Special Podcast with Pinka Jarg | EP 48 | Punjabi Podcast

Поділитися
Вставка
  • Опубліковано 5 кві 2024
  • #pinkajarg #punjabipodcast #rattandeepsinghdhaliwal
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • Розваги

КОМЕНТАРІ • 388

  • @HarryMander
    @HarryMander 2 місяці тому +249

    ਬਹੁਤ ਵਧੀਆ ਗੱਲਾਂ ਹੋਈਆਂ ਮੋਟੀਵੇਸ਼ਨ ਤੇ ਮਾਇੰਡ ਸੈਟ ਤੇ ਹੈਲਥ ਤੇ ਐਜੂਕੇਸ਼ਨ ਤੇ ❤

    • @shubhneetkaursandhu
      @shubhneetkaursandhu Місяць тому +4

    • @vicksidhu616
      @vicksidhu616 Місяць тому +2

      You are an inspiration to the youth. Thank you for all your hard work!

    • @karanvirk5716
      @karanvirk5716 Місяць тому +1

      Are you both real brothers ? He looks exactly like you bro 😎

    • @shubhneetkaursandhu
      @shubhneetkaursandhu Місяць тому +1

      @@karanvirk5716 they are real brothers

    • @studioadekali4822
      @studioadekali4822 28 днів тому +1

      Harry veer tuhanu follow kr ke me 20 kg wait loos kita a 120 to 100 kg

  • @sukhmansingh7975
    @sukhmansingh7975 2 місяці тому +191

    ਬਾਈ ਅਰਜਨ ਢਿੱਲੋਂ ਨੂੰ ਵੀ ਸੱਦਾ ਦਵੋ 🏹🙏🏻

    • @varindersingh-fu8zn
      @varindersingh-fu8zn 2 місяці тому +16

      Pahela es veer de gall ty ta sun la

    • @sukhmansingh7975
      @sukhmansingh7975 2 місяці тому

      @@varindersingh-fu8zn ਸੁਣ ਲਈਆਂ ਵੀਰਜੀ 😃

    • @varindersingh-fu8zn
      @varindersingh-fu8zn 2 місяці тому

      @@sukhmansingh7975 👍

    • @kindakinda6544
      @kindakinda6544 Місяць тому +5

      ਓਹਦੀ ਕੀ ਦੇਣ ਆ ਕੀ ਸੇਧ ਲਈਏ ਓਹਦੇ ਤੋਂ ਮੈਨੂੰ ਲਗਦਾ ਕਮੇਂਟ ਕਰਨ ਹੀ ਆਇਆ ਸੀ ਤੂੰ ਆਹ ਪੋਡਕਾਸਟ ਤਾਂ ਸੁਣਿਆ ਨੂੰ ਹੋਣਾ

    • @sukhmansingh7975
      @sukhmansingh7975 Місяць тому +5

      @@kindakinda6544 ਬਹੁਤ ਦੇਣ ਆ ਜੇ ਕਦੀ ਸੁਣਿਆ ਹੋਵੇ ਤਾ ਹੀ ਆ । ਨਾਲੇ ਤੇਨੂੰ ਕਿੱਦਾ ਪਤਾ ਮੈਂ ਸੁਣਿਆ ਜਾ ਨਹੀਂ ਮੇਰੇ ਮੋਬਾਈਲ ਚ ਵੜ ਕੇ ਦੇਖਿਆ ਤੂੰ ?

  • @singhhardeep2006
    @singhhardeep2006 Місяць тому +25

    ਇਹ ਨੇ ਸਾਡੇ ਪੰਜ਼ਾਬ ਦੇ ਪੁੱਤ❤।

  • @beantsingh5023
    @beantsingh5023 2 місяці тому +54

    ਬਾਈ ਦੇ ਭਰਾ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਏ ਮੇਰੀ ਪੂਰੀ ਜ਼ਿੰਦਗੀ ਸੁਧਾਰ ਤੀ ❤ ਜੀਉਂਦਾ ਰਹੇ ਹੈਰੀ ਮੰਡਰ

  • @factspk373
    @factspk373 2 місяці тому +36

    ਪਿੰਕਾ ਕਬੱਡੀ ਦਾ ਮਸ਼ਹੂਰ ਪਲੇਅਰ ❤

  • @harbansCollection007
    @harbansCollection007 11 днів тому +5

    ਪਿੰਕਾ ਨੂੰ ਦੇਖ ਕੇ ਬਹੁਤ ਲੋਕ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਆ ਪਿੰਕਾ Motivation Boy ਬਣ ਗਿਆ ਪਿੰਕੇ ਦਾ ਸੁਪਨਾ ਜ਼ਲਦੀ ਪੂਰਾ ਹੋਵੇਗਾ " ਦੌੜਦਾ " ਪੰਜ਼ਾਬ

  • @Happy-hk8gt
    @Happy-hk8gt Місяць тому +15

    ਪਿੰਕੇ ਵੀਰ ਦੇ ਮਨ ਅੰਦਰ ਬੁਹਤ ਕੁਛ ਭਰਿਆ ਪਿਆ। ਵਾਹਿਗੁਰੂ ਭਲੀ ਕਰੇ

  • @harrymla1020
    @harrymla1020 2 місяці тому +44

    Rattan bai nu pyr krne ale lvyo hazri❤

  • @Singh_life92
    @Singh_life92 2 місяці тому +13

    ਸੋਹਣੀ ਗੱਲ-ਬਾਤ, ਕਰਮਾਂ ਵਾਲਾ ਪਰਿਵਾਰ ਹੈ ਜਿੱਥੇ ਦੋਨੇ ਭਰਾ ਚੰਗੀ ਸਿਹਤ ਦੇ ਮਾਲਕ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਹਮੇਸ਼ਾ

  • @bhupindersinghrathore3158
    @bhupindersinghrathore3158 Місяць тому +19

    ਬੋਲ ਪਿੰਕਾ ਜਰਗ ਰਿਹਾ ਤੇ ਪਾਣੀ ਰਤਨ ਬਾਈ ਪੀ ਜਾਂਦਾ।

  • @factspk373
    @factspk373 2 місяці тому +30

    ਪਿੰਕਾ ਸਿਰਾ। ਬਾਈ ਜੀਵਨ ਮਾਣੂਕੇ ਗਿੱਲਾਂ ਵਾਲੇ ਦੀ ਇੰਟਰਿਊ ਕਰੋ ਉਹ ਵੀ natural ਆ

  • @user-dv9sg9te3r
    @user-dv9sg9te3r Місяць тому +6

    ਬਾਈ ਜੀ ਬਹੁਤ ਵਧੀਆ ਗੱਲਾਂ ਸਿੱਖਣ ਨੂੰ ਮਿਲਿਆ ਬਹੁਤ ਵਧੀਆ ਇਨਸਾਨ ਹੋ ਤੁਸੀਂ ਦੋਵੇਂ ਹੀ ਭਰਾ ਪੀਕਾ ਜਰਗ ਹੈਰੀ ਮੰਡੇਰ 🙏🙏

  • @satveersingh4258
    @satveersingh4258 2 місяці тому +9

    ਬਹੁਤ ਵਧੀਆ ਗੱਲਬਾਤ ਕੀਤੀ ਬਾਈ ਜੀ ਪਿੰਕਾ ਜਰਗ ਪੂਰਾ ਸਿਰਾ ਬੰਦਾ ਬਾਬਾ ਮੇਹਰ ਰੱਖੇ l

  • @GurjantSingh-os5nv
    @GurjantSingh-os5nv 2 місяці тому +20

    ਰਾਹਾਂ ਚੋਂ ਪੱਥਰ ਜਾਂ ਕੰਡੇ ਹਟਾਉਣਾ ਵੀ ਬਹੁਤ ਮੁਸ਼ਕਲ ਹੁੰਦਾ ਜਿਸ ਰਾਹਾਂ ਤੇ ਤੁਸੀਂ ਚੱਲ ਰਹੇ ਹੋ ਬਾਕੀ ਪਿੰਕੇ ਬਾਈ ਤੁਸੀਂ ਆਪਣੇ ਮਕਸਦ ਚ ਸਫਲ ਹੋਵੋ

  • @user-xg2ft3fm4m
    @user-xg2ft3fm4m 2 місяці тому +12

    ਬਾਈ ਪੰਜਾਬ ਦੀ ਦੌੜਾਕ ਹਰਮਿਲਨ ਬੈਂਸ ਦਾ ਜਰੂਰ ਪੌਡਕਾਸਟ ਕਰੋ ਜੀ।

  • @karankalyan4557
    @karankalyan4557 Місяць тому +5

    ਬਾ-ਕਮਾਲ ਪੌਡਕਾਸਟ ਕਰਿਆ ਰਤਨ ਬਾਈ
    ❤ਦਿਲ ਕੁਸ ਹੋਇਆ ਬਾਈ ਦੇਖ❤

  • @innocentnoor7081
    @innocentnoor7081 Місяць тому +5

    ਫਿਟਨੈੱਸ ,ਕਬੱਡੀ ,ਕਨੇਡਾ ❌️
    ਸਿਰਫ ਜਾਗਦੀ ਜ਼ਮੀਰ ਦੀ ਗੱਲ ਆ।☑️
    ਚੜਦੀਕਲਾਂ 💪❤

  • @diljeetsidhu1992
    @diljeetsidhu1992 Місяць тому +12

    ਅਸਲ ਪੰਜਾਬ ਦੀ ਜਵਾਨੀ ਦੀ ਝਲਕ

  • @sahithalerh3291
    @sahithalerh3291 2 місяці тому +11

    ਹੈਰੀ ਮੰਡੇਰ ਨਾਲ਼ ਵੀ ਕਰੋ podcastਏਦਾਂ ਗੱਲ ਅਧੂਰੀ ਆ ਹੈਰੀ ਬਿਨਾਂ।ਪਿੰਕੇ ਦੀ ਕਹਾਣੀ ਹੈਰੀ ਬਿਨਾਂ ਪੂਰੀ ਹੋ ਈ ਨੀ ਸਕਦੀ 🙏

  • @jagjotghuman7100
    @jagjotghuman7100 Місяць тому +8

    No words for pinka jarg veer♥️

  • @chamkaur_sher_gill
    @chamkaur_sher_gill 2 місяці тому +8

    ਸਤਿ ਸਰੀ ਅਕਾਲ ਜੀ ਸਾਰਿਆ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @avtarsidhu5776
    @avtarsidhu5776 Місяць тому +3

    ਪੈਕਾ ਜਰਗ ਦੀਆ ਗੱਲਾਂ ਮੋਟੀਵੇਸਨ ਦਿੰਦੀਆ ਵੀਰ ਨੇ ਬਹੁਤ ਮਿਹਨਤ ਕੀਤੀ ਸੱਚੀਆਂ ਗੱਲਾਂ ਵੀਰ ਦੀਆਂ

  • @akashrandhawa6124
    @akashrandhawa6124 22 дні тому +6

    Pinka garg pajiii nu dilonn pyaar 🌸
    Only facts bro 💯 1 hr da mull painda sunnke

  • @grewal2202
    @grewal2202 Місяць тому +5

    End 22. Pta lagda vyi tu dilo bolda❤❤❤ Rabb Chardi Kala vich rakhe

  • @beantsingh5023
    @beantsingh5023 2 місяці тому +5

    ਬਹੁਤ ਵਧੀਆ ਜੀ

  • @bhanguhomeohall2079
    @bhanguhomeohall2079 Місяць тому +2

    ਜਿਨਾ ਮੈ ਆਪਣੇ ਆਪ ਨੂੰ ਪਿਆਰ ਕਰਦਾ ਓਨਾ ਹੀ ਆਪਣੇ ਪੰਜਾਬ ਨੂੰ , ਪਿੰਕਾ ਬਾਈ ਪੰਜਾਬ ਲਈ ਬਹੁਤ ਕੁਝ ਕਰ ਰਿਹਾ ਸੌ ਪਿੰਕਾ ਬਾਈ ਆਪਾ ਤੁਹਾਡੇ ਨਾਲ ਆ ❤

  • @gaganbhatti1374
    @gaganbhatti1374 Місяць тому +4

    New generation vaste physical good massage bro 👍💯❤️

  • @gagansidhu2605
    @gagansidhu2605 2 місяці тому +4

    ਬਹੁਤ ਹੀ ਵਧੀਆ ਗੱਲ-ਬਾਤ । ਚੜ੍ਹਦੀ ਕਲਾ । 🙏🏻🙏🏻

  • @NPB9513
    @NPB9513 Місяць тому +2

    ਬਹੁਤ ਵਧੀਆ ਵੀਡੀਓ

  • @brownboy1993
    @brownboy1993 13 днів тому +2

    ਪਿੰਕਾ ਜਰਗ ਨੂੰ ਖੇਡਣਾ ਚਾਹੀਦਾ ਆ ਜ਼ਰੂਰ, ਰਹਿੰਦੀ ਦੁਨੀਆਂ ਤੱਕ ਮਿਸਾਲ ਬਣ ਜੂਗਾ ਪਿੰਕਾ ਜਰਗ ਬਾਈ ਜੇ ਫਿਰ ਤੋਂ ਕਬੱਡੀ ਖੇਡਣ ਲੱਗ ਪਿਆ ਹਰ ਇੱਕ ਪਲੇਅਰ ਤੇ ਦਰਸ਼ਕਾਂ ਲਈ,,,

  • @satnamsandhu6700
    @satnamsandhu6700 9 днів тому

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਨੂੰ 👏 ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ 💪👏💪

  • @user-be5sn1fo6u
    @user-be5sn1fo6u 2 місяці тому +4

    Bhut vadiya kmm suru kita bai pinke ne
    Rattan bai bhut dhanvaad thoda bb

  • @majorsingh1285
    @majorsingh1285 Місяць тому +2

    ਬਹੁਤ ਵਧੀਆ ਪਿੰਕੇ ਵੀਰ

  • @HardeepSingh-ro7xh
    @HardeepSingh-ro7xh Місяць тому +1

    Bht vadia lgya y diaa glaa sunke bht kuj sikhan nu milya wmk y da supna jroor poora hou

  • @nirmalsingh3153
    @nirmalsingh3153 Місяць тому

    ਬਾਈ ਜੀ ਤੁਹਾਡੀ ਮਿਹਨਤ ਤੇ ਸੋਚ ਨੂੰ ਸਲਾਮ ਆ 👍🏻❤️

  • @GurdeepSingh-cn9ff
    @GurdeepSingh-cn9ff 2 місяці тому +1

    ਬਹੁਤ ਵਧੀਅਾ ੳੁਪਰਾਲਾ

  • @lovejeetsinghkang4298
    @lovejeetsinghkang4298 2 місяці тому +3

    Love u bro pinka jarag
    Bahut vadia msg Dinda aa bro
    Nal aa Veere sara Punjab tere

  • @GurbachanSinghMundi-tv5yv
    @GurbachanSinghMundi-tv5yv 2 місяці тому +3

    ਧੰਨਵਾਦ ਪਿੰਕੇ ਬਾਈ . ਬੁਹਤ ਵੱਡਾ ਭੁੱਲੇਖਾ ਨਿੱਕਲ ਗਿਆ ਅੱਜ ਇੱਕ . ਮੈਂ ਸੋਚਦਾ ਸੀ ਕੇ ਡੱਬਾ ਖਾ ਕੇ ਕਿਤੇ ਨੁਕਸਾਨ ਹੁੰਦਾ .
    ਅੱਜ ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਤੁਸੀਂ . ਸ਼ੁੱਕਰ ਆ ਮੈਂ ਵੀ ਹੁਣ ਤੱਕ whey protien ਹੀ ਖਾਦਾ .

  • @sukhasidhu7285
    @sukhasidhu7285 2 місяці тому +2

    Bhut vadiaaa podcast ver ji swad ageyea great mindset pinka jarg❤

  • @brownboy1993
    @brownboy1993 13 днів тому +1

    ਪੰਜਾਬ ਦਾ ਸ਼ੇਰ ਪੁੱਤ ਪਿੰਕਾ ਜਰਗ ❤❤❤

  • @imcoolgobind1
    @imcoolgobind1 Місяць тому

    Love you pinka jarg and ustaad Harry Mander tusi jindgi hi sudaar diti meri thanku soo much veere❤❤❤

  • @sweetgagan6067
    @sweetgagan6067 Місяць тому

    very motivating ,, it is much needed information for the betterment of punjab...god bless you brother ,,,

  • @Gurpreet_1987
    @Gurpreet_1987 2 місяці тому +1

    Very good interview.. a healthy body has a healthy mind..

  • @riprecords1372
    @riprecords1372 2 місяці тому +1

    ਵਾਹਿਗੁਰੂ ਜੀ 🙏

  • @pavitarsingh3662
    @pavitarsingh3662 2 місяці тому +2

    Bhutt vdia program ❤

  • @sonyghunas
    @sonyghunas Місяць тому +1

    Bhut Sonya gala kitya. Veer waheguru chardi kala cha rakha pinka veer nu

  • @MyChannel-ez6hl
    @MyChannel-ez6hl Місяць тому +1

    Thank you for information

  • @user-jy4nb9hk5f
    @user-jy4nb9hk5f 2 місяці тому +1

    Pinka jarg bahut Vadia laggya veere keep it up. Good luck

  • @BalkinderSingh-th1hr
    @BalkinderSingh-th1hr 2 місяці тому +2

    ਰਤਨ ਬਾਈ ਜੀ ਸਤਿ ਸ੍ਰੀ ਅਕਾਲ ਬਾਈ 🙏ਬਹੁਤ ਹੀ ਉਡੀਕ ਰਹਿ ਦੀ ਏ ਆਪਣੇ ਪ੍ਰੋਗਰਾਮ ਦੀ 👍

  • @harkiratdhillon9151
    @harkiratdhillon9151 2 місяці тому +2

    One of the best punjabi podcast.. congratulations pinka nd rattan

  • @samsadali2498
    @samsadali2498 2 місяці тому

    Dhnbad veer bdiaa slah lai

  • @kulwindersingh4401
    @kulwindersingh4401 Місяць тому +2

    Bht sohna kam krde ne Dono Veer. Harry nd pinka jarg

  • @deepraj_kaurz
    @deepraj_kaurz 2 місяці тому

    ਮਿਹਨਤਾਂ 🙌

  • @MeharSinghpannu
    @MeharSinghpannu Місяць тому

    ਬਹੁਤ ਵਧੀਆ

  • @AmandeepSingh-wd8qo
    @AmandeepSingh-wd8qo 2 місяці тому +1

    ਬਾਈ ਬਹੁਤ ਸੋਹਣੀਆ ਗੱਲਾਂ ਬਾਈ ਜੀ ਦੀਆਂ

  • @JaggiSootdhar
    @JaggiSootdhar Місяць тому +2

    Rattan bai g such a motivational and best ever interview.

  • @guwindersingh3877
    @guwindersingh3877 2 місяці тому +3

    Youth lyi motivation a dove jarg aale mander brothers 🙏🏻

  • @singhb4575
    @singhb4575 Місяць тому

    ❤ ਬਹੁਤ ਵਧੀਆ

  • @davindersingh7889
    @davindersingh7889 2 місяці тому

    ਬਹੁਤ ਸੋਹਣਾ ਲੱਗਿਆ ਪੌਡਕਾਸਟ ਰਤਨ ਵੀਰ🎉

  • @HarjinderSingh-ux7vu
    @HarjinderSingh-ux7vu 2 місяці тому

    ਬਹੁਤ ਵਧੀਆ ਸੋਚ ਐ ਪੀਕਾ ਜਰਗ ਵਾਲੇ ਵੀਰ ਦੀ 💪🏋️

  • @gumnaamdhaliwal7474
    @gumnaamdhaliwal7474 2 місяці тому +1

    bhaut sohni interview ❤

  • @MalokSingh-jy1mo
    @MalokSingh-jy1mo Місяць тому

    Bahut vadia gallan kitia bai ne

  • @RajpreetSingh-jj1ow
    @RajpreetSingh-jj1ow Місяць тому

    ਬਹੁਤ ਵਧੀਆ veere ❤love you a

  • @FaraattaTv
    @FaraattaTv Місяць тому +1

    Siraa Raider Panka Jarga ala , khed vi sohni c bai di natural player

  • @user-fe5wi4sj6s
    @user-fe5wi4sj6s Місяць тому

    Good information

  • @neetatiwana5077
    @neetatiwana5077 2 місяці тому

    Pinka jarg sira banda bahut vadia soch da malk a kabbadi v bahut vadia khedi a pinke ne siraaa podcast rattan bro gbu

  • @newpb2274
    @newpb2274 10 днів тому

    ਬਾਬਾ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ

  • @kindakinda6544
    @kindakinda6544 Місяць тому

    ❤❤❤ ਸਾਰੀਆਂ ਵੀਡੀਓ ਦੇਖਦੇ pinke ਵੀਰ ਦੀਆਂ

  • @simarjitsandhu8721
    @simarjitsandhu8721 2 місяці тому

    ਬਹੁਤ ਵਧੀਆ ਗੱਲਬਾਤ ਬਾਈ 💯

  • @hardipsingh4738
    @hardipsingh4738 2 місяці тому

    Great podcast, love you pinka veer g

  • @AkashdeepSingh-im7hj
    @AkashdeepSingh-im7hj Місяць тому

    Thanku bai bhut motivation milde pinke bai video dekh ke

  • @user-dp8wm4qt4h
    @user-dp8wm4qt4h 2 місяці тому

    Very nice podcast

  • @babbudhaliwal555
    @babbudhaliwal555 Місяць тому

    Very good 👍👍

  • @akashdeepsingh5712
    @akashdeepsingh5712 12 днів тому

    Waheguru chardikla ch rakhe y pinke nu

  • @babbukhan532
    @babbukhan532 2 місяці тому

    Bhut vdiaa soch bai❤

  • @takdirbhuker8026
    @takdirbhuker8026 Місяць тому +2

    Great love you bro

  • @ranjitsingh_
    @ranjitsingh_ 2 місяці тому

    ਬਹੁਤ ਵਧੀਆ ਨੋਜਵਾਨੀ ਨੂੰ ਸੇਧ ਬਹੁਤ ਬਹੁਤ ਪਿਆਰ ਪਿੰਕਾ ਜਰਗ❤❤❤❤❤❤❤❤

  • @bhupinderdhaliwal7248
    @bhupinderdhaliwal7248 Місяць тому

    ਬਹੁਤ ਵਧੀਆ ਵੀਰ

  • @harshpreetsingh953
    @harshpreetsingh953 2 місяці тому

    Punjab punjabiyat zindabad Beiman ❣️❣️

  • @Ajaykabaddipb29
    @Ajaykabaddipb29 Місяць тому

    Bhot viddya gal kite Bai ne ❤❤

  • @user-kl1pb5ev9b
    @user-kl1pb5ev9b Місяць тому

    Bhautt ਵਦੀਆ ਪਿੰਕੇ ਵੀਰ ਦੀਆ ਗੱਲਾਂ ਸਾਰੀਆ ਗੱਲਾਂ ਫੁੱਲ motivation aa veer thanks

  • @amndult6481
    @amndult6481 Місяць тому

    Pinke jarg bai di mehnat nu salam🙏

  • @BhupinderSingh-bb5gm
    @BhupinderSingh-bb5gm Місяць тому

    Keep it up really motivational

  • @GagandeepSingh-kj2zn
    @GagandeepSingh-kj2zn Місяць тому

    Great podcast ❤

  • @KuldeepBrar-zh6rg
    @KuldeepBrar-zh6rg Місяць тому

    ਬਹੁਤ ਵਧੀਆ ਗੱਲਾਂ ਬਾਈ❤

  • @gurpreetbasra4066
    @gurpreetbasra4066 Місяць тому

    Bahut vadia gbu veer

  • @ramneeksondh5165
    @ramneeksondh5165 10 днів тому

    Ratan bai tusi pinka jarg nal podcast karke boht changa kmm krya bai

  • @amandeepsingh2886
    @amandeepsingh2886 2 місяці тому

    Priceless pinka jarg bro ❤

  • @user-yj8vb9lx7u
    @user-yj8vb9lx7u 2 місяці тому

    Gud sir

  • @GurpreetSingh-kp5bi
    @GurpreetSingh-kp5bi 2 місяці тому +1

    👌👌

  • @BarinderSinghKamboj
    @BarinderSinghKamboj 2 місяці тому

    ਬਹੁਤ ਬੰਬ ਬੰਦਾ ਬਾਈ ਮੈ ਪਹਿਲੀ ਵਾਰ ਸੁਣਿਆ ਬਹੁਤ ਡੂੰਘਾ ਤੇ ਦੁਨੀਆ ਦੇ ਤਜਰਬੇ ਨਾਲ ਭਰੀਆਂ ਪਿਆ ਤੇ ਨਾਲ ਹੀ ਚੰਗਿਆਈਆ ਨਾਲ ਵੀ ਭਰਿਆ ਪਿਆ ਖਾਣ ਹੈ ਹੀਰੇ ਦੀ

  • @baljitsingh374
    @baljitsingh374 Місяць тому

    Good job👌👍👏

  • @user-ut8nx1nw5o
    @user-ut8nx1nw5o 2 місяці тому

    Badda veer ji ❤❤ love u

  • @FALCON-us5yk
    @FALCON-us5yk 2 місяці тому

    Pinka bai good motivation to youth 👍🏻👌🏻🦅🙏

  • @preetpb3134
    @preetpb3134 20 днів тому

    Bht vdia bai❤️

  • @user-sw5wh1cj4b
    @user-sw5wh1cj4b 15 днів тому

    Thx veer ji dasli

  • @harjinderdhillon3059
    @harjinderdhillon3059 Місяць тому

    Parmatma veer nu tandrusti bakshe ✌️📿👍

  • @amandeepsinghsandhu5216
    @amandeepsinghsandhu5216 Місяць тому

    Well done brother

  • @gilldeep7973
    @gilldeep7973 2 місяці тому

    Pinka Punjab da putt ❤❤❤❤ ❤️❤️🔥💕😘 end siraa bai

  • @sunnysandhuworld
    @sunnysandhuworld 14 днів тому

    Jug jug ji pinkay veer 🙏🏼