ਕੁੜੀਆਂ ਪਿੱਛੇ ਵਾਲ ਕਟਵਾਉਣ ਵਾਲੇ Tarsem Jassar ਦਾ ਆਹ Interview ਜਰੂਰ ਸੁਣਨ | On Air

Поділитися
Вставка
  • Опубліковано 30 вер 2024
  • ਕੁੜੀਆਂ ਪਿੱਛੇ ਵਾਲ ਕਟਵਾਉਣ ਵਾਲੇ Tarsem Jassar ਦਾ ਆਹ Interview ਜਰੂਰ ਸੁਣਨ | On Air
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir

КОМЕНТАРІ • 164

  • @jatinderkaur8298
    @jatinderkaur8298 2 роки тому +34

    ਬਹੁਤ ਖ਼ੂਬ , ਇੱਕ ਇੱਕ ਸ਼ਬਦ ਕੀਮਤੀ , ਹਰ ਇੱਕ ਗਾਇਕ ਦੀ ਸੋਚ ਇਸ ਤਰਾਂ ਦੀ ਹੋਵੇ ਤਾਂ ਪੰਜਾਬ ਵਿੱਚ ਨੌਜਵਾਨਾਂ ਨੂੰ ਸਿੱਧੀ ਲੀਹੇ ਪਾਇਆ ਜਾ ਸਕਦਾ ।
    ਜਿਉਂਦੇ ਰਹੋ ।

  • @sandeepbrar5892
    @sandeepbrar5892 2 роки тому +33

    ਜੱਸੜ ਬਾੲੀ ਸਿਰੇ ਦੇ ਗੀਤ ਲਿਖੇ ਤੇ ਗਾੲੇ ਅਾ ਰੱਬ ਹੋਰ ਤਰੱਕੀ ਬੱਖ਼ਸੇ ਬਾੲੀ ਨੂੰ

  • @amritaulakh6562
    @amritaulakh6562 2 роки тому +47

    ਇੰਨਾ ਵਧੀਆ ਚੈਨਲ ਤੇ ਇੰਨੀ ਵਧੀਆ ਇੰਟਰਵਿਊ ਤੇ ਵਿਊ ਇੰਨੇ ਘੱਟ ਲੋਕਾਂ ਨੂੰ ਲੁੱਚਪੁਣਾ ਸੁਣਨਾ ਜਿਆਦਾ ਪਸੰਦ ਐ

  • @only_godcan_judge_me4295
    @only_godcan_judge_me4295 2 роки тому +58

    ਪੰਜਾਬ ਦੀ Music industry ਚ ਸਭ ਤੋਂ ਸੁਲਝੀ ਸੋਚ ਅਤੇ ਸਤਿਕਾਰਯੋਗ ਸ਼ਖਸੀਅਤ ਤਰਸੇਮ ਜੱਸੜ ਹੀ ਹੈ। ਮੈਂਨੂੰ ਹਮੇਸ਼ਾ ਮਾਣ ਹੈ ਬਾਈ ਤਰਸੇਮ ਜੱਸੜ ਤੁਹਾਡੇ ਤੇ..... ਤੁਸੀਂ ਸਾਡੇ ਵੱਡੇ ਬਾਈ ਹੋ। ਚੜ੍ਹਦੀ ਕਲਾ ਵਿੱਚ ਰਹੋ।

  • @PB-06-VAALE
    @PB-06-VAALE Рік тому +9

    ਤਰਸੇਮ ਜੱਸਰ ਸਾਬ੍ਹ ਬਹੁਤ ਹੀ ਉੱਚੀ ਸੋਚ ਦੇ ਮਾਲਿਕ ਹਨ ਵਾਹੇਗੁਰੂ ਏਨਾਂ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ਣ.....🙏🏻🙏🏻🙏🏻

  • @meharsinghmg
    @meharsinghmg 2 роки тому +31

    Veer ji tusi filma bnao apna sikh kom da ਇਤਿਹਾਸ buhat hega a . Sardaar mohamd buht ਸੋਹਣੀ movie hai👍🙏

  • @jag1901jeet
    @jag1901jeet 2 роки тому +15

    🌾 ਬਹੁਤ ਪਿਆਰ ਤੇ ਅਸੀਸਾਂ ✨ ਤੂਸੀਂ ਦੋਵੇਂ ਵੀਰ ਮੇਰੇ ਪਿਆਰੇ ਵੀਰ ਹੋ 🕊️ ਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਰਹਿਣ ਹਮੇਸ਼ਾ ✨🌾

  • @Amrik8278
    @Amrik8278 2 роки тому +10

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਰਸੇਮ ਸਿੰਘ ਜੱਸੜ ਨੂੰ ਵਾਕਿਆ ਹੀ ਕਹਿਣੀ ਤੇ ਕਰਨੀ ਤੇ ਖ਼ਰੇ ਇਨਸਾਨ ਨੇ ਜਿਸ ਨੇ ਤਪਦੀ ਅੱਗ ਵਿੱਚ ਵੀ ਆਪਣੇ ਹੁਨਰ ਤੇ ਸੰਸਕਾਰਾਂ ਨੂੰ ਸੰਭਾਲ ਕੇ ਰੱਖਿਆ ਹੈ ❤️🙏🏻

  • @manveersingh-ub4zq
    @manveersingh-ub4zq 2 роки тому +4

    ਤਰਸੇਮ ਜੱਸੜ ਬਾਈ ਤੁਹਾਡੀ ਇੱਕ ਇੱਕ ਗੱਲ ਸੁਣਨ ਤੇ ਸੁਣਨ ਤੋਂ ਬਾਅਦ ਜ਼ਿੰਦਗੀ ਵਿੱਚ ਲਾਗੂ ਕਰਨ ਵਾਲੀ ਹੈ, ਵੇਹਲੀ ਜਨਤਾ ਜਿੰਦਾਬਾਦ

  • @raghbirsingh7933
    @raghbirsingh7933 2 роки тому +3

    ਤਰਸੇਮ ਜੱਸੜ ਦੇ ਪਿਤਾ ਜੀ ਹਰਦੇਵ ਸਿੰਘ ਘਵੱਦੀ ਸਕੂਲ ਵਿਚ ਮੇਰੇ ਨਾਲ ਪੜਦੇ ਸੀ ਬਹੁਤ ਹੀ ਵਧੀਆ ਇਨਸਾਨ ਹਨ

  • @bajwajyot9054
    @bajwajyot9054 2 роки тому +6

    Yrr bhut ghat view ne onair Chennel de eh kiun eda kiun yrr simranjeet bai bhut steek te vadia gall karda bai nale yrr tarsem jassar d Interview a kiun esi Video nu nahi dekhda assi keho jahe a vadia galla sanu pasand nahi ja Assi sikhniya nahi chahnde

  • @gurjindersinghsandhu2701
    @gurjindersinghsandhu2701 2 роки тому +35

    ਇਹ ਇੰਟਰਵਿਊ ਬੜੇ ਹੀ ਧਿਆਨ ਨਾਲ ਇਕ ਇਕ ਸ਼ਬਦ ਸੁਨਣਵਾਲਾ ਹੈ ਬਹੁਤ ਵੱਧੀਆ ਲੱਗਾ

    • @tejveersingh6599
      @tejveersingh6599 2 роки тому +2

      Verygood

    • @balrajbajwacheema.priceplz5480
      @balrajbajwacheema.priceplz5480 2 роки тому +1

      God bless you beta ji buhat wadiya

    • @Legend-vu8vi
      @Legend-vu8vi 2 роки тому

      @@balrajbajwacheema.priceplz5480 ਬਹੁਤ (buhat) bahut ਠੀਕ ਕਰੋ😅😀😀😃😃🙏🙏😬

    • @a22dx42
      @a22dx42 2 роки тому

      ua-cam.com/video/CDjq7c1g-N0/v-deo.html
      RAZA TARSEM JASSAR BHANGRA 👌👌👌👆☝👆👆🖕🖕🖕👆👆.

  • @Bal66666
    @Bal66666 2 роки тому +12

    Bhut sohni interview a , bhut bajaw sawal puche ne , te bade khuldilli naal jwab v ditte ne bai .

  • @jagdevgarcha5839
    @jagdevgarcha5839 2 роки тому +3

    ਬਹੁਤ ਵਧੀਆ ਸੋਚ ਤੇ ਵਿਚਾਰ ਹਨ ਤਰਸੇਮ ਸਿੰਘ ਜੱਸੜ ਦੀ

  • @JasbirSingh-y4z
    @JasbirSingh-y4z Рік тому +2

    Sirra bai jassar

  • @gilldallewaliya1519
    @gilldallewaliya1519 10 місяців тому +1

    ਅੱਧਾ ਪੰਜਾਬ ਪੱਗਾ ਬਣਨ ਲਾਤਾ ਝੋਭਰ ਨੇ❤❤

  • @Legend-vu8vi
    @Legend-vu8vi 2 роки тому +1

    ਕੁਲਵੀਰ ਵੀਰ ਝਿੰਜਰ ਨੂੰ ਵੀ ਸਮਝਾਉ ਕੁਝ ਸੀਐਲ (CL) AVOID ਕਰੋ ?🙏🙏🥷🥷🥷🥷🥷

  • @ginderkaur6274
    @ginderkaur6274 Рік тому +2

    ਬਹੁਤ ਵਧੀਆ ਇੰਟਰਵਿਊ ਦੋਨਾਂ ਵੱਲੋਂ ਵਾਹਿਗੁਰੂ ਬਹੁਤ ਤਰਕੀ ਦੇਵੇ

  • @sukhdeep4912
    @sukhdeep4912 2 роки тому +2

    ਜੱਸੜ ਬਾਈ ਬੰਦਾ ਬਹੁਤ ਘੈਂਟ ਆ

  • @MandeepKaur-tu9hh
    @MandeepKaur-tu9hh 2 роки тому +4

    Bahut wadiya shakhshiyat ho bro. Tusi, unique person .

  • @gaurav18293
    @gaurav18293 Рік тому +1

    Kulbir jhinjer di v kro interview

  • @jaskarandhillon1628
    @jaskarandhillon1628 Рік тому +4

    Y soh rabb dee..thodi interview sun ka dil bago baag hoo jnda..eha interview pta nee kini vaar sun lae.. waheguru chardi kla vich rakha ❤️

  • @gurdeep2684
    @gurdeep2684 2 роки тому +4

    ਮਾਣ ਆ ਵੀਰੇ ਤੇਰੇ ਤੇ ❣️❣️

  • @shamshersingh988
    @shamshersingh988 Рік тому +2

    Bahut vadia Jassar Sahab

  • @gursewakgill1993
    @gursewakgill1993 2 роки тому +1

    ਬੰਦਾ ਘੈਂਟ ਪਰ ਆਹ ਸਵਾਲ ਹਮੇਸ਼ਾ ਤੰਗ ਕਰਦਾ ਕੀ ਦੀਪ ਬਾਈ ਨਾਲ ਕਯੋ ਨੀਂ ਖੜੇ ਆਹ ਲੋਕ ਹਿਕ ਠੋਕ ਕੇ. ਕੱਲਾ ਛੱਡ ਦਿੱਤਾ ਦੀਪ ਬਾਈ ਨੂੰ ਸਬ ਨੇ.

  • @charankaoni5238
    @charankaoni5238 Рік тому

    ਬਾਈ ਜਸ਼ੜ ਜੋ ਸਿੱਖ ਕੋਮ ਨਿੱਕੇ ਦਿੱਤਾ ਰਿਜਰਲਟ ਚੋਵੀਂ ਅਠਾਈ ਵਿੱਚ ਮਿਲੇਗਾ ਇਸ ਤਰਾਂ ਕਿਤੇਹਰੀ ਨਲ਼ੁਆ ਬੰਦਾ ਬਹਾਦਰ ਦੀ ਹਿਸਟਰੀ ਹੋਰ ਸਿੱਖ ਬਹੁਤ ਕੁਝ ਪਿਆ ਲਬੋ

  • @Amrit_Ami
    @Amrit_Ami 9 днів тому

    ਪੱਗ ਬੰਨ੍ਹ ਕੇ ਮਾਨ ਮਹਿਸੂਸ ਹੁੰਦਾ ❤❤

  • @pawandeep3284
    @pawandeep3284 2 роки тому +4

    💯💯💯💯💯💯💯💯👍👍👍👍👍👍👍👍

  • @renusara9774
    @renusara9774 2 роки тому +4

    Bahut vadia interview, bahut vadia insan di,true sardar,waheguru hamesha mehar bhariya hath rakhan❤❤

  • @amanjitkaur4539
    @amanjitkaur4539 2 роки тому +4

    Good job veer ji ❤️

  • @tarlochangill4643
    @tarlochangill4643 2 роки тому +5

    ਸਿਰਾ 👌👌

  • @amandeepkaur-ux1kg
    @amandeepkaur-ux1kg 2 роки тому +2

    Bander derp mathru de view bouht aa changa loga nu pasand

  • @kirandeepkaur3581
    @kirandeepkaur3581 2 роки тому +3

    22 d soch bhut bhut vdia aa .

  • @SINGHCHAHAL.1
    @SINGHCHAHAL.1 2 роки тому +1

    Veer e ik makar sab apne virse dia gala ne ithas dia galan ne
    Punjabi dia e virasta a

  • @amritkalyan2984
    @amritkalyan2984 2 роки тому +2

    Ajj tarsem bai krke on air d video dekhi love u jassar bai❤️

  • @shubamsingh6793
    @shubamsingh6793 2 роки тому +4

    Jassar❤

  • @swarankaur1899
    @swarankaur1899 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @karandeepsingh1721
    @karandeepsingh1721 2 роки тому +3

    Tarsem Ji tusi great ho👍💐💐♥️♥️🔥🔥🥰🥰

  • @ranjitkaur1916
    @ranjitkaur1916 2 роки тому +1

    Supar

  • @LakhiLakhwender
    @LakhiLakhwender Місяць тому +1

    Nice ok

  • @TeraYarr-k8e
    @TeraYarr-k8e 6 місяців тому

    ਵਾਹਿ ਗੁਰੂ ਜੀ ਮੇਹਰ ਕਰੇ ਵੀਰ ਤੇ

  • @nikkikaur3972
    @nikkikaur3972 Рік тому +1

    Very good job

  • @sardarjimotivationalspeake9598
    @sardarjimotivationalspeake9598 2 роки тому +1

    ਮੇਰੀ ਜ਼ਿੰਦਗੀ ਦੀ ਸਟੋਰੀ ਅੱਧੀ ਸੇਮ

  • @rajwindersingh3694
    @rajwindersingh3694 Рік тому +1

    Very good

  • @inderjitsandhu8737
    @inderjitsandhu8737 2 роки тому +2

    Veere I aslo strongly believe in vibrations

  • @sonusingh2364
    @sonusingh2364 2 роки тому +2

    Waheguru ji Waheguru ji 🙏🙏

  • @NavneetKaur-yf7xu
    @NavneetKaur-yf7xu Місяць тому

    Rabb jassar bai te hamesha mehar bharea hath rakha.
    Bahut hi uchi sooch Vala oo...
    Best singer

  • @badmanners9652
    @badmanners9652 2 роки тому +1

    Sohni movie aa ,jroor dekho

  • @omraosingh8863
    @omraosingh8863 2 роки тому +1

    Nice veer g 👌 skoon walk interviews ha bahoth badia

  • @sukhchainsran5716
    @sukhchainsran5716 2 роки тому +1

    Jindabad

  • @jdeepsinghbhaiya4036
    @jdeepsinghbhaiya4036 2 роки тому +2

    God bless you veer ji

  • @jasdeepjassi5820
    @jasdeepjassi5820 2 роки тому +2

    Bahut vadiya Jassar Bai and Makkar bai

  • @BakhshishGill
    @BakhshishGill 2 роки тому +3

    Tarsem jassar great banda

  • @harrybrar910
    @harrybrar910 2 роки тому +4

    jassr veer ji great no word for your praise

  • @charanjeetsingh4137
    @charanjeetsingh4137 Рік тому

    Bhai ji please ekk eajaye flim bano Jo ki sara punjab guru ji De deety hoe mohar Kesh rakhan atte ser te pag banan har guru maharaj ne ess sikhi laye apna sara pariwar waar deta ate asi punjabi kidar nu tur pae so please kesa da ki muhatab hai eaa sare punjab nu pata please

  • @ManpreetSingh-cp9iz
    @ManpreetSingh-cp9iz Рік тому

    Y ne kiha c banavage kyo nhi te ajj dekhlo mastane da trailar

  • @gursewaksingh5131
    @gursewaksingh5131 2 роки тому +1

    Dunia di mahal darti da mahan herra bai tarseamb singh jasser and babbu maan

  • @swaransinghvirk6654
    @swaransinghvirk6654 2 роки тому +1

    You are very very nice

  • @onkarsingh7147
    @onkarsingh7147 Рік тому

    ਜੱਸੜ bro ਆਪਣੀ ਦਸਤਾਰ ਤੇ ਇਕ ਗਾਣਾ ਕੋਈ ਕਢੋ ਜੀ 🙏🙏..ਤਾ ਜੋ ਆਪਣੇ ਨੌਜਵਾਨ ਪੱਗ ਬਣਨ ਲਗ ਪੈਣ ਜੀ 🙏🙏🙏

  • @jdeepsinghbhaiya4036
    @jdeepsinghbhaiya4036 2 роки тому +1

    Love you so much very very good work

  • @SonuSingh-tt7em
    @SonuSingh-tt7em 2 роки тому +2

    ਯਾਰ ਏਨੇ ਪੈਸੇ ਵਾਲੇ ਲੋਗ ਵੀ ਇੰਟਰਵਊ ਵਿਚ ਜਦ ਬੋਲਦੇ ਨੇ ਕ ਬਹੁਤ ਸਟਰਗਲ ਕੀਤਾ ਫਿਰ ਗਰੀਬ ਬੰਦਾ ਕੀ ਕਰਦਾ ਇਹ ਦੇਖ ਲਓ

  • @jastharwala363
    @jastharwala363 2 роки тому +1

    Bhut badiya interview ji

  • @pawandeep3284
    @pawandeep3284 2 роки тому +2

    👌👌👌👌👌👌👌👌👌

  • @hjigsaw8727
    @hjigsaw8727 Рік тому

    Makad bhante da bhamakad

  • @inderinder3078
    @inderinder3078 2 роки тому +3

    Hello veerji I need your help

  • @jaswinderbirak4415
    @jaswinderbirak4415 2 роки тому +3

    You are a great personality 🙏

  • @kamalpreetkaur249
    @kamalpreetkaur249 2 роки тому +2

    Very nice

  • @ledsaaab4757
    @ledsaaab4757 11 місяців тому

    Bht vadia ❤

  • @jasbirkaur7567
    @jasbirkaur7567 Рік тому

    Bhut. Vadhia

  • @hardipsingh4738
    @hardipsingh4738 2 роки тому +1

    Good trsem singh

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਬਾਈ ਜੀ

  • @jasbirkaur4443
    @jasbirkaur4443 2 роки тому +1

    👍

  • @ManjeetKaur-lo7fp
    @ManjeetKaur-lo7fp 2 роки тому +1

    waheguru ji

  • @baldevkaur9069
    @baldevkaur9069 2 роки тому +1

    Waheguru ji ka khalsa Waheguru Ji ki fathe Putter ji Very Very good onnest guy you are tha way you look today you looks extra smart because you are good man and really cute Putter ji donot cut your hear again please Thanks 🙏 ❤️

  • @gurbirsingh3801
    @gurbirsingh3801 2 роки тому +1

    Jassar bai punjab de pani bare bhol

  • @tajindersingh6137
    @tajindersingh6137 2 роки тому +1

    Waheguru ji mehar kare 🙏🙏🙏🙏🙏 tarsem jassar te

  • @kamaljeetkaur6874
    @kamaljeetkaur6874 2 роки тому +2

    🙏

  • @ManjitSingh-vq4ee
    @ManjitSingh-vq4ee Рік тому

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਜ਼ਿਆਦਾ ਤਰ ਭਾਜੀ ਸਰਬੱਤ ਦਾ ਭਲਾ ਇੱਕ ਪਿੰਡ ਵਿੱਚ ਰਹਿਣ ਵਾਲੇ ਬੰਦੇ ਇਸ ਤੇ ਜਲਦੀ ਅਮਲ ਕਰ ਸਕਦੇ ਹਨ ਭਾਜੀ ਮੈ ਪਿੰਡਾਂ ਵਾਲਿਆਂ ਦਾ ਤਾ ਜਿਕਰ ਕੀਤਾ ਹੈ ਕਿਉਂਕਿ ਪਿੰਡਾਂ ਵਿੱਚ ਮੱਝ ਕੱਟੀ ਵੱਸੀ ਟਰੈਕਟਰ ਟਰਾਲੀ ਹੱਲਾਂ ਕਰਾਹਾ ਜਿੰਦਰਾ ਸੁਹਾਗਾ ਜੱਟ ਜਿਸ ਤਰਾਂ ਬਹੁਤ ਜਿਆਦਾ ਚੀਜਾ ਨੂੰ ਪਿਆਰ ਕਰਦਾ ਹੈ ਬਾਕੀ ਰਹਿੰਦੀਆਂ ਚੀਜਾ ਤੁਸੀ ਕਵਰ ਕਰ ਇੱਕ ਸਰਬੱਤ ਦੇ ਭਲੇ ਤੇ ਜਰੂਰ ਪ੍ਰੋਗਾਮ ਕਰਿਉ ਵਾਹਿਗੁਰੂ ਭਲਾ ਕਰੇ ਮਾਝਾ ਬਲਾਕ ਮੇਰਾ ਸੋਹਣਾ ਦੇਸ ਪੰਜਾਬ

  • @gurpreetsingh-nr6mg
    @gurpreetsingh-nr6mg 2 роки тому +2

    Jassar vr sirra ❤️

  • @gurbirsingh3801
    @gurbirsingh3801 2 роки тому +1

    Punjab bare bhol bai

  • @sharansinghkhalsa9913
    @sharansinghkhalsa9913 2 роки тому +1

    jassar dil da saaf ❤

  • @dr.jagtarsinghkhokhar3536
    @dr.jagtarsinghkhokhar3536 2 роки тому +1

    great awsome

  • @jagirsingh2221
    @jagirsingh2221 Рік тому

    Puttro jeande rho

  • @bhupindersingh5311
    @bhupindersingh5311 2 роки тому +2

    Very nice 👍 🙏🙏

  • @khushpreetsandhu1172
    @khushpreetsandhu1172 2 місяці тому

    ❤❤

  • @surinderkaur2925
    @surinderkaur2925 Рік тому

    Very nice thinking

  • @baljitbiring4130
    @baljitbiring4130 2 роки тому +1

    Very great

  • @sawjinderkaur4396
    @sawjinderkaur4396 Рік тому

    God bless you beta

  • @goguisukwinder617
    @goguisukwinder617 2 роки тому +1

    Bhut vadiya ji

  • @sachapehera1195
    @sachapehera1195 2 роки тому +4

    ਜੱਸਡ਼ ਜੀ uncle ਨੇ ਕੜਾ ਪਾਉਣ ਲਈ ਨਹੀਂ ਕਿਹਾ ਜੋ ਦਸ਼ਮੇਸ਼ ਪਿਤਾ ਜੀ ਦਾ ਦਿੱਤਾ ਕਕਾਰ ਹੈ ??

    • @simrandeepsingh7182
      @simrandeepsingh7182 2 роки тому +1

      Hor right arm ch ki paya hoya ohna??? Ki gal jyada syaane nu pta ni v “Simrna” ki hunda

  • @pawandeep3284
    @pawandeep3284 2 роки тому +1

    Bhut Sohniya Te 💯💯💯💯Ryt

  • @harbanssingh9597
    @harbanssingh9597 2 роки тому +1

    Good man jassr bai ji❤️❤️

  • @shamshersinghrandhawa7542
    @shamshersinghrandhawa7542 2 роки тому +2

    Wmk

  • @preetpradhan1552
    @preetpradhan1552 2 роки тому +1

    🙏🏻👌👌👌👌💯

  • @ranjltsingh2605
    @ranjltsingh2605 Рік тому

    ਬਹੁਤ। ਵਧੀਆ।ਜੀ।

  • @whrsvhmk9427
    @whrsvhmk9427 Рік тому

    bai video da title ina glt kyu rkhya tuc ??

  • @jsas5153
    @jsas5153 2 роки тому +2

    Bout vadea interview 🙏👏👏

  • @amarpalsingh3780
    @amarpalsingh3780 6 місяців тому

    Nice

  • @ManmeetKaur-rf9mh
    @ManmeetKaur-rf9mh Рік тому

    Waheguru ji ka Khalsa waheguru ji ki fathe ji

  • @bhupindersingh4185
    @bhupindersingh4185 Рік тому

    Jassar sahib, Your high thinking is vioce of panjab and is your thinking is based on the basis of Gurbani. May Waheguru bless you success in every field of life.