ਪੁਆਧੀ ਨੂੰ ਹੁਣ ਵੀ ਲੋਕ ਭਈਆਂ ਦੀ ਭਾਸ਼ਾ ਕਹਿ ਦਿੰਦੇ ਨੇ । Manjeet Singh Rajpura | Des Puadh | B Social

Поділитися
Вставка
  • Опубліковано 18 січ 2025

КОМЕНТАРІ • 188

  • @AJayBeatsss
    @AJayBeatsss 2 роки тому +33

    ਮੈਂ ਅਮ੍ਰਿਤਸਰ ਦਾ ਰਹਿਣ ਵਾਲਾ ਸੀ, ਮੈਨੂੰ ਪਹਿਲੀ ਵਾਰ ਪੁਆਧੀ ਬਾਰੇ ਚੰਡੀਗੜ੍ਹ ਆ ਕੇ ਪਤਾ ਲਗਿਆ ਸੀ। ਪਹਿਲਾਂ ਮੈਂ ਸਮਝਿਆ ਕੀ ਕਿਤੇ ਹਰਿਆਣਵੀ ਬੋਲੀ ਬੋਲਦੇ ਆ, ਫੇਰ ਕਿਤੇ ਜਾ ਕੇ ਯੂਟਿਊਬ ਤੋਂ ਪਤਾ ਲੱਗਾ ਕਿ ਪੁਆਧੀ ਆ। ਸੱਚੀ ਬਹੁਤ ਪਿਆਰੀ ਆ ❤️❤️

  • @kamaljitsingh6286
    @kamaljitsingh6286 Рік тому +6

    ਜਿਉਂਦੇ ਵਸਦੇ ਇਮੇ ਤਰ੍ਹਾਂ ਈ ਹੱਸਦੇ ਰਹੋ ਪਿਆਰਿਓ ❤️ਮਨਜੀਤ ਬਾਈ 🙏

  • @NirmalSingh-ys7wz
    @NirmalSingh-ys7wz Рік тому +4

    ਬਹੁਤ ਖੂਬ ਪੁਅਾਧ ਵਾਲਿਓ। ਪੰਜਾਬ ਦੇ ਪਿਅਾਰੇ ਲੋਕ।

  • @gurleenkaur8472
    @gurleenkaur8472 Рік тому +3

    Punjabi boli bhut mithi te pyari a jehra nai samjda na samje pr sada Punjab sadi boli Sanu Mann a pura ❤

  • @ernsbrtp
    @ernsbrtp 4 роки тому +23

    ਉਹ ਸਾਹਿਤ ਤੋਂ ਟੁੱਟੇ ਲੋਕ ਨੇ ਜੋ ਸਾਰੇ ਪੰਜਾਬ ਤੇ ਉਸ ਦੀਆਂ ਵੰਨਗੀਆਂ ਬਾਰੇ ਅਨਜਾਣ ਹਨ

    • @RajeshKumar-lz2xx
      @RajeshKumar-lz2xx 4 роки тому +2

      ਜਿਹੜੇ ਕਹਿੰਦੇ ਆ ਬੀ ਭਈਆਂ ਵਾਲੀ ਬੋਲੀ ਭਾਈਏ ਵੀ ਓਹਨਾ ਨਾਲੋਂ ਅਣਖ ਰੱਖਦੇ ਆ ਜੀ ਉਹ ਸੋਚਦੇ ਆ ਵੀ ਲੁਧਿਆਣੇ ਤੋਂ ਅੱਗੇ ਤਾ ਕੋਈ ਵੀ ਬੰਦਾ ਰਹਿੰਦਾ ਈ ਨੀ ਆ

  • @Europe-Wala-Desi
    @Europe-Wala-Desi 3 роки тому +8

    Kya baat ae swaad leyata es video ne😘❤️🙏

  • @mehsoala
    @mehsoala 3 роки тому +33

    ਪੋਵਾਧੀ ਮਿੱਠੀ ਜਹੀ ਬੋਲੀ ਆ ❤️

  • @tuhitu2480
    @tuhitu2480 Рік тому +4

    I love my puadhi language waheguru g

  • @sarajmanes5983
    @sarajmanes5983 4 роки тому +21

    ਮਨਜੀਤ ਸਿੰਘ ਰਾਜਪੁਰਾ ਜੀ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਬੋਲੀ ਹੈ ਜੀ ਸੁਣਕੇ ਦਿਲ ਖੁਸ਼ ਹੋ ਗਿਆ ਜੀ ਧੰਨਵਾਦ ਜੀ ਖੁਸ਼ ਰਹੋ ਜੀ

    • @AmberdeepSingh721
      @AmberdeepSingh721 2 роки тому +1

      ਕਿਹੜੀ ਗੱਲੋਂ ਖੁਸ਼ ਹੋ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਾੜ ਕੇ?

  • @VeerBhadraSangwan
    @VeerBhadraSangwan 3 місяці тому

    ਜੀਵੇ ਜੀਵੇ ਮਾਰਾ ਦੇਸ਼ ਪੁਆਧ ❤️🙏

  • @jangplanga9048
    @jangplanga9048 4 роки тому +19

    How innocent she is 👍 ਬੇਬਾਕ

  • @jagtar9311
    @jagtar9311 3 роки тому +2

    Thanks.ji

  • @SinghJorawar
    @SinghJorawar 3 роки тому +9

    Asi majhe to va manu te bhan di boliii bhut sohni lagii va 😁

  • @supreetsingh9061
    @supreetsingh9061 3 роки тому +5

    Puadhi boli hai te bahut payari ...... cute g aa 😍✌✌

  • @preet7786
    @preet7786 2 роки тому +5

    Anpd lok ne jo tuhadi language nu glt bolde ne.... Mein malwain aa pr reh majhe ch rahi aa te language mainu puadhi bdi psnd aa ❣️... Respect for all languages

  • @rajaihsan50
    @rajaihsan50 Місяць тому

    badi khushi hoi a sun ka boli

  • @kalpataru1
    @kalpataru1 10 місяців тому +1

    This is a very sweet boli. Have proud of this.

  • @abisheksharma931
    @abisheksharma931 2 роки тому +2

    Bohat ghaint video aa jo ..Hani...😅

  • @Sangha118
    @Sangha118 3 роки тому +12

    I love puadi boli ❤️❤️

  • @Harmannavblog
    @Harmannavblog Рік тому +6

    i love my mohali ❤❤❤. i love my puadhi bhasa

  • @rajvirgill1288
    @rajvirgill1288 3 роки тому +9

    from ਮੌਰਿੰਡਾ pure ਪੁਆਧੀ

  • @Govind_rana500
    @Govind_rana500 2 роки тому +21

    Eh language sounds like bagri and Rajasthani and haryanvi 🧡🧡🧡

    • @MandeepKumar-xi6yu
      @MandeepKumar-xi6yu 2 роки тому +2

      Eh puadi boli nhi,eh hariyana di boli a, puadi sirhind Patiala morinda rajpura gobhindgarh lwe laune shehra ch bolde ne,oh Punjabi puadi boli a,thode bahute shabad milde ne hariyana di boli naal

    • @harmeetsingh4354
      @harmeetsingh4354 Рік тому +4

      @@MandeepKumar-xi6yu nai veere puadi ilaka eto v bahr failya va, sangrur, mohali, ropar, chandigarh, ambala, panchkula eh v puadi boli bolde aa.oh haryanvi vrgi jrur aa haryanvi hai ni par.

    • @ukraine2160
      @ukraine2160 Рік тому +3

      @@MandeepKumar-xi6yu yohi ambale ma boli jaha

  • @jiwansinghbegowal209
    @jiwansinghbegowal209 4 роки тому +8

    ਬਹੁਤ ਵਧੀਆ ਮਨਜੀਤ ਸਿੰਘ

  • @KuldeepKumar-ln8mv
    @KuldeepKumar-ln8mv 4 роки тому +3

    Bhut vadiya ji

  • @harpinderkaursandhu2194
    @harpinderkaursandhu2194 3 роки тому +3

    Mein eh dialect sabh ton pahila b social te veerji de muhon hi suni c .Meinu pata hi nai c ki aida di v koi bhasha haigi aa. Vadiya dialect aa....

  • @tejindersinghlegha7738
    @tejindersinghlegha7738 4 роки тому +2

    Bahut Vadia Area Apna.

  • @bajwagaming5505
    @bajwagaming5505 2 роки тому +1

    Naa phene bhut pyari boli aa

  • @iqbaljotsingh2842
    @iqbaljotsingh2842 4 роки тому +10

    I love this language

  • @DeepakKumar-vg3iq
    @DeepakKumar-vg3iq 3 роки тому +3

    ਅੱਜ ਦੀ ਤਰੀਕ ਵਿੱਚ #ਪੁਆਧ ਇਲਾਕਾ ਬਿਲਕੁਲ ਵੀ ਪਿਛੜਿਆ ਨਹੀ ਏ, ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ #ਸਰਦਾਰ_ਚਰਨਜੀਤ_ਸਿੰਘ_ਚੰਨੀ_ਜੀ ਦਾ ਜਨਮ ਵੀ ਪੁਆਧ ਦੀ ਧਰਤੀ ਤੇ ਹੋਇਆ ਏ। ਤੇ ਇਸੇ ਇਲਾਕੇ ਤੋਂ ਓਹਨਾਂ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਅੱਜ ਇਸ ਮੁਕਾਮ ਤੇ ਹਨ।

  • @mrjattana13
    @mrjattana13 4 роки тому +10

    ਪੁਆਧ ❤

  • @chillzindagi4314
    @chillzindagi4314 3 роки тому +1

    Wah ji

  • @Govind_rana500
    @Govind_rana500 2 роки тому +2

    Guru Gobind Singh Ji vi Bihar de si 👍🏼🧡🧡🧡

  • @Arya-rz5tr
    @Arya-rz5tr 3 роки тому +3

    Bai ji Apne Haryana ch district Ambala ch Mere Ass pass 40 45 Villages ch or Punjab Chandigarh tak Ahi Launguage Boli jandi a ji Tahi Pinda vich Kush loka nu Chandigarhiy v kha janda a Kyoki Sara Chandigarh Puadi Pinda Uper Banya h❤️❤️👍

  • @shabinalagarhiya21
    @shabinalagarhiya21 4 роки тому +4

    MAA boli Punjabi

  • @joshimukul6467
    @joshimukul6467 2 роки тому +1

    This nomadic language

  • @healthandwealth5926
    @healthandwealth5926 2 роки тому

    Apni boli sab to pyari ❤️❤️❤️❤️

  • @sukhisingh4890
    @sukhisingh4890 4 роки тому +2

    Manjeet sir good bahot achalaga

  • @rupindersandhu5511
    @rupindersandhu5511 4 роки тому +12

    ਬਹੁਤ ਸੋਹਣੀ ਬੋਲੀ ਏ

  • @onkarsingh9541
    @onkarsingh9541 3 роки тому +1

    Good 22

  • @Raja-tt5zt
    @Raja-tt5zt Рік тому

    Buhat pyari bhasha hai

  • @hunnyinderpreetsingh003
    @hunnyinderpreetsingh003 2 роки тому +2

    Love puadh ❤️

  • @VijayKumar-eu9po
    @VijayKumar-eu9po 4 роки тому +5

    ਬਹੁਤ ਵਧੀਆ ਪੁਆਧੀ ਬੋਲੀ ਖੁੱਲ ਕੇ ਬੋਲਣੀ ਚਾਹੀਦੀ ਹੈ ਮਿਲਣਸਾਰ ਲੋਕ ਹਨ ਪੁਆਧੀ

  • @tejendersingh997
    @tejendersingh997 8 місяців тому

    Kya baat hai.

  • @TheMallhi81
    @TheMallhi81 4 роки тому +17

    Respect Every Ascent Respect every language every race every religion and nature then you will be called real human

  • @kuldipbachhal1201
    @kuldipbachhal1201 5 місяців тому

    Lots of love to puadhi language

  • @gurjeettarmala
    @gurjeettarmala 2 роки тому

    Bahout sohni boli a puad ki

  • @Mohitkumar-vw4ft
    @Mohitkumar-vw4ft 2 роки тому +1

    Our language

  • @kulwindermahal9313
    @kulwindermahal9313 5 місяців тому

    l love my puadhi boli

  • @sidhuboys2283
    @sidhuboys2283 4 роки тому +1

    Vadea boli ha 22 g sodi

  • @kuljeettiwana5623
    @kuljeettiwana5623 6 місяців тому

    ❤❤❤❤❤

  • @romi1549
    @romi1549 4 роки тому +1

    Bahot pyari boli.

  • @surinderchopra5565
    @surinderchopra5565 2 роки тому +3

    Sanu ta puaadhi boli vadia lagdi a sade pb da sabiachaar a

  • @bbss9958
    @bbss9958 2 роки тому +1

    Ok.ji

  • @bachittarsingh1093
    @bachittarsingh1093 Рік тому

    ❤❤👍👍

  • @varindersinghchhajal
    @varindersinghchhajal 3 роки тому

    Bhut vdia g

  • @kaurnalltaur2052
    @kaurnalltaur2052 3 роки тому +1

    Sweet language

  • @Mirazkahlon
    @Mirazkahlon 4 роки тому +2

    Boht pyara bacha hasmukh Waheguru ji mehar rakhan

  • @ਬੋਲਪੰਜਾਬੀ-ਫ7ਙ
    @ਬੋਲਪੰਜਾਬੀ-ਫ7ਙ 3 роки тому +1

    ਪੁਰੀ ਇੰਟਰਵਿਊ ਦਿਉ ਜੀ ...

  • @gurjeetsingh-gd1wr
    @gurjeetsingh-gd1wr Рік тому

    Nice boli

  • @ashujaatpanjeta
    @ashujaatpanjeta 3 роки тому +3

    Ambala yamunanagar m bhi same language hai bhai 😄😆

  • @kamalverma9646
    @kamalverma9646 3 роки тому +1

    Menu aj pta lageya es boli ware

  • @shivanisharma5562
    @shivanisharma5562 6 місяців тому +1

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਮੰਗਦਾਂ ਹੈ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @AmberdeepSingh721
    @AmberdeepSingh721 3 роки тому +3

    ਪੰਜਾਬੀ ਮਾਂ-ਬੋਲੀ ਦਾ ਲਹਿਜਾ ਏ ਪੁਆਧੀ ਕੋਈ ਵੱਖਰੀ ਬੋਲੀ ਨਹੀਂ ਏ ਪੰਜਾਬੀ ਮਾਂ-ਬੋਲੀ ਦੇ ਟੋਟੇ ਨਾ ਕਰੋ

    • @manigaming5270
      @manigaming5270 2 роки тому +1

      Veer puadhi boli aa Te Panjabi bhasa wa te bhasa de under boht bolia aundia ne

    • @AmberdeepSingh721
      @AmberdeepSingh721 2 роки тому

      @@manigaming5270 👎

    • @AmberdeepSingh721
      @AmberdeepSingh721 2 роки тому +2

      ਪੰਜਾਬੀ ਮਾਂ ਬੋਲੀ ਦੇ ਵਿੱਚ ਕਈ ਬੋਲੀਆਂ ਨਹੀਂ ਪੰਜਾਬੀ ਦੇ ਕਈ ਲਹਿਜੇ ਆਉਂਦੇ ਨੇ 🤲🤲🤲

  • @postivefinder
    @postivefinder 2 роки тому

    Menu bot psand a puadi boli haryanvi te punjabi dona nu samajh aandi a

  • @papillon8443
    @papillon8443 3 роки тому

    Keep it up! 👍

  • @HarjinderSingh-hg8hz
    @HarjinderSingh-hg8hz 5 місяців тому

    I am from barnala, but l love powadhi language, it is sweetest than Macha, malwa boli

  • @anakhibhagat
    @anakhibhagat 4 роки тому +1

    Mainu bahut pasand ae paudi boli

  • @Europe-Wala-Desi
    @Europe-Wala-Desi 3 роки тому +1

    Mera pind PIPAL MANGOLI near SHAMBU BORDER🥰

  • @ajaniqbalsinghdhaliwal5960
    @ajaniqbalsinghdhaliwal5960 4 роки тому +5

    ਮਨਦੀਪ ਰਾਜਪੁਰਾ...ਮਿਆਰ ਕਾਇਮ ਕਰੋ....

  • @AmrinderSingh-zx9hr
    @AmrinderSingh-zx9hr 6 місяців тому

    PUADH bachao PUNJAB Bachao.!!

  • @onkargrewal4218
    @onkargrewal4218 4 роки тому +1

    shi gl a

  • @pssandhu9908
    @pssandhu9908 4 роки тому +2

    ਬਹੁਤ ਵਧੀਅਾ ਲੱਗਾ ਤੁਹਾਡੇ ਚੈਨਲ ਤੇ ਅਾਕੇ,ਹੋਰ ਲੰਮੀਅਾ ੳੁਡਾਰੀਅਾ ਭਰਿੳੁ ਜੀ

  • @baljitsingh4028
    @baljitsingh4028 6 місяців тому

    ਮਨਜੀਤ ਸਿੰਘ ਜੀ ਇਸ ਬੇਟੀ ਨੂੰ ਇਹ ਪਤਾ ਨਹੀ ਕਿ ਕਿਲੇ ਟੈਂਟ ਦਾ ਕੀ ਖਰਚ ਆਉਣਾ ਫਿਰ ਜੇ ਮੌਸਮ ਖਰਾਬ ਹੋਣ ਲੱਗਿਆ ਫੇਰ ।ਫੇਰ ਪਾਰਕਿੰਗ ਤੇ ਬਾਥਰੂਮ ਕਿਥੇ ਜਾਣਗੇ

  • @shashank_sharma400
    @shashank_sharma400 3 роки тому +12

    हरियाणवी पंजाबी mix.... पिंजौर, पांवटा, नाहन तक ऐसी बोली ही है

    • @jattdhillon1990
      @jattdhillon1990 3 роки тому +2

      Its bot mix its too old even guru nanank g use paudh language in bani

    • @singhlali6840
      @singhlali6840 2 роки тому

      बरेटा मंडी और चांदपुरा सिधानी जाखल टोहाना मूणक तैं लेकै चंडीगढ़ तक सब की मिक्स बोली आ

    • @AmanKumar-tk2em
      @AmanKumar-tk2em 2 роки тому

      Yamunanagar panchkula ambala also puadhi area

    • @indergaming3053
      @indergaming3053 Рік тому

      Yo ta mhaari boli haa kala amb himachal allya di 😂

    • @manindersingh5143
      @manindersingh5143 5 місяців тому

      Nahi

  • @randhawavlogs4339
    @randhawavlogs4339 5 місяців тому

    ਭਾਈਏ ਰਾਣੀ kille ch tent ਭਾਲਦੀ ਕਿੱਲਾ ਹੈਗਾ v aa 😂😂😂😂

  • @kulbirsingh2828
    @kulbirsingh2828 3 роки тому

    Nice sapich

  • @harpreetsinghmoga
    @harpreetsinghmoga 4 роки тому +9

    ਪੁਆਧੀ ਬੋਲੀ ਸੁਣ ਕੇ ਬੜਾ ਵਧੀਆ ਲੱਗਿਆ ।

  • @MandeepKumar-xi6yu
    @MandeepKumar-xi6yu 2 роки тому +2

    Eh boli puadi ni hai,eh hariyana di boli a,puadi sirhind, Patiala,morinda,rajpura,gobhindgarh, lwe laune shehra ch bolde ne eh jihdi boli bol rhe ne hriyana de lilakeya ch bolde ne

  • @lakhveersingh84
    @lakhveersingh84 2 роки тому

    Pohadi boli sachi bhut pyari aa ave g karda v sunde raho bss sunde raho apni boli boln lage sarm na karo g bhut pyari boli aa

  • @comedyworld2761
    @comedyworld2761 3 роки тому

    🔥🔥❤️

  • @rehaanrecords7086
    @rehaanrecords7086 4 роки тому +1

    ਯਾਰਾ ਗੁਲਾਬੀ ਜੀ ਜੈਕੇਟ ਵਾਲੀ ਕੁੜੀ ਬੜੀ ਕਿਉਟ ਹੱਸਦੀ ਵੀ ਸੋਹਣਾ 😍😘😘

  • @rajbirramdas2666
    @rajbirramdas2666 4 роки тому +3

    I love pouadhi boli

  • @sahilrana8186
    @sahilrana8186 3 роки тому

    ❣️

  • @ਗੁਰਜੀਤਸਿੰਘਕੰਬੋਜ-ਠ4ਰ

    ਪੁਆਦੀ ਬੋਲੀ ਜਿੰਦਾਬਾਦ

  • @kalerkaler1462
    @kalerkaler1462 Рік тому

    ਪੁਆਧੀ ਬੋਲੀ ਸੁਣਕੇ ਵਧੀਆ ਲੱਗਦੀ ਏ

  • @jass-uk1ox
    @jass-uk1ox 3 роки тому +1

    samana area me v ahi boli bolde aw

  • @simran2k24
    @simran2k24 4 роки тому

    🙏🙏

  • @Lovebirds4_7
    @Lovebirds4_7 3 роки тому

    Manjouli to patiala ma pda

  • @luvsaini1384
    @luvsaini1384 3 роки тому

    A kida di language a ?

  • @Gurnhejsingh495
    @Gurnhejsingh495 Рік тому +1

    Hindi te haryanavi tu bnai gyi boli aa eh 🙏🏻

  • @harpreetSingh-oh2ev
    @harpreetSingh-oh2ev 2 роки тому +1

    Mari boli

  • @JagtarSingh-rl4tm
    @JagtarSingh-rl4tm 4 роки тому +5

    Asal jindgi poadh de loka di a kudi nu dekho ,,kini khule subha di a

  • @meetai69
    @meetai69 Рік тому

    asi maajhe de aa edr maajhi boli jaandi pr veer punjabi language jyda tar majhe de treeke naal boli jaandi aa kiuki eh dova punjaba de vichkaar aundi mtlb pure boli par punjabi movies ch alg alg treekea naal bhasha boli jaave te fir sdde vrge loka nu pta lgg sake k saare ilaakea ch v punjabi hi boli jndi aa saara chkr eh aa k edro punjabi shuru hundi hundi haryaane vall de ilaake thorra harayavi style ch bolde

  • @onkarsingh9541
    @onkarsingh9541 3 роки тому

    I Rajpura

  • @AmberdeepSingh721
    @AmberdeepSingh721 3 роки тому +1

    ਥੋਡਾ ਬੇੜਾ ਗ਼ਰਕ ਹੋਵੇ ਹੋਰ ਦੁਸ਼ਮਣ ਪੈਦਾ ਹੋ ਗਏ ਪੰਜਾਬੀ ਮਾਂ-ਬੋਲੀ ਦੇ

    • @PAL-jb2zv
      @PAL-jb2zv 2 роки тому

      Koye dushman nhi pada ho ya tare pich apne pash chad de a hun

    • @PAL-jb2zv
      @PAL-jb2zv 2 роки тому +1

      Kal nu kade ga parvar chad do

  • @SherSingh-sj3ut
    @SherSingh-sj3ut 4 роки тому +5

    ਸੱਚੀ ਗੱਲ ਆ ਜੌਹ ਕੁੜੀ ਤਾਂ ਅਸਲ ਮਾ‌ ਚੰਗਿਆੜੇ ਕੱਡਾ

  • @rajaihsan50
    @rajaihsan50 Місяць тому

    Shokar a menu apni boli ka noun mil gaya, mare bade india te pakistan man aye the 47 maan per aj tak menu ni samjh ayi maari boli kithe ki a , shokar a pata lag gaya k puaad ki a

  • @italyreturn6494
    @italyreturn6494 3 роки тому +2

    I wish mera divorce hi jaave- 2nd marriage Ibb ta puaandi kuri gail e kroo.

  • @gajinderchaudhary5154
    @gajinderchaudhary5154 3 роки тому

    👍👍👍😃😃😃

  • @gurwindersinghbuttar163
    @gurwindersinghbuttar163 Рік тому

    ਆਪਣੀ ਬੋਲੀ ਆਪਣੀ ਹੋਆ। ਬੋਲਣ ਕਾ ਸਵਾਦ ਆਪਣੀ ਬੋਲੀ ਮਾ ਈ ਆ