ਮਾਨਾਂ ਹੁਣ ਤੂੰ ਭਾਲਦਾ ਜੁੱਤੀਆਂ 👞👞

Поділитися
Вставка
  • Опубліковано 20 гру 2024

КОМЕНТАРІ • 1,3 тис.

  • @Officeldhillon44
    @Officeldhillon44 2 роки тому +129

    ਜੇ ਮਾਨ ਨੂੰ ਕੁਛ ਹੋਈਆ ਤੁਹਾਡਾ ਸਾਰਾ ਲਾਣਾ ਫੂਕਦੂ
    ਨਕਲੀ ਨਹਿੰਗ

  • @gurpreetsharma3450
    @gurpreetsharma3450 3 роки тому +9

    ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ 🙏
    ਗੁਰਦਾਸ ਅਸਲ ਵਿੱਚ ਗੁਰਾਂ ਦਾ ਦਾਸ ਹੈ ਜਿਸ ਦੀ ਬਦੌਲਤ ਉਸਨੂੰ ਐਨਾ ਕੁ ਮਾਨ ਸਨਮਾਨ ਮਿਲਿਆ ਹੈ ਜੋ ਅੱਜ ਤੱਕ ਕਿਸੇ ਪੰਜਾਬੀ ਗਵਈਏ ਨੂੰ ਨਹੀਂ ਮਿਲਿਆ । ਆਪਣੇ ਹੁਣ ਤੱਕ ਦੇ ਸਫਰ ਵਿਚ ਗੁਰਦਾਸ ਨੇ ਆਪਣੇ ਗੀਤਾਂ ਵਿੱਚ ਕਦੀ ਕਿਸੇ ਧਰਮ ਨੂੰ ਮੰਦਾ ਚੰਗਾ ਨਹੀਂ ਬੋਲਿਆ ਜੋ ਕਿ ਉਸਦਾ ਰਿਕਾਰਡ ਹੈ ।
    ਵਿਰੋਧੀਆਂ ਨੂੰ ਵੀ ਪਤਾ ਹੈ ਕੇ ਤਜ਼ਰਬੇਕਾਰ ਗੁਰਦਾਸ ਦੇ ਮੂੰਹੋਂ ਵਿਵਾਦਤ ਸ਼ਬਦ ਨਹੀਂ ਨਿਕਲਦੇ ਇਸੇ ਲਈ ਧੱਕੇ ਨਾਲ ਗੁਰਦਾਸ ਮਾਨ ਦੇ ਸਹਿਜ ਸੁਭਾਅ ਬੋਲੇ ਸ਼ਬਦਾਂ ਨੂੰ ਜਾਣਬੁੱਝ ਕੇ ਤੋੜ ਮਰੋੜ ਕੇ ਮਾਨ ਸਾਬ੍ਹ ਸਿਰ ਮੜਨ ਨੂੰ ਤਿਆਰ ਰਹਿੰਦੇ ਨੇ । ਪਰ ਕਹਿੰਦੇ ਆ ਕਿ ਨਫ਼ਰਤ ਦੇ ਵਣਜਾਰੇ ਜਿੰਨ੍ਹੇ ਮਰਜ਼ੀ ਇਕੱਠੇ ਹੋ ਜਾਣ ਪਿਆਰ ਦਾ ਇੱਕ ਪਾਂਧੀ ਹੀ ਵੱਖੀਆਂ ਉੱਧੇੜ ਦਿੰਦਾ ਹੈ ll
    ਤੁਹਾਡੀ ਇੱਛਾ ਇਸ ਵਾਰ ਵੀ ਅਧੂਰੀ ਰਹਿ ਜਾਣੀ ਹੈ ਨਿੰਦਕੋ ਮਾਨ ਸਾਬ੍ਹ ਵੱਲੋਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਕੋਈ ਜਵਾਬ ਨਹੀਂ ਮਿਲਣਾ ਤੇ ਸੰਗਤ ਕੋਲੋ ਮਾਨ ਸਾਬ੍ਹ ਭਾਵੇਂ ਗਲਤੀ ਹੋਵੇ ਭਾਵੇਂ ਨਾਂ ਮਾਫ਼ੀ ਮੰਗਣ ਵਿੱਚ ਦੇਰ ਨਹੀਂ ਕਰਦੇ ਜੋ ਕੇ ਮਨ ਨੀਵਾਂ ਮੱਤ ਉੱਚੀ ਦੀ ਨਿਸ਼ਾਨੀ ਹੈ ll
    ਕਿਰਪਾ ਇਸੇ ਤਰ੍ਹਾਂ ਬਣੀ ਰਹੇ ਮਾਨ ਸਾਬ੍ਹ ਉਤੇ ll

  • @kantasharma5177
    @kantasharma5177 6 місяців тому +8

    ਜੈਨ ਨਕੋਦਰ ਲਾਡੀ ਸ਼ਾਹ ਦਰਗਾਹ ਸਾਡੇ ਪੰਜਾਬ ਦਾ ਮਾਣ ਗੁਰਦਾਸ ਮਾਨ ਪੰਜਾਬੀਆਂ ਦੀ ਦਿਲ ਦੀ ਧੜਕਣ❤❤❤❤

  • @anmoldeepkaur9917
    @anmoldeepkaur9917 6 місяців тому +35

    ਸਾਡੇ ਗੁਰਾ ਨੇ ਸਾਨੂੰ ਕਿਸੇ ਨੂੰ ਮਾੜਾ ਬੋਲਣ ਨੂੰ ਨਹੀ ਕਿਹਾ

  • @Gurveerpeet
    @Gurveerpeet 3 роки тому +73

    ਜਿਹਨਾ ਨੂੰ ਪਿੰਡ ਦਾ ਕੁੱਤਾ ਨਹੀ ਜਾਣਦਾ ਹੁੰਦਾ
    ਮੌਕਾ ਦੇਖਕੇ ਉਹ ਵੀ ਬੋਲਦੇ ਨੇ 😅😅😅😅😅😅😅😅😅

  • @khushiboort9335
    @khushiboort9335 7 місяців тому +49

    ਜਿਹੜੇ ਕਿਸੇ ਨੂੰ ਮਾੜਾ ਬੋਲਕੇ ਆਪਣੀ ਵਡਿਆਈ ਕਰਦੇ ਹਨ,
    ਓਹ ਰੱਬ ਦੇ ਨੇੜੇ ਤੇੜੇ ਵੀ ਨੀ ਹੁੰਦੇ,
    ਗੁਰਦਾਸ ਮਾਨ ਵਿਚ ਵੀ ਰੱਬ ਵਸਦਾ ਓਹ ਵੀ ਇਕ ਇਨਸਾਨ ਆ ਸਾਡੇ ਵਰਗਾ

    • @Preet_mahabir_ramgadia
      @Preet_mahabir_ramgadia 6 місяців тому +1

      ਐਵੇਂ ਬੂਥਾ ਚੁੱਕ ਕੇ ਤੁਰ ਪੈਂਦੇ ਨੇ ਚਿੱਟੇ ਤੇ ਕਿਹੜੇ ਬਾਬੇ ਨੇ ਲਾਇਆ ਲਗਦੇ ਠੇਕੇ ਦਾਰੀ ਦੇ

    • @snehlata8248
      @snehlata8248 6 місяців тому +1

      Gurdas Mann g bhut wadia ensan hai, n rub ena which hi basda hai, greatest singer,

  • @moojvideostar.5980
    @moojvideostar.5980 3 роки тому +16

    ਕਿਸੇ ਨੂੰ ਮਾੜਾ ਕਹਿਣ ਤੋ ਪਹਿਲਾ ਅਪਣੇ ਅੰਦਰ ਚਾਤੀ ਮਾਰ ਲੈਣੀ ਚਾਹਿਦੀ ਏ 🙇

    • @PeetaPro
      @PeetaPro  3 роки тому

      ਚਾਤੀ ਨੀ ਝਾਤੀ ਹੁੰਦਾ

  • @hkaur9379
    @hkaur9379 3 роки тому +21

    ਸਾਡੇ ਗੁਰੂਆਂ ਨੇ ਕਿਸੇ ਨੂੰ ਕੋਈ ਹੱਕ ਨਹੀਂ ਦਿੱਤਾ ਸੀ ਜੁਤੀਆਂ ਮਾਰਨੇ ਦਾ।। ਵੀਰੋ ਇਕ ਦਮ ਕਿਸੇ ਨੂੰ ਪੈਰਾਂ ਵਿੱਚ ਨਹੀਂ ਰੋਲੀਦਾ।। 🙏🙏🙏🙏🙏

    • @rajindersinghrajindersingh3486
      @rajindersinghrajindersingh3486 3 роки тому +1

      ਬੀਬਾ ਵਜੀਰੇ ਵਰਗਿਆਂ ਬਾਰੇ ਕੀ ਖਿਆਲ ਐ

    • @kewalsingh2544
      @kewalsingh2544 3 роки тому +1

      Jakria Khan da pishab Bhai Taru Singh de shittra nal hi aunda c. Akhar jutia kha ke hi marya., Shree Mukatsar Sahib di yatra Noordin di Kabar te juttian maran nal hi sampooran hundi hai.Guru Gobind Singh sahib da hukam hai Mukatsar di yatra ta safal hoegi jado isdi kabar te 5 shittar marega.

    • @sevenriversrummi5763
      @sevenriversrummi5763 3 роки тому +1

      Akal kro putar ji tusi sikh community nu BELONG krde ho ? te eh bhut waddi gll a app lyi SMACKia mgr na lgo.

    • @gurmeetdhaliwal6757
      @gurmeetdhaliwal6757 3 роки тому +1

      ਅਗਰ ਸਮਝ ਨਾਂ ਹੋਵੇ ਤਾਂ ਜ਼ਿਆਦਾ ਤਰਫ਼ਦਾਰੀ ਦੀ ਵੀ ਜ਼ਰੂਰਤ ਨੀ ,ਜੋ ਗੁਰੂ ਸਾਹਿਬ ਦੀ ਤੁਲਣਾ ਇੱਕ ਮਲੰਗ ਕਰਾੜ ਨਾਲ ਕਰਦਾ ਹੈ ,ਇਹ ਹੱਕ ਕੀਹਨੇ ਦਿੱਤਾ? ਤੁਸੀਂ?
      ਇਹਦਾ ਮੂੰਹ ਪੈ ਗਿਆ ਬਿਲਕੁਲ ਸਹੀ ਕਿਹਾ
      ਹੁਣ ਇਹ ਜੁੱਤੀਆਂ ਹੀ। ਡੀਜਰਵ ਕਰਦਾ
      ਪਾਗਲ ਕਿਸੇ ਥਾਂ ਦਾ ਮਲੰਗ

    • @gurmeetdhaliwal6757
      @gurmeetdhaliwal6757 3 роки тому +1

      ਇਹ ਜੋ ਮਰਜ਼ੀ ਬੋਲੇ ,ਓਹ ਸ਼ਹੀ ਹੈ?
      ਹੁਣ ਮਿਰਚਾਂ ਕਿਓਂ ਲੱਗਦੀਆਂ ਜਿਦੇ
      ਸਿੰਘਾਂ ਦੇ ਧੱਕੇ ਚੜ ਗਿਆ ਫਿਰ ਲਾਡੀ ਵਰਗੇ ਵੀ
      ਘੁੰਕਰ ਵਾਂਗੂ ਸੱਥ ਚੋ ਹੀ ਲੱਭਣਗੇ 👡👢👠🥿
      👞👞👞👞👞👞👞👞👞

  • @AntreevSoch
    @AntreevSoch Рік тому +2

    ਚਵਲ ਚਵਲਾਂ ਮਾਰਨੋਂ ਟਲਦੇ ਨਾਂ
    { ਸਾਡਾ ਮਾਨ, ਜਿੰਦ ਜਾਨ, ਦੇਸ਼ ਦੀ ਆਨ ਤੇ ਸ਼ਾਨ}❤️❤️ ਦਿਲੋਂ ਸਲਾਮ🙏🙏🙏

  • @Gurwinderdhillon605
    @Gurwinderdhillon605 7 місяців тому +53

    ਬਾਬਾ ਗੁਰਦਾਸ ਮਾਨ ਜੀ ਜ਼ਿੰਦਾ ਬਾਦ 🙏🙏

  • @amarjitsingh8827
    @amarjitsingh8827 3 роки тому +73

    ਜਿੜੇ ਪੰਗਾ ਬਨਕੇ ਦਾੜੀ ਰੱਖ ਕੇ ਵੀੜੀਆਂ ਪੀਦੇ ਜਰਦਾ ਲੋਦੇ ਉਨਾਂ ਵੱਲ ਧਿਆਨ ਦਿੱਤਾ ਜਾਵੇ

    • @darshankaur4841
      @darshankaur4841 3 роки тому +1

      ਵਹਿਗੁਰੂ ਜੀ

    • @maheshbrar
      @maheshbrar 3 роки тому +1

      Oh ona da personal mamla hai. Lekin guru sahib nu sai laddi nal milon de harkat achi nahin. Jo apne dere vich jo kare sanu ki, par sade guru sahib nu is vich kyon khichya?

    • @GurmeetSingh-kk6mb
      @GurmeetSingh-kk6mb 7 місяців тому

      Girjhan nu murdaar hi Nazar aaunge

  • @keemtilal4410
    @keemtilal4410 6 місяців тому +17

    ਗੁਰਬਾਣੀ ਕਿਸੇ ਦਾ ਵੀ ਵਿਰੋਧ ਕਰਨਾ ਨਹੀਂ ਸਿਖਾਉਂਦੀ, ਇਹ ਪਤਾ ਨਹੀਂ ਕਿਉਂ ਐਨੇ ਤੱਤੇ ਹੋਈ ਫਿਰਦੇ, ਗੁਰਬਾਣੀ ਤੋਂ ਬੇ-ਮੁੱਖ ਜਾਪਦੇ ਨੇ, ਜੋ ਆਪਣੀ ਕੌਮ ਵਿੱਚ ਗਲਤ ਕੰਮ ਹੁੰਦੇ ਉਹਨਾਂ ਦਾ ਸ਼ੀਸ਼ਾ ਦੇਖਦੇ ਤਾਂ ਸ਼ਾਇਦ ਗੱਲ ਚੰਗੀ ਵੀ ਲੱਗਦੀ।

  • @BalkarSingh-qz7oc
    @BalkarSingh-qz7oc 6 місяців тому +15

    ਹੋਕੇ ਸਿਁਖ਼ ਕਰਨੀ ਨਿੰਦੇਅਾ ਫੇਰ ਕਾਹਦੀ ਸਿਁਖੀ
    ਗੁਰਦਾਸ ਮਾਨ ਦਿਲਾਂ ਵਿਁਚ ਵਸਦਾ ਸੀ ਅਤੇ
    ਵਸਦਾ ਹੀ ਰਹੂਗਾ ਗੁਰਦਾਸ ਮਾਨ ਨੇ ਕਦੇ ਕਿਸੇ ਦੀ
    ਬੁਰਾੲੀ ਨੀ ਕੀਤੀ
    ਤੁਸੀ ਤਾਂ ਨਫਰਤ ਦੇ ਬੀਜ ਹੀ ਬੀਜ ਸਕਦੇਅਾ

  • @gurjeetsingh-gd1wr
    @gurjeetsingh-gd1wr Рік тому +8

    ਧਾਰਮਿਕ ਅਜਾਦੀ ਕੀ ਹੁੰਦੀ ਹੈ, ਪਤਾ ਹੈ?

    • @ashukalra6835
      @ashukalra6835 7 місяців тому

      Dharmic Azadi da eh matlab Honda kee tuhanu kisi bhee cigrat peen vale Ya tumbaku Khan vale Baba de yaha jan de izazat howe,Gurdas Maan ne jo kita galat kita

  • @GurmeetKaur-ue6el
    @GurmeetKaur-ue6el 2 роки тому +14

    ਤੁਸੀਂ ਗੁਰੂ ਦੀਆ ਰਹਤ ਦੇ ਖਿਲਾਫ ਹੈ ਤੇ ਹੁਕਮਾਂ ਦੇ ਵਿਰੁੱਧ ਕਰ ਰਹੇ ਹੋ

  • @GurjantSingh-ng3oy
    @GurjantSingh-ng3oy 7 місяців тому +43

    ਗੁਰਦੁਆਰਾ ਸਾਹਿਬ ਵਿੱਚੋਂ ਰੋਟੀਆਂ ਖਾਣ ਵਾਲੀ ਵਿਹਲੀ ਕੁਤੀੜ ਖੱਚ ਭੌਂਕਦੀ ਰਹਿੰਦੀ ਹੈ

    • @Preet_mahabir_ramgadia
      @Preet_mahabir_ramgadia 6 місяців тому

      ਕਯਾ ਬਾਤ ਕਯਾ ਬਾਤ ਕਯਾ ਬਾਤ 🤣

  • @sonumaini489
    @sonumaini489 3 роки тому +14

    ਕਿਸੇ ਦੀ ਇੱਜ਼ਤ ਕਰਨ ਇੱਜ਼ਤ ਮਿਲਦੀ ਹੈ ਟੱਪੇ ਜੋੜਨ ਨਾਲ ਇਜ਼ਤ ਮਿਲਦੀ

  • @parmjeetsinghfromjalalabad9907
    @parmjeetsinghfromjalalabad9907 3 роки тому +79

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

    • @arjeshsingh5435
      @arjeshsingh5435 3 роки тому +1

      E

    • @kashmirkaur3468
      @kashmirkaur3468 2 роки тому

      ਗੁਰਦਾਸ ਮਾਨ ਠਿੰਰਕਾਰੀ ਦਾ ਭਗਤ ਪੈਸਾ ਕਮਾਉਣ ਲਈ ਸਭ ਕੁਝ ਠੀਕ ਬਿਲਕੁਲ

  • @gurpreetsinghbrar1870
    @gurpreetsinghbrar1870 Рік тому +14

    ਜਿਥੇ ਬੋਲਣਾ ਉਥੇ ਤੁਹਾਡੀ ਆਵਾਜ਼ ਨਹੀਂ ਨਿਕਲਦੀ

  • @sukhjindersingh5256
    @sukhjindersingh5256 3 роки тому +20

    ਐਡੀ ਗੱਲ ਨਈ ਸੀ ਜਿੱਡੀ ਤੁਸੀ ਬਣਾਕੇ ਬੈਹ ਗਏ ਓ

  • @rachhpalsinghsingh4465
    @rachhpalsinghsingh4465 2 роки тому +6

    ਪੜ੍ਹਿਆ ਲਿਖਿਆ ਲਗਦਾ ਕੋਈ ਅਕਲ ਦੀ ਗੱਲ ਕਰੀ ਦੀ ਐ?

  • @mahingasingh4610
    @mahingasingh4610 3 роки тому +10

    ਸ਼ਿੱਖੀ ਨਾਲ ਇਹ ਜੋੜਨਗੇ ਲੋਕਾਂ ਨੂੰ ਸੇਰਾ ਦੀ ਕੋਮ ਗੱਲਾਂ ਗਿਦੜਾ ਵਾਲੀਆਂ ਇਹੋ ਜਿਹੀਆਂ ਤੋਂ ਖਤਰਾ ਕੋਮ ਨੂੰ

  • @sunilsharma9135
    @sunilsharma9135 6 місяців тому +2

    ਮਾਨ ਸਾਬ ਨੂੰ ਲਾਡੀ ਸ਼ਾਹ ਜੀ 3 ਵਾਰੀ ਮੌਤ ਤੋ ਬਚਿਆ ਹੈ ਵੀਰ ਜੀ ਏ ਗੱਲ ਮਾਨ ਸਾਬ ਨੂੰ ਪਤਾ ਹੈ

  • @gurdipht6852
    @gurdipht6852 2 роки тому +29

    ਤੁਹਾਡੇ ਕੋਲ ਕਿਹੜਾ ਰੱਬ ਤੋਂ ਮਾਣਤਾ ਪ੍ਰਾਪਤ ਸਰਟੀਫਿਕੇਟ ਏ।

  • @PalaDriver-m3m
    @PalaDriver-m3m 7 місяців тому +6

    ਸਾਈ ਲਾਡੀ ਸ਼ਾਹ ਜੀ ਦੀ ਜੈ ਜੈ ਕਾਰ,ਮਾਫ਼ ਕਰੀ ਦਾਤਾ ਜੀ,

  • @jaswindersingh-rp4fi
    @jaswindersingh-rp4fi 3 роки тому +11

    ਤੁਸੀਂ ਗੰਦ ਪਾਇਆ ਗੁਰਦਾਸ ਨੇ 40 ਸਾਲ ਪੰਜਾਬੀ ਮਾਂ ਦੀ ਸੇਵਾ ਕੇਤੀ ਇਹ he is legend

  • @palpindersingh4662
    @palpindersingh4662 2 роки тому +11

    ਬਾਕੀ ਬਾਈ ਜੀ ਸਹੀ ਗੱਲ ਆ ਇਹਨੇ ਸ਼ੁਰੂ ਤੋਂ ਲੈ ਕੇ ਹੁਣ ਤਕ ਸਿਰਫ ਨਕੋਦਰ ਅੱਡੇ ਡੇਰੇ ਨੂੰ ਪ੍ਰਮੋਟ ਕੀਤਾ ਪੰਜਾਬੀਆਂ ਵਾਲੀ ਕੋਈ ਐਸੀ ਗੱਲ ਨਹੀਂ ਭਲੀ ਕਰੇ ਕਰਤਾਰ

    • @najarsingh3234
      @najarsingh3234 7 місяців тому

      Very good bilkulsach 100persent zindabad ਬਾਈ

  • @SatnamSingh-bo5hg
    @SatnamSingh-bo5hg 7 місяців тому +9

    ਵਾਹਿਗੁਰੂ ਜੀ ਮੇਹਰ ਕਰਨ

  • @BalkarSingh-qz7oc
    @BalkarSingh-qz7oc 6 місяців тому +5

    ਕੋਮਿਟਾਂ ਵਿਚ ਤੋਹਾਡੀ ਅੋਕਾਤ ਦਁਸੀ ਪੲੀਅਾ

  • @kajlaproductions8516
    @kajlaproductions8516 7 місяців тому +14

    ਤਿਨ ਰੱਬ ਆ ਗਏ ਇਹ ਯੁਗ ਦੇ ਹੁਣ ਇਹ ਦੁਨੀਆ ਤਾਰਨਗੇ,ਇਹ ਉਹ ਰੱਬ ਨੇ ਜਿਹਨਾਂ ਨੂੰ ਬੱਸ ਕਲਾਕਾਰ ਹੀ ਲੱਭਦੇ ਨੇ ਭੰਡਣੇ ਲਈ ਹੋਰ ਨੀ ਦਿਸਦੇ, ਇਹਨਾਂ ਵਰਗਿਆ ਕਰਕੇ ਅੱਜ ਚਮਕੀਲੇ ਤੇ ਸਿੱਧੂ ਵਰਗੇ ਗਾਇਕ ਮਾਰੇ ਗਏ

    • @DaljitSingh-kp9dk
      @DaljitSingh-kp9dk 6 місяців тому

      ਬਾਈ ਜੀ ਏਨਾ ਨੂੰ ਕੀ ਪਾਤਾ ਰੱਬ ਕਿਥੇ ਆ ਏਨਾ ਪੱਲੇ ਤਾਂ ਬਕਵਾਸ ਆ

  • @harbhoolsingh1930
    @harbhoolsingh1930 2 роки тому +5

    ਬਹੁਤ ਵਧੀਆ ਜੀ

  • @Gurveerpeet
    @Gurveerpeet 3 роки тому +47

    ਬਾਦਲ ਖਿਲਾਫ ਤਾ ਸੋਡਾ ਸਾਹ ਨਹੀਂ ਨਿਕਲਦਾ ਸਰੇਆਮ ਗੁਰੂ ਗ੍ਰੰਥ ਜੀ ਬੇਅਦਬੀ ਕੀਤੀ

    • @ajaybasra8348
      @ajaybasra8348 3 роки тому +2

      O bheekh dinde ne ehnu ta ni bolda una khilaaf. Gurdas maan ji wlo v ehnu ik burki pai gyi ehne gurdas maan ji di wahh wahh krni

    • @happycheema691
      @happycheema691 3 роки тому

      ਤੂੰ ਗੁਰਦਾਸ ਮਾਨ ਦਾ ਸਾਲਾਂ 🤣

    • @ajaybasra8348
      @ajaybasra8348 3 роки тому +1

      @@happycheema691 apna v ds de tera mai jija lagda aa😂😂

    • @Gurveerpeet
      @Gurveerpeet 3 роки тому +1

      @@happycheema691 ਬਾਦਲ ਤੇ ਕੈਪਟਨ ਤੇਰੇ ਜਵਾਈ ਨੇ 😅😅😅😅😅😅😅

  • @tarlok2074
    @tarlok2074 6 місяців тому +2

    ਗੁਰਦਾਸ ਮਾਨ ਗੁਰਦਾਸ ਮਾਨ ਰਹੇਗਾ ਤੁਹਾਡੇ ਵਰਗੇ ਦੱਲੇ ਇਸ ਕਲਾਕਾਰ ਦੀ ਕੀ ਰੀਸ ਕਰਨਗੇ ਤੁਹਾਡੇ ਵਰਗੇ ਗੁਰੂਘਰਾਂ ਵਿੱਚ ਵੀ ਬਲਾਤਕਾਰ ਅਤੇ ਇਹੋ ਜਿਹੀਆਂ ਹਰਕਤਾਂ ਕਰਨ ਤੋਂ ਬਾਜ ਨਹੀ ਆਉਦੇ

  • @harjit_singh.12345
    @harjit_singh.12345 Рік тому +12

    ਜਿੱਥੇ ਮਰਜੀ ਜਾਞੇ ਤੁਸੀ ਕੀ ਲੈਣਾ

  • @harwindersingh8429
    @harwindersingh8429 6 місяців тому +1

    ਵਾਹਿਗੁਰੂ ਜੀ 🙏🙏🙏🙏 ਗੁਰਬਾਣੀ ਵਿੱਚ ਤਾਂ ਨੀਂਦਾ ਕਰਨਾਂ ਪਾਪ ਹੈ, ਅੱਗੇ ਤੁਸੀਂ ਸੱਬ ਸਿਆਣੇ ਹੋ 🙏🙏

  • @jassagill6232
    @jassagill6232 3 роки тому +22

    ਲਗਦਾ ਤਹਾਨੂੰ ਜੁੱਤੀ ਆ ਦੀ ਲੋੜ ਆ
    ਤੁਹਾਡੇ ਜੈਹੈ ਸ਼ਾਮ 🍺🍺🍺🍾🍾🍷🍸🍸🍹🍻🍻ਪੀ ਕੈ ਸ਼ੋਦੈ🐒🐒🐒🍼🍼

    • @taqdeersingh2045
      @taqdeersingh2045 3 роки тому +3

      Right Ver g

    • @Sandeepsingh-fu5qn
      @Sandeepsingh-fu5qn 3 роки тому +3

      Sahi aa Yaar ⛸️⛸️⛸️👟👞👞👞👞👟👞👟👢👢👢👢👢

    • @sukhdevsingh-fr8fm
      @sukhdevsingh-fr8fm 3 роки тому +2

      ਤੂੰ ਸਿੱਖ ਕੌਮ ਦਾ ਦੁਸ਼ਮਣ ਹੈ। ਕੋਈ ਅਕਲ ਦੀ ਗੱਲ ਕਰੋ

    • @SukhbirSingh-tq1sd
      @SukhbirSingh-tq1sd 3 роки тому +1

      Sahi yar

  • @ravindersinghgill314
    @ravindersinghgill314 6 місяців тому +2

    ਗੁਰਦਾਸ ਮਾਨ ਨੂੰ ਤੇਰੀਆਂ ਜੁੱਤੀਆਂ ਦੀ ਲੋੜ ਨਹੀਂ ਉਹ ਪਹਿਲਾਂ ਹੀ 18--20,000 ₹ ਵਾਲੇ ਸ਼ੂਜ ਪਾਉਂਦਾ ।।

  • @gurcharansingh2665
    @gurcharansingh2665 3 роки тому +10

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਮਾਨ ਜੁਤਆ ਦੇ ਕਾਬਲ ਹੈ। ਇਸ ਦੇ ਗਾਣੇ ਸੁਣਨੇ ਵਾਲੇ ਇਸ ਦਾ ਬਾਇਕਾਟ ਕਰੋ।

    • @jaswindersingh-rp4fi
      @jaswindersingh-rp4fi 3 роки тому +1

      ਤੁ ਵੀ ਉਲੂ ਇਹ

    • @PremChand-km5om
      @PremChand-km5om 2 місяці тому

      Keehda keehda bykot karonge gurdas maan sari dunia hi sundi hai eh dhaadi gurdas maam da ki mukabla kar lainge sarbans dannia ve Dena koun diuga tera kinna sohna likhiya te gayea ? Oh nahi tuhanu dikhda vadde nindkan nu

  • @jasvirbrar3310
    @jasvirbrar3310 Рік тому +2

    ਸਾਰੀ ਜ਼ਿੰਦਗੀ ਪੰਜਬੀ ਵਾਸਤੇ ਬਹੁਤ ਜ਼ਿਆਦਾ ਵਧੀਆ ਗਾਇਆ, ਗਲਤੀਆਂ ਤੁਹਾਡੇ ਕੋਲੋਂ ਕਿਹੜਾ ਹੁੰਦੀਆਂ ਨਹੀਂ, ਮਾਨ ਦੇ ਲਫ਼ਜ਼ ਕਿਆ ਬਾਤ ਹੈ। ਤੁਸੀਂ ਢਾਡੀ ਹੋ ਤੁਹਾਨੂੰ ਬਲਦੀ ਤੇ ਤੇਲ ਨਹੀਂ ਪਾਉਣਾ ਚਾਹੀਦਾ ਸਗੋਂ ਲੋਕਾਂ ਨੂੰ ਸੇਧ ਦੇਣੀ ਚਾਹੀਦੀ ਹੈ।

  • @jaisaiji3982
    @jaisaiji3982 3 роки тому +3

    🙏 ਜੈ ਸਾਂਈ ਲਾਡੀ ਸ਼ਾਹ ਜੀ। ਜੈ ਬਾਬਾ ਮੁਰਾਦ ਸ਼ਾਹ ਜੀ।🙏

  • @jsl5183
    @jsl5183 2 роки тому +4

    ਨਾਂ ਸਮਝ ਓ ਤੁਸੀਂ
    ਤੁਹਾਨੂੰ ਗੁਰਦਾਸ ਦੀ ਗਲ ਸਮਝ ਹੀ ਨੀ ਆਈ

  • @manjeetsinghnigah4695
    @manjeetsinghnigah4695 2 роки тому +4

    ਬਸ ਕਰੋ ਭਾਈ ਸਾਹਿਬ ਜੀ ਕਿਸੇ ਮਾੜਾ ਨਹੀਂ ਕਹੀਂ ਦਾ

  • @Harman-m5m
    @Harman-m5m 3 роки тому +14

    ਕਾਸ਼ ਅੱਜ ਸ਼੍ਰੌਮਣੀ ਅਕਾਲੀ ਫੂਲਾ ਸਿੰਘ ਜੀ ਹੁੰਦੈ♥️🙏🏼🙏🏼🙏🏼

    • @3rz1f6
      @3rz1f6 3 роки тому

      Fir ena Arga koi nhi hona si🤣
      Bidi pina baba tan bhajna si

    • @3rz1f6
      @3rz1f6 3 роки тому

      @Harman Deep tun padhni sikhla pehla padhna AAP NU NI AUNDA ...
      TE DUJI GALL AJA PIND SHAKOOR
      JILA FEROZEPUR
      NAME BALWINDER SINGH
      Aja
      dekhlaine a kaun khusra

  • @dilbagsingh6317
    @dilbagsingh6317 7 місяців тому +8

    ਜਿੰਨੇ ਧਰਮ ਹਿੰਦੂਸਤਾਨ ਵਿੱਚ ਹੈ ਉਨੀਂ ਈਰਖਾ ਹੈ ਸਬ ਬੁਲਾਰੇ ਹੀਰੋ ਬਨਣਾ ਚਾਹੁੰਦੇ ਹਨ ਬੰਦੇ ਨਾਂ ਕੋਈ ਵਾਸਤਾ ਨਹੀਂ ਹੈ

  • @officialkaramiqbal
    @officialkaramiqbal 7 місяців тому +8

    ਜੇ ਐਨੀ ਅਣਖ ਹੈ ਤਾਂ ਸਰਸੇ ਵਾਲਿਆਂ ਦੇ ਪਾਪਾ ਜੀ ਨਾਲ ਪੰਗਾ ਲਉ। ਉਸ ਨੂੰ ਨੱਥ ਪਾਇਉ।

    • @amarjitbhullar1469
      @amarjitbhullar1469 7 місяців тому

      ਬਿਲਕੁਲ ਸਹੀ ਕਿਹਾ💯👍👍

  • @sarmukhsingh2075
    @sarmukhsingh2075 3 роки тому +49

    ਵੀਰ ਜੀ ਕਿਤੇ ਸਮੈਕ ਅਫ਼ੀਮ ਭੰਗ ਪੀਣ ਵਾਲਿਆਂ ਲਈ ਗਾਓ

  • @sonumaini489
    @sonumaini489 3 роки тому +20

    ਭਲੇਮਾਣਸ ਬੰਦਿਆਂ ਬਾਰੇ ਬੋਲਣ ਦਾ ਲੋਕਾਂ ਨੂੰ ਮੌਕਾ ਚਾਹੀਦਾ

  • @sandhu4302
    @sandhu4302 3 роки тому +7

    K karen bachare jada dimagh chlda ana da Wahe guru ana nu akal baksha

  • @SukhTakhar-t9n
    @SukhTakhar-t9n Рік тому +1

    ਮਾਨ ਪੈਸੇ ਲਈ ਗਾਉਦਾਂ ਕਬਰਾਂ ਨੂੰ ਪਰਮੋਟ ਕਰਦਾ ਹੈ

  • @chanansingh2534
    @chanansingh2534 3 роки тому +21

    ਤੁਸੀਂ ਚਿੱਟਾ ਪੀਣ ਵਾਲਿਆਂ ਦੇ ਅਤੇ ਵੇਚਣ ਵਾਲਿਆਂ ਦੇ ਖਿਲਾਫ ਗੀਤ ਨਹੀਂ ਬੋਲਦੇ।

  • @gurpreetsinghbrar1870
    @gurpreetsinghbrar1870 Рік тому +6

    ਬਹੁਤ ਗਲਤ ਗੀਤ ਗਾਇਆ ਤੁਸੀਂ

  • @bikkarsingh194
    @bikkarsingh194 Рік тому +7

    ਗੁਰਦਾਸ ਮਾਨ ਪੰਜਾਬ ਦੀ ਸ਼ਾਨ ਹਨ ਗੁਰਦਾਸ ਮਾਨ ਨੇ ਜੋ ਗਾਇਆ ਪੰਜਾਬ ਲਈ ਚੰਗਾ ਗਾਇਆ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ

  • @kesarsingh7124
    @kesarsingh7124 7 місяців тому +4

    ਕਿਸੇ ਡੇਰੇ ਜਾਂ ਕਲਾਕਾਰ ਦੇ ਖਿਲਾਫ਼ ਬੋਲਣਾ ਧੌਸ ਦਿਖਾਉਣਾ ਪਰਚਾਰ ਕਰਨਾ ਬਹੁਤ ਗਲਤ ਹੈ ਮੰਦਭਾਗਾ ਹੈ ਤੁਸੀ ਵੀ ਚੰਗੇ ਨਹੀਂ ਅੱਗ ਲਾਉਣ ਯੰਤਰ ਤੁਸੀ ਗਲਤਹੈ

  • @KhanSaab-ud3rg
    @KhanSaab-ud3rg 3 роки тому +9

    Fkir kise v bnde de evi ni mooh la dinde aa cigarette te na ee fkir khinde aa k lao cigarette pevo thik aa peer fkir nu soch smj k bolida hunda jdo fr phuthe ho k digde oo tusi te odo fr dr dr te ser bhnde aa ja k fr ohna jyada dr fkira de ee hunde aa baki allah tuhanu hidayat bkshe te Data bhli kre🙏🏻

  • @TeriOatWallpaper
    @TeriOatWallpaper 6 місяців тому +1

    ਬਾਈ ਜੀ ਤੁਸੀਂ ਅਮ੍ਰਿਤਧਾਰੀ ਹੋ, ਤੁਹਾਡੇ ਲਈ ਇਹ ਗੱਲਾਂ ਕਰਨੀਆਂ ਚੰਗੀਆਂ ਨਹੀਂ,,ਕੀ ਤਹਾਨੂੰ ਕਿਸੇ ਨੇ ਚੰਗਾ ਕਿਹਾ, ਆਪਣੇ ਆਪ ਲੋਕਾਂ ਤੋਂ ਗਾਲਾਂ ਲੈਣ ਲੱਗੇ ਹੋ,, ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਉਸ ਦਾ ਬੈਕਰੌਡ ਦੇਖਣਾ ਚਾਹੀਦਾ ਹੈ, ਸਾਡੇ ਸਤਿਕਾਰਯੋਗ ਗੁਰਦਾਸ ਮਾਨ ਜੀ ਜਿਨ੍ਹਾਂ ਨੂੰ ਹੁਣ ਤੱਕ ਲੋਕਾਂ ਨੇ ਪਿਆਰ ਦਿੱਤਾ ਤੇ ਦਿੰਦੇ ਰਹਿਣਗੇ,, ਉਹ ਤੁਸੀਂ ਸੁਣ ਹੀ ਲਿਆ ਹੈ, ਜ਼ਰੂਰੀ ਨਹੀਂ ਕੇ ਇਨਸਾਨ ਤੋਂ ਕੋਈ ਗਲਤੀ ਨਾ ਹੋਵੇ ਕਦੇ ਕੋਈ ਗੱਲ ਇਦਾਂ ਦੀ ਹੋ ਜਾਂਦੀ ਹੈ ਉਸ ਗੱਲ ਦਾ ਈਸ਼ੂ ਨਹੀਂ ਬਣਾਉਣਾ ਚਾਹੀਦਾ,, ਸਗੋਂ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਕੇ ਜ਼ਰੂਰ ਦੇਖਣੀ ਚਾਹੀਦਾ ਹੈ ਕੇ ਸਾਡੇ ਵਿੱਚ ਕੋਈ ਕਮੀ ਹੈ ਜਾਂ ਨਹੀਂ, ਇਹ ਕਮੈਟ ਤੁਹਾਡੇ ਬੱਚੇ ਪੜ੍ਹ ਕੇ ਕੀ ਸੋਚਦੇ ਹੋਣਗੇ ਤੁਸੀਂ ਆਪ ਹੀ ਦੇਖ ਲਵੋ 🙏

  • @Gurpretsingh_.01
    @Gurpretsingh_.01 Рік тому +3

    ਬਹੁਤ ਬਹੁਤ ਬਹੁਤ ਵਧੀਆ

  • @ramniderrrana8529
    @ramniderrrana8529 3 роки тому +20

    ਗੁਰਦਾਸ ਸਦਾ ਹੀ ਚੜਦੀਕਲਾ ਵਿਚ ਰਹੁਗਾ 👍👍👍👍👍

    • @gurdeepsekhon909
      @gurdeepsekhon909 3 роки тому +1

      ਉਸਨੇ ਜੋਂ ਕਰਤੂਤਾਂ ਕੀਤੀਆਂ ਉਹ ਵੀ ਦੇਖ

    • @kulvirsingh7590
      @kulvirsingh7590 3 роки тому +1

      ਲੋਡਾ ਚੁੱਘ ਹੈ ਗੁਰਦਾਸੇ ਦਾ

    • @ramniderrrana8529
      @ramniderrrana8529 3 роки тому +1

      @@kulvirsingh7590 ਤੂੰ ਚੁੰਗ ਲਾ ਜਿਹੜਾ ਘੰਟਾ ਪੱਟਣਾ ਤੂੰ ਪੱਟ ਲਾ 😂😂😂😂😂

    • @AvtarSingh-bd5pk
      @AvtarSingh-bd5pk 2 роки тому

      Yes

    • @jagdeeprecords905
      @jagdeeprecords905 Рік тому

      Very nice video 👍

  • @HarjitDas-lk4et
    @HarjitDas-lk4et 7 місяців тому +4

    ਗੁਰੂ ਨਾਨਕ ਦੇਵ ਜੀ ਨੇ 6 ਜਾਮੇ ਵਿੱਚ ਆਪ ਆ ਕੇ ਬਾਬਾ ਬੁਡਣ ਸ਼ਾਹ ਤੋ ਦੁਧ 121 ਸਾਲ ਬਾਅਦ ਪੀਤਾ

  • @jagdeepsinghjagdeepsingh5586
    @jagdeepsinghjagdeepsingh5586 2 місяці тому

    ਕੁਮੇਟਾ ਵਾਲੇ ਤਾਂ ਬਹੁਤ ਸਿਆਣੇ ਲੱਗਦੈ ਐਂ ਮੈਨੂੰ ਮਿਰਚਾਂ ਮਿਰਚਾਂ ਮਿਰਚਾਂ

  • @pb39wala41
    @pb39wala41 3 роки тому +10

    ਦੂਜਿਆਂ ਦੇ ਧਰਮ nu mada keh k Apne ਧਰਮ nu agye ni wdhaya ਜਾ ਸਕਦਾ ਬਾਬੇ

  • @chanansingh2534
    @chanansingh2534 3 роки тому +6

    ਜੋ ਗਲ ਖਤਮ ਹੋ ਗਈ ਹੈ ।ਹੁਣ ਤੁਸੀਂ ਇਸ ਮਸਲੇ ਨੂੰ ਕਮਾਈ ਦਾ ਸਾਧਨ ਬਣਾ ਰਹੇ ਹੋ।

  • @mandeepjaujna8408
    @mandeepjaujna8408 3 роки тому +10

    Waheguru ji 🙏🙏🙏🙏🙏

    • @BaldevSingh-qw2le
      @BaldevSingh-qw2le 3 роки тому

      Waheguruji Waheguruji Waheguruji Waheguruji Waheguruji

  • @ravindersinghgill314
    @ravindersinghgill314 Рік тому +1

    ਭਾਈ ਇਹ ਮਾਮਲਾ ਗੁਰਦਾਸ ਮਾਨ ਦਾ ਨਿੱਜੀ ਮਸਲਾ ਹੈ ਅਤੇ ਇਸ ਨੇ ਸਿੱਖੀ ਨਹੀਂ ਅਪਣਾਈ ।।

  • @sukhjindersingh1675
    @sukhjindersingh1675 3 роки тому +31

    ਸ਼ਰਮ ਕਰੋ ਤਹਾਨੂੰ ਪੁਛਦਾ ਕੌਣ ਏ ਬਲਦੀ ਤੇ ਅੱਗ ਪਾਉਂਦੇ ਹੋ।

  • @KesarSingh-dy7kf
    @KesarSingh-dy7kf 7 місяців тому +10

    ਸਰਦਾਰ ਜੀ ਦੀ ਗੱਲ ਸਹ ਕਹੀ ਜਾ ਸਕਦੀ ਹੈ ਬੱਚੇ ਜੋ ਦੇਖਣ ਗੇ ਅਸਰ ਤਾਂ ਹੋਵੇਗਾ ਜਾਗੋ ਭਰਾਵੋ ਜਾਗੋ🧠

  • @JagtarSingh-bn5di
    @JagtarSingh-bn5di 3 роки тому +9

    ਤੁਸੀਂ ਭਲਦੇ ਜੁੱਤੀਆ

  • @ashokklair2629
    @ashokklair2629 7 місяців тому +2

    ਭਾਈ ਜੀ! ਪੈਸਾ ਇਕਠੇ ਕਰਨ ਦੇ ਹੋਰ ਵੀ ਬਹੁਤ ਤਰੀਕੇ ਹਨ ਜੀ!.

  • @12345Sing
    @12345Sing 3 роки тому +9

    Gurdasman tuhada nalo jyada samjdar na mann sahib na ktaba da tarak padaa na

  • @CharanjeetSingh-rm4vd
    @CharanjeetSingh-rm4vd 6 місяців тому +1

    ਇਹਕੁਤਿਉ,ਗੁਰਨਾਨਕ,ਸਾਹਿਬਜੀਨੇ

  • @gotasingh3500
    @gotasingh3500 2 роки тому +3

    1981, ਤੋਂ ਹੁਣ ਤੱਕ ਪੰਜਾਬ ਲਈ ਗਾਇਆ ਗੁਰੂਆਂ ਦੇ ਦਾਸ ਨੇ

  • @santokhsingh2514
    @santokhsingh2514 6 місяців тому +3

    ਭਾਈ ਸਾਹਿਬ ਕਿਸੇ ਨੂੰ ਤਾਂ ਗੁਰੂ ਘਰ ਨਾਲ ਜੁੜੇ ਰਹਿਣ ਦੋ ਤੁਸੀਂ ਕਿੰਨੇ ਕੁ ਦੁੱਧ ਧੋਤੇ ਹੋ ਖਬਰਦਾਰ ਜੇ ਮਾਨ ਸਾਹਿਬ ਨੂੰ ਕੋਈ ਗੱਲ ਗਲਤ ਕੀਤੀ l

  • @guradittasidhu5115
    @guradittasidhu5115 7 місяців тому +1

    Very nica abita boli a verro Tuhada dhanbad veer Ji

  • @ManjitSingh-bs1iw
    @ManjitSingh-bs1iw 3 роки тому +3

    Makhan Singh ji public de comments dekh ke agge to gall krioo

  • @MALKEETSINGH-ny6di
    @MALKEETSINGH-ny6di 2 роки тому +6

    Gurdasman great men hai

  • @GurdeepSingh-yp1wv
    @GurdeepSingh-yp1wv 3 роки тому +10

    🙏ਜੈ ਬਾਬਾ ਮੁਰਾਦ ਸ਼ਾਹ ਜੀ 🙏 ਜੈ ਸਾਂਈ ਲਾਡੀ ਸ਼ਾਹ ਜੀ 🙏

    • @sonustudioldh.8730
      @sonustudioldh.8730 2 роки тому

      🙏🏻ਜੈ ਬਾਬਾ ਮੁਰਾਦ ਸ਼ਾਹ ਜੀ 🙏🏻ਜੈ ਸਾਂਈ ਲਾਡੀ ਸ਼ਾਹ ਜੀ 🙏🏻

  • @KhalsaGurmatSangeetAcademy2020
    @KhalsaGurmatSangeetAcademy2020 6 місяців тому

    ਵਾਹ ਜੀ ਵਾਹ ਸੱਚ ਬੋਲਣ ਵਾਲੇ ਸੂਰਮੇ ਬਹੁਤ ਵਧੀਆ

  • @Gurwindergamer-hb2ws
    @Gurwindergamer-hb2ws 7 місяців тому +3

    Gurdas man jindabad rabi ruh hai ❤❤❤❤

  • @SonuSonu-yz6hz
    @SonuSonu-yz6hz 6 місяців тому +2

    ਓ ਬਾਈ ਜੀ ਰੱਬ ਕਿਤੇ ਵੀ ਮਿਲ ਸਕਦਾ ਇਹ ਨਹੀਂ ਕਿ ਬੀੜੀਆਂ ਪੀਣ ਨਾਲ ਜਾਂ ਅਗਰਬੱਤੀਆਂ ਲਾਣ ਨਾਲ ਨਾਲ

  • @jaspaljagran
    @jaspaljagran 7 місяців тому +3

    ਤੂੰ ਆਪਣੇ ਆਪ ਨੂੰ ਬੱਬਰ ਖ਼ਾਲਸਾ ਕਹਿਨਾ ਕਦੀ ਅਾਪਣੇ ਅੰਦਰ ਝਾਤੀ ਮਾਰੀ ਤੂੰ ਜੋ ਬੋਲ ਰਿਹਾ ੲਿਹ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਤੂੰ ਆਪਣੇ ਅੰਦਰ ਝਾਤੀ ਮਾਰ ਸੰਤਾਨਾ

  • @amarjeetsingh3869
    @amarjeetsingh3869 Рік тому +2

    ਓ ਖਾਲਸਾ ਜੀ ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਸਾਧਾਂ ਦੇ ਪੈਰੀ ਹੱਥ ਲਾ ਕੇ ਮਾਫੀਆ ਦਿੰਦੇ ਹਨ ਜਰਾ ਉਹਨਾਂ ਦੇ ਬਾਰੇ ਵੀ ਕੋਈ ਵਾਰ ਗਾਇਉ ਕੇ ਉਹ ਕੀ ਭਾਲਦੇ ਆ ਬਾਕੀ ਜਦੋ ਗਾਉਦੇ ਹੋ ਰਸ ਆ ਜਾਂਦਾ

  • @buntypannu5737
    @buntypannu5737 3 роки тому +11

    ਬਹੁਤ ਵਧੀਆ ਜੀ,ਵਾਹਿਗੁਰੂ ਜੀ ਮੇਹਰ ਕਰਨ

  • @kirandeepsingh5301
    @kirandeepsingh5301 7 місяців тому +4

    Ehna di kudi nikl gyi lagda Gurdass Maan Naal😂😂😂😂😂

  • @sukhjindersingh1675
    @sukhjindersingh1675 3 роки тому +62

    ਬਲਦੀ ਤੇ ਤੇਲ ਨਾ ਪਾਉ ਸ਼ਰਮ ਕਰੋ ਬੈਠ ਕੇ ਗੱਲ ਨਹੀ ਕਰ ਸਕਦੇ। ਉਸਨੇ ਨੇ ਤਾਂ ਕਹਿ ਦਿੱਤਾ ਕੇ ਮੈਂ ਤੁਲਨਾ ਨਹੀ ਕੀਤੀ ਜਿਹੜੇ ਬਾਬੇ ਗੁਰਦੁਆਰੇ ਵਿੱਚ ਜਨਾਨੀਬਾਜੀ ਕਰਦੇ ਨੇ ਕਦੇ ਉਹਨਾਂ ਬਾਰੇ ਵੀ ਬੋਲੋ।

    • @sarmukhsingh2075
      @sarmukhsingh2075 3 роки тому +3

      ਕੁੱਝ ਲੋਕ ਇਹ ਸਭ ਚੰਗੇ ਬਨਣ ਬੋਲ ਰਹੇ ਹਨ।

    • @rajwindersingh9708
      @rajwindersingh9708 3 роки тому +1

      Good.veer.g

    • @gurdialsingh8980
      @gurdialsingh8980 Рік тому

      ਬੇਵਕੂਫ ਲੋਕਾਂ ਨੂੰ ਮਗਰ ਲਾਇਆ ਹੋਇਆ ਹੈ

    • @VanshKhalsa5911
      @VanshKhalsa5911 6 місяців тому +1

      Bhai Sahib ne sahi Kiya hai thik hai

    • @VanshKhalsa5911
      @VanshKhalsa5911 6 місяців тому

      Chagi tara suno veer ji

  • @JaspalSingh-sx1pp
    @JaspalSingh-sx1pp 4 місяці тому

    ਸਰਕਾਰ ਇਹਨਾਂ ਨੂੰ ਡਿਬਰੂਗੜ੍ਹ ਭੇਜੇ , । ਬਿਨਾਂ ਗੱਲੋਂ ਅੱਗ ਪਾਉਂਦੇ ਆ ।

  • @yadwindersingh2060
    @yadwindersingh2060 Рік тому +3

    Waheguru ji ka Khalsa Waheguru ji ki Fateh

  • @GurbhejSingh-bv6ei
    @GurbhejSingh-bv6ei 7 місяців тому

    Bohat vadia Bhai saab👍👌👌👌

  • @navneetmonga5210
    @navneetmonga5210 3 роки тому +27

    Maan hamesha maan rahega

  • @balwindersingh-fl1nn
    @balwindersingh-fl1nn 6 місяців тому

    Very nice Gurdas Maan sahib tusi nice ho nice hi rho ge

  • @SonuKumar-cb8pj
    @SonuKumar-cb8pj 3 роки тому +5

    Tuhanu fkeeri bare kuj nhi pta sardar sahb.

    • @jaisaiji3982
      @jaisaiji3982 3 роки тому

      ਬਾਂਦਰਾ ਨੂੰ ਅਦਰਕ ਦੇ ਸਵਾਦ ਦਾ ਪਤਾ ਹੁੰਦਾ।

  • @BannyJodhan
    @BannyJodhan 7 місяців тому +1

    ਜਿਸ ਬੰਦੇ ਦਾ ਜਿੱਥੇ ਮਨ ਜੁੜਿਆ ਜਿੱਥੇ ਸਰਧਾ ਹੈ ਮਜਬ ਹੈ ਆਸਥਾ ਜੁੜੀ ਹੈ ਜਿੱਥੇ ਜਾ ਕੇ ਉਹਨੂੰ ਸਕੂਨ ਆਉਂਦਾ ਉਸ ਇਨਸਾਨ ਦਾ ਰੱਬ ਵੀ ਉੱਥੇ ਹੀ ਹੈ।ਸਾਨੂੰ ਸਭ ਨੂੰ ਸਭ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਹ ਵੀ ਇੱਕ ਨੇਕ ਕਮਾਈ ਹੈ।ਰਾਹ ਹੀ ਅੱਡ ਨੇ ਪਰ ਟਿਕਾਣਾ ਇੱਕ ਹੈ

  • @TarsemRazza
    @TarsemRazza 3 роки тому +10

    Veer ji je himat a ta ona nu faro jina ne guru saab ji di beabdi kiti a ae ni kuj ban na

  • @kaurnav8829
    @kaurnav8829 3 роки тому +13

    Maan saab saaf suthri shakhsiyat de malak hnnn agr una nu lga meri vjah nl kise nu hurt hoya tan una ne jtt maafi mng lii guru amrdaas sb de guru ne

  • @ParamjitSingh-ef2kb
    @ParamjitSingh-ef2kb 2 роки тому +5

    Gurdas maan great singer. Jehna de chhitar marne aa ohna bare kuj ni bol reha.

  • @happybadsha8096
    @happybadsha8096 3 роки тому +26

    ਹੁਣ ਕੈਪਟਨ ਤੇ ਬਾਦਲ ਨੂੰ ਫੜੋ ਤੁਹਾਨੂੰ ਪਤਾ ਲਗੇ

  • @gotasingh3500
    @gotasingh3500 2 роки тому +3

    ਜੋ ਹਮਰੀ ਨਿੰਦਾ ਕਰੇ ਸੋ ਹਮਰਾ ਮੀਤ,

  • @AbdulKhan-kj5mk
    @AbdulKhan-kj5mk 7 місяців тому

    Bohaat khoob sangat ji where can l buy this CD from for my car entertainment

  • @SukhbirSingh-tq1sd
    @SukhbirSingh-tq1sd 3 роки тому +15

    Apne fem li jinu kuj pata ni O v boln lag janda man sab varga koi ni man sab jindabad Hira banda man

  • @SonuSonu-yz6hz
    @SonuSonu-yz6hz 6 місяців тому +1

    ਬਾਈ ਜੀ ਤੈਨੂੰ ਕੀ ਤਕਲੀਫ ਹੁੰਦੀ ਆ ਜਦੋਂ ਅਗਲੇ ਨੂੰ ਉਥੋਂ ਰੱਬ ਦਿਸਿਆ

  • @MandeepKaur-gu7fp
    @MandeepKaur-gu7fp 2 роки тому +6

    I like u gurdas man

  • @MajorSingh-re2kh
    @MajorSingh-re2kh Місяць тому

    ਗੁਰਦਾਸ ਏਨਾ ਕੁਝ ਨਹੀ ਕੀ ਤੁਸੀ ਗਲਤ ਬੋਲ ਰਹੇ
    ਹੋ ਤੁਹਾਡੇ ਤੇ ਪਰਚਾ ਦਰਜ ਹੋਣਾ ਹੈ ਕਿਸੇ ਦੀ ਸ਼ਾਨ ਦੇ ਬਰਖਲਾਫਬੋਲ ਰਹੇ । ਜਨਤਾ ਨੂੰ ਗੁਮਰਾਹ। ਕਰ ਰਹੇ ਹੋ