ਕੰਗਨਾ ਰਣੌਤ ਤੇ ਕੁਲਵਿੰਦਰ ਕੌਰ 'ਚ ਫਸੇ CM Maan on Kangana Ranaut Vs Kulwinder Kaur | Judge Singh Chahal

Поділитися
Вставка
  • Опубліковано 8 чер 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

КОМЕНТАРІ • 266

  • @samardeepsingh5543
    @samardeepsingh5543 Місяць тому +102

    ਕੁਲਵਿੰਦਰ ਕੌਰ ਭੈਣ ਨੇ ਜੋ ਕੀਤਾ ਮੈਂ 101% ਸਹਿਮਤ ਹਾਂ

  • @harminderarora9019
    @harminderarora9019 Місяць тому +93

    कंगना रनौत पर भावना भड़काने और सरकारी काम में रुकावट डालने का पर्चा दर्ज होना चाहिए

    • @AmarSingh-nd7yj
      @AmarSingh-nd7yj Місяць тому +9

      Right

    • @ramjitsingh2236
      @ramjitsingh2236 Місяць тому +5

      👍👍

    • @shamsherbrar9745
      @shamsherbrar9745 Місяць тому +2

      ਨਚਾਰ ਤੇ ਨਚਾਰ ਕਿਵੇਂ ਪਰਚੇ ਕਰੇ ਗਾ

    • @kiranbagga1945
      @kiranbagga1945 Місяць тому

      Usvele di gl nhi he dyuree vjch krna glt he thparda km g) the khalistan deede shrarthe khoob snaahoni chaiye dyuteedi bejjjteehoihe

  • @savinderlamba9904
    @savinderlamba9904 Місяць тому +63

    ਕੁਲਵਿਨਦਰ ਕੋਰ ਨੇ 100% ਠੀਕ ਕੀਤਾ ।

  • @satpalbhunder-iu9cn
    @satpalbhunder-iu9cn Місяць тому +35

    ਨਸ਼ੇ ਦੇ ਤਸਕਰ ਤੇ ਪਰਚਾ ਦਰਜ ਹੋਵੇ

  • @PANJAB-nx8gy
    @PANJAB-nx8gy Місяць тому +48

    ਕੰਗਨਾ ਮੁਰਦਾਬਾਦ

  • @prabjit7425
    @prabjit7425 Місяць тому +19

    ਕੰਗਣਾ ਦੇ ਤਾਂ ਸਿਰਫ਼ ਇੱਕ ਥੱਪੜ ਹੀ ਵੱਜਿਆ ਹੈ ਤੇ ਸਾਰੇ ਪਾਸੇ ਕਿਉੰ ਰੌਲਾ ਪੈ ਰਿਹਾ ਆ ਅਤੇ ਜਲਦੀ ਸਖਤ ਕਾਰਵਾਈ ਦੀ ਮੰਗ ਕਿਉੰ ਕੀਤੀ ਜਾ ਰਹੀ ਹੈ ? ਜਦਕਿ ਚੁਰਾਸੀ ਵਿੱਚ ਤਾਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜਿਉੰਦਿਆਂ ਨੂੰ 🔥🔥 ਅੱਗਾਂ ਲਾਉਣ ਵਾਲਿਆਂ ਉੱਤੇ ਸਰਕਾਰ ਵੱਲੋਂ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ?

    • @shivanisharma5562
      @shivanisharma5562 Місяць тому +2

      ਆਪ ਨੇ ਸ਼ਹੀ ਕਿਹਾ ਹੈ ਵਿਰੇ

  • @amardeepsingh8338
    @amardeepsingh8338 Місяць тому +20

    ਇਹਨਾਂ ਨੇ ਚਪੇੜਾਂ ਖਾ ਕੇ ਹਟਣਾ ਅੱਗੇ ਪੱਛਮੀ ਬੰਗਾਲ ਵਿੱਚ ਵੀ ਇਹ ਸਿੱਖ ਅਫਸਰ ਨੂੰ ਖਾਲਿਸਤਾਨੀ ਕਹਿ ਚੁੱਕੀਆਂ ਇਹ ਅੱਗੇ ਤੋਂ ਇਹੋ ਜਿਹਾ ਬਕਵਾਸ ਕਰਨ ਲੱਗਿਆ ਸੋ ਵਾਰੀ ਸੋਚਣਗੀਆ

  • @AmarSingh-nd7yj
    @AmarSingh-nd7yj Місяць тому +19

    ਪੰਜਾਬ ਨੂੰ ਬੁਹਤ ਗੱਲਤ bolle c kagna

  • @DineshKumar-tp8fb
    @DineshKumar-tp8fb Місяць тому +45

    ਸੀ ਐਮ ਕਿੱਕਲੀਆ ਪਾਉਣ ਯੋਗਾ ਹੈ ਮੰਦੇਆ ਤੇ ਮੂੰਹ ਬੰਦ ਹੋ ਜਾਂਦਾ

  • @daya.singh.cheema4010
    @daya.singh.cheema4010 Місяць тому +24

    ਕੁਲਵਿੰਦਰ ਕੌਰ ਨੇ ਜੋ ਕੀਤਾ ਹੈ ਉਹ ਬਿਲਕੁਲ ਠੀਕ ਕੀਤਾ ਹੈ

  • @Hhg-ll5lo
    @Hhg-ll5lo Місяць тому +2

    ਕੁਲਵਿੰਦਰ. ਕੋਰ ਨੇ ਠੀਕ ਕੀਤਾ 100%ਸਹਿਮਤ ਹਾ

  • @surmukhsingh9954
    @surmukhsingh9954 Місяць тому +2

    If a security person ,on duty, is attacked by some one, the security person may react to control the sit there to save the post for which he is assigned,

  • @user-km4qc7gh3n
    @user-km4qc7gh3n Місяць тому +2

    ਇਕ ਟੋਪੀ ਵਾਲਾ ਇੱਕ ਹੋਰ ਮੁਲਾਜ਼ਮ ਦੇ ਥੱਪੜ ਮਾਰ ਰਿਹਾ ਸੀ ਉਸ ਨੂੰ ਕਿਉਂ ਨਹੀਂ ਪੁੱਛ ਗਿੱਛ ਕੀਤੀ ਕਰਨੀ ਚਾਹੀਦੀ ਹੈ ਟੋਪੀ ਵਾਲੇ ਨੇ ਮਾਰਿਆ ਸੀ ਥੱਪ

  • @harpalsinghhandahanda9798
    @harpalsinghhandahanda9798 Місяць тому +2

    ਜਿਹੜੇ ਕੁਲਵਿੰਦਰ ਕੌਰ ਦੇ ਵਿਰੋਧ ਵਿੱਚ ਬੋਲ ਰਹੇ ਨੇ ਕਿ ਉਹਨਾਂ ਦੇ ਮੂਹੋਂ ਕਦੇ ਕੰਗਨਾ ਦੇ ਵਿਰੁੱਧ ਵੀ ਕੋਈ ਸਬਦ ਨਿਕਲੂਗਾ

  • @prabjit7425
    @prabjit7425 Місяць тому +14

    ਚੁਰਾਸੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਜੇਕਰ ਐਲ ਕੈ ਭਗਤ , ਕਮਲ ਨਾਥ ਆਦਿ ਵਰਗਿਆਂ ਵੱਲੋਂ ਜਿਉੰਦੇ ਸਿੱਖਾਂ ਦੇ ਗਲਾਂ ਵਿੱਚ ਬਲਦੇ ਟਾਇਰ ਪਾ ਕੇ 🔥🔥 ਅੱਗ ਲਾਉਣ ਵਾਲਿਆਂ ਨੂੰ ਇਨਾਮ ਵਜੋਂ MLA , MP ਬਣਨ ਦੀਆਂ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਕੁਲਵਿੰਦਰ ਕੌਰ ਨੂੰ ਉਸ ਦੀ ਕੌਮ 🏅ਇਨਾਮ ਕਿਉੰ ਨਹੀਂ ਦੇ ਸਕਦੀ ?

    • @shivanisharma5562
      @shivanisharma5562 Місяць тому +2

      ਅਗਲੀ ਐਮ ਪੀ ਪੰਜਾਬ ਵਿੱਚ ਕੁਲਵਿੰਦਰ ਕੌਰ ਹੋਵੇਗੀ,

    • @shivanisharma5562
      @shivanisharma5562 Місяць тому +2

      ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @raghunagi2863
    @raghunagi2863 Місяць тому +6

    Very nice Great sister
    ❤️❤️❤️❤️💯👌👌👌💓💓❤️👌🙏🙏🏾🙏🙏🏾🙏

  • @jagjitsekhasingh3064
    @jagjitsekhasingh3064 Місяць тому +16

    ਬੀਬੀ ਪਰਮਪਾਲ ਕੌਰ ਤੁਸੀਂ ਵੀ ਤਿਆਰ ਰਹੋ ਜੇ ਇਜੇਹ ਬਿਆਨ ਦੇਣੇ ਹਨ।

    • @pr5991
      @pr5991 Місяць тому

      Punjabi should unite and leave party level politics behind. Parampal kaur is not with PUNJAB.

  • @narindersingh3140
    @narindersingh3140 Місяць тому +8

    ਕਿਸੇ ਦੀ ਵੀ ਮਾਂ ਭੈਣ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਪਰ ਕੁਝ ਸਾਲ ਪਹਿਲਾਂ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਐਸੀਆਂ ਵੀ ਹੋਈਆਂ ਕੁਝ ਲੋਕਾਂ ਨੇ ਆਪ ਦੀਆਂ ਭੈਣਾਂ ਦੇ ਨਾਲ ਵਿਆਹ ਕਰਵਾ ਕੇ ਕਨੇਡਾ ਗਏ ਨੇ ਉਹ ਵਿਆਹ ਗੁਰਦੁਆਰਿਆਂ ਦੇ ਵਿੱਚ ਹੋਏ ਨੇ ਔਰ ਇਹ ਪਰੂਫ ਬਣਾ ਕੇ ਇਹ ਰਿਪੋਰਟ ਜਹਾਜ ਚੜਨ ਤੋਂ ਪਹਿਲਾਂ ਉਥੇ ਇਹਨਾਂ ਤੋਂ ਪੁੱਛਿਆ ਜਾਂਦਾ ਸੀ ਜਾਂ ਦੱਸੋ ਤੁਹਾਡੇ ਨਾਲ ਇਹ ਕੌਣ ਹ ਤੇ ਆਪਦੀ ਭੈਣ ਨੂੰ ਘਰਵਾਲੀ ਕਹਿਣ ਵਾਲੇ ਅੱਜ ਜਮੀਰਾਂ ਦੀਆਂ ਗੱਲਾਂ ਨਾ ਕਰਨ

  • @manjeetsinghuppal5980
    @manjeetsinghuppal5980 Місяць тому +1

    ਕੁਲਵਿੰਦਰ ਕੌਰ ਨੇ ਠੀਕ ਕੀਤਾ ਪੰਜਾਬ ਜਿੰਦਾਬਾਦ

  • @paramjeetchandi4655
    @paramjeetchandi4655 Місяць тому

    Good

  • @mohammadrustam381
    @mohammadrustam381 Місяць тому +2

    Fatehgarh Sahib seat baare dasso

  • @t07jashan56
    @t07jashan56 Місяць тому +2

    Main taan veer ikk he gal kahuga ki kya kangna ranaut de thapad mar ke kissana nu ki faida hoya

  • @JasDhillon-xh7ev
    @JasDhillon-xh7ev Місяць тому

    Boht vdea kita bhene

  • @BalwinderSingh-ph2qe
    @BalwinderSingh-ph2qe Місяць тому +25

    Kulwindet Kaur is Right

  • @chamkaursingh4957
    @chamkaursingh4957 Місяць тому +18

    ਦੋਰਾਨੇ ਚੈਕਿਗ ਕੰਗਨਾ ਨੇ ਅਪਣੇ M.P. ਪੁਣੇ ਦਾ ਰੋਬ ਮਾਰਿਆ ਹੋਣਾ ਕੁਲਵਿੰਦਰ ਕੋਰ ਜਿਸ ਦਾ ਇਨਾਮ ਮਿਲ ਗਿਆ 😅😂😅

  • @JaswinderMadahar
    @JaswinderMadahar Місяць тому

    ❤❤

  • @prabjit7425
    @prabjit7425 Місяць тому +12

    ਜਦੋਂ ਕੰਗਣਾ ਨੇ ਪੰਜਾਬ ਦੀਆਂ ਔਰਤਾਂ ਨੂੰ ਸੌ ਸੌ ਰੁਪਏ ਲਈ ਵਿੱਕਣ ਵਾਲੀਆਂ ਕਿਹਾ ਸੀ ਤਾਂ ਉਸ ਸਮੇਂ ਸਰਕਾਰ ਨੇ ਕੰਗਣਾ ਉੱਤੇ ਕੇਸ ਕਿਉੰ ਨਹੀਂ ਸੀ ਦਰਜ ਕੀਤਾ 😡 ?

  • @user-vx3qd7dw4d
    @user-vx3qd7dw4d Місяць тому

    ਕੁਲਵਿੰਦਰ ਜੀ ਨੇ ਵਧੀਆ ਕੀਤਾ ਹੈ ਬਿਲਕੁਲ

  • @jaggasidhus123
    @jaggasidhus123 Місяць тому +12

    ਭਰਾ ਜੀ ਖ਼ਬਰਾਂ ਬਹੁਤ ਵਧੀਆ ਦੇਂਦੇ ਹੋ ਪਰ ਤੁਸੀਂ ਖਾਲੀ ਦਲਾਂ ਨੂੰ ਜ਼ਿਆਦਾ ਸਿਰੀਅਸ ਨਾ ਲਿਆ ਕਰੋ ਨਾਲੇ ਇਹ ਲੋਕਾਂ ਦੇ ਨਿਕਾਰੇ ਹੋਏ ਨੇ ਇਹਨਾਂ ਨੂੰ ਪੁੱਛਿਆ ਕਰੋ ਵੀ ਤੁਹਾਡੀਆਂ ਜਮਾਨਤਾਂ ਜਬਤ ਕਿਉਂ ਹੋਈਆਂ ਨੇ

    • @sardarsaab1007
      @sardarsaab1007 Місяць тому +1

      22 ਜੀ ਕੇਜਰੀਵਾਲ ਦੇ ਨਾਂ ਤੋਂ ਖੁਸ਼ ਹੁੰਦੇ ਹੋ

  • @surmukhsingh9954
    @surmukhsingh9954 Місяць тому

    Good stand by Khaira saheb

  • @gurpreetmaan123
    @gurpreetmaan123 Місяць тому +9

    ਮੈਂ ਤਾਂ ਵੀਰ ਤੇਰੀ ਆਵਾਜ਼ ਹੀ ਸੁਣਨ ਆਉਣਾ 👌👌👍🙏

  • @tarsemsingh1270
    @tarsemsingh1270 Місяць тому

    💯

  • @gurharpalbadhesha3020
    @gurharpalbadhesha3020 Місяць тому

    Well done

  • @sarbjeetkhokar7446
    @sarbjeetkhokar7446 Місяць тому

    Bilkul sahi kita hai

  • @RakeshBhatia-vu2bb
    @RakeshBhatia-vu2bb Місяць тому

    मै।आपना।पता।नेहीदीआ।मै।हीमाचल।से।हु।जी

  • @tanvirbuttar6506
    @tanvirbuttar6506 Місяць тому +6

    ਪਰਮਪਾਲ ਜੇਕਰ ਤੈਨੂੰ ਮਸਲੇ ਦਾ ਪਤਾ ਨਹੀਂ ਤਾਂ ਕਲਵਿੰਦਰ ਕੌਰ ਬਾਰੇ ਬੋਲਣ ਤੋਂ ਗ਼ੁਰੇਜ਼ ਕਰੋ

  • @AmarSingh-nd7yj
    @AmarSingh-nd7yj Місяць тому +4

    Kulwindir kaur jidabad full spoot

  • @user-tx2de2vr4q
    @user-tx2de2vr4q Місяць тому

    ਹੁਣ ਹੋਰ ਕੋਈ ਕੰਮ ਨਹੀ

  • @AmritKaur-he2xd
    @AmritKaur-he2xd Місяць тому +22

    Kulvinder kaur ne bahut vadia kita

  • @gillbehlen7497
    @gillbehlen7497 Місяць тому +1

    Yg rehde halkea bare dso fatehgarh sahib khadoor sahib faridkot

  • @SurjitSingh-rh2ec
    @SurjitSingh-rh2ec Місяць тому +2

    ਠੀਕ ਕੀਤਾ ❤❤❤

  • @HarjinderKaurDhaliwal-pw8oo
    @HarjinderKaurDhaliwal-pw8oo Місяць тому

    Waheguruji kulwinder kaur te mrhar bharea hath rakhna ji

  • @gurdeepjohal5788
    @gurdeepjohal5788 Місяць тому

    Right

  • @gurdhainmander506
    @gurdhainmander506 Місяць тому

    ਕ੍ਲਵਿਦੰਰ ਕੋਰ ਨੇ ਠੀਕ ਕੀਤਾ 💯

  • @kulwinderkaur4335
    @kulwinderkaur4335 Місяць тому +1

    Tek keta a Kulwinder ji

  • @JagjitSingh-yk8qi
    @JagjitSingh-yk8qi Місяць тому

    ਕੁਲਵਿੰਦਰ ਕੌਰ ਨੇ ਠੀਕ ਕੀਤਾ ਹੈ

  • @AmrikSingh-wf2qb
    @AmrikSingh-wf2qb Місяць тому

    ਕੁਲਵਿੰਦਰ ਕੌਰ ਨੇ ਜੋ ਕੀਤਾ ਹੈ ਵਧੀਆ ਕੀਤਾ ਹੈ

  • @JarnalSingh-mj7xe
    @JarnalSingh-mj7xe Місяць тому

    Bilkul thik kita hai

  • @user-vb7gj3hs5x
    @user-vb7gj3hs5x Місяць тому

    Bilkul right keeta

  • @Sukhdev-wd6me
    @Sukhdev-wd6me Місяць тому

    ਦੇਸ਼ ਦੇ ਮਹਾਨ ਸੂਝਵਾਨ ਨਿਰਪੱਖ ਨਿਰਵਿਵਾਦ ਸਮਾਜ ਨੇਤਾਵਾ ਨੂ ਦਾਸ ਸੁਖਦੇਵ ਰਾਮ ਸਰਮਾ ਘੋਲੀਆ ਦੁ ਨਿਮਰਤਾ ਸਹਿਤ ਬੇਨਤੀ ਦੋਨਾ ਭੈਣਾ ਦਾ ਅਚਨਚੇਤ ਤਕਰਾਰ ਹੋ ਗਿਆ ਹੈ ਸਨਮਾਨ ਪੂਰਵਕ ਸਮਝੋਤਾ ਹੋਣਾ ਚਾਹੀਦਾ ਹੈ ਦੋਨੋ ਹੀ ਭੈਣਾ ਦੇਸ਼ ਦੀ ਵਡਮੁਲੀਆ ਸੇਵਾਦਾਰ ਹਨ ਸੁਰੱਖਿਆ ਫੋਰਸ ਐੱਮ ਪੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸ੍ਰ ਜੀ 😢😢😢😢😢

    • @hardeepsinghcheema8814
      @hardeepsinghcheema8814 Місяць тому

      Bilkull theek kketa

    • @amardeepsingh8338
      @amardeepsingh8338 Місяць тому

      ਵੀਰ ਜੀ ਗੱਲ ਤੁਹਾਡੀ ਠੀਕ ਵਾ ਪਰ ਇਹਨਾਂ ਅੱਗੇ ਪੱਛਮੀ ਬੰਗਾਲ ਵਿੱਚ ਵੀ ਸਿੱਖ ਅਫਸਰ ਨੂੰ ਖਾਲਿਸਤਾਨੀ ਕਿਹਾ।ਇਹ ਦੇਸ਼ ਸਾਰਾ ਦਾ ਸਾਂਝਾ ਇਸ ਦੇਸ਼ ਵਾਸਤੇ ਆਪਣੇ ਪੁਰਖਿਆਂ ਨੇ ਕਿਨੀਆਂ ਕੁਰਬਾਨੀਆਂ ਕੀਤੀਆਂ ਜੇ ਕੋਈ ਡਿਊਟੀ ਵਿੱਚ ਕੁਤਾਹੀ ਹੂੰਦੀ ਚੈਕਿੰਗ ਨਾ ਕੀਤੀ ਜਾਦੀ ਫਿਰ ਵੀ ਮਾੜੀ ਗੱਲ ਸੀ

  • @Gurdeepsingh-ou8fu
    @Gurdeepsingh-ou8fu Місяць тому

    A gall shi hai

  • @deolchotian3257
    @deolchotian3257 Місяць тому

    Kulwinder kaur bhain nu full spott aa

  • @amarjitshalan9812
    @amarjitshalan9812 Місяць тому

    Very good kulwinder kaur dii

  • @ranjitkaur8013
    @ranjitkaur8013 Місяць тому

    When kangana said wrong against kissaan protest that time why any action had not taken against her

  • @SukhwinderSingh-fm7xh
    @SukhwinderSingh-fm7xh Місяць тому +6

    ਬਹੁਤ ਮਾੜੀ ਗੱਲ ਹੈ ਅਜੇ ਤੱਕ ਕੰਗਣਾ ਦਾ ਡੋਪ ਟੈਸਟ ਨਹੀਂ ਕੀਤਾ ਗਿਆ

  • @iqbalsingh9150
    @iqbalsingh9150 Місяць тому

    Bhagwant Mann ji please justice

  • @NaabSingh-er7uw
    @NaabSingh-er7uw Місяць тому +1

    ਬਿਲਕੁਲ ਠੀਕ

  • @newacc1162
    @newacc1162 Місяць тому

    Rules is. G o. L. M. A. L. Hea

  • @rattandeepbrar1118
    @rattandeepbrar1118 Місяць тому

    CM Punjab is not answer able Yes good question why not on Kangana also the Central govt because the kulwinder Kaur is center govt personal yes Punjab sd stand by the constable

  • @PradeepSingh-ub2ps
    @PradeepSingh-ub2ps Місяць тому +3

    ਸਿਆਸਤ ਕਰਨ ਨਾਲੋ ਲੀਡਰ ਸਾਹਿਬ court ਵਿੱਚ ਕੇਸ ਕਰੋ ਕਿ ਇਸ ਨੇ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਗਿਆ ਨਾਲੇ ਮਜੀਠੀਆ ਸਾਹਿਬ ਤੁਹਾਡੇ ਤੇ ਜਦੋ ਕੇਜਰੀਵਾਲ ਨੇ ਕੁੱਝ ਬੋਲਿਆ ਸੀ ਤਾਂ ਤੁਸੀ ਕੋਰਟ ਵਿਚ ਪਹੁੰਚ ਗਏ ਸੀ ਹੁਣ ਵੀ ਕੋਰਟ ਵਿਚ ਅਪੀਲ(ਕੇਸ) ਕਰ ਦੋ

  • @harjitdamberger419
    @harjitdamberger419 Місяць тому

    Kuvinder kaur ne bilkul theek Kita hei

  • @balbirchand769
    @balbirchand769 Місяць тому

    Veer Ji constable Kulvinder di duty uthe si hi nahi te uthe uh ki layen gyi si. Is karke eh sabit nahi hunda kih Kangna ne sarkari emloyee nu us di duty vich rukawat paid. Taqreeban sare channel public nu gumrah kar rahe han ik dooje di suni sunsie nu hi agge badha rahe han. DIG CISF sahi de byan e sahit kar ditta ki Kulvinder Kaur Constable duty pange wali jagah nahi si Is lyi sabit hunda kih us jagah panga khada karn easte hi gyi si.

  • @rajindersingh6282
    @rajindersingh6282 Місяць тому +1

    ਬਿਲਕੁਲ ਠੀਕ ਕੀਤਾ

  • @vikramvikramsingh9482
    @vikramvikramsingh9482 Місяць тому +1

    ਠੀਕ ਕੀਤਾ

  • @user-qc4eo5pp5p
    @user-qc4eo5pp5p Місяць тому

    Maan sahab kanoon da action te us te poora vishwas rakhde han taan chup han.

  • @user-ts6fy8pw3f
    @user-ts6fy8pw3f Місяць тому

    Sahi kita hai kulvinder Kaur ne

  • @satnamkotli7865
    @satnamkotli7865 Місяць тому

    Kulwinder kaur is right 👍👍

  • @user-yz3qs6yp2h
    @user-yz3qs6yp2h Місяць тому +1

    🙏🙏

  • @HappySingh-rg2ld
    @HappySingh-rg2ld Місяць тому

    Kulvinder Kaur very nice

  • @sarbjitkaur8706
    @sarbjitkaur8706 Місяць тому +1

    💪💪👌👌👌

  • @danieltsang3783
    @danieltsang3783 Місяць тому

    Kulwinder kaur rock

  • @satishkumargupta8285
    @satishkumargupta8285 Місяць тому

    Hor ki ho riha

  • @BaabuRam-xr8xg
    @BaabuRam-xr8xg Місяць тому

    Tusi siasi rotia sek r ahead ho

  • @angrejsingh8458
    @angrejsingh8458 Місяць тому

    101

  • @arvindersinghhoney6104
    @arvindersinghhoney6104 Місяць тому

    Maan is playing DOUBLE game

  • @SatpalDaudhar
    @SatpalDaudhar Місяць тому

    Kulwinder Kaur 100 💯

  • @BalwinderSingh-kg3pc
    @BalwinderSingh-kg3pc Місяць тому

    Thik kaya

  • @amriksinghdhurkot4332
    @amriksinghdhurkot4332 Місяць тому

    Kulwinder kaur ne bilkul theek keta

  • @gursidhuofficial.
    @gursidhuofficial. Місяць тому

    ਕੁਲਵਿੰਦਰ ਕੌਰ ਨਾਲ ਹਾਂ

  • @surmukhsingh9954
    @surmukhsingh9954 Місяць тому

    Good question toCM Maan by Majithia saheb

  • @NATUREKING000
    @NATUREKING000 Місяць тому

    Choudhar maardi si kangna, kehndi purse check nahi karona. MP han main, kulwinder kaur ne jhambti fer 😂

  • @raghbirsingh5178
    @raghbirsingh5178 Місяць тому

    Kulwinder kaur duaty te shi c

  • @laddinagla2398
    @laddinagla2398 Місяць тому +1

    ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦਾ ਹਾਲ ਦੱਸ ਦਿਓ ਜੀ

  • @kirpalsingh-rj6ne
    @kirpalsingh-rj6ne Місяць тому

    Kulwinder sister ne sahi kitta

  • @JassjassJassjass-gp4if
    @JassjassJassjass-gp4if Місяць тому

    Kulvinder bhan nee shi kita 👍👍 Kangana chaped de lyk hi c

  • @BalwinderSingh-up7mf
    @BalwinderSingh-up7mf Місяць тому +7

    ਖੈਰਾ ਸਾਹਿਬ ਜਿੰਦਾ ਬਾਦ

  • @user-xl5xs2zl8o
    @user-xl5xs2zl8o Місяць тому

    Das ki PM hai kangana jai hind

  • @AmanDeep-jp1in
    @AmanDeep-jp1in Місяць тому

    YES.2024.P.B

  • @kewalsingh4609
    @kewalsingh4609 Місяць тому +2

    ਕੁਲਵਿੰਦਰ ਕੌਰ ਭੈਣ ਨੇ ਬਿਲਕੁਲ ਸਹੀ ਕੀਤਾ ਅਸੀਂ ਭੈਣ ਦੀ ਫੁੱਲ ਸਪੋਰਟ ਕਰਦੇ ਹਾਂ

  • @SohanSadeo
    @SohanSadeo Місяць тому

    Bilkul sahi Punjab sarkar is mamle mein chup Kyon Hai question banta hai man Sarkar ko Kiska Dar Hai jabki Sara Punjab aur adar States bhi Kulwinder Kaur Ke Sath Hain CM Bhagwant Mann Ka is mamle mein chup Rahana acchi baat nahin hai

  • @PremSingh-ch4wr
    @PremSingh-ch4wr Місяць тому

    c m mann kis pase hai punjab bachao ji

  • @singhbalwinder2614
    @singhbalwinder2614 Місяць тому

    Punjabi are now condemned for this irresponsible incident in security uniform at airport that happened not going to be tolerated

  • @BalkarSingh-dc1oq
    @BalkarSingh-dc1oq Місяць тому

    ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @manjitmann7943
    @manjitmann7943 Місяць тому +1

    ਇਹ ਕੰਮ ਡਿਉਟੀ ਤੇ ਨਾ ਕਰਦੀ ਤਾਂ ਫਿਰ ਉਸ ਦੀਆਂ ਗੱਲਾਂ ਸੁਣੀ ਜਾਂਦੀ ਠੀਕ ਕੀਤਾ ਕੁਲਵਿੰਦਰ ਕੌਰ ਨੇ God bless you

  • @MandeepSingh-zy3wb
    @MandeepSingh-zy3wb Місяць тому

    Aap party next time 3 seat be ni aondi a

  • @AshwaniKumar-wc6oj
    @AshwaniKumar-wc6oj Місяць тому

    13 /0 wale, man 3 te regeya 27 wich 0/ 13 ho jange happy, punjab

  • @gurbakhsingh9665
    @gurbakhsingh9665 Місяць тому

    Sarkari, kam ch dakhalandaji, dos ch parcha banda hai.

  • @rajindersaggi4415
    @rajindersaggi4415 Місяць тому

    C I f nu man huna chahe da c k esy emandar officers hn

  • @RajKumar-ol6hs
    @RajKumar-ol6hs Місяць тому

    Majithia ta bechara 27 di tyari kar reha😂😂

  • @monikakapoor-6886
    @monikakapoor-6886 Місяць тому

    Kulwinder kaur right