Jdo kite mauka mileya jaa sababb bneya taa bai tarsem singh jassar nu jrur milna, pehli waari kise artist nu milan dee inni curiosity bann rahi aa mere dil ch, super duper hit artist wala attitude e hani bai daa, jidda tuhanu cycling tour ch aam loki milde aa bilkul Jassar bai v ik aam insaan wangu e lgga, Waheguru jii jassar veer nu chardi kalah ch rakhn🙏🏻🙏🏻🙏🏻🙏🏻
Bohat Vadhiya Ghudda Vir, Jassar Bai heera banda. Ena di movies asin sare parivar ne ikathe vekhiya ne. Hun v meri mata keh dindi aa aitwar nu k youtube te Rabb da Radio la. Rabb Da Radio main ghatto ghat 15 vari dekhi aa. Main ajj dekhi aa tohadi interview. Bohat vadjiya. Dabbi rakho kam
Jis din di tusi tarsem bai naal post update kiti c, bhut julyada BESABRI naal udeek reha c k kdo video aayegi te mein dekhunga, tarsem bai naal mein ਗਿਆਰਵੀਂ ਬਾਰਵੀਂ ਅਤੇ ਕਾਲਜ ਚ ਕੁਝ ਸਮਾ rehan, oh time life da best tym c, ajj v kise nu dassda k mein tarsem bai naal study kiti oh mera classmate c tan dharam naal ਮਾਣ mehsoos hunda, tuhada bhut bhut dhanwaad tarsem bai nu mile tusi, ba-kmaaal interview, ਜਿਓਂਦੇ ਵਸਦੇ ਰਹੋ, meharbani🙏
Tarsem Jassar has always shown real Punjabi and Sikh values in all his creations so far; All real Punjabis are proud of him !! May all his dream projects about Punjab be realized soon !!!
I visited Tenga vally and area beyond Bomdilla in April 1970. You refreshed my memories in your 14 th episode. It was shocking to see that the condition of roads has not changed much, though dhabbbas and shelters have come up on road side to help travellers. Hard but good work done on cycles on steep ingredients. Stay blessed.
Bhut vadhya massage veere tuhada kam bhut vakhra kuj oh loka de lay vi video banao jo fem de lay aslil video ya Galt sabdawali wart ke mashroor hona chonde ne all india de loka ly hove
ਪੱਗ ਨੂੰ ਮੁੜ ਸਿਰ ਤੇ ਬਣਨ ਦਾ ਦੌਰ ਤੇ ਟੌਹਰ ਵਡੇ ਭਰਾ ਨੇ ਬੜਾ ਮਾਣ ਨਾਲ ਵਧਾਇਆ🙏🙏
ਸਤਿ ਸੀ੍ ਅਕਾਲ ਬਾਈ ਅੰਮ੍ਰਿਤ, ਬਾਈ ਬਲਦੇਵ ਅਤੇ ਬਾਈ ਜੱਸੜ । ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਜੀ। ਬਾਈ ਜੱਸੜ ਦਾ ਵੀ ਮੈਂ ਉਨ੍ਹਾਂ ਹੀ ਪ੍ਰਸੰਸਕ ਹਾਂ ਜਿੰਨ੍ਹਾਂ ਬਾਈ ਅੰਮ੍ਰਿਤ ਬਾਈ ਸਿਕੰਦਰ ਅਤੇ ਬਾਈ ਬਲਦੇਵ ਦਾ ਜੀ। ਬਹੁਤ ਬਹੁਤ ਧੰਨਵਾਦ ਜੀ।
ਸਤਿ ਸ੍ਰੀ ਆਕਾਲ ਵੀਰ ਜੀ 🙏, ਅੱਜ ਤਾਂ ਆਨੰਦ ਆ ਗਿਆ ਜੀ, ਬਹੁਤ ਇੰਤਜ਼ਾਰ ਕਰ ਰਹੇ ਸੀ ਜੀ ਵਲੋ ਵਲੋਗ ਦਾ ਜੀ 👍, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
ਮੈਂ ਤਰਸੇਮ ਬਾਈ ਨੂੰ ਦੇਖ ਕੇ ਪੱਗ ਬੰਨਣੀ ਸ਼ੁਰੂ ਕੀਤੀ ਤੇ ਕੇਸ ਦਾੜੀ ਵੀ ਰੱਖੀ ਹੈ ਪਹਿਲਾ ਮੈਂ ਵੀ ਭੇਡਚਾਲ ਵਾਲੇ ਕੰਮ ਚ ਹੀ ਹੁੰਦਾ ਸੀ ਮੇਰਾ ਮਤਲਬ ਕਿ ਵਾਲ ਜੈੱਲ ਸ਼ੈੱਲ ਲਗਾ ਕੇ ਖੜੇ ਕਰੀ ਰੱਖਦਾ ਸੀ ਪਰ ਸਰਦਾਰੀ ਦਿੱਖ ਵੱਖਰੀ ਹੀ ਹੈ ਲਵ ਯੂ ਤਰਸੇਮ ਵੀਰਾ
ਜਸੜ ਬਾਈ ਹੁਣਾ ਦੀ ਹੁਣ ਤਕ ਦੀ ਸਭ ਤੋਂ ਘੈਂਟ ਇੰਟਰਵੀਊ ਕਹਿ ਸਕਦੇ ਆ ਇਸ ਨੂੰ
ਬਹੁਤ ਸੋਹਣੀਆਂ ਗੱਲਾਂਬਾਤਾਂ
ਹੋਸਟਿੰਗ ਵਾਲੇ ਵੀ ਵੱਟ ਕੱਢਤੇ ਬਾਈਜੀ
ਬਹੁਤ ਵਧੀਆ ਰਹੀ ਮੁਲਾਕਾਤ
ਕੋਈ ਉਚੇਚ ਨਹੀਂ ਸੀ ਮਾਹੌਲ ਬੜਾ ਸੋਹਣਾ ਸਿਰਜਿਆ ਹੋਇਆ ਸੀ
ਨਹੀਂ ਰੀਸਾਂ ਘੁਦਿੱਆ ਤੇਰੀਆਂ ,ਜਿਉਂਦਾ ਰਹਿ ਬਹੁਤ ਹੀ ਵਧੀਆ ਵਲੌਗ
ਬਾਈ ਜੀ ਤੁਸੀਂ ਤਾਂ ਈਦ ਦਾ ਚੰਨ ਹੀ ਹੋ ਗਏ ਹੋ ਅੱਜ ਤੁਹਾਡਾ ਵਲੋਗ ਦੇਖਦਿਆਂ ਹੀ ਮਨ ਖੁਸ਼ ਹੋ ਗਿਆਂ ਹੁਣ ਨਵੇਂ ਸਫ਼ਰ ਤੇ ਕਧ ਜਾ ਰਹੇ ਹੋ
Shi gal a vr
ਲੇਹ ਕਸ਼ਮੀਰ ਦਾ ਟੂਰ ਲਾ ਕੇ ਤਾ ਆਇਆ@@pardeepsaini3097
ਗੱਲਬਾਤ ਸੋਹਣੀਂ ਲੱਗੀ ......ਚੜ੍ਹਦੀਕਲਾ ਬਾਈ
💖👌ਘੁੱਦਾ ਵੀਰ ਤੇ ਪੱਗ ਦੀ ਸ਼ਾਨ ਜਸੜ੍ਹ ਵੀਰ ਦੋਨੋਂ ਈ ਵਾਹ ਕਮਾਲ personalities ਦੇ ਮਾਲਿਕ ਹਨ ਜੋ ਪੱਗ ਦੀ ਸ਼ਾਨ ਨੂੰ ਹੋਰ ਵਧਾ ਰਹੇ ਹਨ 💖 ਦੇਵ ਵੀਰ ਸਾਹਿਤ ਦੇ ਵਣਜ ਸੰਭਾਲੀ ਬੈਠਾ ਹੈ ਜੋ ਨਵੀਂ generation ਲਈ ਸ਼ੁੱਭ ਸੰਕੇਤ ਹੈ 💐💖
ਬਹੁਤ ਵਧੀਆ ਅੰਮਰਤਪਾਲ ਸਿੰਘ ,ਬਲਦੇਵ ਸਿੰਘ ਤੇ ਤਰਸੇਮ ਸਿੰਘ ਜੱਸੜ
ਬਹੋਤ ਞਧੀਆ ਞੀਰ ਜੀ ਨਾਲੇ ਮੁਬਾਰਕਾ ਤਰਸੇਮ ਬਾਈ ਨੂੰ ਞਾਹਿਗੁਰੂ ਚੜਦੀ ਕਲਾ ਚਾਂ ਰੰਖੇ
ਬਹੁਤ ਖੂਬ
ਘੁੱਦੇ ਵੀਰ ਬਹੁਤ ਹੀ ਸੋਹਣੀ ਗੱਲਬਾਤ ਸੀ, ਮਾਣ ਹੈ ਵੀਰੇ ਤੇਰੇ ਤੇ। ਵਾਹਿਗੁਰੂ ਚੜਦੀ ਕਲਾ ਚ ਰੱਖੇ।
ਬਹੁਤ ਸ਼ਾਨਦਾਰ ਵੀਡਿਓ,,,🙏🙏 ਸਾਡਾ ਕਾਲਜ ਆਲਾ ਬਾਈ ਤਰਸੇਮ,,,🙏🙏
ਸਤਿ ਸ਼੍ਰੀ ਆਕਾਲ ਬਾਈ ਜੀ ਤੁਹਾਨੂੰ। ਬਹੁਤ ਵਧੀਆ ਗੱਲਬਾਤ ਕੀਤੀ ਬਾਈ ਤਰਸੇਮ ਜੱਸੜ ਦੇ ਨਾਲ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ।
The
ਅੰਮ੍ਰਿਤ ਵੀਰ ਮੇਰੇ ਪਿੰਡ ਕੋਲ ਹੀ ਹੈ । ਜੱਸੜ ਵੀਰ ਦਾ ਪਿੰਡ । ਬਹੁਤ ਵਧੀਆ ਇੰਟਰਵਿਊਹੈ👍👍👍👍
Jdo kite mauka mileya jaa sababb bneya taa bai tarsem singh jassar nu jrur milna, pehli waari kise artist nu milan dee inni curiosity bann rahi aa mere dil ch, super duper hit artist wala attitude e hani bai daa, jidda tuhanu cycling tour ch aam loki milde aa bilkul Jassar bai v ik aam insaan wangu e lgga, Waheguru jii jassar veer nu chardi kalah ch rakhn🙏🏻🙏🏻🙏🏻🙏🏻
ਸਵਾਦ ਆ ਗਿਆ ਬਾਈ ਇਹ ਗੱਲਾਂ ਹੁੰਦੀਆ ਬੰਦੀਆ ਵਾਲੀਆ ❤️
ਬਹੁਤ ਵਧੀਆ ਵੀਰ ਜੀ 👍👍👌👌
Hello bai ji guru fathe dhanbad gall bat bhout badia lagia dhanbad
Tarsem jasser bhut vdia singer de nl nl vdia insan v aa bhut hi different personality aa
ਤਰਸੇਮ ਜਸੜ ਬਾਈ ਹੀਰਾ ਬੰਦਾ💖💖💖💖💖💖💯✔️🙏🏻🙏🏻
Very nice bai g Parmatma kamjabia bakshe tandrustia bakshe sda chardi kla ch rakhe veera nu
Very good interview gudda singh 👍 sat SRi akal sare veera noh 🇬🇧🇮🇳🙏👍
ਜੱਸੜ ਬਾਈ ਨਾਲ ਗੱਲਬਾਤ ਕਰਕੇ ਨਜਾਰਾ ਆ ਗਿਆ ਬਾਈ
ਸੋਹਣੀ ਗੱਲ ਬਾਤ .....ਚੜ੍ਹਦੀਕਲਾ ਚ ਰਹੋ ਤੰਦਰੁਸਤ ਰਹੋ .....ਜੱਸੜਾ ਦਾ ਕਾਕਾ ........ਬਾਈ ਘੁੱਦਾ ਸਿੰਘ ਬਾਈ ਬਲਦੇਵ ਸਿੰਘ ਬਹੁਤ ਵਧੀਆ ਲੱਗੀ ਗੱਲ ਬਾਤ
ਬਹੁਤ ਵਧਿਆ ਗੱਲਾਂ ਬਾਤਾਂ ਭਰਾ 😊😊🥰🥰
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਖੇ
ਅਮਿੰ੍ਰਤ ਬਾਈ ਬਹੁਤ ਵਧੀਆ ਗੱਲ-ਬਾਤ🙏
Bahut vadiya ji.
Tarsem bai.serious role ch bahut fit actor ne.
Good man ਸਮਜਦਾਰ ਬੰਦਾ ਜੱਸੜ
ਵਧੀਆ ਗੱਲ-ਬਾਤ ਬਾਈ ਗੈਲ
सही कहाँ जस्सर वीर जी फिल्म वही जो पुरे परिवार के साथ बैठ कर देखी जा सके
ਬਹੁਤ ਵਧੀਆ ਬਾਈ ਜੀ…👍👍👍👌👌🙏
jassarh beta terian tan sarian filma bahut vadhia han rab da radio, sardar mohamd var var dekhn nu dil karda
ਸੋਹਣੀ ਗੱਲਬਾਤ
ਬਹੁਤ ਵਧੀਆ ਹੈ
ਬਹੁਤ ਵਧੀਆ ਵੀਰੇ
Bahut bahut bahut vadhia.....
Bohat Vadhiya Ghudda Vir, Jassar Bai heera banda. Ena di movies asin sare parivar ne ikathe vekhiya ne. Hun v meri mata keh dindi aa aitwar nu k youtube te Rabb da Radio la. Rabb Da Radio main ghatto ghat 15 vari dekhi aa. Main ajj dekhi aa tohadi interview. Bohat vadjiya. Dabbi rakho kam
Jassar ghaint bnda ❤️🔥
Sahi gal deppersion ek word .. Rabb toh dhoor ho k mehnat toh dhoor k deppersion aw jnda mind ch
ਬਹੁੱਤ ਵੱਧਿਆ ਮੁਲਾਕਾਤ ਵੀਰ ਤੇ ਇੱਕ ਵੱਧਿਆ ਇੰਨਸਾਨ ਦੇ ਨਾਲ ਰੂਬਰੂ ਕਰਾਉਣ ਲਈ ਸ਼ੁੱਕਰੀਆ👌
ਜਿਹੜੀ ਧਰਤੀ ਤੁਹਾਡਾ ਸਰੀਰ ਪਾਲਦੀ ਉਹ ਵੀ ਤੁਹਾਡੀ ਮਾਂ ਆਂ।
ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆ ਨੂੰ ਬਹੁਤ ਵਧੀਆ ਲੱਗਾ ਗੱਲਾਂ ਬਾਤਾਂ ਬਾਈ ਛੇਤੀ ਟੂਰ ਵਲੌਗ ਬਣਾਓ
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ
ਬਹੁਤ ਵਧੀਆ ਲੱਗੀਆ ਗੱਲਬਾਤ ਸੁਣ ਕੇ
Jis din di tusi tarsem bai naal post update kiti c, bhut julyada BESABRI naal udeek reha c k kdo video aayegi te mein dekhunga, tarsem bai naal mein ਗਿਆਰਵੀਂ ਬਾਰਵੀਂ ਅਤੇ ਕਾਲਜ ਚ ਕੁਝ ਸਮਾ rehan, oh time life da best tym c, ajj v kise nu dassda k mein tarsem bai naal study kiti oh mera classmate c tan dharam naal ਮਾਣ mehsoos hunda, tuhada bhut bhut dhanwaad tarsem bai nu mile tusi, ba-kmaaal interview, ਜਿਓਂਦੇ ਵਸਦੇ ਰਹੋ, meharbani🙏
Tarsem Jassar has always shown real Punjabi and Sikh values in all his creations so far; All real Punjabis are proud of him !! May all his dream projects about Punjab be realized soon !!!
ਬਹੁਤ ਵਧੀਆ ਬਾਈ ਜੀ🤞
ਬੜੀ ਵਧੀਅਾ ਸੁਭਾਅ ਅਾ ਵੀਰ ਦਾ....
ਬਹੁਤ ਵਧੀਆ 👌✌✌
Thanks bai Jassarad bai ji nal vlog karn ala kam siraa karya bai , good tarsem bai ji favorite always, best wishes for new movie
Waah Waah chachu jii shaa gye tuci
❤️ਦਿਲੋ ਪਿਆਰ ਬਾਈ ਸਵਾਦ ਆ ਗਿਆ ਵੀਡਿਓ ਦੇਖ ਕੇ
Video enjoyed gndu Amritsar
ਜੱਸੜ ਜੀ blessings
ਬਹੁਤ ਹੀ ਖ਼ੂਬਸੂਰਤ ਗੱਲ-ਬਾਤ ਵੀਰੋ ਮਨ ਦੇ ਭੁਲੇਖੇ ਦੂਰ ਹੋ ਗਏ ਅਨੰਦ ਆ ਗਿਆ ਜ਼ਿੰਦਗੀ ਜ਼ਿੰਦਾਬਾਦ
Tarsem Jasser 👍🙂
ਬਾਈ ਜੀ ਜਸ਼ੜ ਜੀ ਦੀਆ ਗਲਾ ਸੂਣ ਕੇ ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਬਾਈ ਜੀ।
ਸੋਹਣਾ ਵੀਰੇ ❤️❤️
Bahot soniya gallan kitiya Tarsem bai ne .. Love you bai .. Ghudda Bai Badi udeek kiti thode vlog di .. Love you bro chaddikala ch rakhe
ਤਰਸੇਮ ਜੱਸੜ❤
ਬਹੁਤ ਵਧੀਆ ਲੱਗਿਆ ਵੀਰ
Boht vdhia bai ji. Ghudda bai n Dev bai chrhdi kla ch rho
ਲਵ ਫਰੋਮ ਰਾਜਸਥਾਨ । ਰੱਬ ਰਾਖਾ❤️❤️❤️
ਖੁਸ਼ ਰਹੋ ਵੀਰੋ
ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ
#ਪੰਜਾਬ ਪੰਜਾਬੀ ਪੰਜਾਬੀਅਤ
#the_one_only_jassar bai
ਸਿਰਾ 22 ਜੀ 🥰🥰🥰😍😍❤️❤️ਕਿਚੀ ਚਲੋ ਕੰਮ 👍👍👍
ਜੱਸਡ਼ ਬਾਈ 🙏🙏
ਬਹੁਤ ਵਧੀਆ ਸੌਚ ਦਾ ਮਾਲਿਕ ਆ ਬਾਈ
Great
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
ਬਾਈ ਚੜਦੀਕਲਾ ਚ ਹੋ ਗਏ ਤੁਹਾਡੀਆ ਗੱਲਾ ਸੁਣ ਕੇ ❤️❤️💕 ਜਿਓਦਾ ਰਹਿ ਜੱਸ਼ੜਾ
OCD ਮੇਰਾ ਮਾਮਾ ਆ ਇੱਕ,ਕਿਆ ਗੱਲ ਕਰਾਂ ਮੈਂ ਅਪਣੇ ਮਾਮੇ ਦੀ,100 ਵਾਰੀ ਹੱਥ,100 ਵਾਰੀ ਨੱਕ,ਕੰਨ,ਪੈਰ,ਕੁਰਲੀ ਸਾਰਾ ਕੁੱਛ 100 ਵਾਰੀ.ਜੇ ਕੋਈ ਆ ਗਿਆ ਮਾਮਾ ਜੀ ਭੁੱਲ ਗਏ ਫੇਰ ਦੁਬਾਰਾ ਸੁਰੂ.ਇੱਕ ਵਾਰੀ ਮੈਂ ਚਾਅ ਚਾਅ ‘ਚ’ਨਲਕਾ ਗੇੜਨ ਲੱਗ ਪਿਆ,ਵੇ ਚੱਲ!ਮਾਮਾ ਆਇਆ ਸੇਵਾ ਕਰਾਂ,ਭਰਾਵੋ 12 ਵੱਜ ਗਏ,ਮਾਮਾ ਤਾਂ ਮੂੰਹ ਹੱਥ ਹੀ ਧੋਈ ਜਾਵੇ.ਉਹ ਦਿਨ ਜਾਂਦਾ ਅੱਜ ਦਾ ਆਉਂਦਾ,ਜੇ ਮਾਮਾ ਨਲ਼ਕੇ ਤੇ ਹੋਵੇ.ਆਪਾ ਦੂਰੋਂ ਹੀ ਫ਼ਤਿਹ ਬੁਲਾ ਦਈ ਦਾ ਆ.ਕੀ ਪਤਾ ਅਜੇ ਕਿੰਨੇ ਹੋਏ ਆ.ਹੋਰ ਹੀ ਨਾ ਫੇਰ ਭੁੱਲ ਜਾਵੇ ਗਿਣਤੀ 😂😂ਜੱਸੜ ਭਾਜੀ ਦੀ ਗੱਲ ਸੁਣ ਕੇ OCD wali ਅੱਖਾਂ ਸਾਹਮਣੇ ਸਾਰੀ ਫਿਲਮ ਘੁੰਮ ਗਈ ਮਾਮੇ ਦੀ.love u mama ਰੱਬ ਤੈਨੂੰ ਚੜਦੀ ਕਲਾ ਚ ਰੱਖੇ.🙏
🤣🤣🤣... Gurua sirra la ta yaar
Very nice ਬਾਈ ਜੀ ❤️❤️.We miss you guys 💐💐love from Vancouver ਤੋਂ ਜੀ ।
Sat sri Akal🙏
@@SurjitSingh-qq2qu ssa g ਕੀ ਹਾਲ ਜੀ ?
Bahut vadia bai 👍👍👍
Best of luck luck bai g
👌👌👌👌💓💓💓💓very very good
Balle chote veer..wait hi kr rai c ajj..jeonda reh 🙏🙏😊😊👍👍🇨🇦🇨🇦
Very good interview
ਬਹੁਤ ਵਧੀਆ ਗੱਲਬਾਤ ਬਾਬੇ
Gud luck coach Saab nd ghuda bir ji nd suces in life
ਘੁੱਦੇ ਵੀਰ ਜੀ ਅੱਜ ਮੇਰਾ ਮਨ ਖੁਸ਼ ਹੋ ਗਿਆ ਵਲੌਗ ਵੇਖਕੇ ਬੜੇ ਚਿਰਾਂ ਬਾਅਦ ਵੇਖਿਆ ਹੁਣ ਕਿੱਥੇ ਦੀ ਰਾਈਡ ਕਰਨੀ ਹੈ ਜਰੂਰ ਦੱਸਿਓ ਦਿਲੋਂ ਧੰਨਵਾਦ ਦੋਨਾਂ ਵੀਰਾਂ ਨੂੰ ਹੁਣ ਤੁਸੀਂ ਦੱਖਣ ਭਾਰਤ ਸਾਰਾ ਦਿਖਾਓ ਪਰਮਾਤਮਾਂ ਲੰਬੀ ਉਮਰ ਦੇਵੇ ਧੰਨਵਾਦ Dr.K.N.S.Aulakh ASR PB
ਘੈਟ ਬੰਦੇ ਘੈਟ ਗਲਬਾਤ 👍
I visited Tenga vally and area beyond Bomdilla in April 1970. You refreshed my memories in your 14 th episode. It was shocking to see that the condition of roads has not changed much, though dhabbbas and shelters have come up on road side to help travellers. Hard but good work done on cycles on steep ingredients. Stay blessed.
Sat shree akaal g bhaji good job enjoy your life always be happy God bless you
Sirra ਬੰਦੇ ਕੱਠੇ ਹੋਗੇ 💥
bhtttt sohni vido
bai bhout nice jr sachi sirrraaa kra ta babe 😊👌🙏🏻
Good bai g
ਚੜਦੀ ਕਲਾ
Siraa kraaata coach saab
Gudda ji . BALDEV bhai
Sat Sri akal.
Jassar Bhai All the best ... for your future endeavors..
Bhut vadhya massage veere tuhada kam bhut vakhra kuj oh loka de lay vi video banao jo fem de lay aslil video ya Galt sabdawali wart ke mashroor hona chonde ne all india de loka ly hove
🤗 bot vidaa veer
Vhut vadia galbaat c chote veer ,, waheguru chardikla bakhshe..
Wow
ਬਾਈ ♥️♥️♥️♥️
Bahut vdia Bai
Jasar de fan like thako 😗