ਜਦੋਂ ਸਾਇਕਲਾਂ ਤੇ ਟੂਣਾ ਟੱਪੇ। ਟੂਣੇ ਦਾ ਸਮਾਨ ਤੇ ਕਾਰਨ । Cycling Punjab to Rajasthan । Ghudda Singh।

Поділитися
Вставка
  • Опубліковано 4 лис 2024

КОМЕНТАРІ • 183

  • @rajbindersingh8237
    @rajbindersingh8237 2 роки тому +4

    ਬਹੁਤ ਵਧੀਆ ਮਨੋਰੰਜਨ ਘੁਧੇ ਬਾਈ ਅਨੰਦ ਆ ਗਿਆ

  • @SarbjitSingh72
    @SarbjitSingh72 Рік тому +1

    Nice

  • @MohinderSingh-y4g
    @MohinderSingh-y4g 9 місяців тому

    ਸਫ਼ਰ ਵੇਖਿਆ ਤੇ ਬਹੁਤ ਵਧੀਆ ਲੱਗਿਆ

  • @sandeepsingh-ec8lr
    @sandeepsingh-ec8lr Рік тому

    Good 👍🏽👍🏽

  • @prabhdeepkaur7989
    @prabhdeepkaur7989 Рік тому

    Very nice

  • @jatindersaini569
    @jatindersaini569 Рік тому +1

    Jai ho bai ji

  • @Sandeep_Sandhu
    @Sandeep_Sandhu 2 роки тому +10

    ਸਿਕੰਦਰ ਵੀਰ ਦੀ ਅਵਾਜ਼ ਬਹੁਤ ਪਿਆਰੀ 👌🏻👌🏻

  • @MAHATADVLOGS
    @MAHATADVLOGS 2 роки тому

    24.47 ਸਿਕੰਦਰ ਬਾਈ ਦੀ ਗੱਲ ਬਾਤ 💯

  • @gurpreetmallhi5840
    @gurpreetmallhi5840 2 роки тому +29

    ਲੇਹ ਲਦਾਖ ਤੋਂ ਹੁਣ ਤੱਕ ਕੋਈ ਵਲੌਗ ਮਿੱਸ ਨਹੀਂ ਕੀਤਾ ਬਹੁਤ ਹੀ ਵਧੀਆ ਚੜ੍ਹਦੀ ਕਲਾ

  • @endjatt3272
    @endjatt3272 2 роки тому +12

    ਵੀਰ ਗਾਉਂਦਾ ਬਹੁਤ ਸੋਹਣਾ 👌👌❤

  • @karmjitdhesi3616
    @karmjitdhesi3616 8 місяців тому +1

    💪🏻👍🙏❤️

  • @barinderdhillon6801
    @barinderdhillon6801 2 роки тому

    Sirrrrrrrra kam 👍👍

  • @sekhon.s5704
    @sekhon.s5704 Рік тому +1

    ਅੱਜ ਫੇਰ ਸਿਕੰਦਰ "ਕਰਿੰਦੇ" ਨੂੰ ਕਰੀਦੇ ਗਾ ਗਿਆ ...

  • @tejikaler3037
    @tejikaler3037 2 роки тому +25

    ਬਹੁਤ ਉੱਚੇ ਲੈਵਲ ਦੀ ਗੱਲਬਾਤ ਵੀਰ 👌👌

  • @sarajmanes4505
    @sarajmanes4505 2 роки тому +7

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਬਲਦੇਵ ਸਿੰਘ ਨੇ ਬਹੁਤ ਹਿੰਮਤ ਮਾਰੀ ਹੈ ਜੋ ਏਹਨਾ ਹਲਾਤਾ ਵਿੱਚ ਵੀ ਕੈਮ ਰਖਿਆ ਅਤੇ ਡੇਂਗੂ ਬੁਖਾਰ ਤੋ ਜਿੱਤ ਹਾਸਲ ਕੀਤੀ ਹੈ ਬਾਕੀ ਆਪ ਸਾਰੇ ਵੀਰ ਹੀ ਪ੍ਰੇਮ ਪਿਆਰ ਵਾਲੇ ਅਤੇ ਸੁਲਝੇ ਹੋਏ ਇਨਸਾਨ ਹੋ ਆਪ ਜੀ ਦੀ ਵੀਡੀਓ ਦੇਖ ਕੇ 250 ਗ੍ਰਾਮ ਖੂਨ ਵਧ ਜਾਂਦਾ ਹੈ ਜਿਉਂਦੇ ਵੱਸਦੇ ਰਹੋ ਜਵਾਨੀਆ ਮਾਣੋ ਰੱਬ ਰਾਖਾ ਧੰਨਵਾਦ ਬਾਈ ਜਿਉ

  • @JaspuneetS
    @JaspuneetS 2 роки тому +1

    Aa vlog ta baalaa e funny lagya Baaiji. Chaarey banday pooray Ghaint👍👏👍✌️

  • @gagangill8148
    @gagangill8148 2 роки тому

    Good

  • @jaspalsingh5765
    @jaspalsingh5765 2 роки тому

    Very nice ji rajsthan aun leyi tanwad

  • @arunbehl9161
    @arunbehl9161 2 роки тому +12

    ਅੰਮ੍ਰਿਤ ਬੰਦਾ ਇਕੱਲਾ ਹੱਸਦਾ ਤੁਹਾਡਾ vlog ਦੇਖਦਾ
    ਬਹੁਤ ਵਦੀਆ ਵੀਰੇ

  • @manpreetatwal6270
    @manpreetatwal6270 Рік тому +1

    Waheguru ji 🙏🏻🙏🏻🙏🏻 love you sidhu mosewala forever 😘😘😘

  • @sekhon.s5704
    @sekhon.s5704 Рік тому +1

    ਕੋਚ ਸਾਬ ਸੈੱਟ ਨੇ ਐਂਡ ਤੇ ....

  • @harsharora9719
    @harsharora9719 2 роки тому

    Chakki. Chalo👍

  • @BalvirSingh-ud4cd
    @BalvirSingh-ud4cd 2 роки тому

    ਚੜਦੀ ਕਲਾ ਵਾਲੇ ਵੀਰ।

  • @harpreetsingh-ix2jg
    @harpreetsingh-ix2jg 2 роки тому +1

    Sirra bai

  • @GagandeepSingh-qy9tp
    @GagandeepSingh-qy9tp 2 роки тому +2

    ਬਹੁਤ ਵਧੀਆ ਵੀਰ ਸ਼ੈਰੀ 🙏🙏🌹

  • @harpreetsinghdhatt1252
    @harpreetsinghdhatt1252 2 роки тому +13

    ਬਹੁਤ ਵਧੀਆ ਬਾਈ ਜੀ….. ਚੰਗੀ ਰੌਣਕ ਲਾਈ ਸਾਰੇ ਵੀਰਾਂ ਨੇ।
    ਜ਼ਿੰਦੇ ਬਾਈ ਤੋਂ ਇੱਕ ਗੀਤ ਜ਼ਰੂਰ ਸੁਣਾਓ…!!

  • @kulwindernannar2053
    @kulwindernannar2053 2 роки тому

    Hahahaha khoob masti

  • @TRAVELWIDSARDAR
    @TRAVELWIDSARDAR 2 роки тому +3

    ਬਹੁਤ ਸੋਹਣਾ। ਮੈਨੂੰ ਲਗਦਾ ਜਿਵੇਂ ਮੈਂ ਵੀ ਨਾਲ ਹੋਵਾਂ।

  • @amitbatth6009
    @amitbatth6009 2 роки тому +1

    Sikander veer koi geet suna de vidya singer a

  • @Kamal34
    @Kamal34 2 роки тому +2

    ਜ਼ਿੰਦਾ ਬਾਈ ਏਦਾਂ ਲੱਗਦਾ ਜਿਵੇਂ ਅੰਗਰੇਜ਼ ਨੇ ਪੱਗ ਬੰਨੀ ਹੋਵੇ

  • @deepak7119
    @deepak7119 2 роки тому

    ਮੇਰਾ ਨਾਨਕੇ ਮਲੂਕਾ ਤੋਂ ਹੈ, ਮੈਨੂੰ ਲਗਦਾ ਹੈ ਕਿ ਤੁਸੀਂ ਲੋਕ ਵੀ ਆਸ ਪਾਸ ਦੇ ਹੋ, ਰੱਬ ਤੁਹਾਨੂੰ ਖੁਸ਼ ਰੱਖੇ

  • @friendsmotormoga
    @friendsmotormoga 2 роки тому +8

    Waheguru khush rakhe tohanu sabh nu veer

  • @RamanpreetToor
    @RamanpreetToor 2 місяці тому

    Thade vlogs he❤❤❤

  • @malkeetkour7631
    @malkeetkour7631 2 роки тому +3

    ਘੁੱਦੇ ਵੀਰ ਜੀ 🙏🙏।ਵੀਰ ਜੀ ਤੁਸੀਂ ਸਾਈਕਲ ਤੇ ਸਫਰ ਕਰਦੇ ਬਹੁਤ ਸੋਹਣੇ ਲੱਗਦੇ ਹੋ ।ਤੇ ਨਾਲੋਂ ਨਾਲ ਹਾਸਾ ਠੱਠਾ ਸਿਕੰਦਰ ਵੀਰ ਦੇ ਗੀਤ ਰੰਗ ਬੰਨ੍ਹਦੇ ਨੇ।ਵੀਰ ਜੀ ਮੈਂ ਤੁਹਾਡੀ ਆ ਸਾਰੀਆਂ ਵੀਡੀਓ ਦੇਖਦੀ ਆ ।ਵੀਡੀਓ ਦੇਖਦੇ ਸਮੇਂ ਐਨਾ ਲੁਪਤ ਹੋ ਜਾਈ ਦਾ ਕਿ ਲਾਈਕ ਕਮਿਟ ਕਰਨਾ ਵੀ ਭੁੱਲ ਜਾਈ ਦਾ ।ਪਰ ਸਚੀ ਅੱਜ ਮੈਂ ਤੁਹਾਡੀ ਵੀਡੀਓ ਵਿੱਚ ਘੁੱਦੇ ਵੀਰ ਜੀ ਵਿੱਚੋਂ ਛੋਟਾ ਵੀਰ ਅਮਨਦੀਪ ਗ੍ਰੰਥੀ ਸਿੰਘ ਵੇਖਿਆ ।ਘੁੱਦੇ ਵੀਰ ਜੀ ਮੇਰੇ ਛੋਟੇ ਵੀਰ ਅਮਨ ਦੀ ਮੌਤ ਹੋ ਗਈ ਸੀ 1,8,2020ਵਿੱਚ ।ਜਦੋਂ ਤੁਸੀਂ ਬਿਨਾ ਪਰਨੇ ਤੋ ਮੰਜੇ ਤੇਕੁਝ ਸਮਾਨ ਵਿਖਾ ਰਹੇ ਸੀ ।ਤੇ ਕਿਹਾ ਸੀ ਕੰਘਾ ਵੀ ਆ।ਬਿਲਕੁਲ ਹੂਬਹੂੰ ਅਮਨ ਤੁਹਾਡੇ ਵਿੱਚੋ ਦਿਖਾਈ ਦੇ ਰਿਹਾ ਸੀ ।ਘੁੱਦੇ ਵੀਰ ਜੀ ਮੇਰਾ ਪੇਕਾ ਪਿੰਡ ਫੁੱਲੋ ਮਿੱਠੀ ਆ ।ਤੁਸੀਂ ਮੇਰੇ ਗੁਆਂਢੀ ਹੋ ।ਵੀਰ ਜੀ ਰੱਬ ਤੁਹਾਡੀ ਲੰਬੀ ਉਮਰ ਕਰੇ ।ਵੀਰ ਜੀ ਸਵੇਰ ਦੇ ਟਾਈਮ ਗਰਮ ਚਾਹ ਨਾਲ ਤੁਹਾਡੀ ਵੀਡੀਓ ਦੀ ਉਡੀਕ ਹੁੰਦੀ ਆ ।🙏🙏

  • @mandeeppadda8248
    @mandeeppadda8248 2 роки тому +7

    ਬਹੁਤ ਵਧੀਆ ਹੁੰਦੀ ਤੁਹਾਡੀ ਵੀਡੀਓ

  • @deepak7119
    @deepak7119 2 роки тому +5

    ਤੁਸੀਂ ਲੋਕ ਸੱਚਮੁੱਚ ਸ਼ਾਨਦਾਰ ਹੋ

  • @hansenjo2011
    @hansenjo2011 2 роки тому +14

    Dev u r a “fighter” my main man 💪

  • @GurmeetSingh-fv6os
    @GurmeetSingh-fv6os 2 роки тому

    Ok report

  • @gurwinderkaur2547
    @gurwinderkaur2547 11 місяців тому

    😂😂😂😂ਤੇਰੇ ਸਵੇਰੇ ਸਵੇਰੇ ਹਿੱਲ ਪੈ ਗਈ😂😂😂😂😂ਹਾਏ ਰੱਬਾ ਹਾਸਾ ਈ ਨੀ ਰੁਕਦਾ😂😂😂😂😂😂😂😂😂😂😂😂😂😂

  • @ਸਿੱਧੂਆਂਦਾਮੁੰਡਾ-ਦ5ਲ

    ਵਾਹਿਗੁਰੂ ਮੇਂਹਰ ਰੱਖੇ ਇੰਦਾ ਹੀ ਖੁਸ ਰਹੋ

  • @SHUBHAM-dq4rz
    @SHUBHAM-dq4rz 2 роки тому

    Good work bro

  • @GrowIndia87
    @GrowIndia87 2 роки тому +19

    ਬਾਈ ਜੀ ਅਗਲੇ ਟੂਰ ਦੀ ਅਨਾਊਂਸਮੈਂਟ 1 ਮਹੀਨਾ ਪਹਿਲਾਂ ਕਰ ਦਿਆ ਕਰੋ ਤਾਂ ਨਾਨਕ ਛੱਕ ਵਾਲੇ ਵਿਆਹ ਵਾਂਗੂੰ ਇੱਕ ਮਹੀਨਾ ਇੰਤਜ਼ਾਰ ਕਰਦੇ ਰਹੀਏ ਫੇਰ ਵਧੀਆ ਲੱਗਦਾ..... ਵੀਰ ਜਿਗਰੇ ਵਾਲੇ ਓ ਜਿਹੜਾ ਏਡਾ ਜੇਰਾ ਚੱਕੀ ਫਿਰਦੇ ਓ

  • @DavinderBrar-1986
    @DavinderBrar-1986 2 роки тому

    Bro thuida videos soo great 👍

  • @lovedeepkaur610
    @lovedeepkaur610 2 роки тому

    Sikander paji d voice awesome ❤️

  • @Amandeepsinghmaan989
    @Amandeepsinghmaan989 2 роки тому

    4:07 siraa y 😂😂

  • @paramjitdhaliwal7534
    @paramjitdhaliwal7534 2 роки тому +4

    ਬਾਈ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਆ 👍👍👍

  • @hardeepsinghthandi1029
    @hardeepsinghthandi1029 2 роки тому +3

    Sat shri akal veero. Tuhadiya videos bahut ghaint hundiya. Ghudde veer Te sikander veere tuhadi galbat end aa puri 🥰

  • @neerajjohn
    @neerajjohn 2 роки тому +1

    Never give up 👌👌👌👌 awesome vlog bless you

  • @baljeetkaurgill2279
    @baljeetkaurgill2279 2 роки тому

    SSA veero

  • @sndeepkumar8664
    @sndeepkumar8664 2 роки тому +3

    Nice video's bro

  • @ArjunSingh-cd8tr
    @ArjunSingh-cd8tr 2 роки тому +3

    Very nice vlog👍 very entertaining🎭 👌👌❤❤

  • @raghvirsingh1313
    @raghvirsingh1313 2 роки тому +4

    ਰਹੇ ਰੱਬ ਦਾ ਨਾ..ਕਿਰਪਾ ਤੁਸੀਂ ਘੁੰਮਦੇ ਥਾਂ ਥਾਂ..ਚੱਲੀ ਚੱਲੋ ਦਵੱਲੀ ਚੱਲੋ ਰਹੇ ਸਿਰ ਤੇ ਕਲਗੀਆਂ ਵਾਲੇ ਦੀ ਛਾਂ...

  • @harishmehta1304
    @harishmehta1304 2 роки тому

    WaheGuru ji ka khalsa waheguru ji ki Fateh.Sirsa Haryana

  • @harrykharoud8975
    @harrykharoud8975 2 роки тому

    ਕੋੜਤੂੰਮੇ ਦਾ ਅਚਾਰ ਨੀ ਸਾੜਾ ਪਾਉਣਾ ਕਹਿੰਦੇ ਨੇ

  • @PawanKumar-ei5tk
    @PawanKumar-ei5tk 2 роки тому +1

    haaaaaaaa. Khazana. Khali. Balle. O. Tere. Sajjna. Sirra. Ae. Mitra

  • @angadazamgarhivlogs
    @angadazamgarhivlogs 2 роки тому

    Bahot vadiya veer Ji kafi has a majaak ho janda. Dil khus ho janda veer

  • @mandeep_singh_96k
    @mandeep_singh_96k Рік тому

    ਸਿਕੰਦਰ ਵੀਰ ਗਾਣਿਆਂ ਦੇ ਚਿੱਬ ਕੱਡਦਾ ਪੂਰੇ

  • @amanbrar7370
    @amanbrar7370 2 роки тому

    ਗਲਤ ਆਖ ਗਿਆ ਵੀਰ ਸਰੋਂ ਦਾ ਕੁਟਲ ਭੱਠੇ ਲਈ ਹੁੰਦਾ ਗਵਾਰੇ ਦਾ ਪਸ਼ੂਆਂ ਲਈ ਗਵਾਰੇ ਦਾ ਜਾਂਦਾਂ ਤਰਾਂ ਭੱਠਿਆਂ ਵਿਚ ਬਾਲਦੇ ਹੈ

  • @SK-io4gd
    @SK-io4gd 2 роки тому +1

    Bi Khali khazana mantri tan bilkul sachi gall aa 😂😂😂

  • @tarsemdhaliwal4088
    @tarsemdhaliwal4088 2 роки тому

    ਸਿਰਾ ਗੱਲਬਾਤ ਵੀਰੋ।।

  • @gurpreetkaurdeol4
    @gurpreetkaurdeol4 2 роки тому +3

    dev bai ji da road analysis masha allah !!! hahahahahahah

  • @RakeshKumar-hk8rw
    @RakeshKumar-hk8rw 2 роки тому +2

    Ballay ballay veer ji......☝️☝️👌

  • @vpalsinghsandhu3999
    @vpalsinghsandhu3999 2 роки тому

    bai jeda punjabi ilaka c o ta shd ge gharsana ANUPGARH

  • @dragongamerz7819
    @dragongamerz7819 2 роки тому

    Sirra galabatta bro

  • @ajaysarhali8506
    @ajaysarhali8506 2 роки тому

    31.10 ਤੇ ਸ਼ੁਰੂ ਤੋਂ ਫੁਕਰਾ ਵੀਰੇ,ਹਾਂ😀😀😀

  • @rajideol680
    @rajideol680 2 роки тому +1

    Wonderful video bro 👍👍

  • @manjitgill3975
    @manjitgill3975 2 роки тому +5

    A jo do loka ne dislike kitta ja ta enna di umr ght a ja akll

  • @deepak7119
    @deepak7119 2 роки тому +5

    ਅਸੀਂ ਰੋਜ਼ਾਨਾ ਸਾਰੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੇ ਵੀਲੌਗ ਦੇਖਦੇ ਹਾਂ, ਤੁਸੀਂ ਲੋਕ ਬਹੁਤ ਕੁਦਰਤੀ ਹੋ, ਤੁਹਾਡੇ ਵੀਲੌਗ ਵਿੱਚ ਕੋਈ ਨਕਲੀ ਨਹੀਂ ਹੈ, ਰੱਬ ਤੁਹਾਨੂੰ ਖੁਸ਼ ਰੱਖੇ,

  • @palwinderjattana6010
    @palwinderjattana6010 2 роки тому +2

    👌👌👌

  • @kuljitsinghsekhon2014
    @kuljitsinghsekhon2014 2 роки тому +4

    ਬੱਲੇ ਵੀਰੋ

  • @lakhibajwa2050
    @lakhibajwa2050 2 роки тому +10

    ਕੋਣ ਪੁੱਛਦਾ ਸੋਕੀਨਾ ਨੂੰ, ਰਿਸਤੇ ਹੋਣ ਜਮੀਨਾ ਨੂੰ,,,।

  • @mr.chowlia7592
    @mr.chowlia7592 2 роки тому +5

    Jaggo wala jatha sade pind pattar kalan disstt. jalandhar da a ji surjit patar v sade pind de hi a bai ji

  • @simjattan3319
    @simjattan3319 2 роки тому

    Vaheguru mere Veera nu tandrusti bakhna

  • @ravindersingh5001
    @ravindersingh5001 2 роки тому

    wah y dev toona ali gall jama sahi kahi

  • @tarnsandhu5649
    @tarnsandhu5649 2 роки тому +2

    Balle shera dee love u sre veera nu

  • @Grewalmada
    @Grewalmada 2 роки тому +12

    ਘੁੱਦੇ ਵੀਰ ਅਸੀਂ ਤਾਂ ਤੇਰੀ ਹਿੰਦੀ ਦੇ ਫੈਨ ਆ, ਬੋਲਾ ਕਰੋ ਮਾੜੀ ਮੋਟੀ ਹਿੰਦੀ 😜🤣🤣

    • @pinkyjohal8278
      @pinkyjohal8278 Рік тому

      😂 dukke pe leer laker ghe matt lana prothe pe

  • @satnamsingh-oo5ch
    @satnamsingh-oo5ch 2 роки тому +2

    ਵੀਰ ਜੀ ਇਹਦੇ ਨਾਲ ਤੁਂਬੇ ਵਾਲੀ ਜਵੈਣ ਬਣਦੀ ਹੈ ।

  • @balrajkhaira1154
    @balrajkhaira1154 2 роки тому

    Nice 👍👌

  • @ParminderSingh-ei9mv
    @ParminderSingh-ei9mv 2 роки тому +3

    ਵਾਹਿਗੁਰੂ ਜੀ🙏🙏

  • @atuldua8402
    @atuldua8402 2 роки тому

    Bai ji mallekan kithe ruko ho

  • @karanveersingh2137
    @karanveersingh2137 2 роки тому

    🔥❤️❤️

  • @kulwantsingh9625
    @kulwantsingh9625 2 роки тому +1

    Bhai bht vadiya carry on jatto

  • @RavinderSingh-sz8lt
    @RavinderSingh-sz8lt 2 роки тому

    Paji pehowa kado ana

  • @babbusaroud9350
    @babbusaroud9350 2 роки тому

    Y kdo k tak pind baps aw ho ge

  • @deepsingh4409
    @deepsingh4409 2 роки тому

    Raniya kol maleka othe aaye ho k bai

  • @DavinderBrar-1986
    @DavinderBrar-1986 2 роки тому

    Bro tusi imphal vich ik lake bni aa soo beautiful tusi jana ok 🙏

  • @sarwarajatt7088
    @sarwarajatt7088 2 роки тому

    yar nva vlog ni aya hun tak

  • @amanbrar7749
    @amanbrar7749 2 роки тому

    Veer new video upload krdo plz wait ch a

  • @angadazamgarhivlogs
    @angadazamgarhivlogs 2 роки тому

    Jadoo tune 😁😁😁😀😀😀

  • @rupindersekhon2807
    @rupindersekhon2807 2 роки тому

    👌❤️

  • @harvindersingh7821
    @harvindersingh7821 2 роки тому

    👌

  • @NirmalSingh-wk2dr
    @NirmalSingh-wk2dr 2 роки тому +2

    Veer tuhade vlog buht sohne hunde aw .aw sbh haasa thatha buht vdia hunda

  • @rakukarwasra8142
    @rakukarwasra8142 2 роки тому +1

    Sikander di bhua kede pind a kithe jao ge tusy veer

  • @gavisingh80
    @gavisingh80 2 роки тому

    👍👍👍👍👍👍👌👌👌👌🙏

  • @Gill_cinematographer
    @Gill_cinematographer 2 роки тому

    Glubes paeya kro vire bus o hi kami aa

  • @gurwindermann1348
    @gurwindermann1348 2 роки тому

    Good bhaji

  • @amarindersingh4659
    @amarindersingh4659 2 роки тому +8

    ਮਾੜੇ ਵਲੌਗਰ….. ਜਦ ਦਿਖਾਉਣ ਨੂੰ ਕੁਝ ਹੋਰ ਨੀ ਰਿਹਾ ਤਾਂ ਤੁਸੀਂ ਲੋਕਾਂ ਦੇ ਕੀਤੇ ਹੋਏ ਟੂਣੇ ਹੀ ਪੱਟ ਲਏ । ਜੁਲਮੀ ਗਾਏਜ
    😂😂

  • @sukhisandhu1500
    @sukhisandhu1500 2 роки тому

    Sikander Bai dyi gall Sikander Bai nal he a 👌👌👌👍👍👍👍🙏🏻🙏🏻🙏🏻🔥✌️Bumb Jatto

  • @baljeetkaurgill2279
    @baljeetkaurgill2279 2 роки тому

    Sada Zoila v Hanuman garh hai veere

  • @narindersingh174
    @narindersingh174 2 роки тому +2

    Good morning 🌅 brother