ਜੇ ਮਨ ਬਹੁਤ ਜ਼ਿਆਦਾ ਭਟਕਦਾ ਹੈ ਤਾਂ ਕੀ ਕਰੀਏ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 501 | Dhadrianwale

Поділитися
Вставка
  • Опубліковано 20 вер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #mind

КОМЕНТАРІ • 196

  • @jagdishkaur9755
    @jagdishkaur9755 Рік тому +34

    ਭਟਕਦੇ ਮਨ ਨੂੰ ਸ਼ਾਂਤ ਕਰਨ ਲਈ ਇਸਨੂੰ ਕਿਸੇ ਆਹਰ ਵਿਚ ਰੁੱਝੇ ਰੱਖਣਾ ਜ਼ਰੂਰੀ ਹੈ।

  • @SandeepSingh-ky1wj
    @SandeepSingh-ky1wj Рік тому +6

    ⚘💮🌿🌷💫⚘💮🌿🌿🌷⚘💮💮🌿🌷
    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
    ਉਦਮੁ ਕਰਹੁ ਵਡਭਾਗੀਹੋ
    ਸਿਮਰਹੁ ਹਰਿ ਹਰਿ ਰਾਇ ।।
    ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ
    ਦੂਖੁ ਦਰਦੁ ਭ੍ਮੁ ਜਾਇ ।।
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ

  • @RAMANDEEPKAUR-tj2dp
    @RAMANDEEPKAUR-tj2dp Рік тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @vishkarmarepairworkssangru2725

    ਵਾਹਿਗੁਰੂ ਜੀ ਕਿਰਪਾ ਕਰਿਓ ਵੱਡੀ ਤੋ ਵੱਡੀ ਮੁਸੀਬਤ ਵਿੱਚ ਵੀ ਸਾਡਾ ਮਨ ਡੋਲੇ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MSGaminG-cc4dz
    @MSGaminG-cc4dz Рік тому +5

    Very good Wichar Bhai Sahib Ji

  • @DharmPal-mv4mh
    @DharmPal-mv4mh Рік тому +3

    ਮੰਗੀਏ ਸਰਬਤ ਦਾ ਭਲਾ ਪਰ ਮਨ ਅੰਦਰੋ ਜਲਾ

  • @HEENAArora-wx7mw
    @HEENAArora-wx7mw Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਉ ❤ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂ ਚੜਦੀ ਕਲਾ ਬਖਸ਼ਿਸ਼ ਕਰਦੇ ਰਹਨ 🙏😇🌸

  • @KamaljitKaur-fy3uu
    @KamaljitKaur-fy3uu Рік тому +21

    ਬਹੁਤ ਸੋਹਣਾ ਸੁਨੇਹਾ ਜੀ 🙏🏻 ਬੱਚੇ ਦੀਆਂ ਡਿਮਾਂਡਾਂ ਵਾਂਗ ਕਦੇ ਪਿਆਰ ਨਾਲ ਤੇ ਕਦੇ ਸਖ਼ਤੀ ਨਾਲ ਇਸ ਦਿਮਾਗ ਦੀ ਟ੍ਰੇਨਿੰਗ ਕਰਨ ਦੀ ਲੋੜ ਹੈ ਜੀ 🙏🏻 ਧੰਨਵਾਦ ਸਾਨੂੰ ਸਾਡੇ ਵਿੱਚੋਂ ਹੀ ਹਮੇਸ਼ਾਂ ਸੰਵਾਰਦੇ ਰਹਿਣ ਲਈ ਜੀ 🙏🏻

  • @leelawanti8064
    @leelawanti8064 Рік тому +4

    Sant ji respectively Sat shree akal ji 🙏🙏 Aap ke vichar sun sun kar aap ke darshan ki tamna ho gae hai 20 sal pehle panchkula mein darshan kie the Aap ko v Apke parmeshwar dwar dawar dekhne ki bhut eagerly wait kar rahi Aap ka jab Ashirvad hua to darshan ho jayege shubh v uche vichar hai aap ke sant ji dil se Ardas hai kabool karna🙏🙏🙏🙏🌹🌹🌹🙏❤️se

  • @gmsfaridsarain4224
    @gmsfaridsarain4224 Рік тому +2

    ਵਾਹਿਗੁਰੂ ਜੀ ਧੰਨ ਨੇ ਤੁਹਾਡੇ ਵਿਚਾਰ ਜੀ।

  • @ManjitKaur-wl9hr
    @ManjitKaur-wl9hr Рік тому +3

    ਈਰਖਾ, ਆਸ਼ਾਵਾਂ, ਤ੍ਰਿਸ਼ਨਾਵਾਂ ਦੀ ਅੱਗ ਕਿਸੇ ਵਿਰਲੇ ਦੀ ਹੀ ਬੁਝਦੀ ਹੈ 🙏🙏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Рік тому +10

    ਧੰਨ ਧੰਨ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 🌴🌴🌴🐓🐓🐓🐓🌴🌴🌴🌴 ਸਾਡੀ ਜ਼ਿੰਦਗੀ ਬਣਾ ਦਿਤੀ

  • @BalwinderSingh-wo6wh
    @BalwinderSingh-wo6wh Рік тому +11

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ

  • @golden_shorts.201
    @golden_shorts.201 Рік тому +6

    ਵਾਹਿਗੁਰੂ 🙏🙏🙏🙏🙏👍👍👍ਧੰਨ ਨੇ ਤੁਹਾਡੇ ਵਿਚਾਰ ਜੀ ਧੰਨਵਾਦ😘💕😘💕😘💕😘💕

  • @balwindersingh-nz2hm
    @balwindersingh-nz2hm Рік тому +8

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਵੀਰ ਜੀ।

  • @Ramanjot-creativity
    @Ramanjot-creativity Рік тому +2

    ਬਹੁਤ ਹੀ ਸੌਹਣੇ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏❤❤❤❤❤❤❤❤

  • @GurpreetSingh-uh4um
    @GurpreetSingh-uh4um Рік тому +3

    ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ ।

  • @husanpreetkaur5295
    @husanpreetkaur5295 Рік тому +13

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਪ੍ਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ🙏🙏🙏🙏🙏🙏🙏🙏🙏🙏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Рік тому +8

    ਵਾਹਿਗੁਰੂ ਜੀ 💐💐💐💐💐💐 ਵਾਹਿਗੁਰੂ ਜੀ ਕੀ ਫਤਿਹ

  • @gurdeepsingh7943
    @gurdeepsingh7943 Рік тому +2

    wheguru wheguru wheguru wheguru wheguru wheguru wheguru wheguru wheguru ji shukriya ji tuhada cror cror barr ji sab te kirpa banyai rakhyoo jii 🙏🙏🙏🙏🙏🙏🙏🙏🙏🙏🙏🙏🙏🙏

  • @jagtarsinghmattu
    @jagtarsinghmattu Рік тому +10

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏

  • @kamaljitsingh6143
    @kamaljitsingh6143 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਗਤ ਜੀ

  • @sarabjitkaur8997
    @sarabjitkaur8997 Рік тому +3

    Waheguru ji 🙏

  • @sukhpalchahal4327
    @sukhpalchahal4327 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ♥️♥️🍎 🎉🎉

    • @ramsinghkhalsa8220
      @ramsinghkhalsa8220 Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏❤❤

  • @manjitkaur7399
    @manjitkaur7399 Рік тому +5

    🙏🙏🙏🙏🙏

  • @hoteldivine2506
    @hoteldivine2506 Рік тому +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ।ਜੀ ਫਤਿਹ ਜੀ
    ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ।
    ਅਸੀਂ ਹਰ ਹਾਲਤ ।ਮੇ ਖੁਸ਼।ਹੈਂ।ਜੀ। ਹੈ ਤਾਂ ਵੀ ਖੁੱਸ ਨਾ ਹੈ ਤਾਂ ਵੀ ਖੁਸ਼।
    ਵਾਹਿਗੁਰੂ ਜੀ ਸਭਨਾਂ ਨੂੰ। ਖੁਸ਼ੀ ਬਖਸ਼ੇ। ਜੀ

  • @gurjeetkaur9238
    @gurjeetkaur9238 Рік тому +3

    ਭਾਈ ਸਾਹਿਬ ਜੀ ਦੋਵੇਂ ਹੱਥ ਜੋੜ ਕੇ ਫਤਿਹ ਸਾਂਝੀ ਕਰਦੀ ਆਂ 🙏ਬਹੁਤ ਵਧੀਆ ਸੁਨੇਹਾ ਦਿੱਤਾ ਜੀ ਮੇਰਾ ਮਨ ਭਟਕਦਾ ਪਰ ਮੈਂ ਕੰਮ ਵਿੱਚ ਰੁਝਦੀ ਨਹੀਂ ਮੈਂ ਸਾਡੇ ਕੋਠੇ ਤੇ ਜਾਕੇ ਕਬੂਤਰ ਚੀੜੀਆਂ ਤੋਤਿਆਂ ਦੀ ਆਵਾਜ ਸੁਣਦੀ ਤੇ ਦੇਖਦੀ ਹਾਂ ਤੇ ਚੋਗਾ ਪਾਉਂਦੀ ਆਂ ਉਹ ਚਹਿਕਦੇ ਬਹੁਤ ਸੋਹਣੇ ਲਗਦੇ ਨੇ ਧੰਨਵਾਦ ਭਾਈ ਸਾਹਿਬ ਜੀ ਚੜਦੀ ਕਲਾ ਚ,ਰਹੋ ਜੀ 🙏

  • @anitabhagat3105
    @anitabhagat3105 Рік тому +3

    Waheguru ji ka Khalsa waheguru ji ki Fateh ❤❤

  • @AmandeepKaur-ju1zy
    @AmandeepKaur-ju1zy Рік тому +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਭੈਣ ਭਰਾਵਾਂ ਨੂੰ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਭ ਨੂੰ ਨਾਮ‌ ਦੀ ਸੇਵਾ ਸਿਮਰਨ ਦੀ ਦਾਤ ਬਖਸ਼ੇ ਜੀ ,✍️👍

  • @dharminderpal-cw5yc
    @dharminderpal-cw5yc Рік тому +3

    Bhai sahib ji waheguru ji ka khalsa waheguru ji ki fateh

  • @sudeshrani8825
    @sudeshrani8825 Рік тому +3

    🙏 Wahe 🙏 guru 🙏 ji 🙏

  • @mannwarrior8308
    @mannwarrior8308 Рік тому +1

    ਵਾਹਿਗੁਰੂ ਜੀ 🙏🙏🙏

  • @balbirkaur8832
    @balbirkaur8832 Рік тому +3

    Waheguru ji tusi sda chrdekla kla ch rkhnabht vadhyia vichar🙏🏼🙏🏼🙏🏼🙏🏼🙏🏼🙏🏼🌻💐🌷🥀

  • @manjitkand5391
    @manjitkand5391 Рік тому +2

    Beautiful Bhai ranjit Singh dhadrianwale

  • @harmeshsinghharmeshsingh1603
    @harmeshsinghharmeshsingh1603 Рік тому +1

    wah g right bhai saab ji

  • @gurjindersingh4666
    @gurjindersingh4666 Рік тому +2

    Hundreds one.Right.G❤

  • @kuldeepkaur1505
    @kuldeepkaur1505 Рік тому +2

    Thanks bhai sahib jee

  • @SandeepSingh-ky1wj
    @SandeepSingh-ky1wj Рік тому +5

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @ishmeetkaurneelon6900
      @ishmeetkaurneelon6900 Рік тому

      🙏

    • @ishmeetkaurneelon6900
      @ishmeetkaurneelon6900 Рік тому

      🙏🌹🌹

    • @SandeepSingh-ky1wj
      @SandeepSingh-ky1wj Рік тому

      @@ishmeetkaurneelon6900 ਇਸ਼ਮੀਤ ਕੌਰ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਹੈ ਜੀ ਘਰ ਪਰਿਵਾਰ ਠੀਕ ਹੈ ਜੀ

  • @DharmPal-mv4mh
    @DharmPal-mv4mh Рік тому +1

    ਮਾਗੇਂ ਸਰਬਤ ਦਾ ਭਲਾ ਪਰ ਅੰਦਰੋ ਜਲਾ

  • @jasmirsingh8035
    @jasmirsingh8035 Рік тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @harjot4243
    @harjot4243 Рік тому +2

    Waheguru ji waheguru ji 🙏♥️🙏🌹🌹🥀🌹👍🏻❤️❤️

  • @RajuSingh-dw6px
    @RajuSingh-dw6px Рік тому +4

    ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

  • @sandeepkaursandeepkaur9577
    @sandeepkaursandeepkaur9577 Рік тому +5

    Waheguru ji 🙏❤️🙏❤️🙏❤️🙏❤️🙏❤️

  • @mahendrasinghjohal4134
    @mahendrasinghjohal4134 Рік тому +4

    Waheguru ji

  • @kailashkaur4805
    @kailashkaur4805 Рік тому +2

    Waheguruji Maher krna 🙏🙏🙏🙏🙏🙏🙏🙏

  • @parladsingh6817
    @parladsingh6817 Рік тому +2

    ਧੰਨਵਾਦ ਭਾਈ ਸਾਹਿਬ ਜੀ ਹਰ ਰੋਜ਼ ਨਵਾਂ ਢੰਗ ਨਵਾਂ ਸੁਨੇਹਾਂ

  • @gurinderkaur2823
    @gurinderkaur2823 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjindersingh4666
    @gurjindersingh4666 Рік тому +3

    Dhanbad G ❤

  • @LovepreetSingh-dp8lj
    @LovepreetSingh-dp8lj Рік тому +3

    ईर्ष्या इंसान की सबसे बड़ी दुश्मन है, सत श्री अकाल जी 🙏🙏🙏

  • @gurimaan9814
    @gurimaan9814 Рік тому +3

    👍👍👍👌👌👌👌🙏🙏🙏🙏🙏💯💯💯💯💯waheguru ji

  • @anureetkaur3179
    @anureetkaur3179 Рік тому +3

    Right a Bhai sahab ji waheguru ji waheguru ji 🙏🙏🙏

  • @JagdevSingh-vc6yj
    @JagdevSingh-vc6yj Рік тому +2

    Good morning 🙏

  • @KuldeepSingh-pn9sh
    @KuldeepSingh-pn9sh Рік тому +3

    Waheguru ji ka khalsa

  • @skillspeeloodosto
    @skillspeeloodosto 2 місяці тому

    Waheguru ji waheguru ji waheguru ji waheguru ji waheguru ji waheguru ji waheguru ji

  • @tajinderacculogicx9568
    @tajinderacculogicx9568 Рік тому +2

    WAH JI WAH

  • @inderjeetkaur3274
    @inderjeetkaur3274 Рік тому +2

    Waheguru ji k kalsha waheguru ji k fathy 🙏🌹🌳🌲

  • @sarbjeetkaur4574
    @sarbjeetkaur4574 Рік тому +3

    Satnam Shri waheguru ji 🙏🙏🌹🌹 thank you thank you thank you mere baba ji ♥️♥️🤗🤗

  • @sajansingh1774
    @sajansingh1774 Рік тому +4

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @mehtabsingh140
    @mehtabsingh140 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🎉🎉🎉🎉🎉🎉 ਦੇਸੂ ਜੋਧਾ ਹਰਿਆਣਾ

  • @seetalsingh8659
    @seetalsingh8659 Рік тому +2

    Waheguruji 🙏🏼 🙏🏼 🙏🏼 waheguruji 🙏🏼 🙏🏼🙏🏼waheguruji 🙏🏼🙏🏼🙏🏼

  • @kalerkaler1462
    @kalerkaler1462 Рік тому +3

    Waheguru g.🙏🙏🙏🙏

  • @ManpreetSingh-kf8ii
    @ManpreetSingh-kf8ii Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਅੱਜ ਵਾਲਾ ਸੁਨੇਹਾ ਸੁਣ ਕੇ ਬੜਾ ਅਨੰਦ ਆਇਆ ਭਾਈ ਸਾਹਿਬ ਜੀ, ਵਾਹਿਗੁਰੂ ਜੀ ਆਪ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏❤️❤️

  • @DastarDhariCrowdMusic
    @DastarDhariCrowdMusic Рік тому +5

    Sat Shri Akal Ji Bhai Sahib Ji!🙏🏻🙏🏻
    Very nice Speech!! ❤🎉
    Waheguru Ji🙏🌹
    Congratulations🎉🎊 Ji ਤੁਸੀਂ 40 ਸਾਲ ਦੇ ਹੋ ਗਏ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ, ਤਰੱਕੀਆਂ ਬਖਸ਼ੇ। 👍🏻👍🏻❤👑🎆
    God bless you always..!! 👍🏻🙏🏻

  • @parminderchanna1963
    @parminderchanna1963 Рік тому +2

    Waheguru ji ka Khalsa waheguru ji ki Fateh

  • @KiranSandha-p3t
    @KiranSandha-p3t Рік тому +2

    🙏waheguru ji

  • @Gurmit.dhaliwal007
    @Gurmit.dhaliwal007 Рік тому +2

    Great bhai sahib ji

  • @rajinderkaur2438
    @rajinderkaur2438 4 місяці тому

    ਵਹਿਗੁਰੂ ਜੀ

  • @bittubansa3810
    @bittubansa3810 Рік тому +5

    🙏❤️Waheguru ji ka khalsa waheguru ji ki Fateh ji 🙏❤️🌹

  • @sukhpreetsidhu3188
    @sukhpreetsidhu3188 Рік тому +3

    WaheGuru Ji ka Khalsa WaheGuru Ji ki Fateh

  • @GurpreetSingh-zi1hx
    @GurpreetSingh-zi1hx Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏

  • @vpvp4130
    @vpvp4130 Рік тому +3

    वाहेगुरु जी 🙏🙏🙏🙏🙏🙏🙏🙏🙏🙏🙏

  • @NAVDEEP_MANSA
    @NAVDEEP_MANSA Рік тому +2

    ਇੱਕ ਬੰਦਾ ਦੂਜੇ ਤੋ ਈਰਖਾ ਨਹੀ ਕਰਦਾ ਜੇਕਰ ? ਪਰ ਫਿਰ ਵੀ ਮ੍ਨ ਸ਼ਾਂਤ ਨਹੀ ਹੈ ਤਾਂ ਫਿਰ ਉਹ ਕਮਜੋਰ ਹੈ ਉਸ ਨੂੰ ਆਪਣੀਆਂ ਕਮੀਆਂ ਤੇ ਕੰਮ ਕਰਨਾ ਚਾਹੀ ਦਾ ਹੈ ਨਿੱਜੀ ਵਿਚਾਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @manusaxena3391
    @manusaxena3391 Рік тому +1

    kirpa krke meri binti sunn lo plzzz🙏🙏🙏🙏🙏🙏😔😔😔😔

  • @gurindersingh1031
    @gurindersingh1031 Рік тому +1

    ਬਹੁਤ ਵਧੀਆ ਵੀਚਾਰ ਨੇ ਵੀਰ

  • @ramandeepsingh4310
    @ramandeepsingh4310 Рік тому +2

    Good

  • @gurpreetKaur-ck8jp
    @gurpreetKaur-ck8jp Рік тому +1

    Nice massg ha baba ji

  • @jazzatwal234
    @jazzatwal234 Рік тому +1

    🙏🏻🙏🏻🙏🏻🙏🏻🙏🏻🙏🏻🙏🏻🙏🏻

  • @kuldeepdhillon9656
    @kuldeepdhillon9656 Рік тому +5

    Thank you Bhai Sahib 🙏
    Duniya nu rh sikhna chahida !!
    We should be happy on another’s property.

  • @ShamsherSingh-ff5jg
    @ShamsherSingh-ff5jg Рік тому +4

    🌹🌹🙏

  • @kamaljitkaur6067
    @kamaljitkaur6067 Рік тому +1

    ਬਹੁਤ ਵਧੀਆ ਵਿਚਾਰ

  • @amarjotsingh3372
    @amarjotsingh3372 Рік тому +1

    Wah ji

  • @RajwinderKaur-hy2og
    @RajwinderKaur-hy2og Рік тому +2

    Waheguru ji ka khalsa waheguru ji ki fateh bhai sahib ji🙏🙏

  • @vishkarmarepairworkssangru2725

    ਜਦੋਂ ਸਾਡਾ ਮਨ ਡੋਲਦਾ ਹੈ ਤਾਂ ਸਾਨੂੰ ਉਸ ਬਾਰੇ ਸੋਚਣ ਦੀ ਬਜਾਏ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਹੈ ਕਿਉਂਕਿ ਸਾਡਾ ਦਿਮਾਗ ਸੈਤਾਨ ਦਾ ਘਰ ਹੈ ਇਸ ਨੂੰ ਕੋਈ ਨਾ ਕੋਈ ਗੱਲ ਮਿਲਣੀ ਚਾਹੀਦੀ ਹੈ ਤਾਂ ਜੋ ਵਿਹਲੇ ਬੈਠ ਕੇ ਉਸ ਬਾਰੇ ਸੋਚੀ ਜਾਵੇ ਇਹ ਬਿਮਾਰੀ ਵਿਹਲੀਆਂ ਨੂੰ ਹੀ ਹੈ

  • @inderjeetkaur3274
    @inderjeetkaur3274 Рік тому +1

    Very very nice points bahi shib ji

  • @panditsanju8483
    @panditsanju8483 Рік тому +1

    Subtitles English very good 👍👍👍👍

  • @malkeetkaur5629
    @malkeetkaur5629 Рік тому +1

    🙏🏻🙏🏻🙏🏻👍🏻👍🏻😇😇

  • @devindermehan7922
    @devindermehan7922 Рік тому +2

    One of the Best discourse

  • @VikramSingh-os4fi
    @VikramSingh-os4fi Рік тому +2

    Jo meri jindgi ch mushkil chaldi ohi video ch das dene o bhai sahib jeunde raho tuci ❤

  • @jaggisidhu8902
    @jaggisidhu8902 Рік тому +1

    Baba ji sachi bhut hi yadha bhtkda mnn tn

  • @AjitSingh-er1ly
    @AjitSingh-er1ly Рік тому

    Waheguru ji ka kalsa waheguru ji ke fathe

  • @balkaransingh5684
    @balkaransingh5684 Рік тому +1

    Wa g wa bhut sohna message ditta h g

  • @HotelKumar-lg5nf
    @HotelKumar-lg5nf 6 місяців тому

    waheguru ji baba ji god bless u ikali ikali gal tuhadi sunan wali hundi

  • @rupaunbi2737
    @rupaunbi2737 Рік тому +1

    Wahgur ji

  • @harishdua3553
    @harishdua3553 Рік тому +1

    🌅🌅🙏🙏🇮🇳

  • @amrit488
    @amrit488 Рік тому +1

    Very good massage

  • @varindersingh6860
    @varindersingh6860 Рік тому +1

    True words...

  • @bintrai6178
    @bintrai6178 Рік тому +1

    Very Nice bhai Sab je 👍I'm Bint Rai JODHPUR PAKHAR ( Maur mandi)

  • @parasdhillon1642
    @parasdhillon1642 Рік тому

    ਏ ਭਾਈ ਤੇਰੇ ਅੰਦਰ ਦਵੈਤ ਨ ਹੋਵੇ ਇਹ ਕਿਹੜੀ ਕਿਤਾਬ ਵਿੱਚ ਲਿਖਿਆ /

  • @ushapaul6629
    @ushapaul6629 Рік тому +1

    sahi kehaji

  • @anmolbhullar8740
    @anmolbhullar8740 Рік тому +1

    Nice bro