Episode 27 # 271-280 Prof Inder Singh Ghagga |2020

Поділитися
Вставка
  • Опубліковано 16 вер 2024
  • TATT GURMAT GYAN TV
    ਭਾਗ 27
    ਸਵਾਲ ਨੰ 271
    ਭਾਈ ਸਾਹਿਬ ਜੀ ਮੇਰਾ ਤਵਿੰਦਰ ਸਿੰਘ ਪਿੰਡ ਮੋਠਾਂਵਾਲਾ ਕਿੱਲਾ। ਕਪੂਰਥਲਾ
    ਘੱਲੇ ਆਵੇ ਨਾਨਕਾ ਸੱਦੇ ਉਠ ਜਾਏ
    ਕੀ ਪਰਮਾਤਮਾ ਦੀ ਮਰਜ਼ੀ ਨਾਲ ਹੀ ਆਂੳਦਾ ਤੇ ਜਾਂਦਾ ਹੈ ?
    272++ ਕੀ ਅਰਦਾਸ ਵਿੱਚ ਖੜ੍ਹੇ ਹੋਣਾ ਲਾਜ਼ਮੀ ਹੈ ?
    273-ਹਿੰਮਤ ਸਿੰਘ ਸ੍ਰੀ ਅਮਿੱਤਸਰ
    ਘੱਗਾ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ !! ਪਾਠਕਾਂ ਸਰੋਰਿਆ ਗੁਰੂਪਿਆਰ ਵਾਲ਼ਿਆਂ ਵੱਲੋਂ ਜੋ ਸਵਾਲ ਗੁਰਮਤਿ ਦੇ ਵੱਖ ਵੱਖ ਵਿਸ਼ੇਿਆ ਸੰਬੰਧੀ ਕੀਤੈ ਜਾਦੇ ਹਨ ਦੇ ੳੇੁਤੱਰ ਆਪ ਜੀ ਵੱਲੋਂ ਬਹੁਤ ਵਧੀਆਂ ਤਰੀਕੇ ਤਰਕ ਨਾਲ ਦਿੱਤੇ ਜਾਦੇ ਹਨ ਅਜਿਹਾ ਕਾਰਜ ਕਿਸੇ ਵੀ ਸਟੇਜ ਤੋ ਨਹੀ ਕੀਤਾ ਜਾਂਦਾ !
    ਬਹੁਤ ਮਨੋਤਾ ਜੋ ਕਿ ਰਾਗੀ ਕਥਾਵਾਚਕਾ ਢਾਡੀਆਂ ਵੱਲੋਂ ਸੰਗਤਾ ਦੇ ਮਨਾ ਵਿੱਚ ਤੱਥਾਂ ਤੋ ਰਹਿਤ
    ਪਾ ਦਿੱਤੀਆਂ ਗਈਆ ਹਨ ਦੇ ਸ਼ੁਤਰ ਦੇ ਕੇ ਅਸਲੀਅਤ ਸਾਹਮਣੇ ਲੁਆ ਰਹੋ ਹੋ ਜੀ। ਵਧੀਆਂ ਉਪਰਾਲਾ ਹੈ ਜੀ !
    ਬੇਨਤੀ ਹੈ ਕਿ ਹਰੇਕ ਐਪੀਸੋਡ ਵਿੱਚ ਜਾ ਵੱਖਰੇ ਤੌਰ ਤੇ ਜਪੁ ਜੀ ਬਾਣੀ ਦੀ ਇਕ ਇਕ ਪਾਉੜੀ ਦੇ ਅਰਥ ਤੇ ਭਾਵ ਅਰਥ ਵੀ ਕਰਨ ਦੇ ਯਤਨ ਕੀਤੇ ਜਾਣ ਤਾ ਥੋੜੇ ਸਮੇਂ ਚ ਸਮੁੱਚੀ ਜਪੁ ਜੀ ਬਾਣੀ ਦੀ ਸਮਝ ਪਾਠਕਾਂ ਨੂ ਲੱਗ ਪਾਏ ਜੀ ਨਾਲੇ ਸ੍ਰੋਤਿਆਂ ਦੀ ਦਿਲਚਸਪੀ ਹੋਰ ਵਧਣ ਲੱਗ ਜਾਏਗੀ ਸਾਡੇ ਮਨ ਦੀ ਸੋਚ ਹੈ !
    ਜਿਵੇ ਆਪ ਜੀ ਨੂੰ ਸਹੀ ਲੱਗੇ !
    ਜਦੋਂ ਜਦੋਂ ਬਾਣੀ ਦੀ ਸਮਝ ਇਕਲੇ ਇਕਲੇ ਨੂੰ ਲੱਗਣ ਲਗਦੀ ਹੈ ਤਾ ਉਸਦਾ ਪਿਆਰ ਗੁਰਮਤਿ ਵਿੱਚ ਪੈਦਾ ਹੋਣ ਲਗਦਾ ਹੈ ‘!
    274- ਪੰਜ ਤਖਤਾਂ ਨੂੰ ਤਖ਼ਤ ਕਿਉ ਕਿਹਾ ਜਾਂਦਾ ਹੈ ?
    275-ਸੰਦੀਪ ਸਿੰਘ S/o ਮੇਜਰ ਸਿੰਘ ਅਮ੍ਰਿਤਸਰ ਤੋ ਹਾਂ । ਮੈ ਸਾਊਦੀ ਅਰਬ ਵਿੱਚ ਡਰਾਈਵਰ ਹਾਂ ।
    ਜੋਗੀ ਪੀਰ ਕੌਣ ਸੀ ? ਉਸ ਦਾ ਸਿੱਖ ਧਰਮ ਨਾਲ ਕੀ ਸਬੰਧ ਹੈ ?
    ਮੇਰੇ ਸਵਾਲ ਪੁੱਛਣ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਗੁਰਦੁਆਰੇ ਜੋਗੀ ਪੀਰ ਦੇ ਨਾਮ ਤੇ ਬਣਾਏ ਗਏ ਹਨ ਅਤੇ ਕਵੀਸ਼ਰੀ ਵੀ ਸਿੱਖ ਕਵੀਸ਼ਰ ਬੋਲਦੇ ਹਨ ।
    276-ਮਨਦੀਪ ਸਿੰਘ ਵਲਾ
    ਅਮ੍ਰਿਤਸਰ
    ਪ੍ਰੋ ਸਾਹਿਬ ਸਤਿ ਸ੍ਰੀ ਅਕਾਲ
    ਕੀ ਸ਼ਬਦ "ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ" ਦਸਮ ਗ੍ਰੰਥ ਵਿਚੋਂ ਹੈ?
    ਕੀ ਸ਼ਬਦ "ਸਭ ਸਿਖਨ ਕੋ ਹੁਕਮ ਗੁਰੂ ਮਾਨਿਓ ਗ੍ਰੰਥ" ਪੁਜਾਰੀ ਦਾ ਘੜਿਆ ਹੋਇਆ ਹੈ?
    277- ਜਸਵੀਰ ਸਿੰਘ
    ਰੱਖੜ ਪੁੰਨਿਆ ਬਾਰੇ ਦੱਸੋ ਜੀ ਬਾਬਾ ਬਕਾਲਾ ਬਾਰੇ
    278- ਕਪਤਾਨ ਸਿੰਘ ਦੇਵਿਗੜ੍ਹ(ਪਟਿਆਲਾ)
    ਮਾਣ ਯੋਗ ਪ੍ਰੋਫੈਸਰ ਸਾਹਿਬ ਜੀ
    ਮੇਰਾ ਦੁੱਜਾ ਸਵਾਲ ਇਹ ਹੈ ਕੇ
    ਜਿਵੇਂ ਮੁਸਲਮਾਨਾਂ ਦਾ ਤਿਉਹਾਰ ਈਦ ਤੇ ਹਿੰਦੂਆਂ ਦੇ ਬਹੁਤ ਸਾਰੇ ਤਿਓਹਾਰ ਦਿਵਾਲੀ, ਰੱਖੜੀਆਂ, ਆਦਿ ਦੀਆਂ ਵਧਾਈਆਂ ਸਿੱਖਾਂ ਵੱਲੋਂ ਓਹਨਾਂ ਨੂੰ ਦੇਣੀਆਂ ਚਾਹੀਦੀਆਂ ਹਨ? ਸਿੱਖ ਬੇਸ਼ਕ ਇਹ ਤਿਉਹਾਰ ਆਪ ਤਾਂ ਨਾ ਮਨਾਉਣ ਪਰ ਕੀ ਓਹਨਾ ਸਮੁਦਾਏ ਦੇ ਲੋਕਾਂ ਨੂੰ ਇਹਨਾਂ ਤਿਓਹਾਰਾਂ ਮੌਕੇ ਸਿੱਖ ਸੁਕੀਆਂ ਵਧਾਈਆਂ ਦੇ ਸਕਦੇ ਹਨ?
    ਤੇ ਤੁਹਾਡਾ ਆਪਣਾ ਕੀ ਵਿਚਾਰ ਏ ਇਹਨਾ ਤਿਓਹਾਰਾਂ ਬਾਰੇ?
    279- ਇਹਨਾਂ ਦਾ ਦੂਜਾ ਸਵਾਲ ਆ ।।
    ਸਤਿਕਾਰ ਯੋਗ ਪ੍ਰੋਫੈਸਰ ਸਾਹਿਬ ਜਰਾ ਦੱਸਣਾ ਆ ਮੋਦੀ ਸਾਹਬ ਕਿਸ ਗੋਬਿੰਦ ਰਮਾਇਣ ਦੀ ਗੱਲ ਕਰ ਰਹੇ ਨੇ
    280- ਸੂਬਾ ਸਿੰਘ ਬਠਿੰਡਾ
    ਜਉ ਤਉ ਪ੍ਰੇਮ ਖੇਲਣ ਕਾ ਚਾਉ।।
    ਅਰਥ ਦੱਸੋ ਜੀ
    #QuestionAnswer
    #ProfInderSinghGhagga

КОМЕНТАРІ • 40

  • @sarbatdabhala1m450
    @sarbatdabhala1m450 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @JagjitSingh-it8gz
    @JagjitSingh-it8gz 2 роки тому

    Thank you ghagga Sahib

  • @surjitchima7928
    @surjitchima7928 4 роки тому +5

    ਧੰਨਵਾਦ ਭਾੲੀ ਿੲੰਦਰ ਸਿੰਘ ਜੀ ਅਾਪ ਹਮੇਸ਼ਾ ਸੰਗਤਾਂ ਦੇ ਭਰਮ ਭਲੇਖੇ ਦੂਰ ਕਰਦੇ ਹੋ ।
    ਬਹੁਤ ਬਹੁਤ ਧੰਨਵਾਦ ਜੀ ।

  • @baldevsingh2483
    @baldevsingh2483 4 роки тому +2

    ੴ ਸਤਿ ਗੁਰੂ ਪ੍ਸਾਦਿ।। ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਪੋ੍ਫੈਸਰ ਇੰਦਰ ਸਿਘ ਘੱਗਾ ਸਾਰਿਬ ਜੀ 🌹🌹🌹🌹🌹🌹🌹🌹🌹🌹🌹🌹🌹

  • @nirmaljitkaurbajwa5819
    @nirmaljitkaurbajwa5819 4 роки тому +2

    ਨਮਸਕਾਰ ਭਾਈ ਸਾਹਿਬ ਪ੍ਰੋ ਇੰ ਦਰ ਸਿੰਘ ਜੀ। ਬਹੁਤ ਵਧੀਆ ਢੰਗ ਨਾਲ ਗੁਰਬਾਣੀ ਦੀ ਵਿਆਖਿਆ ਅਤੇ ਅਸਲ ਮੰਤਵ ਗੁਰਬਾਣੀ ਪੜਨ ਅਤੇ ਸਮਝਣ ਅਤੇ ਜਿੰਦਗੀ ਵਿੱਚ ਸਰਬੱਤ ਦੇ ਭਲੇ ਲਈ ਅਪਣਾਉਣ ਲਈ ਪ੍ਰੇਰਨਾ ਅਤੇ ਨਸੀਹਤ ਹੈ । ਸਲੂਟ ਆਪ ਦੇ ਨਿਡਰਤਾ ਨਾਲ ਸਚਾਈ ਪੇਸ਼ ਕਰਨ ਅਤੇ ਨਿਧੜਕ ਜੋਧੇ ਦੀ ਤਰ੍ਹਾਂ ਸਚਾਈ ਦਾ ਸਾਥ ਦੇਣ ਲਈ। ਵਾਹੇ ਗੁਰੂ ਜੀ ਸਭ ਨੂੰ ਅਜਿਹਾ ਬਲ਼ ਅਤੇ ਸੂਝ ਰ ਪੈਦਾ ਕਰਨ ਲਈ ਹਿਮਤ ਬਖਸ਼ਣ।

  • @surindersingla1561
    @surindersingla1561 2 роки тому

    Good job Thanks

  • @davinderkaur8892
    @davinderkaur8892 4 роки тому +3

    ਬਹੁਤ ਵਧੀਆ ਵਿਚਾਰਾਂ ਦੇਂਦੇ ਹਨ ਪ੍ਰੋ, ਘੱਗਾ ਜੀ ਬਹੁਤ ਵਧੀਆ ਕਾਰਜ ਕਰ ਰਹੇ ਹਨ ਜੋ ਜਿਹੀ ਗੁਰਮਤਿ ਦੇ ਵਿਚਾਰਾਂ ਦੀ ਪਹੁੰਚ ਸਿੱਖ ਸੰਗਤਾਂ ਤਕ ਪਹੁੰਚਾਉਣ ਦੀ ਬਹੁਤ ਲੋੜ ਹੈ ਜੋ ਹਮੇਸ਼ਾ ਹੀ ਸਰਵੋਤਮ ਵਧੀਆ ਵਿਚਾਰਾਂ ਹਨ ਜੋ ਜਿਹੀ ਗੁਰਮਤਿ ਦੇ ਵਿਚਾਰਾਂ ਦੀ ਪਹੁੰਚ ਸਿੱਖ ਸੰਗਤਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਪਹਿਲਾਂ ਘਟ ਹੀ ਹੋਈ ਹੈ ਜਿਆਦਾ ਤਰ ਪ੍ਰਚਾਰਕ ਕਥਾਕਾਰ ਰਾਗੀ ਢਾਡੀ ਸਿਰਫ ਆਪਣੇ ਨਿੱਜ ਲਈ ਰੋਜੀ ਰੋਟੀ ਹੀ ਸਾਹਮਣੇ ਰੱਖ ਕੇ ਇਕ ਕਿਤੇ ਵਜੋਂ ਕਰਦੇ ਹੋਏ ਦਿਖਾਈ ਪੈਦੀ ਹਨ ਕੋਈ ਏਨੀ ਆਊਟਪੁੱਟ ਨਹੀਂ ਹੋ ਰਹੀ ਜੋ ਹੋਣੀ ਚਾਹੀਦੀਸੀ ।
    ਰੋਜੀ ਵੀ ਕਮਾਉਣ ਜੋ ਲੋੜ ਹੈ ਗੁਜਰਾਨ ਹੈ ਪਰ ਕੌਮ ਦਾ ਸਵਾਰਨ ਦਾ ਕਾਰਜ ਵੀ ਹੋਏ ।ਦਿਲੋ ਮਨੋ ਘੱਗਾ ਜੀ ਕਰ ਰਹੇ ਹਨ ।ਵੈਸੇ ਕਿਰਤ ਅਜਾਦ ਹੋਣੀ ਚਾਹੀਦੀ ਹੈ ਤਾਂ ਨਿਡਰਤਾ ਅਤੇ ਵਿਸ਼ਵਾਸ਼ ਨਾਲ ਨਿਰਪੱਖਤਾ ਨਾਲ ਪਰਚਾਰ ਸੰਭਵ ਹੋ ਸਕਦਾ ਹੈ ।

  • @dr.paramjitsinghsumra179
    @dr.paramjitsinghsumra179 4 роки тому +3

    ਬਹੁਤ ਵਧੀਆ ਉਪਰਾਲਾ

  • @ajitsinghgrover3080
    @ajitsinghgrover3080 4 роки тому +8

    ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਹੈ।ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
    ਬਲਜੀਤ ਕੌਰ, ਮੋਹਾਲੀ

  • @BALBIRSingh-ts9ee
    @BALBIRSingh-ts9ee 4 роки тому +5

    Great 👍

  • @electrickinggaming2403
    @electrickinggaming2403 3 місяці тому

    BEST

  • @birendrakumar8014
    @birendrakumar8014 10 місяців тому

    Sardar ji namaskar sir you are intelligent practical knowledge is very Important than bookish knowlege at presence knowledge is necessary the purity of Sikh dharam should maintain

  • @spsingh-rn3hb
    @spsingh-rn3hb 4 роки тому +3

    Dhanwad bappu ji

  • @harcharansingh5504
    @harcharansingh5504 4 роки тому

    Very nice

  • @gurusingh430
    @gurusingh430 4 роки тому +3

    thank you app ji da

  • @krishansingh786
    @krishansingh786 4 роки тому +5

    Sikh kom de mahaan pracharak prof ghagga ji

  • @harbhajansekhon4029
    @harbhajansekhon4029 4 роки тому

    Good explanation, Ghaga ji !

  • @user-jm2ml3hh7r
    @user-jm2ml3hh7r Рік тому

    Great o bapu ji tusi

  • @nirmaljeetkaur6929
    @nirmaljeetkaur6929 4 роки тому +1

    Veer ji bahout bahout dhanvad ji Anmol sikhya lai

  • @kiranbala2207
    @kiranbala2207 3 роки тому

    Verynivr

  • @daljitkhra712
    @daljitkhra712 Рік тому

    🙏🙏🙏👌👌

  • @chhindachhinda3678
    @chhindachhinda3678 4 роки тому +1

    Thanks bapu ji
    Bahut vadia vichar

  • @balkarsinghsandhu8323
    @balkarsinghsandhu8323 4 роки тому +1

    Good explanation by ghagha ji.every answer give us real knowledge about Sikhism. Lots of thanks veer ji.

  • @melaram4950
    @melaram4950 4 роки тому +1

    ਭਾਈ ਘੱਗਾ ਜੀ ਅੱਜ ਸੋਮਵਾਰ ਹੈ ਜੀ ਆਪ ਦਾ ਪ੍ਰੋਗਰਾਮ ਹੈ ਜੀ ਸਵੇਰੇ ਸਤ ਵਜੇ ਹੈ ਜਾ ਸ਼ਾਮ ਨੂੰ ਹੈ ਜੀ

  • @sarbjeetsinghkhalsa1506
    @sarbjeetsinghkhalsa1506 4 роки тому +3

    Bahut vadia

  • @jaswinderbrar6338
    @jaswinderbrar6338 4 роки тому +4

    good ji

  • @happykotkhalsa1170
    @happykotkhalsa1170 4 роки тому +3

    Nic information

  • @sukhpandher3611
    @sukhpandher3611 4 роки тому

    Respected Ghagga ji thanks for such good knowledge

  • @rajinderandpreet9425
    @rajinderandpreet9425 4 роки тому +2

    Dhanbaad tuhada Bhai Inder Singh ghagga ji Gyan dian gallan dassnn de lyi.sawal no.279 mera be sawal see 🙏🙏🙏🙏🙏🙏

  • @hardeepsinghphull2398
    @hardeepsinghphull2398 4 роки тому +2

    🙏🙏🙏🙏🙏

  • @davinderkaur8892
    @davinderkaur8892 4 роки тому

    ਹਿੰਮਤ ਸਿੰਘ ਅੰਮ੍ਰਿਤਸਰ

  • @karamsingh5541
    @karamsingh5541 4 роки тому

    Good

  • @patanhi2188
    @patanhi2188 4 роки тому +1

    Baba g aapna number jrur bhejo , assi tuhade naal aapne vichar saanjhe krna chohna haa

  • @kiranhpp76
    @kiranhpp76 4 роки тому

    Respected sir , Thanks for clear many confusion .
    Sir ,How I submit my question ,?

  • @ramandeepkaur-xr3db
    @ramandeepkaur-xr3db Рік тому

    Episode number 26 ni mil rhya ji

  • @harishnarang3606
    @harishnarang3606 3 роки тому

    He thinks he is only intellectual
    Rest are fool

  • @gurus1213
    @gurus1213 4 роки тому

    Good