Big News of Punjab | Harsharan Kaur | Punjabi News | 24 July 2024 | THE KHALAS TV
Вставка
- Опубліковано 15 жов 2024
- New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi
ਬਜਟ ਚ ਪੰਜਾਬ,,ਜਾ,, ਗਰੀਬਾ ਲਈ ਮਹਿਗਾਈ ਵੀ ਨਹੀਂ ਘਟਾਈ ਗਈ
ਮੌਸਮ ਵਿਭਾਗ ਨੂੰ ਆਪਣੀ ਭਵਿੱਖ ਬਾਣੀ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ ਇਨ੍ਹਾਂ ਨਾਲੋਂ ਤਾਂ ਸਾਡੇ ਬਜੁਰਗਾਂ ਦੀ ਭਵਿੱਖ ਬਾਣੀ ਠੀਕ ਹੁੰਦੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਰਖੇ ਜੀ 🙏🙏👍👌❤️❤️
🙏🙏👍👍👌❤️❤️
Waheguru ji ka Khalsa waheguru ji ki Fateh
Q
ਬੀਬੀ ਜੀ ਦਾ ਖਬਰਾਂ ਪੜਨ ਦਾ ਢੰਗ ਬਹੁਤ ਵਧੀਆ ॥❤
ਇਸ ਮੈਂ ਇਸ ਐਕਟ
Very nice speech
ਦੇਸ਼ ਨੂੰ ਵੰਡਣ ਵਾਲ਼ਾ ਬਜ਼ਟ ਹੈ
Waheguru ji ka Khalsa waheguru ji ki fathe ✊
ਮੁਸ਼ਕਿਲ ਆ ਮੀਂਹ ਨੀ ਪੈ ਰਿਹਾ ਧੁੱਪ ਆ ਧਾਮੀ ਕੜਛਾ ਬਾਦਲ ਦਾ ਸਹੀ ਫੈਸਲਾ ਕਰਨ ਜਥੇਦਾਰ ਇਸ ਨੂੰ ਸਿਆਸਤ ਤੋ ਕਿਨਾਰਾ ਕਰਨ ਲਈ ਕਹਿਣ ਗੁਨਾਹਗਾਰ ਬਹੁਤ ਵੱਡੇ ਆ ਅਕਾਲੀ ਫੂਲਾ ਸਿੰਘ ਵਾਲਾ ਰੋਲ ਅਦਾ ਕਰਨ ਜੇ ਸਹੀ ਹੋਣ ਪਰ ਮੁਸ਼ਕਿਲ ਆ ਸਜਾ ਪਹਿਲਾ ਤਹਿ ਕੀਤੀ ਹੋਣੀ ਇਨਾ ਨੌਕਰੀ ਕਰਦੇ ਜਥੇਦਾਰਾ ਨੇ 😮😮😮😮
ਸਾਨੂੰ ਬਜ਼ਟ ਦੀ ਲੋੜ੍ਹ ਨਹੀਂ.. ਅਲੱਗ ਰਾਜ ਦੀ ਲੋੜ੍ਹ ਹੈ //
Waheguru waheguru🎉🎉
ਪੈਕੇਜ ਵਿੱਚ ਗਰੀਬਾਂ ਦੇ ਖਰੀਦਣ ਵਾਲੀਆਂ ਚੀਜ਼ਾਂ ਜਿਵੇਂ ਕਣਕ ਦਾਲਾਂ ਖੰਡ ਘਿਓ ਜਿਵੇਂ ਸਰੀਆ ਚੀਜ਼ਾਂ ਦੇ ਰੇਟ ਘੱਟ ਕੀਤੇ ਜਾਣ ਤੇ ਗਰੀਬ ਕਿਥੋ ਖਾਣ
ਜਿਹੜੇ ਜਿਹੜੇ ਭੁੱਲਾਂ ਬਖ਼ਸ਼ਾਉਣਾ ਚਾਹੁੰਦੇ ਹਨ ਸਾਰੇ ਅਉਧਿਆ ਤੋ ਅਸਤੀਫੇ ਦੇਣ
ਮੁੱਖ ਮੰਤਰੀ ਦੀ ਕੁਰਸੀ ਪੁਸ਼ਤਾਂ ਬੱਧੀ ਰੱਖਣ ਲਈ ਬਾਦਲ ਨੇ ਪੰਥ ਅਤੇ ਪੰਜਾਬ rss ਨੂੰ ਸੌਂਪ ਦਿੱਤਾ ਸੀ। ਉਵੇਂ ਮੋਦੀ ਆਵਦੀ ਕੁਰਸੀ ਲਈ ਦੇਸ਼ ਨੂੰ ਰਹਿਨ ਰੱਖ ਰਿਹਾ ਹੈ।
Nice 👍
ਵਾਹਿਗੁਰੂ ਜੀ
❤❤❤
ਇਹ ਸੁੱਖਾ ਜੋ ਮਰਜੀ ਬਕਵਾਸ ਕਰੀ ਜਾਵੇ ਪਰ ਪੂਰੀ ਜਿੰਦਗੀ ਵਿੱਚ ਇਸ ਦੇ ਹੱਥ ਪੰਜਾਬ ਦੀ ਕੁਰਸੀ ਕਦੇ ਵੀ ਹੱਥ ਨਹੀਂ ਆਉਂਦੀ ਜੋ ਵੀ ਕਰੀ ਜਾਏ ਕੋਈ ਫੈਦਾ ਹੌੱਣ ਵਾਲਾ
ਨਹੀਂ ਆ
ਜਿਸਕਾ ਰਾਜ ਉਸੀ ਕਾ ਸੁਪਨਾ। ਭਾਈ ਸਿਆਸੀ ਤਾਕਤ ਸਭ ਤੋਂ ਵੱਡੀ ਤਾਕਤ ਹੈ।
Khalestan Zindabaad
ਪੰਜਾਬ ਵਸਤੇ ਕੀ ਰੱਖਿਆ ਤੇ ਕਿਸਾਨਾਂ ਲਈ ਕੀ ਦਿੱਤਾ ਗਿਆ ਹੈ ਪੰਜਾਬ ਨੂੰ ਵੱਧ ਤੋ ਵੱਧ ਗੁਲਾਮ ਬਣਾਇਆ ਲਈ
ਤਿਆਰ ਕੀਤਾ ਗਿਆ ਹੈ
Waheguru ji ka khalsa waheguru ji ki fateh okand wala dhaliwal
No rainfal in jalandhar
O0l
Justice four sidhu moose walla ✊
4:06
ਬਹੁਤ ਵਧੀਆ ਖਬਰਾਂ ਪੜ੍ਹਨ ਦਾ ਤਰੀਕਾ ਮੈਡਮ ਜੀ
Waheguru ji ka Khalsa waheguru ji ki fetea ji
Good news harsarn kour ji
ਸਤਿ ਸ੍ਰੀ ਅਕਾਲ ਜੀ 🙏🏽ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਤੋਂ ਕੋਈ ਆਸ ਨਹੀ। ਬਾਦਲ ਦਲ ਨਿਊਜ਼ ਚੈਨਲ ਤੇ ਜਿਉਂਦਾ ਹੈ। ਇਸ ਦੇ ਗੁਨਾਹ ਹੀ ਇਸ ਨੂੰ ਲੈ ਡੁੱਬੇ
Ok
S.waheguruji.S ❤
Beautiful news
ਮੋਦੀ ਤਾ ਬਣਾਇਆ ਗਿਆ ਹੈ ਕਿ ਜੋ ਕੁਝ ਰਹਿ ਗਿਆ ਉਹ ਵੇਚ ਸਕੇ ਤੇ ਪੰਜਾਬ ਨੂੰ ਵੀ ਗਿਰਵੀ ਰੱਖਿਆ ਜਾਏ
ਠੀਕ ਵੱਡੇ ਲੋਕਾਂ ਲਈ ਹੈ ਪੰਜਾਬ ਦਾ ਕੋਈ ਵੀ ਫੈਦਾ ਨਹੀਂ ਕੀਤਾ
ਜੋ ਕਿਸਾਨ ਲੀਡਰ ਜੋ ਬੋਲਦੇ ਉਹ ਠੀਕ ਬੋਲ ਰਹੇ ਹੈ
🙏🏻🙏🏻
Sukhbir ik maria hoia gadar pardhan hai.
Sukhbir kali dal nu lok te sare sikh nafrat krde han
Waha guruji bhali kara ji johal
Modi kursi lai poora des vech sakda hai
NO Bagt
Waheguru ji
Jawano ke sath vi dhokha huia es bajat vich?
wahguru.ji
ਬਹੁਤ ਜਲਦੀ ਖਾਲੀਦਲੀਏ ਤੋ ਬਾਹਰ ਕੱਡੇ ਦਾਣ ਗਿਆ ਆਉਣ ਵਾਲੇ ਟਾਈਮ ਵਿੱਚ
ਕੌਮ ਦਾ ਸਭ ਤੋਂ ਗੰਭੀਰ ਮਸਲਾ ਬੇਅਦਬੀਆਂ ਦੇ ਇਨਸਾਫ ਦਾ ਜਿਸਨੂੰ ਕੌਮ ਨੌਂ ਸਾਲ ਤੋਂ ਉਡੀਕ ਰਹੀ ਹੈ।ਜਿਸ ਦਾ ਦੋਸ਼ੀ ਕੇਵਲ ਬਾਦਲ ਲਾਣਾ ਹੈ।ਹੁਣ ਇਹ ਸਾਰਾ ਤਾਣਾ ਬਾਣਾ ਕੌਮ ਨਾਲ ਧੋਖੇ ਵਾਸਤੇ ਬੁਣਿਆ ਗਿਆ ਹੈ।ਬਾਦਲ ਲਾਣੇ ਨੂੰ ਕਲੀਨ ਚਿੱਟ ਦੇਣ ਲਈ ਵੱਡਾ ਜਾਲ ਵਿਛਾਇਆ ਹੈ।ਮਹਾਨ ਸ੍ਰੀ ਅਕਾਲਤਖ਼ਤ ਸਾਹਿਬ ਜੀ ਦੀਆਂ ਮਾਨ ਮਰਿਆਦਾਵਾਂ ਪ੍ਰੰਪਰਾਵਾਂ ਨੂੰ ਜ਼ੀਰੋ , ਇੱਕ ਟੱਬਰ ਪਿੱਛੇ ਕਰਨ ਦੀ ਵਿਔਂਤ ਜਥੇਦਾਰ ਦੀ ਨਿਯੁਕਤੀ ਸਮੇਂ ਘੜੀ ਹੋਈ ਹੈ।
Mousam vare tan na hi dasso. Kde meh tan pea hi nhi
Sara ik hi thali de chata bata na
Tusi mansa da sanyo ji
❤🌹🤝🚶♂️👈👍
S.s.a
G
Punjab lae kuj nahi
Singh sahib naukar han na ke kaum de leader
🎉🎉🎉🎉🎉🎉🎉
ਸਵਾਹ ਤਰਨ ਤਾਰਨ ਦੇ ਪੱਟੀ ਸ਼ਹਿਰ ਵਿੱਚ ਤੇ ਕੁੱਝ ਵੀ ਨਹੀਂ ਹਵਾ ਵੀ ਨਹੀਂ ਮੀਂਹ ਤੇ ਦੂਰ ਦੀ ਗੱਲ 😂
No
Ho
ਚਿੱਟੀ ਦਾਹੜੀ ਕਾਲਾ ਦਿਲ
ਵਾਕ ਦੇ ਅਖੀਰਲੇ ਅੱਖਰ ਤੇ ਏਹ ਤੀਵੀਂ ਬਹੁਤ ਜੋਰ ਦੇ ਕੇ ਬੋਲਦੀ ਹੈ ਜੋ ਬਹੁਤ ਬੁਰਾ ਲੱਗਦਾ ਹੈ। ਪ੍ਰਬੰਧਕ ਧਿਆਨ ਦੇਣ ਏਸ ਮਾਈ ਦੀ ਭਾਸ਼ਾ ਤੇ
She is a respective girl a good anouncer
@@RajinderkaurGill-b6u ਜੀ, ਪਰ ਮੈਂ ਸਿਰਫ ਓਹੀ ਕਿਹਾ ਜੋ ਚੰਗਾ ਨਹੀਂ ਲੱਗਦਾ, ਇਹ ਬੀਬੀ ਕੌਣ ਹੈ ਤੇ ਕੀ ਹੈ m not interested. ਜੇ ਨਹੀਂ ਪਤਾ ਲੱਗਦਾ ਤਾਂ ਇਹ ਰਮਨ ਕੁਮਾਰ ਦੀਆਂ ਵੀਡੀਓ ਨੈੱਟ ਤੋਂ ਕੱਢ ਕੇ ਕੁਸ਼ ਸਿੱਖ ਸਕਦੀ ਹੈ। ਧੰਨਵਾਦ
Hs🎉🎉🎉🎉🎉🎉🎉🎉🎉🎉🎉🎉🎉
ਵਾਹਿਗੁਰੂ ਜੀ
Waheguru Ji