Kanwar Grewal LIVE Tikri Delhi Border - ਸਰਬ ਧਰਮ ਸਾਂਝਾ ਸੰਮੇਲਨ - Farmer Protest

Поділитися
Вставка
  • Опубліковано 26 гру 2024

КОМЕНТАРІ • 538

  • @sarbpunjabi2857
    @sarbpunjabi2857 3 роки тому +5

    ਗਰੇਵਾਲ ਸਾਹਿਬ ਤੁਹਾਨੂੰ ਵਾਹਿਗੁਰੂ ਤੁਹਾਡੇ ਕਿਸਾਨ ਮੋਰਚੇ ਲਈ ਕੀਤੇ ਕੰਮ ਦਾ ਕ੍ਰੈਡਿਟ ਦੇ ਰਿਹਾ ਹੈ, ਮੈਦਾਨ ਛੱਡ ਕੇ ਫਰਾਰ ਹੋਣ ਵਾਲਿਆ ਨੂੰ ਨਹੀ,

  • @harkamaldhillon4017
    @harkamaldhillon4017 3 роки тому +7

    🙏🏽ਕੰਵਰ ਜੀ ਤੁਹਾਡਾ ਯੋਗਦਾਨ ਮੋਰਚੇ ਲਈ ਬੇਮਿਸਾਲ

  • @fatehsingh356
    @fatehsingh356 3 роки тому +7

    कंवर Brother तुसी रब दी आवाज हो....धनवाद ऊपर आले दा तुवाानू धरती ते भेजन लई🙏🙏

  • @sachingurjar8743
    @sachingurjar8743 3 роки тому +20

    फुल सपोर्ट पश्चिम उत्तर प्रदेश जय जवान जय किसान

  • @kuldeep7548
    @kuldeep7548 3 роки тому +41

    ਜਿਉਂਦਾ ਰਹਿ ਬਾਈ, ਵਾਹਿਗੁਰੂ ਚੜ੍ਹਦੀਕਲਾ ਦੇ ਵਿੱਚ ਰੱਖੇ ਹਮੇਸ਼ਾ ❤️👍

    • @deepsidhu2078
      @deepsidhu2078 3 роки тому

      Bhua birthdates bb Ben hi indignation BV bin unintentional beneficiary I’m bin in confidentiality bbb medications minimum imb mihm meaning hn I ub endorphins glowing b 👌🏼 n ill ugh t

  • @narinderjitkaur2488
    @narinderjitkaur2488 3 роки тому +5

    ਆਪ ਸਭ ਨੂੰ ਵਾਹਿਗੁਰੂ ਜੀ ਨੇਕ ਨੀਅਤ , ਮਾਣ ਤਾਣ, ਫਤਿਹ ਦਾ ਤਾਜ ਬਖਸ਼ਣ ਜੀ ।

  • @gurpreetsinghshimlapuri8470
    @gurpreetsinghshimlapuri8470 3 роки тому +58

    ਖੁੱਲ੍ਹੇ ਕੇਸਾਂ ਵਿੱਚੋਂ ਲਹੂ ਜਿਹਦੇ ਡੁਲਦਾ ਪਿਆ ਸੀ,
    ਉਹਦੇ ਹਾਸਿਆਂ ਨੂੰ ਹਾਦਸਾ ਜਿਹਾ ਭੁੱਲਦਾ ਪਿਆ ਸੀ,
    ਪੰਥ ਖਾਲਸੇ ਦਾ ਲਿਸ਼ਕਦਾ ਮੈਂ ਬਿੰਬ ਦੇਖਿਆ,
    ਕੱਲ੍ਹ ਬਾਡਰਾਂ ਤੇ ਬਾਬਾ ਤੇਰਾ ਸਿੰਘ ਵੇਖਿਆ।
    🙏🙏ਵੀਰ ਜੱਗੀ ਸਿੰਘ ਜ਼ਿੰਦਾਬਾਦ 🙏🙏
    #Gurpreet_Singh_Shimlapuri

  • @rajeshgulia6414
    @rajeshgulia6414 3 роки тому +9

    लठ गाढ़ दिया है सिंह साहब ने बड़ी खुशी हुई हिंदी में सुन के?जय हो सिंह साहब?जय किसान जय भारत जय महादेव

  • @khondakarnizam8046
    @khondakarnizam8046 3 роки тому +5

    Love YOU From Bangladesh

  • @satishbhakher3612
    @satishbhakher3612 3 роки тому +19

    एक ही तो दिल है भाई कितनी बार जीतोगे।।। salute

  • @sunilkundu7648
    @sunilkundu7648 3 роки тому +4

    Very good singing Bhi g.aap jas kalakaro ki jarurt h es das ko.i proud of you

  • @sarbjitsandhu7942
    @sarbjitsandhu7942 3 роки тому +13

    Bi god bless you you are giving so much energy to the farmers.

  • @amarjitsingh4706
    @amarjitsingh4706 3 роки тому +3

    Yug yug Jio Kanwar Grewal Veer.👍🏼👍🏼👍🏼

  • @kabaddilions3253
    @kabaddilions3253 3 роки тому

    ਵਾਉ ਵਾਹਿਗੁਰੂ ਜੀ ਸੁਖ ਰੱਖੀ ਲੰਬੀ ਉਮਰ ਬਖਸੀ। ਪੰਜਾਬ ਕੋਮ ਦੇ। ਹੀਰਿਆਂ ਨੂੰ ਸਲਾਮ ਕਰਦੇ ਹਾਂ ਕਿਸਾਨ ਏਕਤਾ ਜਿੰਦਾ ਵਾਦ ਵਾਹਿਗੁਰੂ ਜੀ ਜਿੱਤ ਪ੍ਰਾਪਤ ਕਰਨ ਲਈ ਸਹਾਈ ਹੋਣਗੇ ਕਿਸਾਨ ਏਕਤਾ

  • @akwal1
    @akwal1 3 роки тому +16

    The Movement is now Global

  • @myrechargess.4074
    @myrechargess.4074 3 роки тому +2

    ਸਰਵ-ਧਰਮ ਅੰਦੋਲਨ ਕਿਸਾਨ ਮਜਦੂਰ ਏਕਤਾ ਜਿੰਦਾਬਾਦ।

  • @SURYAPRAKASH-is5lh
    @SURYAPRAKASH-is5lh 3 роки тому +10

    Love you Paji. Huge Respect for you and Punjab Music industry.💐👌🤗👏
    #KisanMajdoorEktaJindabad

  • @relaxdlife6433
    @relaxdlife6433 3 роки тому +11

    Kanwar Grewal will be known forever for success of #farmersprotest

  • @kabaddilions3253
    @kabaddilions3253 3 роки тому

    ਬਹੁਤ ਵਧੀਆ ਗਾਇਕ। ਕੰਨਵਰ ਗਰੇਵਾਲ। ਬਹੁਤੇ। ਸਲਾਮ ਕਰਦੇ ਹਾਂ। ਕਿਆ ਬਾਤ ਹੈ ਅੱਤ ਹੀ ਹੈ

  • @balvirsingh1702
    @balvirsingh1702 3 роки тому

    ਵਾਹ ਜੀ ਵਾਹ ਕਿਆ ਬਾਤ ਹੈ। ਪੰਜਾਬ ਦੇ ਹੀਰੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਕੰਵਰ ਗਰੇਵਾਲ ਜੀ ਤਹਾਨੂੰ ਸਲੂਟ ਮਾਰਦੇ ਹਾਂ ਜੀ।
    ਇੱਕ ਬੇਨਤੀ ਹੈ ਕਿ ਆਪਣੇ ਨੌਜਵਾਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਚਲਦੇ ਅੰਦੋਲਨ ਵਿੱਚ ਇੱਕ ਦੂਜੇ ਨੂੰ ਖਿਤਾਬ ਅਤੇ ਗਦਾਰਾਂ ਵਰਗੇ ਸਰਟੀਫਿਕੇਟ ਜਾਰੀ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ ਜੀ। ਐਵੇਂ ਹੀ ਭੇਡਚਾਲ ਵਾਂਗੂੰ ਮਗਰ ਲੱਗ ਜਾਂਦੇ ਨੇ। ਇਹਨਾਂ ਨੂੰ ਫੜਕੇ ਕੰਨ ਤੋਂ ਇੱਕ ਮੰਚ ਉਪਰ ਵਿਚਾਰ ਵਟਾਂਦਰਾ ਕਰਨ ਲਈ ਉਪਰਾਲੇ ਕੀਤੇ ਜਾਣ ਜੀ। ਕਿਉਂਕਿ ਸਾਡਾ ਪੁਰਾਣਾ ਤਜ਼ਰਬਾ ਹੈ ਕਿ ਦੁਸ਼ਮਣ ਸਾਡੇ ਭੇਸ ਧਾਰਨ ਕਰਕੇ ਸ਼ਾਮਲ ਕੀਤਾ ਗਿਆ ਹੈ ਤੇ ਅੱਗੇ ਤੋਂ ਵੀ ਕਰੇਗਾ। ਸੋ ਆਪਣੇ ਨੌਜਵਾਨਾਂ ਦੀਆਂ ਵੀ ਦੁਸ਼ਮਣ ਵਾਂਗੂੰ ਗੁਪਤ ਫੋਰਸ ਬਣਾਈ ਜਾਵੇ। ਇਹ ਆਪਣੇ ਵਿੱਚੋਂ ਹੀ ਵਾਲੰਟੀਅਰ ਚੁਣਕੇ ਅੰਗਰੇਜ਼ਾਂ ਵਾਂਗ ਰੈਜੀਮੈਂਟਾਂ ਬਣਾਉਣ ਲਈ ਬਹੁਤ ਹੀ ਜ਼ਰੂਰੀ ਹੈ।ਆਪੋ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਵਾਂਗੇ, ਸੰਬੰਧੀ ਸੁਚੇਤ ਕੀਤਾ ਜਾਵੇ ਜੀ।
    ਕਿਉਂਕਿ ਸਾਹਮਣੇ ਦੁਸ਼ਮਣ ਬਹੁਤ ਹੀ ਛਾਤਰ ਦਿਮਾਗ ਵਾਲਾ ਅਤੇ ਮਨੂੰਵਾਦੀ ਸੋਚ ਵਾਲੇ ਅੰਧ-ਵਿਸ਼ਵਾਸੀ ਮਾਨਸਿਕਤਾ ਵਾਲੇ ਫਿਰਕਾਪ੍ਰਸਤੀ ਊਚ-ਨੀਚ ਜਾਤ-ਪਾਤ ਫੈਲਾਉਣ ਵਾਲੇ ਨਾਲ ਹੈ ਜੀ।
    ਸੋ ਸੁਚੇਤ ਰਹੋ ਖੁਸ਼ ਰਹੋ, ਲੱਗੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹਿਣ ਦਾ ਹੋਕਾ ਦੇਵੋ ਜੀ।
    ਧਨਵਾਦ ਜੀ ਮਿਹਰਬਾਨੀ।

  • @HarjinderSingh-rv5dy
    @HarjinderSingh-rv5dy 3 роки тому +2

    एक ही तो दिल है भाई कितनी बार जीतोगे।।। salute Love it...

  • @kashishgaba6682
    @kashishgaba6682 3 роки тому +123

    Kanwar grewal is the one of the best pure singer in all over the world💯💯

  • @NeverGiveUp-TheResilience
    @NeverGiveUp-TheResilience 3 роки тому +4

    East or West !
    Kanwar Grewal is d best.
    🙏🙏🙏🙏🙏🙏🙏🙏
    👍👍👍👍👍👍👍👍
    👌👌👌👌👌👌👌👌

  • @surindersingh1966ss
    @surindersingh1966ss 3 роки тому +11

    Very nice brother God bless you

  • @aryangupta9019
    @aryangupta9019 3 роки тому +13

    Love From Jammu ❤️

  • @kiranpalsingh2708
    @kiranpalsingh2708 3 роки тому

    ਇਸ ਅੰਦੋਲਨ ਵਿੱਚ ਗਾਇਕ ਕਲਾਕਾਰਾਂ ਦਾ ਬਹੁਤ ਯੋਗਦਾਨ ਹੈ, ਸਮਾਜ ਪ੍ਰਤੀ ਸੋਚ ਬਦਲੀ, ਨਹੀਂ ਤਾਂ ਮਾੜਾ ਲਿਖਣਾ ਤੇ ਗਾਉਣਾ ਪ੍ਰਚਲਿਤ ਹੋ ਗਿਆ ਸੀ !

  • @someonesomewhere2799
    @someonesomewhere2799 3 роки тому +3

    Full support from Maharashtra. I am coming there in next week.

  • @SandeepKumar-gy7xl
    @SandeepKumar-gy7xl 3 роки тому +12

    ਵੀਰ ਜੀ ਅਗਰ ਤੁਸੀਂ ਸ਼ਹੀਦ ਭਗਤ ਸਿੰਘ ਦੀ ਫਿਲਮ ਦਾ ਗੀਤ " ਮੇਰਾ ਰੰਗ ਦੇ ਬਸੰਤੀ ਝੋਲਾ ਅਤੇ ਪੱਗੜੀ ਸੰਬਾਲ ਜੱਟਾ " ਇਹ ਗੀਤ ਇਕ ਨਾਮਾ ਜੋਸ਼ ਬਰ ਦੇਣਗੇ ਜਨਤਾ ਚ. ਜੋ ਬਾਹਰ ਲੇ ਮੁਲਕਾਂ ਚ ਸਾਡੇ ਪੰਜਾਬੀ ਬੈਠੇ ਆ ਇਹ ਸੁਣ ਕੇ ਮੋੜ ਪੰਜਾਬ ਨੂੰ ਆ ਜਾਣਾ. Plz

  • @EduTecCBSE
    @EduTecCBSE 3 роки тому +3

    Respect you Kanwar ji, Love you from Haryanvi Jat

  • @happyjattt7802
    @happyjattt7802 3 роки тому +24

    BEST SINGER today ....

  • @BhupinderSingh-oo8nx
    @BhupinderSingh-oo8nx 3 роки тому +1

    ਵੈਰੀ ਗੁੱਡ ਪੁੱਤ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @parmjeetsinghraisikhjbd8856
    @parmjeetsinghraisikhjbd8856 3 роки тому

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,ਸਰਬੱਤ ਦਾ ਭਲਾ ਕਰਨਾ ਜੀ,

  • @gunjanvidit4805
    @gunjanvidit4805 3 роки тому +10

    Nice bhi ji👍👍👍👍❤️❤️❤️❤️

  • @sandeep-oq1eq
    @sandeep-oq1eq 3 роки тому +6

    mast bana dehn ke saade kanwar paaji. 👍👍
    love u ustaad ji

  • @tarsemsinghsaini7356
    @tarsemsinghsaini7356 3 роки тому +12

    Thanks kanwar grewal for keeping high the spirits of farmers in the protest ...it is very difficult thing to do ...but you have the caliber and you can do anything as the Guru's blessings are always with those who are on the right path ..it is the right path that counts the most and the rest the Guru the lord will always there to support ...
    Iraade Neik ho to uppar wala bhi haath pakad ke Manzil pe pahuncha detaa hai ...

  • @bsingh1310
    @bsingh1310 3 роки тому

    ਬਹੁਤ ਵਧੀਆ ਜੀ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manpreetsinghgill1374
    @manpreetsinghgill1374 3 роки тому +1

    ਗੱਲ ਸੁਣ ਛੱਲਿਆ ਖੜ ਕੇ,, ਵੇ ਮੁੜਣਾ ਕੋਕੇ ਜੜ ਕੇ।। 💕💯💯💪💪 ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪💪

  • @raghvendrakumarjha3629
    @raghvendrakumarjha3629 3 роки тому +4

    दिल खुश हो गया ।

  • @PARDEEPKUMAR-di3cz
    @PARDEEPKUMAR-di3cz 3 роки тому +16

    Love you Baba❤️❤️❤️❤️

  • @puransingh-rh7yx
    @puransingh-rh7yx 3 роки тому +1

    Punjabi community 's GEM ....HERO...

  • @kiranpalsingh2708
    @kiranpalsingh2708 3 роки тому +2

    ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਮਨੁੱਖਤਾ ਦੀ ਸੇਵਾ ਦਾ ਸਿਧਾਂਤ, ਸਿੱਖ ਬਿਨਾ ਵਿਤਕਰੇ ਚੜ੍ਹਦੀ ਕਲਾ ਨਾਲ ਨਿਭਾ ਰਹੇ ਹਨ, ਜਿਸ ਕਰਕੇ ਦੁਨੀਆ ਭਰ ਵਿੱਚ ਸਿੱਖਾਂ ਦੀ ਪਹਿਚਾਣ ਤੇ ਸ਼ਾਨ ਵੱਧ ਰਹੀ ਹੈ, ਵਾਹਿਗੁਰੂ ਜੀ ਕੀ ਫਤਹਿ 🙏

  • @tarsem7935
    @tarsem7935 10 місяців тому

    👉👉👉👉ਸੱਦ ਕੇ ਉਹ ਬਠਿੰਡੇ ਵਾਲੇ ਆ ਤੇਰੇ ਕਿਆ ਬਾਤਾਂ ਨੇ ਤੇਰੀ ਆ 👌👌👌👌👌👌👌👌 ਵੱਖਰਾ ਇਨਦਾਜ ਆ ਬਾਈ ਗਰੇਵਾਲ ਦਾ❤❤❤❤

  • @vijenderjanagal8683
    @vijenderjanagal8683 3 роки тому +1

    Love u guru g ❤️❤️

  • @jasmindersingh1906
    @jasmindersingh1906 3 роки тому +14

    Kanwar grewal 22 ji jado, jado kissan morche da jikr hoyega...tuhada naam jarur litta jauga 🙏

  • @ihs5125
    @ihs5125 3 роки тому +17

    Love from Nankana sahib 💓05:02:2021

  • @arshtiwana3663
    @arshtiwana3663 3 роки тому +11

    God bless u sir👍👍👍👍👍

  • @saank286
    @saank286 3 роки тому +13

    Kanwar bai u r doing a great job by not only entertaining people but also keeping agitation spirts high. You will always remembered whenever this agitation is discussed by future generations. Thank you

  • @harpreetkaur5548
    @harpreetkaur5548 3 роки тому +15

    May God Bless all of You🙏🇮🇳🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @harpreetkaur5548
    @harpreetkaur5548 3 роки тому +45

    Spending bad times in good way, that's the spirit 👏👏👏👏👏👏👏👏👏👏

  • @mohammedghouns5146
    @mohammedghouns5146 3 роки тому +2

    اللہ سب کی حاضری قبول کرے اور جو کسان مانگتے ہیں مزید بھی دے آمین

  • @tirlochansidhu5244
    @tirlochansidhu5244 3 роки тому +6

    You all doing lots for us.Thanks .God with you all .You all win.Dont worrey.Jis ke sir uper tu swami so duhk kesa pave.

  • @manpreetsinghkhalsa1814
    @manpreetsinghkhalsa1814 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਦੇਗ ਤੇਗ ਫਤਿਹ ਜੀ

  • @BhupinderSingh-oo8nx
    @BhupinderSingh-oo8nx 3 роки тому

    #ਕਿਸਾਨ#ਮਜਦੂਰ#ਏਕਤਾ#ਜਿੰਦਾਬਾਦ
    ਕਨਵਰ ਗਰੇਵਾਲ#ਜਿੰਦਾਬਾਦ

  • @harkiratsingh859
    @harkiratsingh859 3 роки тому +7

    yaar ehh bnda bout vdia aa pura jor la reha aa apna vlo farmer protest lyi god bless you sir by regards

    • @kamalvirk......8071
      @kamalvirk......8071 3 роки тому +1

      Kanwar Grewal..harf cheema...galav warriach..Jass Bajwa...bhot vda yogdhan reha ...

  • @ranjitsidhu4863
    @ranjitsidhu4863 3 роки тому +2

    Very good job good luck to all team ❤️🙏🌺🌈🥇

  • @mohammedghouns5146
    @mohammedghouns5146 3 роки тому +2

    سب بڑے بزرگوں بچوں ماں بہنوں کو دل سے میری دعا و سلام آمین

  • @Jasrocks786
    @Jasrocks786 3 роки тому +1

    ਕਿਸਾਨ ਮਜ਼ਦੂਰ ਯੂਨਅਨ ਜ਼ਿੰਦਾਬਾਦ

  • @GurjitSingh-mu9si
    @GurjitSingh-mu9si 2 роки тому

    ਬਈਉਟੀਫੁਲ ਕਵਰਗਰੇਵਾਲ ਜੀ

  • @sachinsharma6156
    @sachinsharma6156 3 роки тому +8

    Kanwar grewal sahab the best pure singer is the world

  • @jasvindersinghbhasin2926
    @jasvindersinghbhasin2926 3 роки тому +1

    वाहेगुरु वाहेगुरु

  • @belakochhargupta4982
    @belakochhargupta4982 3 роки тому

    Fantastic and more so the cause

  • @sonusamrai
    @sonusamrai 3 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @youtubeclub654
    @youtubeclub654 3 роки тому +36

    Performance to be remembered forever.
    Lagend 💞💞💞

    • @kamalvirk......8071
      @kamalvirk......8071 3 роки тому +2

      Satish bhai...sabse ik apeal he...jaati dharam chod ke insaan bnne ki koshish kre...

  • @rajveermander3217
    @rajveermander3217 3 роки тому +1

    Wmk ji God bless you ji Kisan Majdoor Unian Ekta Zindabaad ji

  • @labhsingh3122
    @labhsingh3122 3 роки тому +2

    Bhoth saraaa pyarrrr mere vadey veer nu 🙏🙏 god bless you

  • @ravindarkarhana9921
    @ravindarkarhana9921 3 роки тому +1

    बहुत बढ़िया कंवर भाई

  • @vinkle4024
    @vinkle4024 3 роки тому +3

    Love u Bro From my Heart .

  • @kirankaur4504
    @kirankaur4504 3 роки тому

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚜🚜🚜🚜🚜🌾🌾🌾🌾🌾🌽🌽🌽🌽🌽🌽🇺🇸🇺🇸🇺🇸🇺🇸🇺🇸🇺🇸

  • @gagangill6842
    @gagangill6842 3 роки тому +1

    Love you bai Ji. Rabh hamesha chardiKala vich Rakhe. To much respect for you 👍

  • @ravindarkarhana9921
    @ravindarkarhana9921 3 роки тому +3

    शानदर भाई ग्रेवाल

  • @HarwinderSingh-xv3ky
    @HarwinderSingh-xv3ky 3 роки тому +1

    Wah kanvar g

  • @TheBENIWALSUSHIL
    @TheBENIWALSUSHIL 3 роки тому +3

    Great 👍🏽 sir
    Keep supporting farmers 🙏🏼❤️

  • @NeverGiveUp-TheResilience
    @NeverGiveUp-TheResilience 3 роки тому +4

    जय जवान,जय किसान।
    🌾🌾🌾🌾🌾🌾🌾🌾
    ✊✊✊✊✊✊✊✊
    इन्कलाब जिंदाबाद !

  • @sukhchainsukha1779
    @sukhchainsukha1779 3 роки тому

    Thanks ji so very very happy ❤️❤️🙏🙏🎉🎉✈️✈️🌹🌹

  • @myrechargess.4074
    @myrechargess.4074 3 роки тому +1

    God gift Kanwar grewal singer from Punjab, punjabi and punjabiat.

  • @JasbirSinghsshi
    @JasbirSinghsshi 3 роки тому +1

    INCREDIBLE....DOBARA NHI KOI JAMNA ..

  • @TheBENIWALSUSHIL
    @TheBENIWALSUSHIL 3 роки тому +2

    Great message by ur song.. we are not here for forever

  • @sarbjitsandhu7942
    @sarbjitsandhu7942 3 роки тому +2

    Your the legend of Punjab

  • @kellykaur3480
    @kellykaur3480 3 роки тому +3

    Vaheguru ji 🌾🙏🏽🌾

  • @ravinderkaur1828
    @ravinderkaur1828 3 роки тому

    ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ

  • @jattsaab7913
    @jattsaab7913 3 роки тому

    ਕਿਆ ਬਾਤ ਆ
    ਗਰੇਵਾਲ ਸਾਬ

  • @Anant_dhaliwal
    @Anant_dhaliwal 3 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @krishanattri3263
    @krishanattri3263 3 роки тому

    bhaishab bhoot achhe kishan Ekta Morcha JindaBad. Jai Jawan Jai kishan Jai Bharat WaheGuru ji ka Khalsa waheguru ji ki fathe. Jo bole shonihaal Shashttriya kal.🙏🙏 aapko up b bulana h.💞

  • @pr33t007
    @pr33t007 3 роки тому +3

    Govt. has stopped all Kanwar Grewal Videos. So much for freedom of speech and expression.

  • @kewalsingh13
    @kewalsingh13 3 роки тому +1

    22 ji ..poora sirra performance .. jihda sukhwinder da song gaya uh te att e krati

  • @krishanchander8918
    @krishanchander8918 2 роки тому

    Sukriya bhai ji

  • @karamjits1614
    @karamjits1614 3 роки тому

    Very good speech brother.thank you

  • @DAVINDERSINGH-uq9bt
    @DAVINDERSINGH-uq9bt 3 роки тому +2

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🤞

  • @chaudharysubhashchander1339
    @chaudharysubhashchander1339 3 роки тому +3

    जय जवान जय किसान किसान एकता जिंदाबाद 🇮🇳🚜🚜🐪🌾🌾💪

  • @jasvirsingh6643
    @jasvirsingh6643 3 роки тому +5

    Good soul kanwar paji u r creating history by supporting farmers andolan

    • @kaurkaur1372
      @kaurkaur1372 3 роки тому +1

      👍👍👍

    • @srilaks9566
      @srilaks9566 3 роки тому +1

      Absolutely right. Amazing movement. Keeps getting bigger by the day. It's a juggernaut and can't be stopped now.

  • @waqarkhan3365
    @waqarkhan3365 3 роки тому +5

    Mashallah bhai h🙏👍❤️😉😘

  • @gurpreetsingh3424
    @gurpreetsingh3424 3 роки тому

    ਖੂਬਸੂਰਤ ❤❤❤❤❤❤❤❤❤

  • @randhirsingh3483
    @randhirsingh3483 3 роки тому +3

    Good Kanwar, keep motivating

  • @mohammedghouns5146
    @mohammedghouns5146 3 роки тому +2

    واہ مست ملنگا

  • @jessebrar7186
    @jessebrar7186 3 роки тому +57

    He is one of the few singers who puts his soul in his singing. He has a gift that is rare to see in the world. He is not only a great singer and artist, he is an incredibly amazing human being. He is inspirational! Humanity needs more people like him.

  • @trg2570
    @trg2570 3 роки тому +20

    KISAN EKTA ZINDABAD
    NO FARMER NO FOOD
    SUPPORT FARMERS

  • @meyeahdee6343
    @meyeahdee6343 3 роки тому +1

    ਕਿਸ਼ਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @amritbedi8059
    @amritbedi8059 3 роки тому +1

    Really amazing n vibrant👍🙏 godbless

  • @manpreetdhindsa9332
    @manpreetdhindsa9332 3 роки тому +5

    Waheguru ji

  • @jagdeepsinghdhillon1441
    @jagdeepsinghdhillon1441 3 роки тому +2

    LOVE YOU BROTHER