ਦਿੱਲੀ ਦੀ ਹਿੱਕ ‘ਤੇ ਕੰਵਰ ਨੇ ਲਾਇਆ ਅਜਿਹਾ ਅਖਾੜਾ90-90 ਸਾਲਾਂ ਦੇ ਬਜ਼ੁਰਗਾਂ ਸਮੇਤ ਪੂਰੀ ਦਿੱਲੀ ਲਾਤੀ ਨੱਚਣ

Поділитися
Вставка
  • Опубліковано 25 гру 2024

КОМЕНТАРІ •

  • @lalliofficialchannel5121
    @lalliofficialchannel5121 3 роки тому +97

    ਬਹੁਤ ਵਧੀਆ ਜੀ ਪਰ ਮੇ ਅਰਦਾਸ ਕਰਦੀ ਹਾਂ ਗੁਰੂ ਅੱਗੇ ਕੇ ਸਾਡੇ ਕਿਸਾਨ ਵੀਰਾਂ ਦੀ ਜਿੱਤ ਹੋਵੇ ਸਦਾ ਲਈ🌾🌾🌾🌾🌾🌾🚜🚜🚜🚜🚜🚜🚜🚜🌷🌷🌷🥀🥀

  • @kanwarsandhu1455
    @kanwarsandhu1455 3 роки тому +57

    ਪੰਜਾਬ ਦਾ ਫ਼ਕੀਰ ਕੰਵਰ ਗਰੇਵਾਲ ਪੰਜਾਬ ਦੀ ਸ਼ਾਨ

  • @kabaddilions3253
    @kabaddilions3253 3 роки тому +5

    ਵਾਉ ਵਾਹਿਗੁਰੂ ਜੀ। ਪੰਜਾਬ ਦੀ ਧਰਤੀ ਦੀ ਕੁੱਖ ਤੋਂ ਪੈਦਾ ਹੋਏ। ਡਾਇਮੰਡ ਹੀਰੇ ਨੂੰ ਸਲਾਮ ਕਰਦੇ ਹਾਂ ਗਰੇਵਾਲ ਦੀਆਵਾਜ। ਰੱਬ ਦੀ ਪ੍ਰਾਪਤੀ ਹੈ। ਕਿਸਾਨਾਂ ਜਵਾਨ ਏਕਤਾ ਜਿੰਦਾ ਵਾਦ ਮੋਦੀ ਮੁਰਦਾ ਵਾਦ ਵਾਹਿਗੁਰੂ ਇੰਨਾ ਸੁਖ ਰੱਖੀ ਵੀਰਾ ਤੇ ਭੈਣਾਂ ਨੂੰ ਸਲਾਮ ਕਰਦੇ ਹਾਂ

  • @navrojkaur8748
    @navrojkaur8748 3 роки тому +65

    ਕੰਵਰ ਪੁੱਤ ਜਿਉਂਦਾ ਰਹਿ ਜਦੋ ਵੀ ਗਾਉਣੇ ਹੋ ਜੋਸ਼ ਭਰਿਆ ਗੋਂਦੇ ਹੋ ਵਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Amanveer7190
    @Amanveer7190 3 роки тому +2

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏 ਜਿਉਂਦੇ ਰਹੋ ਪੰਜਾਬੀਓ ਰੱਬ ਮੇਹਰ ਕਰੇ ਸਭ ਤੇ

  • @baiji4923
    @baiji4923 3 роки тому +4

    ਜਿਉਂਦਾ ਰਹਿ ਬਾਈ 👍😊 ਬਹੁਤ ਹੋਂਸਲਾ ਮਿਲਦਾ ਸਾਰਿਆਂ ਨੂੰ ਏਂਦਾ । ਵਾਹਿਗੁਰੂ ਭਲਾ ਕਰਿਉ 🙏🙏

  • @balwinderdandiwalfatehveer6987
    @balwinderdandiwalfatehveer6987 3 роки тому +114

    ਕਿਸਾਨੋ ਮਨੋਜਨ ਕਰੀਆ ਕਰੋ ਮੋਦੀ ਨੂੰ ਪਤਾ ਲਗ ਜਾਉ ਵੀ ਕਿਸਾਨ ਤਾ ਮਸਤੀ ਚੋ ਹੀ ਰਹਿਦੇ ਹਨ

  • @jotdhaliwal3567
    @jotdhaliwal3567 3 роки тому +66

    Kisan ekta zindabad

  • @harrysingh8216
    @harrysingh8216 3 роки тому +73

    यार मन खुश हो गया tआज ता 👍👍👍👍👍👍

  • @AmritpalSingh-fr1cb
    @AmritpalSingh-fr1cb 3 роки тому

    Kisan Mazdoor Ekta jindabad jindabad jindabad 👍👍👍👍

  • @sukhvinderkaur2397
    @sukhvinderkaur2397 3 роки тому

    ਕੰਵਰ ਵੀਰ ਦੇ ਗੀਤ ਬਹੁਤ ਜੋਸੀ਼ਲੇ ਹਨ ਇਸੇ ਤਰ੍ਹਾਂ ਕਿਸਾਨਾਂ ਵਿੱਚ ਜੋਸ਼ ਭਰਦੇ ਰਹੋ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @darshansingh8324
    @darshansingh8324 3 роки тому +134

    ਅਲਾ ਹੂ ਦੀ ਅਵਾਜਾਂ ਆਵੇ ਕੁਲੀ ਨੀ ਫਕੀਰ ਦੀ ਵਿਚੋਂ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @khushdeep9315
    @khushdeep9315 3 роки тому +29

    ਜੀਉਂਦਾ ਵਾਸਦਾ ਰਹੇ ਗਂਰੇਵਾਲ

  • @deep55-l4s
    @deep55-l4s 3 роки тому +1

    ਕਾਹਦਾ ਖੁਸ਼ੀ ਚ ਭੰਗੜੇ ਮੇਰੇ ਵੀਰ ਕਿ ਦੀਪ ਵੀਰ ਨੂੰ ਤੇ ਲੱਖਾ ਵੀਰ ਜੀ ਨੂੰ ਖਤਮ ਕਰਨ ਦੀ ਚਾਲ ਚ ਕਾਮਯਾਬ ਹੋ ਗਏ ਤੇਰੇ ਕਾਮਰੇਡ।

  • @ParamjeetKaur-wi5hy
    @ParamjeetKaur-wi5hy 3 роки тому +26

    ਵਾਹ ਕਮਾਲ ਭਾਈ ਕੰਵਰ ਗਰੇਵਾਲ ਰੌਣਕਾਂ ਲਾਤੀਆਂ।👍 ਸ਼ਲਾਘਾਯੋਗ ਬੋਲ ਹਨ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।। ਜਿੰਦਾਬਾਦ।।

  • @navu354
    @navu354 3 роки тому

    Kisan Mazdoor akta zindabad 🌾🌾🌾🌾🚜🚜🚜

  • @saschool150
    @saschool150 3 роки тому +90

    ਕੰਵਰ ਗਰੇਵਾਲ ਜੀ ਪਗੜੀ ਸੰਭਾਲ ਜੱਟਾ ਲਹਿਰ ਦਾ ਗੀਤ ਵੀ ਗਾਇਆ ਕਰੋ ਤਾਂ ਜੋ ਲੋਕਾਂ ਨੂੰ 1907 ਦੇ ਸੰਘਰਸ਼ ਦਾ ਵੀ ਬਲ ਮਿਲਦਾ ਰਹੂ

    • @gurjeetsingh597
      @gurjeetsingh597 3 роки тому +1

      Bilkul right veer jii 🙏🙏🙏🙏🙏

    • @rajinderkaur1880
      @rajinderkaur1880 3 роки тому +2

      ਏਸੇ ਤਰ੍ਹਾਂ ਦੇ ਮਾਰੂ ਬਿੱਲਾ ਤੋਂ ਦੁਖੀ ਹੋਏ ਕਿਸਾਨਾਂ ਦਾ ਨਾਅਰਾ ਬੁਲੰਦ ਸੀ ਪਗੜੀ ਸੰਭਾਲ ਜੱਟਾ

    • @rajvirsingh4558
      @rajvirsingh4558 3 роки тому

      Bahut Sahi kiha ji

    • @rockycheema6742
      @rockycheema6742 3 роки тому

      Right

  • @gurpreetkaur4337
    @gurpreetkaur4337 3 роки тому +1

    Kisan majdoor ekta jindabad 🙏🙏

  • @kamaljitgill624
    @kamaljitgill624 3 роки тому +72

    Kisaan ekta zindabad 💪💪💪

  • @manseertsandhu6527
    @manseertsandhu6527 3 роки тому +24

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ
    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ

  • @fatehsingh5896
    @fatehsingh5896 3 роки тому +31

    ਰੋਣਕਾਂ ਪੰਜਾਬ ਦੀਆਂ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kirandeep2037
    @kirandeep2037 3 роки тому +1

    Lakha sidhana jindabad lakhe veer da sath deo .
    Punjab di shann Lakha sidhana.
    Humdrd Punjab da Lakha sidhana.
    ,,,,,,Ballu ratainda,,,,,,

  • @daljitsingh3631
    @daljitsingh3631 3 роки тому +30

    ਵਾਹਿਗੁਰੂ ਮੇਹਰ ਕਰੀ ਸਭ ਤੇ

  • @SurjitSingh-nt2cj
    @SurjitSingh-nt2cj 3 роки тому

    ਜ਼ਿੰਦਾਬਾਦ ❤️ ਜ਼ਿੰਦਾਬਾਦ ❤️ ਜ਼ਿੰਦਾਬਾਦ ❤️ ਜ਼ਿੰਦਾਬਾਦ ❤️ ਜ਼ਿੰਦਾਬਾਦ ❤️ ਜ਼ਿੰਦਾਬਾਦ ❤️ ਜ਼ਿੰਦਾਬਾਦ ❤️ ਜ਼ਿੰਦਾਬਾਦ

  • @sandeepmehra5886
    @sandeepmehra5886 3 роки тому +2

    Kmaal kar diti kanwar saab waheguru chardikla rakhe kisan morche di👍👍👍🙏🙏🙏🙏

  • @ranjitaujla9770
    @ranjitaujla9770 3 роки тому +28

    God bless you support farmers kisan ekta jinadbad

  • @satwinderkaur1096
    @satwinderkaur1096 3 роки тому +2

    ਧੰਨ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਦੇ ਸਿਰ ਤੇ ਮਿਹਰ ਭਰਿਆ ਹੱਥ ਰਖੇ ਜੀ

  • @rajinderkaur1880
    @rajinderkaur1880 3 роки тому +7

    ਅਸੀ ਕਹਾਗੇ ਕਿਸਾਨ ਮਜਦੂਰ ਏਕਤਾ ਹਾਕਮਾਂ(ਮੋਦੀ ਸਰਕਾਰ) ਤੇਰਾ ਛੁੱਟਣਾ ਏ ਖੇੜਾ ਜਿੰਦਾਬਾਦ ਬੋਲ ਕੇ🔥🔥🔥🔥🔥

  • @jaswinderkaur8691
    @jaswinderkaur8691 3 роки тому

    Kisan majdur ekta jindabad wahagur ji mehar karn I support you God bless you

  • @gurbaxcheema9899
    @gurbaxcheema9899 3 роки тому +2

    ਸਿੰਗਰ ਵੀਰੋ ਨਹੀਂ ਰੀਸਾ ਤੁਹਾਡੀਆਂ ਤੁਹਾਡੀ ਰੀਸ ਕਿਸੇ ਨੇ ਨਹੀਂ ਕਰਨੀ ਜਥੇਬੰਦੀਆਂ ਵਾਂਗ ਤੁਹਾਡੇ ਦਿਲ ਵਿਚੱ ਕਿਸੇ ਲਈ ਕੋਈ ਈਰਖਾ ਨਹੀਂ ਕਾਸ਼ ਲੱਖਾਂ ਵੀਰ ਤੇ ਸਿੰਧੂ ਵੀਰ ਵੀ ਨਾਲ ਹੀ ਹੋਣ

  • @generalstark2518
    @generalstark2518 3 роки тому +60

    ਅਸੀਂ ਲੜਾਗੇ ਸਾਥੀ

  • @navandprabhdance7369
    @navandprabhdance7369 3 роки тому +50

    ❤️❤️❤️❤️🙏🙏🙏🙏 Kissan majdur Ekta zindabad 🎉🎉🎉

  • @myrechargess.4074
    @myrechargess.4074 3 роки тому

    Kisan-mazdoor Ekta zindabad

  • @manseertsandhu6527
    @manseertsandhu6527 3 роки тому +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ
    ਤਰਸ ਕਰੋ ਮਿਹਰ ਕਰੋ ਸਾਹਿਬ ਜੀ

  • @ParmjitKaur-jq8yw
    @ParmjitKaur-jq8yw 3 роки тому +44

    Waheguru ji mehar karo

  • @deep55-l4s
    @deep55-l4s 3 роки тому +1

    ਪੰਜਾਬੀਓ time ਸਿਰ ਦੀਪ ਵੀਰ ਤੇ ਲੱਖੇ ਵੀਰ ਦਾ ਸਾਥ ਦਿਓ, ਨਹੀਂ ਤਾ ਲਾਹਨਤ ਹੈ ਸਾਡੇ ਪੰਜਾਬੀ ਹੋਣ ਤੇ।ਜੇ ਏਹਨਾਂ ਵੀਰਿਆਂ ਦੀ ਜਿੰਦਗੀ ਰੋਲ ਕੇ ਜਮੀਨਾ ਬਣਾਉਣੀਆਂ ਤਾ ਮੇਰੀ ਜਮੀਰ ਨੂੰ ਤਾ ਇਹ ਮਨਜੂਰ ਨਹੀਂ ।ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਦੇ ਸੀ ਤੇ ਹੁਣ ਇਹ ਯੋਧੇ ਫਸਾ ਦਿੱਤੇ। ਮੇਰੇ ਵੀਰ ਜਾਗੋ ਲਿਆਉ ਵੀਰਾਂ ਨੂੰ ਮੋਰਚੇ ਚ ਮੋੜ ਕੇ ਤੇ ਸਰਕਾਰ ਨਾਲ ਸ਼ਰਤ ਰੱਖੋ ਕਿ ਕੇਸ ਰਦ ਕਰੇ ਬਿਨਾਂ ਗਲ ਨਹੀ ਕਰਨੀ। ਕਾਮਰੇਡਾਂ ਨੂੰ ਫੜੋ ਹੁਣ ਜਿਨ੍ਹਾਂ ਨੇ ਸਕੀਮਾਂ ਬਣਾਈਆਂ ਦੀਪ ਵੀਰ ਤੇ ਲੱਖਾ ਵੀਰ ਜੀ ਨੂੰ ਖਤਮ ਕਰਨ ਦੀਆਂ ।ਵੇਲਾ ਸਾਂਭ ਲਉ ਪੰਜਾਬੀਓ। ਕਿਸੇ ਨੌਜਵਾਨ ਨੇ ਨਹੀ ਖੜਨਾ ਅਗੇ ਤੋਂ ਪੰਜਾਬ ਦੇ ਹੱਕਾਂ ਦੀ ਗਲ ਕਰਨ ਲਈ । ਹਿੰਮਤ ਕਰੋ ਮੇਰੇ ਵੀਰਿਓ ਬਚਾ ਲਉ ਵੀਰਾਂ ਨੂੰ ।

  • @jagy7862
    @jagy7862 3 роки тому +1

    Kishan majdor ekta zindabad .....

  • @sonufoodrecipie9934
    @sonufoodrecipie9934 3 роки тому

    👏👏👏👏👏Waheguru ji Sab kisana viran nu khushi khushi jitake vapis gra nu aoun apne apne👏👏👏👏...No Farmer...No Food

  • @NirmalSingh-hh5lq
    @NirmalSingh-hh5lq 3 роки тому

    ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਹੈ

  • @opkinggaming2659
    @opkinggaming2659 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @rsinfovlogs4565
    @rsinfovlogs4565 3 роки тому +1

    Kisan ekta zindabad 🔥🔥💪💪🚜🚜

  • @deepdeep6172
    @deepdeep6172 3 роки тому +32

    Love you garewal sabb ji from Singapore bas es tara he sawa karde raho ji one day we must win God bless you bro

  • @DarshanSingh-ps3hu
    @DarshanSingh-ps3hu 3 роки тому

    Kisan Mezdur Ekta zindabad

  • @satnamsinghghuman6776
    @satnamsinghghuman6776 3 роки тому

    Kisaan Ekta Jindabad

  • @sarojdevi649
    @sarojdevi649 3 роки тому +5

    ਜੈ ਕਨਵੰਰ ਬਾਈ ਜੈ ਕਿਸਾਨ🤗

  • @sikandarsingh1439
    @sikandarsingh1439 3 роки тому

    ਵਾਹਿਗੁਰੂ ਜੀ ਮੇਹਰ ਕਰੋ ਕਿਸਾਨਾਂ ਤੈ ਮੋਰਚਾ ਜਿੱਤ ਕੇ ਆਉਣ ਅਰਦਾਸ ਕਰਦੇ ਹਾਂ

  • @charanjitatwal3207
    @charanjitatwal3207 3 роки тому

    Deep sidhu 🦁 lakha sidhana 🦁god bless you both

  • @balwindersidhu6978
    @balwindersidhu6978 3 роки тому +33

    God bless all farmers Boycott EVM and BJP

  • @GurmeetKaur-do1qb
    @GurmeetKaur-do1qb 3 роки тому

    Sachi suchi singing hai Kanwar grewal di bahut maan hai beta tuhade te

  • @marjorierohini6823
    @marjorierohini6823 3 роки тому

    YOU ARE ABSOLUTELY AWESOME #
    AND YOUR TOTAL SUPPORT AND LOVE FOR OUR DEAR FARMERS IS INSPIRING.
    YOU ARE GREAT#

  • @varindersohivarindersohi3078
    @varindersohivarindersohi3078 3 роки тому +4

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਲੱਖਾ ਵੀਰ ਜਿੰਦਾਬਾਦ

  • @khushdeep9315
    @khushdeep9315 3 роки тому +4

    ਕਿਸਾਨ ਏਕਤਾ ਜ਼ਿੰਦਾਬਾਦ

  • @rajasinghkaushal7286
    @rajasinghkaushal7286 3 роки тому

    जय जवान जय किसान, किसान एकता जिंदाबाद, किसान मोर्चा जिंदाबाद

  • @mrjatt8737
    @mrjatt8737 3 роки тому

    ਵਾਹਿਗੁਰੂ ਸਾਰੇ ਕਿਸਾਨ ਵੀਰਾਂ ਤੇ ਮੇਹਰ ਰੱਖੇ ਬੱਸ ਜਿੱਤ✌️ ਕੇ ਹੀ ਮੁੜਾਂ ਗੇ(( 👬👬ਕਿਸਾਨ ੲੇਕਤਾ ਜਿੰਦਾਵਾਦ))💪💪

  • @panthrandhawa5444
    @panthrandhawa5444 3 роки тому +6

    Mazza aa gai dab k rakhoo wahaguru g nal ha sab dee 🙏🙏🙏

  • @ParkashKumar-lj1xx
    @ParkashKumar-lj1xx 3 роки тому +7

    No Farmar no food
    Kisan majdoor ekta zindabad

  • @vickuk1313
    @vickuk1313 3 роки тому

    Niri Rab Di rooh hi hai Bai kanwar.. JEO VEERE Bhut Bhut pyar from England 👍

  • @Indian-je4on
    @Indian-je4on 3 роки тому

    Paaji Tussi Great Ho , 💪JAI JAWAAN JAI KISAAN 💪

  • @Jap_waheguru
    @Jap_waheguru 3 роки тому +17

    Kisan Ekta zindabad 💪💪💪

  • @kanwarsandhu1455
    @kanwarsandhu1455 3 роки тому +9

    Punjab da faqeer I salute you sir you are great

  • @sukhjotmann9231
    @sukhjotmann9231 3 роки тому +3

    ❤️ Salute aw veero ❤️

  • @Amanveer7190
    @Amanveer7190 3 роки тому

    ਮਾਨ ਹੋ ਰੇਹਾ ਅਸੀਂ ਪੰਜਾਬੀ ਹਾਂ ਵਾਹਿਗੁਰੂ ਜੀ ਜਿਤ ਹੋਵੇ ਪੰਜਾਬੀਆਂ ਦੀ ਫਿਰ ਪੂਰੀ ਦੁਨੀਆਂ ੨੦੨੧ ਨੂੰ ਯਾਦ ਕਰਕੇ ਅਪਨੇ ਬੱਚਿਆਂ ਨੂੰ ਕਹਾਣੀਆਂ ਸੁਣਾਇਆਂ ਕਰਨਗੇ ਕੇ ਦਿੱਲੀ ਵਿੱਚ ਕਿਸਾਨਾਂ ਨੇ ਸਰਕਾਰ ਖਿਲਾਫ ਧਰਨਾ ਲਾਇਆ ਸੀ ਇਤਹਾਸ ਬਨ ਰਿਹਾ ਜੀ🙏🙏🙏🙏🙏

  • @aamaadmipartypunjab2367
    @aamaadmipartypunjab2367 3 роки тому +1

    ਵਾਹਿਗੁਰੂ ਜੀ ਮੇਹਰ ਕਰਨ
    KISAN zindabaad

  • @aaisha055572p
    @aaisha055572p 3 роки тому +14

    Waheguru sdaa tarakiyan bakshe tuhanu! 😇

  • @KulwinderKaur-ef4ys
    @KulwinderKaur-ef4ys 3 роки тому

    Kanwar ji god aap ki awaaj sada ese hi rkhe.

  • @kamaljitsingh6400
    @kamaljitsingh6400 3 роки тому

    Kisan madour akita zindabad 🚜🚜🚜🚜

  • @jaswindergill6493
    @jaswindergill6493 3 роки тому

    Wari jawa veeroooooo ...rab ji apne te meher kare apni mehnt di 🤚💯💯💯💯💯💯💯💯💯💢💢💢💢💥💞jit howaeeee

  • @RupinderKaur-co5ui
    @RupinderKaur-co5ui 3 роки тому

    ਵਹਿਗੁਰੂ ਜੀ ਮੇਹਰ ਕਰਨ ਕਿਸਾਨ ਭਰਾਵਾਂ ਤੇ

  • @azolaperlin5587
    @azolaperlin5587 3 роки тому +7

    Kanwer grewal and your all group are really honest and follow real leaders.you all great.from uk

  • @humanrighthuman8496
    @humanrighthuman8496 3 роки тому +5

    Jo mare veer kissan majdur es morche vich saheed ho gay ne una nu lakh vari parnam 🙏🙏

  • @JaskaranSingh-zt6rd
    @JaskaranSingh-zt6rd 3 роки тому

    Wah ji rang bante kisan mazdoor ekta zindabad

  • @megsarna7429
    @megsarna7429 3 роки тому +37

    GREAT SONG

  • @meradeshhovepunjab2937
    @meradeshhovepunjab2937 3 роки тому +22

    Kanwar Bai siraa

  • @walia.deep65
    @walia.deep65 3 роки тому +1

    Waheguru ji Mehar banai rakhan tohade sab te

  • @geetgill6938
    @geetgill6938 3 роки тому

    Sach di.hi jitt howe gi veer ji...sada khush reh k muskilan katt lo ..waheguru ji tusa nu jarur safal krn ge👍❤

  • @karamjitsingh1343
    @karamjitsingh1343 3 роки тому +5

    Kisan mazdoor Ekita zindabad

  • @chandigarhgirlbakes
    @chandigarhgirlbakes 3 роки тому +4

    Jeyonde raho Punjab waleyo
    Jeyunda vasda rahe sada Punjab❤️❤️❤️
    Zindabaad jwani❤️

  • @sadapindsadaghar1659
    @sadapindsadaghar1659 3 роки тому +1

    ਬਹੁਤ ਵਧੀਆ ਜੀ

  • @sagarsingh1242
    @sagarsingh1242 3 роки тому +1

    Kissaan majddor earakta jindabad

  • @aartidhiman4681
    @aartidhiman4681 3 роки тому

    woooowww very nice kishan ekta zindawaad

  • @cookingwithjot2111
    @cookingwithjot2111 3 роки тому +1

    Satguru ji mere veer always eda he kush rehn
    Satguru mehar Karna , hun cheti cheti kirpa karo bill wapas kare oh Banda and mere pyare kisan apne apne pinda nu kushi kushi Jann ❤️🙏🙏🙏🙏🙏🙏
    Kisan Ekata zindabadd

  • @chandigarhgirlbakes
    @chandigarhgirlbakes 3 роки тому +5

    Aj rabb khush hai
    Waheguru
    Hare ram
    Allah hu

  • @balbirze
    @balbirze 3 роки тому

    Kissan ekta jindabad

  • @parmjitkaur1251
    @parmjitkaur1251 3 роки тому +1

    Waheguru jii 🙏🙏 mehr kreo mere yaa veera te💞

  • @kuldeepbuttar665
    @kuldeepbuttar665 3 роки тому +6

    Kanwar ji all teem salute ha ji..🙏💯🙏🙏💯💯🙏

  • @rajinderthakri
    @rajinderthakri 3 роки тому

    Our proud
    Kisan and majdoor and jwan

  • @mynanogarden6842
    @mynanogarden6842 3 роки тому

    वाहेगुरु जी दे अगे हाथ जोड़ अरदास करदीयां साडे किसान वीरां दी जित होवे
    वाहेगुरु जी मेरे सारे किसान वीरां ते मेहर भरिया हाथ रखना ते हमेशा अंग संग रेहना
    ते चढ़दीकला च रखना
    किसान मजदूर एकता जिन्दाबाद
    जय जवान जय किसान
    जय पंजाब

  • @AmarjitSingh-ed3gu
    @AmarjitSingh-ed3gu 3 роки тому

    Kisan Mazdoor Ekta zindabad.
    Very fine.

  • @kulwarnsingh688
    @kulwarnsingh688 3 роки тому +1

    We love you Kanwar
    We support Deep Sidhu and Lakha Sidhana
    Jai Jawan Jai Kisan
    🙏🙏🙏🙏🙏

  • @bhuttar8649
    @bhuttar8649 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👏

  • @salinderkaur615
    @salinderkaur615 3 роки тому +5

    Very good jai jawan jai kisan jinda baad👍👍👍👍👍👍🙏🙏🙏🙏🙏🙏♥♥♥♥♥♥

  • @BhagwanSingh-bt9xy
    @BhagwanSingh-bt9xy 3 роки тому

    Kisan majdur ekta jindabad Sweden

  • @maniderkaur3253
    @maniderkaur3253 3 роки тому

    No words only lot of respect

  • @rajatrajat6612
    @rajatrajat6612 3 роки тому

    Kisan Mazdoor ekta zindabad 💪

  • @jasvirkaur3148
    @jasvirkaur3148 3 роки тому

    Very good veer g God bless you

  • @aartidhiman4681
    @aartidhiman4681 3 роки тому

    suchi dil ruhhh khus ho gai hai waheguru chardi kala bakhse

  • @meet_pb11
    @meet_pb11 3 роки тому

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @batth549
    @batth549 3 роки тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ✊✊

  • @TrainingTrawl364
    @TrainingTrawl364 3 роки тому +1

    ਮੈਨੂੰ ਲਗਦਾ ਇਹ ਸਭ ਫਰੀ ਸੇਵਾਵਿਚ ਹੋ ਰਿਹਾ ਏ ਕਨਵਰ ਗਰੇਵਾਲ ਸਾਹਿਬ ਕਹਿੰਦੇ ਸੀ ਅਖਾੜ੍ਹੇ ਲਾਵਾਗੇ ਜੇ ਮੈ ਸਹੀ ਕਿਹਾ ਤਾ ਠੋਕੋ ਲਾਈਕ 👍👍👍👍🙏🙏🙏👌👌👌👌👌

  • @amanpreet333
    @amanpreet333 3 роки тому

    thanks bhai singer veera nu jihna ne kisaan nu ena support kita.🙏🙏🙏🙏🙏