EPISODE 3 Ques & Ans 16- 30 Prof Inder Singh Ghagga

Поділитися
Вставка
  • Опубліковано 18 гру 2024

КОМЕНТАРІ • 88

  • @RanjitSingh-fi6pu
    @RanjitSingh-fi6pu 4 роки тому +28

    ਗੁਰਮਤਿ ਦੇ ਗਿਆਨ ਦਾ ਖਜਾਨਾ ਭਾਈ ਇੰਦਰ ਸਿੰਘ ਘੱਗਾ ਜੀ ਸਿੱਖ ਰਹਿਤ ਮਰਿਆਦਾ ਤੇ ਡੱਟ ਕੇ ਪਹਿਰਾ ਦੇਣ ਦੀ ਹਿੰਮਤ ਰਖਦਾ

  • @HarvinderSingh-vh9hb
    @HarvinderSingh-vh9hb 4 роки тому +19

    ਬਹੁਤ ਵਧੀਆ ਵਿਚਾਰਾਂ ਤੇ ਉਪਰਾਲਾ ਬਾਪੂ ਜੀਓ

  • @arjuntransport627
    @arjuntransport627 4 роки тому +11

    ਸੱਚ ਗੁਰੂ ਹੈ ਸੱਚ ਰੱਬ ਹੈ
    ਘੱਗਾ ਸਾਹਿਬ ਸੱਚ ਦਾ ਗਿਆਨ ਕਰੌਣ ਵਾਸਤੇ ਬਹੁਤ ਬਹੁਤ ਧੰਨਵਾਦ

  • @HarvinderSingh-vh9hb
    @HarvinderSingh-vh9hb 4 роки тому +13

    ਬਹੁਤ ਵਧੀਆ ਸਵਾਲ ਅਤੇ ਬਹੁਤ ਵਧੀਆ ਜਵਾਬ ਲਗੇ ਖਾਲਸਾ ਜੀਓ ਧੰਨਵਾਦ ਆਪ ਜੀ ਦਾ

  • @paramjitsingh8460
    @paramjitsingh8460 4 роки тому

    ਭਾਈ ਘੱਗਾ ਜੀ ਸਿੱਖ ਧਰਮ ਤੇ ਗੁਰਬਾਣੀ ਦਾ ਪਰਚਾਰ ਮਿਸ਼ਨਰੀ ਢੰਗ ਨਾਲ ਤੱਤ ਗੁਰਮਤਿ ਅਨੁਸਾਰ ਸੌ ਪਰਸੈਟ ਸਹੀ ਕਰ ਰਹੇ ਆ ਇਹ ਸਵਾਲ ਜਵਾਬ ਵਾਲਾ ਪ੍ਰੋਗਰਾਮ ਬਹੁਤ ਹੀ ਵਧੀਆਂ ਆ ਇਸ ਤਰਾ ਬਹੁਤ ਸਾਰੇ ਸੰਕੇ ਦੂਰ ਹੋ ਜਾਦੇ ਆ ਮੈ ਬਾਪੂ ਘੱਗਾ ਜੀ ਦੀਆ ਬਹੁਤ ਕਿਤਾਬਾ ਪੜੀਆ ਨੇ ਪੜਕੇ ਬਹੁਤ ਵਧੀਆ ਜਾਣਕਾਰੀ ਮਿਲਦੀ ਆ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ

  • @gurdassingh205
    @gurdassingh205 4 роки тому +20

    ਬਹੁਤ ਵਧੀਆ ਬਾਈ ਘੱਗਾ ਜੀ ਧਨਵਾਦ 👍👌🙏

  • @spsingh-rn3hb
    @spsingh-rn3hb 4 роки тому +10

    ਬਹੁਤ ਵਧੀਆ ਜਵਾਬ ਭਾਈ ਸਾਹਿਬ ਜੀ

  • @singhgill2836
    @singhgill2836 4 роки тому +12

    ਬਹੁਤ ਖੂਬ ਬਾਪੂ ਜੀ 🌹♥️🇨🇦🇨🇦🇨🇦🇨🇦🇨🇦♥️♥️🌹

  • @dalbirvirk2524
    @dalbirvirk2524 4 роки тому

    ਪਰੋਫੈਸਰ ਘਗਾ ਸਾਹਿਬ ਬਹੁਤ ਵਦੀਆ ਤਰੀਕੇ ਨਾਲ ਪਰਚਾਰ ਕਰਦੇ ਹਨ। ਧੰਨਵਾਦ

  • @AvtarSingh-qj3dr
    @AvtarSingh-qj3dr 4 роки тому +1

    ਸ਼ਲਾਗਾ ਯੋਗ ਕੰਮ ਏ ਜੀ ਧੰਨਵਾਦ

  • @gurdipsingh8609
    @gurdipsingh8609 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @pritpalsingh8317
    @pritpalsingh8317 4 роки тому +1

    ਬਾਪੂ ੲਿੰਦਰ ਸਿੰਘ ਘੱਗਾ ਜੀ ਬਹੁਤ ਵਧੀਅਾ ਢੰਗ ਹੈ ਸਵਾਲਾਂ ਜੁਅਾਬਾ ਦਾ.ਜਾਰੀ ਰਹੇ॥☬॥

  • @jaspalsinghcheema1918
    @jaspalsinghcheema1918 4 роки тому

    ਭਾਈਸਾਹਬ ਜੀ ਨੇ ਬਹੁਤ ਵਧੀਆਂ ਜਵਾਬ ਦਿੱਤੇ ਹਨ ਸਾਨੂੰ ਵੀ ਇਹਨਾਂ ਤੋਂ ਕੁਝਸਿਖਣਾ ਚਾਹੀਦਾ ਹੈ

  • @daljitrandhawa446
    @daljitrandhawa446 4 роки тому +3

    ਬਹੁਤ ਚੰਗਾ ਉਪਰਾਲਾ ਬਾਪੂ ਜੀ।ਧੰਨਵਾਦ।

  • @surjitchima7928
    @surjitchima7928 4 роки тому +1

    ਭਾੲੀ ਸਹਿਬ ਜੀ ਨੇ ਬਹੁਤ ਵਧੀਅਾ ਵਿਚਾਰ ਦਿਤੇ ਹਨ ਿੲਸ ਤੋ ਸਾਨੂੰ ਸਿਖਿਅਾ ਲੈਣੀ ਚਾਹੀਦੀ ਹੈ ।

  • @pandhijas
    @pandhijas 4 роки тому +15

    ਪਹਿਲਾ view ਦਾਸ ਵਲੋਂ ਜੀ

  • @GhumanDKJUN
    @GhumanDKJUN 4 роки тому +10

    ਖੁਛ ਰਹੋ ਭਾਈ G

  • @davinderchhokar2320
    @davinderchhokar2320 4 роки тому +7

    PROF.GHAGHA JI HAS GOOD KNOWLEDGE,THANK YOU

  • @techpurba3864
    @techpurba3864 4 роки тому +5

    Prof inder singh ghagga ji sikh kom de mahaan parcharak ne

  • @gatrucking1966
    @gatrucking1966 4 роки тому +2

    Very nice views Professor saab ji.please keep it up.

  • @mickachauhan4556
    @mickachauhan4556 4 роки тому +2

    Sat shiri akal ji Bapu ji bahut vadhia vichar 🙏🙏

  • @HardevSingh-ke6vb
    @HardevSingh-ke6vb 4 роки тому +7

    DHAN WAD BAPU GHAGA JI

  • @tushar5053
    @tushar5053 2 роки тому

    Sir you are brave and inlectual person

  • @lalsingh4914
    @lalsingh4914 2 місяці тому +1

    ਬਹੁਤ ਵਧੀਆ ਉਪਰਾਲਾ ਹੈ ਪ੍ਰੋਫੈਸਰ ਘੱਗਾ ਸਾਹਿਬ ਜੀ ਪਰ ਜਿਹੜੇ ਪੁਜਾਰੀ ਰੂਪੀ ਗਰੰਥੀ ਸਿੰਘ ਹਨ ਉਨ੍ਹਾ ਨੂੰ ਕਿਵੇ ਸਮਝਾਈੲਏ ਧਨਵਾਦ ਜੀ

  • @baldevthakurbaldev5716
    @baldevthakurbaldev5716 4 роки тому +7

    Good

  • @goldypritpal945
    @goldypritpal945 4 роки тому +2

    Bhut vadiya vichar ne g

  • @surjeetsingh337
    @surjeetsingh337 4 роки тому +25

    ਬਹੁਤ ਵਧੀਆ ਉਪਰਾਲਾ ਮਾਣਯੋਗ ਘੱਗਾ ਜੀ।WA ਨੰਬਰ ਸ਼ੇਅਰ ਕਰਨ ਦੀ ਕਿਰਪਾ ਕਰਨੀ ਜੀ.।

    • @pandhijas
      @pandhijas 4 роки тому

      +917073288195........ eh no hai ji. Ghagga ji da

    • @melaram4950
      @melaram4950 4 роки тому

      ਭਾਈ ਘੱਗਾ ਜੀ ਆਪ ਜੀ ਦਾ ਕਿਹੋ ਜਿਹਾ ਚੈਨਲ ਹੈ ਮੈ 6 ਬਜੇ ਦੀ ਉਡੀਕ ਕਰ ਰਿਹਾ ਹਾਂ ਅੱਜ 3 8 2020ਹੈ ਜੀ ਆਪ ਦਾ ਪ੍ਰੋਗਰਾਮ ਭਾਲ ਕੇ ਗੋਗਲ਼ ਤੇ ਜ਼ੋਰ ਲਾ ਦਿਤਾ

  • @JSVB
    @JSVB 4 роки тому +3

    Prof Inder Singh Ghagga Ji 🔥🔥🔥🔝

  • @princegaba5792
    @princegaba5792 4 роки тому +2

    Great work bhai sahib ji

  • @harkirtsinghchahal7892
    @harkirtsinghchahal7892 4 роки тому

    ਬਹੁਤ ਹੀ ਵਧੀਆ ਗੱਲਾ ਦੱਸੀਆਂ ਜੀ

  • @gurcharanusa
    @gurcharanusa 4 роки тому +1

    Bhai sahib ji bahut vadhiya vichar ne

  • @sarojsingh2598
    @sarojsingh2598 3 роки тому

    Dhanwad Ji 🙏🙏🙏🙏👌

  • @AMRITPALSINGH-bb6qo
    @AMRITPALSINGH-bb6qo 4 роки тому +4

    ਪ੍ਰਭ ਭਾਵੈ ਬਿਨੁ ਸਾਸ ਤੈ ਰਾਖੈ।।
    ਇਸ ਬਾਰੇ ਜਰੂਰ ਵੀਚਾਰ ਕਰੋ ਜੀ 🙏🏻

  • @ramjotsingh6598
    @ramjotsingh6598 4 роки тому +1

    Wah wah

  • @jasvirwagner286
    @jasvirwagner286 4 роки тому +4

    Ghaga ji thanks

  • @DeepElon
    @DeepElon 3 місяці тому

    ਖੁਸਵੰਤ ਸਿੰਘ ਦੀ ਇਕ ਕਿਤਾਬ ਚ ਪੜ੍ਹਿਆ ਸੀ ਕੇ ਬਨਸਪਤੀ ਵਿਗਿਆਨ ਚ ਹੈ ਕੇ ਰੀਠੇਆਂ ਦੀ ਇਕ ਇਹੋ ਜਿਹੀ ਵੀ ਕਿਸਮ ਹੈ ਜੋ ਮਿੱਠੀ ਹੁੰਦੀ ਹੈ

  • @kala7906
    @kala7906 4 роки тому +2

    ਗੁਰੂ ਨਾਨਕ ਜੀ ਦੀ ਜਾਣਕਾਰੀ िਦੳੁ ੳੁਹਨਾ ਦਾ ਜਨਮ ਕਦੋ ਹੋਈਅਾ िਦਵਾਲੀ ਦੇ िਪਛੋ िਕੳੁ ਮਨਾੳੁਦੇ ਨੇ ਜਨਮ ਵੈਸਾਖ ਦੇ िਵਚ ਹੋਈਅਾ ਹੈ ਜਾ ਕਤਕ ਦੇ िਵਚ ਹੋਈਅਾ ੳੁਹਨਾ ਦਾ ਅਾਖਰੀ ਸਮਾ िਕਥੇ ਗੁਜਰੀਅਾ ਸੀ ੳੁਹਨਾ ਦੇ ਸਰੀਰ ਛਢਣ ਤੋ ਬਾਅਦ ੳੁਹਨਾ ਦਾ ਅੰਤਮ ਸਸਕਾਰ ਹੋਈਅਾ ਸੀ ਜਾ ਫੇਰ ੳੁਹਨਾ ਦੀ ਸਮਾਦ ਬਣਾ ਲਈ ਸੀ ਜਾ ਫੇਰ ੳੁਹਨਾ ਦਾ ਸਰੀਰ ਅਲੋਪ ਹੋिਗਅਾ ਸੀ

  • @simranjeetsaini2816
    @simranjeetsaini2816 4 роки тому +5

    Proud of you

  • @RajendraSingh-wl6no
    @RajendraSingh-wl6no 4 роки тому +4

    Gud. Ji.

  • @kaurjeet6153
    @kaurjeet6153 4 роки тому

    Choti video banao ji bahut acha uprala ji🙏🙏🙏🙏🙏🙏

  • @kalachahal9202
    @kalachahal9202 4 роки тому +8

    ਭਾਈ ਸਾਹਿਬ ਜੀ ਇਹ ਦੱਸੋ ਕਿ ਅਰਦਾਸ ਕਰਨੀ ਚਾਹੀਦੀ ਹੈ ਕਿ ਨਹੀਂ। ਅਰਦਾਸ ਦਾ ਕੀ ਮਹੱਤਵ ਹੈ

  • @karanvlogs6069
    @karanvlogs6069 4 роки тому

    Good prof sahb

  • @bhaigurditsingh5206
    @bhaigurditsingh5206 4 роки тому +1

    ਬਹੁਤ ਖੂਬ

  • @TheRanbirgill
    @TheRanbirgill 4 роки тому +3

    Very good

  • @avtarsingh-rc2uo
    @avtarsingh-rc2uo 4 роки тому +3

    Very very good

  • @kirpalsingh4308
    @kirpalsingh4308 4 роки тому +3

    GOOD JOB JI

  • @Punjabi.Pandit.Secular
    @Punjabi.Pandit.Secular 4 роки тому +16

    ਟਕਸਾਲ ਦਾ ਸੰਖੇਪ ਵਿੱਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਦਾ ਵੇਰਵਾ ਦਿਓ ਤੇ ਸਿੱਖੀ ਰਹਿਤ ਮਰਿਆਦਾ (code of conduct) ਅਨੁਸਾਰ ਇਹਦੀ ਕੀ ਲੋੜ ਹੈ?

  • @rajwinderrandawa2379
    @rajwinderrandawa2379 4 роки тому +2

    Gud ji

  • @surjeetsingh337
    @surjeetsingh337 4 роки тому +3

    ਵਿਸ਼ਾ ਭਾਂਵੇ ਵੱਖਰਾ ਹੈ।ਪਰ ਆਪ ਜੀ ਦੇ ਚੈਨਲ ਰਾਹੀ ਬੇਨਤੀ ਕਰਦਾ ਹਾ ਕਿ ਜੇ ਕੋਈਵਿਅਕਤੀ ਇੰਟਰਨੈੱਟ ਤੇ ਪੋਸਟ ਸ਼ੇਅਰ ਕਰਦਾ ਹੈ।ਉਸਦੇ ਲਈ ਉਹ ਆਪਣੀ ਪਹਿਚਾਣ /ਨੰਬਰ ਜਰੂਰ ਦੇਣ ਲਈ ਕੋਈ ਕਾਨੂੰਨ/ਕਾਇਦਾ ਜਰੂਰੀ ਹੋਣਾ ਚਾਹੀਦਾ ਹੈ

  • @karnailsingh4148
    @karnailsingh4148 4 роки тому

    ਸਵਾਲ 26 ਸ਼ਰਧਾ
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਰਧਾ ਸ਼ਬਦ 42 ਤੁਕਾਂ ਵਿਚ ਆਇਆ ਹੈ।
    ਸ਼ਰਧਾ ਦੇ ਅਰਥ ਭਾਈ ਕਾਹਨ ਸਿੰਘ ਨਾਭਾ ਜੀ ਨੇ ਤੇ ਡਾਕਟਰ ਗੁਰਚਰਨ ਸਿੰਘ ਨੇ ਵੀ ਕੀਤੇ ਹਨ।
    (1)ਭਰੋਸਾ,ਯਕੀਨ, ਸਤਕਾਰ ਭਰਿਆ ਵਿਸ਼ਵਾਸ਼,ਨਿਸ਼ਚਾ।
    (੨) ਇਸ਼ਾ,ਲੋਚਾ,ਮੁਰਾਦ।
    (੩) ਪ੍ਰੀਤ, ਪਿਆਰ
    Please, re- think what are you saying.
    ਤੁਹਾਡੀ ਇਜ਼ਾਦ ਕੀਤੀ ਵਿਆਕਰਣ ਅਨੁਸਾਰ -
    ਸ਼ਰਧਾਲੂ = ਸ਼ਰਧਾ + ਉਲੂ =ਸ਼ਰਧਾ ਵਾਲਾ ਉਲੂ
    ਦਿਆਲੂ = ਦਯਾ + ਉਲੂ =ਦਯਾ ਕਰਨ ਵਾਲਾ ਉਲੂ
    ਕਿਰਪਾਲੂ= ਕਿਰਪਾ + ਉਲੂ=ਕਿਰਪਾ ਵਾਲਾ ਉਲੂ
    ਕਿਰਪਾ ਕਰਕੇ ਤੁਸੀਂ ਆਪਣੀ ਨਵੀਂ ਇਜ਼ਾਦ ਕੀਤੀ ਵਿਆਕਰਣ ਉਪਰ ਦੁਬਾਰਾ ਨਜਰਸਾਨੀ ਕਰੋ। ਅਸਲ ਵਿੱਚ ਤੁਸੀਂ ਸ਼ਰਧਾ ਤੇ ਅੰਧਵਿਸ਼ਵਾਸ ਦੇ ਸ਼ਬਦਾਂ ਨੂੰ ਇਕਮਿਕ ਕਰਕੇ , ਸਿੱਖ ਦਾ ਆਪਣੇ ਗੁਰੂ ਤੇ ਅਟੱਲ ਭਰੋਸਾ, ਵਿਸ਼ਵਾਸ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਤੁਸੀਂ ਅਜਿਹਾ ਨਹੀਂ ਕਰ ਸਕੋਗੇ ਕਿਉਂਕਿ ਹੈ ਸਿੱਖ ਵਾਸਤੇ ਗੁਰੂ, ਗੁਰੂ ਦੁਆਰਾ ਦਿੱਤੀ ਗਈ ਧੁਰ ਕੀ ਬਾਣੀ ਅਤੇ ਰੱਬ ਵਿਚ ਕੋਈ ਭੇਦ ਨਹੀਂ। ਅਜਿਹੀ ਉਸਦੀ ਬੁਨਿਆਦੀ ਸ਼ਰਧਾ ਹੈ।
    ਭੈਰਉ ਮਹਲਾ ੫ ॥
    ਸਤਿਗੁਰ ਮੇਰਾ ਬੇਮੁਹਤਾਜੁ ॥
    ਸਤਿਗੁਰ ਮੇਰੇ ਸਚਾ ਸਾਜੁ ॥
    ਸਤਿਗੁਰੁ ਮੇਰਾ ਸਭਸ ਕਾ ਦਾਤਾ ॥
    ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥
    ਗੁਰ ਜੈਸਾ ਨਾਹੀ ਕੋ ਦੇਵ ॥
    ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥
    ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥
    ਸਤਿਗੁਰੁ ਮੇਰਾ ਮਾਰਿ ਜੀਵਾਲੈ ॥
    ਸਤਿਗੁਰ ਮੇਰੇ ਕੀ ਵਡਿਆਈ ॥
    ਪ੍ਰਗਟੁ ਭਈ ਹੈ ਸਭਨੀ ਥਾਈ ॥੨॥
    ਸਤਿਗੁਰੁ ਮੇਰਾ ਤਾਣੁ ਨਿਤਾਣੁ ॥
    ਸਤਿਗੁਰੁ ਮੇਰਾ ਘਰਿ ਦੀਬਾਣੁ ॥
    ਸਤਿਗੁਰ ਕੈ ਹਉ ਸਦ ਬਲਿ ਜਾਇਆ ॥
    ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥੩॥
    ਜਿਨਿ ਗੁਰ ਸੇਵਿਆ ਤਿਸੁ ਭਉ ਨ ਬਿਆਪੈ ॥
    ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥
    ਨਾਨਕ ਸੋਧੇ ਸਿੰਮ੍ਰਿਤਿ ਬੇਦ ॥
    ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨

  • @naturelove5312
    @naturelove5312 3 роки тому

    Sirra

  • @HardevSingh-ke6vb
    @HardevSingh-ke6vb 4 роки тому +1

    BHOOT VDIA BAPU GHAGA JI

  • @kahlonamrit284
    @kahlonamrit284 4 роки тому

    🙏🙏🙏🙏🙏🙏🙏

  • @chhindachhinda3678
    @chhindachhinda3678 4 роки тому +1

    Bahut vadia ji

  • @manpreetsingh-vz5vo
    @manpreetsingh-vz5vo 4 роки тому +1

    Bhot bdiya baba ji

  • @labhsingh4014
    @labhsingh4014 4 роки тому +3

    Proud of U

  • @manveersingh5780
    @manveersingh5780 4 роки тому +1

    Sir, as a student of theology and having recently completed my thesis around the events of 1984, I believe your reading of the role of bhai Jarnail Singh Bindranwaler is far too simplistic, weighing up your strength versus that of the enemy and the likelihood of success, as the core determining factors of any movement/action is inaccurate in light of Sikh history, The numerous battles/skirmishes and actions carried out during the 17th and 18th centuries would have not have taken place under your criterion, alongside this it is important to understand both, aims and objectives of any struggle/militant action/Movement and equally important is how you define and measure success!! Feel free to contact me if you require further clarification, thank you

  • @gurusingh430
    @gurusingh430 4 роки тому +1

    very nice explanation

  • @ਕੌੜਾਸੱਚ-ਭ8ਠ
    @ਕੌੜਾਸੱਚ-ਭ8ਠ 4 роки тому +1

    ਆਪਾ ਪਹਿਲਾ ਈ ਕਹਤਾ ਕੇ ਕੋਈ ਗਰੰਟੀ ਨਈ ਕੇੇ ਜਵਾਬ 100 percent ਸਹੀ ਹੋਊਗਾ ,😆😆😆

  • @watermelon9401
    @watermelon9401 4 роки тому

    Pa g tavanu salut gg

  • @raghveersingh153
    @raghveersingh153 4 роки тому +1

    Ghagga zindabad

  • @GursewakSingh-md4fg
    @GursewakSingh-md4fg 4 роки тому +1

    Sare Veera nu benti aa k Bhai sahib da chanl v subscribe kro

  • @amanpreetsingh2750
    @amanpreetsingh2750 4 роки тому +2

    Bai ji swaal krna kithe a number ts deo

  • @bamrahharjit
    @bamrahharjit 4 роки тому +1

    Shabaas

  • @khalsamanch919
    @khalsamanch919 4 роки тому +2

    Thanks

  • @singhhappy8104
    @singhhappy8104 4 роки тому

    Bhuat vadia

  • @gurlalkamboj7335
    @gurlalkamboj7335 4 роки тому

    Guru Nanak Dev ji kis jati de san

  • @navinderkaur6615
    @navinderkaur6615 4 роки тому +1

    🙏🙏

  • @karamjitsingh6338
    @karamjitsingh6338 4 роки тому +1

    ਓ ਕੇ ਜੀ

  • @RanjitSingh-tg7so
    @RanjitSingh-tg7so 4 роки тому +2

    Taking you

  • @Maangs605
    @Maangs605 4 роки тому +1

    Ghage nu koi apne ghare ta koi ni puchda eh loka ni moorakh bnayi janda

  • @ਜਸਵਿੰਦਰਸਿੰਘਰੌਲੀ

    ਪ੍ਰੋਫੈਸਰ ਸਾਹਿਬ ਜੀ ਸਵਾਲ ਕਰਨ ਵਾਸਤੇ ਕਮੇਂਟ ਕਰੀਏ ਜਾ ਕੋਈ ਹੋਰ ਤਰੀਕਾ ਆ

  • @Sawarngrewal
    @Sawarngrewal 4 роки тому +4

    ਘੱਗਾ ਜੀ ! ਸਵਾਲ ਨੰਬਰ ੨੩ ਦਾ ਜੁਆਬ ਸਹੀ ਨਹੀਂ ਲੱਗਿਆ ਕਾਰਨ ਕਿ ਜਿਸ ਵੇਲ਼ੇ ਗੁਰੂ ਗੋਬਿੰਦ ਸਿੰਘ ਜੀ ਨੇ ਹਥਿਆਰ ਚੁੱਕੇ ਸਨ ਉਸ ਵੇਲ਼ੇ ਬਾਈ ਧਾਰ ਦੇ ਰਾਜਿਆਂ ਦੀਆਂ ਫੌਜਾਂ ਤੇ ਮੁਗਲ ਫੌਜ ਦੀ ਗਿਣਤੀ ਕੋਈ ਘੱਟ ਨਹੀਂ ਸੀ। ਤੁਹਾਡੀ ਸੋਚ ਅਨੁਸਾਰ ਤਾਂ ਫੇਰ ਗੁਰੂ ਜੀ ਵੀ ਗ਼ਲਤ ਸਨ ਕਿਉਂਕਿ ਉਨ੍ਹਾਂ ਨੇ ਵੀ ਵੱਡੀਆਂ ਫੌਜਾਂ ਨਾਲ ਲੋਹਾ ਲਿਆ ਸੀ। ਦੂਜੀ ਗੱਲ ਕਿ ਸੰਤ ਭਿੰਡਰਾਂ ਵਾਲ਼ਿਆਂ ਨੂੰ ਦਰਬਾਰ ਸਾਹਿਬ ਅਕਾਲ ਤਖ਼ਤ ਤੋਂ ਪਰ੍ਹੇ ਰਹਿ ਕੇ ਲੜਾਈ ਲੜਨੀ ਚਾਹੀਦੀ ਸੀ ਜਦ ਕਿ ਸਾਜਿਸ਼ਾਂ ਤਾਂ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲ਼ੀਆਂ ਸਨ। ਏਸੇ ਧਰਮ ਅਸਥਾਨ ਨੂੰ ਬਚਾਉਣ ਵਾਸਤੇ ਹੀ ਉਨ੍ਹਾਂ ਨੂੰ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੜਾਈ ਲੜਨੀ ਪਈ।

  • @jaspalrai534
    @jaspalrai534 4 роки тому

    Which one is real Ardas?
    Before?1920-1925 Ardas Vill Goslan bear Jalandhar.
    Kindley could you please tell us.
    Thank you.
    🙏

  • @jogasingh8547
    @jogasingh8547 4 роки тому +3

    Very very nice g

  • @jagwindersingh8847
    @jagwindersingh8847 4 роки тому

    bahut vadhia uprala sir ji...kis number te swal puch sakde ha contact no. plz..

  • @raghvirsingh8253
    @raghvirsingh8253 4 роки тому +1

    ਵਾਹਿਗੁਰੂ ਜੀ ਵਾਹਿਗੁਰੂ।। ਭਾਈ ਸਾਹਿਬ ਜੀ ਤੁਸੀਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਦਰਬਾਰ ਸਾਹਿਬ ਤੋਂ ਬਾਹਰ ਕਿਤੇ ਜਾ ਕੇ ਲੜਾਈ ਲੱੜ ਲੈਂਦੇ, ਫਿਰ ਤਾਂ ਤੁਸੀਂ ਵੀ ਪੁਜਾਰੀ ਵਾਂਗ ਮੰਨਦੇ ਹੋ ਕਿ ਗੁਰੂ ਘਰ ਸਿੱਖਾਂ ਸਪਿਰਿਟ ਲਈ ਨਹੀਂ ਪੂਜਾ ਕਰਨ ਪੈਸੇ ਕਮਾਉਣ ਲਈ ਹੀ ਬਣਾਏ ਸਨ। ਨਾਲੇ ਸੁਣੀਂਦਾ ਸੀ ਕਿ ਸਿੱਖਾਂ ਦੇ ਪੂਜਾ ਸਥਲ ਨਹੀਂ, ਕਿਲੇ,ਰੌਣੀਆਂ ਤੇ ਸਾਉਣੀਆਂ ਸਨ।ਜੇ ਤੁਸੀਂ ਪਹਿਲਾਂ ਹੁੰਂਦੇ ਤਾਂ ਤੁਸੀਂ ਕਹਿਣਾਂ ਸੀ ਕਿ, ਬਾਬਾ ਬੋਤਾ ਤੇ ਗੱਰਜਾ ਸਿੰਘ ਵੀ ਮੂਰਖ਼ ਸਨ। ਐਡੀ ਵੱਡੀ ਮੁਗਲ ਹਕੂਮਤ ਨਾਲ ਘੋਟਣੇ,ਸੋਟੇ ਲੈ ਖੱੜ੍ਹ ਗੲੇ ਲੱੜਨ ਲਈ।,,,,,ਥਾਕੀ ਨਿਹੰਗ ਸਿੰਘਾਂ ਨੂੰ ਨੀਤੀ ਗੱਤ, ਲਿਆ ਕੇ ਪੰਜਾਬ ਦੇ ਅਦਾਰਿਆਂ, ਫੈਕਟਰੀ ਆਂ ਮੂਹਰੇ ਡਿਊਟੀ ਲਗਾਈ ਜਾ ਸਕਦੀ ਹੈ। ਸਿੱਖ ਸੰਸਥਾਂਵਾਂ ਮੂਹਰੇ ਵੀ ਤਮਾਕੂ ਤੁੰਨੀ ਭਾਈਏ ਸੈਨਾਂ ਬਰਗੇਡ ਬਣਾਈਂ ਖੜੇ ਨੇ, ਸਿੰਘ ਤਾਂ ਕੱਲਾ ਕੲੀਆਂ ਤੇ ਭਾਰੂ ਹੈ, ਗੁਰੂ ਦੀ ਪਿਆਰੀ ਫੌਜ ਨੂੰ, ਪੰਜਾਬ ਵਿੱਚ ਤਾਂ ਬੈਂਕ, ਫੈਕਟਰੀ ਆਂ ਮੂਹਰੇ ਡਿਊਟੀ ਤੇ ਤਾਇਨਾਤ ਕੀਤਾ ਜਾਂ ਸਕਦਾ। ਗੋਰਿਆਂ ਨੇ ਵੀ ਖਾਲਸੇ ਤੋਂ ਭਰੋਸਾ ਕਰ,ਮੋਢੀ ਬਣਾਂ ਕੇ ਰਖਿਆ। ਪਰ ਤੁਸੀਂ ਮੀਊਯੀਆਮ ਤੇ ਕਿਤਾਬੀ ਗਿਆਨ ਵਾਲੇ, ਉਸ ਨੂੰ ਪ੍ਰਫੁੱਲਤ ਕਰਨ ਦੀ ਰਾਏ ਤਾਂ ਕੀ ਦੇਣੀ ਹੈ। ਸਗੋਂ ਇੱਕ ਮੁਕੰਮਲ, ਪਰ ਵੇ ਲਗਾਮ ਹੋੲੀ ਸਿਖਲਾੲੀ ਫੌਜ ਨੂੰ ਮਿਊਜ਼ੀਅਮ ਵਿਚ ਰੱਖਣ ਲਈ ਸੋਚ ਦੇ ਰਹੇ ਹੋ ਭਾਈ ਸਾਹਿਬ ਜੀ। ਅਰਬਾਂ ਨੇ ਬੰਡ ਮਗਰੋਂ, ਆਪਣੀ ਆਂ ਫੌਜੀ ਟੁਕੜੀ ਆਂ ਨੂੰ ਆਪਣੀ ਆਪਣੀ ਸਟੇਟ ਦੀ ਸਕਿਉਰਟੀ ਵਿਚ ਬਦਲ ਲਿਆ। ਪਰ ਨੈਸ਼ਨਲ ਆਰਮੀ ਕੱਠੀ ਇੱਕ। ਪਰ ਹਾਕਮਾਂ ਤੇ ਆਪਣਿਆਂ ਦੇ ਪਰਾਏ ਕੀਤੇ ਏ ਪ੍ਰਪੰਰਾ ਸੰਭਾਲੀ ਬੈਠੇ।ਬਾਦੂ ਬੇ ਲੋੜੇ ਜਿਹੇ ਕਰਤੇ। ਪਰ ਸਾਧ ਸੰਤ ਦੇ ਇਜੱੜ ਬਾਧੂ ਨੂੰ ਕੌਮੀ ਰੁਤਬੇ ਹਾਸਲ ਨੇ। ਜਿਹੜੇ, ਇਕ ਬਿੱਲੀ,ਬੰਦਰ ਦਾ ਸਾਥ ਤਾਂ ਦੇ ਸਕਦੇ ਹਨ। ਪਰ ਮੁਕਾਬਲਾ ਨਹੀਂ ਕਰ ਸਕਦੇ। ਸਾਰੇ ਪੰਜਾਬ ਦਾ ਦੁੱਧ, ਘਿਓ ਖਾ ਕੇ, ਤੇ ਤੀਮੀਆਂ ਤੋਂ ਮਲਾਈ ਮਾਰ ਮਾਲਿਸਾਂ ਕਰਾ ਕੇ।ਨਿੰਹਗ ਸਿੰਘ ਤਾਂ ਦੂਜੀਆਂ ਸਟੇਟਾ ਚ ਵੀ ਜਾ ਕੇ ਗੁਰੂ ਜੀ ਦੇ, ਨਿਸ਼ਾਨ ਸਾਹਿਬ,ਝੁਲਾਉਣ ਲਈ ਮੋਰਚਾ ਲਾ ਦਿੰਦੇ ਹਨ,ਜਿਨੀ ਕੁ ਸਮਝ ਹੈ,ਬੇ ਪਿਆਰ ਹੋੲੇ ਧੀ, ਪੁੱਤ ਵਾਂਗ। ਪਰ ਸੰਤ ਸਾਧੜਿਆਂ ਨੂੰ ਆਪਣੇ ਡੇਰਿਆਂ ਚ ਗੁਰੂ ਦੇ ਸਿਧਾਂਤ, ਨਿਸ਼ਾਨ ਸਾਹਿਬ ਝੁਲਾਏ ਜਾਣ ਤੋਂ ਵੀ ਅਲਰਜੀ ਹੈ। ਕਹਿੰਦੇ ਸਾਡੇ ਤਾਂ ਨਾਂਗ ਪੁਰ ਵਾਲੀ ਪੂਛ ਹੀ ਨਿਸ਼ਾਨ ਹੈ। ਅਸਲੀ ਪੁੱਤ ਬਿਗਾਨੇ ਹੋਏ।ਤੇ ਪੁੰਨਹੇਵੇ ਦੇ ਪੁੱਤ ਰਾਖ਼ੇ।ਜੋ ਮੰਨ ਆਇਆ, ਸੋੲੀ ਲਿਖਿਆ, ਵਾਹਿਗੁਰੂ ਜੀ ਵਾਹਿਗੁਰੂ।। ਜਾਣੇਂ ਆਪੇ।

  • @khushkeeratsingh4704
    @khushkeeratsingh4704 4 роки тому

    Ques 23 poora jawab nhi hai struggle wale bandeya naal hai debate hona chahida

  • @MalkeetSingh-ef2bt
    @MalkeetSingh-ef2bt 4 роки тому

    Jarnail singh bhinderawale da je rasta galat c ta pehle time ch v sikh ghat ginti ch san te enniya vaddiya foja da samna kita c . Nale tuci keha b guru ghar to baher ldayi ladni c guru ghar di beadbi kio krvayi tuci daso baki guru ghara te v foja ne njayaj hmla kita c.

  • @Sawarngrewal
    @Sawarngrewal 4 роки тому +1

    ਸਵਾਲ ਨੰਬਰ ੩੦ ਦਾ ਜੁਆਬ ਵੀ ਸਹੀ ਨਹੀਂ। ਔਰਤ ਦੀ ਕੁੱਖੋਂ ਜੰਮ ਕੇ ਮਰਦ ਔਰਤ ਨੂੰ ਸਿਰਫ਼ ਬਰਾਬਰ ਹੀ ਮੰਨਣ ? ਤੁਸੀਂ ਜਣਨੀ ਤੋਂ ਮਹਾਨ ਕਿਵੇਂ ਹੋ ਗਏ ? ਔਰਤ ਮਰਦ ਦੇ ਬਰਾਬਰ ਨਹੀਂ ਬਲਕਿ ਮਰਦ ਤੋਂ ਕਿਤੇ ਵੱਧ ਮਹਾਨ ਹੈ ! ਹਾਂ, ਇਹ ਕਿਹਾ ਜਾ ਸਕਦੈ ਕਿ ਔਰਤ ਮਹਾਨ ਹੁੰਦੇ ਹੋਏ ਵੀ ਮਰਦ ਨੂੰ ਆਪਣੇ ਬਰਾਬਰ ਮੰਨਦੀ ਹੈ। ਇਸ ਮਹਾਨਤਾ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਬਾਰਾਂ ਮਾਂਹ ਰਾਗ ਤੁਖ਼ਾਰੀ' ਪੜ੍ਹ ਕੇ ਦੇਖ ਲਓ।

    • @raghvirsingh8253
      @raghvirsingh8253 4 роки тому

      ਗੁਰੂ ਸਾਹਿਬ ਨੇ ਸਾਰੀਆਂ ਅੌਰਤ ਨੂੰ ਨਹੀਂ ਸੀ ਕਿਹਾ,ਜੋ ਮਾਂ ਭਾਗ ਕੌਰ ਜੀ ਵਾਂਗ ਮਹਾਨ ਹੋਣ ਕਿਸੇ ਵੀ ਕਿਰਦਾਰ ਵਿੱਚ, ਅੱਜ ਕੱਲ੍ਹ ਦੇ ਤੀਮੀਂ ਬੰਦਿਆਂ ਵਰਗਿਆਂ ਨੂੰ ਨਹੀਂ। ਜਿਨਾਂ ਨੂੰ ਸਾਰੀ ਉਮਰ, ਬਾਣੀਂ, ਕਹਾਣੀ, ਤੇ ਘਰ ਵਾਲਾ ਤੇ ਘਰਵਾਲੀ ਵਾਰੇ ਗਿਆਨ ਨਹੀਂ ਹੁੰਦਾ। ਪਾਂਡੇ ਪਾਠੀ ਵਾਂਗੂੰ ਆਪਣੇ ਫਰਜ਼ ਕਤਾਹੀ ਕਰ, ਡੱਡੂ ਮੱਛੀਆਂ, ਵਾਂਗ ਨਾਹਾਅ ਨਾਂਹ ਕੇ ਟੱਰ ਟੱਰ ਕਰਨ ਵਾਲਿਆਂ ਨੂੰ ਨਹੀਂ ਕਿਹਾ ਸੀ।

  • @khalsamanch919
    @khalsamanch919 4 роки тому +2

    Nice

  • @jagtarsingh4620
    @jagtarsingh4620 4 роки тому +1

    Good