Kheta Di Khushboo (Lyrical Video) Tarsem Jassar | R Guru | New Order | Latest Punjabi Song

Поділитися
Вставка
  • Опубліковано 18 лют 2024
  • Vehli Janta Records presents 'Kheta Di Khushboo ' by Tarsem Jassar from the album 𝗡𝗲𝘄 𝗢𝗿𝗱𝗲𝗿.
    𝐀𝐥𝐛𝐮𝐦 - New Order
    ♪ 𝐒𝐩𝐨𝐭𝐢𝐟𝐲 - open.spotify.com/album/2Wz1Js...
    ♪ 𝐀𝐩𝐩𝐥𝐞 𝐌𝐮𝐬𝐢𝐜 - / new-order
    𝐓𝐫𝐚𝐜𝐤 𝐋𝐢𝐬𝐭 :
    1) Yaar Purane
    2) Big Hearted
    3) Kingpin - The Next Episode
    4) Balliyan Kanak Dian
    5) Ghode Nasli
    6) Khetan Di Khushboo
    7) Nwa Nwa
    8) Tenu Tn Ni Pta
    9) New Order
    𝐒𝐨𝐧𝐠 𝐂𝐫𝐞𝐝𝐢𝐭𝐬-
    Singer/Lyrics: Tarsem Jassar
    Music : R Guru
    Producer: Manpreet Johal | Karamjit Singh Johal
    Label : Vehli Janta Records
    Digitally Powered by : 𝗖𝗕𝗶𝘁𝘀𝘀
    𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
    Facebook: / tarsemjassar
    Instagram: / tarsemjassar
    Snapchat: / tarsemjassar
    𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
    Instagram: / immanpreetjohal
    Snapchat: / immanpreetjohal
    𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
    Instagram: / karamjohal_vehlijanta
    𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
    UA-cam: / vehlijantarecords
    Facebook: / vehlijantarecord
    Instagram: / vehlijantarecords
    #newpunjabisong #tarsemjassar #latestpunjabisongs #neworder

КОМЕНТАРІ • 621

  • @manjotsingh27
    @manjotsingh27 3 місяці тому +136

    ਕੌਣ ਕੌਣ ਇੰਸਟਾਗ੍ਰਾਮ 'ਤੇ ਦੇਖਣ ਤੋਂ ਬਾਅਦ ਇੱਥੇ ਆਏ😊

  • @HarmanpreetsinghChahal-xj5bs
    @HarmanpreetsinghChahal-xj5bs 7 днів тому +1

    ਅੱਜ ਰਾਜੇ ਵੀ ਤੰਗ ਦਿਲ ਨੇ ਸ਼ੇਰੇ ਪੰਜਾਬ ਜਿਹੇ ਨਾ ❤❤❤❤

  • @lovepreetsingh19055
    @lovepreetsingh19055 3 місяці тому +42

    ਪਿੰਡਾਂ ਦੀ ਯਾਦ ਆਵੇ
    ਵਿਦੇਸ ਬੈਠਿਆ ਨੂੰ
    ਪਿੰਡਾਂ ਦੀਆਂ ਗੱਲੀਆ,ਖੇਤਾ ਦੀ ਹਰਿਆਲੀ
    ਨੱਕੇ ਰੱਤਾ ਕਾਲੀਆ ਨੂੰ ਮੋੜੇ ਯਾਦ ਜਦ ਆਉਂਦੇ ਨੇ
    ਯਾਰਾ ਤੋ ਵੱਛੜੇ ਬੱਸ ਪੈਸੇ ਦੀ ਸੀ ਖੇਲ ਆ ਸੱਜਣਾ
    ਮਜਬੂਰੀਆ ਧੱਕ ਕੇ ਲੈ ਆਈਆਂ ਸਾਨੂੰ ਵੀ ਵਿਦੇਸ ਆ ਸੱਜਣਾ❤😢

    • @Jatt125
      @Jatt125 2 місяці тому +2

      Thik kea veer majbooriah ne ghara Dia nhi ta ajj pind hude

  • @yuvrajbhangu9905
    @yuvrajbhangu9905 3 місяці тому +37

    ਜੱਸੜ ਨੂੰ ਲਿਖਨਾ ਗਉਂਨਾ ਬਖਸ਼ੀ ਮੇਰੇ ਬਾਜਾ ਵਾਲਿਆਂ ਸਾਈਂਆ ❤

  • @officalskinder4933
    @officalskinder4933 3 місяці тому +42

    ਵੀਰਾ ਤੁਹਾਨੂੰ ਦੇਖ ਮੈਂ ਵੀ ਪੱਗ ਬੰਨਣ ਲੱਗ ਗਿਆ ❤

    • @Jatt125
      @Jatt125 2 місяці тому +2

      Boht vdia gal ah veer ji waheguru tonu chardikla ch rakhan 🫡🫡🫡

  • @sharidanwantriayurvedad2184
    @sharidanwantriayurvedad2184 3 місяці тому +128

    ਸੱਚ ਦੀ ਕਲਮ✒ ਤਰਸੇਮ ਜੱਸੜ ਜੀ❤

  • @Komal_pb13
    @Komal_pb13 3 місяці тому +13

    ਪੈਸਾ ਸੀ ਡਾਲਰ ਤੋਂ ਉੱਤੇ ਸਾਡਾ ਗੋਰੇ ਸੀ ਜੌਬਾਂ ਕਰਦੇ ਐਵੇਂ ਨਾਂ ਜਾਣੀ.... ❤️

  • @beimaan_maan12347
    @beimaan_maan12347 2 місяці тому +9

    ਪੈਸਾ ਸੀ ਉੱਤੇ ਏ ਏ ਡੋਲਰ ਤੋਂ ਸਾਡਾ, ਗੋਰੇ ਸੀ ਜੋਬਾ ਕਰਦੇ ਐਵੇਂ ਨਾ ਜਾਨੀ❤❤

  • @mrsingh6785
    @mrsingh6785 3 місяці тому +19

    ਬੇਸ਼ਕੀਮਤੀ ਤੋਹਫਾ ਦਿੱਤਾ ਜੱਸੜ ਨੇ ਆਪਣੇ ਪਰਿਵਾਰ ਨੂੰ।। ਦਿਲੋਂ ਧੰਨਵਾਦ ਵੀਰੇ ਏਨੇ ਸੋਹਣੇ ਗੀਤਾਂ ਲਈ ❤

  • @SonuSingh-ce1gd
    @SonuSingh-ce1gd 3 місяці тому +17

    ਤਰਸੇਮ ਜੱਸੜ ਬਾਈ ਦੇ ਗੀਤ ਅੱਤ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ ♥️♥️

  • @sandeepsinghsekhon1675
    @sandeepsinghsekhon1675 3 місяці тому +14

    ਵਾਹ ਜੀ ਵਾਹ ਜੱਸੜ ਸਾਬ ਕੀ ਲਿਖ ਦਿੱਤਾ, ਅੱਜ ਦੀ ਘੜੀ ਇਹੀ ਹੋ ਰਿਹਾ ਸਾਡੇ ਪੰਜਾਬ ਨਾਲ, ਸਲਾਮ ਆ ਵੀਰ ਤੁਹਾਡੀ ਸੋਚ ਤੇ ਕਲਮ ਨੂੰ

  • @Preet62-uo5xb
    @Preet62-uo5xb 3 місяці тому +14

    ਬਹੁਤ ਵਧੀਆ ਗੀਤ ਗਾਇਆ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ।

  • @chathapb3169
    @chathapb3169 3 місяці тому +16

    ਦਿਲ ਨਹੀਂ ਪਰਦਾ ਇਹ ਗੀਤ ਬਿਨਾ ਸਾਰਾ ਦਿਨ ਏਹੀ ਸੁਣ ਦਾ❤

    • @Jatt125
      @Jatt125 2 місяці тому

      Thik keha veer 💯

  • @nattrajoana
    @nattrajoana 3 місяці тому +37

    #ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺

    • @Jatt125
      @Jatt125 2 місяці тому

      Right ✅️

  • @Rajan_Singh_Brar_Zaildar
    @Rajan_Singh_Brar_Zaildar 3 місяці тому +110

    ਤਰਸੇਮ ਸਿੰਘ ਜੱਸੜ ਦੀ ਗੀਤਕਾਰੀ ਦੀ ਕੋਈ ਰੀਸ ਨਹੀਂ ❤❤

  • @karmitakaur3390
    @karmitakaur3390 3 місяці тому +27

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @karankang6935
    @karankang6935 12 днів тому

    ਸਮਝਣ ਤੈਨੂੰ ਥੋੜੇ ਜਿਹੜੀ ਸੋਚ ਤੇ ਜਿਓਣਾ ❤

  • @Gurwindervlogs
    @Gurwindervlogs 3 місяці тому +8

    ਜਿਥੇ ਮਰਜੀ ਘੁੰਮ ਕੇ ਦੇਖ ਲੈ ਕਿਤੇ ਨੀ ਪਿੰਡ ਵਰਗੀ ਮੌਜ ਥਿਆਉਣੀ❤❤❤❤❤❤

  • @chathapb3169
    @chathapb3169 3 місяці тому +12

    ਇਹ ਗੀਤ ਮੇਰੇ ਦਿਲ ਦੇ ਬਹੁਤ ਨੇੜੇ ਆ ਰੋਜ਼ ਸੁਣਦਾ ਮੇ❤

  • @sonudhillon831
    @sonudhillon831 3 місяці тому +16

    ਜੱਸੜ ਬਾਈ ਦੀ ਕਲਮ ਨੂੰ ਸਲੂਟ ਏ ❤❤

  • @HIGH.RATED.GABRU.01
    @HIGH.RATED.GABRU.01 3 місяці тому +5

    Best song ever ❤
    ਪੈਸਾ ਸੀ ਉੱਤੇ ਡਾਲਰ ਤੋਂ ਸਾਡਾ
    ਗੋਰੇ ਸੀ ਜੌਬਾਂ ਕਰਦੇ, ਐਵੇਂ ਨਾ ਜਾਣੀ ❤❤❤❤💪🏼💪🏼💪🏼🙏🙏

  • @Randhawa4786
    @Randhawa4786 3 місяці тому +13

    Jassar di kalam di ki tareef kariye....lafaz ghat pae jande ❤Bs rabb chardikla ch rakhe sardar nu

  • @harpinderkaur4967
    @harpinderkaur4967 3 місяці тому +20

    ਵਾਹਿਗੁਰੂ ਲਿਖਤ ਨੂੰ ਭਾਗ ਲਾਵੇ 🫶🏼

  • @Armansingh-ll2xh
    @Armansingh-ll2xh 2 місяці тому +7

    ਜਿਉਂਦਾ ਵਸਦਾ ਰਹਿ ਵੀਰਾਂ❤❤

  • @Factsbypinky
    @Factsbypinky Місяць тому

    Mai tarsem jassar de sidhu nu dekh k pagg banni shuru kitti c te hun pakke torh te banda haa personality vich 4 chann lagg gyea te respect alag to milni shuru ho gyi 😘🥰

  • @user-sr6ym6jt3l
    @user-sr6ym6jt3l 27 днів тому +1

    ਬਾਈ ਸਾਰੇ views ਵੇਖੋ,ਇਸ ਤੇ ਰੀਲਾਂ ਨੀ ਬਣਨੀਆਂ ਤਾਈਓ ਨੀ ਸੁਣਦੇ ਲੋਕ, ਚੰਗੀ ਮੱਤ ਲੈਕੇ ਕੋਈ ਰਾਜ਼ੀ ਨਹੀ ਅੱਜ ਕੱਲ,ਗੰਦ ਗਾਉਣ ਲੱਗ ਜੋ ਬੜਾ ਪਸੰਦ ਕਰਨਗੇ ਲੋਕ! Bhut vdia tarseem jassar Bai🙏🏻🙏🏻

  • @kamaljit56666
    @kamaljit56666 2 місяці тому +2

    Ik dil nu kinni vaari jitenga ❤

  • @user-bv7wv5wl4y
    @user-bv7wv5wl4y 3 місяці тому +5

    ਬਾਈ ਐਲਬੰਬ ਬਾ ਕਮਾਲ ਆ ਪੁਰੀ ਵਾਹਿਗੁਰੂ ਜੀ ਮੇਹਰ ਰੱਖਣ

  • @KaranSranOfficial
    @KaranSranOfficial Місяць тому +2

    Pehla wala Panjab 😢😢😢❤❤❤❤❤❤❤❤ nyc song

  • @jatinderkaur6932
    @jatinderkaur6932 3 місяці тому +1

    ਕਈ ਵਾਰ jassar ਦੀ ਵੀ ਫਿ਼ਕਰ ਹੋਣ ਲੱਗ ਜਾਂਦੀ ਜੀਦਾ ਸੱਚ ਗਾਉਂਦਾ ਕੀਤੇ ਸਰਕਾਰਾਂ ਸਾਡੇ ਤੋਂ ਖੋਹ ਨਾ ਲੈਣ। ਭਰਾਵਾ ਧਿਆਨ ਨਾਲ ਰਿਹਾ ਕਰ

  • @GurdeepSingh-bu8jo
    @GurdeepSingh-bu8jo 3 місяці тому +13

    ਜਦ ਗੋਰੇ ਨੌਕਰੀਆਂ ਕਰਦੇ ਸਨ ਪੰਜਾਬ ਚ ਓਸ ਸਮੇਂ ਪੰਥ ਹਜੇ ਜਾਤਪਾਤ ਚ ਨਹੀਂ ਵੰਡਿਆ ਗਿਆ ਸੀ।। ਜੱਸੜ ਵੀਰ ਦੀ ਪੂਰੀ ਕੈਸੇਟ ਕਮਾਲ ਦੀ ਹੈ ਨੌਜਵਾਨਾਂ ਨੂੰ ਫੂਕ ਛਕਾਨ ਦੀ ਥਾਂ ਚੰਗੀ ਸੇਦ ਦੇਣ ਦਾ ਕੰਮ ਬਹੁਤ ਹੀ ਘਟ ਕਲਾਕਾਰ ਕਰਦੇ ਨੇ ਅਜੋਕੇ ਸਮੇਂ ਚ

  • @karamjeetsingh1082
    @karamjeetsingh1082 3 місяці тому +3

    ਤਰਸੇਮ ਵੀਰੇ ਬਹੁਤ ਵਧੀਆ ਗਾਇਆ ਤੁਹਾਡੀ ਗਾਇਕੀ ਤੇ ਸਾਨੂੰ ਮਾਣ ਹੈ।❤👌🙏

  • @jaskomalsinghaulakh3651
    @jaskomalsinghaulakh3651 3 місяці тому +2

    Baba sukh rakhe jaldi beh leni a jatta apa ❤bhot yad aundi punjab🥹 di

  • @harpreetSingh-gu1ir
    @harpreetSingh-gu1ir 3 місяці тому +2

    jddo gll dil to likhi hundi ta lagg di vi dil te aa dhanwaad vdde bhrra hmesha jigre naal likhn lyi te akal dia galla sikhaun lyi 🙏🏼

  • @user-ny3rn1vp5d
    @user-ny3rn1vp5d 3 місяці тому +4

    ਪੈਸਾ ਸੀ ਉੱਤੇ ਡਾਲਰ ਤੋਂ ਸਾਡਾ ਗੋਰੇ ਸੀ ਜੋਬਾ ਕਰਦੇ ਐਵੇਂ ਨਾ ਜਾਣੀ ਇਹ ਸੀ ਸਾਡੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ

  • @ramandeepkaur3546
    @ramandeepkaur3546 3 місяці тому +2

    Bhut sohni singing bhut ghaint likhat ❤Waheguru Ji mehr bnayi rkhn🙏🙏🙏

  • @cromax_
    @cromax_ 3 місяці тому +5

    ਤੇਰੀ ਕਲਮ ਨੂੰ ਸਲਾਮ ਬਾਈ ਜੀ✍️

  • @Banmeet_Hora09
    @Banmeet_Hora09 2 місяці тому +2

    ਇਹਨੇ ਸਾਲਾਂ ਬਾਅਦ ਇਹੋ ਜੇਹਾ ਸਿੰਗਰ ਮਿਲਿਆ

  • @sphynxlegacy7195
    @sphynxlegacy7195 Місяць тому

    Mera janam dilli ch hoya e
    Das saal to vadh ho gaya Panjab gae nu
    Panjab ch mera koi pind vi ni hegga
    Par e geet sunke inj lagda jive mera koi pind meri udeek karda hove.

  • @gursharansingh9481
    @gursharansingh9481 3 місяці тому +3

    ਜਿਉਂਦਾ ਰਹਿ ਜੱਸੜਾ ਬਹੁਤ ਵਧੀਆ ਗੀਤ ਹੈ ਵੀਰ ਇਕ ਇਕ ਗੱਲ ਸਹੀ ਹੈ

  • @iPreetTVofficial
    @iPreetTVofficial 3 місяці тому +6

    ਭਾਜੀ ਇੱਕ ਤਾਂ ਤੁਹਾਡੀ ਲਿਖਣੀ ਬੜੀ ਅਲੱਗ ਤੇ ਕਮਾਲ ਯਾਰ, ਜਿਸਦਾ ਮੈ ਫੈਨ ਆਂ ਤੇ ਦੂਜੀ ਕੁਲਬੀਰ ਝਿੰਜਰ ਨਾਲ਼ ਯਾਰੀ ਦਾ ਕਾਇਲ ਆਂਃ
    "ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ,
    ਉਹੀ ਅੜੀ ਐ ਤੇ ਉਹੀ ਕੁੰਡੀ ਮੁੱਛ ਐ"👌👌
    ਬਾਕੀਆਂ ਨੂੰ ਵੀ ਐਦਾਂ ਲਗਦਾ, ਦੱਸਿਓ ਜਰਾ ਲਈਕ ਤੇ ਕਮੈਂਟ ਕਰਕੇ..

  • @mandeepkaurmandeepkaur316
    @mandeepkaurmandeepkaur316 3 місяці тому +4

    ਵਾਹਿਗੁਰੂ ਤੇਰੀ ਕਲਮ ਨੂੰ ਸਲਾਮਤ ਰੱਖੇ. .ਚੜਦੀ ਕਲਾ ਬਖਸ਼ੇ ਤੈਨੂੰ ❤️🙏

  • @mandeepkaurmandeepkaur316
    @mandeepkaurmandeepkaur316 3 місяці тому +2

    ਜੇ ਤੂੰ ਪੰਜਾਬ ਨਾ ਮੁੜਿਆ. ..ਵੀਰਾ ਤਤਾਂ ਦਿਲੀ ਬਣ ਜਾੳੁ ਤੇਰ ਹਕਾ ਦੀ ਰਾਣੀ 😌...🙏

  • @user-lx4is4wu2h
    @user-lx4is4wu2h 3 місяці тому +3

    Jassar vere di saf suthre song hundye ne rab ida mehar banyai rakhe God bless you❤

  • @Panjab_flix
    @Panjab_flix 3 місяці тому +3

    ਇਕੋ ਹੀ ਦਿਲ ਆ ਜੱਸੜ ਬਾਈ ਜੀ ਕਿੰਨੀਂ ਵਾਰੀ ਜਿਤੋਗੇ ਬੁਹਤ ਸੋਹਣੀ ਲਿਖਤ ❤️‍🩹💎 | NO FAMERS NO FOOD ⛳✊

  • @user-qq2up7ht7c
    @user-qq2up7ht7c 3 місяці тому +4

    ਜੱਸੜ ਜੀ ਇਸੇ ਤਰ੍ਹਾਂ ਹੀ ਸੱਚੇ ਤੇ ਸੁਚੇ ਗੀਤ ਲਿਖਦੇ ਰਹੋ ❤❤❤

  • @KiranjeetKaur-jb3hu
    @KiranjeetKaur-jb3hu 3 місяці тому +3

    Superb......reality of world ....old & new order ......

  • @japeshchoudhary380
    @japeshchoudhary380 3 місяці тому +3

    bohot acha song hai dill ko chu gya
    apke songs ka wait karta hu jab bhi albumb aati hai uske sare song real hote hai.
    very respectful person.❤

  • @amanpreetsingh3797
    @amanpreetsingh3797 2 місяці тому +3

    ਨਾਨਕਸ਼ਾਹੀ ਰਾਜ ਪਾਤਸ਼ਾਹੀ ਦਾਵਾ???

  • @jashanpreetkaurdhaliwal2355
    @jashanpreetkaurdhaliwal2355 2 місяці тому

    bhutt sohnaaa song haii jii
    mai dailyy 10-15 vrr sunddia
    waheguru ji app ji nu chardikala vich rakhan

  • @user-yt3ni4op1v
    @user-yt3ni4op1v 3 місяці тому +3

    ਬਹੁਤ ਸੋਹਣਾ ਗੀਤ ਆ ਬਈ ਬਹੁਤ ਜਿਆਦਾ ਉਡੀਕ ਸੀ ਬਈ ਤੇਰੇ ਗੀਤਾ ਦੀ ਸਲੂਟ ਆ ਬਈ ❤❤❤

  • @club7104
    @club7104 3 місяці тому +3

    BAI JI RWA TA 😢😢😢😢😢😢

  • @HarpreetKaur-ht5vz
    @HarpreetKaur-ht5vz Місяць тому

    ਰੱਬ ਦਾ ਰੇਡੀਓ 2 ਚੇਤੇ ਆਗੀ

  • @preeti8249
    @preeti8249 Місяць тому

    Tarsem vir ji tuci tan sade punjab De veer putar ho

  • @shafaqatali4124
    @shafaqatali4124 3 місяці тому +3

    Sada sanjha Punjab ♥️

  • @guru.official6384
    @guru.official6384 3 місяці тому +3

    Ghaint Gaana ✍🏻❤

  • @darshansinghnagra9299
    @darshansinghnagra9299 3 місяці тому +2

    ਵਾਹਿਗੁਰੂ ਚੜਦੀਆਂ ਕਲਾਂ ਚ ਰੱਖੇ

  • @HarpalSingh-th4ll
    @HarpalSingh-th4ll 2 місяці тому

    Punjab da dard Geeta Rahi bean keta jasad bhaji ne..... Jindabad jindabad jindabad jindabad jindabad jindabad jindabad

  • @karamjitkaur8180
    @karamjitkaur8180 3 місяці тому +3

    ਜੱਸੜ ਵੀਰ ਦੀ ਕਲਮ ਵਿਚੋਂ ਸਦਾ ਇਹੋ ਜਿਹੇ ਗੀਤ ਨਿਕਲਦੇ ਰਹਿਣ ।ਪਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @SinghGursewak-du3di
    @SinghGursewak-du3di Місяць тому

    ਬਹੁਤ ਖੂਬਸੂਰਤ ਗੀਤ ਵਾਹ ਓਏ ਜੱਸੜਾ ❤

  • @user-sy3pk2kf4z
    @user-sy3pk2kf4z 3 місяці тому +3

    Jassar Bai waheguru hamesa thnu Khush rakhe

  • @sandhu246
    @sandhu246 3 місяці тому +8

    Feel the reality ❤

  • @AkashdeepKaur-vt9gt
    @AkashdeepKaur-vt9gt 3 місяці тому +3

    ❤Bahut hi ❤badhiya❤ Geet hai ❤ tuhada ❤Tarsem jassar sir❤❤❤

  • @Dubaiale245
    @Dubaiale245 3 місяці тому +3

    ਸ਼ੇਰੇ ਪੰਜਾਬ ❤

  • @MrNarindergill
    @MrNarindergill 3 місяці тому +3

    ਬਹੁਤ ਕਮਾਲ ਦੇ ਅਲਫਾਜ ਨੇ ਹੱਸਦਾ ਵੱਸਦਾ ਰਹੇ ਮਿੱਤਰਾ 👍👍

  • @SinghGursewak-du3di
    @SinghGursewak-du3di Місяць тому

    ਬਹੁਤ ਖੂਬਸੂਰਤ ਗੀਤ ❤️ਵਾਹ ਓਏ ਜੱਸੜਾ

  • @GurmeetSingh-mk5ws
    @GurmeetSingh-mk5ws 3 місяці тому +2

    Punjab jindawaad❤

  • @arshpreetkaur951
    @arshpreetkaur951 3 місяці тому +2

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ ਜੀ🙏❤️

  • @Rajan_Singh_Brar_Zaildar
    @Rajan_Singh_Brar_Zaildar 3 місяці тому +3

    ਖੇਤਾਂ ਦੀ ਖ਼ੁਸ਼ਬੂ ਖਾਲਾਂ ਦਾ ਪਾਣੀ ❤❤❤🎉

  • @rinkurinku6983
    @rinkurinku6983 3 місяці тому +1

    Bhut hi sohna song maha raja ranjit singh ton bin na koi raj aa na hoye ga ji sher e punjab ❤ dhanwaad bhut bhut jassar saab

  • @user-om8hj8og5f
    @user-om8hj8og5f 3 місяці тому +1

    Tersem veer waheguru ji chardikala bkshan ji aap g nu ih geet sun hosla hor vaad gya sada veer tusi ik ik gal sabada ch pro ti majooda halata de।wmk

  • @parveenmehandpuria973
    @parveenmehandpuria973 3 місяці тому +1

    Tarsem jassar bhai di kalam nu waheguru ji eme Chamkai rakhe , eme de song bhai sade lai lyunda rahve ❤❤❤❤

  • @gurjeetbenipal7756
    @gurjeetbenipal7756 3 місяці тому +2

    ਬਹੁਤ ਬਹੁਤ ਪਿਆਰ ਤੇ ਸਤਿਕਾਰ ਬਾਈ ਜੀ ❤

  • @user-ue3ii3jx5v
    @user-ue3ii3jx5v 2 місяці тому +1

    🥰🥰Bohot vadia song aa sidha dil nu ja k lagaya 🥰🥰

  • @user-xm1mf3ud4m
    @user-xm1mf3ud4m 3 місяці тому +3

    ਸੱਚ ਵੀਰ

  • @Rajan_Singh_Brar_Zaildar
    @Rajan_Singh_Brar_Zaildar 3 місяці тому +4

    ਜੱਸੜ ਬਾਈ ਜ਼ਿੰਦਾਬਾਦ ❤❤

  • @pragatighai60
    @pragatighai60 Місяць тому

    Nice and touching wordings Bannda Laasani ."Khalaan da Paani" mere tasty flavours vichho hai.Dhee of Punjab as pure as Desi....🎉

  • @happykaura3836
    @happykaura3836 13 днів тому

    Bai ji waheguru thnu tandrusri bakshe

  • @kirpalsinghs2599
    @kirpalsinghs2599 3 місяці тому +2

    Tarsem jassar is my favourite singer😊

  • @ranjodhsinghkhatrao6710
    @ranjodhsinghkhatrao6710 3 місяці тому +1

    ਸੱਚ ਲਿੱਖਿਆ ਕੋਂਡਾ ਲੱਗੇਗਾ 💯💯🌾🌾🙏

  • @jaat2253
    @jaat2253 3 місяці тому +2

    Bhut badiya gaana h veere❤❤❤❤

  • @jashanpreet737
    @jashanpreet737 3 місяці тому +2

    Kheta di khusboo
    Khaalan da panni
    Jo beeje hathi butte
    Ho gye ne hanni
    🔥🔥🔥🔥

  • @kulwinderkaurmaan642
    @kulwinderkaurmaan642 3 місяці тому +4

    ਕਿਆ ਖੂਬ ਲਿਖਿਆਂ ਵੀਰ 👍

  • @KulveerBrar-or8nq
    @KulveerBrar-or8nq 3 місяці тому +2

    very very nice song ji ❤❤❤

  • @ssksahota1433
    @ssksahota1433 2 місяці тому +2

    ਮਿੱਟੀ ਨਾਲ ਜੁੜਿਆ ਇਸਾਨ ਸਮਝ ਸਕਦੇ

  • @maan5774
    @maan5774 3 місяці тому +1

    Tarsem tarsem aa bhut khoob Kalam aa y di ... Sabad nh biyan Karn nu ❤❤❤

  • @baazsingh208
    @baazsingh208 3 місяці тому +4

    ਹੀਰਾ ਬੰਦਾ ਜੱਸੜ ਭਾ❤

  • @kamaljit56666
    @kamaljit56666 2 місяці тому +1

    Ajj fer kon kon sunan ayeyaa ❤

  • @kanwaldeepsingh-9777
    @kanwaldeepsingh-9777 3 місяці тому +2

    Tarsem jassar

  • @umeryaseen9517
    @umeryaseen9517 3 місяці тому +2

    Beautiful song big love from Pakistan

  • @parmbatth7051
    @parmbatth7051 2 місяці тому

    Bai da sing soun k vapic punjab aoun nu dil krn lg pya

  • @gurkiratsinghgurkiratsingh5767
    @gurkiratsinghgurkiratsingh5767 3 місяці тому +1

    rhoo nu sukoon mill gaye ji ye geet sun ke ❤God bless you sir tarsem jassar ji

  • @thetastypantry
    @thetastypantry Місяць тому

    Bahut vdia Tarsem jasser’s all songs are very nice.👌

  • @AvtarSingh-no1vz
    @AvtarSingh-no1vz 3 місяці тому +2

    Tarsem Jasser is best lyrics

  • @devadwalgs
    @devadwalgs 3 місяці тому +2

    Excellent 🥰✨💫

  • @jsdhillon09
    @jsdhillon09 2 місяці тому +1

    ਬਹੁਤ ਵਧੀਆ👍💯

  • @ArslShah-
    @ArslShah- 2 місяці тому

    Kasam nal song di line Jo ny Kamal ny Baki sary nu salaam hogye Pakistan walu

  • @gurpreetbrar8136
    @gurpreetbrar8136 3 місяці тому +1

    ਵਾਹਿਗੁਰੂ ਜੀ ਆਪ ਜੀ ਦੇ ਅੰਗ ਸੰਗ ਸਹਾਈ ਹੋਣ tarsem veer ji good ❤❤❤❤❤❤

  • @doabapunjabi4145
    @doabapunjabi4145 2 місяці тому +1

    ❤❤ ਸੱਚੀ ਸੋਚ ਮਾਲਕ ਜੱਸੜ

  • @PositiveThoughtPunjabi
    @PositiveThoughtPunjabi 3 місяці тому +1

    💯 glaan sachaiyan Jassar saab ,, bhut sohna Khubsurat , dil nu shu lea ❤❤