@@JobFarming sahi kha , पेसे nu smbhal lena v hunar h, us bapu ch pessa bolda onu pta nhi jede rabb ne ena dita oh le v skda, pr jina kol ena pessa aa gya oh Government bond bhar ke v 10 15 lakh monthly le skde h fer v
@@therealshow5484 Nahi Chandigarh kol di aa Maloya Pind c usda.. Sada Pind ohna kolo 6 km dur aa.. Ik time ohna kol ene paise hunde c ki ohdi Massi da viah c.. Viah to baad oh pehli vaari ohna de ghar aai.. Masad nu ohna ne sone da kada paaya te massi nu Haar sone da v sade ghar pehli vaar aaye... Baapu ohda sidha c bs maa di hi chaldi c.. Odo oh kehnde c le paisea di jameena leke ki krnia, business kro.. Kra lo business
Real Story Very Touching.Respected Manjit Singh Rajpura ji and Respected Mohini ji By Heart SALUTE to both of you.Please forgive me for writing in English.Jai Hind.
100 ਫ਼ੀਸਦੀ ਸਹੀ ਗੱਲਾਂ ਨੇ। ਅੰਨ੍ਹੇ ਪੈਸੇ ਨੇ ਮਾਨਸਿਕ ਸੁਖ ਤੇ ਸੰਤੁਲਨ ਖਤਮ ਕਰਤਾ।
ਸਹੀ ਆ ਜੀ, ਇਹ ਦੁਖਾਂਤ ਵਾਪਰਿਆ ਆਪਣੀ ਹੀ ਨਲਾਇਕੀ ਕਾਰਨ ਹੁਣ ਆਉਣ ਵਾਲੀਆਂ ਪੀੜ੍ਹੀਆਂ ਭੁਗਤਣ ਗੀ ਆਂ। ਮਨਜੀਤ ਜੀ ਇਹ ਤਾਂ ਹੋਗੀ ਪੁਆਧ ਦੀ ਗੱਲ ਜਿੱਥੇ ਨਲਾਇਕ ਤੋਂ ਨਲਾਇਕ ਵੀ ਵਿਆਹਿਆਂ ਗਿਆ। ਹੁਣ ਇੱਧਰ ਸਾਡੇ ਮਾਲਵੇ ਵਿੱਚ ਵਿਆਹ ਦੀ ਬਹੁਤ ਸਮੱਸਿਆ ਆਈ ਜਾਂਦੀ ਆ ਪਿੰਡਾਂ ਵਿੱਚ ਰਿਸ਼ਤੇ ਨਹੀਂ ਹੁੰਦੇ ਪਏ, ਬਹੁਤ ਚੰਗੇ ਭਲੇ ਕੰਮਕਾਰ ਵਾਲੇ ਛੜੇ ਰਹੀ ਜਾਦੇ ਆ ਇਹ ਵੀ ਵੱਡੀ ਸਮੱਸਿਆ ਬਣੀ ਖੜ੍ਹੀ ਆ ਸਾਡੇ ਤਾਂ ਜੀ ਅਤੇ ਜਿਹੜੇ ਮਸਾਂ ਵਿਆਹੇ ਜਾਂਦੇ ਆ ਉਹ ਜੁਵਾਕ ਇੱਕ ਲੈਂਦੇ ਆ ਇੱਕ ਤੋਂ ਵੱਧ ਜਵਾਕ ਨਹੀਂ ਲੈਂਦੇ ..
ਸਹੀ ਗੱਲ ਆ ਬਾਈ ।, 3-4 ਕਿੱਲਿਆਂ ਵਾਲੇ ਨੂੰ ਪੁੱਛਦਾ ਨੂੰ ਕੋਈ ਰਿਸ਼ਤੇ ਲਈ ,ਭਾਵੇਂ ਕਿੰਨਾ ਹੀ ਲਾਇਕ ਕਿਉਂ ਨਾ ਹੋਵੇ । ਪੰਜਾਬ ਪੰਜਾਬ ਹੀ ਨੀ ਲੱਗ ਰਿਹਾ ਯਰ । ਛੋਟੇ ਛੋਟੇ ਸ਼ਹਿਰਾਂ ਚ ਭਿਖਾਰੀ ਆਮ ਹੋ ਗਏ , ਕਿਤੇ ਖੜ੍ਹ ਕੇ ਖਾਣ ਪੀਣ ਵੀ ਨਹੀਂ ਦਿੰਦੇ , ਪਤਾ ਨੀ ਕਿੱਥੋਂ ਪੰਜਾਬ ਦੇ ਗਲ ਪੈ ਗਏ
@@Singhballi4887oh bharawa 1-1 kille ale viahe jnde tu 3-4 killia di gal krda
Malwe ale daaj bhut mngde shde e rehna
ਬਿਲਕੁਲ ਸਹੀ ਗੱਲ ਆ ਭੈਣ ਦੀਆਂ ਜਿਨਾਂ ਨੇ ਤਾਂ ਇਕ ਥਾਂ ਜਮਿਨਾ ਲੈ ਲਿਈਆ ਅਤੇ ਆਪਣੇ ਘਰ ੳਥੇ ਪਾ੍ ਲਾਏ ੳਹ ਬਚ ਗਾਏ , ਜਿਨਾਂ ਨੇ ਚੱਕਵੀਆ ਗੱਲਾਂ ਨੇ ਮਾਰ ਲਾਏ ੳਹ ਬਰਬਾਦ ਹੋ ਗਾਏ ,,
Gopd
ਭੈਣ ਦੀਆਂ ਗੱਲਾ ਸੱਚੀਆ ਹਨ ਜੀ🙏🏻
ਵਾਹਿਗੁਰੂ ਜੀ ਅਕਲ ਬਖਸੋ ਆਮ ਲੋਕਾ ਨੂੰ ਜੀ ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਬਹੁਤ ਪਹਿਲਾਂ ਜਿਸ ਤਰਾਂ ਇਹ ਬੁਲੰਦ ਆਵਾਜ਼ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਦੀ ਸ਼ਿੰਗਾਰ ਸੀ ਉਸੇ ਹੀ ਤਰ੍ਹਾਂ ਪੁਆਧ ਹੀ ਨਹੀਂ ਸਾਰੇ ਪੰਜਾਬ ਦਾ ਸੁੱਚਾ ਮਾਣ ਹੈ। ਸਰਕਾਰੀ ਕਾਲਜ ਮੋਹਾਲੀ ਦੀ ਇਸ ਮਾਣਮੱਤੀ ਧੀ ਨੂੰ ਸਲਾਮ ਪਿਆਰ ਤੇ ਸਤਿਕਾਰ ਪਹੁੰਚੇ
ਪ੍ਰੋ ਬਲਦੇਵ ਸਿੰਘ ਗਿੱਲ ਤੇ ਸਮੂਹ ਸਟਾਫ
ਸਰਕਾਰੀ ਕਾਲਜ ਮੋਹਾਲੀ
ਮਿਹਨਤ ਕਰਕੇ ਖਾਈ ਦੀ ਧੰਦੇ ਨੀ ਕੀਤੇ ਕਾਲੇ ਪਿੰਡ ਦੋ ਮੱਝਾਂ ਰੱਖੀਆਂ ਖੁਦ ਯੂਰਪ ਆਇਆ ਹਾਂ ਮਿਹਨਤ ਕਰਨ ਮਿਹਨਤ ਕੀਤੀ ਤੇ ਕਰਾਂਗੇ ਧੰਨ ਗੁਰੂ ਰਾਮਦਾਸ ਮੇਹਰ ਕਰੀ ਦਾਤਿਆ
ਸਹੀ ਕਿਹਾਵਿਰੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਸਤਵਿਦਰ ਸਿਘ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਕੋਈ ਬੋਲਣ ਵਾਲਾ ਨਹੁਹੈ
Europe ch kehri country aa vir
W
👍
Europe ਕਿਹੜੀ country ਵੀਰ
ਜੱਟ ਮੈਂ ਵੀ ਹਾਂ ਇਸੇ ਇਲਾਕੇ ਦਾ ਪਰ ਵੈਸ਼ਨੋ , EDUCATED, ਅਪਣੀ ਜੜ੍ਹਾਂ ਨਾਲ ਜੁੜਿਆ ਹੋਇਆ ।
ਵਦਿਆ ਲੱਗਿਆ ਸੂਣ ਕੈ ,ਇਥੈ ਖਰੜ ਵਿਚ ਜੱਟ ਫਿਰੋਤੀ ਮੰਗ ਰਹੈ ਹਨ ਇਕ ਲੱਖ ਰੂਪੲਏ ਮਕਾਨ ਬਣਾਊਣ ਨਹੀ ਦਿਦੈ ,ਨਕਸਾ ਪਾਸ ਹੋਣ ਤੋ ਬਾਦ ਵੀ ,ਕੋਈ ਬੋਲਣ ਵਾਲਾ ਨਹੀ ਹੈ ,ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ
Good Bai ji
ਭਾਗਾਂ ਵਾਲੇ ਹੋ 🙏🙏
ਅੱਜ ਸਾਡੇ ਜੱਟਾ ਦਾ ਕਿਸਾਨਾਂ ਦਾ ਹਾਲ ਬਿਲਕੁਲ ਏਸੇ ਤਰ੍ਹਾਂ ਦਾ ਹੀ ਹੈ। ਕਈਆ ਨੇ ਆਪਣੇ ਬੱਚਿਆਂ ਨੂੰ ਆਪ ਵਿਗਾੜਿਆ। ਪੈਸਾ ਲੋੜ ਤੋਂ ਵੱਧ ਦੇਖ ਲਿਆ,,,, ਜੱਟ ਜ਼ਿਮੀਂਦਾਰ ਜਿਹੜੇ ਕੱਚੇ ਘਰਾ ਵਿੱਚ ਰਹਿੰਦੇ ਸਨ ਉਹ ਪੈਲੇਸ ਵਰਗੀਆਂ ਕੋਠੀਆ ਵਿਚ ਰਹਿਣ ਲੱਗ ਪਏ। ਕਿਸਾਨ ਮੁੰਡਾ ਦੇਖਣ ਨੂੰ ਲੱਗਦਾ ਲਾਲੇ ਮਹਜਨਾ ਦਾ ਮੁੰਡਾ ਲੱਗਦਾ।। ਕੋਈ ਕੰਮਕਾਰ ਨਹੀ। ਗੱਡੀਆਂ ਕਾਰਾਂ ਥਲੇ ਆ। ਹੁਣ ਕਿਸੇ ਨੂੰ ਕਹੋ ਪੁੱਤ ਖੇਤ ਗੇੜਾ ਮਾਰ ਆ ਜਾ ਪੱਠੇ ਲੈ ਆ। ਉਹ 36 ਗੱਲਾਂ ਸੁਣਾਉਂਦਾ। ਇਹ ਕੰਡੇ ਅਸੀ ਆਪ ਬੀਜੇ ਆ।
ਸਹੀ ਕਿਹਾ ਵਿਰੇ ਹੂਣ ਫਿਰੋਤੀ ਮੰਗਣ ਲੱਗ ਗੲਏ ,ਗੂਲ ਮੋਹਰ ਵਿਚ ਮਕਾਨ ਬਣਾਊਣ ਨਹੀ ਦਿਦਾ ਗੂਡਾ ਗੋਲਡੀ ਜੱਟ ਸਿਖ , ਇਕ ਲੱਖ ਰੂਪੲਏ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਆਲੱਗ ਹੈ 90 ਹਜਾਰ ,
@@tarloksinghpunia7888 goldy Brar de nal sunny. Majhbi Sikh aa. Oh v mangda feroti
oh bharawa ki fuddu galan kri jna lale mahajan kihra pehla kam ni krde c hun oh v kothia cara te hoge aw
ਸੱਚੀ ਸਭ 100/. ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਗੱਲਾ
Bilkull sahi kiha ji👌👌👌
ਕੌੜਾ ਸੱਚ ਅੈ।
ਬਿਲਕੁਲ ਸਹੀ ਕਿਹਾ ਭੈਣ ਜੀ ਨੇਕ ਇਕ ਦਮ ਪੈਸਾ ਗਿਰਾ ਗਿਆ ਹਮਾਰੇ ਮਾਲਵੇ ਵਾਲੇ ਉਧਰ ਰਿਸ਼ਤਾ ਨਹੀਂ ਕਰਦੇ ਸਨ ਜੀਉ ਲੋਗ ਦੁੱਧ ਵੇਚਾ ਕਰੇ ਥੇ
ਸੰਨ 1995 ਵਿਚ ਵੇਖਣ ਵਾਲਾ ਹਾਲ ਸੀ ਬਿਲਕੁਲ ਸਹੀ ਗੱਲ ਕਿਤੀ ਹੈ ਇਸ ਭੈਣ ਨੇ ਮੈ ਵੀ ਛੋਟੀ ਉਮਰ ਵਿਚ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਸਾਰਾ ਕੁੱਝ ਜੀ
ਬਹੁਤ ਵਧੀਆ ਭੈਣ ਜੀ ਪਰਮਾਤਮਾ ਕਰੇ ਸਮਝ ਆ ਜਾਵੇ ਆਪਣੇ ਲੋਕਾਂ ਨੂੰ ਤਾਂ ਬਚ ਜਾਣਗੇ ਨਹੀ ਖਤਮ ਤਾਂ ਹੈਗੇ ਹੀ ਨੇ🙏
ਸੈਕਲ ਨੂੰ ਪੈਂਚਰ ਲਵਾਉਣ ਕੇ ਪੈਸੇ ਬੀ ਨੀ ਤੇ ਹੋਏ ਕਰਾਂ ਤੇ ਇਹਨਾਂ ਕੇ ਬੁੜਿਆਂ ਪਾ । ਅੱਜ ਮੱਛਰੇ ਫਿਰਾਂ ।
ਬਿਲਕੁਲ ਸਚਾਈ ਸਾਹਮਣੇ ਲਿਆ ਦਿੱਤੀ ਬੀਬਾ ਜੀ ਨੇ।
ਇਸ ਕੁੜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ। ਪੁਆਧ ਦੀ ਜੁਆਨੀ ਬਹੁਤਾ ਪੈਸਾ ਵੇਖ ਕੇ ਚਿੱਟੇ ਤੇ ਆਣ ਕੇ ਖੜ ਗਈ।
ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਗੋਲਡੀ ਇਕ ਲੱਖ ਰੂਪਏ ਮੰਗਦਾ ਫਿਰੋਤੀ ਦਾ,ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ,ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੂਪਏ ,
ਹੂਣ ਜੱਟਾ ਦਾ ਬੂਰਾ ਹਾਲ ਹੈ ਇਕ ਲੱਖ ਰੂਪਏ ਮੰਗਦਾ ਫਿਰੋਤੀ ਦਾ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜਜਿਲਾ ਮੋਹਾਲੀ
ਮੈਰੇ ਪਿਡ ਵਿਚ ਲੋਕ ਹਿਮਾਚਲ ਤੋ ਬਰਾਮਣੀਆ ਲੈ ਕੈ ਆੲਏ ਛੜੈ , ਹੂਣ ਕਾਰਾ ਵਿਚ ਹਿਮਾਚਲ ਵਿਚ ਘੂਮਦੈ ਹਨ
@@tarloksinghpunia7888 ਕਿਹੜਾ ਪਿੰਡ ਵੀਰ ਤੁਹਾਡਾ??
@@gagandeepsinghgill6123 .
l
ਵੈਰੀ ਗੁਡ ਭੈਣ ਜੀ ।।।। ਬਹੁਤ ਵਧੀਆ ਕਲਾਸ ਲਗਾਈ ਦਿਤੀ ਭੈਣ ਨੇ । ਹੋਰ ਵੀਡੀਓ ਪਾੳਓ ਜੀ
ਰੱਬ ਹੀ ਰਾਖਾ ਐ ਸਭ ਦਾ🙏
ਕਿਆ ਬਾਤਾਂ ਨੇ ਸੱਚੀਆਂ ਤੱਤੀਆਂ ਅਤੇ ਖ਼ਰੀਆਂ ਖ਼ਰੀਆਂ ਨੇ।❤
ਮੋਹਣੀ ਦਾ ਮਿਰਜ਼ਾ ਤੇ ਗਿੱਧਾ ਅੱਜ ਵੀ ਸਾਡੇ ਮਾਣਮੱਤੇ ਕਾਲਜ ਦੀਆਂ ਫਿਜਾਵਾਂ ਚ ਗੂੰਜਦਾ ਹੈ।
ਸਾਡੀ ਇਸ ਪਿਆਰੀ ਧੀ ਥੀਏਟਰ ਆਰਟ ਤੇ ਅਦਾਕਾਰੀ ਵੀ ਬਾਕਮਾਲ ਸੀ
Proud of Mohini
ਇਹ ਵਿਸ਼ਾ ਹਮੇਸ਼ਾ ਦਿਲ ਵਲੂੰਧਰ ਦਿੰਦਾ।
ਵੱਜਦੇ ਪੁਆਂਦੀਏ ਮਾਅਰਾ ਜ਼ਿਲਾ ਮੋਹਾਲੀ 😍😍❤️💯😍😍
Bai morinda city PUADH ch aa ya MALWA ch
;ਪੁਆਧੀ ਠੀਕ ਆ ਪਰ ਅਜਕਲ ਇਹ ਲੋਕ ਰਸੱਸ ਦੇ ਧਕੇ ਚੜੇ ਲਗਦੇ ਬਾਇਓ ਬਚੋ ਇਨਾ ਤੋਂ
@@arwindersinghchahal6616bai hun sara area malwa ch aa gya
ਜ਼ਮੀਨ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਵਿਚ ਅੱਜ ਦਾ ਦਿਨ ਮਿੱਠਾ ਕਲ ਕਿਨੇਂ ਡਿੱਠਾ ਦੀ ਸੋਚ ਘਰ ਕਰ ਗਈ ਇਸੇ ਕਰਕੇ ਇਹ ਵਰਤਾਰਾ ਹੋਇਆ ਹੈ
ਕਿਸੇ ਟਾਈਮ ਵਿੱਚ ਸਾਡੇ ਰਿਸ਼ਤੇਦਾਰਾਂ ਨੇ Pajero ਸਿਰਫ਼ ਬਈਏ ਢੋਣ ਲਈ ਰੱਖੀ ਸੀ,ਆਪਣੇ ਲਈ ਅਲੱਗ ਸਨ।।ਕਿਸੇ ਟਾਈਮ ਇਹੋ ਜਿਹਾ ਸੀ ਕਿ ਓਹ ਮੋਟਰਸਾਈਕਲ ਵੀ ਖਰੀਦ ਨੀ ਸੀ ਸਕਦੇ। ਚੇੱਨਈ ਤੱਕ ਪ੍ਰੋਪਰਟੀ ਦਾ ਕੰਮ ਕੀਤਾ। ਅੱਜ ਫੇਰ ਓਹੀ ਹਾਲ ਆ ।। motarcycle ਖਰੀਦਣ ਜੋਗੇ ਨਹੀਂ ਰਹੇ।
ਪਿੰਡ ਕੈਲੋਂ ਸੀ।14 ਕਿਲੇ ਜਮੀਨ ਦੇ ਸੀ ਪਰ ਇਕ ਦਾਣਾ ਵੀ ਉੱਗਦਾ ਨੀ ਸੀ,ਕਣਕ ਰਿਸ਼ਤੇਦਾਰਾਂ ਤੋਂ ਲੈਂਦੇ ਸੀ ਸਾਰੀ ਕੱਲਰ ਸੀ ਜਮੀਨ
Pasa har koi sab nhi sakta
@@pamajawadha5325 Sahi gal aa..5 ਭਾਈ ਸੀ ਓਹ 3 ਅੱਜ ਬਰਬਾਦ ਹੋਗੇ।।1 ਦਾ ਕੰਮ ਠੀਕ ਠਾਕ ਆ ਮਤਲਬ ਹੈਗਾ ਸੈੱਟ ਨਿਆਣੇ ਬਾਹਰ ਨੇ ,20 ਕਿਲੇ ਸਰਹੰਦ ਵੱਲ ਆ। ਇੱਕ ਨੇ ਕੰਮ ਪੂਰਾ ਚੱਕ ਲਿਆ।ਓਹਨੇ ਆਪਣੇ ਪਿੰਡ ਜਮੀਨ ਵਿਕਣ ਤੋਂ ਬਾਅਦ ਪਿੰਡ ਪੜੋਲ 12.5 ਕਿਲੇ ਲਏ।ਕੁਝ ਕੂ ਸਾਲਾਂ ਬਾਅਦ ਹੀ ਉੱਥੇ 4-4 ਕਰੋੜ ਨੂੰ ਵਿਕ ਗਏ।ਫੇਰ 8 ਕਿੱਲੇ ਕੁਬਾਹੇੜੀ ਲੈਲੈ,ਤੇ 30-35 ਕਿਲੇ ਰਾਏਕੋਟ ਵੱਲ ਖਰੀਦ ਲਏ।ਰਾਏਕੋਟ ਵਾਲੇ ਵੀ ਸਾਰੇ ਸੜਕ ਦੇ ਉੱਤੇ ਆ ਤੇ ਕੁਬਹੇੜੀ ਆਲੇ ਵੀ ਹੁਣ 2-2 ਕਰੋੜ ਨੂੰ ਕਿੱਲਾ ਆ।।
ਮੈਂ ਓਹਦੇ ਘਰ ਵੀ ਗੇਆ ਕਈ ਵਾਰੀ ਏਅਰਪੋਰਟ ਰੋਡ ਮੋਹਾਲੀ ਘਰ ਆ।ਜਮਾ ਨੌਰਮਲ ਜੇਹਾ ਜਿਵੇਂ ਦੇ ਓਥੇ ਬਾਕੀ ਨੇ।।Swift ਗੱਡੀ ਰੱਖੀ ਆ,65 Farmtrac ਰੱਖਿਆ 10-11 ਮਾਡਲ।
@@pamajawadha5325 ਹੁਣ ਵੀ ਹੈਗੇ ਲੋਕ ਸਾਡੇ ਵੱਲ ਦੇ ਇਹੋ ਜਹੇ ਜੀਹਨਾ ਨੇ ਕੁਝ ਟਾਈਮ ਬਾਅਦ ਖਤਮ ਹੋਣਾ।। ਨੰਦਪੁਰ ਕਲੌੜ ਟੂਰਨਾਮੈਂਟ ਸੀ ਕੁਝ ਦਿਨ ਪਹਿਲਾਂ।ਅਸੀਂ ਕੁਝ ਦੋਸਤ ਦੇਖਣ ਚਲੇ ਗਏ।।ਸਾਡੇ ਪਿੰਡਾਂ ਵੱਲੋਂ ਹੀ ਇਕ ਬਾਪੂ 755 ਅਰਜੁਨ ਟਰੈਕਟਰ ਲੈਕੇ ਗਿਆ ਹੋਇਆ ਓਥੇ।ਮੇਰੇ ਨਾਲ ਦਾ ਮੁੰਡਾ ਕਹਿੰਦਾ ਮੈਂ ਇਹ ਟਰੈਕਟਰ ਤੇ ਫੋਟੋ ਖਿਚਵਾਉਣੀ ਆ।ਚਲੋ ਫੋਟੋ ਖਿੱਚਣ ਲੱਗੇ ਏਨੇ ਨੂੰ ਓਹ ਬਾਪੂ ਆ ਗਿਆ।ਏਨਾ ਹੰਕਾਰ ਕਹਿੰਦਾ ਇਹਦੇ ਸੁਪਨੇ ਨਾ ਲਓ ਸਾਡੀ ਤਾਂ ਜ਼ਮੀਨ ਆਈ ਹੋਈ ਆ ਕਰੋੜਾਂ ਦੀ ਆ।।ਜਦ ਓਹਨੂੰ ਆਪਣਾ ਪਿੰਡ ਦੱਸਿਆ ਫੇਰ ਕਹਿੰਦਾ ਥੋਡੀ ਤਾਂ ਸਾਡੇ ਨਾਲੋਂ ਵੀ ਮਹਿੰਗੀ ਆ।।ਫੇਰ ਅੱਛਾ ਅੱਛਾ ਹੀ ਕਰੀ ਗਿਆ ਵੀ ਮੈਂ ਤਾਂ ਫੁਕਰੀ ਮਾਰਨ ਆਇਆ ਸੀ ਏਥੇ ਵੱਜੀ ਹੀ ਨੀ।।
ਲੋਕਾਂ ਨੂੰ ਹੰਕਾਰ ਬਹੁਤ ਹੋ ਗਿਆ।।ਚੰਗੇ ਵੀ ਬਹੁਤ ਨੇ ਲੋਕ ਪਰ ਮਾੜੇ ਵੀ ਆ
@@JobFarming sahi kha , पेसे nu smbhal lena v hunar h, us bapu ch pessa bolda onu pta nhi jede rabb ne ena dita oh le v skda, pr jina kol ena pessa aa gya oh Government bond bhar ke v 10 15 lakh monthly le skde h fer v
@@vadiksingh1866 ਬਾਈ ਇਕ ਟਾਈਮ ਇਹੋ ਜਿਹਾ ਸੀ ਓਥੇ 20-20 ਕਿੱਲੇ ਆਲੇਆਂ ਨੂੰ ਰਿਸ਼ਤੇ ਨੀ ਸੀ ਹੁੰਦੇ।ਪਾਣੀ ਵੀ ਡੂੰਘੇ ਸੀ ਉਸ ਕਰਕੇ ਕੋਈ ਫਸਲ ਵੀ ਨੀ ਸੀ ਹੁੰਦੀ।।ਹੁਣ ਏਨਾ ਪੈਸਾ ਆ ਗੇਆ ਵੀ ਪੂਰੇ ਪੰਜਾਬ ਨੂੰ ਖਰੀਦਣ ਦੀਆਂ ਗੱਲਾਂ ਕਰਦੇ ਆ।।ਸ਼ਾਮ ਨੂੰ ਜੇਕਰ ਸੱਥ ਚ ਕੋਈ ਬਾਹਰ ਦਾ ਬੰਦਾ ਬੈਠ ਜਾਵੇ ਓਹਨੂੰ ਐਵੇਂ ਲਗਦਾ ਜਿਵੇਂ ਬਾਦਲਾਂ ਕੈਪਟਨ ਵਰਗਿਆਂ ਕੋਲ ਬੈਠੇ। ਬੁਰਾ ਹਾਲ ਆ
ਸਾਰੇ ਪੰਜਾਬ ਦਾ ਇਹ ਹੀ ਹਾਲ ਹੈ ।ਸੱਚੀਆਂ ਗੱਲਾ
This lady is speaking the truth.It happened everywhere, after land became expansive.
ਬਿਲਕੁਲ ਸਹੀ ਹੈ ਪੰਜਾਬ ਦਾ ਪੂਰੇ ਦਾ ਹਾਲ ਇਹੀ ਹੈ
ਸ਼ਾਨ-ਏ-ਪੰਜਾਬ ਸਾਡੇ ਪੰਜਾਬ ਦੀਆਂ ਮਾਝਾ, ਮਾਲਵਾ, ਦੁਆਬਾ, ਅਤੇ ਪੁਆਧ ਬੋਲੀਆਂ ਸੁਆਦ ਆਲ਼ੀਆਂ ਨੇ 😍🥰😍
ਮੇਰੇ ਨਾਲ ਇਕ ਮੁੰਡਾ ਪੜ੍ਹਦਾ ਸੀ।2006-07 ਚ 8 ਕਿਲੇ ਸੀ ਓਹਨਾ ਕੋਲ਼ ਮਲੋਏ ਪਿੰਡ ਦੇ ਨੇੜੇ।ਅੱਜ security guard ਦੀ ਨੌਕਰੀ ਕਰਦਾ।ਇਕ ਦਿਨ ਮਿਲ਼ਿਆ ਤਾਂ ਖੁਦ ਹੀ ਦੱਸਦਾ ਸੀ ਵੀ ਜਿਹੜੀ ਕਲੋਨੀ ਚ ਜੌਬ ਕਰਦਾ ਓਹ ਸਾਰੀ ਹੀ ਸਿਰਫ ਓਹਦੇ ਆਪਣੇ ਖੇਤਾਂ ਚ ਬਣੀ ਹੋਈ
Hlo ki hal G, tuci kitho VeerAsha G, bs Veer A te fr ohi bnde ne jo Nashe ch hi dubb ge puri tra,
Sahi bat
Eh gal kitho di h Veera patiala di h
@@therealshow5484 Nahi Chandigarh kol di aa Maloya Pind c usda.. Sada Pind ohna kolo 6 km dur aa.. Ik time ohna kol ene paise hunde c ki ohdi Massi da viah c.. Viah to baad oh pehli vaari ohna de ghar aai.. Masad nu ohna ne sone da kada paaya te massi nu Haar sone da v sade ghar pehli vaar aaye...
Baapu ohda sidha c bs maa di hi chaldi c..
Odo oh kehnde c le paisea di jameena leke ki krnia, business kro.. Kra lo business
@@JobFarming Vir tuhade pind 1acre da kina rate aa
ਭਾਸ਼ਾ ਬਹੁਤ ਕਮਾਲ ਹੈ 👌
M̊o̊h̊ål̊i̊ år̊e̊å
ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ 🙏🏻ਵਾਹਿਗੁਰੂ ਜੀ ਲੋਕਾ ਨੂੰ ਅਕਲ ਬਖਸੋ ਜੀ🙏🏻ਵਾਹਿਗੁਰੂ ਜੀ ਲੋਕਾ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਭੈਣ ਦੀਆਂ ਗੱਲਾ ਕਰੋੜ ਕਰੋੜ ਦੀਆ ਨੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਬਿਲਕੁਲ ਸਹੀ ਲਿਖਿਆ।
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ 🙏👍
ਬਹੁਤ ਵਧੀਆ ਗੱਲ-ਬਾਤ ਜੀ
ਬਹੁਤ ਵਧੀਆ ਜੀ ਖੂਬਸੂਰਤ ਅੰਦਾਜ਼ ਧੰਨਵਾਦ
ਬਹੁਤ ਹੀ ਵਧੀਆ ਵਿਚਾਰ,ਬੀਬੀ ਮੋਹਣੀ ਜੀ
ਸਾਰੀਆਂ ਗੱਲਾਂ ਸੱਚੀਆਂ ਨੇ ਜੀ ਸਾਡੇ ਰਿਸ਼ਤੇਦਾਰ ਨੇ ਸੰਤੇਮਾਜਰੇ ਅਸੀ ਰਹਿ ਕੇ ਵੀ ਆਏ ਹਾਂ
Asi Sante majre de kol hi rehnde aa bilkul eho haal hoyea c
Kinna de ha rishtedari?
@@gaganbaidwan3391 Shi gl.Veer, baki Veer jina Apne km Sambhale, oh chla rhe, Nashe wale ta aj ni ta kl.khatm hi , Tuci ki krde 22 G
@@gaganbaidwan3391 kehde year ch ehni high rate property sale hoyi c
Bahut afsos hai ki paudh boli boli hi ujarr gai. Manjit pah ji bahut dhanywaad tuhada is uprale lai.
ਫੁਕਰਪੁਣੇ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਜਦ ਜ਼ਮੀਨਾਂ ਦੇ ਕੀਮਤ 3,3.5 ਲੱਖ ਹੁੰਦੀ ਸੀ ਹਰ ਬੰਦਾ ਆਪਣੀ ਔਕਾਤ ਵਿਚ ਰਹਿੰਦਾ ਸੀ ਨਾ ਜ਼ਆਦਾ ਅਮੀਰ ਨਾ ਜਿਆਦਾ ਗਰੀਬ ਸੀ ਕੋਈ ਬਹੁਤ ਸੋਹਣਾ ਸਮਾਂ ਸੀ ਉਹ।
Real Story Very Touching.Respected Manjit Singh Rajpura ji and Respected Mohini ji By Heart SALUTE to both of you.Please forgive me for writing in English.Jai Hind.
ਬਹੁਤ ਸੱਚਾਈ ਆ ਜੀ ਭੈਣ ਦੀਆਂ ਗੱਲਾਂ ਵਿਚ
ਬਿੱਲ ਕੁਲ ਠੀਕ ਗੱਲ ਕੀਤੀ ਭੈਣ ਨੇ
ਅਫਸੌਸ ਪੰਜਾਬ ਦੇ.ਲੋਕਾ ਨੂੰ ਇਸ "ਪੁਆਧੀ " ਭਾਸ਼ਾ ਬਾਰੇ ਪਤਾ ਹੀ ਨਹੀ? ਅਤੇ ਇਹ ਜਿਆਦਾਤਰ ਆਪਣੇ ਗੀਤਾ ਵਿੱਚ ਵੀ ਿਪੰਡਾ ਨੂੰ ੳੁਜਾੜ੍ਹ ਕੇ ਜੋ ਚੰਡੀਗੜ੍ਹ ਦਾ ਸਤਾਰਾ ਸੈਕਟਰ ਬਣਿਆ ਉਹਨੇ ਬਾਰੇ ਗੱਲ ਕਰਦੇ ਨੇ ਤੇ ਇਹ ਪਿਛਲੇ ਸੱਤ ਅੱਠ ਸਾਲਾ ਤੋ ਚੰਡੀਗੜ੍ਹ ਰੋਪੜ੍ਹ ਵੱਧ ਨੂੰ ਵੱਧਿਆ ਹੈ ੳੁਹਦੀ ਗੱਲ ਕਰ ਰਹੇ ਹੈ ਿਕ ਜਦੋ ਰੋਪੜ੍ਹ ਦੇ ਕਿਸਾਨਾ ਚੰਡੀਗੜ੍ਹ ਦੇ ਨੇੜੇ ਦੀਆ ਜਮੀਨਾ ਇੱਕ ਿਕੱਲ੍ਹਾ ਛੇ ਕਰੌੜ੍ਹ ਵਿੱਚ ਵੇਚਿਆ ਸੀ ਅਤੇ ਅੱਜ ਇਹਨਾ ਦੀਆ ਜਮਨਾ ਵਿੱਚ ਬਹੁਤ ਵੱਡੇ ਵੱਡੇ ਹੁਣ ਮਾਲ ਬਣ ਗੲੇ ਤੇ ਹੁਣ ਕਿਸਾਨ ਪੈਸਾ ਮੁੱਕਣ ਤੇ ਇਹਨਾ ਿਸਕੁਰਟੀ ਗਾਰਡ ਲੱਗੇ ਹੋੲੇ ਹੈ ਤੇ ਪੁਅਧ ਨੂੰ ੳੁਜਾੜ੍ਹ ਕੇ ਚੰਡੀਗੜ੍ਹ ਵਸਾਇਆ ਗਿਆ ..ਅੱਜ ਕੱਲ ਇਸ ਪੁਆਧ ਿੲਲਾਕੇ ਬਾਰੇ ਜਾ ਫਿਰ ਿੲਸ ਪੁਆਧੀ ਬੋਲੀ ਬਾਰੇ ਿਕਸੇ ਨੂੰ ਵੀ ਪਤਾ ਨਹੀ ਤੇ ਿੲਹ ਪੁਆਧ ਰੋਪੜ੍ਹ ਤੋ ਰਾਜਪੁਰੇ ਤੱਕ ਬੋਲੀ ਜਾਦੀ ਹੈ ਜੀ ਧੰਨਵਾਦ ..
ਇਹ ਇਨਟਰ ਸੱਭ ਤੋਂ ਵੱਧੀਆ ਹੈ।
ਰੱਬ ਦੀਆਂ ਰੱਖਾਂ ਹੋਣ ਬੇਟਾ ਜੀ
ਵੀਰ ਜੀ ਮੈ ਮਾਲਵੇ ਤੋ ਆ ਮੈਨੂੰ ਤਾ ਪੁਆਧ ਬੋਲੀ ਵਾਰੇ ਕਮੈਟ ਪੜ ਕੇ ਪਤਾ ਲੱਗਿਆ ਨਹੀ ਤਾ ਪਹਿਲਾ ਮੈ ਇਹ ਸਮਝਦਾ ਸੀ ਕਿ ਪੁਆਧ ਕੋਈ ਪਿੰਡ ਦਾ ਨਾਮ ਆ
Very nice logical and intellectual talk !
watching this from Sydney!
ਬਿਲਕੁਲ ਸਹੀ ਕਿਹਾ , ਸਾਡੇ ਲੋਕ ਮੈਂ ਨੇ ਮਾਰਤੇ ਪੈਸੇ ਗੱਡੀਆਂ ਕੱਪੜੇ ਮੋਬਾਇਲਾ ਨੇ ਮੱਤ ਮਾਰਤੀ
Bahut sahi gall kiti hai is kudi ne,,,,jiondey rho putt
Eh sach mere ek friend ne mohali de local ne oh ve dass de ne ਇਹ ਸਾਡਾ ਮੱਝਾ ਆਲਾ ਵਾੜਾ hunda jdo ve utho jyi da oh roj dass de akha par aonde 😥
ਇਹ 100 ਸੱਚ ਬਹੁਤ ਵਧੀਆ ਕੰਮ ਹੈ
ਬਹੁਤ ਵਧੀਆ ਗੀਤ ਹੈ ਮੋਹਣੀ ਜੀ ਸਤਿ ਸ੍ਰੀ ਅਕਾਲ
Tough time makes people tough
Tough people makes time good
Good time makes people weak
Weak people makes time tough
Vicious cycle
Babe edit karke kujj aisa likh jehra 3tesri line vch ve tough aave🤝
ਬੀਬੀ ਜੀ ਇਹਨਾਂ ਗੱਲਾਂ ਦਾ ਹੱਲ ਭਾਈ ਅ੍ਰਮਿਤਪਾਲ ਸਿੰਘ ਜੀ ਕੋਲ ਹੈ।
Ajjkal tharra hi nahi Sara Punjab ka ahi hall aa marra chorra v chitta na kha lia..
Very good program truth
ਬਹੁਤ ਸੋਹਣਾ ਵਿਸ਼ਾ
ਵੈਰੀ ਗੁਡ ਸੋਚ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Very Nice Interview. Bilkul 100% Sachia gallan ne
ਸਹੀ ਗੱਲ ਹੈ ਦੁਨੀਆਂ ਵਾਲਿਓ
ਬਿਲਕੁਲ ਸੱਚ ਹੈ ਜੀ
ਬਿਲਕੁਲ ਸਚਾਈ ਹੈ
ਸਹੀ ਗਲ ਏ ਜ਼ਿਆਦਾ ਪੈਸਾ ਵੀ ਬੰਦੇ ਨੂੰ ਖਰਾਬ ਕਰਦਾ ਪੈਸੇ ਆਓਣ ਨਾਲ ਕਲੇਸ਼ ਵੀ ਆਉਂਦਾ
ਵਧੀਆ ਜਾਣਕਾਰੀ ਦਿੱਤੀ ਤੁਸੀਂ ਜੀ 🎉🎉🎉
Kalli kalli gall bilkul sahi hai... Paisa Auon naal bht ghar ujjad gye...
🙏lot of Respect bilkul sach hai
ਜਿਨ੍ਹਾਂ ਗਰੋਆ ਮਾਂ ਜਮੀਨ ਮਹਗੀ ਹੋਈ ਵਹਾ ਸੀ ਉਹ ਗਰੋ ਆਬਾਦ ਨੀ ਬਰਬਾਦ ਹੋਗੇ ਪਾਤ ਪਾਤ ਕੇ ਲੋਕ ਆਗੇ ਜਿਨਕਾ ਪਤਾ ਨੀ ਕਯਾ ਪਿਛੋਕੜ ਆ
ਸਹੀ ਗੱਲ ਭੈਣ ਜੀ ਪੰਜਾਬ ਦੀ ਤਰਾਸਦੀ ਹੈ ਜਮੀਨ ਵੇਚੀ ਦਾ ਪੈਸਾ ਲਾਟਰੀ ਦਾ ਪੈਸਾ ਕਿਸੇ ਐਨਆਰਆਈ ਭਰਾ ਨੇ ਆਪਣੇ ਭਰਾ ਜਾਂ ਰਿਸ਼ਤੇਦਾਰ ਨੂੰ ਘੱਲਿਆ ਹੋਇਆ ਪੈਸਾ ਕਿਸੇ ਨੂੰ ਨਹੀਂ ਵਧਾਉਂਦਾ
ਬਹੁਤ ਖੂਬ
Sachi Sahi gall aa
ਬਿਲਕੁੱਲ ਸਹੀ ਆ ਜੀ
You are right my lovely daughter Ji. Thanks 🙏. ❤️🙏🏅
Mari boli puadi sirra galbat .
ਅੱਤ ਦੇ ਸਚ ਨੇ ਚੰਗਿਆੜੇ ਕੱਢ ਤੇ
ਤੋਂ ਤੋ ਫੈਮਲੀ 420 ਮਾ ਤੀ। ਉਸ ਬਕਤ ਮਨੂੰ ਲੱਗਿਆ ਬੀ ਤੋਂ ਮਲਵਈ ਆਂ ਪਰ ਇਬ ਪਤਾ ਚੱਲਿਆ ਬੀ ਤੋਂ ਤੋ ਪੋਆਧੀ ਬੋਲਾਂ ! 😀😃🙌🏻
very true conversation it's reality
Sister God Bless you. You speak truth.
Kitni sachi baat keh rahi rahi hai bhejen ji🌹🙏
how nicely explained the problems........touched
ਸਹੀ ਗੱਲ ਹੈ ਜੀ🙏🙏
eh mam ( toor) Jatt ne jihna ne kila becheya cos jattan Li ta jameen hi ohna di sabkuj hundi ?
Sahi gal biba g tere ASI aap sabh wekh rehe
ਭੈਣ ਨੇ ਬੇਬਾਕੀ ਨਾਲ ਸਚਾਈ ਬਿਆਨ ਕੀਤੀ ਹੈ। ਠੇਠ ਬੋਲੀ।🙏🙏
👍👍
ਸੱਚਾਈ ਪੇਸ਼ ਕਰੀ ਆ ਜੀ
Big yes it's not devolpment we forgot our ground reality/ Bhai chara
ਕਿਸਾਨਾਂ ਨੇ ਕਰਜਾ ਚੱਕ ਕੇ ਵੱਡੀਆਂ ਗੱਡੀਆਂ ਲੈ ਲਾਈਆਂ ਤੇ ਹੁਣ ਧਾਰਨੇ ਲੈ ਕੇ ਸਰਕਾਰ ਨੂੰ ਕਹਿੰਦੇ ਹਨ ਕਿ ਕਾਰਜਾਂ ਮਾਫ ਕਰੋ ਤੇ ਫੈਸਲਾ ਦੇ ਰੇਟ 2ਗੁਣਾਂ ਦਿਓ ਨਹੀਂ ਤੇ ਸੜਕਾਂ ਜਾਮ
Bahut hi vadia ji. Sach beyaan kitta tusi pura...
Moralful interview thanks Mam 🙏🌺🌺
Bilkul sahi baat hai,haryana mai bhi yahi hal hai,jinki bik gai vo barbad nashe ne kar diye baki karje ne, vo bhi bechan ko firte hain
ਹੂਣ ਪੂਆਦ ਵਿੱਚ ਲੋਕ ਰਿਸ਼ਵਤ ਲੈਣ ਲੱਗ ਗੲਏ ਹਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
ਬਿਲਕੁਲ ਸੱਚ ਗਾਈਂ ਹੈ ਭੈਣ ਜੀ
ਬਹੁਤ ਵਧੀਆ ਜੀ,ਸੱਚੋ ਸੱਚ
ਹੋਰ ਸ਼ੀਸ਼ਾ ਵਿਖਾਣਾ ਕੀਹਨੂੰ ਕਹਿੰਦੇ ਨੇ
Madam ji bahut achi Puadi mein baat kar rahi hai. Aur aaj kal ki haqikat bhi byan kar di hai. Bahut bahut sukriya Mam.
ਬੀਬੀ ਸਹੀ ਗੱਲ ਕਰਦੀ ਆ ਪੈਸੇ ਨੇ ਲੋਕ ਅੰਨੇ ਕਰਤੇ ਅੱਜ ਕਲ ਬੜੇ ਬੜੇ ਸਰਦਾਰਾਂ ਸੇ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੁੰਦੇ ਨਸ਼ਿਆਂ ਕਰਕੇ
Jatta di gallan end hove se💘💋
ਬਿਲਕੁਲ ਸਹੀ ਕਿਹਾ ਹੈ
Very good madam ji your speech very nice ❤❤❤❤❤❤❤❤
Wah 22 manjit singh ji
Eh hai asli punjab. ...🙏
Mohni behen ji sach bolne ke himat samaj may kisi kisi m h
ਸੱਚ ਕਿਹਾ ਭੈਣ ਜੀ