Sardara Singh Johal ਨੂੰ ਖੇਤੀ ਕਾਨੂੰਨਾਂ ਤੇ ਠੋਕਵਾਂ ਜਵਾਬ ਜੌਹਲ ਦੇ ਪੋਤੜੇ ਫਰੋਲ ਗਿਆ ਕਿਸਾਨ ਆਗੂ Interview

Поділитися
Вставка
  • Опубліковано 21 лис 2024

КОМЕНТАРІ • 93

  • @gurjitsingh5080
    @gurjitsingh5080 22 години тому +8

    ਵੱਡੇ ਕਿਸਾਨ ਛੋਟੇ ਕਿਸਾਨ ਨੂੰ ਖਤਮ ਕਰ ਰਹੇ ਆ' ਇਹਨਾਂ ਦੀਆਂ ਜ਼ਮੀਨਾਂ ਖਰੀਦ ਕੇ।

  • @pushaplata8417
    @pushaplata8417 День тому +9

    ਰਾਜਿੰਦਰ ਸਿੰਘ ਜੀ ਬਹੁਤ ਵਧੀਆ ਜੌਹਰ ਨੂੰ ਇਹੀ ਜੁਆਬ ਚਾਹੀਦਾ ਸੀ।

  • @harpreetsinghsandhu4112
    @harpreetsinghsandhu4112 4 години тому +1

    Sahi gl a y

  • @pritpalsingh2789
    @pritpalsingh2789 14 хвилин тому

    ਬਿਲਕੁਲ ਸਹੀ ਕਿਹਾ

  • @RajvinderSingh-kv5lc
    @RajvinderSingh-kv5lc 54 хвилини тому

    Wah ji !!!

  • @sekhonpunjabiblog4179
    @sekhonpunjabiblog4179 5 годин тому +3

    ਜੋਹਲ ਤਾਂ ਕਹਿੰਦਾ ਮੇਰੇ ਨਾਲ ਬਹਿਸ ਕਰੋ ਬੈਠਕੇ ਫਿਰ ਕਰੇ ਰਜਿੰਦਰ ਬਹਿਸ

  • @VinaySehgal-w3x
    @VinaySehgal-w3x День тому +5

    ਬਹੁਤ ਵਧੀਆ ਸੋਚ ਸਮਜ ਤੁਹਾਨੂੰ ਰਾਜਿੰਦਰ ਵੀਰ 🙏

  • @jagseerchahaljag687
    @jagseerchahaljag687 День тому +7

    ਮਾਫ਼ ਕਰਨਾ ਭਰਾਵੋ ਜੋਹਲ ਸਾਬ ਵਰਗਿਆਂ ਦੀਆਂ ਗਲਤ ਸਕੀਮਾਂ ਹੋਣ ਕਰਕੇ ਪੰਜਾਬ ਬਰਬਾਦ ਹੋਇਆ।
    ਮੈਂ ਜੋਹਲ ਸਾਬ ਨੂੰ ਪੁੱਛਦਾ ਹਾਂ। ਜੇਕਰ ਮੇਰੇ ਇਲਾਕੇ ਵਿੱਚ ਪਾਣੀ ਮੁੱਕ ਗਿਆ। ਜੋਹਲ ਸਾਬ ਵੱਡਾ ਵਿਦਵਾਨ ਹੋਣ ਕਰਕੇ ਕੋਈ ਸਲਾਹ ਈ ਦੇ ਦੇਣ ਝੋਨੇ ਵਾਲੇ ਖੇਤਾਂ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਹੋ ਸਕਦੀਆਂ ਨੇ।
    ਬਹੁਤ ਬਹੁਤ ਧੰਨਵਾਦ ਜੀ

  • @yadwindergill914
    @yadwindergill914 15 годин тому +1

    ਇਹ ਸਾਰੀਆਂ ਗੱਲਾਂ ਬਿੱਲਕੁਲ ਸਹੀ ਨੇ ਬਾਈ ਰਾਜਿੰਦਰ ਸਿੰਘ ਦੀਪ ਸਿੰਘ ਵਾਲੇ ਦੀਆਂ.....

  • @KULDEEPSINGH-no9yk
    @KULDEEPSINGH-no9yk 3 години тому +1

    Y ji manno chahe na manno par hojal Saab bhut shi keh rhe ne asal vich tu c samjna hi ni chahunde

  • @GurpalSingh-jr2sr
    @GurpalSingh-jr2sr День тому +3

    ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਗੱਲ ਬਿਲਕੁਲ ਸਹੀ ਹੈ,ਉਹ ਹਕੀਕਤੋਂ ਵਝੇੰ ਸਰਵਸ੍ਰੇਸ਼ਟ ਅਰਥ ਸ਼ਸਤਰੀ ਤੀਜੇ ਕੁ ਦਿਨ ਜਾਣਬੁਝ ਕੇ ਕਿਸਾਨੀ ਨੂੰ ਕੋਸਨਾ ਸੁਰੂ ਕਰ ਦਿੰਦਾ ਹੈ, ਵਿਚੇ ਵਿਚ ਇਉਂ ਵੀ ਕਹਿੰਦੇ ਰਹਿੰਦੇ ਹਨ ਕਿ ਹੁਕਮਰਾਨਾਂ ਨੇ ਉਨਾਂ ਦੀ ਇੱਕ ਨਹੀਂ ਸੁਣੀ ਮਤਲਬ ਹਰ ਇੰਟਰਵਿਊ ਵਿੱਚ ਮੁੜ ਮੁੜ ਕੇ ਉਹੋ ਫਿਰਕੀ ਘੁੰਮਦੀ ਹੈ,ਹੁਣ ਕਹਿ ਰਿਹ ਮੈਂ ਆਲੂਆਂ ਨੂੰ ਲੈ ਕੇ ਆਇਆ, ਝੋਨਾ ਪਤਾ ਨਹੀਂ ਕੌਣ ਲੈ ਕੇ ਆਇਆ ਇਹ ਨਹੀਂ ਦੱਸਦਾ, ਜਦੋਂ ਕੇ ਦਵਿੰਦਰ ਸ਼ਰਮਾਂ ਵਰਗੇ ਵਿਗਿਆਨੀਆਂ ਦੀ ਰਾਏ ਉਨ੍ਹਾਂ ਨਾਲ ਕਿਧਰੇ ਨਹੀਂ ਮਿਲਦੀ।
    ਆਰ ਐਮ ਬੀ ਟੈਲੀਵੀਜਨ ਵਾਲਿਉ ਤੁਸੀ ਉਦਮ ਕਰੋ ਕਿ ਝੋਨਾ ਕੌਣ ਲੈ ਕੇ ਆਇਆ ਏਸ ਵਿਸ਼ੇ ਤੇ ਦਵਿੰਦਰ ਸ਼ਰਮਾ ਸਾਹਿਬ ਨਾਲ ਵੱਡੀ ਗੱਲਬਾਤ ਕਰੋ।

    • @Kang_dulla.
      @Kang_dulla. 23 години тому

      ਬਈ ਜੀ ਗੁਰਪਾਲ ਸਿੰਘ ਜੀ ।… ਇਹ ਰਜਿੰਦਰ ਬੁਜਰ ਕਿ ਪਤਾ ਯਾਰ ਇੰਨਾਂ ਨੈੜ ਆ ਜਾਣਾ ਸੀ ਕਿ 2..4 ਸਾਲਾਂ ਬਾਅਦ ਪੰਜਾਬ ਦੀ ਸਾਰੀ ਜ਼ਮੀਨ ਕਿਸਾਨਾਂ ਕੋਲੋਂ ਲੈ ਜਾਦੇ ।.. ਅੱਜ ਦੇਖ ਲਓ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਸਾਰੀ ਲਾਲ ਲਕੀਰਾਂ ਵੱਜੀਆਂ ਜੇ ਉਹ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਅੱਜ ਮਹੀਨਾ ਦਾ ਟਾਈਮ ਦੇ ਕੇ ਜਿੰਨਾ ਸਰਕਾਰੀ ਲੋਨ ਲਿਮਟਾ ਮੌੜ ਸਕਦੇ ਕਿਸਾਨ ।.. ਠੀਕ ਆ ਕੁਝ ਬਦਲਾ ਲੈਦੇ ਠੀਕ ਸੀ ।.. ਬਈ ਇਹ ਤੇ ਬੂਜਰ ਉੱਡ ਕੇ WTO ਚੋਂ ਭਾਰਤ ਨੂੰ ਬਾਹਰ ਕੱਢਣ ਲਈ ਬੋਲੀ ਜਾਂਦੇ ।.. ਸਿਰਫ ਤੁਹਾਡੇ … ਕਣਕ ਤੇ ਝੋਨੇ ਕਰਕੇ ਨਾ ਕਣਕ ਨਾ ਝੋਨਾ ਭਾਰਤ ਚ ਸਰਕਾਰਾਂ ਜੋ ਗਰੀਬਾਂ ਨੂੰ ਮੁਫਤ ਅਨਾਜ ਦੇਦੇ ਸੂਬਾ ਸਰਕਾਰਾਂ ਨੇ ਪੰਜਾਬ ਦੇ ਅਨਾਜ ਵਾਪਸ ਭੇਜ ਦਿੱਤੇ ਕਹਿੰਦੇ ਇਹ ਟੈਸਟਿੰਗ ਕੀਤੇ ਡੰਗਰਾਂ ਦੇ ਖਾਣ ਜੋਗੀ ਨਹੀਂ ।.. ਦੂਜੀ ਗੱਲ ਬਾਈ ਪੰਜਾਬ ਦਾ ਹਰ ਫਸਲ ਭਾਰਤ ਸਰਕਾਰਾਂ ਸਹੀ ਕਮੀਤਾ ਦੇਣ ਨੂੰ ਤਿਆਰ ਆ ਪਰ ਇਹ ਟੱਟੂ ਜਿਹੇ ਅੱਗੇ ਲਏ ਸੜਕਾਂ ਉੱਤੇ ਰਾਹ ਰੋਕ ਕੇ ਸਾਰੇ ਭਾਰਤ ਦੀ ਖੇਤੀ ਦਾ ਠੇਕਾ ਲੈ ਲੇਦੇ ।.. ਕਿਉਂਕਿ ਦਿੱਲੋ ਹਰਾਮੀ ਆ ।.. ਸਰਕਾਰਾਂ ਪੰਜਾਬ ਨੂੰ ਕਦੇ ਪਿੱਛੇ ਨਹੀਂ ਰੱਖਦੇ ।..ਜਿਦਾ ਹੁਣ ਹਰਿਆਣਾ ਬਾਡਰਾ ਤੇ ਸਾਲ ਹੋ ਗਿਆ ਇੰਨਾਂ ਟਾਈਮ ਪੰਜਾਬ ਨੂੰ ਸੜਕਾਂ ਤੇ ਨਹੀਂ ਰੂਲਣ ਦੇਣਾ ਚਾਹੁੰਦੇ ਪਰ ।.. ਬੰਦੇ ਕਿਸਾਨ ਪੰਜਾਬ ਦੇ ਮੁੰਡੇ ਮਰਨੇ ਪੰਜਾਬ ਦੇ ।. ਠੇਕਾ ਸਾਰੇ ਭਾਰਤ ਦਾ ।..ਹੁਣ ਪਿੱਛੇ ਜਿਹੇ ਹਰਿਆਣਾ ਬਾਡਰਾ ਤੇ ਪੰਜਾਬ ਦਾ ਮੁੰਡਾ ਮਾਰ ਦਿੱਤਾ ।.. ਲੋਕਾਂ ਪੈਸੇ ਦਿੱਤੇ 1 ਕਰੋੜ ਰੁਪਏ ਸਰਕਾਰ ਨੇ ਪੰਜਾਬ ਨੇ ਦਿੱਤੇ ਮੁੰਡਾ ਮਰ ਗਿਆ ਪਿੱਛੇ ਛੱਡ ਦਾਦੀ ਭੈਣ ਉਹ ਜ਼ਨਾਨੀਆਂ ਜਿੰਨਾ 10.000 ਰੁਪਏ ਕੱਡੇ ਸਾਰੀ ਉਮਰ 2..4 ਵਾਰ ਦੇਖੇ ਹੋਣੇ ।.. ਇੱਕ ਦਮ 1 ਕਰੋੜ ਰੁਪਏ ਪਤਾ ਨਹੀਂ ਲੱਗਦਾ ਹੋਣਾ ਕਿਦਾ ਸਾਬ ਕੇ ਰੱਖਿਆ ਜਾਵੇ ।.. ਇਹ ਲੀਡਰ ਕਿਸਾਨਾਂ ਦੇ ਵੱਡਾ ਹੱਥ ਮਾਰਦੇ ।..
      ਯਾਰ ਜਹੋਲ ਦੀਆਂ ਗੱਲਾਂ 45..50 ਸਾਲਾਂ ਪਹਿਲਾਂ ਹਾਰੀ ਖੇਤੀ ।.. ਇਹਨੂੰ ਪੁੱਛੋ ਹਾਰੀ ਖੇਤੀ ਵਾਲੇ ਟਾਈਮ ਪਾਣੀ ਇਹਨੇ ਥੱਲੇ ਸੀ ।.. ਕਿ ਗੱਲਾ ਕਰਦਾ ਯਾਰ ।. ਅੱਜ ਤੁਹਾਡੀਆਂ ਫਸਲਾਂ ਨਾਲ ਦੇ ਸੂਬੇ ਨਹੀਂ ਲੈਦੇ ਤੇਰੇ ਕਣਕ ਝੋਨੇ ਬਦਲੇ ।.. WTO ਚੋ ਬਾਹਰ ਆ ਜਾਵੇ ਭਾਰਤ ਚਾਵਲ

    • @Kang_dulla.
      @Kang_dulla. 22 години тому

      ਗੁਰਪਾਲ ਸਿੰਘ ਬਈ ।.. ਇਹ ਕਹਿੰਦੇ ਛੋਲੇ ਮੋਦੀ ਦੇਵੇਗਾ ਕੀਮਤ ਪਰ ਪੰਜਾਬ ਦੀ ਗੱਲ ਕਰੀਏ ਜਾਕੇ ।.. ਹੁਣ ਇਹ ਕਾਦਾ ਕਿਸਾਨ ਟਾਟੂ ਦਾ ।.. ਜਿਸ ਕੋਲ ਹਲਦੀ ਨਹੀਂ ਵੇਚ ਹੁੰਦੀ ।.. ਵੀਰ ਮੇਰੇ ਮਾਮੇ ਜੀ ਦੇ ਮੁੰਡੇ ਹਲਦੀ ਦੀ ਫਸਲ ਲੋਦੇ ਤੇ ਇਨੇ ਗਾਹਕ ਹਨ ਸਾਲ ਇੱਕ ਪਹਿਲਾ ਹੀ ਜਾ 6 ਮਹੀਨੇ ਪਹਿਲਾਂ ਪੈਸੇ ਦੇ ਜਾਂਦੇ ਘਰ ਆਕੇ ।.. ਫੇਰ ਦੂਜੀ ਫਸਲ ਗੰਨਾ ਆਪ ਗੁੜ ਬਣਾ ਕੇ ਵੇਚ ਦੇ ਤੁਸੀ ਦੇਖੋ ਵੱਡੇ ਬਾਦਲ ਸਾਬ ਤੱਕ ਕੁਦਰਤੀ ਖੇਤੀ ਕਰਦੇ ।.. ਕਣਕ ਝੋਨਾ 7.000 or 8000 ਤੱਕ ਕਿਵਾਟਲ ਕੀਮਤ ਲੱਗਦੀ ।.. ਗੁੜ ਮਾਮੇ ਹੁਣੀ ਜੱਲਧਰ ਹਨ ਤੇ ਗੁੜ ਖ਼ਰੀਦਣ ਵਾਲੇ ਲੁਧਿਆਣਾ ਪਟਿਆਲੇ ।.. ਅੰਬਰਸਰ ਤੋ ਗੁਰਦਾਸਪੁਰ ਤੋਂ ।.. ਲੱਗੇ ਪਿੰਡਾਂ ਵਾਲੇ ਤੇ ਰਹਿ ਜਾਂਦੇ ।.. ਕਿਉਂਕਿ ਫਸਲ ਦੀ ਕੀਮਤ ਸਾਲ ਇਕ ਪਹਿਲਾ ਆਦੀ ।.. ਨਾਲੇ ਵੱਡੇ ਵੱਡੇ ਅਫਸਰ ਪੁਲਿਸ ਦੇ । ਹੋਰ ਸਰਕਾਰੀ ਅਫ਼ਸਰ ।.. ਬਈ ਲੋਕੀ ਪੈਸਾ ਚੁੱਕੀ ਫਿਰਦੇ ਬੱਸ। ਚੀਜ ਵਾਧੀਆ ਮਿਲੇ ।..

  • @mohanaujlainfotainmentlive7422
    @mohanaujlainfotainmentlive7422 13 хвилин тому

    ਬਿਲਕੁਲ ਦਰੁਸਤ ਆ ਕਾਰਪੋਰੇਟ ਜਦੋਂ ਵੱਡਾ ਕਲੱਸਟਰ ਬਣਾਉਣਗੇ ਤੇ ਜੇ ਕੌਈ ਕਿਸਾਨ ਅਸਹਿਮਤੀ ਤੇ ਜ਼ਮੀਨ ਵਾਪਸ ਲੈਣਾ ਚਾਹੁੰਦੇ ਹਨ ਤਾਂ ਉਹ ਨਾ ਕੌਰਟ ਹਾਈਕੋਰਟ ਸੁਪਰੀਮ ਕੋਰਟ ਜਾਣ ਦੀ ਬਜਾਏ ਉਹ ਐਸ ਡੀ ਐਮ ਤੇ ਬਾਅਦ ਵਿੱਚ ਡਿਪਟੀ ਕਮਿਸ਼ਨਰ ਪਾਸ ਹੀ ਜਾ ਸਕਦਾ ਆ । ਆਖਿਰ ਕਿਸਾਨ ਥੱਕ ਹਾਰਕੇ ਜ਼ਮੀਨ ਕਾਰਪੋਰੇਟ ਨੂੰ ਦੇਣ ਲਈ ਮਜਬੂਰ ਹੌਣਾ ਪਵੇਗਾ!?

  • @gurdeepsingh1126
    @gurdeepsingh1126 20 годин тому +3

    ਇਹਨਾਂ ਕਾਮਰੇਡਾਂ ਕੰਜਰਾਂ ਨੇ ਦੱਲਿਆ ਨੇ ਬਿਨਾਂ ਲਿਖਤੀ ਨਾ ਲੈ ਕੇ ਮੋਰਚਾ ਵੇਚ ਦਿੱਤਾ
    ਵੇਚ ਤਾ ਇਹ ਪਹਿਲਾਂ ਵੀ ਸਕਦੇ ਸੀ ਪਰ ਪਰ ਦਾ ਰੋਹ ਬਹੁਤ ਸੀ ਏਸੇ ਕਰਕੇ deep ਬਾਈ ਤੇ ਲੱਖੇ ਨੂੰ ਨਫਰਤ ਕਰਦੇ ਸੀ ਕਿਉਂ ਕੀ ਉਹ ਮੋਰਚੇ ਤੇ ਬਹੁਤ ਗਹਿਰੀ ਅੱਖ ਰੱਖ ਰਹੇ ਸੀ.
    ਪਿੱਛਲੇ 70 ਸਾਲ ਇਹਨਾਂ ਮੋਰਚੇ ਹੀ ਵੇਚੇ ਸੀ ਤੇ ਨਜਾਰੇ ਲੈਂਦੇ ਵੀ
    ਦਿੱਲੀ ਵਿੱਚ ਇਹਨਾਂ ਨੇ ਫੰਡ ਖਾ ਲਿਆ ਇਹ ਫਿਰ ਵੀ ਫਾਇਦੇ ਵਿੱਚ ਹੀ ਨੇ
    ਇਹ ਆਮ ਲੋਕਾਂ ਵਾਸਤੇ ਨਹੀਂ ਨਹੀਂ ਇਹ ਸਰਕਾਰ ਦੇ ਇਸ਼ਾਰੇ ਦੇ ਚੱਲਦੇ ਨੇ ਬਹਾਨਾ ਕਿਸਾਨਾਂ ਦਾ

    • @RanjeetSingh-lh6nm
      @RanjeetSingh-lh6nm 20 годин тому +2

      ਭੇਡੇ ਲਿਖ ਕਿ ਲਿਆ ਸੀ ਸਾਰੇ ਦੇਸ਼ ਸਾਹਮਣੇ ਵਾਅਦਾ ਕੀਤਾ ਸੀ, ਜਦੋਂ ਕੋਈ ਸਾਸਕ ਕਾਰਪੋਰੇਟ ਨੇਂ ਬਣਾਇਆ ਹੋਵੇਂ ਸਿੱਧਾ ਮੁਕਰ ਜੇ ਉਸ ਕੋਈ ਹੱਲ ਨੀ, ਬਾਕੀ ਦੇਸ਼ ਵਿੱਚ ਤੇਰੇ ਵਰਗਿਆਂ ਭੇਡਾਂ ਦੀ ਕਮੀ ਨੀ ਜਿਹੜੀ ਸੰਘਰਸ਼ ਕਰਦੇ ਲੋਕਾਂ ਨੂੰ ਮਾੜਾ ਕਹੇ,ਮਾਮਾ ਜੇ ਕਿਸਾਨਾ ਨੇਂ ਮੋਰਚਾ ਵੇਚਿਆ ਹੁੰਦਾ ਫਿਰ ਮੋਦੀ ਬਿੱਲ ਵਾਪਸ ਨੀ ਸੀ ਲੈਦਾ ਖਰੀਦ ਕਿ ਵਾਪਸ ਮੋੜ ਦਿੰਦੇ

  • @JasrajSingh-ue3nt
    @JasrajSingh-ue3nt Годину тому +2

    Sarkari agent

  • @sukhjitsingh2704
    @sukhjitsingh2704 17 годин тому +1

    Good 👍👍👍👍👍

  • @smsmahal3805
    @smsmahal3805 День тому

    Bahut khoob,clear te vadmule vichar Deep Singh valon pesh.

  • @pirtpalsandhu1923
    @pirtpalsandhu1923 21 годину тому

    Right veer G

  • @harpreetgrewal1358
    @harpreetgrewal1358 День тому +4

    Nahi yaar sorry but johal sabh nice person ne

  • @kulveergagan3761
    @kulveergagan3761 День тому +1

    "Punjab nu apna ikk kheti model chahida, jo punjab di dharti lyi v vadhiya howe te fayademand v howe"
    Ehi gll tn bai Deep sidhu kehnda c, ehnu commrade nu ajj smj ayi aa, odo eh deep sidhu nu gadar kehnda c,
    Baki sardara singh johal nu chngga jwab ditta👍👍

  • @gursewaksingh6076
    @gursewaksingh6076 22 години тому

    Nice info solid proofs

  • @KulwantSingh-fu4bg
    @KulwantSingh-fu4bg 5 годин тому

    ਜੋਹਲ ਸਾਹਬ ਵਾਲੇ ਸੁਝਾਅ ਕਿਹੜਾ ਲਾਗੂ ਕਰ ਦਿੱਤੇ ਸਰਕਾਰ ਨੇ। ਉਹ ਆਪਣੇ ਸੁਝਾਅ ਤਾਂ ਲਾਗੂ ਕਰਵਾ ਲੈਂਦੇ।

  • @deepakjain5490
    @deepakjain5490 День тому +6

    Johal Saab bohat intelligent hann ehna aagua di andolan de sirr te kharcha chalda hai

  • @MrSingh-ii6yl
    @MrSingh-ii6yl День тому +1

    ਦੁਸ਼ਮਣਾਂਨਾ ਰੋਲ ਬਾਖੂਬੀ ਨਿਭਾਇਆ ਗਿਆ ਹੈ ਏਸੇ ਕਰਕੇ ਇਹ ਮੁਲਾਕਾਤ ਹੋਈ

  • @ranasodhi3914
    @ranasodhi3914 13 годин тому +1

    Brother ek gal daso samajwad kithe kamyab reha?

  • @HarbhajanSingh-qm2qv
    @HarbhajanSingh-qm2qv 8 годин тому

    ਸ਼ਿਫਾਰਸ ਕੀਤੀਆਂ ਖਾਦਾਂ ਤੇ ਪਾਣੀ ਦੀ ਵਰਤੋਂ ਤੋਂ ਵੱਧ ਖਾਦਾਂ ਤੇ ਪਾਣੀ ਦੀ ਵਰਤੋਂ ਕਿਸ ਨੇ ਕੀਤੀ, ਦਸੋਗੇ।

  • @pradeepsingh4750
    @pradeepsingh4750 День тому +2

    ਜੱਟਾਂ ਨੇ ਖਤਮ ਕੀਤਾ ਪੰਜਾਬ ਦਾ ਪਾਣੀ

  • @noniharika1668
    @noniharika1668 День тому

    Nice

  • @gurmukhsingh9717
    @gurmukhsingh9717 3 години тому

    ਸੈਂਟਰ ਸਰਕਾਰ ਮੋਦੀ ਤੇ ਪੰਜਾਬ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਕਹਿੰਦੇ ਕਿਸਾਨਾਂ ਦੀ ਜ਼ਮੀਨ ਅੰਡਾਨੀ ਅੰਬਾਨੀ ਦੇ ਦਿਉਂ ਫਿਰ ਕਿਸਾਨ ਇੰਨਾ ਅੱਗੇ ਨੋਕਰੀ ਕਰਨ ਫਿਰ ਹੁਣ ਮੋਦੀ ਸਰਕਾਰ ਨੇ ਪੰਜਾਬ ਵਿੱਚ ਸੜਕ ਬਣਾਉਣ ਲਈ ਕਿਸਾਨਾਂ ਦੀ ਜ਼ਮੀਨ ਤੇ ਧੱਕੇ ਨਾਲ ਕਬਜਾ ਕਰਨ ਲਈ ਭਗਵੰਤ ਮਾਨ ਮੁੱਖ ਮੰਤਰੀ ਨੇ ਸਾਰੀ ਪੁਲਿਸ ਲਾ ਦਿੱਤੀ ਕਿਸਾਨਾਂ ਨੂੰ ਠਾਣੇ ਵਿਚ ਬੰਦ ਕਰਵਾ ਕੇ ਕਿਸਾਨਾਂ ਦੀ ਜ਼ਮੀਨ ਤੇ ਸੜਕਾਂ ਬਣੀਆਂ ਜਾਂਣ

  • @jagdevsinghtejay2824
    @jagdevsinghtejay2824 День тому

    Good

  • @MANGALSINGH-yp3dy
    @MANGALSINGH-yp3dy 23 години тому

    Good dip singh wala

  • @KalaSerron
    @KalaSerron День тому +7

    ਉਏ ਲੋਕੋ ਜਾਗੋ ਇਹੇ ਉਹ ਹੈ ਦੀਪ ਸਿੱਧੂ ਤੇ ਲੱਖੇ ਸਧਿਣੇ ਨੰ ਗਦਾਰ ਕਿਹਦਾ ਸੀ ਕਿਉ ਮੋਰਚਾ ਵੇਚਣਾ ਸੀ ਇਸ ਦੀ ਬੁਥੀ ਦੇਖੋ

  • @mommata7773
    @mommata7773 День тому

    👍

  • @Baat_a_punjab
    @Baat_a_punjab День тому

    ❤❤❤❤

  • @KalaSerron
    @KalaSerron День тому +15

    ਦਿੱਲੀ ਦਾ ਮੋਰਚਾ ਕਿਉ ਵੇਚ ਦਿੱਤਾ ਸਰਮ ਕਰ ਕੰਜਰਾਂ

    • @lakhveersinghmallan4273
      @lakhveersinghmallan4273 День тому

      ❤❤

    • @jabarjangsinghbrar5303
      @jabarjangsinghbrar5303 23 години тому

      ਇਹ ਰਾਜਿੰਦਰ ਆਪਣੇ ਇਲਾਕੇ ਵਿੱਚ ਬਹੁਤ ਵਾਰ ਗਲਤ ਕੰਮ ਕਰਦਾ ਸਹੀ ਕਿਸਾਨਾਂ ਖਿਲਾਫ​@@lakhveersinghmallan4273

    • @RanjeetSingh-lh6nm
      @RanjeetSingh-lh6nm 18 годин тому +1

      @@KalaSerron ਤੈ ਸੋਦਾ ਕਰਵਾਇਆ ਸੀ ਐਵੇਂ ਕਮਲ ਨਾ ਮਾਰਿਆ ਕਰੋਂ ਯਾਰ,ਜੇ ਆਪਣੇ ਵਿੱਚ ਲੋਕਾਂ ਲਈ ਲੜਨ ਦੀ ਜੁਰਤ ਨਾਂ ਹੋਵੇ, ਜਿਹੜੇ ਲੋਕਾਂ ਲਈ ਕੁੱਝ ਕਰ ਲੈਣ ਦੀਆਂ ਕਰੋਂ,ਜੇ ਮੋਰਚਾ ਵਿਕਿਆ ਹੁੰਦਾ ਮੋਦੀ ਬਿੱਲ ਵਾਪਸ ਨਹੀ ਸੀ ਲੈਦਾ, ਐਵੇਂ ਸੁਣਿਆ ਸੁਣਾਇਆ ਨਾਂ ਮਾਰਿਆ ਕਰੋਂ ਆਪ ਆਪਣੇ ਦਿਮਾਗ ਤੋਂ ਕੰਮ ਲਿਆ ਕਰੋਂ

    • @surinderkaurnihal8347
      @surinderkaurnihal8347 9 годин тому

      ਅਸਲ ਵਿੱਚ ਤੁਸੀਂ ਹੋ ਪੰਜਾਬ ਦੀ ਬਰਬਾਦੀ ਵਿੱਚ ਵੱਡੇ ਹਿੱਸੇਦਾਰ ਜਿਹੜੇ ਕੂੜ ਪ੍ਰਚਾਰ ਕਰਨ ਲਈ ਕੋਈ ਸਬੂਤ ਨਹੀਂ ਲੱਭਦੇ।

    • @KulwantSingh-fu4bg
      @KulwantSingh-fu4bg 5 годин тому +1

      ਦਿੱਲੀ ਦਾ ਮੋਰਚਾ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਹੀ ਚੁੱਕਿਆ ਗਿਆ। ਫੇਰ ਵੇਚ ਕਿਵੇਂ ਦਿੱਤਾ।

  • @khosatv7350
    @khosatv7350 19 годин тому

    ਸਰਕਾਰੀ ਮੰਡੀਆਂ ਅਤੇ ਆੜ੍ਹਤੀਏ ਖਤਮ ਨਹੀ ਹੋਣੇ ਚਾਹੀਦੇ ਹਨ

  • @g.boparai8835
    @g.boparai8835 День тому +2

    ਕਿਸਾਨ ਵੀਰੋ ਇਨਾਂ ਮਗਰ ਨਾ ਲੱਗੋ ਇਹ ਕਿਸਾਨਾਂ ਨੂੰ ਗੁੰਮਰਾਹ ਕਰਦੇ ਜੇ ਪਾਣੀ ਖਤਮ ਹੋਗਿਆ ਕਰੋੜਾਂ ਦੀ ਜਮੀਨ ਬੰਜਰ ਹੋਜੂ ਫੇਰ ਕੀ ਬੀਜਣਾ ਜੇ ਸਰਕਾਰ ਕੋਈ ਹੱਲ ਨੀ ਕਰਦੀ ਤਾਂ ਵੀ ਝੋਨਾ ਬੰਦ ਹੋਵੇ ਕਿਸਾਨ ਆਪੇ ਮੰਡੀਕਰਨ ਦੇ ਹਿਸਾਬ ਨਾਲ ਕੰਮ ਕਰਨ।ਬਹੁਤ ਕਰ ਵੀ ਰਹੇ

  • @Pindadeyjaye
    @Pindadeyjaye 20 годин тому +1

    Vadde veerji j kar kisan ne bank cho paisey lye a(as a limit or credit). Bank ne first paisey taahn kattne e a. Tuhi bhajde kio a bank de paisey dehn tohn. Oh koi car sewa valey ni a oh bank a veerji.

  • @balla.b6267
    @balla.b6267 22 години тому +1

    ਜੌਹਲ ਬਾਬਾ ਕਹਿੰਦਾ ਉਹ ਫਸਲਾਂ ਬੀਜੋ ਜਿਹੜੀਆ ਪਾਣੀ ਮੁੱਕਣ ਮਗਰੋਂ ਲਾਂਓ ਗੇ।

    • @Kang_dulla.
      @Kang_dulla. 22 години тому

      ਸਹੀ ਕਹਿੰਦਾ ਬਾਈ ।.. ਵੇਲੇ ਹੱਢ ਕਿਸਾਨਾਂ ਦੇ ਤੇ ਵੇਲੇ ਹੱਢ ਕਿਸਾਨੀ ਲੀਡਰਾਂ ਦੇ ।.. ਇਹ ਵੱਡਾ ਵਿਦਵਾਨ ਬਣਿਆ ਹੋਇਆ ਕਿ ਕਹਿੰਦਾ ਆਟਾ ਗੁੰਨ ਦੇ ਵੀ ਰੋਣਾ ਆਵੇ ਗਾ ।.. ਜੇ ਅੱਜ ਕਿਸਾਨ ਮੰਡੀਆਂ ਹਨ ਸਾਰਾ ਕੁਝ ਹੈ ਫੇਰ ਵੀ 10..12 ਲੱਖ ਰੁਪਏ ਲਗਭਗ ਹਰ ਕਿਸਾਨ ਦੇ ਜੇ ਅੱਜ ਨਹੀ ਰੋਂਦੇ ਫੇਰ ਮੰਡੀਆਂ ਬੰਦ ਹੋਣ ਤੇ ਕਿੰਨਾ ਕਿ ਅਸਰ ਪੈਣਾ ।..

    • @Kang_dulla.
      @Kang_dulla. 22 години тому

      ਇਨੂ ਲੀਡਰ ਸਾਬ ਨੂੰ ਪੁੱਛੋ ਕੇ ਪੰਜਾਬ ਦੇ ਕਿਸਾਨ ਜਾਦਾ ਕਰ ਆਲੂ ਕਿਸ ਹਿਸਾਬ ਨਾਲ਼ ਖੇਤੀ ਕਰਦੇ ।.. ਕੋਣ ਖਰੀਦ ਦਾ ।.. ਬੱਸ ਉਹ ਠੇਕੇ ਤੇ ਕੋਈ ਸੈਲਰ ਵਾਲਾ ਬੀਜ ਦੇਦਾ ਸਾਰਾ ਕੁਝ ਦੇਦਾ ।.. ਪਰ ਜੋ ਖੇਤੀ ਕਾਨੂੰਨਾਂ ਚ ਸੀ ।.. ਕੋਈ ਲਾਲਾ ਜੀ ਆਵੇ ਹਾ ਤੁਹਾਡੀ ਜਮੀਨ ਠੇਕੇ ਤੇ ਲੇਣੀ ਸਿਰਫ ਆਲੂ ਵਾਸਤੇ ।.. ਤੇ ਫਸਲ ਹੋ ਗਈ ਦੱਸ ਵੀਹ ਤੀਹ ਆਲੂ ਪੁੱਟ ਕੇ ਦੇਖਣੇ ਜਿਸ ਤਰਾ ਦਾ ਆਲੂ ਬੱਸ ਕੀਮਤ ਲੱਗ ਜਾਣੀ ਸਾਰੇ ਆਲੂ ਦੀ ।.. ਤੇ ਨਾਲ ਹੀ ਟੋਟਲ ਮਾਰਕੇ ਹਿਸਾਬ ਲਾ ਲਾਉ ਇਨੇ ਆਲੂ ਇਨੇ ਲੱਖ ਦੇ।.. ਤੇ ਜੋ ਕਿਸਾਨ ਕਣਕ ਝੋਨਾ ।.. ਗੋਦਾਮਾਂ ਚ ADANI. ਦੇ 10 ਮਿੰਟ ਵਿੱਚ ਕਿਸਾਨ ਨੂੰ ਵੇਲਾ ਕਰਕੇ ਪੈਸੇ ਦੇ ਬਾਗੋ ਬਾਗ ਕਰ ਦਿੰਦੇ

  • @XEnFarmer1974
    @XEnFarmer1974 19 годин тому

    3 kheti kanoon ki ne, koi detail ch dasso please, m v kisaan aan pr ajj tak samj ni laggi menu

  • @narendersharma5524
    @narendersharma5524 35 хвилин тому

    Kisaan har fassal beej sakda hey, sabji, adrak, haldi sab beej sakda hey, par vechey kitthey? Kaun Kharidu? Kai baar beej, khaad, vahi da kharcha vi poora ni hunda.
    Mey ik var mirch beeji. Mandi da rate 1 rupee kilo si. Mirch todan daa, mandi tak ley jaan da kharcha si 2 rupee kilo. Haar kay khet vich tractor ferna paya Total loss.

  • @majorsingh6354
    @majorsingh6354 Годину тому

    Punjab which jo Kissan ik acre te ik year ch RS 6000 sarkar nu indirect tex de riha ha center sakar keh rahi ha ke kissan nu subsidy de rhi ha asal vich Kissan ton bhut jieda indrect tex lia ja riha ha ji

  • @lakhveer8isingh357
    @lakhveer8isingh357 День тому +2

    Aage kisan da leader WTO ko matalab kya hui. Bae Dhange Faro ase leader ds

    • @AmrikSimgh-e7c
      @AmrikSimgh-e7c День тому +1

      World Trade Organization. ਹੋਰ ਕੁਝ ਪੁੱਛਣਾ ਹੈ?

  • @AmandeepGujjar-y3n
    @AmandeepGujjar-y3n День тому

    Kamraid

  • @Damansohi-i9x
    @Damansohi-i9x 8 годин тому

    KISANA.THE.jamrn.taksem.karo

  • @RamandeepSingh-kj9tr
    @RamandeepSingh-kj9tr 21 годину тому +1

    ਰਾਜਿੰਦਰ ਜੀ ਤੁਹਾਡੀ ਗੱਲ ਸਹੀ ਹੈ. ਪਰ ਕਿਸਾਨ ਜਥੇਬੰਦੀਆਂ ਨੇ ਡੀਵਰਸਿਫੀਕੇਸ਼ਨ ਲਈ ਕੀ ਕੀਤਾ. ਕਿੰਨੇ ਕਿਸਾਨਾ ਨੂੰ ਝੋਨੇ ਵਿੱਚੋਂ ਬਾਹਰ ਕੱਢਿਆ..ਫਸਲੀ ਚੱਕਰ ਵਿੱਚ ਕੀ ਨਵਾਂ ਲੈ ਕੇ ਆਏ.. ਫ਼ਸਲਾਂ ਦੀ ਮਾਰਕੀਟਿੰਗ ਲਈ ਕੀ ਕਦਮ ਚੁੱਕੇ.. ਖੇਤੀ ਵਿੱਚ ਇਹੋ ਜਿਹਾ setup ਬਣਾਓ ਕੇ ਸਾਨੂੰ ਦਿੱਲੀ ਵੱਲ ਵੇਖਣਾ ਹੀ ਨਾਂ ਪਵੇ..

  • @bhupindersinghkanwar5681
    @bhupindersinghkanwar5681 День тому

    Modern capitalism dnt need self reliant

  • @gurdeepsinghbhangu2637
    @gurdeepsinghbhangu2637 День тому

    Face to face gal krao johal saab te 22 di

  • @HarrySingh-t9u
    @HarrySingh-t9u 22 години тому

    Eve e bhonki janda , j johal ne galti kiti aa , hun tusi kar rahe o , j Punjab da Pani khatam ho gya , fer mein ehnu puchu hun das

  • @sachdiawaj8952
    @sachdiawaj8952 День тому +1

    És bekuf ketho la ayo ho

  • @jaswantmanes7031
    @jaswantmanes7031 День тому

    Johal di manji thok diti good ik ik gal da jawab dita ma jat jimidar jat prodution Kara pap Kar Riha because ja sile karni nhi adi ta production nhi karni chahi di

  • @dhaliwal8545
    @dhaliwal8545 22 години тому

    eh jeada vidvan

  • @JagdevSingh-n4v
    @JagdevSingh-n4v День тому

    Deep sidhu ke c

  • @SuchaSoorma-m3j
    @SuchaSoorma-m3j 20 годин тому

    Bai ji tuci kinna ku panni lyi Rola pa reh o

  • @gurbindersinghbajwahukumki3948
    @gurbindersinghbajwahukumki3948 День тому +1

    ਪੰਜਾਬ ਦੀ ਖੇਤੀ ਦੀ ਬੇਹਤਰੀ ਅਤੇ ਖੇਤੀ ਸਿੱਖਿਆ ਲਈ ਕੋਈ ਮੋਰਚਾ ਲਾਇਆ ਹੋਵੇ..
    ਪਿੰਡਾਂ ਚੋਂ ਸਹਿਕਾਰਤਾ ਅਤੇ ਸਾਂਝ ਵਧਾਉਣ ਲਈ ਕੋਈ ਹੀਲਾ ਕੀਤਾ ਹੋਵੇ..
    ਸਿਰਫ ਕਣਕ ਝੋਨੇ ਅਤੇ ਅੱਗ ਦੇ ਹੱਕ ਚ ਭੁਗਤਣ ਨਾਲ ਕਿਸਾਨੀ ਦਾ ਕੀ ਭਵਿੱਖ ਹੈ..
    ਭਾਰਤ ਦੇ ਬਾਕੀ ਕਿਸਾਨ ਖੇਤੀ ਚ ਕੀ ਕਰ ਰਹੇ ਹਨ..
    ਅਨਪੜਤਾ ਅਤੇ ਠੋਕ ਦਿਆਂਗੇ ਨਾਅਰਿਆਂ ਨੇ ਹੁਣ ਤੱਕ ਪੰਜਾਬ ਦੀ ਖੇਤੀ ਅਤੇ ਮਿੱਟੀ ਪਾਣੀ ਦਾ ਕੀ ਸਵਾਰਿਆ ਹੈ?
    ਬੱਸ ਚਰਚਾ ਚ ਰਹਿਣ ਲਈ ਅਨਾਪ ਸ਼ਨਾਪ ਬੋਲੀ ਜਾਵੋ..
    ਚੰਗਾ ਹੁੰਦਾ ਜੇ ਜੌਹਲ ਸਾਬ ਦੇ ਸਾਹਮਣੇ ਬਹਿ ਕੇ ਚਰਚਾ ਹੁੰਦੀ.

  • @arvindersohal163
    @arvindersohal163 4 години тому

    Eh vi sala dala aa.

  • @haanjiji
    @haanjiji День тому

    Tusi apparently viewpoint aam loka tak nahi lija paye, lok ap eyes samey di bachat lyi khijhde jdo tusi dharna laundry.

  • @dhaliwal8545
    @dhaliwal8545 22 години тому

    Landu kisan

  • @shamindersinghbrar-uo9hm
    @shamindersinghbrar-uo9hm 17 годин тому

    Rajinder Londa is not right

  • @SuchaSoorma-m3j
    @SuchaSoorma-m3j 20 годин тому

    Bjp Bina Punjab nhi Bach sakda