ਕਰਾਏ ਵਾਲਾ ਕਮਰਾ ।। ਭਾਗ 40 ।। PUNJABI SERIES ।।

Поділитися
Вставка
  • Опубліковано 15 жов 2024

КОМЕНТАРІ • 442

  • @surjitsingh6327
    @surjitsingh6327 2 місяці тому +11

    ਬੇਟੇ ਲਵਪ੍ਰੀਤ ਤੈਨੂੰ (don't mind ਤੈਨੂੰ ਕਹਿਣ ਤੇ ) ਘਰ ਵਿੱਚ ਕੰਮ ਕਰਦੇ ਹੋਏ ਬਹੁਤ ਘੱਟ ਦਿਖਾਇਆ ਗਿਆ ਹੈ ਦੂਜੀ ਗੱਲ " ਗੰਦਾ ਜਿਹਾ ਤੌਲੀਆ " ਕਹਿ ਕੇ ਦਰਸ਼ਕਾਂ ਤੋਂ ਆਪਦੇ ਵੱਲ ਉਂਗਲ ਕਰਵਾਈ ਹੈ " ਧੋਣਾ ਤਾਂ ਤੂੰ ਹੀ ਸੀ " ਕਹਾ ਲਿਆ । ਦੂਜੀ ਗੱਲ ਤੁਸੀਂ , ਸ਼ਬਦ " ਤੂੰ , ਤੈਨੂੰ ਉੱਤੇ ਜ਼ਿਆਦਾ ਜ਼ੋਰ ਦਿੰਦੇ ਹੋਂ । ਇੱਕ ਗੀਤ ਆਇਆ ਸੀ " ਤੁਸੀਂ ਮੈਨੂੰ ਤੂੰ ਤੂੰ ਕਿਹਾ ਕਰੋ ,ਮੈਂ ਤੁਹਾਨੂੰ ਜੀ ਜੀ ਕਿਹਾ ਕਰੂੰ ।" ਇਸ ਗੀਤ ਵਿੱਚ ਪਤਨੀ ਵਲੋਂ ਪਤੀ ਪ੍ਰਤੀ ਅਥਾਹ ਇੱਜ਼ਤ ਝਲਕਦੀ ਹੈ ਸੋ ਸ਼ਬਦ " ਤੂੰ, ਤੈਨੂੰ " ਵੱਲ ਦਰਸ਼ਕਾਂ ਦਾ ਜ਼ਿਆਦਾ ਧਿਆਨ ਨਾ ਦਿਵਾਇਆ ਕਰੋ ।May God bless you all.

  • @ekamgill314-v
    @ekamgill314-v 2 місяці тому +123

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

    • @BhavdeepSingh-vo6gt
      @BhavdeepSingh-vo6gt 2 місяці тому +26

      ਅਸੀਂ ਢੱਡੇ ਪਿੰਡ ਦੇ ਵਸਨੀਕ ਹਾਂ ਮੈਂ ਜਸਪ੍ਰੀਤ ਹਰ ਰੋਜ ਆਪਜੀ ਦੀ ਵੀਡੀਓ ਦੇਖਦੀ ਹਾਂ ਅਤੇ ਬਹੁਤ ਪਸੰਦ ਕਰਦੀ ਹਾਂ

    • @GurpreetKaur-vp3tf
      @GurpreetKaur-vp3tf 2 місяці тому +7

      Eh story nhi eni intersting

    • @GurpreetKaur-vp3tf
      @GurpreetKaur-vp3tf 2 місяці тому +1

      Ede ch lovepreet thodi ji jaida over aa

    • @GurpreetKaur-vp3tf
      @GurpreetKaur-vp3tf 2 місяці тому +2

      Tari tan maa nu nhi dhng nl bolda

    • @rekharani400
      @rekharani400 2 місяці тому +2

      N

  • @harbhindersinghmand6127
    @harbhindersinghmand6127 2 місяці тому +2

    ਸਭ ਤੋ ਵਧਿਆ ਰੋਲ ਈਸੂ ਦਾ ਅਮਲੀ ਦੀ ਐਕਟਿੰਗ ਬਹੁਤ ਘੈਟ ਆ ਐ ਜਿਵੇ ਸੱਚ ਚ ਕੁੱਝ ਛੱਕਿਆ ਹੁੰਦਾ ਸਿਰਾ ਈ ਆ ਰੋਲ

  • @SimranSingh-zx4wj
    @SimranSingh-zx4wj 2 місяці тому +52

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @davinderkaurdhillon2820
    @davinderkaurdhillon2820 2 місяці тому +24

    ਇਸੂ ਨਸੇਰੀ ਦਾ ਰੋਲ ਬਹੁਤ ਸੋਹਣਾ ਲੱਗਦਾ ਵਾ 😊😊😊

  • @santokhsidhuatla7045
    @santokhsidhuatla7045 2 місяці тому +4

    ਵਾਹ ਕਿਆ ਐਕਟਿੰਗ ਐ ਈਸ਼ੂ ਦੀ ਫੋਨ ਚੋਰੀ ਨੀ ਕੀਤਾ ਮੈਂ ਤਾਂ ਚੁੱਕਿਆ😂😂😂😂
    ਜੇ ਕੁਲਦੀਪ ਕੌਰ ਦੇ ਰੋਲ ਵਾਲੀ ਮਾਤਾ ਹੋਵੇ ਘਰ ਚ, ਫਿਰ ਘਰ ਚ, ਖੁਸ਼ੀ ਕਿਵੇਂ ਰਹਿ ਸਕਦੀ ਆ। ਇਹ ਲੋਕਾਂ ਨੂੰ ਅਕਲ ਦੇਣ ਲਈ ਹੈ ਪਰ ਕਿਤੇ ਏਕਤਾ ਕਪੂਰ ਦੇ ਨਾਟਕਾਂ ਵਾਂਗੂੰ ਉਲਟਾ ਅਸਰ ਨਾ ਹੋ ਜਾਵੇ ਕਿਉਂਕਿ ਲੋਕ ਨਾਟਕਾਂ/ਫਿਲਮਾਂ ਤੋਂ ਘੁਧਿੱਤਾਂ ਕਰਨ ਵੱਧ ਸਿੱਖਦੇ ਆ।
    ਸਾਰੀ ਟੀਮ ਐਕਟਿੰਗ 👌👌The best

  • @manjitkaur-wy1tg
    @manjitkaur-wy1tg 2 місяці тому +16

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍🙏🙏ਸਾਰਿਆਂ ਦੇ dialoug ਬਹੁਤ ਹੀ ਸੋਹਣੇ 👌👌👍👍🙏🙏ਸਾਰਿਆਂ ਦਾ ਰੋਲ ਬਹੁਤ ਬਹੁਤ ਹੀ ਸੋਹਣਾ 👌👌👍👍🙏🙏ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 🙏🙏🙏ਧੰਨਵਾਦ ਜੀ 🙏🙏

    • @seemakhullar5025
      @seemakhullar5025 2 місяці тому +3

      ਬੋਰਿੰਗ ਵੀਡਿਓ ਹੈ ਨਾਮ ਰਖਾ ਹੈ ਕਿਰਾਏ ਵਾਲਾ ਕਮਰਾ ਇਸਦਾ ਕੋਈ ਮਤਲੈਬ ਹੈ ਕੋਈ👎👎👎👎👎

    • @amritjatt4044
      @amritjatt4044 2 місяці тому

      😂😂👍​@@seemakhullar5025

    • @manjitkaur-wy1tg
      @manjitkaur-wy1tg 2 місяці тому

      ਇਹ ਤਾਂ ਹਰ ਇੱਕ ਦਾ ਸੋਚਣ ਦਾ ਨਜ਼ਰੀਆ ਹੁੰਦਾ ਕਿਸੇ ਨੂੰ ਕੋਈ ਸਟੋਰੀ ਚੰਗੀ ਲੱਗਦੀ ਕਿਸੇ ਨੂੰ ਨਹੀਂ, ਜੇ ਨਹੀਂ ਲੱਗਦੀ ਤੁਸੀਂ ਨਾ ਦੇਖੋ

  • @waheguruji3135
    @waheguruji3135 2 місяці тому +28

    ਜੱਸੇ ਦੇ ਅਨੇਕਾਂ ਬੱਚਿਆਂ ਵਾਲੀ ਲਾਈ। ਬੈਠਾਏ😂😂😂❤❤

  • @jasspreetkaur3897
    @jasspreetkaur3897 2 місяці тому +6

    ਈਸ਼ੂ ਦੀ ਬਹੁਤ ਵਧੀਆ ਰੋਲ ਹੈ

  • @manjeetkaur949
    @manjeetkaur949 2 місяці тому +4

    ਬਹੁਤ ਵਧੀਆ ਵੀਡਿਉ ❤❤❤❤ਮਨਜੀਤ ਕੌਰ ਘਨੌਰੀ ਕਲਾਂ ।
    🎉🎉🎉🎉🎉

  • @balrajsidhu3296
    @balrajsidhu3296 2 місяці тому +14

    ਬਹੁਤ ਹੀ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏ਲੇਕਨ ਜਿਹੜੀ ਟੀਮ ਦੇ ਵਿਚ ਪ੍ਰੀਤ ਚਲੀ ਜਾਂਦੀ ਹੈ ਉਸ ਟੀਮ ਦੀ ਵੀਡੀਓ ਸੋਹਣੀ ਘੱਟ ਲੱਗਣ ਲੱਗ ਜਾਦੀ ਹੈ

  • @BalwinderBhullar-oq4de
    @BalwinderBhullar-oq4de 2 місяці тому +1

    ਇਸ਼ੂ ਕਹਿੰਦਾ ਮੈ ਤਾ ਕਿਤੇ ਸੂਟ ਲਿਆ ਕੇ ਨਹੀ ਦਿੱਤਾ ਤੂੰ ਕਾਹਦਾ ਲਿਆ ਕੇ ਦੇਣਾ ਸੀ ਤੇਰਾ ਤਾ ਆਪ ਦਾ ਢਿੱਡ ਨਹੀ ਭਰਦਾ

  • @Jass.i742
    @Jass.i742 2 місяці тому

    ਤਾਰੀ ਤੂੰ ਵੀ ਲੋਰ ਨਵੀਂ ਲਈ ਆਉਂਦਾ ਵੀਰੇ 😂🎉❤

  • @NarinderKaur-y7o
    @NarinderKaur-y7o 2 місяці тому +1

    ਰਿਸੂ ਰਸੌਈ ਵਿੱਚ 😂😂😂😂 ਕਾਲੀ ਐਨਕਾ ਲਾਈ ਰੱਖਦਾ ਹਾਏ ਰੱਬਾ ਪਾਣੀ ਨੂ 🎉🎉🎉🎉🎉🎉 ਚਾਹ ਬਣਾਈ ਬੈਠਾ

  • @RashminderKaur-z8f
    @RashminderKaur-z8f 2 місяці тому +3

    ਬਹੁਤ ਹੀ ਵਧੀਆ ਵੀਡੀਓੁ ਐ। ਜੀ🍀🪸🍀🪸🍀🪸🍀🪸🍀🪸🍀🪸🍀🪸🍀🪸🍀🪸🍀🪸🍀🪸🍀🪸🍀🪸🍀🪸🍀🪸🍀🪸🍀🪸🍀

  • @BarinderkaurHundal
    @BarinderkaurHundal 2 місяці тому +2

    ਮੈਨੂੰ ਤਾ ਸਭ ਤੋ ਜਿਆਦਾ ਈਸੂਂ ਦੀ ਏਕਟਿਗ ਵਧੀਆ ਲੱਗਦੀ

  • @tskamboj322
    @tskamboj322 2 місяці тому +18

    ਏਨਾ ਸਿਧਾ ਸਾਦਾ ਆਦਮੀ ਤੇ ਏਨੀ ਤੇਜ ਤੀਵੀਂ ਘਰ-ਪਰਿਵਾਰ ਵਿਚ ਨਹੀਂ ਹੋਣੇ ਚਾਹੀਦੇ । ਬੇਸ਼ੱਕ ਇਹ ਸੀਰੀਅਲ ਹੈ ਪਰ ਅਸਰ ਮਾੜਾ ਦਿਸਦਾ ਹੈ

    • @SimranSingh-zx4wj
      @SimranSingh-zx4wj 2 місяці тому +1

      ਸਾਡੇ ਘਰ ਵਿੱਚ ਸਹੁਰਾ ਮੇਰਾ ਸਿੱਧਾ ਸਾਦਾ ਸੱਸ ਮੇਰੀ ਤੇਜ ਤਰਾਰ

    • @amandeepsandhu6661
      @amandeepsandhu6661 2 місяці тому

      Eh reality aa aaj b bahut families ch Aida ho rha eh da motivation ehi niklda b ik tej janani apna ghar Aida kharab krde aa is trah ghar kharab hunda ho skda eh serial dekh ke loke kus samj jaan

  • @surinderkarra-ਜਲੰਧਰ
    @surinderkarra-ਜਲੰਧਰ 2 місяці тому +7

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ।
    ਜਿਸ ਘਰ ਵਿੱਚ ਇਸ਼ੂ ਅਤੇ ਉਸ ਦੀ ਮਾਂ ਵਰਗੇ ਹੋਣ, ਘਰ-ਪਰਿਵਾਰ ਵਿੱਚ ਸੁੱਖ- ਸ਼ਾਂਤੀ ਨਹੀਂ ਹੋਏਗੀ।
    ਸਾਡੇ ਵੀ ਇਕ ਇਸ਼ੂ ਦੀ ਮਾਂ ਵਰਗੀ ਬਹੁਤ ਨੇੜੇ ਦੀ ਰਿਸ਼ਤੇਦਾਰ ਹੈ , ਉਸ ਦਾ ਵੀ ਇਹੋ ਸੁਭਾਅ ਹੈ।
    ਇਸ਼ੂ ਕਹਿੰਦਾ ਨਸ਼ਾ ਨਹੀਂ ਕਰਦਾ , ਇਸ ਨੂੰ ਹਸਪਤਾਲ ਚੈੱਕ ਕਰਵਾਉ, ਨਸ਼ਾ ਆਪ ਹੀ ਸਾਹਮਣੇ ਆ ਜਾਵੇਗਾ। ਇਸ਼ੂ ਨੂੰ ਫਿਰ ਅਕਲ ਆਊਗੀ।
    ਜਿਸ ਘਰ ਦਾ ਮੁੰਡਾ ਆਪਣੇ ਨਸ਼ੇੜੀ ਦੋਸਤਾਂ ਤੋਂ ਘਰ ਦਿਆਂ ਨੂੰ ਕੁਟਵਾਉਣ ਤੱਕ ਸੋਚਦਾ, ਉਹ ਅਤੇ ਉਸ ਦੀ ਮਾਂ ਕਿੰਨੀ ਅਕਲ ਦੇ ਮਾਲਕ ਹੋਣਗੇ ।
    ਬਹੁਤ ਹੀ ਵਧੀਆ ਹੋਇਆ ਜਦੋਂ ਬਾਪੂ ਨੇ ਚੁਪਚਾਪ ਮਾਂ - ਪੁੱਤ ਦੀਆਂ ਸਕੀਮਾਂ ਸੁਣੀਆਂ ।
    ਮਾਂ -ਪੁੱਤ ਦੋਨੋਂ ਚੋਰ ।
    ਲਵਪ੍ਰੀਤ ਅੱਜ ਵੀ ਇਹੋ ਜਿਹੇ ਬਹੁਤ ਘਰਾਂ ਦੀ ਹਾਲਤ ਹੈ । ਪਰ ਇਹਨਾਂ ਵਾਂਗ ਸੁਣਨ ਨੂੰ ਕੋਈ ਤਿਆਰ ਨਹੀਂ ।
    ਆਪਣੇ ਕੰਨਾ ਵਾਲੇ ਟੌਪਸ ਚੁੱਕ ਲੈ , ਨਹੀਂ ਤਾਂ ਚੋਰੀ ਹੋਣਗੇ ।
    ""ਇਹ ਵੀਡੀਓ ਸੀਰੀਅਲ ਇਕ ਘਰ-ਪਰਿਵਾਰ ਦਾ ਮਾਹੌਲ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਲਵਪ੍ਰੀਤ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ। ""
    ਤੁਸੀਂ ਅਤੇ ਜੀ ਕਹੋ ਅਤੇ ਕਹਾਉਣਾ, ਬਹੁਤ ਸੋਹਣਾ ਲਗਿਆ,। ਤਾਰੀ ਵੀ ਇਸ ਤਰਾਂ ਹੀ ਸਮਝੇਗਾ। 😂😂
    ਸਾਰੀ ਟੀਮ ਦਾ ਕੰਮ ਵਧੀਆ।
    "" ਬਾਬਾ ਜੀ ਮੇਰੀ ਸੋਹਣੀ ਭੈਣ ਜੀ ਨੂੰ ਤੰਦਰੁਸਤ ਅਤੇ ਖੁਸ਼ ਰੱਖਣ ""
    💓💓🙏🙏🙏🙏💓💓
    🌹🌹🌹🌹🌹🌹

  • @pritpalkaur69
    @pritpalkaur69 2 місяці тому +3

    Rishu di acting bahut Sony hai❤❤❤❤❤❤❤

  • @lakhvirkaursandhu1952
    @lakhvirkaursandhu1952 2 місяці тому +14

    ਈਸ਼ੂ ਦੀ ਐਕਟਿੰਗ ਬਹੁਤ ਘੈਂਟ ਆ i ❤ u lovpreet

  • @shimmarlkr1548
    @shimmarlkr1548 2 місяці тому +3

    ਐਪੀਸੋਡ ਐਮੀ ਲਬਾ ਕਰੀ ਜਾਂਦੇ ਜਲਦੀ ਖਤਮ ਕਰੋ

    • @jasssangha07
      @jasssangha07 2 місяці тому

      ਕਿਉਂ ਜੀ ਬਹੁਤ ਵਦਿਆਂ ਚੱਲ ਰਿਹਾ

  • @jatinderbassi4163
    @jatinderbassi4163 2 місяці тому +1

    Sat Sri akal ji lovepreet ji bahut bahut vadiya story video Tari jassi ishu jassa siraaa karda

  • @singhharminder6307
    @singhharminder6307 2 місяці тому +4

    ਘਰ ਵਿਚ ਐਨੀ ਖਹਿਬਾਜ਼ੀ ਘਰ ਬਰਬਾਦ ਕਰ ਦਿੰਦੀ ਹੈ

  • @rampreetgrewal1138
    @rampreetgrewal1138 2 місяці тому

    ਬਹੁਤ ਵਧੀਆ ਸੀਰੀਅਲ ਨਸ਼ੇ ਵਾਲਿਆਂ ਦਾ ਅਤੇ ਕੁੱਤੀ ਮਾਂ ਜੋ ਜਾਥ ਦਿੰਦੀ ਹੈ ਨਸ਼ੇ ਪੁੱਤਰ ਦਾ ਬੇੜਾ ਗਰਕ ਕੀਤਾ ਹੈ ਇਹਨਾ ਸੋਚਾਂ ਨੇ।

  • @nasirmalik5103
    @nasirmalik5103 2 місяці тому

    بہت خوب زبردست بہت ودیا جی تہاڈی ہر قسط دا اپنا ہی مزہ۔۔۔❤❤❤

  • @waheguruji3135
    @waheguruji3135 2 місяці тому +11

    ਲਵਪ੍ਰੀਤ ਬੇਟਾ ਬਹੁਤ ਵਧੀਆ ਵੀਡੀਓ ਲੈ ਕੇ ਆਏਉ❤❤❤ ਮਲਕੀਤ ਕੌਰ ਠੁਲੇਵਾਲਬਰਨਾਲਾ

  • @gurjindersingh3638
    @gurjindersingh3638 2 місяці тому +7

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਇਸ਼ੂ ਤੇ ਸਿੰਦਰ ਪਾਲ ਬਿਹਾਲ ਸਿੰਘ ਜੀ ਕਮਾਲ ਕਰ ਤੀ ਆਲ ਟੀਮ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ

  • @AmarjeetkaurKaur-wk9ym
    @AmarjeetkaurKaur-wk9ym 2 місяці тому

    ਈਸ਼ੂ u are very nice acting 👍👌👌👌

  • @sukhwinder3858
    @sukhwinder3858 2 місяці тому

    ਪੂਰੀ ਟੀਮ ਵਿੱਚ ਜੱਸਾ
    ਘੈਂਟ🎉🎉🎉🎉🎉🎉❤❤❤❤❤
    ਬਹੁਤ ਸੋਹਣੀ ਐਕਟਿੰਗ
    ਕਿਸੇ ਵੀ ਰੋਲ ਵਿੱਚ ਸੁਪਰ 👌👌👌👌👌👌👌👌👌👌👌👌👌👌👌👌👌👌👌👌👌

  • @monikasethi9231
    @monikasethi9231 2 місяці тому +1

    Very nice vidio ji waiting for next part of this story ❤❤❤❤❤

  • @jagdeepkaur8160
    @jagdeepkaur8160 2 місяці тому +5

    ਕਬੀਲਦਾਰੀ ਕਾਹਦੀ ਸੰਭਾਲ਼ਤੀ ਈਸ਼ੂ ਨੂੰ !!ਦਿਨੋ ਦਿਨ ਹੋਰ ਤੇ ਹੋਰ ਚਾਂਬਲ ਗਿਆ।
    ਐਕਟਿੰਗ ਤਾਂ ਲੱਗਦੀ ਨਹੀਂ ਬਿਲਕੁਲ ਅਸਲੀ ਸੀਨ ਲੱਗਦੇ ਐ।

  • @Kaurbrar12
    @Kaurbrar12 2 місяці тому +4

    First scene mind-blowing 😂😂

  • @kaurkharoud899
    @kaurkharoud899 2 місяці тому +4

    ਸਭ ਤੋਂ ਸੋਹਣਾ ਰੋਲ ਇਸੂ ਦਾ ਹੈ। ਇਸ ਦਾ ਅਸਲੀ ਨਾਮ ਕੀ ਹੈ?

  • @chahatveersingh1991
    @chahatveersingh1991 2 місяці тому +1

    ਅੱਜ ਦਾ ਭਾਗ ਸਾਰਿਆਂ ਤੋ ਦਿਲਚਸਪ ਹੈ! ਜੋਰਾ ਸਿੰਘ ਪਿੰਡ ਬੱਸੀਆਂ/ਧਰਮਪੁਰਾ ਨੇੜੇ ਬਰੇਟਾ। ਆਪਣੇ ਪਿੰਡ ਵਾਰੇ ਜਰੂਰ ਦਸਣਾ ਧੰਨਵਾਦ

  • @jaswinderghuman-cp6ee
    @jaswinderghuman-cp6ee 2 місяці тому

    ਆ ਤਾਰੀ ਦੀ ਮਾਂ ਪਹਿਲਾਂ ਵਾਲੀ ਵਧੀਆ ਸੀ ਇਹ ਲੜਾਕੀ ਜਿਹੀ ਕਿਥੋਂ ਲਿਆ ਛੱਡ ਦਿੱਤੀ ਇਹ ਤਾਂ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਬਦਲੋ ਇਹਨੂੰ

  • @harjitkaur3959
    @harjitkaur3959 2 місяці тому +2

    ਇਸੂ ਦੀਐਕਟਿਕ ਬਹੁਤ ਵਧੀਆ ਹੇ

  • @navrajbatthsaab3728
    @navrajbatthsaab3728 2 місяці тому

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @Kiranjeet-z5r
    @Kiranjeet-z5r 2 місяці тому +1

    ਜਦੋਂ ਵਿਡੀਓ ਆਈ ਦੇਖਦੀ ਆਂ ਚਾਅ ਚੜ ਜਾਂਦਾ ਏ

  • @PandherSingh
    @PandherSingh 2 місяці тому

    ਬਹੁਤ ਸੋਹਣਾ ਲਿਖਿਆ ਗਿਆ ਸੀਰੀਅਲ ❤❤❤❤❤ ਤੋਂ ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ ਇਸ਼ੂ ਦਾ ਅਸਲੀ ਨਾਂ ਕਿ ਕਮੇਟ ਵਿਚ ਦੱਸੋ ❤❤❤❤❤

  • @SukhpalGrewal-rx6bs
    @SukhpalGrewal-rx6bs 2 місяці тому +5

    ਦੂਸੀ ਇਸ਼ੂ ਨੂੰ ਕਿਊਂ ਕਹੀ ਜਾਨੇ ਆ ਕਿ ਚੋਰੀ ਕਰੀ ਏ ਜਦੋਂ ਉਹ ਥੋਨੂੰ ਦੱਸੀ ਜਾਂਦਾ ਕਿ ਮੈਂ ਚੋਰੀ ਨਹੀਂ ਕੀਤੀ ਚੱਕਿਆ ਏਂ 😂😂😂😂🎉🎉❤❤❤

  • @KantaC63
    @KantaC63 2 місяці тому +4

    ਬਹੋਤ ਸੋਣ, 👌👌👌

  • @jasbrar-wy4hd
    @jasbrar-wy4hd 2 місяці тому

    ਜੱਸਾ ਵੀਰਾ ਐਨਕਾਂ ਲਾ ਕੇ ਬਹੁਤ ਸੋਹਣਾ ਲੱਗਦਾ ਤੇ ਵੀਰਾ ਹੱਸਾ ਵੀ ਬਹੁਤ ਕੱਢੇਗਾ😂😂

  • @DilbagSingh-qk6vh
    @DilbagSingh-qk6vh 2 місяці тому

    ਕਾਂਵਾਂ ਰੌਲੀ ਬਹੁਤ ਪੌਂਦੇ ਹੋ ਨਾਟਕ ਵਿੱਚ ਸ਼ਾਂਤੀ ਹੋਣਾ ਜਰੂਰੀ ਹੈ ਨਾਲੇ ਜਿਹੜੀ ਜਨਾਨੀ ਪੁੱਤਾਂ ਨੂੰ ਪੁੱਠੇ ਸਿੱਧੇ ਪੰਪ ਦੇਵੇ ਉਹ ਘਰ ਨਹੀਂ ਵਸਦੇ

  • @sandeepkumarsonusharma1202
    @sandeepkumarsonusharma1202 2 місяці тому

    ਅਾਂਟੀ ਫੁਰਰ😂😂😂😂

  • @mandeepgarcha6662
    @mandeepgarcha6662 2 місяці тому +4

    ਬਾਪੂ ਸੁਆਦ ਨੀ ਆਇਆ ਤੇਰੇ ਤੋ ਕੋਈ ਨੀ ਡਰਦਾ ਇਹ ਤੈਨੂੰ ਚੋਰਾ ਦੱਸਦਾ

  • @balwindersingh8242
    @balwindersingh8242 2 місяці тому +7

    ਇਸ਼ੂ ਨਸ਼ੇੜੀ ਦਾ ਰੋਲ ਬਹੁਤ ਵਧੀਆ ਹੈ

  • @jasbrar-wy4hd
    @jasbrar-wy4hd 2 місяці тому

    ਬਹੁਤ ਬਹੁਤ ਸੋਹਣੀ ਵੀਡੀਓ ਸੀ ਦੀਦੀ ਜੀ ❤❤❤

  • @singhfatehjeetthind
    @singhfatehjeetthind 2 місяці тому +1

    Ishu 😂😂😂😂 bhut vadia act krda sachi bhut hasa aondaa😂😂😂

  • @amarjeetkaur1007
    @amarjeetkaur1007 2 місяці тому +5

    Lovepreet ਕੰਨਾਂ ਵਾਲੇ ਝੁਮਕੇ ਸੋਹਣੇ ਨਹੀਂ ਲਗਦੇ ਆਪਣੇ ਪੇਕਿਆਂ ਵਾਲੇ ਪਾ ਲੈ I love you 🙏🙏

  • @Jotuandsargungaming
    @Jotuandsargungaming 2 місяці тому +1

    ਇਸੂ ਬਹੁਤ ਸੋਹਣਾ ਲੱਗਦਾ ਬੋਲਦਾ ਬਹੁਤ ਹਾਸੀ ਆਉਦੀ ਇਹਦੀਆ ਗੱਲਾਂ ਤੇ

  • @HarjinderKaur-x9f
    @HarjinderKaur-x9f 2 місяці тому

    ਲਵਪ੍ਰੀਤ ਦੀ ਸੱਸ ਦੀ ਐਕਟਿੰਗ ਵਧੀਆ ਕੈਟ ਕਹਾਣੀ ਲੱਗਦੀ 💯💯👌👌

  • @DarshanSingh-k2d
    @DarshanSingh-k2d 2 місяці тому

    Episode 40 bahut pasand aaya.lovepreet doing good job.

  • @HarjinderKaur-x9f
    @HarjinderKaur-x9f 2 місяці тому

    ਜੱਸੇ ਦੀ ਅਨੇਕਾਂ ਬੱਚਿਆਂ ਵਾਲੀ ਹੈ ਮੂੰਡੇ 😃😃😃😃😃💯

  • @KamalK-ft7rb
    @KamalK-ft7rb 2 місяці тому

    Lovepreet very nice.Everybody is acting so good,looks natural.mother’s acting and expression very good.👍👍

  • @jaskarnvirk5993
    @jaskarnvirk5993 2 місяці тому

    ਹਾਏ ਰੱਬਾ ਜੱਸੇ ਦੀ ਐਨਕ 😂😂😂😂

  • @Preet.Kaur527
    @Preet.Kaur527 2 місяці тому +1

    Very nyc episode didu🥰 sari team di acting bhtt khoobsurat🤩 waheguru ji sari team nu chardikala ch rakhn🙌 best wishes didu and all team♥️ always stay happy😀❤️

  • @Jass.i742
    @Jass.i742 2 місяці тому

    Best episode of series ❤

  • @brownmunde444
    @brownmunde444 2 місяці тому +2

    Bohut ਵਧੀਆ story a ghant acting a saarian di🎉🎉

  • @jugnuattitude2166
    @jugnuattitude2166 2 місяці тому

    Ma tuhdeia saria video dekh de aa bhot badia videos hundeia ny tuhdeia Whyguru🙏 ji tuhde sari tem nu tarikia bakshy

  • @harpreetkaur-dp5gn
    @harpreetkaur-dp5gn 2 місяці тому

    Jsse di acting..... Vau kmaal aaaa..... Sachin lgda v nsha kita a bahuuuut

  • @jaswinderkaur-xy4nm
    @jaswinderkaur-xy4nm 2 місяці тому +1

    Good acting issue and lovepreet Tari🎉🎉❤ sare sare acting super duper

  • @kamaljeetgrewal2479
    @kamaljeetgrewal2479 2 місяці тому +1

    Kiran de chitter pain wale n.kiran di galat shhe ditti hoi h.issu rakesh kuj nahi kar sakda

  • @gurjeetkaurdhaliwal3559
    @gurjeetkaurdhaliwal3559 2 місяці тому +1

    ਲਵਪ੍ਰੀਤ ਦੀਦੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @ashaarora4679
    @ashaarora4679 2 місяці тому +2

    All the best....for more nd more success❤

  • @kushdeepbrar-id5wl
    @kushdeepbrar-id5wl 2 місяці тому

    Very nice video love preet didi ji God bless you

  • @HasanKhan-kw6of
    @HasanKhan-kw6of 2 місяці тому +3

    ਬਹੁਤ ਵਧੀਆ ਵੀਡੀਓ ❤

  • @Simar-qx8vz
    @Simar-qx8vz 2 місяці тому

    Very nice video part 40 👌👌

  • @SarbjeetKaur-nm7ls
    @SarbjeetKaur-nm7ls 2 місяці тому

    Very nice video ji God bless you all team members ❤❤❤❤

  • @BalkerDhanday
    @BalkerDhanday 2 місяці тому +1

    ਕਬੀਲਦਾਰ ਇਯੂ ਦੀ ਗੱਲ ਠੀਕ ਹੈ ਵਿਆਹ ਤੋਂ ਪਹਿਲਾਂ ਮੁਬਾਇਲ ਦੇਣਾ ਗਲਤੀ ਹੈ👍 ਜੇ ਤਾਰੀ ਆਪਣੀ ਪਤਨੀ ਨੂੰ ਘਰੋਂ ਚੋਰੀ ਕੱਪੜੇ ਆਦਿ ਦਿੰਦਾ ਹੈ ਕਿ ਉਹ ਠੀਕ ਹੈ👌👌

  • @SukhpalGrewal-rx6bs
    @SukhpalGrewal-rx6bs 2 місяці тому +12

    ਵੀਡੀਓ ਆਈ ਦੇਖ ਕੇ ਤਾ ਜੇਕਰ ਬੀਮਾਰ ਹੋਏ ਹੁੰਦੇ ਆ ਤਾ ਵੀ ਠੀਕ ਹੋ ਜਾਦੇ ਆ 😂😂😂😂❤❤❤❤

  • @saggusao2808
    @saggusao2808 2 місяці тому

    Bhhht Vidya video a Lovepreet ji ❤ Vidya story good acting all' them mebar

  • @iqbalsran7866
    @iqbalsran7866 2 місяці тому

    Very Very nice video God bless you all teams ❤

  • @babymomi1799
    @babymomi1799 2 місяці тому

    Nice video God bless you all team members ❤❤❤❤❤

  • @teacher3279
    @teacher3279 2 місяці тому +1

    Issue di acting mazedar😂😂😂😂

  • @SandeepGharu-d1b
    @SandeepGharu-d1b 2 місяці тому

    Bhut bhut vadiya acting all team members good great story 😊😊😊😊😊😊😊

  • @jasspreetkaur3897
    @jasspreetkaur3897 2 місяці тому +1

    ਤਾਰੀ ਬਿਲਕੁੱਲ ਘਟੀਆ ਰੋਲ ਹੈ ਬੱਸ ਜਨੀਆ ਵਿਚ ਬੜਿਆਂ ਰਹਿੰਦਾ ਹੈ ਕਰਦਾ ਕੀ ਹੈ ਟੈਪੂ ਜਿਹਾ

  • @sandhujeena9480
    @sandhujeena9480 Місяць тому

    ❤❤❤eshu vera ta sache aye lagda nasa krda bht soni gal krde 😂

  • @JaspreetSingh-c6x
    @JaspreetSingh-c6x 2 місяці тому

    ਬਹੁਤ ਵਧੀਆ ਵੀਡੀਓ ਹੈ👍👍👍👍👍👍👍👍

  • @sonudhillon831
    @sonudhillon831 2 місяці тому +4

    ਸਤਿ ਸ੍ਰੀ ਅਕਾਲ ਜੀ ਲਵਪ੍ਰੀਤ ਭੈਣ
    ਬਹੁਤ ਵਧੀਆ ਵੀਡੀਓ ਸੀ ਭੈਣ
    ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਅਤੇ ਸਾਡੀ ਭੈਣ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀ ਬਖਸ਼ੇ 🙏🙏

  • @Manjeet_Kaur-cd3bf
    @Manjeet_Kaur-cd3bf 2 місяці тому +1

    ❤❤❤❤love you didi g so nice video 😂😂😂😂😂😂😂so fanee jasaaa

  • @abhoyjot6769
    @abhoyjot6769 2 місяці тому

    Bhua ji and uncle ji very nice acting ajj tusi ralle wali nehar de kolo lnge si te mai tuhanu vekheya si pr tuhanu blon di himmat ni pyi 😅

  • @Vabby-nv4ne
    @Vabby-nv4ne 2 місяці тому +1

    nyc video serial diii sareya de Kildar vadia but dii ik suit leya dinde ehna nu v sayad kuz kehn da moka na milda ehna nu but dena cahida c ehna nu suit

  • @BalrajSingh-uy4um
    @BalrajSingh-uy4um 2 місяці тому

    Nic story lovepreet ji good 👍 acting of all team members ❤❤❤

  • @sandeepkumarsonusharma1202
    @sandeepkumarsonusharma1202 2 місяці тому +2

    ਮੂੰਗੀ ਦੀ ਦਾਲ ਨੂੰ ਕੜੀ😂😂😂😂

  • @AmandeepKaur-l8d
    @AmandeepKaur-l8d 2 місяці тому +1

    Eisu veer the acting giant🎉❤

  • @gurmailsingh1284
    @gurmailsingh1284 2 місяці тому

    ਗੁਰਮੇਲ ਸਿੰਘ ਪਰਧਾਨ ਕੇਟਰ ਯੂਨੀਆ ਪਾਤੜਾਂ ਵਾਈ ਮੈ ਕਨੇਡਾ ਵੀਚ

  • @vickycool1
    @vickycool1 2 місяці тому

    this part best acting by ishu father mother and ishu no 1.

  • @BittuBittugill-v5m
    @BittuBittugill-v5m 2 місяці тому +3

    ਬਹੁਤ ਵਧਿਆ ਵਿਡਿੳ ਹੈ ਜੀ

  • @majorsingh9252
    @majorsingh9252 2 місяці тому

    ਇਹ ਸੁਣੂ ਤੇਰੀ ਗੱਲ ਨਸੇੜੀ ਜਿਹੜਾ ਆਪ ਹੀ ਨਸ਼ੇ ਦਾ ਆਂਦੀ ਹੈ

  • @tanukaur10
    @tanukaur10 2 місяці тому +2

    ❤❤very Very Very nice video ji😊😊

  • @purnitasingla3038
    @purnitasingla3038 2 місяці тому +1

    Iss vaar da episode boht vadhiya ❤

  • @ParmjeetKaur-p8y
    @ParmjeetKaur-p8y 2 місяці тому

    ਬਹੁਤ ਵਧੀਆ ਮੂਵੀ ❤❤🎉🎉❤❤

  • @ParveenHanda-r3m
    @ParveenHanda-r3m 2 місяці тому

    Tuhadi video dekh k mann khush ho jnda g

  • @MannuKaur-n4g
    @MannuKaur-n4g 2 місяці тому

    Bhahaut sohni video c lovepreet didhi g 👌👌👌 lovepreet didhi g tuhadi dressing sence bhahaut sohna hunda g ❤❤❤❤

  • @BalwinderBhullar-oq4de
    @BalwinderBhullar-oq4de 2 місяці тому

    ਇਸ਼ੂ ਤੇ ਇਸ਼ੂ ਦੀ ਮਾਦੀ ਬਣਦੀ ਬਹੁਤ ਹੈ ਪੰਜਾਬੀ ਦੀ ਕਹਾਵਤ ਹੈ ਲੰਡੇ ਨੂੰ ਖੁੰਡਾ ਵਲ ਭੰਨ ਕੇ ਮਿਲਦਾ

  • @gurmalsingh3892
    @gurmalsingh3892 2 місяці тому

    ਆ ਈਸੂ ਲਾ ਕੇ ਕਾਲੀਆ ਐਨਕਾ ਪੀ ਕੇ ਨਸਾ ਪਾਗਲ ਬਣਿਆ ਫਿਰਦਾ ਹੈ ਮਾ ਦੇ ਪਿਛੇ ਲਗ ਕੇ ਆਪਣੇ ਪਿਓ ਨੂੰ ਬਹੁਤ ਗਲਤ ਬੋਲਦਾ ਹੈ ਤਾਰੀ ਦੇ ਭਾਪੇ ਨੇ ਸਾਰੀਆ ਗਲਾ ਸੁਣ ਲਈਆ ਮਾ ਪੁਤ ਪਕੇ ਚੋਰ ਨੇ ਲਵਪ੍ਰੀਤ ਆਪਣੇ ਗਹਿਣੇ ਸਾਂਭ ਕੇ ਰਖ ਨਹੀ ਤਾ ਤੁਹਾਡੇ ਸਾਰੇ ਗਹਿਣੇ ਮਾ ਪੁਤ ਚੋਰੀ ਕਰ ਲੈਣਗੇ ਤਾਰੀ ਵਧੀਆ ਕੀਤਾ ਈਸੂ ਨਾਲ ਤਾਰੀ ਮਾਂ ਦੇ ਵੀ ਗੁਤਨੀ ਵੀ ਚਾਰ ਮਾਰ ਫਿਰ ਠੀਕ ਹੋਉਗੀ ਅਧੀ ਵੀਡੀਓ ਤਾ ਲੜਾਈ ਵਿਚ ਹੀ ਲੰਘਾਹ ਦਿੰਦੇ ਹੋ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਹੈ ਵੀਡੀਓ ਬਹੁਤ ਵਧੀਆ ਹੈ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @avtarghill7881
    @avtarghill7881 2 місяці тому +2

    Good Video❤❤

  • @JagmohanSingh-i3h
    @JagmohanSingh-i3h 2 місяці тому

    Very nice Ji
    mai koi episode miss nahi kita

  • @robinsingh3156
    @robinsingh3156 2 місяці тому +1

    Nice ji

  • @Manjitchatha
    @Manjitchatha 2 місяці тому

    Jasse de acting bhut ghaint hundea 😂