Baby Girl Birth After 24 Years|Two Wife Live Like Sisters|Mani Parvez|Kaint Punjabi Channel

Поділитися
Вставка
  • Опубліковано 7 вер 2024
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Baby Girl Birth After 24 Years|Two Wives Live Like Sisters|Mani Parvez|Kaint Punjabi Channel
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 143

  • @kaintpunjabi
    @kaintpunjabi  Рік тому +37

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @khushiboort9335
    @khushiboort9335 Рік тому +95

    ਇਸ ਬੱਚੇ ਦੀ ਵੱਡੀ ਮਾਂ ਨੂੰ ਸਲਾਮ ਆ

  • @ravithind5005
    @ravithind5005 Рік тому +6

    ਵਾਹਿਗੁਰੂ ਜੀ ਵਾਹਿਗੁਰੂ ਜ਼ੀ ਕਿੱਡੀ ਸੋਹਣੀ ਸੋਚ ਏ ਪਰਿਵਾਰ ਦੀ।ਵੱਡੀ ਭੈਣ ਜੀ ਨੇ ਕਮਾਲ ਕਰ ਦਿੱਤੀ ,ਸਿਰ ਝੁੱਕਦਾ ਤੁਹਾਡੀ ਸੋਚ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਪਰਿਵਾਰ ਨੂੰ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ।।

  • @Jk-zf8yx
    @Jk-zf8yx Рік тому +10

    ਹੁਣ ਪੁੱਤ ਵੀ ਹੋਉ ,,,,, ਹਨੇਰੀ ਆਈ ਐ ਮੀਂਹ ਵੀ ਆਉਗਾ 🌹🙏

  • @sukhwinderhans7737
    @sukhwinderhans7737 Рік тому +41

    ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਬੇਟੀ ਦੇ ਜਨਮ ਦੀਆ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਇਆ ਜੀ।

  • @yoelchrustain
    @yoelchrustain Рік тому +13

    ਬੱਚੇ ਦੀ ਵੱਡੀ ਮੰਮੀ ਤੇ ਛੋਟੀ ਮੰਮੀ ਨੂੰ ਮੁਬਾਰਕਾਂ

  • @user-vo5oj3dd1c
    @user-vo5oj3dd1c Рік тому +26

    ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਤੁਸਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੱਚੇ ਨੂੰ ਤੰਦਰੁਸਤ ਰੱਖੇ ਸਦਾ ਸਲਾਮਤ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਬੱਚੇ ਨੂੰ ਬਹੁਤ ਬਹੁਤ ਪਿਆਰ ਮੇਰੇ ਵੱਲੋਂ ਜੀ

  • @malkeetpannu1447
    @malkeetpannu1447 Рік тому +26

    ਬੱਚੇ ਦੀ ਵੱਡੀ ਮੰਮੀ ਨੂੰ ਸਲੂਟ ਆ

  • @BalwinderKaur-mu9zb
    @BalwinderKaur-mu9zb Рік тому +29

    ਬੱਚੀ ਦੇ ਜਨਮ ਦੀਆਂ ਬਹੁਤ ਬਹੁਤ ਵਧਾਈਆਂ ਜੀ ⚘⚘⚘⚘⚘

  • @ravidasyepb78
    @ravidasyepb78 Рік тому +8

    ਓਹ ਦਿਆ ਰੰਗਾ ਨੂੰ ਓਹੀਓ ਜਾਣੇ ਪਤਾ ਨੀ ਰੱਬ ਕਿਹੜਿਆ ਰੰਗਾ ਵਿੱਚ ਰਾਜ਼ੀ 🙇🏻‍♂️🙏🏻

  • @gurinderpalsingh1046
    @gurinderpalsingh1046 Рік тому +2

    ਬੱਚੇ ਦੀ ਵੱਡੀ ਮਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ

  • @makhansingh3002
    @makhansingh3002 Рік тому +11

    ਧੀਆਂ ਤੇ ਧਰੇਕਾਂ ਰੋਣਕ ਹੁੰਦੀਆਂ ਵੇਹੜੇ ਦੀ

  • @kuljindersinghdhaliwal4400
    @kuljindersinghdhaliwal4400 Рік тому +7

    ਇਹ ਕੌਈ ਵੱਡੀ ਗਲ ਨਹੀਂ ਬਜ਼ੁਰਗ ਮਾਤਾ ਦੀ ਗਲਬਾਤ ਵਿਚੋਂ ਹੀ ਪਤਾ ਲਗ ਜ਼ਾਂਦਾ ਕਿ ਪਹਿਲਾਂ ਵਾਲੇ ਭੈਂਣ ਜੀ ਹੋਣਾਂ ਨੂੰ ਇਹ ਸਮਝੋਤਾ ਕਰਨਾਂ ਹੀ ਪੈਂਣਾਂ ਸੀ ॥ ਬਾਕੀ ਜੋ ਵੀ ਹੈ ਸਹੀ ਹੈ ਪਰਮਾਤਮਾਂ ਏਕਤਾ ਇਤਫਾਕ ਬਣਾਂਈ ਰਖੇ ॥ ਪਰਿਵਾਰ ਹਸਦੇ ਵਸਦੇ ਹੀ ਸੋਹਣੇਂ ਲਗ਼ਦੇ ॥ ਪਰ ਜਿਸ ਤਨ ਨਾਲ ਬੀਤਦੀ ਓਹੀ ਮਨ ਜ਼ਾਂਣਦਾ ਜ਼ਿਉਂਦੇ ਜੀ ਮਰਜ਼ਾਂਣ ਵਾਂਗ ਹੈ ਆਪਣੀ ਜ਼ਗਾਹ ਹੋਰ ਨੀੰ ਦੇ ਦੇਂਣੀ ਜੀਵਨ ਗੁਰਸਿੱਖੀ ਵਾਲਾ ਤੇ ਵੱਧ ਤੋਂ ਵੱਧ ਸਿਮਰਨ ਕਰਨ ਦੀ ਸਲਾਹ ਵੱਡੇ ਭੈਂਣ ਜੀ ਹੋਂਣਾਂ ਨੂੰ ਦਿੰਦਾ ਹਾਂ ਜਿਸ ਨਾਲ ਆਪਣੇਂ ਜੀਵਨ ਦੇ ਜਾਂ ਪਿਛਲ਼ੇ ਜ਼ਨਮ ਕਰਮ ਦੇ ਰਾਜ਼ ਆਪਣੇਂ ਮਨ ਵਿਚੋਂ ਹੀ ਲਭਦੇ ਨੇਂ

  • @jagdeepkaur8855
    @jagdeepkaur8855 21 годину тому

    ਬਹੁਤ ਵਧੀਆ, ਮਾਂ ਜੀ ਬਹੁਤ ਸੋਹਣੀ ਸੋਚ ਦੇ ਮਾਲਕ ਹਨ, ਧੰਨਵਾਦ ਤੁਹਾਡਾ ਜੀ, ਪੱਤਰਕਾਰ ਵੀਰ ਜੀ ਧੰਨਵਾਦ ਤੁਹਾਡਾ ਵੀ

  • @NarinderKaur-lo5vv
    @NarinderKaur-lo5vv Рік тому +4

    Dhee apne maa baap di shan hundi aa... Waheguru g bachi nu tandrusti di daat bahksna g.. 🙏🙏

  • @kaursidhu4725
    @kaursidhu4725 Рік тому +4

    Jehde parivar de mohri siane hon oh privar ink he chalde ne ❤❤bapu te bebe boht vadia ne jo inni vadia soch a unha di baaki rabb the parivar te bache te mehar bharya hath rakhe

  • @kaurmannei5936
    @kaurmannei5936 Рік тому +14

    Congratulations all family waheguru mehar kare

    • @jassalkaur3548
      @jassalkaur3548 Рік тому

      🥰🥰🥰🥰🥰👌🤲🤲🤲🤲🤲🙏🙏🙏

  • @kirpalsingh2765
    @kirpalsingh2765 Рік тому +10

    Congratulations ji all family god bless all of you ❤🙏❤❤❤

  • @HardeepKaur-jd4tr
    @HardeepKaur-jd4tr Рік тому +14

    Congratulations🥳🎉

  • @balbiratwal3237
    @balbiratwal3237 Рік тому +5

    ਬਹੁਤ ਬਹੁਤ ਵਧੀਦੀਆਂ🎂🙏🎈🎈🎈🎈🎈

  • @Ravinder_Singh579
    @Ravinder_Singh579 Рік тому +5

    ਵਧੀਆ ਕਿਸਮ ਬਾਈ ਦੀ

  • @baljitsingh-wy8wv
    @baljitsingh-wy8wv Рік тому +2

    Very nice very nice family very nice ladies God bless this family and the little angel

  • @dalbirnagra7885
    @dalbirnagra7885 Рік тому +5

    Bohat bohat vadhaian sare pariwaar nu , waheguru Ji ese taran tohade pariwaar nu ikmuth rakhe god bless you all 🎂🎈💖🥰🙏

  • @nilamrani9287
    @nilamrani9287 Рік тому +2

    bebe bapu g di soch nu slaam mubarkan sab parivar nu

  • @user-dl9gr4bu1w
    @user-dl9gr4bu1w Рік тому +8

    Vichaari pehli nuuhh te ki beet di honi😭😭

  • @harshankailay718
    @harshankailay718 Рік тому +10

    Waheguru ji 🙏❤️

  • @SurinderKaur-jo4ee
    @SurinderKaur-jo4ee Рік тому +1

    Bahout vadia tey bahout Bahout hee rab agey tow hoor b khushia leaveyga karma walia BACHIA karma walia née jow ap de kaar.janam le lia shabash bibis dey Teri and BACHIA dey baba g sarey parwar khosh rahey

  • @Raman_guru_33
    @Raman_guru_33 Рік тому +4

    Dhan aa 1st wife

  • @asharani9501
    @asharani9501 Рік тому +1

    Very very congratulations veerji eda dea vedo paon vaste from Uk 🇬🇧🇬🇧💕💕👶🏼👶🏼

  • @karmjitgill1125
    @karmjitgill1125 Рік тому +8

    Very nice bai ji

  • @HardeepSingh-py6ve
    @HardeepSingh-py6ve Рік тому +3

    Bhut hi jyada vda dil aa vadi bhen da..

  • @manjinderkumarbangaryoutubecha

    Baba ji happy rakha bacha nu ta family nu

  • @satkartarsingh3901
    @satkartarsingh3901 Рік тому +2

    Congregation ji very nice Family god bless you all family members

  • @lakhveersinghmallan4273
    @lakhveersinghmallan4273 Рік тому +10

    ਬਹੁਤ ਵਧੀਆ ਜੀ

  • @makhankalas660
    @makhankalas660 Рік тому +2

    ਵਾਹਿਗੁਰੂ ਜੀ

  • @balwinderjunday8434
    @balwinderjunday8434 Рік тому

    Very good family .Grand parents thoughts very great .I appreciate. God bless the baby.

  • @kaurpawi6853
    @kaurpawi6853 Рік тому +3

    Vaise aaj kl ta ene medical treatment ne IVF bgera surrogacy bgera hor v bht kujh chlo pehla hunda c v 2 viah krde c jwak krke kyuki odo medical facilities ni c eniyan aaj kl ta jrurt hi ni

  • @satinderrajasansi9611
    @satinderrajasansi9611 Рік тому +2

    God blessing ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-xl4bf9fn4i
    @user-xl4bf9fn4i Рік тому +3

    ਵਾਹ ਜੀ ਵਾਹ 👌👌👌

  • @dkmetcalf14598
    @dkmetcalf14598 Рік тому +4

    Congratulations. Bahout vadhiya vichar ne sare privar de.Salute all.God bless you all family.

  • @AmandeepSingh-ul9mz
    @AmandeepSingh-ul9mz Рік тому +3

    ਵਾਹਿਗੁਰੂ ਕਿਰਪਾ ਕਰੇ

  • @harmeetkaur4628
    @harmeetkaur4628 Рік тому +2

    Very nice 👌 👍 God bless you 🙏 ❤❤

  • @mangat_gaming07
    @mangat_gaming07 Рік тому +1

    Same ਕਹਾਣੀ ਮੇਰੇ ਭੂਆਂ ਜੀ ਘਰ ਸੀ ਮੇਰੇ ਭੂਆਂ ਜੀ ਹੁਣ ਹੈ ਨਹੀਂ

  • @bgrwl45
    @bgrwl45 Рік тому +3

    very good video 👍👍👍❤❤

  • @ManjitKaur-sx5tf
    @ManjitKaur-sx5tf Рік тому +1

    Sare priwar nu nuni buchi harjus de janan dea bahut bahut mubarkbad hove ji

  • @baljinderkaler1713
    @baljinderkaler1713 Рік тому +2

    Mubarakan ji

  • @malkitsingh4209
    @malkitsingh4209 Рік тому +1

    Waheguru ji

  • @RaviRandhawa1213
    @RaviRandhawa1213 Рік тому +1

    Waheguru ji hor kirpa karan ji 💐🙏🌺🙏💐🌺

  • @narinderkaur7175
    @narinderkaur7175 Рік тому +3

    Waheguru ji sarbat da bhala krna ji 🙏

  • @nishansingh2500
    @nishansingh2500 Рік тому +3

    God bless u baby

  • @rickyseerha5668
    @rickyseerha5668 Рік тому +2

    ਬਹੁਤ ਬਹੁਤ ਮੁਬਾਰਕਾਂ ਜੀ

  • @jagdevtoor417
    @jagdevtoor417 Рік тому +1

    Hun pyar or eka rkhna bai di marji hai.ldki valean ne apna bhut vada farj poora kr deta.

  • @RamanDeep-eo8un
    @RamanDeep-eo8un Рік тому +3

    God bless you ji

  • @rajinderkaur2100
    @rajinderkaur2100 Рік тому +4

    Waheguru Ji hrek bhainh d kukh nu bhag lge kirpa kro 🙏🙏❤

  • @abijotdhaliwal6595
    @abijotdhaliwal6595 Рік тому +1

    Waheguru ji meher kero ji

  • @HarpreetKaur-oz2po
    @HarpreetKaur-oz2po Рік тому +1

    Congrachulaction god bless you

  • @Rinkuup31wala
    @Rinkuup31wala Рік тому +4

    Phli war dekhya pyar

  • @kamalsaini8131
    @kamalsaini8131 Рік тому +1

    Both sohana nice baby

  • @harpindersingh9566
    @harpindersingh9566 Рік тому +1

    Conguredulation your family

  • @sharandeep3894
    @sharandeep3894 Рік тому +2

    Congratulations

  • @tkl3515
    @tkl3515 Рік тому

    Well done everyone and congratulations 🎉❤🎉

  • @GursewakSingh-ev4qs
    @GursewakSingh-ev4qs Рік тому

    ❤🎉 congratulations all family and God bless 🎈🎈🎈🎉❤u

  • @navjotgill6236
    @navjotgill6236 Рік тому +2

    congratulations 🎉🎉❤❤❤😊😊😊

  • @jeewanasha7100
    @jeewanasha7100 Рік тому +2

    GBU baby girl ❤

  • @rkkaurkaur9401
    @rkkaurkaur9401 Рік тому +2

    Bahut wadhaiya 🎉

  • @bahadursingh9841
    @bahadursingh9841 Рік тому +1

    ਬਹੁਤ ਵਧੀਆ ਹੈ

  • @manavgill1763
    @manavgill1763 Рік тому

    God bless all of you 🙏🙏🙏🙏🙏❤❤🇨🇦

  • @Pardeepkumar-hi2fj
    @Pardeepkumar-hi2fj Рік тому +2

    VERY.NICE.SISTER..JI.

  • @Ableen_mehra_12
    @Ableen_mehra_12 Рік тому +3

    Woo nice ❤❤❤

  • @minakshisigla7442
    @minakshisigla7442 Рік тому +2

    Congratulations ji

  • @sarbjitkaur2648
    @sarbjitkaur2648 Рік тому +1

    waheguru g chardikla ch rakhe

  • @MandeepSingh-zs7lm
    @MandeepSingh-zs7lm Рік тому +1

    Good family

  • @Harbhajansingh-my4ki
    @Harbhajansingh-my4ki Рік тому +1

    Bahut bahut vadhina

  • @MaanSingh-rb2bz
    @MaanSingh-rb2bz Рік тому

    Waheguru ji mehar kare ji sadiya vi 3 dhinya han rab ne bhoot mehar rakhi he

  • @bimlakaur8779
    @bimlakaur8779 Рік тому +5

    जहां प्यार है वहां परमात्मा का वास है परमात्मा जरूर सुनता है

  • @deepbrar8413
    @deepbrar8413 Рік тому

    Bachye di vadi maa nuu bahut bahut slam

  • @Sandeep_Sandhu
    @Sandeep_Sandhu Рік тому +1

    Waheguru ji mehar kryo ji 👏🏻

  • @Deepbrar2595
    @Deepbrar2595 Рік тому +1

    Grandfmother d soch 👌🙏🙏

  • @sarbjeetsinghvirk3291
    @sarbjeetsinghvirk3291 Рік тому

    Nice family god bless you

  • @Harmanpreet766
    @Harmanpreet766 Рік тому

    Congratulations 🎉

  • @deep4986
    @deep4986 Рік тому +1

    Very nice 👍👍👍👍 ji

  • @jabarjangsingh3266
    @jabarjangsingh3266 Рік тому

    Very nice family

  • @harinderpal3622
    @harinderpal3622 Рік тому

    🙏ਸੋ ਕਿਓ ਮੰਦਾ ਆਖੀਏ ਜਿਸ ਜੰਮੇ ਰਜਾਨ 🙏

  • @gurwindersingh8652
    @gurwindersingh8652 Рік тому +2

    Congratulations all family no🙏🙏

  • @jotphotophotography7756
    @jotphotophotography7756 Рік тому +3

    Parvar. Nu mubarak

  • @kantasingh3307
    @kantasingh3307 Рік тому

    God bless you 💕🙏🙏

  • @GurpreetKaur-jz3pb
    @GurpreetKaur-jz3pb Рік тому +3

    Sahure bahut tang karde je bacha na hove vaddi vichari je khud na labdi tan ohnu kad k hor viah kar lande .anath asharam vichon llae bache di v jindgi ban jandi

  • @KanwarnaunihalSingh-kf7jg
    @KanwarnaunihalSingh-kf7jg Рік тому +2

    Harjas di wadi maa noo mubarkan houn gi

  • @ravikirn8737
    @ravikirn8737 Рік тому

    Waah waah kya battan

  • @jasdeepvlogs1584
    @jasdeepvlogs1584 Рік тому

    Congrats jagjeet sir

  • @punjabitadkakitchen1185
    @punjabitadkakitchen1185 Рік тому +1

    ❤❤❤❤

  • @surindernijjar7024
    @surindernijjar7024 Рік тому

    Proud of you sister ❤

  • @harpreetbhangu2800
    @harpreetbhangu2800 2 місяці тому

    Sanu v das dao g rishta main v apna husband di 2nd mrg krwani e for baby

  • @jotphotophotography7756
    @jotphotophotography7756 Рік тому +1

    Veeri nice

  • @buttasingh4719
    @buttasingh4719 Рік тому +5

    🙏🙏🙏👌👍♥️♥️🌹🌹

  • @rn6447
    @rn6447 Рік тому +1

    So disturbing even in this day and age people have this old school, prehistoric mentality. The fact that elders in the family are leading and encouraging this is beyond! Disgusting. This is absolute Sin.. a marriage stand by your spouse through thick and thin till your very last breath... what they have done is absolute injustice... nothing can justify a second marriage when your wife is still alive... not even a child. Children came after marriage with the grace of God but your first loyalty and priority is your spouse. They have done nothing but attracted bad karma... and when karma holds a person accountable it's sneaks up silently there will be justice and it will unfold in their lifetime. These situations happen when humans start using their brain instead of their faith. Be afraid of the almighty, respect and honor him and never hurt another person intentionally or unintentionally. God bless his first wife 🙏

  • @gagandeep6359
    @gagandeep6359 Рік тому

    congratulations g

  • @kantasingh3307
    @kantasingh3307 Рік тому

    Good 👍👍

  • @malkeetpannu1447
    @malkeetpannu1447 Рік тому

    ਸਲੂਟ ਆ ਵਾਈ ਪਰਿਵਾਰ ਚ ਪਿਆਰ ਹੋਵੇ ਇਹ ਇੱਕ ਬਹੁਤ ਵਧੀਆ ਮੈਸੈਜ ਆ

  • @surinderbirk3075
    @surinderbirk3075 Рік тому +1

    👌👍💐