EPISODE 10 QUES/ ANS 101-110 PROF INDER SINGH GHAGGA .

Поділитися
Вставка
  • Опубліковано 18 гру 2024

КОМЕНТАРІ • 71

  • @jagtarsinghdhaliwal4301
    @jagtarsinghdhaliwal4301 Рік тому

    ਹਾ ਬਾਪੂ ਜੀ ਬਹੁਤ ਧੰਨਵਾਦ ਜੀ

  • @surjitchima7928
    @surjitchima7928 4 роки тому +5

    ਭਾੲੀ ਸਾਹਿਬ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ ।

  • @harbindermohem
    @harbindermohem 4 роки тому

    ਵਾਹ ਬਾਪੂ ਜੀ ਬਹੁਤ ਅਣਮੁੱਲੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @kalachahal9202
    @kalachahal9202 4 роки тому +10

    ਸੱਤ ਸ਼੍ਰੀ ਆਕਾਲ ਜੀ

  • @GurnamSingh-rm6vx
    @GurnamSingh-rm6vx 3 роки тому

    ਧੰਨਵਾਦ ਬਹੁਤ ਬਹੁਤ ਭਾਈ ਸਾਹਿਬ

  • @jasbirjasbirsingh3272
    @jasbirjasbirsingh3272 4 роки тому +1

    ਸੱਚ ਦਾ ਰਸਤਾ ਇਹੀ ਹੈ
    ਇਹੋ ਜਿਹੇ ਬੰਦਿਆਂ ਨੂੰ ਸੱਚੇ ਗੁਰੂ ਦੇ ਸਿੱਖ ਹੋਣ ਦੇ ਬਾਵਜੂਦ ਵੀ ਨਾਸਤਿਕ ਕਹਿ ਕੇ ਦੁਰਕਾਰਨ ਦੀ ਕੋਸਿਸ਼ ਕੀਤੀ ਜਾਂਦੀ ਹੈ ਹੋ ਸਕਦਾ ਪੂਰਾ ਸਹੀ ਨਾ ਹੋਵੇ ਪਰ ਬਹੁਤ ਹੱਦ ਤੱਕ ਸਹੀ ਹੈ।

  • @sukhpreetsingh7607
    @sukhpreetsingh7607 4 роки тому +4

    ਪ੍ਰੋਫਸਰ ਜੀ ਪ੍ਰਸ਼ਨ ੧੦੬ ਅਧੂਰਾ ਰਹਿ ਗਿਆ ਹੈ ਜੀ ।

  • @RajinderSingh-gt5gr
    @RajinderSingh-gt5gr 3 роки тому

    ਗੁਰਸੰਗਤ ਜੀ ਇਹ ਵੀਡੀਓ ਅੰਤ ਤਕ ਧਿਆਨ ਨਾਲ ਸੁਣਨਾ ਕਰੋ ਜੀ!!!!

  • @JSVB
    @JSVB 4 роки тому +8

    Prof inder singh ghagga ji 🔥🔥🔝💪💪💪🚩🚩🚩

  • @sukhadevsingh4261
    @sukhadevsingh4261 4 роки тому +5

    ਬਹੁਤ ਹੀ ਵਧੀਆ ਵਿਚਾਰ ਹੈ ਜੀ

  • @nandsbrar
    @nandsbrar 4 роки тому +4

    ਆਪ ਜੀ ਦੇ ਸਵਾਲ ਜਵਾਬ ਦੇ ਐਪੀਸੋਡ 10 ਅਤੇ ਸਵਾਲ ਨੰਬਰ 106 ਦੇ ਸਬੰਧ ਵਿਚ ਮੈ ਕਹਿਣਾ ਚਾਹੁੰਦਾ ਹਾਂ ਕਿ ਗੁਰੂ ਨਾਨਕ ਜੀ ਇਕ ਉੱਚ ਕੋਟਿ ਦੇ ਵਿਦਵਾਨ ਸਨ | ਮੇਰਾ ਇਹ ਪੱਕਾ ਯਕੀਨ ਹੈ ਕਿ ਉਹ ਉਸ ਸਮੇ ਤੱਕ ਬ੍ਰਹਿਮੰਡ ਬਾਰੇ ਖੋਜਾਂ ਤੋਂ ਭਲੀਭਾਂਤ ਜਾਣੂ ਸਨ | ਇਸ ਕਰਕੇ ਮੈਨੂੰ ਯਕੀਨ ਹੈ ਕਿ ਉਂਨ੍ਹਾਂ ਨੇ ਉਸ ਵੇਲੇ ਦੀਆਂ ਖੋਜ ਭਰਪੂਰ ਜਾਣਕਾਰੀਆਂ ਨੂੰ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਭਾਸ਼ਾ ਵਿਚ ਬੜੇ ਸਰਲ ਢੰਗ ਨਾਲ ਬਾਣੀ ਵਿਚ ਦਰਜ ਕੀਤਾ ਹੈ | ਮੈਂਨੂੰ ਉਮੀਦ ਹੈ ਮੈਂ ਅੱਗੇ ਲਿਖੀ ਉਦਾਹਰਣ ਨਾਲ ਇਹ ਗੱਲ ਸਪਸ਼ਟ ਕਰ ਸਕਾਂਗਾ |
    ਇੱਕ ਪ੍ਰਚਲਤ ਸਾਖੀ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਸੂਰਜ ਗ੍ਰਹਿਣ ਦੇ ਮੇਲੇ ਸਮੇਂ ਕੁਰੂਕੁਸ਼ੇਤਰ ਗਏ ਸਨ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸੂਰਜ ਗ੍ਰਹਿਣ ਵਾਰ ਵਾਰ ਆਮ ਰੁਟੀਨ ਵਿੱਚ ਨਹੀਂ ਲਗਦਾ ਸਗੋਂ ਕਿਸੇ ਕਿਸੇ ਖਾਸ ਸਮੇਂ ਤੇ ਹੀ ਲਗਦਾ ਹੈ। ਫੇਰ ਗੁਰੂ ਜੀ ਅਤੇ ਲੋਕਾਂ ਨੂੰ ਗ੍ਰਹਿਣ ਦੇ ਸਮੇਂ ਅਤੇ ਸਥਾਨ ਦਾ ਪਤਾ ਕਿਵੇਂ ਲਗਿਆ। ਇਹ ਸੰਭਵ ਤਾਂ ਹੋਇਆ ਸੀ ਕਿਉਂਕਿ ਬਹੁਤ ਸਮਾਂ ਪਹਿਲਾਂ ਵਿਦਵਾਨਾਂ ਨੇ ਸੂਰਜ, ਚੰਦ, ਧਰਤੀ ਅਤੇ ਅਕਾਸ਼ੀ ਗ੍ਰਹਿਆਂ ਦੀਆਂ ਗਤੀਆਂ ਅਤੇ ਦਿਸ਼ਾਵਾਂ ਨਿਸਚਤ ਕਰਕੇ ਅਤੇ ਉਨ੍ਹਾਂ ਗਿਣਤੀਆਂ ਮਿਣਤੀਆਂ ਦੇ ਅਧਾਰ ਤੇ ਅਗਲੇ ਹਜਾਰਾਂ ਸਾਲਾਂ ਵਾਸਤੇ ਚੰਦ ਅਤੇ ਸੂਰਜ ਗ੍ਰਹਿਣਾਂ ਦੇ ਸਮੇਂ ਤੇ ਸਥਾਨ ਨਿਸਚਤ ਕਰਕੇ ਯੰਤਰੀਆਂ ਵਿੱਚ ਦਰਜ ਕੀਤੇ ਹੋਏ ਸਨ। ਇਸ ਲਈ ਸਪਸ਼ਟ ਹੈ ਕਿ ਗੁਰੂ ਜੀ ਨੇ,"ਪਾਤਾਲਾ ਪਾਤਾਲ ਲਖ ਆਗਾਸਾ ਆਗਾਸ", ਆਦਿ ਗੁਰਬਾਣੀ ਦੇ ਸ਼ਬਦ ਲੋਕਾਂ ਨੂੰ ਅੰਧਵਿਸ਼ਵਾਸਾਂ ਵਿਚੋਂ ਕੱਢਣ ਵਾਸਤੇ ਵਿਗਿਆਨਿਕ ਲੱਭਤਾਂ ਨੂੰ ਆਮ ਬੋਲੀ ਵਿੱਚ ਸਮਝਾਉਣ ਵਾਸਤੇ ਲਿਖੇ ਹਨ।
    ਉਸ ਵੇਲੇ ਦੀ ਅਕਾਸ਼ ਸਬੰਧੀ ਜਾਣਕਾਰੀ ਦਾ ਇੱਕ ਸਬੂਤ ਸਾਡੇ ਕੋਲ ਹੋਰ ਵੀ ਹੈ | ਸਾਡੇ ਦੇਸ਼ ਵਿਚ ਬਹੁਤ ਪਹਿਲਾਂ ਇਕ ਨਾਲੰਦਾ ਨਾਂ ਦੀ ਯੂਨੀਵਰਸਿਟੀ ਹੁੰਦੀ ਸੀ | ਇਸ ਦੇ ਇੱਕ ਆਰੀਆ ਭੱਟ ਨਾਂ ਦੇ ਪ੍ਰੋਫੈਸਰ (ਅਚਾਰੀਆ) ਨੇ 499 ਈਸਵੀ ਵਿਚ ਸਿਰਫ ਧਰਤੀ ਦੇ ਗੋਲ ਹੋਣ ਬਾਰੇ ਹੀ ਨਹੀਂ ਸੀ ਦੱਸਿਆ ਸਗੋਂ ਧਰਤੀ ਦੇ ਆਪਣੇ ਧੁਰੇ ਦੁਆਲੇ ਅਤੇ ਸੂਰਜ ਦੁਆਲੇ ਘੁੰਮਣ ਦੇ ਸਮੇਂ ਆਦਿ ਬਾਰੇ ਆਪਣੀ ਖੋਜ ਦੀ ਪੁਸਤਕ ਵਿਚ ਲਿਖ ਦਿੱਤਾ ਸੀ | ਉਨ੍ਹਾਂ ਚੰਦ ਦੇ ਧਰਤੀ ਦੁਆਲੇ ਘੁੰਮਣ ਦੀ ਸਹੀ ਸਹੀ ਜਾਣਕਾਰੀ ਬਿਆਨ ਕਰ ਦਿੱਤੀ ਸੀ | ਉਸ ਵੇਲੇ ਉਨ੍ਹਾਂ ਤਾਰਿਆਂ ਦੀ ਖੋਜ ਸਬੰਧੀ ਅੱਜ ਦੇ ਬਿਹਾਰ ਸੂਬੇ ਵਿਚ ਤਾਰਾਗੜ੍ਹ ਨਾਂ ਦੀ ਪ੍ਰਯੋਗਸ਼ਾਲਾ ਵੀ ਸਥਾਪਤ ਕਰ ਦਿੱਤੀ ਸੀ |
    ਮੇਰਾ ਇਹ ਜਾਣਕਾਰੀ ਦੇਣ ਦਾ ਭਾਵ ਇਹ ਹੈ ਕਿ ਭਾਵੇਂ ਪੜ੍ਹੇ ਲਿਖੇ ਲੋਕਾਂ ਨੂੰ ਇੰਨ੍ਹਾਂ ਜਾਣਕਾਰੀਆਂ ਦਾ ਪਤਾ ਸੀ, ਪ੍ਰੰਤੂ ਲੋਕਾਂ ਵਿਚ ਅਨਪੜ੍ਹਤਾ ਹੋਣ ਕਾਰਨ ਪੁਜਾਰੀ ਲੋਕ ਇਹ ਸਭ ਜਾਣਕਾਰੀਆਂ ਨੂੰ ਵੀ ਅਨੇਕਾਂ ਅੰਧਵਿਸ਼ਵਾਸਾਂ ਵਿਚ ਬਦਲ ਕੇ ਲੋਕਾਂ ਦੀ ਸਿਰਫ ਅੰਨੀ ਲੁੱਟ ਹੀ ਨਹੀਂ ਸਨ ਕਰਦੇ ਸਗੋਂ ਉਂਨ੍ਹਾਂ ਨੂੰ ਮੂਰਖ ਬਣਾ ਕੇ ਰੱਖਦੇ ਸਨ | ਗੁਰੂ ਜੀ ਲੋਕਾਂ ਨੂੰ ਪਜਾਰੀਆਂ ਦੇ ਮੱਕੜਜਾਲ ਵਿਚੋਂ ਕੱਢਣ ਵਾਸਤੇ ਇੰਨ੍ਹਾਂ ਜਾਣਕਾਰੀਆਂ ਨੂੰ ਲੋਕਾਂ ਦੀ ਸਧਾਰਨ ਬੋਲੀ ਵਿਚ ਸਮਝਾਉਂਦੇ ਅਤੇ ਉਨ੍ਹਾਂ ਨੂੰ ਸੂਝਵਾਨ ਬਣਾ ਕੇ ਆਤਮਵਿਸ਼੍ਵਾਸੀ ਬਣਾਉਂਦੇ ਸਨ |
    Phone No. (916) 501-3974
    Email: nandsbrar@gmail.com

    • @Lal_singh1
      @Lal_singh1 4 роки тому

      ਬਿਲਕੁਲ ਸਹੀ ਕਿਹਾ ਵੀਰ ਜੀ। ਉਸ ਵਕਤ ਤਕ ਭਾਰਤ ਵਿੱਚ ਖਗੋਲ ਵਿਗਿਆਨ ਵਿੱਚ ਬਹੁਤ ਖੋਜ ਹੋ ਚੁੱਕੀ ਸੀ। ਪਰ ਪੁਜਾਰੀ ਸ਼੍ਰੇਣੀ ਆਪਣੇ ਹਿਤਾਂ ਲਈ ਲੋਕਾਂ ਤੱਕ ਪਹੁੰਚਣ ਨਹੀਂ ਸੀ ਦਿੰਦੀ ਗੁਰੂ ਸਾਹਿਬ ਜੀ ਨੇ ਲੋਕ ਹਿੱਤ ਵਿੱਚ ਕੰਮ ਕੀਤਾ। ਪਰ ਪਿਛੋਂ ਪੁਜਾਰੀ ਸ਼੍ਰੇਣੀ ਨੇ ਗੁਰੂ ਜੀ ਨੂੰ ਕਰਾਮਾਤੀ ਸਿੱਧ ਕਰਨ ਲਈ ਇਹ ਮਸ਼ਹੂਰ ਕਰ ਦਿੱਤਾ ਕਿ ਗੁਰੂ ਜੀ ਨੇ ਹੀ ਸਭ ਤੋਂ ਪਹਿਲਾਂ ਲੱਖਾਂ ਆਕਾਸ਼ ਪਤਾਲਾਂ ਦੀ ਗੱਲ ਕੀਤੀ ਸੀ।

  • @bhullasingh7715
    @bhullasingh7715 4 роки тому +4

    Thanks for good information, Prof. Saab

  • @balkaransingh5684
    @balkaransingh5684 4 роки тому +5

    Bhut hi vdiaa sone trike nal jwab dite g

  • @pappapapa339
    @pappapapa339 4 роки тому +3

    God man Good Man
    ਰੱਬ ਦਾ ਬੰਦਾ ਚੰਗਾ ਬੰਦਾ ੲਿੰਦਰ ਸਿੰਘ ਘੱਗਾ

  • @manjeetkaur7562
    @manjeetkaur7562 4 роки тому +4

    Bahut vadia program a sikhiadaik thanks.

  • @RavinderSingh-nz6wz
    @RavinderSingh-nz6wz 4 роки тому

    Ghagga sahib g Bahut wadiya jankari ditty hai g

  • @SukhdevSingh-qq5rm
    @SukhdevSingh-qq5rm 4 роки тому +2

    Very good Ji

  • @singhsukhi3474
    @singhsukhi3474 4 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਜਿਵੇਂ ਬਾਣੀ ਚ ਤੁੱਕ ਆਉਂਦੀ ਹੈ ਛੱਡ ਸਿੰਘਾਸਨ ਹਰਿ ਜੀ ਆਏ ਇਹ ਤੁੱਕ ਕਿਸ ਗੁਰੂ ਪ੍ਰਤੀ ਕਿਸ ਗੁਰੂ ਜੀਨੇ ਕਿਸ ਗੁਰੂ ਜੀ ਨੂੰ ਬੋਲੇ ਨੰ2 ਇਵੇਂ ਹੀ ਇੱਕ ਹੋਰ ਤੁੱਕ ਹੈ ਕ੍ਰਿਸ਼ਨ ਬਿਸ਼ਨ ਕਬਹੂ ਨਾਂ ਧਿਆਊ ਤੇ ਸਾਡਾ ਲਾਣਾ ਆਪਣਿਆਂ ਗੁਰੂ ਭਗਤਾਂ ਦੀ ਵਡਿਆਈ ਛੱਡ ਕੇ ਦੇਵੀ ਦੇਵਤਿਆਂ ਤੇ ਗੋਪੀ - ਕਾਨਾ ਦੀ ਕਹਾਣੀਆਂ ਸੁਣਾਉਂਦੇ ਹਨ ਕਿਰਪਾ ਕਰਕੇ ਜਵਾਬ ਦੇਣਾ ਜੀ ਧੰਨਵਾਦ ਸੁੱਖੀ ਸਿੰਘ ਮਿਆਣੀ ਹੁਸ਼ਿਆਰਪੁਰ ਪੰਜਾਬ

    • @tattgurmatgyantv
      @tattgurmatgyantv  4 роки тому

      11-12 ਭਾਗ ਚ ਜ਼ਰੂਰ ਜਵਾਬ ਦਿੱਤਾ ਜਾਵੇ ਗਾ

  • @inderjitdhillon2479
    @inderjitdhillon2479 4 роки тому +2

    Very nice vichar ji

  • @jasgill6037
    @jasgill6037 4 роки тому +1

    ਧੰਨਵਾਦ ਜੀ

  • @bitusingh2535
    @bitusingh2535 4 роки тому +1

    Very good Kaka ji

  • @techpurba3864
    @techpurba3864 4 роки тому +2

    Very good very nice

  • @jagjitkhalsa8991
    @jagjitkhalsa8991 4 роки тому +3

    good knowldge ji thanks

  • @ਵਾਹਿਗੁਰੂਜੀ-ਙ8ਹ

    Good ਬਾਪੂ ਜੀ

  • @RajKumar-ds1ex
    @RajKumar-ds1ex 3 дні тому

    धनबाद बापू जी❤🙏 🙏

  • @mhenderpaal7366
    @mhenderpaal7366 4 роки тому

    Good

  • @pappapapa339
    @pappapapa339 4 роки тому +2

    God man Good Man

  • @jodhveermattu5312
    @jodhveermattu5312 4 роки тому +2

    bhaut vadia bapu ji

  • @karama709
    @karama709 4 роки тому +10

    Harnek Neki New-Zealand wale zindabad

    • @akashdeepsingh7915
      @akashdeepsingh7915 4 роки тому +1

      Paji sahibzade aya nu bhul k kiss nu zindawaad Kahi jane oo akal nu hath maroo

  • @lakhvindersingh4234
    @lakhvindersingh4234 4 роки тому +2

    Good work

  • @akashdeepsingh7915
    @akashdeepsingh7915 4 роки тому +2

    Bhaut hi khoob

  • @apasinghratore
    @apasinghratore 4 роки тому +2

    Good man ghagga ji

  • @daljitsingh-hq2pp
    @daljitsingh-hq2pp 4 роки тому +2

    Nice jwab sare hi bapu thanks

  • @P.Babrah58
    @P.Babrah58 4 роки тому +1

    ਚਾਹੀਦਾ ਤਾਂ ਇਹ ਸੀ ਕਿ ਘੱਗਾ ਜੀ ਦੀ ਕੀਤੀ ਘਾਲਣਾ ਦਾ ਉਚਿੱਤ ਫਾਇਦਾ ਉਠਾਇਆ ਜਾਂਦਾ ਪਰ ਲੋਕਾਂ ਵੱਲੋਂ ਬਿਲਕੁਲ ਗ਼ੈਰ ਮਿਆਰੀ ਤੇ ਛੋਟੇ ਪੱਧਰ ਦੇ ਸਵਾਲ ਪੁੱਛੇ ਜਾਂਦੇ ਨੇ। ਹੁਣ ਪਹਿਲਾ ਸਵਾਲ ਹੀ ਲੈ ਲਓ.... ਅਖੇ ੨੧ ਕੁਲਾਂ ਤਰ ਜਾਣਗੀਆਂ । ਜਿਹੜਾ ਘੱਗਾ ਜੀ ਨੂੰ ੧੦% ਵੀ ਜਾਣਦਾ ਹੈ, ਉਹ ਜਾਣਦਾ ਹੈ ਕਿ ਘੱਗਾ ਜੀ ਦਾ ਕੀ ਜਵਾਬ ਹੋਏਗਾ। ਬਿਲਕੁਲ ਬੱਚਿਆਂ ਦੇ ਪੱਧਰ ਦੇ ਸਵਾਲ ਪੁੱਛੇ ਜਾਂਦੇ ਹਨ।ਘੱਗਾ ਜੀ ਵੀ ਮਸਕੀਨ ਵਾਂਗ ਗੱਲ ਨੂੰ ਬਹੁਤ ਲਮਕਾਉਂਦੇ ਨੇ।
    ਦੂਸਰਾ ਇਹ ਕਿ ਇੱਕ ਕਿਸ਼ਤ ਵਿੱਚ ਇੱਕ ਦਰਸ਼ਕ ਨੂੰ ਸਿਰਫ ਇੱਕ ਸਵਾਲ ਹੀ ਪੁੱਛਣਾ ਚਾਹੀਦਾ ਹੈ। ਲੋਕ ਇਕੇ ਵਾਰ ਕਈ ਕਈ ਸਵਾਲ ਪੁੱਛ ਲੈਂਦੇ ਹਨ। ਇਹ ਗਲਤ ਹੈ।

  • @HardevSingh-ke6vb
    @HardevSingh-ke6vb 4 роки тому +3

    VERY GOOD JI

  • @chhindachhinda3678
    @chhindachhinda3678 4 роки тому +2

    Wah ji wah Bapu ji Anand agea ji
    Thank you ji

  • @lakhasinghsangha2687
    @lakhasinghsangha2687 4 роки тому +3

    Very good

  • @balbiruk5219
    @balbiruk5219 4 роки тому +3

    Thanks

    • @balbiruk5219
      @balbiruk5219 4 роки тому

      Am listening you a first time, great explaining, lots of blessings,

  • @wajindersingh8394
    @wajindersingh8394 4 роки тому +3

    excellent

  • @gurwindersingh4682
    @gurwindersingh4682 4 роки тому +1

    Right sir

  • @gursewaksinghgursewak9369
    @gursewaksinghgursewak9369 4 роки тому

    Right g

  • @karama709
    @karama709 4 роки тому +4

    Punjab police zindabad,indian army zindabad

  • @sarbjeetsinghbrarr4102
    @sarbjeetsinghbrarr4102 4 роки тому +4

    Pujarivaad Brahmnvaad Poojavaad Andhvisvas de khilaaf bahut vadha uprala Hai,, Pujari Lok isda Pura Pura virodh kerngey,, Pur tusi Pujari nu Chadia ni kissey passey da,, LAKH Di lahnent IH Brahmnvaad Pujarivaad Andhvisvas Pakhandvaad Mahamoorakhta te

  • @gurneksingh6817
    @gurneksingh6817 4 роки тому

    bhai sahib ji lakh agas vaid kehnde ne guru nank patshah ne keha ke lekha hove te likhiae lekhe hove binas

  • @jonyrawal4796
    @jonyrawal4796 4 роки тому

    Satguru khende kasam chakan vale te yakin Nahi Karna

  • @JagjeetSingh-tk5wq
    @JagjeetSingh-tk5wq 4 роки тому

    Maskeen ji di Burai Khatam hogi baba. Kada dekh apni gallan ta maskeen ji di gallan kiniya dungiyan na.

  • @singhmandeep1958
    @singhmandeep1958 4 роки тому

    Ke amrit sakna jauri hai

  • @amarjitshergill2690
    @amarjitshergill2690 4 роки тому

    Waheguru ji Ka khalsa Waheguru ji ki fateh it's very true they don't want here the truth they have no knowledge about guru grant Sahib ji if someone corrects them they kick you out I wrote to darbar shoaib why you people let our young boy and girls boy who don't have the beard they don't let them do Gurbani kirtan they don't give you answers they're all no brain Waheguru ji Ka khalsa Waheguru ji ki fateh

  • @tajindersingh6826
    @tajindersingh6826 4 роки тому

    Japan di apni army hai 1.5 lakh. So eh gal galat hai bhai sab di