Manukhta Di Sewa Live!! 2024 evening Hosting Bhai Gurpreet Latest Punjabi TV canada

Поділитися
Вставка
  • Опубліковано 15 вер 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
    ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
    Village : Hasanpur.. Ludhiana
    With Thanks Bhai Gurpreet Singh Ji
    for other info & Sewa
    97803-00071 - 82848-00071
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

КОМЕНТАРІ • 315

  • @PunjabiCanada
    @PunjabiCanada  4 місяці тому +121

    ਇਸ ਵਿਡਿਓ ਨੂੰ ਪੂਰਾ ਅਖੀਰ ਤੱਕ ਜਰੂਰ ਵੇਖੋ, ਇਹ ਵਿੱਚ ਸਾਰੀ ਹੈਰਾਨੀਜਨਕ ਜਾਣਕਾਰੀ ਦਿੱਤੀ ਗਈ ਹੈ,
    ਜਿਸ ਨੁੰ ਵੇਖ ਤੁਸੀ ਵੀ ਹੋ ਜਾਵੋੋਗੇ ਹੈਰਾਨ....
    ਸੰਗਤ ਜੀ ਇਸ ਵਿਡਿਓ ਦਾ ਲਿੰਕ ਵੱਧ ਤੋ ਵੱਧ ਅੱਗੇ ਵਟਸਐਪ ਅਤੇ
    ਫੇਸਬੁੱਕ ਗਰੁੱਪਾ ਵਿੱਚ ਸ਼ੇਅਰ ਕਰਣ ਦੀ ਸੇਵਾ ਜਰੂਰ ਕਰੋ ਜੀ, ਤੁਹਾਡੇ ਇਕ ਸ਼ੇਅਰ ਨਾਲ ਕਈ ਲੋੜਵੰਦਾ ਦਾ ਭਲਾ
    ਹੋ ਸਕਦਾ ਹੈ ਇਸ ਤੋ ਵੱਡਾ ਪੁੰਨ ਹੋਰ ਕੋਈ ਨਹੀ, ਧੰਨਵਾਦ

  • @kamaljit4803
    @kamaljit4803 4 місяці тому +75

    ਇਸ ਮਾਂ ਨੇ ਪੁੱਤਰ ਨੂੰ ਨਹੀਂ ਰੱਬ ਨੂੰ ਜਨਮ ਦਿੱਤਾ ਵਾਹਿਗੁਰੂ ਮੇਹਰ ਭਰਿਆ ਸਦਾ ਹੱਥ ਰਂਖੇ

  • @ManpreetKaur-fr3gc
    @ManpreetKaur-fr3gc 4 місяці тому +23

    ਜੁਗ ਜੁਗ ਜਿਓ ਮੇਰੇ ਵੀਰ ਗੁਰਪ੍ਰੀਤ ਰੱਬ ਤੇਰੀ ਲੰਮੀ ਉਮਰ ਕਰੇ ਤੇਰੇ ਵਰਗੀ ਆ ਸ਼ਖਸੀਅਤਾ ਨੇਤ ਨੇਤ ਨਹੀ ਜੰਮਦੀਆਂ

  • @parminderpalparminderpalka1192
    @parminderpalparminderpalka1192 4 місяці тому +38

    ਪਰਮਾਤਮਾ ਗੁਰਪ੍ਰੀਤ ਪੁੱਤ ਨੂੰ ਲੰਬੀ ਉਮਰ ਤੇ ਚੜਦੀ ਕਲਾ ਬਖਸੇ

  • @modify_mekhma_5911
    @modify_mekhma_5911 29 днів тому

    Waheguru ji Waheguru ji Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @harjeetsond9328
    @harjeetsond9328 4 місяці тому +23

    ਧੰਨਤਾ ਦੇ ਯੋਗ ਹੈ ਇਹ ਮਾ ਜਿਸਨੇ ਗੁਰਪ੍ਰੀਤ ਵੀਰ ਵਰਗੀ ਮਹਾਨ ਸਖਸ਼ੀਅਤ ਨੂੰ ਜਨਮ ਦਿੱਤਾ ਹੈ ਜੁੱਗ ਜੁੱਗ ਜੀਉ ਮਾ ਬੇਟਾ ❤🙏🙏🙏

  • @sapainderpurewal902
    @sapainderpurewal902 2 місяці тому +6

    ਵਹਿਗੁਰੂ ਜੀ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਚੜਦੀ ਕਲਾ ਬਖਸ਼ਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @sukhvinderkaur5391
    @sukhvinderkaur5391 17 днів тому

    ਤੂਸੀਂ ਰੱਬ ਹੋ ਵੀਰ ਜੀ 💐🙏💐 ਤੁਹਾਡੇ ਚਰਨਾਂ ਵਿਚ ਨਮਸ਼ਕਾਰ 💐🙏💐

  • @bhupinderkaur5848
    @bhupinderkaur5848 4 місяці тому +18

    ਜੁਗ ਜੁਗ ਜਿਓ ਮੇਰੇ ਗੁਰਪ੍ਰੀਤ ਵਿਰੇ ਰੱਬ ਆ ਰੱਬ

  • @amarjitkaur2479
    @amarjitkaur2479 4 місяці тому +14

    ਪੁੱਤ ਕਿਸੇ ਦੇ ਹੀ ਚੰਗੇ ਹੋਣਗੇ। ਧੀਆਂ ਹੀ ਪੁੱਛਦੀਆਂ ਹਨ

    • @DK-lb5fw
      @DK-lb5fw 3 місяці тому +1

      Dheeyan nu puchho sohrea nu v pucch lendia taan kise putt di maa na ruldi ... putta da kasoor nai oh do chkkia ch peese jaande ne

  • @sahilbaisal7374
    @sahilbaisal7374 4 місяці тому +11

    ਹਰ ਇੱਕ ਦਿਨ ਮਾਂ ਬਾਪ ਦਾ ਹੁੰਦਾ ਜਿਨ੍ਹਾਂ ਨੇ ਦੁਨੀਆ ਦਿਖਾਈ

  • @GurdeepSingh-su5ev
    @GurdeepSingh-su5ev 4 місяці тому +10

    ਹੈਪੀ ਮਦਰ ਡੇ ਸਾਰੀਆ ਮਾਂਵਾ ਨੂੰ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਣ

  • @santokhsingh1112
    @santokhsingh1112 4 місяці тому +18

    भगवान को देखा नही है , शायद भगवान गुरप्रीत बीर जी जैसा ही होगा ।

  • @NirmaljitBajwa
    @NirmaljitBajwa 2 місяці тому +2

    🙏 ਵਾਹ ਵੀਰ ਲੱਖ ਲੱਖ ਪਰਣਾਮ ਤੁਹਾਡੀ ਕੋਮਲ ਸੁਹਿਰਦਤਾ ਬਿਨਾ ਕਿਸੇ ਭੇਦ ਭਾਵ - ਭੱਟ ਨੀਚ , ਗਰੀਬ ਅਮੀਰ, ਦੀਨ ਦੁੱਖੀ, ਲਈ ੰਇੱਕ ਨੱਜ਼ਰ ਇੱਕ ਪਿਆਰ ਸਤਿਕਾਰ ਹਮਦਰਦੀ ਨਾਲ ਭਰਪੂਰ ਰੂਹ ਵਾਲਾ ਇੱਕ ਅਨੋਖਾ ਰੱਬੀ ਦੂਤ ਬਣ ਕੇ ਆਏ ਵੀਰ ਨੂੰ ਵਾਹਿਗੁਰੂ ਸਦਾ ਬੱਲ ਨਰੋਈ ਸਿਹੱਤ ਅਤੇ ਲੰਬੀ ਉਮਰ ਥੱਖਸ਼ਣਅਤੱ ਇਵੇਂ ਹੀ ਦੀਨ ਦੁੱਖੀਆਂ ਦਾ ਸਹਾਰਾ ਬੰਣੇ ਰਹਿਣ .। ਇਹਨਾਂ ਦਾ ਸਿਰਜਿਆਂ ਅਤਿ ਨੇਕੀ ਦੇ ਕੰਮ ਲਈ ਸੁਪਨਿਆਂ ਦੇ ਘਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ । ਮਾਨਵਤਾ ਦੀ ਸੇਵਾ ਅਮਰ ਰਹੇ ।

  • @BarinderKaur-yt8vn
    @BarinderKaur-yt8vn 4 місяці тому +12

    ਹੈਪੀ ਮਦਰ ਡੇ ਸਾਰੀਆ ਮਾਵਾ ਨੂੰ ਤੰਦਰੁਸਤੀ ਬਖਸੇ ਸਰਿਆ ਨੂੰ

  • @charanjitkaurkalsi9878
    @charanjitkaurkalsi9878 4 місяці тому +5

    ਸਤਿਨਾਮ ਸ੍ਰੀ ਵਾਹਿਗੁਰੂ ਜੀ
    ਬੇ ਸਿਹਾਰਿਆ ਦਾ ਸਹਾਰਾ ਗੁਰੂ ਘਰ ਆ ਇਹ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @Theal-qb8pz
    @Theal-qb8pz 2 місяці тому +2

    ਗੁਰਪ੍ਰੀਤ ਵੀਰ ਨੂੰ ਵਾਹਿਗੂਰੁ ਜੀ ਚੜਦੀ ਕਲਾ ਵਿੱਚ ਰੱਖਣ

  • @ravinderkaur3837
    @ravinderkaur3837 4 місяці тому +4

    🙏🏻 ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨ

  • @mandeepsinghmandeep3279
    @mandeepsinghmandeep3279 3 місяці тому +4

    ਪਰਮਾਤਮਾ ਤੁਹਾਨੂੰ ਲੰਬੀਆਂ ੂਉਮਰਾ ਬਖਸ਼ ਨ

  • @bhupinderbrar8174
    @bhupinderbrar8174 3 місяці тому +7

    ਰੱਬ ਦੇਖਣਾ? ਇਸ ਵੀਰ ਗੁਰਪ੍ਰੀਤ ਨੂੰ ਦੇਖਲੋ।

  • @GurmitSingh-gg5qd
    @GurmitSingh-gg5qd 4 місяці тому +4

    Waheguru ji
    ਮੇਹਰ ਕਰਨ ਜੀ

  • @SimranjeetKaur-vi2uj
    @SimranjeetKaur-vi2uj Місяць тому

    Bhut vadia veer g waheguru mehar kare🙏🙏🙏🙏🌻🌷💐🌺🌼🌸🌷💐🌺🌻🌼🌸🌷💐

  • @user-fs8jc2dp1l
    @user-fs8jc2dp1l 4 місяці тому +2

    Kive waheguru ji tuhade mn vich eh sewa lagi asi ta bahut papi bande a

  • @UshaJunday
    @UshaJunday 3 місяці тому +3

    Dhan Dhan Gurpreet Singh ji di Maa. Jishne Frishte noo Janam ditaa.

  • @manrajsingh.9r.187
    @manrajsingh.9r.187 4 місяці тому +3

    Dil nu sukoon aunda dharti te rabb dk k gurpreet veer nu❤❤❤❤ veer warga rabb hu

  • @user-kn9le5sf8x
    @user-kn9le5sf8x Місяць тому

    Waheguru Ji waheguru ji ❤❤

  • @Antarsingh2007
    @Antarsingh2007 Місяць тому

    ਧੰਨ ਹੈ ਵੀਰ ਜੀ ਮਾਤਾ ਨੂੰ ਸਤਿ ਸ੍ਰੀ ਅਕਾਲ ਜੀ🙏🙏🙏🙏

  • @kiranbhardwaj8420
    @kiranbhardwaj8420 Місяць тому

    Gurpreet Zee. I have not seen GOD. But when I see your vedios, I feel and am Sure you are GOD for millions. BLESSINGS from us

  • @manjitkaurmatharu9896
    @manjitkaurmatharu9896 Місяць тому

    ਵਾਹਿਗੁਰੂ ਜੀ

  • @dewarkanath2853
    @dewarkanath2853 4 місяці тому +6

    Sariyan mama da ashirbaad Gurpreet Bhai nu Lage,

  • @ranjeetkaursandhu2668
    @ranjeetkaursandhu2668 4 місяці тому +2

    Dhan dhan gurpreet singh veer de mma a
    Waheguru ji thonu sarea nu charde kla h rakhe

  • @GurpreetSingh-s7v3s
    @GurpreetSingh-s7v3s 2 місяці тому

    Waheguru ji waheguru ji

  • @balbirsinghvirk6713
    @balbirsinghvirk6713 3 місяці тому

    ਵੀਰ ਗੁਰਪੀਤ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਦੀ ਸੇਵਾਦਾ ਫਲ ਬਖਸਣ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤੇ

  • @jasvirdhillon9091
    @jasvirdhillon9091 4 місяці тому +2

    Waheguru g, waheguru g, waheguru g, waheguru g, waheguru g......

  • @mayasingh2099
    @mayasingh2099 4 місяці тому +2

    Waheguru waheguru waheguru waheguru waheguru Ji / God bless you veer ji

  • @balbirsinghvirk6713
    @balbirsinghvirk6713 3 місяці тому

    ਮਾਵਾਂ ਠੰਡੀਆ ਜਾਂਦਾ ਵੀਰ ਗੁਰਪੀਤ ਸਿੰਘ ਜੀ ਆਪ ਜੀ ਦੀਆ ਸਾਰੀਆ ਮਾਂ ਮਾਂਵਾ ਦੀ ਰੱਬ ਉਮਰ ਲੰਬੀ ਕਰੇ

  • @HarmanDeep-lu9im
    @HarmanDeep-lu9im 4 місяці тому +4

    Dhan ha gurpreet di mata ji❤❤❤❤❤❤

  • @KulwantSingh-rf4md
    @KulwantSingh-rf4md 4 місяці тому +6

    You are so great gurpreet singh ji ❤

  • @funnyjokes_hindi953
    @funnyjokes_hindi953 2 місяці тому

    ਵਾਹਿਗੁਰੂ ਜੀ ਵੀਰ ਜੀ ਨੂੰ ਲੰਮੀਆਂ ੳਮਰਾਬਖਸੀ 🙏🌹🙏

  • @JaswinderKaur-v4o
    @JaswinderKaur-v4o 2 місяці тому

    ਸੁਪਨਿਆਂ ਦੇ ਘਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @gurdevkaur4691
    @gurdevkaur4691 2 місяці тому +1

    ਵਾਹਿਗੁਰੁ ਜੀ ਹਰ ਪੁੱਤ ਗੁਰਪ੍ਰੀਤ ਵਰਗਾ ਹੀ ਹੋਵੇ ਜੋਂ ਕਿ ਮਾ ਬਾਪ ਦੇ ਹਿਰਦਿਆਂ ਨੂੰ ਠੰਡ ਪੈ ਸਕੇ, ਅੱਜ ਦੇ ਪੁੱਤ ਤਾਂ ਪਤਾ ਨਹੀਂ

  • @user-vm6wx7db5z
    @user-vm6wx7db5z 2 місяці тому

    Jug jug jiyo gurpreet ji waheguru chaddi kala vich rakhe tandrusti bakshe God bless you

  • @Abhijot_kular
    @Abhijot_kular 4 місяці тому +1

    Waheguru ji tuhanu hamesha khush rakhe tandrustya wakshe gurpreet veer ji🙏🏻🙏🏻

  • @rajwinderkaurbhatti9311
    @rajwinderkaurbhatti9311 4 місяці тому +1

    ਵਾਹਿਗੁਰੂ ਭਲਾ ਕਰੇ ਸਭ ਦੀ

  • @kamleshsardana3682
    @kamleshsardana3682 4 місяці тому +3

    HAPPY MOTHERS DAY TO U MINTOO VEER G BAHUT SARIYAMAVAN ,UR HOMELAND ,DREAMLAND,SEWA WAHEGURU G.😊

  • @rajwindersingh8311
    @rajwindersingh8311 Місяць тому

    ਵਾਹਿਗੁਰੂ ਤੁਹਾਡੇ ਸਾਰੀ ਟੀਮ ਤੇ ਕਿਰਪਾ ਰੱਖੇ ਪਰਮਾਤਮਾ ਇਸੇ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖੇ

  • @gurdeepsingh7403
    @gurdeepsingh7403 2 місяці тому

    ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ

  • @user-ec2pd4kh7t
    @user-ec2pd4kh7t 4 місяці тому +1

    Waheguru ji waheguru ji waheguru ji waheguru ji waheguru ji Wmk veera God bless you ❤❤❤❤❤❤❤❤❤❤❤❤❤❤❤❤❤

  • @KulwantSingh-lj2yw
    @KulwantSingh-lj2yw 2 місяці тому

    ਗੁਰਪ੍ਰੀਤ ਬਾਈ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਬਾਈ ਜੀ ਅਮਨਦੀਪ ਬੇਟੀ ਜਿਸ ਦਿਨ ਆਈ ਸੀ ਬੜੀ ਰੋਦੀ ਸੀ ਛੋਟੀ ਬੱਚੀ ਨੂੰ ਨਹੀਂ ਛੱਡਦੀ ਸੀ ਹਣ ਬਹੁਤ ਖੁਸ਼ ਹੈ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ

  • @rekharani1807
    @rekharani1807 3 місяці тому

    ਵੀਰ ਜੀ ਵਾਹਿਗੁਰੂ ਤੁਹਾਨੂੰ ਲੰਮੀ ਲੰਮੀ ਉਮਰ ਵਕਸ਼ੇ 🙏🙏🙏🙏🙏

  • @inderjitkaur5517
    @inderjitkaur5517 3 місяці тому

    ਵਾਹਿਗੁਰੂ ਭਲੀ ਕਰੇ ਵੀਰ ਜੀ ਵਾਹਿਗੁਰੂ ਕਿਰਪਾ ਬਣਾਈਂ ਰੱਖਣੀ

  • @gurdevkaur9723
    @gurdevkaur9723 4 місяці тому +1

    Waheguruji gurpreet veer nu chardikalaa ch rakhi ji ❤❤

  • @5911Wala-zs5md
    @5911Wala-zs5md 4 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BalvinderSidhu-lf6go
    @BalvinderSidhu-lf6go 4 місяці тому +2

    Waheguru ji 🙏 Waheguru ji 🙏
    Waheguru ji 🙏 Waheguru ji 🙏

  • @narinderkaur9016
    @narinderkaur9016 4 місяці тому +1

    Sewa karn waleya da noor h alag honda hain waheguru ji bless you 🙏

  • @paramjit1371
    @paramjit1371 2 місяці тому

    Waheguru ji hamesha aap ji nu veer ji tandrust ate chardi kllan ch rekhn ji duniya di sewa krde rho

  • @sohispk434
    @sohispk434 4 місяці тому +1

    Gurapreet Brother ji God tuhanu hamesha chardikala ch rakhan

  • @gopipannu9976
    @gopipannu9976 4 місяці тому +2

    Gurpreet veer ji tusi v Waheguru da duja roop a 🙏🙏

  • @rajkaur6341
    @rajkaur6341 4 місяці тому +2

    Waheguru Waheguru ji meher rakhi 🙏🏻

  • @Darabrarkabaddi
    @Darabrarkabaddi 4 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @harindersinghgarcha3287
    @harindersinghgarcha3287 4 місяці тому +1

    Waheguru ji parmatma sab da bla kre ji 🙏🏼 Waheguru

  • @balvirkaurrajania
    @balvirkaurrajania 4 місяці тому +2

    Wahegur ji wahegur ji wahegur ji

  • @samsunghk6069
    @samsunghk6069 4 місяці тому +1

    waehgu wmk kar vir ta. 🙏🏻🙏🏻🙇🏿‍♀️🙇🏿‍♀️🙇🏿‍♀️🙇🏿‍♀️❤❤

  • @smartphonedoctor1242
    @smartphonedoctor1242 3 місяці тому +2

    Waheguru ji kirpa rakhe ji

  • @smartphonedoctor1242
    @smartphonedoctor1242 2 місяці тому +1

    Waheguru ji kirpa rakhe sab te ji

  • @mohindergill7478
    @mohindergill7478 4 місяці тому +2

    You are doing a great work may God keep you healthy safe and happy always

  • @charnjeetkaur8347
    @charnjeetkaur8347 2 місяці тому +1

    ਵੀਰ ਜੀ ਤਸੀ ਹੇਮਸ਼ਾ ਖੁਸ਼ ਰਹੋ 🙏🙏🙏🙏🤜

  • @karamsingh2632
    @karamsingh2632 3 місяці тому +1

    Jug jug jive putt waheguru hamesha chardi kala ch rakhe

  • @sukhigill9400
    @sukhigill9400 4 місяці тому +2

    Waheguru ji Waheguru ji🙏🙏

  • @balwinderkour9247
    @balwinderkour9247 4 місяці тому +3

    ਵਾਹਿਗੁਰੂ ‌ਕਰੇ‌ ਤੁਹਾਨੂੰ ‌ਕਦੀ‌ ਕੁੱਝ ਨਾ ‌ਹੋਵੇ

  • @annnilsson7587
    @annnilsson7587 Місяць тому

    I am so glad to see How loving and caring You are 🙏🙏🙏🙏🙏🙏🙏God Bless You 🙏🙏🙏🙏🙏🙏🙏

  • @MC-yx1wm
    @MC-yx1wm 2 місяці тому

    Waheguru ji waheguru ji waheguru ji waheguru ji waheguru ji ❤

  • @BikramNandra
    @BikramNandra 4 місяці тому +5

    Wehaguru ji Maher karan 🙏🙏

  • @manjitkaurbhatia1848
    @manjitkaurbhatia1848 4 місяці тому +2

    God Bless U Always Gurpreet veer ji🙏🙏

  • @shivinderkaur1474
    @shivinderkaur1474 2 місяці тому

    Gurpreet veer ji,(God Bless) Dhan veer ji Dhan your all team.Dhan your very hard job.Happy,Mothers Day for all Mothers.❤🎉❤

  • @singhcheema4386
    @singhcheema4386 4 місяці тому +1

    waheguru ji ka khalsa

  • @randhirdhillon972
    @randhirdhillon972 4 місяці тому +1

    Waheguru ji Kirpa Karn App ji Ta MDSS Parwar Ta ji Y

  • @tarandeepkaur6757
    @tarandeepkaur6757 4 місяці тому +1

    ਵਹਿਗੂਰੁ ਵਹਿਗੂਰੁ

    • @palwindersingh3731
      @palwindersingh3731 4 місяці тому

      WAHEGURU JI GURPREET VEERE NU CHARDI KALLA VICH RAKHI.

  • @gurdevkaur1209
    @gurdevkaur1209 4 місяці тому +2

    ਸਤਿਕਾਰ ਯੋਗ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਜੀ ਤੁਸੀਂ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਨੂੰ ਜਨਮ ਦਿੱਤਾ ਹੈ ਜੀ 4:35 4:35

  • @kuldipkaur1470
    @kuldipkaur1470 Місяць тому

    God bless you beta ji soooooooooo nice beta ji

  • @hundalsaab3706
    @hundalsaab3706 4 місяці тому +3

    inna sarya nu raba vadia zindagi dawi te khush rakhi 🙏🏻🙏🏻

  • @RoseMartin-oq5ce
    @RoseMartin-oq5ce 4 місяці тому +1

    Veer ji tusi heart ho may God bless you today and always

  • @balwinderkaur7627
    @balwinderkaur7627 3 місяці тому

    Waheguru ji gurpreet veer ji nu lamia umra den❤

  • @gogikaur4694
    @gogikaur4694 3 місяці тому

    Sacha GURU ji da Singh Gurpreet Singh Veer ji .... Singh is King ..... Gurpreet Singh Veer ji .... Happy Mother's Day 🙏

  • @kulvirsohal4625
    @kulvirsohal4625 4 місяці тому +2

    Waheguru ji mehar karan

  • @manjinderkaur4556
    @manjinderkaur4556 3 місяці тому

    Veer ji waheguru tuhanu hamesha khush rakhe guru ramdas ji kirpa karo ji 🙏

  • @SukhwinderSingh-qn4rj
    @SukhwinderSingh-qn4rj 2 місяці тому

    Gurpreet veer ji de Mata dhan ne waheguru ji mehar karan ji mata te

  • @kiranjitkaur6622
    @kiranjitkaur6622 4 місяці тому +1

    ਵੀਰ ਜੀ ਤੁਸੀਂ ਧੰਨ ਹੋ🙏

  • @deepji9948
    @deepji9948 3 місяці тому +1

    Rab Meri sari umar tuhanu de den tuc ida hi bdiya bdiya kam krde rho Jai Shree Ram❤

  • @pinkyjatinderjangra8713
    @pinkyjatinderjangra8713 4 місяці тому +3

    Veer ji sachi mere kolo ta ada dekh nhi hunda Rona anda dekh ke par tusi ta rab ho veer ji 😢❤

  • @JatinderSingh-oi1mq
    @JatinderSingh-oi1mq 4 місяці тому +2

    Waheguru Waheguru ji

  • @DavinderSingh1634.wx4km
    @DavinderSingh1634.wx4km 3 місяці тому

    ਵਾਹਿਗੁਰੂ ਜੀ 💖🙏

  • @vmix-ki3zs
    @vmix-ki3zs 2 місяці тому

    Waheguru g veer nu tanrusti bakshe and lambs Umar

  • @jasmailsingh-c7n
    @jasmailsingh-c7n 2 місяці тому

    Waheguru ji is veer nu lamian umaran bakshi❤❤❤❤❤❤

  • @kuljitkaurkhangura8537
    @kuljitkaurkhangura8537 Місяць тому

    Waheguru ji waheguru ji waheguru ji mehar karo veer te🙏🙏

  • @jeetinderkaur5896
    @jeetinderkaur5896 4 місяці тому +3

    Wahguru ji

  • @kaurraj1555
    @kaurraj1555 2 місяці тому

    Waheguru ji

  • @drsarbrinderkaur8768
    @drsarbrinderkaur8768 Місяць тому

    Great …. Salute

  • @SahibjotSingh-jc1yy
    @SahibjotSingh-jc1yy 4 місяці тому +2

    Sachi gal aa veer ji maa ton bina mai v bahut dukh dekhe aa 😢😢

  • @MandeepMandeepsingh-wy9pc
    @MandeepMandeepsingh-wy9pc 3 місяці тому +1

    Waheguru ji sab te mehar kare 🙏