ਕੀ ਆ New World Order ? Tarsem Jassar ਨੇ ਕਿਉੰ ਕੀਤੀ ਗੱਲ | New Order | Latest punjabi Song 2024

Поділитися
Вставка
  • Опубліковано 21 лют 2024
  • TITLE :
    ਕੀ ਆ New World Order | Tarsem Jassar ਨੇ ਕਿਉੰ ਕੀਤੀ ਗੱਲ | Latest punjabi Song 2024
    #2024 #latestpunjabisongs #tarsemjassar #neworder। #arjandhillon #punjabi #karanaujla #kisan #kisanandolan
    ________________________
    SOCIAL MEDIA LINKS :
    🎯 INSTAGRAM
    / fact_punjab_
    📩 CONTACT FOR BUSINESS PURPOSE :-
    gurirurka307@gmail.com
    ________________________________
    DESCRIPTION OF THE VIDEO:
    Tarsem jassar is back with his new Punjabi album "New Order". In his latest punjabi song jassar talked about new world order. So we will share some interesting facts about it.
    ________________________________
    OTHER VIDEOS LINKS :
    1)Diljit ਦੇ Hass Hass ਗੀਤ ਵਾਲੀ Sia ਕੌਣ ? Sia Biography | Diljit Dosanjh
    • Diljit ਦੇ Hass Hass ਗੀ...
    2) SIDHU MOOSE WALA SONGS MEANING
    SIDHU MOOSE WALA SONGS MEANING: • SIDHU MOOSE WALA SONGS...
    3)ARJAN DHILLON ALL SONGS MEANING
    • ARJAN DHILLON ALL SONG...
    4) Jaswant Singh khalra ਦੀ ਅਸਲ ਕਹਾਣੀ | ਕਿਉ Diljit Dosanjh ਬਣਾ ਰਿਹਾ ਫ਼ਿਲਮ ?
    • Jaswant Singh khalra ਦ...
    5) Bambiha bole ਗੀਤ 'ਚ Major Rajasthani ਕੌਣ ? Sidhu Moose Wala | Amrit Maan
    • Bambiha bole ਗੀਤ 'ਚ Ma...
    6) Navaan Sandhu ਦੇ Jail ਗਾਣੇ ਦਾ ਸੱਚ | Pablo Picasso | Jassa Patti
    • Navaan Sandhu ਦੇ Jail ...
    ___________________________
    TOPICS RELATED TO THE VIDEO :
    Tarsem jassar
    new world song
    new world order tarsem jassar
    Song
    tarsem jassar new song
    New Order
    tarsem jassar new album
    tarsem jassar all songs
    Latest Punjabi Song 2024
    tarsem jassar new song album
    tarsem jassar new song reaction
    tarsem jassar new song all
    Ghode Nasli
    tarsem jassar new song 2024
    new world order song
    new world order tarsem jassar
    new world order
    new punjabi song 2024 latest this
    week
    new punjabi song 2024 latest
    latest punjabi songs 2024 this
    week
    latest punjabi songs 2024 this
    week new

КОМЕНТАРІ • 450

  • @PARTAPBEATS
    @PARTAPBEATS 4 місяці тому +139

    ਜਿਗਰੇ ਸਰਦਾਰਾ ਦੇ ਹੁੰਦੇ ਨੇ ਅਸੀਂ ਤਾ ਅਕਾਲ ਦੀ ਫੋਜ ਆ ਉਸ ਤੋ ਬਿਨਾ ਸਾਨੂੰ ਕਿਸੇ ਕੰਜਰ ਦਾ ਖੌਫ ਨਹੀ ਸਿੱਖੀ ਸਾਡੀ ਜਾਨ ਏ ਸਿੱਖੀ ਸਾਡੀ ਸ਼ਾਨ

    • @feverlegendyt7320
      @feverlegendyt7320 4 місяці тому +5

      Sanu sab sikha nu amritdiri hona pvega ta hi eh sab thik hona h

  • @sharandeep78
    @sharandeep78 4 місяці тому +280

    ਜਿਗਰਾ ਚਾਹੀਦਾ ਇੰਨਾ ਸੱਚ ਬੋਲਣ ਲਈ
    ਤੇਰੇ ਲਈ ਸਲੂਟ ਹੀ ਆ jassar ❤🦅

  • @davindersinghdeep507
    @davindersinghdeep507 3 місяці тому +4

    ਕੋਈ ਨਾ ਸਾਡਾ ਖ਼ਾਲਸਾ ਰਾਜ ਵੀ ਆਉਣ ਵਾਲਾ ਆ, ਮੱਥਾ ਤੁਹਾਡੇ ਨਾਲ ਹੀ ਲਾਵਾਂਗੇ⚔️ ਦੇਗ ਤੇ ਫ਼ਤਿਹ 💙

  • @BASSISAAB007
    @BASSISAAB007 4 місяці тому +68

    ਦੀਪ ਸਿੱਧੂ ਵੀਰ ਬਹੁਤ ਪਹਿਲੇ ਦੱਸ ਗਿਆ ਸੀ । ਨਿਊ ਵਰਲਡ ਉਡਰ ਵਾਰੇ

  • @gagandeep-xu5qh
    @gagandeep-xu5qh 4 місяці тому +83

    ਗੁਰੂ ਗੋਬਿੰਦ ਸਿੰਘ ਸਾਹਿਬ ਮਿਹਰ ਕਰਨ

  • @ਡੀਮਨਮੁੰਡਾ
    @ਡੀਮਨਮੁੰਡਾ 4 місяці тому +99

    ਆਕਾਲ ਦੀ ਫੌਜ ਅੱਗੇ ਕੋਈ ਨਹੀਂ ਟਿਕ ਸਕਦਾ⚔️🗡️🏹⛳💫

  • @tarsem851
    @tarsem851 4 місяці тому +10

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ 🙏
    ਖਾਲਸਾ ਰਾਜ ਆਉਣ ਵਾਲਾ ਹੈ ਹੁਣ ਦੁਨੀਆ ਦੀਆਂ ਸਾਰੀਆਂ ਤਾਕਤਾਂ ਖਾਲਸੇ ਕੋਲ ਹੋਣਗੀਆਂ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅਟੱਲ ਹੋਣੇ ਹਨ ਜੀ 96 ਕਰੋੜ ਖਾਲਸਾ ਪਰਗਟ ਹੋਣਾ ਹੁਣ ਜੀ ਟਾਈਮ ਬਹੁਤ ਨੇੜੇ ਆ ❤ ਸਤਿਨਾਮ ਵਾਹਿਗੁਰੂ ❤

  • @jassbassi5014
    @jassbassi5014 4 місяці тому +13

    ਅਸੀ ਬਹੁਤ ਵਧੀਆ ਹੀਰਾ ਗਵਾ ਬੈਠੇ ਹਾਂ , ਦੀਪ ਬਾਈ ਦਾ ਲੋਕਾਂ ਨੂੰ ਨੀ ਸੀ ਓਨਾ ਪਤਾ ਜਿਨਾ ਕੇ ਸਰਕਾਰਾਂ ਨੂੰ ਪਤਾ ਸੀ , ਓਸ ਦੀ ਜਾਣਕਾਰੀ ਤੇ ਸੋਚ ਬਹੁਤ ਪਰੇ ਦੀ ਸੀ, ਪਰ ਅਫਸੋਸ ਸਾਡੇ ਲੋਕ ਸਮਜ ਹੀ ਨਹੀਂ ਸਕੇ ,

  • @user-ps3ep1lx7o
    @user-ps3ep1lx7o 4 місяці тому +21

    ਖ਼ਾਲਸਾ ਰਾਜ ਆਊਗਾ, ਅੱਟਲ ਆਊਗਾ🔥

  • @goodjosh3871
    @goodjosh3871 4 місяці тому +7

    ਕੁੱਝ ਗੱਲਾਂ ਸਮਝ ਤੋਂ ਬਾਹਰ ਦੀਆਂ ਜਿਸ ਨੂੰ ਦੁਨੀਆਂ ਬਣਾਉਣ ਵਾਲਾ ਸਮਝ ਸਕਦਾ ਤੇ ਖੁਦ ਹੀ ਗਲਤ ਦਾ ਹਾਲ ਕਰਦਾ

  • @arshdhillon2243
    @arshdhillon2243 4 місяці тому +272

    ਕੁਲ ਮਿਲਾ ਕੇ ਤਰਸੇਮ ਜੱਸਰ ਬਾਈ ਨੇ ਈਲੂਮਨਾਟੀ ਸ਼ਕਤੀ ਨਾਲ ਮੱਥਾ ਲਾ ਲਿਆ ਹੈ

    • @user-it6fx9lz9f
      @user-it6fx9lz9f 4 місяці тому +5

      Aho ina sikha ni bai

    • @manjitsahota9425
      @manjitsahota9425 4 місяці тому +10

      ਏਦਾਂ ਦਾ ਕੁਛ ਨੀ ਆ। ਗਲਾ ਹੀ ਆ l ਪਰੂਫ ਕੀ ਆ

    • @themusical-ranyb7711
      @themusical-ranyb7711 4 місяці тому

      @@manjitsahota9425 money rules the world. ethe india ch crore hove kihe kol jail ni janda oh. people who have billions of dollars can do anything. Search how much a billion is. And if few of them make a organisation that organisation have more than half of worlds wealth. They can do anything you will never know. Search what is Epstein island..

    • @prabhdeep1616
      @prabhdeep1616 4 місяці тому +3

      Hahaha

    • @GurdeepSingh-kp5rs
      @GurdeepSingh-kp5rs 4 місяці тому +29

      ਤਰਸੇਮ ਜੱਸੜ ਨੇ ਨਹੀਂ ਖਾਲਸੇ ਸਤਿਗੁਰੂ ਨੇ ਲਾਇਆ, ਆਪਣੇ ਸਿੰਘਾਂ ਜ਼ਰੀਏ

  • @SukhwinderSingh-wq5ip
    @SukhwinderSingh-wq5ip 4 місяці тому +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @goldy1322
    @goldy1322 4 місяці тому +30

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ, ਬਹੁਤ ਬਹੁਤ ਧੰਨਵਾਦ 🙏

  • @78sareen
    @78sareen 4 місяці тому +18

    ਮਹਾਰਾਜਾ ਰਣਜੀਤ ਸਿੰਘ ਦਾ ਜਾਣਾ ਹੀ ਪੰਜਾਬ ਨੂੰ ਖਤਮ ਕਰ ਗਿਆ ਸੀ, ਕਾਸ਼ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਅੱਜ ਵੀ ਹੁੰਦਾ।
    ਬਹੁਤ ਮਾੜਾ ਹੋਇਆ, ਬਾਹਰਲਿਆਂ ਨੇ ਆਖਿਰ ਖਤਮ ਕਰ ਹੀ ਦਿੱਤਾ ਸੀ ਪੰਜਾਬ ਦਾ ਖਾਲਸਾ ਰਾਜ, ਉਦੋਂ ਆਪਣੇ ਹੀ ਕੁਛ ਗੱਦਾਰ ਸਨ ਜਿੰਨਾ ਨੇ ਇਹ ਸਭ ਖਤਮ ਕਰਵਾਇਆ

  • @own-point-of-view
    @own-point-of-view 4 місяці тому +50

    ਬਾਈ ਦੀਪ ਸਿੱਧੂ ਨੇ ਤਾਂ ਬਹੁਤ ਪਹਿਲਾਂ ਹੀ ਇਸ ਦੀ ਗੱਲ ਕੀਤੀ ਸੀ (New World Order)

  • @binnimangat1234
    @binnimangat1234 4 місяці тому +44

    ਵੀਰੇ ਹੋਰ ਵੀਡਿਓ ਜਰੂਰ ਬਣਾਓ ਅੱਗੇ ਵੀ ਅਸੀ ਪੂਰੀ ਤਰ੍ਹਾ ਨਾਲ ਆ ਤੁਹਾਡੇ 🙏🏻🙏🏻

  • @harrydeol2339
    @harrydeol2339 4 місяці тому +19

    Jassar ji apne aap ko safe rakhna, Punjab needs your wisdom to grow, best wishes 🎉🎉🎉🎉🎉

    • @rajivdixitkvs
      @rajivdixitkvs 4 місяці тому

      नही रह सकते जब तक आप जैसे जन जन मानस नही खड़े होंगे

  • @maninderbhangu3178
    @maninderbhangu3178 4 місяці тому +16

    ਬਹੁਤ ਵਧੀਆ ਵੀਡਿਉ ਬਾਈ। ਹੋਰ ਵੀਡਿਉ ਵੀ ਲੈਕੇ ਆਉ

  • @peetsingh6900
    @peetsingh6900 4 місяці тому +13

    ਬਾਈ ਜੀ ਇਲੂਮੀਨਾਟੀ ਲੋਕਾਂ ਨੇ ਆਪਣੀ ਜ਼ਿੰਦਗੀ ਕਾਲ ਦੇ ਵਿੱਚ ਹਜ਼ਾਰਾਂ ਸਾਲ ਟੋਰਚਰ ਝੱਲੇ ਉਬਲਦੇ ਤੇਲ ਮੂੰਹਾਂ ਦੇ ਵਿੱਚ ਪਵਾਏ ਜਹਾਜ ਦੇ ਸ਼ੀਸ਼ਿਆਂ ਰਾਹੀਂ ਖੜੇ ਬੰਦੇ ਨੂੰ ਸਾੜ ਦਿੱਤਾ ਜਾਂਦਾ ਸੀ ਟੋਰਚਰ ਕਰਕੇ ਜਮੀਨ ਦੇ ਥੱਲੇ ਦੱਬ ਦਿੱਤਾ ਜਾਂਦਾ ਸੀ ਗੈਸ ਜਬਰਾਂ ਦੇ ਵਿੱਚ ਤੁੰਨ ਦਿੱਤਾ ਜਾਂਦਾ ਸੀ ਉਹਨਾਂ ਲੋਕਾਂ ਨੇ ਹੁਣ ਅੱਜ ਦੀ ਡੇਟ ਦੇ ਵਿੱਚ ਯਹੂਦੀਆਂ ਨੇ ਇਲੂਮੀਨਾਟੀ ਲੋਕਾਂ ਨੇ ਵਰਲਡ ਦੇ ਵਿੱਚ ਇੱਕ ਨੰਬਰ ਦਾ ਝੰਡਾ ਆਪਣਾ ਗੱਡਿਆ ਹੋਇਆ ਹੈ ਉਹਨਾਂ ਨੇ ਕਸਮ ਖਾਧੀ ਹੈ ਕਿ ਅਸੀਂ ਸਾਰੀ ਦੁਨੀਆ ਨੂੰ ਆਪਣੀ ਇੱਕ ਮੁੱਠੀ ਚ ਕਰ ਲਵਾਂਗੇ ਉਹਨਾਂ ਦਾ ਇੱਕ ਬੰਦਾ ਇੱਕ ਇੱਕ ਕੰਟਰੀ ਨੂੰ ਖਰੀਦਣ ਦੇ ਵਿੱਚ ਸਮਰੱਥ ਹੈ, ਉਨਾਂ ਨੇ ਸਰਚ ਕਰਕੇ ਇਹ ਜਾਣਿਆ ਕਿ ਪੂਰੀ ਦੁਨੀਆਂ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਕਰ ਸਕਦੇ ਹਾਂ ਪਰ ਇੱਕ ਦੁਨੀਆਂ ਵਿੱਚ ਅਜਿਹੀ ਕੌਮ ਹੈ ਜਿਹੜੀ ਸੰਘਰਸ਼ੀ ਕੌਮ ਹੈ ਜਿਹੜੀ ਕਦੇ ਹਾਰ ਨਹੀਂ ਮੰਨਦੀ ਉਹ ਸਿੱਖ ਕੌਮ ਹੈ ਤਾਂ ਉਹਨਾਂ ਨੇ ਫਿਰ ਪੂਰੇ ਭਾਰਤ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ ਉਹਨਾਂ ਨੇ ਫਿਰ ਸੋਚਿਆ ਵੀ ਸਿੱਖ ਕਿਉਂ ਨਾ ਗੁਲਾਮ ਹੋਣ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਪ੍ਰਧਾਨ ਸਾਡੇ ਪੈਰਾਂ ਦੇ ਵਿੱਚ ਡਿੱਗਿਆ ਹੋਇਆ ਦਿਖਾ ਦੋ ਇਸ ਕਰਕੇ ਮੁੱਖ ਮੰਤਰੀ ਬਣਨ ਸਾਰ ਭਗਵੰਤ ਮਾਨ ਨੂੰ ਇਹਨਾਂ ਨੇ ਕੇਜਰੀਵਾਲ ਦੇ ਪੈਰਾਂ ਚ ਸਿੱਟ ਕੇ ਇੱਕ ਵੀਡੀਓ ਬਣਾ ਕੇ ਫੋਟੋ ਬਣਾ ਕੇ ਇਲੂਮੀਨਾਟੀ ਲੋਕਾਂ ਤੱਕ ਭੇਜੀ ਹੋਈ ਹੈ ਕਿ ਇਹ ਵੀ ਸਾਡੇ ਗੁਲਾਮ ਨੇ, ਉਨਾਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੈ ਕਿ ਸਿੱਖ ਕਦੇ ਗੁਲਾਮ ਨਹੀਂ ਹੋ ਸਕਦੇ ਕਿਉਂਕਿ ਬਾਜ ਨੂੰ ਪਿੰਜਰੇ ਚ ਕੈਦ ਕਰਨਾ ਬਹੁਤ ਮੁਸ਼ਕਿਲ ਹੈ

  • @SandeepSingh-wo1gh
    @SandeepSingh-wo1gh 4 місяці тому +19

    ਇਹ ਕਹੋ ਪੰਜ਼ਾਬ ਅੜ ਗਿਆ ਇਹਨਾ ਸਾਮਣੇ

  • @veerpalsingh6990
    @veerpalsingh6990 4 місяці тому +22

    ਸਹੀ ਗੱਲ ਬਾਈ 👍

  • @shyamveerktc6320
    @shyamveerktc6320 4 місяці тому +1

    ये बात बिल्कुल सही है CBDC अगर इनको हटाना है तो बैंको का विरोध करना जरूरी है

  • @jobandeepsingh3092
    @jobandeepsingh3092 4 місяці тому +19

    ਸਹੀ ਗੱਲ ਬਾਈ❤

  • @vinaypandit8171
    @vinaypandit8171 4 місяці тому +2

    Jassar. Singh. Zindabaad. God. Bless. Him. May. He. Live. Long.

  • @user-vq1wn5tz3h
    @user-vq1wn5tz3h 4 місяці тому +7

    ਬਹੁਤ ਵਧੀਆ ਵੀਰ ਜੀ

  • @PritamSingh-gw1iq
    @PritamSingh-gw1iq 4 місяці тому +14

    ਯਹੋਵਾਹ ਅਕਾਲ ਪੁਰਖ ਪਰਮੇਸ਼ਵਰ ਦੇ ਆਉਣ ਦੇ ਇਹੀ ਚਿਨ ਹਨ

  • @satbirsingh2863
    @satbirsingh2863 4 місяці тому +1

    ਬਈ ਵਾਹ…. ਬਹੁਤ ਵੱਡੀ ਜਾਣਕਾਰੀ ਹੈ ਇਹ। ਇਲੂਮੀਨਾਟੀ crown council of 13.
    ਪੰਜਾਬ ਦਾ ਕਿਸਾਨ ਜਿੰਦਾਬਾਦ

  • @Iqbaltejay
    @Iqbaltejay 4 місяці тому +10

    jassar de songs ik vaar bande nu sochan lga dinde ne ❤

  • @jaggasingh4358
    @jaggasingh4358 4 місяці тому +15

    Sadi sachi Sarkar akal purkh waheguru ji 🙏🙏🙏

  • @pritpalsingh5712
    @pritpalsingh5712 4 місяці тому +15

    Waheguru to upr kuch ni… Hmesha Positive rho🙏🏻

  • @gurpreet_sohi
    @gurpreet_sohi 4 місяці тому +19

    Khalsa raj banyu Punjab de vich

  • @sarbjeetsingh6632
    @sarbjeetsingh6632 4 місяці тому +10

    ਬਹੁਤ ਵਧੀਆ ਵੀਰ ਜੀ ❤

  • @supportfarmers4332
    @supportfarmers4332 4 місяці тому +30

    Tarseem Jassar salute & respect for standing with truth . Only few understand the meaning of his song . Definitely many singers & celebrities have sold themselves.

  • @deep22g13
    @deep22g13 4 місяці тому +5

    ਇਲੂਮਨਾਟੀ ਸ਼ਕਤੀ ਕੀ ਹੈ
    ਇਹ ਸਾਰੇ ਸਿੰਗਰ ਆਪਣੇ ਹੱਥਾਂ ਨਾਲ ਕੀ ਇਹ ਤਿੰਨ ਖੂਜੀ ਤਿਕੋਣ ਜੀ ਬਣਾ ਰਹੇ ਹਨ
    ਰੈਪ ਸਿੰਗਰ ਜੋ ਜੋ ਨਹੀਂ ਸਿੰਘ ਵੀ ਕਹਿ ਰਿਹਾ ਕੁੱਛ ਇਸ ਸ਼ਕਤੀ ਬਾਰੇ ਇਹ ਕੀ ਹੈ ਇਸ ਜਾਣਕਾਰੀ ਸਾਰੇ ਗਰੁੱਪਾਂ ਵਿਚ ਅੱਗ ਵਾਂਗ ਫੈਲਾਓ ਇੰਟਰਨੈੱਟ ਅਤੇ ਮੋਬਾਈਲ ਆਦਿ ਤੇ

  • @goldyrurka
    @goldyrurka 4 місяці тому +11

    Bai g sirra lata ❤❤

  • @786brar
    @786brar 3 місяці тому +1

    ਬਹੁਤ ਘੈਂਟ ਵੀਡੀਓ ਸੀ ਵੀਰ ਜੀ ਕੁਝ ਨਵਾਂ ਸਿੱਖਣ ਨੂੰ ਮਿਲਿਆ

  • @dawindersingh1467
    @dawindersingh1467 4 місяці тому +11

    ਬਹੁਤ ਵਧੀਆ … 👍

  • @user-oo9kb9gh5o
    @user-oo9kb9gh5o 3 місяці тому +1

    ਬਹੁਤ ਵਧੀਆ ਉਪਰਾਲਾ ਜੀ।

  • @user-pf7xg41
    @user-pf7xg41 4 місяці тому +5

    Waheguru ji🙏

  • @manjinderchawla2350
    @manjinderchawla2350 4 місяці тому +4

    Rabb nu hamesha yaad rakhiye..Jo ho raheya hai rabb di raza mutabaq hai..

  • @hemant88h
    @hemant88h 4 місяці тому +4

    Bhut wadiya video 22 ....ek no. Gala dasiya.....waheguru to utte koi ni ..... Illuminati vi nahi....

  • @gurindersohi6314
    @gurindersohi6314 4 місяці тому +4

    Very Good

  • @inderjeetsam6567
    @inderjeetsam6567 4 місяці тому +1

    ਇਹ ਦੋ ਗੱਲਾਂ ਸਾਰੀ ਦੁਨੀਆਂ ਵਿੱਚ ਇੱਕ ਸਰਕਾਰ ਦੂਜਾ ਹਰਇਕ ਇਨਸਾਨ ਦੇ ਮਥੇ ਜਾਂ ਹੱਥ ਇੱਕ ਸਿਮ ਕਾਰਡ ਲਗੇਗਾ ਅਦਾਰਕਾਡ ਪੈਨ ਕਾਰਡ ਸਬ ਬੰਦ ਹੋ ਜਾਣ ਗੇ ਸ਼ਤਾਨ ਦਾ ਰਾਜ਼ ਧਰਤੀ ਆਵੇਗਾ ਲਿਖਿਆ ਹੈ ਬਾਇਬਲ ਚ ਹਜ਼ਾਰਾ ਸਾਲ ਪਹਿਲਾਂ

  • @punjabitravelers5015
    @punjabitravelers5015 4 місяці тому +6

    Bhut wdia knowledge mili is video to guru bhla kre, keep it up

  • @harbansbhullar7318
    @harbansbhullar7318 4 місяці тому +1

    ਗੱਲਾਂ ਤਾਂ ਠੀਕ ਹਨ ਜੀ

  • @jindasekhon2918
    @jindasekhon2918 4 місяці тому +2

    Thnx veere

  • @arshdeepkaur4662
    @arshdeepkaur4662 4 місяці тому +3

    Satnam Waheguru 🙏🙏

  • @Khangura11
    @Khangura11 4 місяці тому +29

    ਉਸ ਵਾਹਿਗੁਰੂ ਦੀ ਰਜਾ ਬਿਨਾਂ ਪੱਤਾ ਨੀ ਹਿੱਲ ਦਾ ਤੇ ਆਪਾਂ ਐਵੇਂ ਇਹਨਾਂ ਬਕਵਾਸ ਗੱਲਾਂ ਚ ਪਏ ਆਂ ਦੁਨੀਆਂ ਚਲਾਉਣ ਵਾਲਾ ਉਹ ਉਪਰ ਬੈਠਾ ਥੱਲੇ ਵਾਲੇ ਤਾਂ ਓਹਦੇ ਇਸ਼ਾਰੇ ਤੇ ਚੱਲ ਦੇ ਨੇ ਆਪ

    • @MandeepKaur-my4be
      @MandeepKaur-my4be 4 місяці тому +4

      Bilkul sahi gl a, idde rabb ton upr kihre aw gye, te nale marna te ik din ona v hai, ih new world wale kihre amar ho jaangye. Sabh kujh rabb de hath a.

    • @GurmeetSingh-zj4wj
      @GurmeetSingh-zj4wj 4 місяці тому

      Nahi veere eh sach aa rab di marzi to Bina v bahut kuch hunda duniya te

    • @deep22g13
      @deep22g13 4 місяці тому +1

      ਜਦੋਂ ਸਾਰੀ ਦੁਨੀਆਂ ਦਾ ਸੱਚੇ ਦਿਲੋਂ ਕਿਸੇ ਨਾਲ ਮੇਲ ਮਿਲਾਪ ਨਹੀਂ ਫੇਰ ਆਹੀ ਕੁੱਝ ਹੋਣਾ ਕੋਣ ਕਿਸੇ ਨੂੰ ਖੁਸ਼ ਦੇਖ ਕੇ ਖੁਸ਼ ਹੁੰਦਾ ਬੇਗਾਨਿਆਂ ਤੋਂ ਪਹਿਲਾਂ ਆਪਣੇ ਆਵਦੇ ਸਕੇ ਸਬੰਧੀ ਹੀ ਆਪਣੇ ਖੁਸ਼ ਰਹਿਣ ਤੇ ਖੁਸ਼ ਨਹੀਂ ਹੁੰਦੇ ਸੱਭ ਤੋਂ ਪਹਿਲਾਂ ਏਕਤਾ ਜਿੰਦਾਬਾਦ ਆ ਪੰਜਾਬ ਦੀ ਜ਼ਬਾਨੀ ਤੇ ਸ਼ਖ਼ਸੀਅਤ ਨੂੰ ਖੱਤਮ ਤਾਂ ਸ਼ਰੇਆਮ ਕੀਤਾ ਜਾ ਰਿਹਾ
      ਦੀਪ ਸਿੱਧੂ ਮਾਰਿਆ ਗਿਆ ਕੌਂਮ ਦੀ ਹੋਂਦ ਨੂੰ ਜਾਗ ਲਾਉਣ ਵਾਲਾ ਹੀਰਾ ਸੀ ਐਕਸੀਡੈਂਟ ਬਣਾਤਾ ਪਲਾਨ ਤਿਆਰ ਕਰਕੇ ਵੀ ਕਿਤੇ ਸਾਰੀ ਦੁਨੀਆਂ ਨਾਂ ਜਾਗਰੂਕ ਹੋਜੇ ਪਰ ਜਾਂਦਾ ਜਾਂਦਾ ਜਾਗ ਜ਼ਰੂਰ ਲਾਗਿਆ ਘਰ ਘਰ ਦੀਪ ਜਗਾ ਗਿਆ ਵਾਈ ਦੀਪ ਸਿੱਧੂ ਜਾਂਦਾ ਜਾਂਦਾ ਇਹ ਵੀ ਦੱਸ ਗਿਆ ਕੇ ਇਹ ਏਕਤਾ ਦੀ ਲੜਾਈ ਆ ਸੋਨੂੰ ਸੱਭ ਨੂੰ ਇੱਕ ਹੋਣਾ ਦੀਪ ਸਿੱਧੂ ਵਾਈ ਜੀ ਨੂੰ ਅਮਰ ਸ਼ਹੀਦ ਦਾ ਖਿਤਾਬ ਮਿਲਣਾ ਚਾਹੀਦਾ ਹੈ
      ਸੰਦੀਪ ਨੰਗਲ ਅੰਬੀਆਂ ਨੂੰ ਮਾਰਿਆ ਗਿਆ ਤਾਂ ਕੀ ਮਾਂ ਖੇਡ ਕਬੱਡੀ ਨੂੰ ਤੇ ਪੰਜਾਬ ਦੀ ਜ਼ਬਾਨੀ ਨੂੰ ਖੱਤਮ ਕੀਤਾ ਜਾਵੇ
      ਸੁਭਦੀਪ ਸਿੰਘ ਸਿੰਧੂ ਮੂਸੇਵਾਲਾ ਨੂੰ ਮਾਰਕੇ ਪੰਜਾਬ ਦੀ ਮਾਂ ਬੋਲੀ ਪੰਜਾਬ ਦੀ ਕਲਮ ਤੇ ਪੰਜਾਬ ਦੀ ਪੱਗੜੀ ਦੀ ਪਹਿਚਾਣ ਜਾਂਣੀ ਸਰਦਾਰੀ ਕਾਇਮ ਸੀ ਇਹ ਸੱਭ ਕੁਝ ਖੋ ਕੇ ਵੀ ਪੰਜਾਬੀਅਤ ਸੁਤੀ ਪਈ ਨਾਂ ਰਹਿ ਜਾਵੇ ਏਕਾਧਿਕਾਰ ਤੇ ਏਕਤਾ ਬਣਾਈ ਰੱਖੋ ਸਮਾਂ ਬਹੁੱਤ ਕੁੱਝ ਦੱਸ ਰਿਹਾ ਮੇਰੇ ਵੀਰੋ ਕੱਲੇ ਫੋਨਾਂ ਵਿੱਚ ਰੀਲਾਂ ਬਣਾਉਣ ਵਿੱਚ ਹੀ ਨਾਂ ਉਲਝੋ ਕਿਉਂਕਿ ਇਹ ਵੀ ਇੱਕ ਬਹੁੱਤ ਵੱਡੀ ਚਾਲ ਆ ਪਰ ਜੇ ਚੰਗੇ ਕੰਮ ਲਈ ਵਰਤਿਆ ਜਾਵੇ ਤਾਂ ਬਾ ਕਮਾਲ ਏ ਮੋਬਾਈਲ ਫੋਨ ਇਸ ਲਈ ਹੁਣ ਤੋਂ ਹੀ ਗੌਰ ਨਾਲ ਰਹਿਣਾਂ ਚਾਹੀਦਾ ਹੈ ਆਪਣੇ ਭਾਈਚਾਰੇ ਨਾਲ ਏਕਤਾ ਬਹੁੱਤ ਜ਼ਰੂਰੀ ਹੈ ਨਹੀਂ ਫੇਰ ਅੰਤ ਵੇਲੇ ਨੂੰ ਪਸਤਾਉਣਾ ਪਉ ਫੇਰ ਪਸਤਾਇਆਂ ਕੋਈ ਫੈਦਾ ਨਹੀਂ ਆਪਣੀ ਕੌਮ ਦਾ ਪੂਰਾ ਸਾਥ ਦਿਓ ਜਿਵੇਂ ਵੀ ਯੋਗਦਾਨ ਦੇ ਸਕਦੇ ਹੋ ਜ਼ਰੂਰੀ ਹੈ ਵੀਰੋ
      ਬਾਬਾ ਅਮ੍ਰਿਤਪਾਲ ਸਿੰਘ ਜੀ ਆਂ ਨੇ ਪੰਜਾਬ ਦੀ ਜ਼ਬਾਨੀ ਨੂੰ ਸੰਭਾਲਣ ਲਈ ਆਪਣੇ ਕਦਮ ਪੰਜਾਬ ਦੀ ਧਰਤੀ ਤੇ ਪਾਏ ਤੇ ਪੰਜਾਬ ਦੀ ਜ਼ਬਾਨੀ ਨੂੰ ਨਸ਼ਿਆਂ ਤੋਂ ਦੂਰ ਕਰਿਆ ਤੇ ਅਮ੍ਰਿਤ ਸੰਚਾਰ ਦੀ ਪੋਲ ਸਕਾਈ ਦੁਮਾਲੇ ਸਜਾਏ ਤੇ ਸੱਸਤਰ ਤੇ ਬਸਤ੍ਰ ਦੇ ਧਾਰਨੀ ਬਣਾਇਆ
      ਸਜ਼ਾ ਕੀ ਮਿਲੀ ਡਿਗਰੂਗੜ ਜੇਲ ਵਿਚ ਪਿਛਲੇ ਇਕ ਸਾਲ ਤੋਂ ਪਹਿਲਾਂ ਦੇ ਜੇਲ੍ਹ ਵਿਚ ਨਜ਼ਰ ਬੰਦ ਕੀਤੇ ਹੋਏ ਆ ਕੀ ਇਹ ਸਹੀ ਹੈ ਪੰਜਾਬ ਦੇ ਭਵਿੱਖ ਦੇ ਲਈ
      ਵਾਈ ਦੀਪ ਸਿੱਧੂ ਕਹਿੰਦੇ ਸਨ ਕਿ ਏਕਤਾ ਜਿੰਦਾਬਾਦ ਕੇ ਤੁਹਾਨੂੰ ਇਕੱਠੇ ਹੋਣਾ ਪਵੇਗਾ ਇਹ ਏਕਤਾ ਦੀ ਲੜਾਈ ਆ ਕਿਸੇ ਇੰਕ ਬੰਦੇ ਨਹੀਂਂ ਮੇਰਾ ਵੀ ਮੇਰੇ ਪੰਜਾਬੀ ਵੀਰਾਂ ਨੂੰ ਇਹੀ ਸੰਦੇਸ਼ ਹੈ ਕਿ ਮੋਬਾਈਲ ਦੀ ਵਰਤੋਂ ਕਰੋ ਮੇਰੇ ਵਾਂਗ ਪੂਰੇ ਪੰਜਾਬ ਨੂੰ ਜਾਗ੍ਰਿਤ ਕਰੋ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਸਾਨੂੰ ਮਾਣ ਆਪਣੇ ਪੰਜਾਬੀ ਹੋਣ ਇੰਕ ਗੱਲ ਹੋਰ ਮੇਰੇ ਵੀਰੋ ਅਸੀਂ ਧਿਆਨ ਵਿੱਚ ਰੱਖਦੇ ਹੋਏ ਕੇ ਵਾਈ ਦੀਪ ਹਮੇਸ਼ਾਂ ਇਹੀ ਸੰਦੇਸ਼ ਦਿੰਦੇ ਸਨ ਕੇ ਭੱਜਣ ਵਾਲੇ ਨੂੰ ਧਰਤੀ ਤੇ ਉੱਡਣ ਵਾਲੇ ਨੂੰ ਆਸਮਾਨ ਪਰ ਸਾਨੂੰ ਇਹ ਦੋਵੇਂ ਚਾਹੀਦੇ ਆ
      25/30 ਸਾਲਾਂ ਤੋਂ ਪਹਿਲਾਂ ਦੇ ਜੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਾਉਣ ਤੇ ਪੰਜਾਬ ਸਰਕਾਰ ਅੱਗੇ ਬੇਨਤੀਆਂ ਕਰਦੇ ਹਾਂ ਕਿ ਸਾਡੇ ਪੰਜਾਬੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜੇਲਾਂ ਵਿੱਚੋਂ ਬਾਹਰ ਅਜ਼ਾਦ ਕੀਤੇ ਜਾਣ ਤੇ ਆਪਣੇ ਪਰਿਵਾਰਾਂ ਨਾਲ ਖ਼ੁਸ਼ਹਾਲੀ ਦਾ ਜੀਵਨ ਜਿਊਣ ਤੇ ਪੰਜਾਬ ਦੇ ਤਿੰਨੇਂ ਬਿਲ ਜੋਂ ਕਿਸਾਨਾਂ ਦੇ ਵਿਰੋਧੀ ਬਿੱਲ ਕੈਂਸਲ ਕੀਤੇ ਜਾਣ ਤੇ ਪੰਜਾਬ ਨੂੰ ਫਿਰ ਤੋਂ ਇੰਕ ਖੁਸ਼ਹਾਲ ਪੰਜਾਬ ਬਣਾਇਆ ਜਾਵੇ ਜੀ
      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
      ਜੈ ਜ਼ਬਾਨ ਜੈ ਕਿਸਾਨ
      ਪੰਜਾਬ ਸਰਕਾਰ ਜਿੰਦਾਬਾਦ
      ਧੰਨਵਾਦ ਜੀ ਸਾਰੇ ਪੰਜਾਬ ਵਿੱਚ ਵਸਦੇ ਪੰਜਾਬੀਆਂ ਦਾ ਤਹਿਦਿਲੋਂ ਧੰਨਵਾਦ ਜੀ

    • @deep22g13
      @deep22g13 4 місяці тому +1

      ਇਨਕਲਾਬ ਜ਼ਿੰਦਾਬਾਦ

    • @Khangura11
      @Khangura11 4 місяці тому

      @@GurmeetSingh-zj4wj ਵੀਰ ਜੀ ਜਿੰਨੀ ਮੇਰੀ ਸਮਝ ਆ ਮੈਨੂੰ ਤਾਂ ਗੁਰਬਾਣੀ ਚੋ ਏਹੀ ਸਮਝ ਆਇਆ ਕਿ ਬੰਦੇ ਦੇ ਹੱਥ ਬੱਸ ਕੁਛ ਨਹੀ

  • @bagrewal6652
    @bagrewal6652 4 місяці тому +7

    Bhut vdia vere

  • @inderjeetsingh2821
    @inderjeetsingh2821 4 місяці тому +1

    ਬਹੁਤ ਵਧੀਆ ਜਾਨਕਾਰੀ ਬਾਈ

  • @hardevbehla1313
    @hardevbehla1313 4 місяці тому +3

    Jassar 👌

  • @sukhjinderjassar6780
    @sukhjinderjassar6780 4 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਹੋਰ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ।

  • @ballysandhu05
    @ballysandhu05 4 місяці тому +10

    New word oder aaega jitha khalsa hé Khalsa hova ga ❤khals da Raj hova har desh ch safauthri imandaar sarkaraa hon ge a

  • @Jatt125
    @Jatt125 4 місяці тому +8

    Thanks veer ji esdi INFORMATION DEWN LI

  • @JatinderSingh-hx9wj
    @JatinderSingh-hx9wj 4 місяці тому +4

    Tarsem bai❤❤

  • @Daljeet_Sikhnomics
    @Daljeet_Sikhnomics 4 місяці тому

    Incredible

  • @user-gu8ik7pj9s
    @user-gu8ik7pj9s 4 місяці тому

    jassar ji thank you

  • @Randhawa4786
    @Randhawa4786 4 місяці тому +3

    Bhut himmat chahidi hai ehna cheeza de bare bolan vaste te Tarsem jassar g kol eh himaat hai.... Guru sahib Tarsem g nu hamesha bachake rakhan kyoki madhia neeta vale lok kitho tk dig skade eh apa nu pata hi hai waheguru chardikla rakhan💪🏻👍🏻

    • @Petworldpunjab46
      @Petworldpunjab46 4 місяці тому

      Deep sidhu Bai dsgea bahut pehla

    • @Randhawa4786
      @Randhawa4786 3 місяці тому

      @@Petworldpunjab46 Hanji veer g par ohna di kise ne suni nahi apni kom di ehi te gal hai jehra banda vadia gal karda ohdi sunni nhi jive hun bhai sahib bhai amritpal singh g di gal karlo fer ehna varge kehnde sanu ek change aagu di lod hai

  • @balkarsingh1832
    @balkarsingh1832 4 місяці тому +4

    Bai video di wait c ❤Dhanwad

  • @Swami0032
    @Swami0032 3 місяці тому

    Bhot vadiya jii

  • @Preet62-uo5xb
    @Preet62-uo5xb 4 місяці тому +1

    ਬਹੁਤ ਵਧੀਆ message 👍

  • @sukhsingh5246
    @sukhsingh5246 4 місяці тому +4

    Bahut vadia vere hamesha di tarah thodi video

  • @palvindersingh3955
    @palvindersingh3955 4 місяці тому

    Thanks 👍 paji

  • @amanpreetsingh6572
    @amanpreetsingh6572 4 місяці тому +5

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਵੀਡਿੳ ਬਣਾਉਂਦੇ ਹੋ

  • @Pure_Lines
    @Pure_Lines 4 місяці тому +1

    Informational Video bro ❤🌱

  • @gurwantsingh3509
    @gurwantsingh3509 4 місяці тому +2

    Good video good information bro❤

  • @harjindersingh8953
    @harjindersingh8953 2 місяці тому

    Waheguru ji mehr krn 22 te

  • @garymohalian3091
    @garymohalian3091 3 місяці тому

    Very knowledgeable keep it up

  • @jajbirsingh1227
    @jajbirsingh1227 3 місяці тому

    Waheguru ji waheguru ji

  • @kaileysingh5193
    @kaileysingh5193 4 місяці тому

    Good Knologe veer ji thx 👈🙏

  • @arjunsinghbhinder767
    @arjunsinghbhinder767 4 місяці тому

    Bahut vadhia ji

  • @surindersinghuppal2892
    @surindersinghuppal2892 4 місяці тому +4

    Niccc info bro

  • @harjeetghumman5032
    @harjeetghumman5032 4 місяці тому +1

    Good information ji 💯💯💯👌🌹

  • @surjithsingh7051
    @surjithsingh7051 4 місяці тому

    Very good information

  • @nirvailbaljit4468
    @nirvailbaljit4468 4 місяці тому +2

    Nice information bro ❤️

  • @MoosaJatt-yl2tq
    @MoosaJatt-yl2tq 4 місяці тому +7

    paji bhot vadia

  • @lovepreetsingh19055
    @lovepreetsingh19055 4 місяці тому +3

    Good idea 💡👍❤

  • @sukhjindersingh3605
    @sukhjindersingh3605 4 місяці тому

    Bilkul sahi gal ji

  • @simranjitsinghsingh8090
    @simranjitsinghsingh8090 4 місяці тому

    Bahut vadia byan karya bhai

  • @guramanpreetsingh5116
    @guramanpreetsingh5116 4 місяці тому +1

    🙌🏻🙌🏻

  • @Hardevsingh-nr8pf
    @Hardevsingh-nr8pf 4 місяці тому

    Waheguru ji

  • @arvinderkaursawhney4053
    @arvinderkaursawhney4053 4 місяці тому +1

    God bless you Jassar ji

  • @user-vf5no7ug4w
    @user-vf5no7ug4w 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @user-gu8ik7pj9s
    @user-gu8ik7pj9s 4 місяці тому

    no 1

  • @sukhchahaljatt5177
    @sukhchahaljatt5177 4 місяці тому +2

    bht vdyia bro part 2 leke auu

  • @Opgamar678
    @Opgamar678 4 місяці тому +2

    Sikh ❤💪

  • @Harman_singh793
    @Harman_singh793 4 місяці тому

    Waheguru ji ❤🙏

  • @nfcnikhilchickencorner9145
    @nfcnikhilchickencorner9145 4 місяці тому

    Bhut badiya topick hai

  • @goltibhullar7201
    @goltibhullar7201 4 місяці тому +1

    Very nice

  • @ManjitSingh-ub6ie
    @ManjitSingh-ub6ie 4 місяці тому

    Kammal di video 👍👍👍😪😪👌👌👌

  • @gurwindersinghsandhu6548
    @gurwindersinghsandhu6548 4 місяці тому +3

    Sahi aji

  • @Sandeeptawar272
    @Sandeeptawar272 4 місяці тому

    👍👍

  • @jatinderjj1828
    @jatinderjj1828 4 місяці тому +2

    Keep it up bro 👍

  • @Ghuman877
    @Ghuman877 4 місяці тому

    Verry nice ver ji

  • @sukhveerjdf4362
    @sukhveerjdf4362 4 місяці тому +3

    JASSAR BAI🫶🏻❤️

  • @esharsingh5231
    @esharsingh5231 4 місяці тому

    Right

  • @NavjotSingh-xz7zf
    @NavjotSingh-xz7zf 4 місяці тому +1

    Nice video ❤❤

  • @RoopsVideoYoutuber
    @RoopsVideoYoutuber 4 місяці тому

    Thanks🙏🙏🙏🙏🙏

  • @jasvir1703
    @jasvir1703 4 місяці тому

    Agree with you❤

  • @broanugrahmasih
    @broanugrahmasih 4 місяці тому +2

    Ik dam right bro ❤