ਮੈਂ ਅੱਜ ਤੋਂ ਅਫੀਮ ਵੀ ਛੱਡੀ ਤੇ ਡੇਰਾ ਵੀ ਛੱਡਿਆ ਡੇਢ ਕਰੋੜ ਦਾ ਘੋੜਾ ਵੀ ਛੱਡਿਆ ਆਜਾ ਤੂੰ ਸਾਂਭ ਲਾ ਮੇਰੇ ਘੋੜਿਆਂ ਤੇ..

Поділитися
Вставка
  • Опубліковано 16 лис 2024

КОМЕНТАРІ • 1,3 тис.

  • @jagpalsingh9572
    @jagpalsingh9572 3 роки тому +142

    ਸੱਚੇ ਇਨਸਾਨ ਨੂੰ ਮਾੜਾ ਬੋਲਣਾ ਮਾੜੇ ਲੋਕਾਂ ਦਾ ਕੰਮ ਹੀ ਹੁੰਦਾ। ਬਾਬਾ ਜੀ ਇਸੇ ਤਰ੍ਹਾਂ ਗਰੀਬ, ਬੇਸਹਾਰਾ ਤੇ ਦੁਖੀਆ ਦੀ ਸੇਵਾ ਕਰਦੇ ਰਹੋ। ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ।

  • @AvtarSingh-vn5hf
    @AvtarSingh-vn5hf 3 роки тому +25

    ਗਲਾਂ ਤੋਂ ਬਾਬਾ ਬਿਲਕੁਲ ਸਾਫ਼ ਸੁਥਰਾ ਜੀ ਇਹੋ ਜਿਹੇ ਇਨਸਾਨ ਨੂੰ ਮਾੜੇ ਕੁਮਿੰਟ ਨਾਂ ਕਰਿਆ ਕਰੋ ਜੀ 🙏

  • @neerajatwal5580
    @neerajatwal5580 3 роки тому +72

    ਬੰਦਾ Great ਆ ਬਾਬਾ ਤੰ ,,salute ਹੈ ਬਾਬਾ ਜੀ ਨੂੰ ,,,ਸਚਿਆ ਤੇ ਸਿਦਿਆਂ ਗਲਾ ਕਰਦਾ ਤਾਂ ਹੀ ਕਈ ਲੋਕਾ ਨੂੰ ਅੱਗ ਲੱਗਦੀ ਹੈ ,, ਜੈ ਕੋਛ ਜਾਂਦਾ ਤਾਂ ਉਹਦਾ ਹਾਕ ਹੈ

  • @beesing8886
    @beesing8886 3 роки тому +44

    ਮੱਖੂ ਸਾਬ, ਬਾਬੇ ਦਾ ਜੋ ਗ਼ਰੀਬਾਂ ਦੀ ਸੇਵਾ ਲਈ ਯੋਗਦਾਨ ਆ ਓਹ ਵੀ ਦਿੱਖਾ ਦੇਂਦੇ !!

    • @GagandeepSingh-cv6rj
      @GagandeepSingh-cv6rj 3 роки тому +5

      Right bro 💯

    • @beesing8886
      @beesing8886 3 роки тому +1

      ਮੱਖੂ ਦਾ ਦਿੱਲ ਬਾਬੇ ਦੇ ਘੋੜੇ ਵੇਖ ਕੇ ਘਾਓੂਂ ਮਾਓੂਂ ਕਰਦੈ!!

    • @LakhSingh-gv3ih
      @LakhSingh-gv3ih 4 місяці тому +1

      ​😢😢😢😢😢😢😢😢😢😢😢😢😢😢

  • @jaspreetsingh8715
    @jaspreetsingh8715 3 роки тому +144

    ਬਾਬਾ ਜੀ ਧੰਨ ਹੋ ਤੁਸੀਂ ਜਿਹੜੀ ਇਹ ਸੇਵਾ ਨਿਭਾ ਰਹੇ ਹੋ ਪਾਗਲ ਨੇ ਹੋ ਲੋਕ ਜਿਹੜੇ ਗਲਤ ਟਿੱਪਣੀਆ ਕਰਦੇ ਹਨ।

    • @GagandeepSingh-cv6rj
      @GagandeepSingh-cv6rj 3 роки тому +2

      Ver ji baba g da adress das deo pora gplz

    • @penduclubpb0325
      @penduclubpb0325 3 роки тому

      @@GagandeepSingh-cv6rj baba gurvinder Singh ji village kheri district sangrur

    • @jaggasingh5872
      @jaggasingh5872 3 роки тому

      @@GagandeepSingh-cv6rj you

    • @pritamsingh5040
      @pritamsingh5040 2 місяці тому

      P
      P
      P
      P
      P😊
      P😊
      Ppp
      P
      P😊p
      P
      P
      Kh and the 6th
      P
      P
      .n v😊😂🙏🤣😢🎉ös⅘
      ❤❤😂🎉😮😅😊​@@GagandeepSingh-cv6rj

  • @gopidhillon581
    @gopidhillon581 3 роки тому +101

    ਬਾਬਾ ਦਿਲ ਦਾ ਬੁਹਤ ਸਾਫ ਅਤੇ ਸੁਥਰਾ ਇਨਸਾਨ ਆ ।।

  • @AmrikSingh-wc7jt
    @AmrikSingh-wc7jt 2 роки тому +1

    ਬਾਬਾ ਸਹੀ ਬੋਲਦਾ ਸਹੀ ਹੈ । ਜਿਹੜਾ ਸੱਚ ਬੋਲਦਾ ਉਹ ਲੋਕਾ ਨੂੰ ਮਾੜਾ ਲਗਦਾ।ਬਾਬਾ ਤੁਸੀ ਸੇਵਾ ਵੱਲ ਲੱਗੇ ਰਹੋ।

  • @sarangjassi7216
    @sarangjassi7216 3 роки тому +38

    Eh ਬੰਦਾ ਸੱਚਾ ਯਾਰ ਦਿਲ ਖੁਸ਼ ਕਰਤਾ ❤️❤️

    • @baldevbhullar2394
      @baldevbhullar2394 Рік тому +1

      ਵਾਹਿਗੁਰੂ, ਬਾਬਾ ਜੀ,ਡੇਰੇ,ਚ, ਕਦੀ, ਪੱਤਰਕਾਰ, ਨੂੰ ਵੜਨ, ਨਾਂ, ਦਿਆਂ,ਦੇ,ਇਹ, ਲੋਕ, ਨੰਬਰ, ਬਣਾਉਂਦੇ ਆ, ਲੋਕ, ਸੇਵਾ, ਨਹੀਂ, ਵੇਖ ਦੇ,ਵਿਉਬਣਾਉਦੇ,,ਲੋਕੀ, ਆਪ ਦੇ ਪਿਤਾ, ਮਾਤਾ, ਨਹੀਂ, ਸੰਭਾਲਦੇ, ਸ਼ਰਮ ਕਰੋ,ਯਾਰ

  • @amandeepsinghghuman4670
    @amandeepsinghghuman4670 3 роки тому +31

    ਬੰਬ ਬੰਦਾ ਯਰ nri ਵੀਰ ਸੇਵਾ ਭੇਜ ਦਿਆ ਕਰੋ ਕਰਦੀ ਮੱਦਤ ਬਾਈ ਦੀ ਆਪਣੇ ਲਈ ਥੋੜਾ ਮੰਗਦਾ

  • @SukhpreetSingh-qd2fs
    @SukhpreetSingh-qd2fs 3 роки тому +26

    ਬਾਬੇ ਦੇ ਮਨ ਚ ਕੁਝ ਨੀ ਸਾਫ਼ ਦਿਲ ਆ ਬਾਬੇ ਦਾ 🙏🙏

    • @baldevbhullar2394
      @baldevbhullar2394 Рік тому +1

      ਵਾਹਿਗੁਰੂ, ਮਖੂ, ਜਿਆਦਾ,ਚਲਾਕ, ਬਣਦਾ, ਅੱਜ,ਸਭ, ਗੱਲਾਂ, ਸੱਚੀਆਂ, ਹੋ ਗਈ ਆ,, ਲੱਖ ਰੁਪਏ,ਫੀਸ, ਵੀ, ਲੈਂਦੇ, ਘੋੜਾ ਵੀ ਕਰੋੜ ਆ, ਦਾ ਏ, ਅਫੀਮ, ਵੀ,ਛੱਡਤੀ, ਹੁਣ, ਜ਼ਬਾਨ, ਦਾ,ਪੱਕਾ,ਦਿਲ, ਦਾ,ਸੱਚਾਈ, ਬਾਬਾ ਕੋਹਿਨੂਰ ਹੀਰਾ ਏ, ਖੇੜੀ

    • @ManakWraich
      @ManakWraich 3 місяці тому

      ​@@baldevbhullar2394Veer ji ap or Mai is kol rahage agar isne Afeem shad diti hove mera gala cut devi
      J na shadi ta mai apka gala catuga bro

  • @sonadhillon2358
    @sonadhillon2358 7 місяців тому +1

    ਬਾਬਾ ਜੀ ਬਿਲਕੁਲ ਸੱਚ ਬੋਲੀਆ ਸੱਚਾ ਬੰਦਾ ਸਾਰੀਆ ਨੂੰ ਮਾੜਾ ਲੱਗਦਾ

  • @MajorsinghKalyan
    @MajorsinghKalyan 3 місяці тому +1

    ਬਾਬਾ ਜੀ ਨੂੰ ਮੈਂ ਪਰਸਨਲ ਤੌਰ ਤੇ ਜਾਣਦਾ ਹਾਂ ਅਜੇ ਤਕ ਬਰਹਮ ਚਾਰੀ ਹੈ ਜੀ ਧੰਨਵਾਦ ❤❤❤❤❤❤❤❤❤❤❤❤❤❤❤❤❤❤❤

  • @kuldeepchahal5255
    @kuldeepchahal5255 3 роки тому +118

    ਬਾਬਾ ਦਿਲ ਵਿੱਚ ਨਹੀਂ ਰੱਖਦਾ ਗੱਲ ਜੋ ਮੂੰਹ ਤੇ ਆਉਂਦਾ ਉਹ ਕਹੀ ਜਾਂਦਾ

  • @AngrejSingh-xl3xc
    @AngrejSingh-xl3xc 3 місяці тому

    ਬਿਲਕੁਲ ਠੀਕ ਗੱਲਾਂ ਕੀਤੀਆਂ ਬਾਬਾ ਜੀ ਨੇ 😊

  • @upmajitsingh2898
    @upmajitsingh2898 3 роки тому +45

    Eh aa asli BABA JI,jehre sach bolde aa, 💯 % sahi aa baba ji,Afeem te hor v bahut lok khande ne,.. Makhu Saab ohna di vi INTERVIEW karlo ja ke,saare es babe wal nu bhajde aa,,last eh aa k BABA JI IS GREAT MAN

  • @harpreetsidhujaid8052
    @harpreetsidhujaid8052 3 роки тому +10

    ਇਹ ਇਨਸਾਨ ਦਿਲ ਦਾ ਬਹੁਤ ਸਾਫ ਬੰਦਾ , ਲੋਕ ਜੋ ਮਰਜ਼ੀ ਕਹੀ ਜਾਣ

  • @AshaRani-ws1cb
    @AshaRani-ws1cb 2 роки тому +15

    ਅਫੀਮ ਦੀ ਖੇਤੀ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਤਾ ਪੰਜਾਬ ਦਾ ਬਹੁਤ ਕਾਫੀਦਾ👍👍👍👍👍

  • @preetkhanpuri9309
    @preetkhanpuri9309 3 роки тому +125

    ਬਾਬਾ ਬਿਲਕੁਲ ਸਹੀ ਹੈ ਲੋਕ ਅੈਵੇ ਰੌਲਾ ਪਾਊਦੇ ਨੇ ਪਰਵਾ ਨਾ ਕਰੋ ਸੇਵਾ ਕਰਦੇ ਰਹੋ ਜੀ

  • @ladariar
    @ladariar 3 роки тому +78

    sahi gal yarr sach hamesha ਕੌੜਾ ਹੁੰਦਾ ਸੁਣਨ ਲਈ ਦਿਲ ਵੱਡਾ ਚਾਈਦਾ

  • @damansingh6003
    @damansingh6003 3 роки тому +22

    ਇਸੇ ਕਰਕੇ ਹੀ ਅੱਜ ਪੰਜਾਬ ਦੇ ਲੋਕ ਗੁਰੂ ਘਰਾਂ ਤੋਂ ਦੂਰ ਹੋ ਜਾਂਦੇ ਨੇ। ਡੇਰਾ ਬਹੁਤ ਹੀ ਵਧੀਆ ਬਿਜ਼ਨਸ ਹੈ।

  • @rajpallitt8365
    @rajpallitt8365 3 роки тому +52

    22 ਇਕ ਗੱਲ ਆ ਆਪਣੇ ਭਾਰਤ ਚ ਕਿਨੇ ਬਾਬੇ ਜਿਨਾ ਵਿਚ ਕਈ ਬਾਬੇ ਨੇ ਜਿਹੜੇ ਧਰਮ ਦੇ ਨਾਮ ਤੇ ਕਿਨੇ ਗਲਤ ਕੰਮ ਕਰਦੇ ਆ ਜਨਾਨੀ ਬਾਜੀ ਕਰਦੇ ਆ ਹੋਰ ਅਨੇਕਾਂ ਐਸ ਕਰਦੇ ਆ ਕਦੇ ਕਿਸੇ ਗਰੀਬ ਨੂੰ ਕੁਝ ਨੁ ਦਿੰਦੇ ਪਰ ਇਹ ਬਾਬਾ ਜੇ ਫੀਮ ਖਾਂਦਾ ਉਸ ਸੱਚ ਤਾ ਦੱਸ ਦਿਤਾ ਇਹ ਬਾਬਾ ਹੋਰ ਕੋਈ ਜਨਾਨੀ ਬਾਜੀ ਨੀ ਕਰਦਾ ਜਾ ਹੋਰ ਕੋਈ ਗਲਤ ਕੰਮ ਨੀ ਕਰਦਾ ਇਹ ਤਾ ਵਿਚਾਰਾ ਆਪਣੇ ਨਾਲ ਗਰੀਬ ਬੇਸਹਾਰਾ ਲੋਕਾ ਨੂੰ ਰੋਟੀ ਦਿੰਦਾ ਯਾਰ ਇਸ ਵਿਚ ਗਲਤ ਕੀ ਆ

  • @varindersinghdhaliwal4305
    @varindersinghdhaliwal4305 3 роки тому +6

    ਬਾਬਾ ਬਹੁਤ ਵਧੀਆ ਬੰਦਾ ਵੀਰੋ ਮਾੜਾ ਨਾ ਕਹੋ ਕਿਉਂਕਿ ਬਾਬਾ ਜੀ ਅਨਾਥ ਆਸ਼ਰਮ ਚਲਾ ਰਹੇ ਨੇ ਬੇਸਹਾਰਾ ਲੋਕਾਂ ਦੀ ਸੇਵਾ ਕਰਦੇ ਨੇ। ਗੰਦ ਚੱਕਣਾ ਸੌਖਾ ਨੀ ਪਿਆ ਇਹ ਬਹੁਤ ਵੱਡੀ ਸੇਵਾ ਇਸ ਕਰਕੇ ਬਾਬਾ ਜੀ ਨੂੰ ਸਤਿਕਾਰ ਦੇਵੋਂ। ਸਲੂਟ ਐ ਬਾਬਾ ਜੀ ਨੂੰ 🦅🦅🦅🦅🚩🚩🚩🚩🙏🏻🙏🏻🙏🏻🙏🏻🙏🏻

  • @attalsaab9287
    @attalsaab9287 3 роки тому +35

    ਜੇ ਬਾਬਾ ਜੀ ਸੱਚ ਬੋਲਦੇ ਨੇ ਤਾਂ ਸਲਾਮ ਕਰਦੇ ਹਾਂ🙏

  • @kayhunjan8928
    @kayhunjan8928 3 роки тому +61

    ਮੱਖੂ ਜੀ ਬਾਬਾ ਵਧੀਆਂ ਬੰਦਾ support ਕਰੋ

    • @gurjeetkaur8502
      @gurjeetkaur8502 3 роки тому

      ਜਰੂਰ ਮੱਖੂ ਸਾਹਿਬ

    • @ManakWraich
      @ManakWraich 3 місяці тому

      Feem Khan wale bohat change aa ta manu v feem Khan lyi paise deo mai sadkha te rulde insana nu saf kapde or medicine or shat duga

  • @goraboparai6349
    @goraboparai6349 3 роки тому +85

    ਸਹੀ ਗੱਲ ਕੀਤੀ ਹੈ ਬਾਬਾ ਜੀ ਨੇ

    • @vedioaada4230
      @vedioaada4230 3 роки тому

      @@msangha3319 tanu badi jankari aa😄

    • @777SHARMA
      @777SHARMA 3 роки тому +3

      @@msangha3319 ਕਮਲਿਆਂ ਦੀ ਟੱਟੀ ਚੱਕਲਾ ਇੱਕ ਦਿਨ ਈ,, ਫੇਰ ਜਿੰਨੀਆਂ ਮਰਜ਼ੀ ਦੰਦੀਆਂ ਕੱਢੀ ਜਾਂਈ,ਬਾਬੇ ਦੀ ਮਿੰਨਤ ਤਰਲਾ ਕਰਕੇ ਨੈਟ ਪੈਕ ਤੈਨੂੰ ਮੈਂ ਪਵਾਦੂ ਓਹਦੇ ਵੱਲੋਂ

    • @Amrinder_Sharma
      @Amrinder_Sharma 3 роки тому

      @@msangha3319 ਆਪ ਜੀ ਨੇਂ ਆਪਣੇ ਪ੍ਰਵਚਨਾਂ ਚ ਕਿਹਾ ਬੀ ਸਿੱਖਾਂ ਨੂੰ ਨਸ਼ਿਆਂ ਨੇਂ ਖਾ ਲਿਆ🤷🏽‍♂️
      ਤੇ ਹੁਣ ਲੱਗਦੇ ਹੱਥ ਇਹ ਵੀ ਦੱਸਦੇ ਬੀ ਜਨਾਬ ਹੋਰੀਂ ਕੀ ਖੇਹ ਸੁਆਹ ਛਕਦੇ ਨੇਂ ❓
      ਹੁਣ ਇਹ ਕਹਿਕੇ ਨਾ ਪੱਲਾ ਛਡਾਈਂ ਬੀ ਪੰਜੇ ਉਂਗਲਾਂ ਇੱਕੋ ਜੀਆਂ ਨੀਂ ਹੁੰਦੀਆਂ 🙄

    • @777SHARMA
      @777SHARMA 3 роки тому +1

      @@msangha3319 ਅਖੇ ਮੇਰੇ ਕੁਮੈਂਟ ਪੜਲਾ,,,
      ਯਰ, ਤੈਨੂੰ ਆਂਏਂ ਕਿਉਂ ਲੱਗਦਾ ਬੀ ਜੇ ਤੂੰ ਵਿਹਲੜ ਏਂ ਤਾਂ ਬਾਕੀ ਦੀ ਦੁਨੀਆ ਵੀ ਚਾਈਨਾਮੇਡ ਮੋਬਾਇਲ ਚ ਪਵਾਕੇ ਡੂੜ੍ਹ ਸੌਂ ਦਾ ਸਸਤਾ ਜਿਆ ਨੈਟ ਤੇ ਓਸ ਤੋਂ ਬਾਅਦ ਤੇਰੇ ਵਾਂਗੂੰ ਵਿਹਲੜ ਈ ਐ ਫਾਲਤੂ ਦੀਆਂ ਜੱਭਲੀਆਂ ਪੜ੍ਹਨ ਵਾਸਤੇ 🤷🏽‍♂️

  • @kayhunjan8928
    @kayhunjan8928 3 роки тому +41

    ਬੰਦਾ ਚੰਗਾ ਸੱਚ ਬੋਲਦਾ, ਪਰ ਓਹੀ ਗੱਲ ਆ ਸੱਚ ਲੋਕਾਂ ਨੂੰ ਛੇਤੀ ਪਚਦਾ ਨੀ।

  • @KSWC13TV
    @KSWC13TV 3 роки тому +90

    ਸੇਵਾ ਵਿੱਚ ਧਿਆਨ ਦਿਓ ਗੁਰਵਿੰਦਰ ਸਿੰਘ ਜੀ ਬਾਕੀ ਗਲਾਂ ਤੋ ਦੂਰ ਰਹੋ ਨਹੀਂ ਤਾਂ ਲੋਕ ਜਿਉਣ ਨਹੀਂ ਦਿੰਦੇ

  • @paramjeetkaur-kl6yl
    @paramjeetkaur-kl6yl Рік тому +2

    ਬਾਬਾ ਗੱਲ ਦਿਲ ਦੀ ਦੱਸਦਾ। ਸੱਚਾ ਬੰਦਾ ਆ

  • @harjitsekhon5528
    @harjitsekhon5528 3 роки тому +58

    ਗੁਰਵਿੰਦਰ ਬਾਬਾ ਘੈਂਟ ਬੰਦਾ,👍👍👍

  • @GurmukhSingh-jb5tx
    @GurmukhSingh-jb5tx 2 роки тому +4

    ਸੇਵਾ ਦਾਰ ਬੰਦੇ ਨੂੰ ਐਵੇਂ ਮਾੜੇ ਲੋਕ ਗੱਲਾਂ ਕਰਦੇਂ ਸਾਰੇ ਪੰਜਾਬ ਵਿੱਚ ਹਰ ਥਾਂ ਹਰ ਪਿੰਡ ਵਿੱਚ ਚਿਟਾ ਵਿਕਦਾ ਉਹ ਕਿਸੇ ਨੂੰ ਨਹੀਂ ਦਿਖ ਦਾਂ, ਮੱਖੂ ਸਾਬ ਤੁਸੀਂ ਬਹੁਤ ਸੂਝਵਾਨ ਹੋ ਚੰਗੇ ਬੰਦਿਆਂ ਦਾ ਸਾਥ ਦੇਣਾ

  • @karanpannu1122
    @karanpannu1122 3 роки тому +135

    ਬਾਬਾ ਸੱਚਾ ਆਏਦੀ ਮਦਦ ਜਰੂਰ ਕਰੋ ਇਹ ਗਰਿਬਾ ਦੀ ਮਦਦ ਕਰਦਾ ਏ

  • @waheguruji55
    @waheguruji55 3 місяці тому +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @singh-lp5xs
    @singh-lp5xs 3 роки тому +41

    ਬੰਦੇ ਦੀਅਾ ਗੱਲਾਂ ਯਾਰਾਂ ਆਲਿਆ ਮਿਲ ਬਰਤਨ ਸਾਜ ਆਲਿਆ ਗੱਲਾਂ ..🙏 🙏

  • @GurmukhSingh-jb5tx
    @GurmukhSingh-jb5tx 2 роки тому +2

    ਮੱਖੂ ਸਾਬ ਬਹੁਤ ਫ਼ੈਨ ਤੁਹਾਡੇ ਆ ਪਰ ਸੱਚੇ-ਸੁੱਚੇ ਬੰਦਿਆਂ ਦੇ ਹੱਕ ਵਿੱਚ ਰਹਾ ਗੇ ਰਹਿਦੀ ਜ਼ਿਦਗੀ ਤੱਕ

  • @chetansingh9211
    @chetansingh9211 3 роки тому +44

    ਮਖੂ ਸਾਹਿਬ ਅਫ਼ੀਮ ਅੱਤੇ ਗੋਲੀ ਤੇ ਬਹੁਤ ਵਧੀਆਂ ਜ਼ੁਬਾਨ ਦਿਤ ਇਸ ਬਾਬੇ ਨੂ

  • @JagsirSingh-xb1ov
    @JagsirSingh-xb1ov 3 роки тому +27

    ਬਾਬਾ ਜੀ ਬਹੁਤ ਵਧੀਆ ਕਾਰਜ ਕਰ ਰਹੇ ਹਨ ਜੀ ਧਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਜੀਓ

  • @rangretesardar8405
    @rangretesardar8405 3 роки тому +24

    ਬਾਬਾ ਜੀ ਸੱਚ ਸੁਣਨਾ ਬੜਾ ਔਖਾ ਏ ਪਰ ਤੁਸੀ ਚੰਗਾ ਕੰਮ ਕਰਦੇ ਓ ਏਨੇ ਬੀਮਾਰ ਲੋਕਾ ਨੂੰ ਸਾਬਣਾ ਬੜਾ ਅੋਖਾ ਏ ਜੀ

  • @devkinandan9722
    @devkinandan9722 3 роки тому +1

    ਭਾਵੇਂ ਬਾਬਾ ਅਫੀਮ ਹੀ ਖਾਦਾਂ ਹੈ ਪਰ ਕੰਮ ਤਾਂ ਦੇਖੋ ਕਿੰਨਾ ਚੰਗਾ ਕਰਦੇ ਹਨ ਕੋਈ ਅਮਲੀ ਨੂੰ ਨਾ ਛੇੜ ਜੇ ਬੁਰਾ ਕਹਿ ਦਿੱਤਾ ਖਾਲੀ ਨੀ ਜਾਣਾ ਰੱਬ ਇਹੋ ਜਿਹੇ ਬੰਦਿਆਂ ਦੀ ਨੇੜੇ ਹੋ ਕੇ ਸੁਣਦਾ ਹੈ ਮੇਰਾ ਸਤਿਗੁਰੂ ਨਾਨਕ

  • @kulwansinghsingh5225
    @kulwansinghsingh5225 3 роки тому +33

    ਇਸ ਗੱਲ ਦਾ ਕੋਈ ਮੁੱਲ ਨਹੀਂ ਜਿਹੜੀ ਬਾਬਾ ਜੀ ਨੇ ਕੀਤੀ ਹੈ ਕਲਗ਼ੀਧਰ ਪਾਤਸ਼ਾਹ ਨੇ ਕਰੋੜਾ ਰੂਪ ਦੀ ਕਲਗ਼ੀ ਲਾਈ ਸੀ ਕਿਸੇ ਵੇਲੇ ਕਦੇ ਉਹ ਵੀ ਵਕਤ ਸੀ ਜਦ ਜ਼ਾਮਾ ਲੀਰਾ ਲੀਰਾ ਸੀ

    • @ManakWraich
      @ManakWraich 3 місяці тому

      Veer ji hun is nu sahib sri Guru nal tulna krogr isdi

  • @GurpreetSinghChouhan-i1c
    @GurpreetSinghChouhan-i1c 7 місяців тому +1

    ਦਿਲ ਦਾ ਸਾਫ ਹੈ ਜੀ ਪਖਾੰਡ ਵਾਜੀ ਨਹੀਂ ਹੈ ਵਾਹਿਗੁਰੂ ਜੀ ਮੇਹਰ ਕਰੇ

  • @sonygill8656
    @sonygill8656 3 роки тому +41

    ਬਾਬਾ ਸੱਚਾ ਸੁਚਾ ਬੰਦਾ ਏ

  • @avtarsingh2531
    @avtarsingh2531 2 роки тому +1

    ਸੱਚਾ ਸੁੱਚਾ ਅਤੇ ਘੈਂਟ ਬੰਦਾ ਹੈ ਗੁਰਵਿੰਦਰ ਬਾਬਾ

  • @ravindergill5169
    @ravindergill5169 3 роки тому +3

    Baba banda sach bolan aala...ehh interview dekh sadi v soch badl gayi babe vaare...
    Dil da saaf banda hai jo mrji kaho....

  • @harjitsingh8509
    @harjitsingh8509 3 роки тому +85

    ਦਿਲ ਖੁਸ਼ ਕਰਤਾ ਈ

  • @Baljeetsharma9241
    @Baljeetsharma9241 3 роки тому +13

    ਬਾਬਾ ਜੀ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਸੋਚ ਦੇ ਮਾਲਕ

  • @AmanDeep-fm3lp
    @AmanDeep-fm3lp 3 роки тому

    ਦਿਲ ਦਾ ਸਾਫ਼ ਬੰਦਾ ਬਾਬਾ ਸੱਚ ਬੋਲਦਾ ਸੱਚ ਹਮੇਸ਼ਾ ਕੌੜਾ ਹੁੰਦਾ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖ ਦਿੱਤੀਆਂ

  • @kamaljeetgill6476
    @kamaljeetgill6476 3 роки тому +12

    ਬਹੁਤ ਵਧੀਆ

  • @harbhajansingh1444
    @harbhajansingh1444 2 роки тому +1

    Good ji sir ji sir ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Avtarsaibabaji9736
    @Avtarsaibabaji9736 3 роки тому +14

    ਇਨ੍ਹਾਂ ਵੱਲੋਂ ਸੱਚ ਦਾ ਸੁਨੇਹਾ ਦਿੱਤਾ ਜਾਂਦਾ ਹੈ ਜੀ🙏🏻

  • @OmParkash-rl2sz
    @OmParkash-rl2sz Рік тому

    ਮੇਰੀ ਜਿੰਦਗੀ ਵਿੱਚ ਪਹਿਲੀ ਵਾਰ ਕੁਮੇਟ ਬਾਬੇ ਬਾਰੇ ਸਾਫ ਸੁਥਰੇ ਹਨ ਸਲੂਟ ਬਾਬੇ ਜੀ ਨੂੰ

  • @arshbrar4422
    @arshbrar4422 3 роки тому +72

    ਸਲੂਟ ਹੈ ਬਾਬਾ ਜੀ ਤੂਹਾਨੂੰ 🙏

  • @mandeepsingh8276
    @mandeepsingh8276 2 роки тому +2

    ਬਾਬਾ ਜੀ ਬਿੱਲਕੁੱਲ ਸੱਚੀਆਂ ਤੇ ਖਰੀਆਂ ਗੱਲਾਂ ਕਰਦੇ ਹਨ ਸੱਚ ਹਮੇਸ਼ਾਂ ਕੌੜਾ ਹੁੰਦਾ ਹੈ ਪਰ ਅੱਜ ਦੇ ਜ਼ਮਾਨੇ ਵਿੱਚ ਝੂਠ ਨੂੰ ਸੱਚ ਸਮਝਿਆ ਜਾਂਦਾ ਹੈ ਇਸ ਲਈ ਲੋਕ ਸਭ ਨੂੰ ਆਪਣੇ ਹਿਸਾਬ ਨਾਲ ਕਟਿਹਰੇ ਵਿੱਚ ਖੜਾ ਕਰ ਦਿੰਦੇ ਹਨ

  • @jagmeetsingh8037
    @jagmeetsingh8037 3 роки тому +28

    ਸੱਚੀਆਂ ਗੱਲਾਂ ਕਰਦਾ ਬਾਬਾ

  • @ravisaini83
    @ravisaini83 2 роки тому +12

    ਬਹੁਤ ਵਾਦੀਆਂ ਬਾਬਾ ਜੀ ਤੁਆਡੇ ਵਿਚਾਰ... ਅੱਸੀ ਤੁਆਡੇ ਨਾਲ ਹਾ....

  • @simratpalsinghbrar5222
    @simratpalsinghbrar5222 3 роки тому +29

    ਜਿਹੜਾ ਬਾਬੇ ਨੂੰ ਮਾੜਾ ਕਹੂੰ ਅਸੀਂ ਉਸ ਦੀ ਭੈਣ ਼਼਼਼਼਼਼਼਼।

  • @amritpalsinghamritpal5621
    @amritpalsinghamritpal5621 3 роки тому +13

    ਸਹੀ ਆਖਿਆ ਬਾਬਾ ਜੀ ਨੇ

  • @rajinderaustria7819
    @rajinderaustria7819 3 роки тому +18

    ਗੱਲ ਇਸ ਤਰ੍ਹਾਂ ਹੈ ਕਿ ਬਾਬਾ ਗੁਰਵਿੰਦਰ ਸਿੰਘ ਮਨ ਦਾ ਸੱਚਾ ਪਰ ਇਮੋਸ਼ਨਲ ਹੋ ਕੇ 100% ਸੱਚ ਬੋਲ ਜਾਂਦਾ
    RAJINDER SINGH AUSTRIA

    • @777SHARMA
      @777SHARMA 3 роки тому

      ਸਹੀ ਕਿਹਾ ਵੀਰ,,, ਭਾਵੁਕ ਹੋਇਆ ਪੂਰਾ ਸੱਚ ਬੋਲ ਜਾਂਦਾ,, ਤੇ ਸੱਚ ਮਲੇਰੀਏ ਆਲੀ ਕੁਨੀਨ ਤੋਂ ਵੀ ਵੱਧ ਕੌੜਾ ਹੁੰਦਾ 🤷🏽‍♂️ ਬਾਕੀ ਬੰਦਾ ਦਿਲ ਦਾ ਸਾਫ ਲੱਗਦਾ ,,ਪਾਗਲਾਂ ਨੂੰ ਸਾਂਭਣਾ ਖਾਲਾ ਜੀ ਦਾ ਵਾੜਾ ਕਿਤੇ,, ਸੱਚ ਬੋਲਕੇ ਬਾਹਰਲੀ ਮਦਤ ਤੋਂ ਹੱਥ ਧੋ ਬੈਠਾ ਵਿਚਾਰਾ,,

    • @777SHARMA
      @777SHARMA 3 роки тому

      @Kaur Kamal ਸੌਰੀ ਬੇਟਾ ਅਗਰ ਤੁਸੀਂ ਸੱਚੀਂ ਹੀ ਬੱਚੇ ਹੋ ਤਾਂ,,
      ਮੈਂ ਆਪਣਾ ਕੁਮੈਂਟ ਡਲੀਟ ਕਰ ਰਿਹਾਂ,,
      ਮਾਫ ਕਰੀਂ ਰਾਜੇ

  • @gurjeetkaur8502
    @gurjeetkaur8502 3 роки тому +1

    ਪ੍ਨਾਮ ਤੇ ਧੰਨਵਾਦ ਬਾਬਾ ਜੀ

  • @sukhjeetsagar739
    @sukhjeetsagar739 3 роки тому +6

    Sach a baba ji sache nu har koi galat kenda a me fan ho gya tuhada arz krda kdo o din aavega jad tuhade jehi rooh de drshan sewa karan da din leke aave rab ...great o ji tusi

  • @SinghGill7878
    @SinghGill7878 3 роки тому

    ਸਹਿਮਤ ਬਾਬਾ ਜੀ ਨਾਲ ਅਫੀਮ ੲਿਕ ਦਵਾੲੀ ਅਾ ਨੁਕਸਾਨ ਨਹੀ ੲਿਹਦਾ ਕੋੲੀ

  • @technicalanuji802
    @technicalanuji802 3 роки тому +76

    ਪਾਗਲ ਲੋਕ ਆ ਜੋ ਇਸ ਦਰਵੇਸ ਬੰਦੇ ਨੂੰ ਮਾੜਾ ਬੋਲਦੇ ਆ

  • @jagveerdhiloon6576
    @jagveerdhiloon6576 Рік тому

    Good interview Makhu sahib. Baba Gurinder Singh g is honest person. Punjab Zinta Zindabaad.

  • @vickysinghvicky2618
    @vickysinghvicky2618 3 роки тому +342

    ਵੱਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਤੇ ਬਾਬਿਆਂ ਨਾਲੋਂ ਤਾਂ ਚੰਗਾ ਸੱਚ ਤਾਂ ਬੋਲਦਾ

    • @msangha3319
      @msangha3319 3 роки тому +7

      ਬਹੁਤਾ ਜ਼ਿਆਦਾ ਫਰਕ ਨਹੀਂ, ਜਦੋਂ ਉਹ ਸ਼ੁਰੁਆਤ ਚ ਸਨ ਉਹ ਵੀ ਬਹੁਤ ਭਲੇਮਾਣਸ ਸਨ। ਜਦੋਂ ਪੈਸੇ ਨਾਲ ਪਿਆਰ ਵ਼ਧਿਆ ਤਾਂ ਸਿੱਖੀ ਤੋਂ ਉਲਟ ਚੱਲ ਪਏ।

    • @msangha3319
      @msangha3319 3 роки тому +3

      ਏਜੰਸੀਆਂ ਦਾ ਪਾਲਿਆ ਬਾਬਾ ਲੱਗ ਰਿਹਾ ਹੈ‌।
      ਜੇਕਰ ਸੇਵਾ ਕਰਦਾ ਤਾਂ ਅਹਿਸਾਨ ਕਿਉਂ ਜਤੌੱਦਾ ਹੈ।
      ਬਾਕੀ ਇਸਦੇ ਸ਼ੌਕ ਅਤੇ ਬੋਲਬਾਣੀ ਤੋਂ ਹਿਸਾਬ ਲਾ ਲਉ ਕਿ ਕਿਡਾ ਕ ਭਗਤ ਹੈ, ਜਿਹੜਾ ਗੱਲ ਗੱਲ ਤੇ ਲੱਤਾਂ ਤੋੜਨ ਦੀ ਧਮਕੀ ਦਿੰਦੈ। ਕੀ ਸੇਧ ਹੈ ਸਮਾਜ ਨੂੰ ਇਸਤੋਂ ‌ ਫੇਕ ਬਾਬਾ ਹੈ, only ਪੈਸੇ ਦਾ ਪੁੱਤ, ਧੰਧਾ ਚਲਾਇਆ ਹੈ, ਨਜ਼ਾਰੇ ਲੈਣ ਨੂੰ।

    • @jaswindrabrar4090
      @jaswindrabrar4090 3 роки тому +2

      Right👍

    • @gurjeetkaur8502
      @gurjeetkaur8502 3 роки тому +2

      ਸਹੀ ਗੱਲ ਹੈ

    • @jkarangbainhba8884
      @jkarangbainhba8884 3 роки тому +1

      Blkull

  • @sewakdeon4134
    @sewakdeon4134 2 роки тому +6

    ਬਾਬਾ ਜੀ ਬਹੁਤ ਵਧੀਆ ਜੀ

  • @HarbhajanSingh-ii8ej
    @HarbhajanSingh-ii8ej 3 роки тому +31

    thank you makhu sahib ji.baba ji seems to be nice person and very trust worthy.waheguru g bless him.

  • @BALWINDERSingh-hu2fe
    @BALWINDERSingh-hu2fe 3 роки тому +9

    ਬਾਬਾ ਮਲਟੀ ਟੇਲੈਂਟਡ ਆ,
    ਬਹੁਤ ਸਾਰੇ ਖੇਤਰਾਂ ਦਾ ਗਿਆਨ ਚੱਕੀ ਫਿਰਦਾ ਹੈ।
    ਇਸ ਲਈ ਬਾਬਾ ਬਿਆਨਾ ਦੀ ਖਿਚੜੀ ਕਰ ਦਿੰਦਾ ਹੈ।
    ਹੈ ਅਸਲ ਚ ਠੀਕ

  • @surindersinghdhaliwal1409
    @surindersinghdhaliwal1409 2 роки тому +13

    ਬਾਬਾ ਜੀ ਹੌਸਲਾ ਰੱਖੋ
    ਕੰਵਰ ਗਰੇਵਾਲ ਸੁਣੋ
    ਇਹ ਦੁਨੀਆ ਖਸਮਾਂ ਨੂੰ ਖਾਵੇ ......

  • @didarjawanda8374
    @didarjawanda8374 2 роки тому

    ਸੱਚੇ ਬੰਦੇ ਦਾ ਪੰਜਾਬ ਵਿੱਚ ਜਿਉਣਾ ਬਹੁਤ ਮੁਸ਼ਕਿਲ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਲੱਖਾ ਸਥਾਨਾ ਦੀਪਸਿਧੂ ਬਾਬਾ ਖੇੜੀ ਵਾਲੇ

  • @beesing8886
    @beesing8886 3 роки тому +9

    ਬਾਕੀ ਗੱਲਾਂ ਦੀਆਂ ਗੱਲਾਂ, ਬਾਬੇ ਦੇ ਘੋੜੇ ਕੈਮ ਨੇ!!
    ਮੈਂ ਤਾਂ ਆਪ ਡੇਰਾ ਖੋਲ ਲੈਣਾਂ! ਪੱੜ੍ਹ ਕੇ ਕਿਹੜਾ ਨੌਕਰੀ ਲੱਗਣੀ!!

  • @bobybans3471
    @bobybans3471 2 роки тому +3

    ਬਾਬਾ ਜੀ ਦਾਤਾ ਜੀ ਤੁਹਾਡਾ Royal rolls ਵਾਲਾ ਖੁਆਬ ਪੂਰਾ ਕਰੇ ❤️🙏

  • @manjitkaur4864
    @manjitkaur4864 2 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੁਸੀਂ ਆਪਣਾ ਕੰਮ ਸੇਵਾ ਕਰਨ ਦਾ ਕਰਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਨਾਮ ਸਿਮਰਨ ਦੀ ਦਾਤ ਬਖਸ਼ਣ ਅਨੰਦ ਸੁੱਖ ਮਾਣਦੇ ਰਹੋ ਵਾਹਿਗੁਰੂ ਜੀ

    • @baldevbhullar2394
      @baldevbhullar2394 Рік тому +1

      ਵਾਹਿਗੁਰੂ ਵਾਕਿਆ ਹੀ ਸਾਰੀਆਂ ਗੱਲਾਂ ਸਹੀ ਹੋਈਆਂ ਘੋੜਾਂ ਕਰੋੜਾਂ ਦਾ ਹੋਇਆ ਬਿਲੱ ਵੀ ਰੱਦ ਹੋਏ ਲੱਖਾਂ ਲੋਕ ਅਫੀਮ ਭੁੱਕੀ ਖਾਂਦੇ ਨੇ ਬਾਬੇ ਨੇ ਖਾਂ ਲੲਈ,ਤਾਕਿਹੜੀ ਮੁਕੱਣ ਲੱਗੀ ਐਂ ਸੱਚਾ ਬੰਦਾ ਐਂ

  • @jasvindersingh1970
    @jasvindersingh1970 2 роки тому +3

    ‘’रिश्तों ‘’ के बाज़ार में,
    वह व्यक्ति,हमेशा,अकेला!!
    रहता है,जो ‘’दिल ‘’ और ज़बान,
    से सच्चा होता है!

  • @technicalanuji802
    @technicalanuji802 3 роки тому +18

    ਮਖੂ ਸਾਹਿਬ ਏਸ ਬੰਦੇ ਦੀ ਇਟਰਵਿਉ ਕਰਦੇ ਰਿਹਾ ਕਰੋ ਏਸ ਬੰਦੇ ਦੀਆ ਗੱਲਾ ਫੱਕਰ ਫਕੀਰਾ ਵਾਲੀਆ ਨੇ ਇਹਦੀਆ ਗੱਲਾ ਸੁਣਕੇ ਮਨ ਨੂੰ ਸਾਨਤੀ ਜੀ ਆਉਦੀ ਆ

    • @jsingh843
      @jsingh843 3 роки тому

      janta di paisa bolda ehde vich
      ashram ik jaria paise da

    • @fojibhagana2685
      @fojibhagana2685 3 роки тому

      Kithe tha h tu oa

  • @GurjitSingh-jh6us
    @GurjitSingh-jh6us 3 роки тому +16

    Baba ji bilkul right sacha admi. Guru gobind singh ji great guru sahib ji

  • @Baljeet_singh_sardar
    @Baljeet_singh_sardar 3 роки тому +22

    ਬਹੁਤ ਵਧੀਆ ਲੱਗਿਆ ਮੱਖੂ ਸਾਹਿਬ

  • @sarvjitsingh1369
    @sarvjitsingh1369 2 роки тому

    ਬਾਬਾ ਜੀ ਲੋਕਾ ਨੂੰ ਪਤਾ ਨਹੀ ਕੇ ਅਫੀਮ ਦੁਆਈ ਹੈ ।। ਨਸਾ ਨਹੀ ਹੈ ।।। ਤੁਸੀ 100% ਸੱਚੇ ਭੱਗਤ ਹਨ ।।।

  • @bhagwantkhroud5622
    @bhagwantkhroud5622 3 роки тому +69

    ਮੈਂ psychology ਪੜ੍ਹੀ ਆ ਬਾਬਾ ਜੀ ਅੰਦਰੋਂ (ਬਿਨਾ ਕੁੱਝ ਲਕੋਆਂ) ਸੱਚ ਬੋਲਦੇ ਆ

  • @kulvirsinghsingh2464
    @kulvirsinghsingh2464 Рік тому

    ਬਹੁਤ ਵਧੀਆ ਬੰਦਾ ਬਾਈ ਜੀ

  • @darshansinghsondhi5508
    @darshansinghsondhi5508 3 роки тому +11

    Baba ji is totally straight forward and seem to be very nice man.

  • @ranjitarsh6828
    @ranjitarsh6828 2 роки тому

    ਸੱਚ ਕਿਹਾ ਬਾਬਾ ਜੀ ਨੇ ਲੋਕ ਬਹੁਤ ਜਲਦੀ ਬਦਲਦੇ ਆ ਪਰ ਲੋਕਾਂ ਨੇ ਇਹ ਨਹੀਂ ਸੋਚਿਆ ਇਹ ਵਿਚਾਰਾਂ ਮਰੀਜ਼ਾਂ ਨੂੰ ਕਿੱਥੋਂ ਦਵਾਈਆਂ ਦੇਵੇਗਾ ਦੋ ਸੱਚ ਬੋਲਦਾ ਉਹੀ ਧੋਖਾ ਖਾਂਦਾ ਲੋਕ ਲਾਈਲੱਗ ਨੇਂ

  • @HappySingh-ro6ep
    @HappySingh-ro6ep 3 роки тому +28

    ਲੋਕ ਉਨ੍ਹਾਂ ਬਾਬਿਆਂ ਤੋ ਸੂਤ ਆਉਂਦੈ ਆ ਜੋ ਲੋਕਾਂ ਦੀਆਂ ਮਾਵਾਂ ਭੈਣਾਂ ਨਾਲ ਮਾੜਾ ਕੰਮ ਕਰਦੇ ਆ

    • @pindijatt
      @pindijatt 3 роки тому

      Sahi kiha j koi bnda sach bol dinda. Ae landu bnde ode kehre peh jnde aa. Ae nae socde ki bnda dil da bdea hae ja nae

  • @HappyPaul-b9w
    @HappyPaul-b9w 8 місяців тому

    ਰਿਪੋਰਟਰ ਭਾਜੀ ਇਹ ਤੇ ਅਤ ਗੱਲ ਵਧੀਆ ਛੋਲਿਆਂ ਵਾਲੀ

  • @sahilpreetsingh343
    @sahilpreetsingh343 3 роки тому +53

    ਬਾਬਾ ਜੀ ਜੇ ਅਫੀਮ ਖਾਦੇਂ ਨੇ ਤਾ ਚਲੋ ਹੋ ਸਕਦੇ ਉਹਨਾਂ ਦੀ ਕਿਸਮਤ ਵਿਚ ਲਿਖਿਆ ਹੋਵੇ
    ਗੱਲਾਂ ਤੋਂ ਤਾਂ ਲੱਗਦਾ ਬਾਬਾ ਸਹੀ ਹੈ ਪਰ ਅਜਕਲ੍ਹ ਕੂੜ ਪਰਧਾਨ ਹੈ ਜੀ
    ਬਾਬਾ ਜੀ ਦਵਾਈਆਂ ਬਾਰੇ ਸੱਚ ਬੋਲ ਰਹੇ ਨੇ ਜੀ

  • @billasafripb4664
    @billasafripb4664 2 роки тому

    ਬਾਬਾ ਜੀ ਵਧੀਆ ਗੱਲ ਆ

  • @jaskarankennelpunjab493
    @jaskarankennelpunjab493 3 роки тому +17

    100% sach 🙏🏻 WAHEGURU JI CHARDIKLAN CH RAKHAN❤️

  • @mankiratrandhwa4387
    @mankiratrandhwa4387 3 роки тому

    ਹਮ ਨਹੀਂ ਚੰਗੇ ਬੁਰਾ ਨਹੀ ਕੋਈ
    ਮੇਰੇ ਤੋ ਸਾਰੇ ਲੋਕ ਚੰਗੇ ਵਾਲੀ ਸੋਚ ਰੱਖਣ

  • @rdtkhokhar2113
    @rdtkhokhar2113 3 роки тому +21

    Kisaan ekta zindabad 👍🙏🙏🙏🙏

  • @sarbhichaksarbhi5250
    @sarbhichaksarbhi5250 2 роки тому

    Baba g bilkul sahi hai. Sach nu okda hudia ne

  • @justforyou6785
    @justforyou6785 3 роки тому +6

    ਸੱਚ ਬੋਲਣਾ ਗੱਲਤ ਹੈ ਅੱਜ ਦੇ ਜਮਾਨੇ ਵਿੱਚ ਯਾਰ

  • @ਬੇਰੁਜ਼ਗਾਰਏਕਤਾ

    ਮੱਖੂ ਤੈਨੂੰ ਜ਼ੇ ਬਾਬਾ ਨੇ ਸੱਚ ਦੱਸ ਦਿੱਤਾ ਕਿ ਮੈਂ ਫੀਮ ਖਾਂਦਾ ਤੂੰ ਮੱਖੂ ਉਸ ਦਾ ਮਜ਼ਾਕ ਉਡਾਇਆ ਤੂੰ ਹਮੇਸ਼ਾ ਆਪਣੇ ਚੈਨਿਲ ਨੂੰ ਵਧਾਨ੍ਹ ਲਈ ਕਿਸੇ ਦਾ ਮਜ਼ਾਕ ਨਹੀਂ ਉਡਾਈ ਦਾ ਰੱਬ ਦੇਖਦਾ ਹੈ

  • @sahilpreetsingh343
    @sahilpreetsingh343 3 роки тому +19

    ਸੱਚ ਨੂੰ ਫਾਸੀ ਹੈ ਜੀ

  • @ManjeetSingh-uu7po
    @ManjeetSingh-uu7po 4 місяці тому +2

    Very,good,thanks

  • @RajKumar-ge1gl
    @RajKumar-ge1gl 3 роки тому +19

    Very good Baba ji .thanks. God bless you

  • @gurpreetrangi3164
    @gurpreetrangi3164 3 роки тому

    ਬਿਲਕੁਲ ਸਹੀ ਗੱਲ ਕਰਦਾ ਬਾਬਾ ਪਰ ਲੋਕਾਂ ਨੂੰ ਸੱਚ ਸੁਣਨਾ ਪਸੰਦ ਨਹੀਂ।

  • @techron1695
    @techron1695 3 роки тому +42

    This man is genuine yaar😂😂🙏🙏🙏

  • @sarb0041
    @sarb0041 2 роки тому

    ਬਹੁਤ ਵਧੀਆ ਗੱਲਾਂ ਕੀਤੀਆਂ ਬਾਬਾ ਜੀ, ਘੈਂਟ ਬੰਦਾ ਬਾਬਾ

  • @bakhshishsingh5298
    @bakhshishsingh5298 3 роки тому +4

    ਵੀਰ ਜੀ ਧੰਨਵਾਦ ਜੀ ਬਾਬਾ ਸੰਚ ਬੋਲਦਾ ਅਫੀਮ ਖਾਣੀ ਕੋਈ ਮਾੜੀ ਨਹੀਂ ਬੰਦਾ ਸਵੇਰੇ ਉਠ ਕੇ ਆਪਣਾ ਕੰਮ ਕਰਦਾ ਹੈ ਇਕ ਨੀਤੀ ਸਾਫ ਰਖਦਾ ਹੈ ਪੰਜਾਬ ਵਿੱਚ ਲੌਕ ਗੋਲੀ ਆ ਟੀਕੇ ਸਮੈਕ ਚਿੱਟਾ ਨਸਾਂ ਕਰਦੇ ਨੇ

  • @jasveerchouhan2502
    @jasveerchouhan2502 3 роки тому +3

    Banda dildaar Aa yar 👌👌gallan bilkul sachiyan kittiya

  • @sujansingh2623
    @sujansingh2623 3 роки тому +67

    ਬਾਬਾ ਸੱਚ ਨਾ ਬੋਲ ਸੱਚ ਨਹੀਂ ਕੋਈ ਸੁਣਦਾ ਇਥੇ ਝੂਠ ਪ੍ਰਧਾਨ

  • @jashansandhu6993
    @jashansandhu6993 3 роки тому +16

    ਮਖੂ ਸਾਹਬ ਨੀ ਟਲਦੇ 😁😁 ਬਾਬਾ ਵੀ ਸਿਰਾ