ਬਜਾਜ ਚੇਤਕ ਆਲਿਆ ਨੇ ਕੱਢਤਾ ਬੈਟਰੀ ਤੇ ਸਕੂਟਰ। Mann Bathinde aala

Поділитися
Вставка
  • Опубліковано 30 лис 2024

КОМЕНТАРІ • 120

  • @charanjeetgill1708
    @charanjeetgill1708 2 місяці тому +3

    ਬਜਾਜ ਚੇਤਕ ਬਹੁਤ ਵਧੀਆ ਸਕੂਟਰ ਸੀ । ਉਹੋ ਜਿਹਾ ਪ੍ਰੈਟਰੋਲ ਤੇ ਚੱਲਣ ਵਾਲਾ ਦੁਵਾਰਾ ਨਮੀ ਤਕਨੀਕ ਨਾਲ ਕੰਪਨੀ ਨੂੰ ਬਣਾਉਣਾ ਚਾਹੀਦਾ ਜੀ ।

  • @farmarfarming3846
    @farmarfarming3846 3 місяці тому +4

    ਇਹ ਸਿਸਟਮ ਬਹੁਤ ਮਹਿੰਗਾ ਹੈ ਤੇ ਹੋਰ ਵੀ ਕਮੀਆਂ ਪੇਸ਼ੀਆਂ ਹਨ ਇਸ ਲਈ ਇਹ ਕਾਮਯਾਬ ਨਹੀਂ ਹੋਣਾ

  • @lajpaulsinghkinra5972
    @lajpaulsinghkinra5972 3 місяці тому +4

    ਸ਼ੁਰੂ ਚ ਹੀ ਸਵਾ ਲਖ ਰਖੀ ਕੀਮਤ।।ਦੋ ਸਾਲ ਨੁੰ ਬੈਟਰੀ ਖਤਮ।। ਕਬਾਰੀ ਨੂੰ ਹੀ ਵੇਚਣੀ ਪਵੇਗੀ ਭਾਈ।

  • @GurmeetJossanGurmeetJossan
    @GurmeetJossanGurmeetJossan 3 місяці тому +12

    ਇਹਦਾ ਮਤਲਬ ਇਹ ਆ ਕਿ 3 ਸਾਲ ਬਾਅਦ ਇਹ ਕਵਾੜ ਆ ਨਾਂ ਕਿਸੇ ਕੋਲੋ 50000 ਦੀ ਬੈਟਰੀ ਰਖਾਅ ਹੋਵੇ ਨਾ ਇਹ ਚੱਲੇ ਪਲਟੀਨਾ ਮੋਟਰਸਾਈਕਲ ਹੀ ਵਧੀਆ

    • @balcollection3105
      @balcollection3105 3 місяці тому

      Jeh naa chlaya fer we 3sal ch .. battery khatm

  • @BaljinderSingh-gm6qc
    @BaljinderSingh-gm6qc 3 місяці тому +6

    ਇਹਦੇ ਨਾਲੋਂ ਤਾਂ ਬਜਾਜ ਦਾ ਪਲਟੀਨਾ ਹੀ ਵਧੀਆ ਏ। ਪੰਜ ਸੱਤ ਸੌ ਦੇ ਪੈਟਰੌਲ ਨਾਲ ਵਧੀਆ ਮਹੀਨਾ ਕੱਢ ਜਾਦਾ ਏ।

  • @mewasinghdhaliwal-yc7ug
    @mewasinghdhaliwal-yc7ug 3 місяці тому +5

    ਜੇਕਰ ਇਸ ਦੇ ਨਾਲ ਹੀ ਚਾਰਜ ਕਰਨ ਵਾਲਾ ਕੋਈ ਪੁਰਜਾ ਲਾ ਦਿੱਤਾ ਜਾਵੇ ਤਾਂ ਕੋਈ ਦਿਕਤ ਨਹੀਂ ਆਵੇਗੀ

  • @KulwantSingh-d5j
    @KulwantSingh-d5j 3 місяці тому +9

    ਸਵਾ ਲੱਖ ਵਿੱਚ ਤਾਂ 20 ਕਿਲੋ ਦੁੱਧ ਵਾਲੀ ਮੱਝ ਮਿਲ ਜਾਂਦੀ ਹੈ , ਸਕੂਟਰੀ ਨੂੰ ਸਿਰ ਵਿੱਚ ਮਾਰਨਾ ਹੈ ।

  • @heerasingh8760
    @heerasingh8760 3 місяці тому +2

    ਰੀਪੋਟਰ ਵੀਰਾ ਚੰਗਾ ਤੇ ਤੈਨੂੰ ਵੀ ਨਹੀਂ ਲੱਗਿਆ ਹੋਣਾ
    ਇਹ ਤਾਂ ਬਹੁਤ ਮਹਿੰਗਾ ਆ

  • @jagtarsarpanch3073
    @jagtarsarpanch3073 3 місяці тому +1

    Very good information bathinda walio

  • @Deipak816
    @Deipak816 2 місяці тому

    ਮਤਲਬ ਹਮੇਸ਼ਾ ਲਈ ਕਿਸ਼ਤਾਂ ਭਰਦੇ ਰਹੋ ਪਹਿਲਾਂ scooter ਦੀਆਂ ਫਿਰ ਬੈਟਰੀ ਦੀਆਂ। ਸਿਸਟਮ ਘਟੀਆ ਈ ਆ ਬੈਟਰੀ ਵਾਲਾ

  • @surjindersingh5685
    @surjindersingh5685 3 місяці тому +4

    ਇਹ ਨੀ ਵਿਕਣੀ ਬਾਈ ਜੀ 😮😮😮😮😮😮😮😮😮

  • @HappySingh-tm1un
    @HappySingh-tm1un 6 днів тому

    ਰੇਟ ਬਹੁਤ ਜਿਆਦਾ

  • @mangamarriagebureau
    @mangamarriagebureau 3 місяці тому +4

    ਨਹੀਂ ਗੱਲ ਬਣਦੀ 3 ਸਾਲ ਫਿਰ 50 ਹਜਾਰ ਖਰਚਾ

  • @RAJ-iy7hb
    @RAJ-iy7hb 3 місяці тому +1

    सच ही कहा है बकरे की मां ने कब तक खैर मनाई। उसने अपना तो है। जनता ने देना ही है चाहे पेट्रोल पंप वाले को दे क़िस्त डेली या फिर एक साथ 55 हजार तीन साल बाद एक साथ बैटरी के दो । सस्ते का तो कोई मतलब ही नहीं। यदि अचानक कहीं 50 किमी दूर जाना पड़ गया तो इसे छ घंटे चार्ज करने के लिए कहीं घूमने की जरूरत है क्योंकि कहीं चार्जिंग स्टेशन तो है नहीं।

  • @harnekbrar1681
    @harnekbrar1681 3 місяці тому +4

    50,000, ਕਿਲੋਮੀਟਰ ਚੱਲ ਕੇ 80,000, ਰੁਪਏ ਦੇ ਪਟਰੋਲ ਦੀ ਬੱਚਤ ਕਰੇਗਾ

  • @studentworkofmap9707
    @studentworkofmap9707 2 місяці тому

    ਬਹੁਤ ਮਹਿੰਗੀ ਆ ਜੀ

  • @satnam_bhangu.1915
    @satnam_bhangu.1915 3 місяці тому +2

    ਮੋਟਰਸਾਈਕਲ ਮਸਾਂ ਲਏ ਜਾਂਦੇ ਨੇ ਲੋਕਾਂ ਤੋਂ ਇਹਨੂੰ 2 ਨੰਬਰ ਦੇ ਪੈਸੇ ਆਲਾ ਹੀ ਲੈ ਸਕਦਾ ਹਰ ਬੰਦੇ ਨੂੰ ਇੰਨੀ ਆਮਦਨ ਨਹੀਂ ਪੈਟਰੋਲ ਵਾਲਾ ਪਲੈਟੀਨਾ ਹੀ ਠੀਕ ਆ

  • @rajdeepbrar6099
    @rajdeepbrar6099 Місяць тому

    ਸਪੇਅਰ ਪਾਰਟ ਸਕੂਟਰ ਤੋ ਪਹਿਲਾ ਪਹੁੰਚ ਗਿਆ,
    ਪਤਾ ਆ ਜਰੂਰਤ ਛੇਤੀ ਪੈਣ ਲਗ ਜਾਣੀ ਆ, ***

  • @Harjindersinghrattan
    @Harjindersinghrattan 3 місяці тому +2

    1 ਰੁਪਏ 1ਕਿਲੋਮਿਟਰ ਦਾ ਖਰਚਾ ਕਲਾ ਬੈਟਰੀ ਦਾ ਬਿਜਲੀ ਤੇ ਹੋਰ ਖਰਚੇ ਅਲਗ

  • @Balbirsinghusa
    @Balbirsinghusa 3 місяці тому +4

    ਬੈਟਰੀ ਵਾਲ਼ੀ ਕਾਰ ਤੇ ਫੇਲ ਹੋ ਗਈ।

  • @RanbirRandhawa-g7t
    @RanbirRandhawa-g7t 2 місяці тому +3

    Battery is very very expensive,

  • @Punjab-x01
    @Punjab-x01 3 місяці тому +4

    ਬੈਟਰੀ ਚਾਰਜ ਕੋਈ 65 ਤੋ ਉਪਰ ਨੀ ਕੱਢ ਦੀ ਐਮੀ ਦਸੀ ਜਾ ਰਹੇ ਆ,,,1,25000 ਚ ਕੋਈ ਮੋਟਰਸਾਈਕਲ ਜਾ ਪਟਰੋਲ ਲਯੂਗਾ ਫ਼ਾਇਦਾ ਹੈ

  • @karamjitsingh8628
    @karamjitsingh8628 3 місяці тому +2

    ਉਪਰਲੀ ਕਮਾਈ ਵਾਲਾ ਹੀ ਨਵਾਂ ਇਹਨੂੰ

  • @HarpreetSingh-ux1ex
    @HarpreetSingh-ux1ex 3 місяці тому +4

    ਮੋਟਰਸਾਇਕਲ ਵਿੱਚ ਲੋੜ ਪੈਣ ਤੇ ਤੇਲ ਪਵਾ ਸਕਦੇ ਹੋ 100 ਬਾਅਦ ਇਹ ਚਾਰਜ ਮੰਗੂ ਲੰਮੀ ਦੂਰੀ ਤੇ ਜਾਣ ਭੁੱਲ ਜਾਵੋ ਮੋਟਰ ਤੋਂ ਘਰ ਵਾਲੀ ਹੈ

  • @rajivdutt7611
    @rajivdutt7611 3 місяці тому +2

    Calculation sab lok kar rhe ne je pollution ghat karn ch apna yogdaan de sakde teh ki haraj hega 😊 no doubt ki amount little bit up down ho sakdi

  • @Rajinderbahree-xo3sh
    @Rajinderbahree-xo3sh 3 місяці тому +1

    Petrol wala Bajaj Scooty bahut Kamyab Hogi Jay bahut mahanga Padega

  • @sarwansingh3528
    @sarwansingh3528 3 місяці тому +6

    ਮੈਂ ਐਕਟਿਵਾ ਲਈ 16ਮਾਡਲ 125cc33ਹਜਾਰ ਦੀ 75ਦੀ ਸਪੀਡ ਤੇ ਅਰਾਮ ਨਾਲ ਚਲਦੀ ਜਦੋਂ ਮਰਜ਼ੀ ਵੇਚ ਲੈ ਪਰ55ਹਜਾਰ ਇਕੱਠਾ ਲਾਉਣਾ ਔਖਾ ਵਿਕਣੀ ਕਵਾੜ ਵਿਚ ਵੀ ਨਹੀਂ

  • @Bikramjitsingh6715
    @Bikramjitsingh6715 Місяць тому

    ਆ ਵੀਰ ਇੱਕ ਕਹਿ ਰਿਹਾ 55ਹਜਾਰ ਦਾ ਸਪਲੈਂਡਰ ਮੋਟਰਸਾਈਕਲ ਦਾ ਵੀਰ ਜੀ ਹੁਣ ਲੱਖ ਦਾ ਆਉਂਦਾ 5000 ਰੌਲੇ ਜਮਾਨੇ ਗਏ😊 ਇੱਕ ਵੀਰ ਦਾ ਸਵਾ ਲੱਖ ਦੀ ਮੱਝ ਆ ਜਾਂਦੀ ਹੈ ਮੱਝ ਦਾ ਦੁੱਧ ਪੀ ਸਕਦੇ ਆ ਮਜ ਤੇ ਚੜ ਕੇ ਥੋੜੀ ਜਾਣਾ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ 2੦30 ਤੱਕ ਵੇਖਿਓ ਸਭ ਇਹੋ ਹੀ ਚੱਲਣੇ ਆ ਡੀਜਲ ਪੈਟਰੋਲ ਵਾਲੇ ਬੰਦ ਹੋ ਜਾਣੇ ਆ ਹੁਣ ਤੇ ਵੀਰ ਜੀ h2 ਗੈਸ ਹਾਈਡਰੋਜਨ ਤੇ ਚੱਲਣ ਵਾਲੇ ਸਕੂਟਰ ਆ ਗਿਆ ਮੈਂ ਇਥੇ ਗੁਜਰਾਤ ਵਿੱਚ ਆ ਇਥੇ ਹੁਣ ਪਲਾਂਟ ਹੀ ਬੈਟਰੀਆਂ ਬਣਾਉਣ ਵਾਲੇ ਸਕੂਟਰ ਮੋਟਰਸਾਈਕਲ ਬਣਾਉਣ ਵਾਲੇ ਲੱਗ ਰਹੇ

  • @SHRAMA.DJ.
    @SHRAMA.DJ. 3 місяці тому +3

    Petrol ta dely peju pr esdi battery da 55000 ik vaar vich kive lagu

  • @gurmukhsingh5057
    @gurmukhsingh5057 3 місяці тому +3

    ਘਾਟੇ ਦਾ ਸੌਦਾ

  • @AkashSandhu-mg9fs
    @AkashSandhu-mg9fs 3 місяці тому +2

    ਲੋਕ ਹੁਦਾ ਹੈ

  • @IqbalSandhu-pb5cv
    @IqbalSandhu-pb5cv 2 місяці тому +2

    ਫੇਲ ਹੋਵੇਗੀ ਨਹੀ ਕਾਮਜ਼ਾਬ ਹੋਣੀ

  • @BalwinderSingh-ub3sl
    @BalwinderSingh-ub3sl 3 місяці тому +1

    Petrol cost is lesser than battery. Battery value 50000.00 guarantee 3 year.

  • @madanlalsingh1142
    @madanlalsingh1142 3 місяці тому +4

    ਜੇਕਰ ਅੱਜ ਦੀ ਤਰੀਕ ਵਿੱਚ ਬੈਟਰੀ 55 ਹਜ਼ਾਰ ਦੀ ਹੈ ਤਾਂ ਤਿੰਨ ਸਾਲ ਬਾਅਦ ਉਹੀ ਬੈਟਰੀ ਦੀ ਕੀਮਤ 70 ਹਜ਼ਾਰ ਦੇ ਕਰੀਬ ਹੋ ਜਾਣੀ ਹੈ ਕਿਸ਼ਤਾਂ ਖਤਮ ਹੁੰਦੇ ਸਾਰ ਹੀ ਨਵੀਂ ਬੈਟਰੀ ਦੀ ਮੋਟੀ ਕਿਸ਼ਤ ਆ ਜਾਣੀ ਐਂ

  • @gurmeetsinghgurmeetsingh2599
    @gurmeetsinghgurmeetsingh2599 3 місяці тому +3

    Cng ਵਿੱਚ ਕੱਢੋ

  • @WarinderVirk
    @WarinderVirk 3 місяці тому +1

    ਬਾਈ'ਜੀ'ਬੈਂਟਰੀ'ਦਾ'ਕੋਈ'ਹਲ ਕੀਤਾ'ਜਾਵੈ'ਬੈਟਰੀ'ਦੋ'ਸੋ'ਤੋ'ਊਪਰ'ਚਲੈ'ਫੈ'ਰ'ਤਾ'ਸੋਚੇਆ'ਜਾਸਕ'ਦਾਏ

  • @sukhdhillon8822
    @sukhdhillon8822 3 місяці тому +4

    Ola Best a isto

  • @Rajinderbahree-xo3sh
    @Rajinderbahree-xo3sh 3 місяці тому +1

    Bajaj Baliya ka naam hi chal raha hai Bajaj scooter bahut hi kam Jaam ho ya Si Bajaj ji Koi Scooty gadi Jave Jo race wali Hove are mileage Jyada wali Hove Bajaj ka naam bahut hi Bada Hai Iski Har EK chij Har Ghadi bahut Kamyab hoti hai iska rate bhi 70000 Ke najdeek Ho Jo Scooty nikaali Jaaye Jo Har Garib vi Le sakta hai Jay Shri Shyam Ram Ram ji

  • @Moga-c8l
    @Moga-c8l 3 місяці тому +1

    ਸਿਰਫ ਬੈਟਰੀ ਦਾ ਮੁੱਲ ਹੈ

  • @Sandoha22
    @Sandoha22 3 місяці тому +5

    East or West
    Paltina is Best 😂

  • @gurmukhsingh5057
    @gurmukhsingh5057 3 місяці тому +3

    50 ਹਜਾਰ ਦੀ ਬੈਟਰੀ ਨਹੀ ਰਖਾ ਹੋਣੀ

  • @satnamsinghsandhu1758
    @satnamsinghsandhu1758 3 місяці тому +3

    ਤਿੰਨ ਸਾਲ ਚ ਛੱਤੀ ਹਜ਼ਾਰ ਦੀ ਬਿਜਲੀ ਪੰਚਵੰਜਾ ਹਜ਼ਾਰ ਦੀ ਬੈਟਰੀ ਬਹੁਤ ਵੇਕਾਰ ਐ ਇਕ ਤੀਹ ਦਾ ਸਕੂਟਰ ਦੋ ਲੱਖ ਚ ਤਿੰਨ ਸਾਲ

  • @kewaljitsingh1511
    @kewaljitsingh1511 3 місяці тому +1

    2 ਸਾਲ ਤੱਕ ਕਵਾੜ ਹੈ ਬਾਦ ਵਿਚ ਬੈਟਰੀਆਂ ਬਹੁਤ ਮਹਿੰਗੀ ਪੈਂਦੀ ਹੈ

  • @kanwargoraya9266
    @kanwargoraya9266 2 місяці тому +1

    Wrong hai splendor is best mileage and pickup

  • @dimplegill6519
    @dimplegill6519 3 місяці тому +1

    बजाज चेतक ch ager moter cycle wala ct 100 wala इंजनन Paya jaye ta kamyab aa scoter

  • @mangamarriagebureau
    @mangamarriagebureau 3 місяці тому +7

    ਜਾਂ ਰੇਟ 10 ਕੁ ਹਜ਼ਾਰ ਹੁੰਦਾ

  • @RanjitSingh-yr8bg
    @RanjitSingh-yr8bg 3 місяці тому +1

    Apne fayde lai banai gai video a lokha da ki fayda atu atu ta platina 100 Guna chaga a

  • @nirmalbathnirmal5330
    @nirmalbathnirmal5330 3 місяці тому +3

    ਚੇਸੀ ਬਾਡੀ ਲੋਹਾ ਹੋਣੀ ਚਾਹੀਦੀ

  • @harjindersinghsidhu9213
    @harjindersinghsidhu9213 3 місяці тому +53

    ਹਰ 3 ਸਾਲ ਬਾਅਦ ਨਵੀਂ ਬੈਟਰੀ ਜੋਕਿ 55,000 ਦੀ ,, ਮਤਲਬ ਹਰ 3 ਸਾਲ ਬਾਅਦ ਨਵਾ ਸਪਲੈਂਡਰ ਮੋਟਰਸਾਈਕਲ ਲੈਣਾ ਪੈਣਾ

    • @kalastudiomehraj7228
      @kalastudiomehraj7228 3 місяці тому +8

      365 ਦਿਨ ਹਰ ਰੋਜ 50 ਰੁਪਏ ਦੇ ਤੇਲ ਪਵੋਨ ਆ, ਹਿਸਾਬ ਲਾ ਕਿ ਵੇਖਿਓ ਮੈਨੂੰ ਤਾਂ ਠੀਕ ਲੱਗਿਆ ਬਾਈ

    • @harnekbrar1681
      @harnekbrar1681 3 місяці тому +4

      ਨਵਾਂ ਸਪਲੈਂਡਰ 50000 ਕਿਲੋਮੀਟਰ ਚ 80,000 ਰੁਪਏ ਦਾ ਪਟਰੋਲ ਖਾ ਜਾਵੇਗਾ

    • @sunnykumarsunny8478
      @sunnykumarsunny8478 3 місяці тому +2

      Veer ji mere kol ev scooty hai 12000 di battery har 2 sal baad change karni pendi hai 2 sal baad ta eh 10 15 km hi jandi hai je lethium wali battery rakhoge oh 26000 di hai oh 4 sal kad dendi hai .ehda panga veer ji eh hai je tusi ik bande ne 25 km Kam te jana 25 km ohna bhut vadia.je tusi sochoge asi 2 bande 25 jawage 2bande 25 km vapis aajage oh Kam eh nehi kar sakdi .ha tusi 2 bande 70 kg de 15- km jaa sakde o eh vajan speed de hisab nal chaldi hai .hun tusi apdi lod dekho.ehde nalo petrol lelo bhut Changi hai mai khud fas geya eh bekar cheez hai.eh 125 km kehda tusi 70 kg de 2 bande beh ke ehnu 40 speed tak chala lo eh 60-70 km nehi kad di ik sal baad 50 b Nehi jandi.eh ik bande waste thik hai jisne sirf nede tede jana.sari raat charge lagoni pendi eh

    • @harjindersinghsidhu9213
      @harjindersinghsidhu9213 3 місяці тому +1

      @@kalastudiomehraj7228 30 rupye di Bijli ta eh vi khaugi charge hon te

    • @harjindersinghsidhu9213
      @harjindersinghsidhu9213 3 місяці тому +1

      @@harnekbrar1681 Bai ji 30 rupye di Bijli ta eh vi khaugi ,, baki splender 50 da eh ik lakh 30 di ,, 3 splendra jina ret,, 80 hjar mhine da biaj vi lao

  • @jashandeep3570
    @jashandeep3570 3 місяці тому +2

    3 ਸਾਲਾਂ ਚ ਤਾਂ 50.000 ਦਾ ਤੇਲ ਨੀ ਮੁੱਕਣਾ ਇਹਦਾ ਕੀ ਕਰਨਾ ਲੁੱਟ ਆ
    2No. Walla hi lu

  • @gurwindergill9740
    @gurwindergill9740 3 місяці тому +2

    ਏਨੂ 2 ਨਬਰ ਦੀ ਕਮਾਈ ਵਾਲਾ ਲਊ ਗਾ

  • @sukhdhillon8822
    @sukhdhillon8822 3 місяці тому +3

    ਭੋਰਤੀ ਬਜਾਜ ਆਲਿਆ ਨੇ

  • @ksdhaliwal3670
    @ksdhaliwal3670 Місяць тому

    ਬੈਟਰੀ ਦਸੋ ਕਿਨੇ ਦੀ ਹੈ।

  • @preetsandhu2688
    @preetsandhu2688 3 місяці тому +5

    8 ਸਾਲ ਵਾਲੀ ola ਠੀਕ ਆ

  • @desrajsingla951
    @desrajsingla951 3 місяці тому

    125 ਕਿ ਮੀ ਮਗਰ 35 ਰੁਪਏ ਬਿਜਲੀ ਜਾਰਜ਼ ਦਾ ਖਰਚਾ ਵੀ ਹੋਵੇਗਾ

  • @SukhwindarSinghkhalsa
    @SukhwindarSinghkhalsa 2 місяці тому

    1rupeaa bentry kharcha pr km +50 charjing kharcha =100ru nall 70 km di evrage 3sal bad bad kabar 😢😢😢😢😢

  • @Baljindersingh9441-s
    @Baljindersingh9441-s 3 місяці тому +1

    Mainu bjaj chetak scooter new chahida jihra tusi band. Karta

  • @BOTGAMER610
    @BOTGAMER610 3 місяці тому

    20 k hajar price hunda fer vara khana c 3 sal nu battery fer chydee ah 50 k mehar 50 ropya

  • @sarabjeetsingh5325
    @sarabjeetsingh5325 3 місяці тому

    Bahut jyada mehnga isto vadia TV's queb hai price v ghat hai

  • @karanbaraich2300
    @karanbaraich2300 3 місяці тому

    👍

  • @arunsharma407
    @arunsharma407 3 місяці тому +1

    Full matl

  • @harpal3947
    @harpal3947 3 місяці тому +1

    Rate Dasso

  • @shamlalgarg9329
    @shamlalgarg9329 3 місяці тому +1

    Ye EV hi Lena hai fir pehle hi 50000/-wala le lo 3 saal ta usne bhi nikal dene aa

  • @ravinderkaur3905
    @ravinderkaur3905 3 місяці тому +1

    Koi greeb bnda 50 k di betry n pwa skya ta malik da scuter ta free de bhav hi jyega betry krke hi ta eh fali hn

  • @InderjitSingh-kp4pd
    @InderjitSingh-kp4pd 2 місяці тому +1

    Petrol wala hi changa.hai

  • @jyotirandhawa3010
    @jyotirandhawa3010 3 місяці тому

    Price

  • @DeepD-pp3iw
    @DeepD-pp3iw 3 місяці тому +1

    Bhut Purna ho gaya

  • @bikarsingh7551
    @bikarsingh7551 3 місяці тому

    गैर वाली है के बिना गैयर का है यह भी बताओ

    • @sukhmandersingh4937
      @sukhmandersingh4937 3 місяці тому

      ਸਾਾਰੀ ਰਾਤ ਰੋਈ ਮਾਰੀਆ ਗਵਾਡੀਆਂ ਦਾ

  • @VinodKumar-u6m9j
    @VinodKumar-u6m9j 3 місяці тому +3

    Battery de price ne fail karna

  • @s.k.haridas6726
    @s.k.haridas6726 3 місяці тому

    Cycle for healthy heart

  • @showmanwaraich
    @showmanwaraich 3 місяці тому +2

    Rate v chetak wala hi rakhna c ... 🤔🤭

  • @kuldeepmundi925
    @kuldeepmundi925 3 місяці тому +2

    Not very good for saving money.

  • @naranjansinghbrar8907
    @naranjansinghbrar8907 3 місяці тому

    50 rupee daily kharcha es da ate 3 sall bahd 5p.000 hjar de battry a.koi fyda nhi es da.

  • @BalSingh-r4d
    @BalSingh-r4d 3 місяці тому +2

    foji canteen cho mildi e

  • @progaming-lr3ot
    @progaming-lr3ot 3 місяці тому +1

    1lakh de aa 3 lava ga

  • @rakwindersingh5069
    @rakwindersingh5069 3 місяці тому +1

    Topi pan wala kam h 😂😂

  • @AmitKumar-oh7jj
    @AmitKumar-oh7jj 3 місяці тому +1

    Nhi changa lgea

  • @harishgaba-hc7hp
    @harishgaba-hc7hp 3 місяці тому +4

    Loot hai bacho

  • @satpalrathi3353
    @satpalrathi3353 3 місяці тому

    H ni kise km di

  • @JasbirSingh-zk5dk
    @JasbirSingh-zk5dk 3 місяці тому +1

    Do bandada bai jan ta fusss...petrol ta petrol e a ...a ta amir loka da shonk pura karan ala jagad a basss...jida kol hai va kari jayo...baki mera vangra coment kari jayo..😮😮😮😮😮😮😮😮😮😮😢😢😅😅😅😅😊😊

  • @sarabjeetsingh5325
    @sarabjeetsingh5325 3 місяці тому

    Dist Ferozepur ta hle tak ni aaya

  • @harnekghatora3985
    @harnekghatora3985 3 місяці тому

    Stapni. V. Nall. Ha. K. Nhi

  • @bhushanbhatti8872
    @bhushanbhatti8872 3 місяці тому

    Purana sacoter chetak di brabbery nahi ho sakdi

  • @drkulwindersinghdhindsa9613
    @drkulwindersinghdhindsa9613 3 місяці тому +1

    Bekaar bike

  • @darshansingh667
    @darshansingh667 3 місяці тому +3

    Bekar vike

  • @rameshram7318
    @rameshram7318 2 місяці тому +1

    Costly Jada

  • @DalwinderSingh-mu8cw
    @DalwinderSingh-mu8cw 3 місяці тому +1

    Fail

  • @darshansingh667
    @darshansingh667 3 місяці тому +2

    Bekar ha

  • @tarunjeetdhanda9159
    @tarunjeetdhanda9159 3 місяці тому

    Koi Khaas nhi laga

  • @drkulwindersinghdhindsa9613
    @drkulwindersinghdhindsa9613 3 місяці тому

    Bakar

  • @RajinderSingh-pt9bk
    @RajinderSingh-pt9bk 3 місяці тому

    Bakwas

  • @balkarfitness2172
    @balkarfitness2172 Місяць тому

    Cmt ch pta lg rea ah loka nu jma knowledge ni 40000 km tak granty a pr chldi ghto ght lakh kilometre tak chldi a 1.5 lakh da petrol bach gea 50000 di battry nwi aju

  • @rajdeepdhillon5209
    @rajdeepdhillon5209 3 місяці тому +2

    Lunn babae da 40 to uper ni janndi asi laie aa vir koie na lavo ptarcarr ajannt

  • @rajdeepdhillon5209
    @rajdeepdhillon5209 3 місяці тому

    Sav to vaicaar

  • @KuldeepSingh-d5y9w
    @KuldeepSingh-d5y9w 2 місяці тому +1

    Thagi.lo

  • @rajdeepdhillon5209
    @rajdeepdhillon5209 3 місяці тому

    Pickupp nu gannd ch laila

  • @Harman-vf7cr
    @Harman-vf7cr 3 місяці тому +3

    Price

  • @sahilsabharwal6593
    @sahilsabharwal6593 3 місяці тому +3

    Fail