Special Podcast with Sukhpal Singh Khaira | EP 45 | Punjabi Podcast

Поділитися
Вставка
  • Опубліковано 15 бер 2024
  • #sukhpalkhaira #punjabipodcast #punjabcongress
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • Розваги

КОМЕНТАРІ • 411

  • @user-wq8ur5dd1r
    @user-wq8ur5dd1r 2 місяці тому +16

    ਬਹੁਤ ਵਧੀਆ ਗੱਲਬਾਤ ਖਹਿਰਾ ਸਾਹਿਬ ਮੇਰੇ ਮਨਪਸੰਦ ਲੀਡਰ ਨੇ ਜੋ ਹਰ ਮੱਦੇ ਤੇ ਬੇਬਾਕ ਬੋਲਦੇ ਨੇ ਵਾਹਿਗੁਰੂ ਸਭ ਨੂੰ ਚੜਦੀਕਲਾ ਚ ਰੱਖੇ

  • @tejasidhu4739
    @tejasidhu4739 2 місяці тому +24

    ਸੁਖਪਾਲ ਸਿੰਘ ਇਕ ਵਧੀਆ ਪੌਲੇਟੀਸ਼ੀਅਨ ਹੈ ਤਰਕ ਨਾਲ ਗੱਲ ਰਖਦਾ ਹੈ।

  • @CanadaKD
    @CanadaKD Місяць тому +11

    ਪੰਜਾਬ ਦੀ ਸ਼ਾਨ ਖੈਹਿਰਾ ਸਾਹਿਬ ਜੀ।

  • @rajucheema-wr4xj
    @rajucheema-wr4xj 2 місяці тому +23

    ਖਹਿਰਾ ਸਾਹਿਬ ਤੁਸੀਂ ਸੰਗਰੂਰ ਤੋਂ ਨਾ ਲੜੋ ਚੋਣ, ਕਿਉਂਕਿ ਉਥੋਂ ਸਿਮਰਨਜੀਤ ਮਾਨ, ਪਰਮਿੰਦਰ ਢੀਂਡਸਾ ਅਤੇ ਸੁਖਪਾਲ ਖਹਿਰਾ ਦਾ ਆਪਸ ਵਿੱਚ ਹੀ ਵੋਟ ਕਲੈਸ ਹੋ ਜਾਵੇਗਾ ਜਿਸ ਦਾ ਫਾਇਦਾ ਝਾੜੂ ਵਾਲਿਆਂ ਨੂੰ ਮਿਲੇਗਾ

  • @gurpreetwaraich8818
    @gurpreetwaraich8818 2 місяці тому +7

    ਬੋਹਤ ਸੋਹਣੀ ਗਲਬਾਤ 🙌

  • @balkaransidhu5334
    @balkaransidhu5334 2 місяці тому +13

    ਅਸਲੀ ਪੰਜਾਬੀ ਖਹਿਰਾ ਸਾਹਿਬ 🙏🏽

  • @babbughulyani9957
    @babbughulyani9957 Місяць тому +8

    ਖਹਿਰਾ ਸਾਹਿਬ great personelity. Good sir

  • @sewasingh4551
    @sewasingh4551 2 місяці тому +15

    ਨੀਡਰ, ਸੂਝਵਾਨ ਅਤੇ ਵਧੀਆ ਇਨਸਾਨ ਨੇ।

  • @gagzee0013
    @gagzee0013 2 місяці тому +11

    Kaint banda Sada Khaira Saab✌️👌🤌🏻

  • @jagroopkaur3241
    @jagroopkaur3241 2 місяці тому +8

    Proud of you
    Sardar sukhpal Singh Ji Khera❤❤❤

  • @bootasinghdhanaula1337
    @bootasinghdhanaula1337 2 місяці тому +8

    Sukhpal singh khaira ji good leader.

  • @user-nl3sc8ps7d
    @user-nl3sc8ps7d 2 місяці тому +21

    ਬਹੁਤ ਵਧੀਆ ਵਿਚਾਰ ਜੀ ਖਹਿਰਾ ਸਹਿਬ

  • @akaskumar1396
    @akaskumar1396 2 місяці тому +13

    Khaira saab, vdia banda

  • @gurshaanmander4461
    @gurshaanmander4461 2 місяці тому +8

    Great personality Sardar Sukhpal Singh Khaira 👌🏻

  • @sandeepmasih5143
    @sandeepmasih5143 2 місяці тому +8

    You’re great person Khara ji 🇺🇸🇺🇸🇺🇸🇺🇸🇺🇸🇺🇸🦁🦁🙏🙏

  • @ramandeepkaur3436
    @ramandeepkaur3436 2 місяці тому +7

    Too good khaira saab

  • @pricekk
    @pricekk Місяць тому +3

    SUKHPAL SINGH KHAIRA
    WE WANT MORE LEADERS AND POLITICIANS LIKE YOU ,SIR

  • @KuldeepRangi-lk8le
    @KuldeepRangi-lk8le 2 місяці тому +7

    Bahut vadia leader ne Sukhpal khaira ji good person

  • @sukhdhillon5738
    @sukhdhillon5738 2 місяці тому +21

    ਆਪਣੀ ਜ਼ਿੰਦਗੀ ਚ ਪਹਿਲੇ ਲੀਡਰ ਦੀ ਸਾਰੀ ਇੰਟਰਵਿਊ ਸੁਣੀ ਤੇ ਸੱਚੀ ਬਹੁਤ ਵਦਯਾ ਲੱਗਿਆ ਘੈਂਟ ਬੰਦਾ

  • @gurinderjitnagra7199
    @gurinderjitnagra7199 Місяць тому +6

    ਖਹਿਰਾ ਸਾਹਿਬ ਪੰਜਾਬ ਦੀ ਆਵਾਜ਼ ਹਨ.

  • @gurdeepsingh7069
    @gurdeepsingh7069 2 місяці тому +11

    Top leader khaira sab

  • @user-ps6ku7sl1b
    @user-ps6ku7sl1b 2 місяці тому +8

    Ik wakhri personality dekhan nu mili khaira saab g di ❤

  • @BalkinderSingh-th1hr
    @BalkinderSingh-th1hr 2 місяці тому +18

    ਪੰਜਾਬ ਦੀ ਸ਼ਾਨ ਖਹਿਰਾ ਸਾਹਿਬ

  • @lakhviirsingh2773
    @lakhviirsingh2773 2 місяці тому +7

    Only one of my favorite person🎉 in Indian politics

  • @gurwantsingh1895
    @gurwantsingh1895 2 місяці тому +7

    ਰਤਨ ਵੀਰ thanks for khera sahib ਨਾਲ਼ ਬ੍ਰੌਡਕਾਸਟ ਕਰਨ lae

  • @BalwinderSingh-rg1sv
    @BalwinderSingh-rg1sv 2 місяці тому +8

    ਪੰਜਾਬ ਦੀ ਅਵਾਜ਼ ਸੁਖਪਾਲ ਖਹਿਰਾ

  • @gurnoorgill4378
    @gurnoorgill4378 2 місяці тому +7

    ਖੈਰਾ ਸਾਬ ਖਿੱਚ ਕੇ ਰੱਖੋ ਕੰਮ ਨੂੰ,,, ਇਮਾਨਦਾਰ ਆਗੂ ਏ 22 ਤੂੰ

  • @amandeepmaan7575
    @amandeepmaan7575 2 місяці тому +11

    Khera saab zindabad❤

  • @RanjitsinghSingh-rn5hp
    @RanjitsinghSingh-rn5hp 2 місяці тому +10

    ਖੈਰਾ ਸਾਹਿਬ ਸਪੀਕਰ ਤਾ ਆਪ ਗੁਲਾਮ ਹੈ

  • @Kent12178
    @Kent12178 2 місяці тому +10

    Sukhpal khaira Saab is a very wise devoted and highly trustworthy leader.

  • @hardipghuman454
    @hardipghuman454 2 місяці тому +9

    Voice of Punjab lion of Punjab sukh pal Singh khaira

  • @Surinderpalsingh-zq7gu
    @Surinderpalsingh-zq7gu 2 місяці тому +3

    Great leader

  • @deepsingh9515
    @deepsingh9515 2 місяці тому +12

    Punjab da maan sukhpal khehra ❤❤

  • @satpalsingh8770
    @satpalsingh8770 2 місяці тому +8

    ਅਸੀ ਭੁਲੱਥ ਹਲਕਾ ਸਾਡਾ MLA ਬਹੁਤ ਵਧੀਆ ਹੈ

  • @BalkinderSingh-th1hr
    @BalkinderSingh-th1hr 2 місяці тому +10

    ਸਤਿ ਸ੍ਰੀ ਅਕਾਲ ਬਾਈ ਜੀ ਰਤਨ ਜੀ ਬਹੁਤ ਹੀ ਵਧੀਆ ਪੋਡ ਕਾਸਟ ਲੱਗਦਾ ਬਾਈ ਜੀ ਤੁਹਾਡਾ 🙏

  • @kulwindermander1721
    @kulwindermander1721 Місяць тому +4

    Sukhpal Singh khira very honest and brave leader

  • @gurmindersingh-1577
    @gurmindersingh-1577 2 місяці тому +14

    Sade Bholath da MLA Sardar Khaira saab

  • @Sumandeep-gl2xv
    @Sumandeep-gl2xv 2 місяці тому +24

    ਸਹੀ ਲੀਡਰ ਚਾਹੀਦੇ ਹਾਂ ਕੌਮ ਖਹਿਰਾ ਸਾਬ ਵਰਗੇ....❤❤❤❤❤

  • @bhupies9979
    @bhupies9979 2 місяці тому +6

    ❤❤❤ sukhpal singh khaira sabb nu Sangrur toh jeetu kraar

  • @user-ie2zc5nt1y
    @user-ie2zc5nt1y 2 місяці тому +11

    Good job khara shib

  • @BalwinderSingh-rg1sv
    @BalwinderSingh-rg1sv 2 місяці тому +12

    ਜਿੱਤ ਗਿਆ ਕਾਕਾ ਜੀ ਤੁਸੀਂ, ਜਿਥੋ ਮਰਜੀ ਖੜਾ ਹੋ ਜਾ ਸੁਖਪਾਲ ਖਹਿਰਾ ਪੰਜਾਬ ਦਾ ਟਰੈਡੋ

    • @reflection8542
      @reflection8542 Місяць тому

      चल भागल चिकड़बब

  • @rupindersingh2464
    @rupindersingh2464 2 місяці тому +8

    Very good

  • @vickyvickt1477
    @vickyvickt1477 2 місяці тому +6

    Sukhal khaira aankhi banda aa te aankhi bandia di ijjat krda dilo 👌👌

  • @harindersingh2687
    @harindersingh2687 2 місяці тому +23

    Sukhpal singh khaira 👍God bless you ❤️🙏🙏

  • @bhawandeol5113
    @bhawandeol5113 2 місяці тому +8

    ਵੀਰ ਮਨਪ੍ਰੀਤ ਸਿੰਘ ਇਆਲੀ ਨੂੰ ਵੀ ਬਲਾਓ 🙏

  • @shamdhiman8717
    @shamdhiman8717 2 місяці тому +40

    ਪੰਜਾਬ ਦੀ ਸ਼ਾਨ ਸੁੱਖਪਾਲ ਖਹਿਰਾ ਜ਼ਿੰਦਾਬਾਦ ਜਿੰਦਾਬਾਦ

  • @G_Bathinde_wala
    @G_Bathinde_wala 2 місяці тому +27

    ਸ਼ਾਨ ਏ ਪੰਜਾਬ ਖਹਿਰਾ ਸਾਬ

  • @user-gd9pp9hy2r
    @user-gd9pp9hy2r Місяць тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਖਹਿਰਾ ਜੀ ਨੇ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️💚✍️✍️✍️

  • @inderjeetsingh474
    @inderjeetsingh474 2 місяці тому +9

    Congrees ch khaira saab te akalian ch ayali sirf ehi bande kaint aa

  • @taridhindsa5666
    @taridhindsa5666 2 місяці тому +50

    ਸੰਗਰੂਰ ਤੋਂ ਖ਼ੈਰਾ ਸਾਹਿਬ ਨੂੰ ਜਿੱਤੂ ਕਰਾਰ

  • @pendutv6302
    @pendutv6302 2 місяці тому +14

    Khaira saab 💪💪

  • @gurwantsingh1895
    @gurwantsingh1895 2 місяці тому +3

    sukhpal khera great person

  • @lahoriasaab7879
    @lahoriasaab7879 2 місяці тому +22

    ਸਰਦਾਰ ਸੁਖਪਾਲ ਸਿੰਘ ਖਹਿਰਾ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣ

  • @adhindsa3476
    @adhindsa3476 Місяць тому +2

    ਖੈਰਾ ਸਾਹਿਬ ਸੂਝਵਾਨ ਲੀਡਰ ਹੈ।ਪਾਰਟੀ ਦੀ ਵੱਡੀ ਜਿਮੇਵਾਰੀ ਸੌਂਪੀ ਜਾਵੇ।

  • @Satinderdeol-wr8xf
    @Satinderdeol-wr8xf 2 місяці тому +6

    2 leader gaint lgde aw ik sukhpal saab te ik ayali sade wale

  • @ManjitKaur-ju2tz
    @ManjitKaur-ju2tz 2 місяці тому +14

    Khira. Saab🎉🎉🎉🎉🎉

  • @jagroopsingh1185
    @jagroopsingh1185 2 місяці тому +4

    Sukhpal Singh kehera brave honest man love and request...

  • @chamkaursidhu464
    @chamkaursidhu464 2 місяці тому +4

    Khera sahib great leader

  • @toneyk2024
    @toneyk2024 2 місяці тому +6

    Great personality, Hard working and Honest man. God blessed him

  • @singhmanjeetpannu2740
    @singhmanjeetpannu2740 2 місяці тому +11

    Gud Khaira sab

  • @kanwalpreets1181
    @kanwalpreets1181 2 місяці тому +7

    ਸਿੱਖਾਂ ਦੇ ਮਸਲੇ ਚਕਦਾ ਇਕੱਲਾ ਖਹਿਰਾ
    ਬਾਕੀ ਤਾ ਬਦੂਆ ਮਜ਼ਦੂਰ ਨੇ 91

  • @HarpreetSingh-vq5wy
    @HarpreetSingh-vq5wy 2 місяці тому +4

    Punjab di Asli Awaz kehra❤

  • @lovepreetbrar286
    @lovepreetbrar286 2 місяці тому +34

    ਪੰਜਾਬ ਦੀ ਆਵਾਜ਼ ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

    • @Punjabi924
      @Punjabi924 2 місяці тому +2

      ਚਾਬੀ tah dsdo kithe aa 😂😂😂

  • @ramsarup6260
    @ramsarup6260 Місяць тому +1

    ਅੱਜ ਮਿਤੀ14 04 2024 ਨੂੰ ਸੰਗਰੂਰ ਤੋ MP ਦੀ ਟਿਕਟ ਮਿਲਣ ਤੇ ਬਹੁਤ ਬਹੁਤ ਵਧਾਈਆ।

  • @amrinderbrar7763
    @amrinderbrar7763 2 місяці тому +2

    Great man

  • @AvtarSingh-lu6of
    @AvtarSingh-lu6of 2 місяці тому +6

    ਸੰਗਰੂਰ ਨਹੀ ਜਾਣਾ ਚਾਹਿਦਾ ਉੱਥੋਂ ਸਰਦਾਰ ਮਾਨ ਹੀ ਜਿੱਤਣਾ ਚਾਹਿਦਾ

  • @pardeepkaur6890
    @pardeepkaur6890 Місяць тому +1

    ਬਹੁਤ। ਵਧਿਆ। ਲੀਡਰ। ਸੁੱਖਪਾਲ। ਖੈਹਰਾ

  • @beinghuman4622
    @beinghuman4622 2 місяці тому +3

    Khaira saab di ta jit pakki h

  • @SEMBHYBHAI5911
    @SEMBHYBHAI5911 2 місяці тому +9

    KHAIRA SAAB NUMBER ONE⛳️💪🏼

  • @ProGaming-yq7fe
    @ProGaming-yq7fe 2 місяці тому +3

    Khara. Great. Ledar

  • @sarajmanes4505
    @sarajmanes4505 2 місяці тому +4

    Sat Shri Akal Ji Great Ledar Sardar Sukhpal Singh Khaira & Lajawab Program Jiode Vasde Raho Rab Rakha Dhanwad Ji 🙏 🙏👌👌👍👍👏👏❤❤

  • @harjeetthind6620
    @harjeetthind6620 2 місяці тому +15

    ਖਹਿਰਾ ਸਾਬ ਹਮੇਸਾ ਪੰਜਾਬ ਦੇ ਹਿੱਤ ਵਿੱਚ ਹੀ ਭੁਗਤਦੇ ਨੇ । ਖਹਿਰਾ ਸਾਬ ਜ਼ਿੰਦਾਬਾਦ

  • @amrindersingh6890
    @amrindersingh6890 2 місяці тому +3

    Khaira sahb is so educated person he will be give his best

  • @ranjitsokhal6236
    @ranjitsokhal6236 Місяць тому +2

    GOD BLESS KHAIRA SAHIB JI ❤❤❤❤❤❤❤ KEEP IT UP

  • @swarnsingh1628
    @swarnsingh1628 2 місяці тому +8

    Good khaira sab sir

  • @Kabaddi_da_ishq
    @Kabaddi_da_ishq Місяць тому +1

    ਸੰਗਰੂਰ ਦੇ ਲੋਕਾਂ ਦੀ ਇੱਕੋ ਅਵਾਜ਼ ਇਸ ਵਾਰ DSP ਸੇਖੋਂ ਸਾਬ

  • @user-sz2ih6kz9h
    @user-sz2ih6kz9h 2 місяці тому +5

    Sukhpal singh khaira ❤

  • @Janti838
    @Janti838 2 місяці тому +12

    Lakha Sidhana Bhana sidhu Sukhpal khaira Navjot Singh Sidhu Dr Gandhi hor b imaandar leader milke party tiyar kro punjab tuhade nal ha punjab tuhade tey prosa karda ha

    • @atozlevelsgame9135
      @atozlevelsgame9135 2 місяці тому

      ਲੱਖਾਂ ਸਿਧਾਨਾ ਤਾਂ ਚੋਰ,ਠੱਗ,ਕਬਜ਼ੇ ਲੈਣ ਵਾਲਾ,ਆ

    • @ARJAN.DHILLON.FANS.
      @ARJAN.DHILLON.FANS. 2 місяці тому

      ​@@atozlevelsgame9135tu ki a

  • @BhupinderSingh-pr5yc
    @BhupinderSingh-pr5yc 2 місяці тому +3

    😂😂😂 ਬੰਧੂਆ ਮਜ਼ਦੂਰ ਸੱਚਾ ਬੰਦਾ ਹੀ ਇਹੋ ਜਿਹੀ ਗੱਲ ਕਰ ਸਕਦਾ ਹੈ ਰਤਨ ਬਾਈ ਬਹੁਤ ਵਧੀਆ ਲੱਗਿਆ ਤੁਸੀਂ ਖੈਰਾ ਸਾਹਿਬ ਨੂੰ ਬੁਲਾਇਆ ਰਤਨ ਵੀਰ ਮਨਪ੍ਰੀਤ ਐਲੀ ਨਾਲ ਵੀ ਪੋਡਕਾਸਟ ਕਰੋ

  • @kdeepsinghdeep887
    @kdeepsinghdeep887 2 місяці тому +13

    Kehra saab good person

  • @chamkaur_sher_gill
    @chamkaur_sher_gill 2 місяці тому +9

    ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤🎉🎉🎉❤❤❤❤❤❤❤🎉🎉🎉🎉❤❤❤❤❤❤🎉🎉🎉🎉🎉🎉❤❤❤❤🎉🎉🎉🎉🎉🎉🎉🎉❤❤🎉🎉🎉🎉🎉🎉🎉🎉🎉❤🎉🎉🎉🎉🎉🎉🎉🎉🎉🎉

  • @Amriksingh-cn5oh
    @Amriksingh-cn5oh 2 місяці тому +3

    ਖਹਿਰਾ ਸਾਹਿਬ ਬਹੁਤ ਵਧੀਆ ਲੀਡਰ ਹੈ

  • @reshambhangu1469
    @reshambhangu1469 2 місяці тому +4

    Khaira sahib good ❤❤❤❤❤

  • @ManvajinderSinghBajwa-no7zq
    @ManvajinderSinghBajwa-no7zq 2 місяці тому +4

    Jindabad

  • @richhpalsra9823
    @richhpalsra9823 2 місяці тому +17

    ਸ਼ਾਨ ਏ ਪੰਜਾਬ ਸੁਖਪਾਲ ਸਿੰਘ ਖਹਿਰਾ ਸਾਬ ਸ਼ੇਰ ਏ ਪੰਜਾਬ ਸਿਮਰਜੀਤ ਸਿੰਘ ਮਾਨ ਸਾਬ

  • @gurpreetsingh-gf7md
    @gurpreetsingh-gf7md 2 місяці тому +21

    ਸੁਖਪਾਲ ਸਿੰਘ ਖਹਿਰਾ, the great leader 👌👌👌👌👌👌👌👌👌👌👌👌👌👌👌👌👌👌👌👌

  • @ramandeepsekhon8835
    @ramandeepsekhon8835 2 місяці тому +2

    Great Personality ❤

  • @user-fn8pi7ne4r
    @user-fn8pi7ne4r 2 місяці тому +2

    Support fr khaira saab

  • @jaspreetclar4788
    @jaspreetclar4788 2 місяці тому +5

    Kharia sahib talks with logic and he’s one of the politician. He knows how to address issues with well spoken language. You are awesome Kharia Sahib. Keep you great work to cross all the hurdles. Keep it up🙏

  • @GurwinderSingh-uv9kr
    @GurwinderSingh-uv9kr Місяць тому +1

    Best leader of the punjab sukhpal singh khahira

  • @JaswinderSingh-uf1ce
    @JaswinderSingh-uf1ce 2 місяці тому +4

    Khaira sab zindabaad👏

  • @kalasidhu-wo3pv
    @kalasidhu-wo3pv 2 місяці тому +32

    ਆਪਣੇ।ਡੈਡੀ।ਵਾਂਗ।ਅਣਖ।ਨਾਲ।ਚੱਲੁ।ਖਹਿਰਾ।ਸਾਬ।ਲਵ।ਯੁ

    • @Punjabi924
      @Punjabi924 2 місяці тому

      ਦੋਗਲਾ ਹੈਗਾ... 😅

    • @ManmeetSingh-cb8rc
      @ManmeetSingh-cb8rc 2 місяці тому

      Kio tere nal keda dogla pnn krta​@@Punjabi924

    • @iPuNJABlive
      @iPuNJABlive Місяць тому +1

      @@Punjabi924kidda dogla???

  • @sarabjitsingh-uo9gh
    @sarabjitsingh-uo9gh 2 місяці тому +5

    Khaira. Jindabad

  • @kamaldhindsa8953
    @kamaldhindsa8953 2 місяці тому +6

    Good job rattan Singh ji ❤

  • @harjindersingh3262
    @harjindersingh3262 2 місяці тому +8

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @rajwantchahal8721
    @rajwantchahal8721 2 місяці тому +2

    Great leader 👌 👌

  • @pritpalsingh5150
    @pritpalsingh5150 Місяць тому +2

    Sukhpal. Singh. Jindabad

  • @Lakhvirkaur864
    @Lakhvirkaur864 2 місяці тому +4

    Khaira ji bhut wadia insaan hun

  • @jimmychahal9867
    @jimmychahal9867 2 місяці тому +7

    Best thing about this podcast no waste 5 mints on preview

  • @nachattargill2643
    @nachattargill2643 2 місяці тому +2

    Jug jug jio❤❤❤