀ ਹੈ ਸੰਤ ਜੀ ❤

  • @taransingh7435
    @taransingh7435 11 місяців тому +1

    Waheguru ji ka Khalsa waheguru ji ke fateh

  • @paramjeetsingh2581
    @paramjeetsingh2581 11 місяців тому

    👍👍👍🙏🙏🙏

  • @sumandeep13
    @sumandeep13 11 місяців тому

    🌸🙌

  • @AmandeepKaur-ju1zy
    @AmandeepKaur-ju1zy 11 місяців тому

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਭੈਣ ਭਰਾਵਾਂ ਨੂੰ ਜੀ 🙏 ਪਰਮਾਤਮਾ ਸਭ ਦਾ ਭਲਾ ਕਰੇ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਐ।। ਜੋ ਜੋ ਦੀਜੇ ਸੋ ਤੇਰਾ ਰੂਪ।।

  • @gurpreetkaurgurpreetkaur9571
    @gurpreetkaurgurpreetkaur9571 11 місяців тому

    🙏🙏🙏🙏

  • @video.gerafke
    @video.gerafke 11 місяців тому

    🙏🙏🙏

  • @davinder.7143
    @davinder.7143 11 місяців тому

    🌹🙏🌷🥀👍🌹🙏🌷🥀👍

  • @gurdevsingh4634
    @gurdevsingh4634 11 місяців тому +2

    Waheguru ji ka khalsa waheguru ji ki Fateh🙏🙏

  • @ashutosh01000
    @ashutosh01000 11 місяців тому

    💐💐🙏🙏

  • @RajuSingh-dw6px
    @RajuSingh-dw6px 11 місяців тому

    ਧੰਨ ਗੁਰੂ ਰਾਮਦਾਸ ਸਾਹਿਬ ਜੀ

  • @karishansingh9706
    @karishansingh9706 11 місяців тому +1

    You r right bhai sab ji
    Waheguru ji ka Khalsa
    Waheguru ji ki Fateh
    Krishan singh.

  • @HarpreetSingh-yz7rz
    @HarpreetSingh-yz7rz 11 місяців тому

    ❤❤❤

  • @pamindersingh701
    @pamindersingh701 11 місяців тому

    ❤❤❤❤

  • @arshdeepgill2285
    @arshdeepgill2285 11 місяців тому

    ❤️❤️

  • @arshdeepgill2285
    @arshdeepgill2285 11 місяців тому

    😊😊😊😊😊😊🥳🥳🥳

  • @davinder.7143
    @davinder.7143 11 місяців тому

    👌🌹🙏🌷🥀👍🌹🙏🌷🥀👍

  • @gurmeetbenipal6968
    @gurmeetbenipal6968 11 місяців тому

    Wehguru wehguru jio 🌹🙏🌹

  • @arshdeepgill2285
    @arshdeepgill2285 11 місяців тому

    😍😍😍🥰🥰🥰🥰

  • @shagundeepsingh905
    @shagundeepsingh905 11 місяців тому

    Shi aa ji🙏🙏ih me v sunia ji

  • @leelawanti8064
    @leelawanti8064 11 місяців тому

    Sant ji respectively Sat shree akal ji 🙏🌹🙏🌹🙏🌹🙏