ਵੱਡੇ ਲੀਡਰ ਨੇ ਛੱਡਿਆ ਮੈਦਾਨ ! | Match Fix ਜਾਂ Safe Game? | EP 106 | Punjabi Podcast
Вставка
- Опубліковано 15 кві 2024
- #harsimratkaurbadal #punjabipodcast #rajawarring
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST - Розваги
ਲਾਲਜੀਤ ਭੁੱਲਰ ਪਹਿਲਾਂ ਵੀ ਵੋਟ ਕਟਾਉ ਸੀ ਹੁਣ ਵੀ, BJP ਦਾ ਖਡੂਰ ਸਾਹਿਬ ਤੋਂ ਜਿਹੜਾ candidate ਉਹਨੂੰ ਵੀ 5000 ਤੋਂ ਵੱਧ ਵੋਟ ਨਹੀਂ ਪੈਂਦੀ
ਇਸ ਟਾਈਮ ਪਿੰਡਾਂ ਵਿੱਚ ਆਪ ਦੀ ਹਵਾ ਬਹੁਤ ਘੱਟ ਆ
ਸਤਿ ਸ੍ਰੀ ਅਕਾਲ ਜੀ
ਡਿਬਰੂਗੜ੍ਹ ਜਾ ਕੇ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਸਾਥੀਆਂ ਨੂੰ ਨਾਂ ਮਿਲ ਕੇ ਭਗਵੰਤ ਮਾਨ ਨੇ ਸਾਬਤ ਕਰ ਦਿੱਤਾ ਕਿ ਉਹ ਬੀਜੇਪੀ ਦੇ ਨਾਲ ਰਲ ਕੇ ਚੱਲ ਰਹੇ ਹਨ। ਇਹਦਾ ਮਤਲਬ ਇਹ ਜਿੱਥੇ ਜਿੱਥੇ ਵੀ ਪਰਚਾਰ ਕਰਣ ਜਾਣਗੇ ਇੰਡੀਆ ਜਮਾਤ ਦੇ ਨੁੰਮਾਇਦੇ ਵਜੋਂ ਇਹ ਸਾਰੀ ਰਿਪੋਰਟ ਕੇਂਦਰੀ ਗ੍ਰਹਿ ਮੰਤਰੀ ਨੂੰ ਦੇਣਗੇ। ਘਰ ਦਾ ਭੇਤੀ ਲੰਕਾ ਢਹਾਉਗਾ ।
ਬਹੁਤ ਅੱਛੇ
ਸਰਬਜੀਤ ਸਿੰਘ ਹੈ ਫਰੀਦਕੋਟ ਤੋਂ ਦਸੀਓ ਜ਼ਰਾ ।। ਸ਼ਹੀਦ ਬੇਅੰਤ ਸਿੰਘ ਦਾ ਸਪੁੱਤਰ ਹੈ ਸਰਬਜੀਤ ਸਿੰਘ 🎉
ਹਾਂ, ਜੀ ਭਾਈ ਸਰਬਜੀਤ ਸਿੰਘ ਮਲੋਆ, ਫਰੀਦਕੋਟ ਤੋਂ ਉਮੀਦਵਾਰ ਹਨ।
@@user-gx5se9yv4ed de
ਜੀਤ ਮਹਿੰਦਰ ਸਿੰਘ ਨੂੰ ਲਿਆਉਣ ਵਾਲਾ ਬਾਜਵਾ ਹੈ ਵਿਰੋਧੀ ਧਿਰ ਦਾ ਲੀਡਰ।
ਤੁਸੀ ਵਧੀਆ ਪੋਲ ਖੋਲੀ ਸੁੱਖਪਾਲ ਦੀ
Very good information
Akali dal Amritsar di Tusi kiu ni gal
Krde veer kde b. Krni cha hi di aaa
Very good job 🎉
Rattanji Amritpal nu v dekh lende ke uthe sisa hai jalli hai.thanks veerji.
Good ❤
Good program
Waheyguru chardikala rakhey AAP ji sare veeran di❤💪🏽🙏🙏🙏🙏🙏
Wàheguru ji chardikala rakhey 🙏🙏🙏🙏🙏
Nice
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
👏👏👏
Kanwar VP Singh feel hurted. He was most qualified MLA and educated popular AAP man. But how he was ignored and let down. The problem of AAP is that only 2/5 men want to run party as their slaves. Kejri and now with Mann do the all show. Where is president of PB unit Principal Budh Ram(?). Do you ever heard or read his name? was he ever consulted? He is state President. In no party a state president is treated like this. Kejri and Mann are so much full of ego that they assume that they can get all votes and seats by themselves.
Ghaint a app bai
Good
Sangrur seat simranjeet Singh maan 60/chance ne village
ਦਲ ਬਦਲੂ ਨਾ ਆਖੋ ਇਹਨਾ ਨੂੰ ਦੱਲੂ ਲਾਲ ਆਖੋ ਜੀ
ਮਨਪ੍ਰੀਤ ਸਿੰਘ ਇਯਾਲੀ ਲੁਧਿਆਣੇ ਤੋਂ ਟਿਕਟ ਭਾਲਦੇ ਸੀ ,,,,ਬਾਕੀ ਪਤਾ ਨੀ ਕੀ ਹੋਇਆ ਰਾਜਨੀਤੀ ਆ
Bai thoda nhi Fault Jina Ne IPhone UA-cam Update Kita aw Oh pave Lock Karn phone And Chat v Hundi aw It’s not your fault You Doing So Good For Sikhs💯
ਸਾਡੇ ਸਿਰਸਾ ਚ ਕੁਮਾਰੀ ਸ਼ੈਲਜਾ ਕਾਂਗਰਸ ਪਾਰਟੀ 🎉ਜਿੱਤੂ ਹੀ ਜਿੱਤੂ
ਐਤਕੀ ਜਿਤ ਪੱਕੀ ਸੀਬੜਾਓਗ ਅਮਰਿਤਾਦੀ ਸੀ ਸੀਟ ਕੌਣ ਛਡਦਾ ੳੁੱਚ ਵੀ ਜਿਤ ਹਦੀਹੌਵੇ ਪਰਾਪੇਗੱਢਾ ਤਾ ਨਹੀ ਕਰ ਰਹੇ। ਹੇ ਸਕਦਾ ਕਿਸੇ ਵਡੇ ਲੀਡਰ ਨੇਰਾਜਾਬੜਿੱਗਦੀ ਸੀਟ ਖੋਹੀ ਹੋਵੇ ਆੈਮੇਗਰਤ ਪਰਚਾਰ ਨਹੀ ਕਰਨਾ ਚਾਹੀਦਾ ਕਿਤੇ ਵਿਲੌਧੀਆ ਵਲੌਗੰਫਾ ਤਾ ਨਹੀ ਦਿਤਾ ਗਿਆ ਚੈਨ==ਵਾ। ==ਲਿ। ==ਨ
❤❤❤❤❤
❤❤❤⛳
ਲਵੋ ਬਾਈ ਤੁਸੀਂ ਅੱਜ ਪੌਡਕਾਸਟ ਕਰਤਾ ਹੁਣ ਕੱਲ ਨੂੰ ਅਕਾਲੀ ਧਮਾਕਾ ਕਰਨਗੇ ਹੋਰ ਸਿਆਸੀ ਧਮਾਕੇ ਵੀ ਹੋਣਗੇ
Dekhde tuhanu zarur aa Rattan Veere
Nice. V. G. ❤❤❤❤❤❤❤❤❤❤
🌪️🚀
Australia ch show ni kar rahi aap
Enni w8
Dibrugarh itself one of the districs of Assam .
22 app te paise urgent charge karde aa ya free v aa
Dome parama nu paramatma hamesha khush rakhe ❤
Pbi ch ta Dowe ate Bharawa kehnde ne. Ih Dome te Parama kehri boli e ji?
ਕਾਂਗਰਸ + ਝਾੜੂ ਇਕ ਹੀ ਹਨ
ਅਕਾਲੀਦਲ + ਭਾਜਪਾ ਇਕ ਹੀ ਹਨ
9:59 canada ch prime truck resale dealership and prime trucking company ch KAKA G hoona di indirect investment kehndi public,
Pichle mahine ohna ne bankcrupcy file krti, bankcrupcy ch bhaut paise nikal aunde scheme naal.. main sochda c MP de election ch paise taan ehna chahida ni hunda.. ho skda gottiyaan fit lyi kharcha bhaut hoyea howe.. bathinde ch paisa changa challu ess vaar.
Sara fayda aap nu dita ja reha
His name is also Rahul (if I am not wrong) and he is contest from Churu.
Ravinder singh bhatii
Jaisalmer barmer balotra -lok sabha rajasthan
Hardik patel gujrat
Ex congress president gujrat congress commette .
Parminder Dhindsa nl pernol attached ne lok
Ekk ta punjab ch har koi journalist and political analyst bnn gya
Ravindra Singh Bhati
Asi ta Free wale aa Veer G
Bai jio jo program app te honge oh 8-10 din wad u tube te pa diya kro, kiyoki mere warge vi dekh liya krnge ji, y ji mai ta phone ch richaj vi bdi muskil nal kra rhe aa ji, bai ji jo bande kehde aa subscription ghat aa, oh bndeya to jiyada pese le kro ji, pr asi vi thohde darsk aa ji
ਚੰਨੀ ,ਖੈਹਿਰਾ , ਗਾਂਧੀ , ਸਰਬਜੀਤ ਸਿੰਘ ਜੀ ਵਾਹਿਗੁਰੂ ਕਰੇ ਇਹ ਜਿੱਤ ਜਾਣ ਦਾਸ ਦੀ ਬੋਨਤੀ ਹੈ ਪੰਜਾਬੋ ਬਾਹਿਰ ਬੈਠੇਆ ਦੀ ❤
He
Lalsingh ch dham haini
ਲਾਲ ਸਿੰਘ ਹੋਰੀਂ ਅਜ਼ਾਦ ਖੜੇ ਹੋ ਕੇ Rajasaab ਨਾਲ ਯਾਰੀ ਨਿਬਾਉਣ ਦੇ। ਆ....... ਦੇਖ ਲਿਓ
Akali vs akali vs akali vs aap
Sida:kho:blekiann:nal:hisa:chalda
Jhardu:de:minister: jann:ke:harnge:dhehli:janna:nhi:chahude:ministry: sadd:ke
ਐਪ ਦਾ ਨਾਮ ਕੀ ਹੈ ਜੀ
Lakhe bare
Right wing channel for sikh voter but good content
🫡
Yellow pug of AAP looking good
ਬਾਈ ਜੀ ਕੁਝ ਵੀ ਕਹੋ ਪਰ ਜਿੱਤ ਹਾਰ ਦਾ ਨਿਰਣਾ ਨਾ ਕਰੋ ਅਜੇ
Simsrnjit: man:andjhardu:damkabla:he:khear:banda:thek:a:par:cong8:da:brohd:he
ਰਤਨ ਯਾਰ ਤੁਸੀਂ ਅਕਾਲੀ ਦਲ ਵਿਰੋਧੀ ਹੋ
Ludhiana ch 6 vidhan sabha urban ch BJP 25k vote per vidhan sabha vote laike jau gi
Magar important hai payal di vote jo ki bittu di parivark seat hai
47:10 wrong info gp ta bittu and kotli de college de saathi si beant singh government time kaafi visible si
Tusi mix kar raahe laljit bhullar naal laljit bhullar adesh kairon de supporter sann phir 2017 ch congress nu support kar ta
Ravinder bhatti pehla azad mla hai
Bathinde to lakha 22
ਵਧੀਆ ਉਪਰਾਲਾ ਐਪ ਆਲਾ ਐਪ ਡਾਉਨਲੋਡ ਕਰਕੇ ਆਪਾਂ ਪੈਕ ਰੀਚਾਰਜ਼ ਕਰ ਲਿਆ ਬਾਕੀ ਹੌਲੀ ਹੌਲੀ ਸੱਭ ਠੀਕ ਤਰ੍ਹਾਂ ਨਾਲ ਚਲ ਪਉ
Bai ji App da name v Dasdo
And Bahut Bahut Mubarkaan💐
Aap ne burki pa te lagda
Paisa lai gaya hor ki
ਜਿਹੜੇ ਲੋਕ ਜੀਤਮਹਿੰਦਰ ਸਿੰਘ ਸਿੱਧੂ ਬਾਰੇ ਜਾਣਦੇ ਉਹ ਮੱਥੇ ਤੇ ਹੱਥ ਮਾਰਨ ਜਾਂ ਮੂੰਹ ਤੇ ਮਾਰਨ
ਸੰਗਰੂਰ app
Satta chulya di swah
Bhatti h sir rajput h vo
ਬਿਲਕੁਲ ਭਗਵੰਤ ਮਾਨ ਨੇ ਖੇਤਾਂ ਨੂੰ ਨਹਿਰੀ ਪਾਣੀ ਦੇ ਕੇ ਪੰਜਾਬ ਨੂੰ ਰੇਗਿਸਤਾਨ ਹੋਣ ਤੋਂ ਬਚਾ ਲਿਆ
Y asi free Wale a 90 aokea net pak papona
Th enemity Raja Waring earned in last five years is cause of his political loose motions Harsimrat has a Guru blessings Tough contest in Jalandhar Channi a Rinku and a Tinu all good candidates Rinku May win with small lead Ferozepur and a Khadoor Sahib are S A D seats It is not good that a Dhindsa not given Sangrur ticket
Bhari nde wale Roo Uthe!? Why So 😂😂😂
ਰਾਜਾ ਵੜਿੰਗ ਰਲ ਕੇ ਨੀਂ ਚਲਦਾ ਬਾਈ ਹਾਈਕਮਾਂਡ ਨੇ ਟਿਕਟ ਦੇਣੀ ਹੁੰਦੀ ਆ ਕਾਂਗਰਸ ਪੰਜਾਬ ਵਿੱਚ ਦਸ ਸੀਟਾਂ ਜੀਤੁਗੀ
100 nah jitt jaawe 🤣
kitay eh na 400 paar kar jaan 😂
Bharawa sab seeta Congress diya 😅😅😅 chulle ch pein sare kanjar
ਸਭ ਤੋਂ ਚੰਗਾ ਬੰਦਾ ਗੁਰਮੀਤ ਸਿੰਘ ਖੁਡਿਆ ਪਾਰਟੀ ਮਾਡ਼ਈ ਹੋ ਸਕਦੀ ਐ
Lok awaz TV nu Mike off karn lyi kiha esne news sun lyo
Bjp is not in competition in patiala
ਦੂਲੋ nu koi nhii pushda vr edar
BSP ne samjota toria si Kiu K AD ne ohna nu tich samjhia si. Oe, kujh ta asool rakho, ik party naal tuhada agreement e par tusi ohna nu consult ja seats divide karn to bagair hi candidates declare kar rahe ho and kisse hor lai present compromise nu tor rahe ho. Koi vi ihna maria nahi hunda k tuhade pishe pishe lilkaryia lenda firre.Akali Dal will know how much it suffered without BSP.
ਬਾਦਲ ਕਾ ਖਾਸ ਰਿਹਾ ਜੀਤ ਮਹਿੰਦਰ
Anmola ni jitt and dinde akali aun ge
ਬਾਦਲ ਕਿਆਂ ਨੇ ਭੋਗ ਤਾਂ ਪਾ ਦਿਤਾ ਸੀ ਢਿੰਡਸੀਆ ਦਾ
Kheara:nuu:sangrur:ton:galt:fesla::lakhe:de:pendu:vot:jiada:hee:100 chon:600he
Lakhe:nu:mla:c:29000:vot:mord:to:9halke:an:cho1:190000:vot:pau
ਲਖਾ ਕਿਹਣੂ ਹਰਾਉ ਬਾਈ
Thode dona jaanya de sota wajj gya 🤣🤣🤣🤣🤣🤣🤣🤣 hun lambi cho kini lead aa ?
Ethe galat kita sukhpal khehra ne. Vote khrab hou
Chunda nu vote ni pendi ji
ਟਕਸਾਲੀ ਪਰਿਵਾਰ ਨੂੰ ਦੇ ਦਿੱਤੀ ਫਿਰ ਪਤਰਕਾਰ ਭਾਈ ਚਾਰੇ ਸਾਰੇ ਦੇ ਸੁੱਤਰ ਫੇਲ ਹੋ ਗਏ, ਇਹ ਦੋਨੋ BJP ਚ ਭੱਜ ਜਾਂਦੇ,BSP ਦੇ vote ਕਦੋਂ ਪਏ ਅਕਾਲੀ ਦਲ ਨੂੰ.........
BJP 💪💪💪💪💪
Soja
Ravinder bhati h Barmer se ld raha h
Rattan veer vdia hunda tuhada program par apne nal banda koi knowledge wala te maturity wala bithao eh veer hor bdia jimewarian nibha sakda
Par ethe eh veer har war har ek prodcast ch tusi koi hor gal karde ho eh veer kise hor mudde da jwab den lag janda
Fer jad tusi kehnde ho me duji gal karda fer veer kehnda nahi nahi me ohde te hi aa reha matlab apni galti bi samjda nahi lukondaa
Right ,, jive Mintu gurusarie veer nal Jaspal Maan hunda aa ,, eh veer kde kde gall vich hor hi passé lai janda a
ਮੈ ਆਪ ਦਾ ਸਪੋਟਰ ਆ ਪਰ ਹਕੀਕਤ ਦਸ ਰਿਹਾ
ਚੀਮਾਂ ਵਫ਼ਾਦਾਰ ਕੁੱਤਾ ਸੁਖੇੱ ਗਪੀ ਦਾ ਇਸ ਕਰਕੇ ਆਰਡਰ ਤੇ ਹੀ ਭੌਕੂਗਾ
Bedowali 😅😅😅😅😅😅😅
ਖਹਿਰਾ ਨੂੰ ਕਿਸੇ ਨੇ ਵੋਟ ਨੀ ਦੇਣੀ