@@suchasingh5411Without stay v jandi flight Amritsar to stay vali Di payment ght hundi without stay jyada lgde paise Asi hmesha UK and Australia di direct flight Amritsar to hi lende a
Don’t pass thru haryana , get a plane from Delhi to Chandigarh or rather avoid Delhi or haryana all together . Learn from the past , what happened in 84. These people are jealous of successful punjabis and they would do anything to do harm . Best thing is to avoid them
Baba ji waheguru ji di kirpa nal tuc sahi slamat Ghar aa gye ho te drivar veer da Dena tuc kdi nhi de skde driver veer te Thanu waheguru ji khush rakhen waheguru ji di kirpa nal hi tuc sare safe ho
हरियाणा पुलिस को समय पर सीनियर सीटीजन की मदद करनी चाहिए थी,❤यह इन बुजुर्ग पति- 'पत्नि के साथ के साथ बहुत डरावनी घटना है❤यह दोनो बुजुर्ग ड्राइवर की समझदारी और हिम्मत की वजह से बच गए ❤परमात्मा उस ड्राइवर को हमेशा खुश रखे❤
Uncle ji tuhadey naal puri humdardi hai par jado punjab ch aaye din ehi sab kuch hunda ohdo tuhanu Kyun nhi chinta Hoi Punjab di ….aaj apney tey gall aai ta tuhanu security yaad aai
Bilkul shi kha baapu ji nri bhut tax pay kr de h pr facility kuch nhi. Salaam h drive veer ka bhut bhut. Baki aajkal hotel dhabo k onwer khud bhi mile hue h phale Australia m tax pay kro baad m india paise veje tab tax fydaa zero.
Very shocking news but thanks God their life is saved . Sardar ji is absolutely correct, because he has passed through great truama .The airports of Punjab must be upgraded as international airports. Govt. of Punjab must take up the matter of upgrading Amritsar airport as international airport. Some time back there was a direct flight from Amritsar to Sydney and Melbourne.If again this flight is started it will stand in good stead for the people of Punjab , Himachal Pradesh,J & K and Australia.
Wish Police may have taken on record the vehicle chasing them from highway traffic cameras. DGP PP could play significant ROLE in an identification chasers ?
Bahut vdia kita uncle ji tusi press conference kr k loka nu dasn lyi tuhada thanks.Sanu sab nu safar krn wele dhyaan rakhna chahida. Hun asi time naal hi safar krya krage.
ਧੰਨਵਾਦ ਬਾਪੂ ਜੀ ਲੋਕਾਂ ਨੂੰ ਜਾਗਰੂਕ ਕਰਨ ਲਈ
ਸਰਕਾਰਾ ਦਾ ਬੇੜਾ ਗ਼ਰਕ ਹੋ ਗਿਆ।
ਬਾਕੀ ਤੁਸੀਂ ਬਹੁਤ ਵਧੀਆ ਕੀਤਾ। ਸਾਰੀ ਦੁਨੀਆ ਨੂੰ ਅਲਰਟ ਕਰ ਦਿੱਤਾ।❤
ਪੰਜਾਬ ਸਰਕਾਰ ਨੂੰ 🙏ਬੇਨਤੀ ਹੈ ਕਿ ਪੰਜਾਬ ਦੇ ਏਅਰਪੋਰਟਾਂ 'ਤੇ ਵੱਧ ਤੋਂ ਵੱਧ ✈ ਚਲਾਈਆ ਜਾਣ ਦਿੱਲੀ ਜਾਣ ਦੀ ਲੋੜ ਹੀ ਨਾ ਪਏ ਡਰਾਈਵਰ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲ੍ਹਾ ਵਿਚ ਰੱਖਣ 🙏🙏🙏🙏👍👍👍👍
ਸ਼੍ਰੀ ਅੰਮ੍ਰਿਤਸਰ ਸਾਹਿਬ ਏਅਰ ਪੋਰਟ ਤੋਂ ਵੱਧ ਤੋਂ ਵੱਧ ਫਲਾਈਟਾਂ ਜਾਣੀਆਂ ਚਾਹੀਦੀਆਂ ਹਨ।
Sab dehli to ho k jandiya ....stay 6hour majbooran dehli auna painda
@@gndtpemployeesfederation2984 Hanji bilkul eh Homa chahida
@@suchasingh5411Without stay v jandi flight Amritsar to stay vali Di payment ght hundi without stay jyada lgde paise Asi hmesha UK and Australia di direct flight Amritsar to hi lende a
ਇਹ ਕੋਈ ਗੜਬੜ ਹੈ ਮਾਮਲਾ।। ਜਾਂਚ ਹੋਣੀ ਚਾਹੀਦੀ ਹੈ।। ਕੋਈ ਏਨਾਂ ਦਾ ਦੁਸ਼ਮਣ ਤਾਂ ਨਹੀਂ ਹੈ।। ਏਨਾਂ ਦਾ ਪਿੱਛਾ ਕੀਤਾ ਚਾਅ ਪੀਤੀ ਏਨਾਂ ਦੇ ਬਰਾਬਰ।। ਗੱਡੀ ਮਗਰ ਲਾਈ ਵਜਾਹ ਜਾਣੋ।। ਯਾਂ ਫਿਰ ਇਹ ਏਦਾਂ ਕਰਕੇ ਪੰਜਾਬ ਦੇ ਲੋਕਾਂ ਚ ਡਰ ਪੈਦਾ ਕਰਨ ਦੀ ਚਾਲ ਹੈ।। ਅੱਜਕਲ ਕੀ ਕੇਹ ਸਕਦੇ ਹੈ ਕੀ ਹੋ ਸਕਦਾ।।।
@@KamaldeepKaur-op4zoPaazi jini jyada Amritsar wali flight use kraange hoe flight v aouna suru krnge. Taxi hamesha avoid krniii chahidi hamesha bus te auna chahidaa
ਅੰਕਲ ਜੀ ਬੇੜਾ ਗ਼ਰਕ ਗਿਆ ਸਰਕਾਰਾਂ ਦਾ ਤੇ ਭੁੱਖੇ ਨੰਗੇ ਲੋਕਾਂ ਦਾ ਨਿਹੱਥੇ ਤੇ ਵਾਰ ਕਰਦੇ ਨੇ ਸਲੂਟ ਹੈ ਉਸ ਬਹਾਦਰ ਮੁੰਡੇ ਨੰੂ ਜਿਸ ਨੇ ਬਹਾਦਰੀ ਦਿਖਾਈ❤
ਬਹੁਤ ਮਾੜੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਪੰਜਾਬ ਸਰਕਾਰ ਨੂੰ ਇਸ ਘਟਨਾ ਦੇ ਸੰਬੰਧ ਵਿੱਚ ਹਰਿਆਣਾ ਸਰਕਾਰ ਨਾਲ ਤੇ ਨੈਸ਼ਨਲ ਹਾਈਵੇ ਅਥਾਰਟੀ ਇੰਡੀਆ ਨਾਲ ਗੱਲ ਕਰਨੀ ਚਾਹੀਦੀ ਹੈ।
ਬਿਲਕੁਲ ਸਹੀ ਕਿਹਾ ਜੀ ਇਹ ਕੋਈ ਸਾਡੀ ਸਰਦਾਰੀ ਦੇ ਦੁਸ਼ਮਣ ਸੀ 🙏
ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਸਟੇਟ ਵਿੱਚ international airport ਹੋਣਾ ਚਾਹੀਦਾ ਹੈ ਤਾਂ ਕਿ ਲੋਕ ਆਸਾਨੀ ਨਾਲ flights ਲੈ ਸਕਣ Mohali airport International ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਆਣ ਜਾਣ ਦੀ ਸੁਵਿਧਾ ਰਹੇ ਦਿੱਲੀ international airport ਲੋਕਾਂ ਨੂੰ ਬਹੁਤ ਦੂਰ ਪੈਂਦਾ ਹੈ ਤੇ ਉੱਥੇ ਆਉਣਾ ਜਾਣਾ ਬਹੁਤ ਔਖਾ ਹੁੰਦਾ ਹੈ ਦੇਸ਼ ਦੀਆਂ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ
ਧੰਨਵਾਦ ਜੀ 🙏🙏
Driver naujawan Da bahut bahut dhanyawad 🙏🙏
ਵੀਰ ਜੀ ਜਿਹੜੀ ਹਵੇਲੀ ਤੇ ਰੁਕੇ ਸੀ ਤੁਸੀਂ ਉਹ ਤੁਹਾਡੇ ਸਾਹਮਣੇ ਬੈਠੇ ਸੀ ਉਸ ਦੀ ਸੀ ਸੀ ਟੀਵੀ ਤੇ ਜਰੂਰ ਹੋਵੇਗੀ ਉਨ੍ਹਾਂ ਦੀ ਫੋਟੋ ਵੀ ਪਾ ਸਕਦੇ ਸੀ ਪੋਸਟ ਵਿੱਚ ਵੀਰ ਜੀ
ਫੋਟੋ ਕੱਢ ਕੇ ਸੀ ਸੀ ਟੀ ਵੀ ਤੋ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪਰ ਇਸ ਸਰਕਾਰ ਤੌ ਉਮੀਦ ਕਰਨਾ ਬੇਕਾਰ ਹੈ ।
ਇੰਟਰਨੈਸ਼ਨਲ ਏਅਰਪੋਰਟ ਪੰਜਾਬ ਵਿੱਚ ਹੋਣਾ ਚਾਹੀਦਾ ਹੈ।
ਅੰਕਲ ਮਾਸਟਰ ਜੀ ਡਰਾਇਵਰ ਵੀਰ ਨੂੰ ਘੱਟ ਤੋਂ ਘੱਟ ਇੱਕ ਲੱਖ ਰੁਪਏ ਨਾਲ ਸਨਮਾਨਿਤ ਕਰੋ
Right and post v poni cahdi
Kise ne driver nu Inam nhi Dena bas apni mashoori kri Jani aa Lokal nu
@@gagankaushal9704ਕੁਲਦੀਪ ਸਿੰਘ ਮੰਤਰੀ ਨੇ ਕੀਤਾ
Sab drama hai
Ye political aadmi hai
ਅੰਕਲ ਜੀ ਤੁਸੀ ਬਹੁਤ ਸਹੀ ਗੱਲ ਕੀਤੀ ਸਾਰੇ ਲੋਕ ਸਾਥ ਦੇਣ ਇਹ ਹੱਲ ਹੋਵੇ ਬਹੁਤ ਲੋਕ ਦੁਖੀ ਹੈ। ਵਾਹੇਗੁਰੂ ਤੁਹਾਨੰੂ ਠੀਕ ਠਾਕ ਰੱਖੇ ਪੁਿਲਸ ਨਹੀ ਸੁਣਦੀ ਜਦੋਂ ਘਰ ਚ ਕੋਈ ਮਾਰਨ ਆਵੇ ਉਲਟ ਪੈਂਦੇ ਫ਼ੋਨ ਨੱਬਰ ਵੀ ਲਗਾਉ ਨਹੀ ਆਉਂਦੇ ਨੰਬਰਾਂ ਦਾ ਕੋਈ ਫ਼ੈਦਾ ਨਹੀ 🙏🏼🙏🏼
ਵਾਹਿਗੁਰੂ ਦਾ ਸ਼ੁਕਰ ਹੋਏ ਬਹੁਤ ਬਹੁਤ ਕਿ ਤੁਸੀਂ ਸਹੀ ਸਲਾਮਤ ਹੋ ਨਸ਼ਾ ਤੇ ਅਪਰਾਧ ਬਹੁਤ ਵੱਧ ਚੁੱਕਿਆ ਹੈ ਪੰਜਾਬ ਚ ਕੋਈ ਫਾਇਦਾ ਨਹੀਂ ਸਰਕਾਰਾਂ ਦਾ ਸੀ ਇੱਕੋ ਜਿਹੀਆਂ ਨੇ
ਪੰਜਾਬ ਨੂੰ ਇੱਕ ਐੲਰਪੋਰਟ ਕਿਉ ਨੀ ਦਿੰਦੇ । ਸ਼ਰਮਨਾਕ ਘਟਨਾ ।
ਘਟਨਾ ਬਹੁਤ ਮਾੜੀ ਆ। ਅੱਗੇ ਤੋਂ ਰਾਤ ਨੂੰ ਸਫਰ ਨਾ ਕਰੋ। ਸਰਕਾਰਾਂ ਨੇ ਕੁਛ ਨਹੀਂ ਕਰਨਾ। ਪੁਲੀਸ ਰਲੀ ਹੋਈ ਆ
ਬਹੁਤ ਹੀ ਮੰਦਭਾਗੀ ਘਟਨਾ ਬਜ਼ੁਰਗ ਜੋੜੇ ਦੀ ਆਪਬੀਤੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਮੁਹਾਲੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਏਅਰਪੋਰਟ ਤੋਂ ਸਫ਼ਰ ਕਰੋ ਤਾਂ ਜੋ ਆਮ ਜਨਤਾ ਨੂੰ ਇਹੋ ਜਿਹੀਆਂ ਘਟਨਾਵਾਂ ਤੋਂ ਬਚਾਇਆ ਜਾ ਸਕੇ।
Good luck with that one
ਬਾਪੂ ਜੀ ਆਜ਼ਾਦੀ ਹੀ ਹਲ ਹੈ
ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ।
ਪੰਜਾਬ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਪੰਜਾਬ ਵਿੱਚ ਦਿਨ ਵੇਲੇ ਚੋਰੀਆਂ ਡਕੈਤੀਆਂ ਆਮ ਹੋ ਰਹੀਆਂ ਹਨ
@@GurmeetSingh-vu4fvਪੰਜਾਬ ਸਰਕਾਰ ਦਾ ਬੇੜਾ ਗਰਕ ਹੋਇਆ ਪਿਆ ਸੁੱਤੀਆਂ ਪਈਆਂ ਨੇ
ਵਾਹਿਗੁਰੂ ਜੀ ਮਿਹਰ ਕਰੇ ਸਭ ਤੇ 🙏🙏
❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਜੀ
ਬਾਪੂ ਜੀ ਦਾਰਾ ਸਿੰਘ ਵਾਂਗੂ ਦਿੱਸਦੇ ਨੇ ,, ਸ਼ੂਕਰ ਹੈਂ ਵਾਹਿਗੁਰੂ ਦਾ ਤੁਸੀਂ ਸਹੀ ਸਲਾਮਤ ਹੋ ,ਹਰ ਦਸ ਕਿਲੋਮੀਟਰ ਤੇ ਪੁਲਿਸ ਹੋਣੀਂ ਚਾਹੀਦੀ ਹੈ
ਸਰਕਾਰ ਨੂੰ ਚਾਹੀਦਾ ਹੈ ਕਿ ਕਿਰਪਾ ਕਰਕੇ ਰੋੜ ਤੇ ਡਿਊਟੀ ਫੋਰਸਾਂ ਕਰਦੀਆਂ ਹਨ ਤੇ ਸਖ਼ਤੀ ਕਰਨੀ ਚਾਹੀਦੀ ਹੈ, ਤਾਂ ਜ਼ੋ ਕਿ ਇਹੋ ਜਹੀਆਂ ਘਟਨਾਵਾਂ ਨਾ ਘੱਟਣ ਕਿਉਂ ਕਿ ਸਰਕਾਰਾ ਸਭ ਕਰਾਂ ਸਕਦੀਆਂ ਹਨ ਬਸ ਲੋੜ ਹੈ
ਕਿ ਆਪਣੀਆਂ ਜ਼ੁੰਮੇਵਾਰੀਆਂ ਨਿਭਾਉਣ ਦੀ ਧੰਨਵਾਦ!!
ਢਾਬੇ ਵਾਲਿਆਂ ਦੇ ਕੈਮਰੇ ਚੈਕ ਕਰੋ
AllahTahala tamam musafroon ko hamesha kharyet se apni manzal maqsud par ponchaye ameen
ਪੰਜਾਬ ਸਰਕਾਰ ਹਿਮਾਚਲ ਹਰਿਆਣਾ ਵਿੱਚ ਸਾਡੇ ਨਾਲ ਧੱਕਾ ਭਗਵੰਤ ਸਿੰਘ ਮਾਨ ਸੰਤੋਜ ਵਾਲਾ ਮਾਸਟਰ ਮਹਿੰਦਰ ਸਿੰਘ ਦਾ ਲੜਕਾ ਕਿ ਹੋ ਰਿਹਾ ਪੰਜਾਬ ਨਾਲ
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ।
Such a shame for haryana police administration.
🙏🙏🙏🙏🌹 Dhan Dhan Dhan Satguru Sri Guru Tegh Bahadar Sahib Ji Maharaj Jii 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🙏🙏🙏🙏
Hats off u driver bhai. I got emotional too
ਬਾਬੂ ਜੀ ਬਹੁਤ ਵਧੀਆ
ਖ਼ਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਕਿਊ ਇਹ ਸਾਰਾ ਕੁਝ ਹੋ ਰਿਹਾ ਸਰਕਾਰ ਜੂਮੇਵਾਰ ਨੇ
ਡਰਾਇਵਰਾ ਵੀਰਾ ਬੇਨਤੀ ਐ ਦੋ ਨੰ ਦਾ ਅਸਲਾ ਜਰੂਰ ਰੱਖੋ
Avoid dehli airport, come via amritsar
ਰਾਤ ਨੂੰ ਸਫ਼ਰ ਨਾ ਕਰੋ ਜਾ ਢਾਬੇਆ ਤੇ ਨਾ ਰੁਕੋ ਇਹ ਤਾ ਹੌਈਆ ਉਨਾ ਨੂੰ ਪਤਾ ਲੱਗ ਗਿਆ ਸੀ ਬਜ਼ੁਰਗ ਆ
Wahe guru ji 🙏
Waheguru bless you driver Sahab Waheguru kripa Karen
It is very sad story shame on Indian haryana police,
ਰੱਬ ਦੀ ਕਿਰਪਾ ਹੋਈ ਤੁਹਾਡੇ ਤੇ ਡਰੈਵਰ ਤੇ ❤
ਵਾਹਿਗੁਰੂ ਜੀ ਸੁਣ ਵੀ ਨਹੀਂ ਹੁੰਦਾ ਪਰ ਜਿੰਨਾਂ ਨਾਲ ਬੀਤੀ।
ਅੰਮ੍ਰਿਤਸਰ ਏਅਰਪੋਰਟ ਤੋਂ ਆਉਂਦੇ, ਜਾਂਦੇ ਵੀ ਬਹੁਤ ਲੁੱਟ ਰਹੇ ਹਨ
Waheguru ji wahurij waheguru ji
ਤੁਸੀਂ ਗੰਦਸਤਾਨ ਵਿੱਚ ਆ ਕੇ ਕੀ ਲੈਣਾ ਸੀ
Right bapu ji
ਬਾਪੂ ਏ ਬਿਜੇਪੀ ਦੀਆ ਕਤੀੜਾ ਜੇੜੀਆ ਥੋਡੇ ਪਿਛੇ ਲੱਗੀਆ
SHRI AMRITSAR AIRPORT TE HI JANA CHAHIDA HAI
Driver Lakhwinder singh veer da boht boht dhanyawad ji ❤ repoter ji Lakhwinder bhai nu v video vich lena c. jis ne ini himat kiti aaa
Amritsar hi aao. Paise jiada laga lo.
Punjab ch keda lut hai nhi
@@Bullonearthpunjab safe other Indian states
ਸਤਿ ਸ੍ਰੀ ਅਕਾਲ ਬਾਬਾ ਜੀ ਬਹੁਤ ਮਾੜੀ ਗੱਲ ਹੋਈ. ਪਰਮਾਤਮਾ ਦਾ ਸ਼ੁਕਰ ਕਰੋ ਬਾਬਾ ਜੀ ਮਾਤਾ ਜੀ ਸਾਰੀ ਫੈਮਲੀ ਦੀ ਗੱਡੀ ਵਾਲੇ ਡਰਾਈਵਰ ਡਰਾਈਵਰ ਦੀ ਜਾਨ ਬਚ ਗਈ. ਸੈਂਟਰ ਵਿੱਚ ਬੀਜੇਪੀ ਸਰਕਾਰ. ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਇਹ ਸਰਕਾਰਾਂ ਦਾ ਬਹੁਤ ਮਾੜਾ ਹਾਲ ਹੈ. ਮੰਤਰੀ ਤੋਂ ਲੈ ਕੇ ਸੰਤਰੀ ਤੱਕ ਹੋਣ ਗਾੜੀ ਤੋਂ ਲੱਗ ਕੇ ਮੋਦੀ ਤੱਕ ਰਿਸ਼ਵਤ ਚਲਦੀ ਹੈ. ਇਹ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ. ਬੀਜੇਪੀ ਸਰਕਾਰ ਮੁਰਦਾਬਾਦ
ਬਾਬਾ ਜੀ ਮੈਂ ਵੀ ਇੱਕ ਟੈਕਸੀ ਡਰਾਈਵਰ ਹਾਂ. ਮੇਰੇ ਨਾਲ ਦੀ ਭਾਣਾ ਵਰਤ ਹਟਿਆ ਹੈ ਤੁਹਾਡੇ ਨਾਲ ਤਾਂ ਦਿੱਲੀ ਰੋਡ ਉੱਪਰ ਹੋਈ ਹੈ ਮੇਰੇ ਨਾਲ ਤਾਂ ਸਾਡੇ ਜਿਲੇ ਵਿੱਚ ਹੋਈ ਸੀ ਰਾਤ ਦੇ ਸਮੇਂ ਮੈਂ ਸਵਾਰੀ ਛੱਡ ਕੇ ਆ ਰਿਹਾ ਸੀ ਮੇਰੇ ਮਗਰ ਸੂਮੋ ਗੱਡੀ ਮਗਰ ਲੱਗ ਗਈ ਮੈਂ ਗੱਡੀ ਭਜਾ ਕੇ ਆਪਣੀ ਜਾਨ ਬਚਾ ਲਈ ਕਿਉਂਕਿ ਮੈਂ ਖਾਲੀ ਸੀ ਮੈਂ ਆਪਣੇ ਮਾਲਕ ਨੂੰ ਦੱਸਿਆ ਮਾਲਕ ਮੇਰਾ ਕਹਿੰਦਾ ਕੋਈ ਗੱਲ ਨਹੀਂ ਸਵੇਰ ਨੂੰ ਦੇਖਾਂਗੇ ਸਵੇਰ ਨੂੰ ਪਰਚਾ ਦੇਵਾਂਗੇ. ਮੈਂ ਗੱਡੀ ਦਾ ਨੰਬਰ ਨੋਟ ਕਰ ਲਿਆ ਸੀ. ਸਵੇਰ ਨੂੰ ਮਾਲਕ ਨੂੰ ਮਿਲਿਆ ਤਾਂ ਸਾਡੀ ਯੂਨੀਅਨ ਵਿੱਚ ਅਖਬਾਰ ਲੱਗੀ ਹੁੰਦੀ ਸੀ ਅਖਬਾਰ ਪੜਦੇ ਪੜਦੇ ਜਲੰਧਰ ਸ਼ਹਿਰ ਵਿੱਚ ਉਹ ਗੱਡੀ ਠੇਕਾ ਲੁੱਟ ਕੇ ਆਈ ਸੀ ਅਖਬਾਰ ਉੱਪਰ ਗੱਡੀ ਦਾ ਨੰਬਰ ਸੀ ਮੈਂ ਅਖਬਾਰ ਪੜਦੇ ਪੜਦੇ ਆਪਣੇ ਮਾਲਕ ਨੂੰ ਦਿਖਾਇਆ ਮੈਂ ਕਿਹਾ ਆ ਦੇਖ ਲਓ ਜੀ ਆਹ ਗੱਡੀ ਨੰਬਰ ਸੀ ਇਹ ਚਾਰ 64 11 ਮੈਨੂੰ ਆਲੇ ਵੀ ਨੰਬਰ ਚੇਤੇ ਹ. ਨਾਲੇ ਮੇਰੇ ਮਾਲਕ ਕੋਲ ਅਸਲਾ ਸੀ ਰ ਮੌਤ ਹਰੇਕ ਨੂੰ ਪਿਆਰੀ ਹੈ ਮੇਰੇ ਮਾਲਕ ਨੇ ਮੇਰੀ ਮਦਦ ਨਹੀਂ ਕੀਤੀ ਸੀ. ਰਾਤ ਨੂੰ ਮੇਰੇ ਮਗਰ ਨਹੀਂ ਤੁਰਿਆ ਸਵੇਰ ਨੂੰ ਮੈਨੂੰ ਕਹਿੰਦਾ ਚੱਲ ਥਾਣੇ ਪਰਚਾ ਦੇ ਕੇ ਆਈਏ ਮੈਂ ਕਿਹਾ ਭਾਜੀ ਹੁਣ ਪਰਚਾ ਕੀ ਦੇਣਾ ਰਾਤ ਗਈ ਤੋਂ ਬਾਤ ਗਈ ਰਾਤ ਤੂੰ ਮੇਰੀ ਮਦਦ ਕਰਦਾ ਤਾਂ ਆਪਾਂ ਉਹਨਾਂ ਬੰਦਿਆਂ ਨੂੰ ਫੜ ਸਕਦੇ ਸੀ. ਮੈਂ ਮਾਲਕ ਨੂੰ ਅਖਬਾਰ ਉੱਪਰ ਦੱਸਿਆ ਵੀ ਆਹ ਦੇਖ ਲੈ ਗੱਡੀ ਦਾ ਨੰਬਰ ਆਹ ਗੱਡੀ ਨੰਬਰ ਮੇਰੇ ਮਗਰ ਲੱਗਾ ਸੀ. ਮੈਨੂੰ ਪਰਮਾਤਮਾ ਨੇ ਬਚਾ ਲਿਆ ਮੈਂ ਬਹੁਤ ਬਹੁਤ ਸ਼ੁਕਰ ਕੀਤਾ ਪਰਮਾਤਮਾ ਦਾ ਸੱਚੇ ਪਾਤਸ਼ਾਹ ਮੇਰੇ ਬੱਚੇ ਛੋਟੇ ਛੋਟੇ ਸੀ ਤੂੰ ਮੇਰੀ ਜਾਨ ਬਚਾ ਲਈ. ਵਾਹਿਗੁਰੂ ਜੀ
Driver is great man ❤❤❤love you brother tusi bapu and family nu Bcha lya im punjab Amritsar
Waheguru ji sare sansar te apna hath rkhna ji
ਪੰਜਾਬ ਦੀ ਬਦਕਿਸਮਤੀ ਹੈ ਇਥੇ ਕੋਈ ਵੀ ਲੀਡਰ ਵਿਕਾਸ ਦੀ ਗੱਲ ਨਹੀ ਕਰਦਾ ਸਿਰਫ ਸੁਖਬੀਰ ਬਾਦਲ ਵਿਕਾਸ ਦੀ ਗੱਲ ਕਰਦਾ ਹੈ ਭਾਵੇਂ ਕਿ ਉਸ ਵਿੱਚ ਲੱਖ ਖਮੀਆ ਹੋਣ ਲੋਕ ਸਭਾ ਵਿਚ ਪੰਜਾਬ ਦੇ ਐਮ ਪੀ ਵਲੋ ਜਨਰਲ ਡਾਇਰ ਨੇ ਕਿਸ ਦੇ ਘਰ ਖਾਣਾ ਖਾਧਾ ਦਾ ਮਾਮਲਾ ਚੁੱਕਿਆ ਜਾਂਦਾ ਹੈ ਜਿਸ ਦਾ ਪੰਜਾਬ ਨੂੰ ਕੀ ਹਾਸਲ ਹੋਵੇਗਾ ਸੁਖਬੀਰ ਬਾਦਲ ਦਾ ਮੋਹਾਲੀ ਏਅਰਪੋਰਟ ਵਿਚ ਬਹੁਤ ਵਡਾ ਯੋਗਦਾਨ ਹੈ ਲੋਕ ਵੀ ਸਿਰਫ ਬੇ ਅਫਵੀ ਵਰਗੇ ਮਸਲੇ ਵਿਚ ਉਲਝ ਚੁੱਕੇ ਹਨ ਲੋਕ ਖੁਦ ਵਿਕਾਸ ਦੀ ਗੱਲ ਨਹੀ ਕਰਦੇ ਜਿਵੇਂ ਕੀ ਹੋਰ ਸਟੇਟ ਦੇ ਲੋਕ ਕਰਦੇ ਹਨ
Driver veer di himmat te hosle nu dillo salute a
ਬਹੁਤ ਮਾੜੀ ਗੱਲ ਹੈ
Waheguru ji sarbat da bhala krna ji
Waheguru ji 🙏 bahut vadia jankari deti
Sahi gl aa Amritsar da airport chalna chahida hai❤❤
This has been happening for long time I stop travelling at night
GIVE. SECURITY TO INDIAN CITIZEN
ALERT POLICE
Waheguru ji 🙏 Right Yes
Don’t pass thru haryana , get a plane from Delhi to Chandigarh or rather avoid Delhi or haryana all together . Learn from the past , what happened in 84. These people are jealous of successful punjabis and they would do anything to do harm . Best thing is to avoid them
Sarkar or pullis hram di Khandelwal ne badmasa di eh ijat karde ne ji
ਸਰਕਾਰਾਂ ਦਾ ਬੇੜਾ ਗ਼ਰਕ ਗਿਆ ਚੋਰਾਂ ਦੀਆਂ ਸਰਕਾਰਾਂ ਜਨਤਾ ਖਤਰੇ ਵਿੱਚ
So sad
ਟਰੱਕ ਵਾਲੇ ਨਾਲ ਹਰ ਰੋਜ ਹੁੰਦਾ ਕਦੇ ਗੁੰਡੇ। ਪੁਲਸ ਕਦੇ r t o
Wahaguru g
ਸਾਰੀਆਂ ਉਡਾਨਾਂ ਪੰਜਾਬ ਵਿੱਚ ਹੋਣੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਦਿੱਲੀਓਂ ਆਉਂਦਿਆਂ ਕੁਝ ਵੀ ਕਿਸੇ ਵੀ ਪੰਜਾਬੀ ਨਾਲ ਘਟਨਾ ਹੋ ਸਕਦੀ ਇਸ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਾਹਰੋਂ ਜਿੰਨੀਆਂ ਉਡਾਨਾਂ ਪੰਜਾਬ ਵਿੱਚ ਆਉਣੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਦਿੱਲੀਓਂ ਆਉਂਦਿਆਂ ਜਾਨ ਨੂੰ ਖਤਰਾ ਹੈ
Terre is not any resin but police not doing their job
ਬਾਪੂ ਚੰਗਾ ਇਹੋ ਹੈ ਕਿ ਪਹਿਲੀ ਗੱਲ ਇਹ ਕਿ ਕਿਸੇ ਵੀ ਦੇਸ ਵਿਚੋਂ ਆਓਣਾ ਹੈ ਤਾਂ ਟਿਕਟ ਅਮ੍ਰਿਤਸਰ ਦੀ ਲਵੋ ਬੇਸਕ ਇਕ ਦੋ ਦਿਨ ਅੱਗੋ ਪਿਛੋਂ ਆ ਜਾਵੋ ਨਹੀਂ ਤਾਂ ਦਿਲੀ ਆਓਣਾ ਪਵੇ ਤਾਂ ਦਿੱਲੀ ਤੋ ਫਿਰ ਅਮ੍ਰਿਤਸਰ ਦੀ ਟਿਕਟ ਲੈ ਕੇ ਅਮ੍ਰਿਤਸਰ ਏਅਰਪੋਰਟ ਤੇ ਆ ਜਾਵੋ ਬਿਨਾਂ ਸੱਕ ਪੈਸੇ ਜਿਆਦਾ ਖਰਚਣੇ ਪੈਣ
driver nu big salute 🙏
Chandigarh airport all international flights should land all problems solved
ਵੀਰ ਜੀ ਤੁਸੀ ਨਾ ਆਪਣਾ ਨੰ ਨਾ ਹੀ ਡਰਾਈਵਰ ਗਾਂ ਨਾ ਤੇ ਪਿੰਡ ਦੱਸਿਓ ਤੇ ਨਾ ਹੀ ਗੱਡੀ ਦਾ ਨੰ ਨਾ ਦਿਓ।ਹਾ DGP Punjab Police ਗੇ ਬੋਰ officers ਤੇ Border area Policeofficer Garyana Gove nd Officersਨਾਲ ਗੱਲ ਕਰਕੇ ਕਾਰਵਾਈ ਕਰਕੇ ਤੇ ਜੋ high way ਤੇ ਕੈਮਰੇ ਨੂੰ Watchਕਰਕੇ ਉਨਾ ਨੂ arestਕੀਤਾ ਜਾਵੇ ਕੇ ਨਾਕੇ ਲਾਏ ਜਾਣ ।
ਏਅਰ ਪੋਰਟ ਤੇ ਭਗਵੰਤ ਮਾਨ ਨੇ ਜੋ ਨਵੀਂ ਸਕੀਮ ਚਲਾਈ ਸੀ ਜੋ NRI ਪੰਜਾਬ ਅਉਦੇ ਹਨ ਉੱਥੇ ਪੰਜਾਬ ਪੁਲਿਸ ਲਾਈ ਹੋਈ ਹੈ।ਉਹੀ ਲੋਕ ਉਥੋਂ ਬੈਠੇ ਲੁੱਟਣ ਵਾਲੇ ਗਰੋਹ ਨੂੰ ਫੋਨ ਕਰਦੇ ਹਨ। ਦਿੱਲੀ ਏਅਰਪੋਰਟ ਤੇ ਕੀ ਲੋੜ ਹੈ ਪੰਜਾਬ ਪੁਲਿਸ ਲਾਉਣ ਦੀ।ਇਹ ਤਾ ਪੰਜਾਬ ਵਿੱਚ ਸਾਨੂੰ ਜਿਉਣ ਨਹੀਂ ਦਿੰਦੇ।
ਘਰੇਲੂ ਕਲੇਸ਼ ਦਾ ਚੱਕਰ ਹੈ, ਕੋਈ ਲੁਟੇਰੇ ਏਨਾ ਪਿਛਾ ਨਹੀਂ ਕਰਦੇ ਹੋਰ ਗੱਡੀਆਂ ਬਹੁਤ ਹੁੰਦੀਆਂ ਰੋਡ ਉੱਤੇ, ਪਤਾ ਕਰਨ ਆਪਣਾਂ ਹੀ ਹੋਣਾ ਕੋਈ
Waheguru ji waheguru ji ka khalsa waheguru ji ki Fateh 🙏🙏🙏🙏🙏
Baba ji waheguru ji di kirpa nal tuc sahi slamat Ghar aa gye ho te drivar veer da Dena tuc kdi nhi de skde
driver veer te Thanu waheguru ji khush rakhen waheguru ji di kirpa nal hi tuc sare safe ho
हरियाणा पुलिस को समय पर सीनियर सीटीजन की मदद करनी चाहिए थी,❤यह इन बुजुर्ग पति- 'पत्नि के साथ के साथ बहुत डरावनी घटना है❤यह दोनो बुजुर्ग ड्राइवर की समझदारी और हिम्मत की वजह से बच गए ❤परमात्मा उस ड्राइवर को हमेशा खुश रखे❤
Very nice veer ji
ए पंजाब है सर जी सब एक ही है
Wmk 🙏
Uncle ji tuhadey naal puri humdardi hai par jado punjab ch aaye din ehi sab kuch hunda ohdo tuhanu Kyun nhi chinta Hoi Punjab di ….aaj apney tey gall aai ta tuhanu security yaad aai
Bilkul shi kha baapu ji nri bhut tax pay kr de h pr facility kuch nhi. Salaam h drive veer ka bhut bhut. Baki aajkal hotel dhabo k onwer khud bhi mile hue h phale Australia m tax pay kro baad m india paise veje tab tax fydaa zero.
Bapu je you are right ❤❤❤❤nikami sarkar I'm Punjab Amritsar
Lakhvinder Puttar
Rab Lambi Umar kare
Bhut himat ble ne bapu ji
Nice
Salute both uncleji and lakh winder singh ji
Very shocking news but thanks God their life is saved . Sardar ji is absolutely correct, because he has passed through great truama .The airports of Punjab must be upgraded as international airports. Govt. of Punjab must take up the matter of upgrading Amritsar airport as international airport. Some time back there was a direct flight from Amritsar to Sydney and Melbourne.If again this flight is started it will stand in good stead for the people of Punjab , Himachal Pradesh,J & K and Australia.
Thank God everyone is safe!
ਇਹ ਕੋਈ ਲੁੱਟ ਖੋਹ ਵਾਲੇ ਹੋਣਗੇ ਉਹਨਾਂ ਨੂੰ ਪਤਾ ਹੁੰਦਾ ਕਿ ਬਾਹਰੋਂ ਆਏ ਨੇ ਇਹਨਾਂ ਕੋਲੇ ਪੈਸਾ ਹੋਏਗਾ ਔਰ ਐਸੀ ਤਾਂ ਕਰਕੇ ਇਹਨਾਂ ਦਾ ਪਿੱਛਾ ਨਾ ਕੀਤਾ ਲੇਕਿਨ ਇਹ ਤਾਂ ਦੇਸ਼ ਨੂੰ ਹੀ ਬਦਨਾਮ ਕਰਦੇ
ਚੋਰਾ ਦਾ ਦੇਸ਼ ਆ ਇਹ ਸਭ ਨੂੰ ਪਤਾ
Waheguru ji
Wish Police may have taken on record the vehicle chasing them from highway traffic cameras. DGP PP could play significant ROLE in an identification chasers ?
Gupi. Number. One
Jug jug jiwe driver lakhwinder 🙏😭 rona agya bapu di galk sun ke…apne maa baap da fikar hon lgg peya…kite ikale bhejan nu dill nhi krda ohna nu
Pl supports justic justic salute 👏
God bless you 🙏
Very good sardarji❤
Very good uncle ji
God bless you
True. Where was patrolling police
Always come to Punjab by bus 🚌 or take flight to Amritsar
Bahut vdia kita uncle ji tusi press conference kr k loka nu dasn lyi tuhada thanks.Sanu sab nu safar krn wele dhyaan rakhna chahida. Hun asi time naal hi safar krya krage.