Waheguru ji ka khalsa Waheguru ji ki fatay Gurpreet vir ji Speechless Tuhada ek ek bachan Anmol a veer ji Waheguru ji chardi kla ch rakhay tuhanu te tuhadi family nu🙏🙏🙏🙏🙏🙏
Paaji Salut h ji Aap ji di Sewa nu Or Aap ji team nu V❤❤Wehaguru ji Aap Sabhi pr Mehar DaAshiread bneya reha Jo V Tuheda kol aye Tandrust ho k jawe Sabhi ki Duwe aap ji k Sath jiGurukirpa bni reha Aap ji ki team pr❤❤
Dear Brother Gurpreet Singh Ji,Sat Sari Akal.How can I praise the God on this earth.Very difficult to do what you are doing.You are like Bhai Ghainiya Ji who watered every needed person without any discrimination.A real son of Guru Gobind Singh.Guru said '' Char mue to kya hua jivit kae hajar".You are among those hazar son's.May God bless you along and healthy life along with your family.Salute to you!
Gurpreet ji mai aap ji no bhai ghaneya ji roop ch dekhdi a. Bahot Okha hai jindgi no smjhna.Rab kehrya renga ch raji.waheguru hmesha chrdi klan ch rakhey.lmbi omr bakhshish krey.
ਬਹੁਤ ਫਖ਼ਰ ਹੈ ਇਸ ਰੱਬ ਦੇ ਬੰਦੇ 'ਤੇ ਜਿਸਨੇ ਗਰੀਬਾਂ, ਬੇਸਹਾਰਾ ਬਿਮਾਰ ਲੋਕਾਂ ਨੂੰ ਗਲੇ ਨਾਲ ਲਗਾਇਆ ਹੈ | ਧੰਨ ਹੈ ਤੇਰੀ ਸੇਵਾ | ਗੁਰੂ ਜੀ ਇਸੇ ਤਰਾਂ ਕ੍ਰਿਪਾ ਬਣਾਈ ਰੱਖਣ |
ਵਾਹਿਗੁਰੂ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,, ਰੱਬ,, ਤੁਹਾਨੂੰ,,,ਪਰਮਤਾ,,,,ਤਹੁਨੂੰ,,,, ਰੱਬ,,, ਲੰਮੀ,,,ੳਮਰ,,,,ਬਖਸ਼ੇ,,,,,,, ਵਾਹਿਗੁਰੂ ਵਾਹਿਗੁਰੂ,,,
ਲੋਕ ਜੋ ਕੁੱਝ ਮਰਜ਼ੀ ਕਹਿਣ ਪਰ ਗੁਰਪ੍ਰੀਤ ਵੀਰ ਜੀ ਤੁਸੀਂ ਤਾਂ ਰੱਬ ਦੇ ਫਰਿਸਤੇ ਹੋ ਪਰਮਾਤਮਾ ਤਹਾਨੂੰ ਤੰਦਰੁਸਤੀ ਬਖ਼ਸ਼ੇ ❤❤❤❤❤
❤❤❤❤❤❤❤❤❤
ਗੁਰਪ੍ਰੀਤ ਬੇਟਾ ਤੁਸੀ ਇਕ ਫਰਿਸ਼ਤਾ ਰੂਪੀ ਇਨਸਾਨ ਹੋ ਵਾਹਿਗੁਰੂ ਮੇਹਰ ਕਰੇ ਗੁਰਫਤਿਹ ਦੀ ਗੱਲ ਸੁਣ ਕੇ ਦਿਲ ਕੰਬ ਗਿਆ ਸਲੂਟ ਹੈ ਮਾਂ ਨੂੰ ਜਿਸ ਨੇ ਤੁਹਾਨੂੰ ਜਨਮ ਦਿਤਾ❤🎉
ਗੁਰਪ੍ਰੀਤ ਬੇਟਾ ਤੁਸੀਂ ਇੱਕ ਫ਼ਰਿਸ਼ਤਾ ਹੋ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜੀ
ਬਾਈ ਜੀ ਕੋਈ ਸ਼ਬਦ ਹੀ ਨਹੀਂ ਕਹਿਣ ਨੂੰ ਬਸ ਆਹੀ ਅਰਦਾਸ ਕਰਦੇ ਅਾ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਜੀ ਮਿਹਰ ਕਰੇ ,, ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ 🙏🙏
ਬਹੁਤ ਬਹੁਤ ਵਧੀਆ ਗੱਲ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
🔕🔕🥁
ਵਾਹਿਗੁਰੂ ਜੀ ਮੇਹਰ ਕਰੀ ਇਸ ਵੀਰ ਜੀ ਤੇ ਲੰਮੀਆਂ ਉਮਰਾ ਕਰੇ ਵੀਰ ਜੀ ਨੇ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖੇ ਆ ਇਹ ਸੇਵਾ ਬਹੁਤ ਵਧੀਆ ਕਰਦੇਆ
ਵਾਹਿਗੁਰੂ ਜੀ ਮਿੰਟੂ ਬਾੲੀ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ।👍👌👌💚🙏🙏
ਰੱਬ ਦਾ ਰੂਪ ਹੋ ਤੁਸੀਂ ਗੁਰਪ੍ਰੀਤ ਵੀਰ ਜੀ 🙏
ਵੀਰੇ ਵਾਧੂ ਸ਼ਬਦ ਸੁਣ ਕੇ ਬਹੁਤ ਦੁੱਖ ਹੋਇਆ ਕਿਉਂਕਿ ਕੀ ਸਾਡੇ ਤੇ ਵੀ ਬਹੁਤ ਮਾੜਾ ਸਮਾ ਸੀ ਸਾਨੂੰ ਵੀ ਕਦੀ ਵਾਧੂ ਸ਼ਬਦ ਸੁਨਣ ਨੂੰ ਮਿਲਦਾ ਸੀ ਹੁਣ ਮੇਰਾ ਪੁੱਤ ਜਵਾਨ ਹੋ ਗਿਆ ਕੰਮ ਕਰਦਾ ਆਪਣੇ ਪੁਤ ਤੇ ਮੈਨੂੰ ਮਾਣ ਹੈ ਇਸ ਵਾਧੂ ਸ਼ਬਦ ਤੋ ਗੁਰੁ ਰਾਮਦਾਸ ਜੀ ਨੇ ਸਾਨੂੰ ਬਾਹਰ ਕੱਢਿਆ
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮
ਬਹੁਤ ਵਧੀਆ ਜੀ ਜਿਉਂਦੇ ਰਹੋ
ਜਦੋਂ ਧਰਤੀ ਤੇ ਪਾਪ ਵੱਧ ਜਾਂਦਾ ਤਾਂ ਵੀਰ ਜੀ ਵਰਗੀ ਰੱਬੀ ਰੂਹ ਪਾਪਾਂ ਦਾ ਅੰਤ ਕਰਨ ਲਈ ਜਰੂਰ ਆਉਂਦੀ ਆ ਜਿਹਨਾਂ ਨੇ ਹਮੇਸ਼ਾ ਦੂਜਿਆਂ ਦਾ ਭਲਾ ਕੀਤਾ ਵੀਰ ਜੀ ਸਦਾ ਖੁਸ਼ ਰਹੋ 🙏🏻🙏🏻
Tusi Rab rup ho
ਜਿਹਨੂੰ ਲੋਕ ਵਾਹਦੂ ਕਿਹਦੇ ਸੀ ਮੈ ਕਿਹਦਾ ੲਿਹੋ ਜ਼ੇ ਵਾਹਦੂ ਘਰ ਘਰ ਹੋਣ Love u bharava
❤
ਬਹੁਤ ਵਧੀਆ ਇਨਸਾਨ ਨੇ ਵੀਰ ਗੁਰਪ੍ਰੀਤ ਸਿੰਘ ਜੀ ਰਬ ਦਾ ਰੂਪ ਹੈ ਵੀਰ ਜੀ ਅਵਾਜ ਵੀ ਵੀਰ ਦੀ ਬਹੁਤ ਪਿਆਰੀ ਵੀਰ ਜੀ ਧੰਨਵਾਦ ਬਾਈ
ਵਹਿਗੁਰੂ ਜੀ ਸਰਬਤ ਦਾ ਭਲਾ ਕਰਨਾ ਗੁਰਪਰੀਤ ਵੀਰ ਦੀ ਲੰਬੀ ਉਮਰ ਕਰਨੀ
ਵਾਕਿਆ ਇਹ ਚਮਤਕਾਰ ਆ ਤੁਹਾਡੀ ਜ਼ਿੰਦਗੀ. ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
O
O
O
O
Moo
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੇਰੇ ਵਰਗੇ ਵਾਧੂ ਘਰ ਘਰ ਜੰਮਣ ਵੀਰੇ
ਵੀਰ ਜੀ ਅਖੀਰ ਵਿੱਚ ਜਵਾਬ ਬਹੁਤ ਵਧੀਆ ਦਿੱਤਾ ਕਾਸ਼ ! ਪੰਜਾਬ ਤੇ ਉਹ ਦਿਨ ਆ ਜਾਣ ਵਾਹਿਗੁਰੂ ਜੀ ਮੇਹਰ ਕਰਨਾ
Wahguru tuhanu bot khush rakhe
ਵਾਹਿਗੁਰੂ ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
ਬਾਈ ਜੀ ਦੇ ਪੂਰੇ ਪਰਿਵਾਰ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਮਨੁੱਖਤਾ ਦੀ ਸੇਵਾ ਹੋਰ ਵੀ ਚੜ੍ਹਦੀ ਕਲਾ ਨਾਲ ਕਰ ਸਕਣ
🙏🏻 🙏🏻 ua-cam.com/video/-2zHjdjRS6g/v-deo.html 🙏🏻🙏🏻
ਵਾਹਿਗੁਰੂ ਜੀ ਧੰਨ ਹਨ ਉਹ ਮਾਂ ਬਾਪ ਜਿੰਨ ਗੁਰਪ੍ਰੀਤ ਸਿੰਘ ਨੂੰ ਜਨਮ ਦਿੱਤਾ। ਵਾਹਿਗੁਰੂ ਜੀ ਤੰਦਰੁਸਤੀ ਲੰਬੀ ਉਮਰ ਬਖਸ਼ਣਾ ਜੀ
ਵੀਰ ਬਹੁਤ ਵਰੀ ਆਪ ਜੀ ਦੇ ਉਸ ਘਰ ਕਦੀ ਨੀ ਮਿਲ ਪਾਇਆ ਹੁਣ ਤਾਗ ਹੈ ਮਿਲਨ ਆਪ ਜੀ ਵਾਰੇ ਜਾਣਕਾਰ ਦਿਲ ਕਰਦਾ ਅਪਨੇ ਆਪ ਨੂੰ ਬਦਲਣ ਲਾਈ ਕੁਛ ਸਮਾਜ ਲਾਈ ਕਰਨ ਲਈ ਧਨਵਾਦ onair ਟੀਮ ਦਾ ਅਤੇ ਆਪ ਜੀ ਦਾ
ਤੀਸਰੇ ਬੇਟੇ ਦੀ ਕਹਾਣੀ ਸੁਣ ਅੱਖਾਂ ਨਮ ਹੋ ਗਈਆਂ,ਵਹਿਗੁਰੂ ਜੀ ਬਾਈ ਜੀ ਤੇ ਮੇਹਰ ਬਣਾਈ ਰੱਖਣ🙏
ਮੇਰਾ ਹੀਰਾ ਵੀਰ 🙏🏻
ਤੈਨੂੰ ਵੀਰ ਪਰਮਾਤਮਾ ਤੰਦਰੁਸਤੀ ਬਖ਼ਸੇ
ਬਹੁਤ ਮਾਣ ਆ ਵੀਰ ਸਾਰੇ ਪਿੰਡ ਨੂੰ ਤੁਹਾਡੇ ਤੇ । ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏
ਗੁਰਪ੍ਰੀਤ ਵੀਰੇ ਤੁਸੀਂ ਇੱਕ ਹੀਰਾ ਹੋ ਰੱਬ ਮੇਰੀ ਜ਼ਿੰਦਗੀ ਵੀ ਤੁਹਾਨੂੰ ਲੱਗਾ ਦੇਵੇ ਰੱਬ ਦਾ ਰੂਪ ਹੋ ਤੁਸੀਂ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖਣ
ਗੁਰਪ੍ਰੀਤ ਸਿੰਘ ਮਿੰਟੂ ਬੇਟਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਨੇ ਤੁਹਾਨੂੰ ਰੱਬ ਰੂਹ ਭੇਜਿਆ ਹੈ ਵਾਹਿਗੁਰੂ ਜੀ ਤੁਹਾਨੂੰ ਤੁੰਦਰੁਸਤੀ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ ਬਲਦੇਵ ਕੌਰ ਭਨੋਹੜ
Rabbi rooh ho tuc. Bhut jdya respect a tuahade lyi
ਤੇਰੀਆ ਬਾਈ ਵੀਡੀਓ ਦੇਖ ਕੇ ਅੱਖਾਂ ਵਿੱਚ ਪਾਣੀ ਆ ਜਾਂਦਾ
ਵਹਿਗੁਰੂ ਦੇ ਸਾਵੇਦਾਰ ਗੁਰਪ੍ਰੀਤ ਸਿੰਘ ਬਾਈ ਜੀ ਵਹਿਗੁਰੂ ਜੀ ਮਹਿਰ ਕਰਨ ਲੰਮੀਆਂ ਉਮਰਾਂ
ਬਖਸ਼ਣ ਧੰਨਵਾਦ🙏🙏🙏💖💖💖💖💖💝💝💝💕💕
ਵਾਹਿਗੁਰੂ ਜੀ ਮੇਹਰ ਕਰੋ ਜੀ। ਗੁਰਪੀ੍ਤ ਸਿੰਘ ਨੂੰ ਚੜੵਦੀਕਲਾ ਬੱਖਸੋ ਜੀ ।
ਜਿੰਦਗੀ ਵਿੱਚ ਲੋਕਾ ਤੇ ਆਪਣਿਆ ਦੀਆ ਕਹੀਆ ਗੱਲਾ ਬਹੁਤ ਕੁੱਝ ਸਿਖਾ ਦਿੰਦੀ ਆ ਵਾਹਿਗੂਰੁ ਜੀਤੰਦਰੁਸਤੀ ਬਖਸੇ ਤਹਾਨੂੰ ਵੀਰ ਜੀ ਤੇ ਤੁਹਾਡੇ ਪਰਿਵਾਰ ਨੂੰ🙏🏿🙏🏿🙏🏿
ਸੱਚੇ ਪਾਤਿਸ਼ਾਹ ਵਾਹਿਗੁਰੂ ਜੀ ਆਪਣੀ ਮੇਹਰ ਕਿਰਪਾ ਦ੍ਰਿਸ਼ਟੀ ਬਣਾਈਂ ਰੱਖਣੀ ਵੀਰ ਗੁਰਪ੍ਰੀਤ ਸਿੰਘ ਉੱਪਰ।
ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਲੰਬੀ ਉਮਰ ਬਖਸ਼ਣ🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਪੁੱਤ ਗੁਰਪ੍ਰੀਤ ਦਿਲੋਂ ਸਤਿਕਾਰ ਹੈ ਤੇਰਾ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
ਬਹੁਤ ਵਧੀਆ ਲੱਗਿਆ ਜੀ ਵੀਰ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਵੀਰ ਨੂੰ ਸੇਵਾ ਕਰਨ ਲਈ ਬਲ ਬਖ਼ਸ਼ਣ 🙏🙏
Truly inspiring story… ਤੁਸੀਂ ਤਾਂ ਹੀਰੇ ਹੋ Gurpreet singh g… i want meet you as soon as possible
ਬਹੁਤ ਵਧੀਆ ਕੰਮ ਕੀਤਾ ਜੀ ਵੀਰ ਜੀ ਜ਼ਿੰਦਗੀ ਬਾਰੇ ਜਾਣਕਾਰੀ ਦੇਣ ਲਈ ❤️❤️❤️❤️❤️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬੱਖਸਣ
ਲੁਧਿਆਣਾ ਬੈਂਸ
🙏🌹🌹🌹🌹🌹🙏
ਛੋਟੇ ਵੀਰ ਤੂੰ ਰੱਬ ਵਰਗਾ ਬੰਦਾ ਪਰਮਾਤਮਾ ਮੇਰੀ ੳਮਰ ਵੀ ਤੈਨੂੰ ਲਾ ਦੇਵੈ
13:18 13:21 13:23 13:23
ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ ਅਤੇ ਤਰੱਕੀਆਂ ਬਖਸ਼ਣ ਵੀਰ ਜੀ
Respect for him
ਪ੍ਰਮਾਤਮਾ ਤੰਦਰੁਸਤੀ ਬਖਸ਼ੇ
Carry on jatta the service of humanity God bless you long and healthy life.
ਵਾਹਿਗੁਰੂ ਜੀ ਮਿਹਰ ਰੱਖਿਓ।ਬਾਈ ਨੂੰ ਰੱਬ ਖ਼ੁਸ਼ੀਆਂ ਦੇਵੇ।🙏🙏
ਵੀਰ ਰੱਬ ਤੁਹਾਡੀ ਲੰਬੀ ਉਮਰ ਕਰੇ
ਵੀਰ ਜੀ ਜੁਗ ਜੁਗ ਜੀਵੋ ਵਾਹਿਗੁਰੂ ਜੀ ਦਾ ਅਸ਼ੀਰਵਾਦ ਆਪ ਦੇ ਪੂਰੇ ਪਰਿਵਾਰ ਉੱਤੇ ਹਮੇਸ਼ਾ ਰਹੇਗਾ 🙏🙏🌹🌹
Great Mission,Great service of humanity.
ਬਹੁਤ ਵਧੀਆਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏼🙏🏼🙏🏼🙏🏼
Waheguru ji bless you with long happy and healthy life ahead.Everyone is proud of you beta.
Koti parnam bir g gureet bir g
Koti koti parnam bir g
ਬਹੁਤ ਹੀ ਮਾਣ ਹੈ ਵੀਰ ਤੇਰੇ ਤੇ ❤❤❤❤❤🙏🙏🙏🙏🙏
ਤੁਸੀਂ ਤਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਵੀਰ ਜੀ ਜੋ ਬੇਸਿਹਾਰਿਆ ਦੇ ਆਸਰੇ ਹੋ ਜਿੳਦੇ ਵਸਦੇ ਰਹੋ
ਵਾਹਿਗੁਰੂ ਜੀ ਮੇਹਰ ਕਰੇ
Gurpreet. Veer. Bahot. He. Uche. Vivharan. Da. Malik. Ha. Bahot. He. Vadhia. Mere. Payare. Veer. De. Jazbat. Te. Vichar. Han
ਪ੍ਰੋਗਰਾਮ ਬਹੁਤ ਵਧੀਆ ਲੱਗਿਆ , ਕਈ ਗੱਲਾਂ ਦਾ ਪਤਾ ਲਗਿਆ ਹੈ ਗੁਰੂ ਸਾਹਿਬ ਗੁਰਪ੍ਰੀਤ ਵੀਰ ਤੇ ਕਿਰਪਾ ਬਣਾਈ ਰੱਖਣ ਜੀ
Salute to great person gurpreet singh ji .May Waheguru bless him long and happy life
ਤੁਸੀ ਦੁਖ ਝਲੇ ਤਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤੁਹਾਡੀ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਧੰਨ ਹੋ ਜੀ
Waheguru ji ka khalsa
Waheguru ji ki fatay Gurpreet vir ji
Speechless
Tuhada ek ek bachan Anmol a veer ji
Waheguru ji chardi kla ch rakhay tuhanu te tuhadi family nu🙏🙏🙏🙏🙏🙏
Rab da bejheya hoya bnda mera Gurpreet veer love you ❤️ veer ji rab thdi lambhi umar kre
❤ ਬਾਈ ਜੀ ਬਹੁਤ ਵਧੀਆ ਸੇਵਾ ਹੈ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਵਾਹਿਗੁਰੂ ਮਿਹਰ ਕਰਨ 🙏🙏
Veer ji di niti ਜ਼ਿੰਦਗੀ v v intrsting ji .😂❤ but present life is v v ਧਾਰਮਿਕ veecharaan ਵਾਲੀ ਹੈ ji ਸਤਿ Sri akal ji
ਵੀਰ ਜੀ ਤੁਹਾਡੇ ਲਈ ਕੀ ਲਿਖਿਆ ਜਾਵੇ ਮੇਰੇ ਕੋਲ ਸ਼ਬਦ ਹੀ ਨਹੀਂ ਬਸ ਏਹੀ ਲਿਖਿਆ ਜਾਵੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 14:59 15:01 15:05
Waheguru veer ji nu veer ji di sari team'nu chardikla rakhy
🙏 ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ 🙏
Gurpreet veer waheguru tohanu chardikla ch rkhe waheguru ji waheguru ji 🙏🙏
God bless you bete waheguru always tuhade nal rehn
ਗੁਰਪਰੀਤ ਸਿੰਘ ਵੀਰ ਆਪ ਵਰਗੇ ਇਨਸਾਨ ਬਹੁਤ ਘੱਟ ਲੋਕ ਆ ਵਾਹਿਗੁਰੂ ਜੀ ਆਪ ਨੂੰ ਚੜ੍ਹਦੀਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਲੰਮੀਆਂ ਉਮਰਾ ਬਖਸ਼ਣ ਜੀ ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ 🙏🙏🙏🙏🙏
@@singhmaninder850 ਬੈ ਜੁ ਉਏ ਫੇਸਬੁੱਕ ਦੇ ਵਿਦਵਾਨ
Good.sir.jee.sadguru.weaguru.jee
ਬਹੁਤ ਵੱਧੀਆ ਗੱਲ ਕੀਤੀ ਬੇਟੇ ਗੁਰਪ੍ਰੀਤ god blees you 🙏🏻
ਇਹ ਵੀਰ ਰੱਬ ਦਾ ਰੂਪ ਹੈ,,ਇਸ ਵੀਰ ਨੂੰ ਰੱਬ ਖੁਸ਼ੀਆਂ ਸ਼ਾਨਤੀ ਬਖਸ਼ੇ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮
ਇਸ ਗੂੰਡੈ ਗੋਲਡੀ ਗੰਗੂ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,😢😮
Waheguru ji kirpa karo munukhta de sewa Sansthan ty
Waheguru.Ji blessings you brother. 😊😊😊
ਵਾਹਿਗੁਰੂ ਜੀਉ 👏
Raab da roop veer gurpreet singh ji nu chardikla vch waheguruji rkho❤🎉
Paaji Salut h ji Aap ji di Sewa nu Or Aap ji team nu V❤❤Wehaguru ji Aap Sabhi pr Mehar DaAshiread bneya reha Jo V Tuheda kol aye Tandrust ho k jawe Sabhi ki Duwe aap ji k Sath jiGurukirpa bni reha Aap ji ki team pr❤❤
ਵਾਹਿਗੁਰੂ ਜੀ ਬਾਈ ਜੀ ਚੜ੍ਹਾਈ ਕਲਾ ਬਖਸ਼ਣ
ਵਾਹਿਗੁਰੂ ਜੀ ਮੇਹਰ ਕਰੋ ਜੀ।
ਵੀਰ ਗੁਰਪ੍ਰੀਤ ਸਿੰਘ ਜੀ ਛਾਜਲੇ ਵਾਲੇ ਬਾਬੇ ਨੂੰ ਲੈ ਅਓ ਬਾਬੇ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਤੁਹਾਡ ਬਹੁਤ ਧਨਵਾਦ ਹੋ ਗਏ ਤੁਹਾਡੀ ਭੈਣ
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਗੁਰਪ੍ਰੀਤ ਵੀਰ ਜੀ🙏
God bless u people like u make world beautiful I am thankful God gave m change to came there
ਦੂਜਾ ਰੱਬਾ ਬੀਰ ਮੇਰਾ ਰਾਜਾ ਸਹਿਬ ਜੀ ਜਲਦੀ ਮੈਲ ਕਰਾ ਦਵੇ ਰੱਬੀ ਰੂਹ ਨਾਲ🌹🙏🌹🙏🌹🙏💞🌹🙏🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
Dear Brother Gurpreet Singh Ji,Sat Sari Akal.How can I praise the God on this earth.Very difficult to do what you are doing.You are like Bhai Ghainiya Ji who watered every needed person without any discrimination.A real son of Guru Gobind Singh.Guru said '' Char mue to kya hua jivit kae hajar".You are among those hazar son's.May God bless you along and healthy life along with your family.Salute to you!
Waheguru ji veer g nu hmesha chardikal vich rakhna.hmesha khush rakhna .🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
🙏🙏🙏🙏🙏ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ ਮਿੰਟੂ ਵੀਰ ਤੇ ਸਾਰੀ ਟੀਮ ਨੂੰ 🙏🙏🙏🙏🙏
Waheguru ji hmesha chardikala ch rkhn thonu ❤️
ਵੀਰ ਜੀ ਬਾਬੇ ਗੁਰੂ ਨਾਨਕ ਦੇਵ ਜੀ ਨੂੰ ਵੀ ਕਓਰਾਈਆ ਆਖ ਦਿੱਤਾ ਸੀ ਵੀਰ ਰੱਬ ਦਾ ਰੂਪ ਧਰਤੀ ਉੱਤੇ ਆ ਗਿਆ ਜੀ 🙏🙏🙏🙏🙏🙏
ਵਾਹਿਗੁਰੂ ਜੀ ਬਹੁਤ ਕਿਰਪਾ ਇਸ ਵੀਰ ਤੇ।
Veer ji Sanu bahot maan h tuhade te, rabb tuhade Umar lambi kare.🙏🙏🙏
ਮੇਰੇ ਪਿੰਡ ਦਾ ਮਾਣ ਲੋਕ ਜੋ ਮਰਜੀ ਕਹਿਣ ,ਇਹ ਇਨਸਾਨ ਨਹੀ ਫਰਿਸ਼ਤਾ ਹੈ ! ਅਲੋਚਨਾ ਕਰਨ ਵਾਲਿਓ ਬੰਦੇ ਬਣਕੇ ਇਸ ਬਚੇ ਦਾ ਸਤਿਕਾਰ ਕਰੋ, !
❤🎉😮
@@GursewakSingh-kv4sr⅖7p
V ery nice
Shi gal a veer
@@GursewakSingh-kv4srhu😂😊😊😊😊😊😊 by by by by. Hu hu hu hu hu hu hu
H ni ni. Ni CT ni mm ii hu
ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਮੇਹਰ
I always worship you beta you are waheguru ji Guru Granth Sahib Ji Ang Sng Sahai Rahe 🙏🏼🙏🏼🙏🏼🙏🏼🙏🏼
Great person on this earth
Good work.......Good advise
Gurpreet ji mai aap ji no bhai ghaneya ji roop ch dekhdi a. Bahot Okha hai jindgi no smjhna.Rab kehrya renga ch raji.waheguru hmesha chrdi klan ch rakhey.lmbi omr bakhshish krey.
Waheguru ji veer ji nu chardi kla vich rakhen ji 🙏🙏🙏🙏🙏❤❤❤❤❤❤
Gurprit, You are a great honest man and messanger of God Betta!
Waheguru ji. Gurpreet veer ji waheguru tuhanu chardi kalah ch rakhn 🙏🙏🙏🙏🙏🙏🙏🙏🙏