ਭੁੱਖੀ ਸੱਸ ਕਰਦੀ ਸੀ ਨੂੰਹ ਨੂੰ ਤੰਗ ।। ਪ੍ਰੌਹਣੇ ਨੇ ਕਰਤੇ ਸਾਰੇ ਸਿੱਧੇ 😂 . latest comedy video 2022

Поділитися
Вставка
  • Опубліковано 15 гру 2024

КОМЕНТАРІ • 455

  • @barindersingh6453
    @barindersingh6453 2 роки тому +25

    ਕੁੜੀ ਦੀ overacting ਬਹੁਤ ਜ਼ਿਆਦਾ ਸੀ, ਪਰ ਬੰਤ ਨੇ ਸਿਰਾ ਕਰਤਾ । 👍👌👍👌

  • @manshahiajk6135
    @manshahiajk6135 2 роки тому +8

    ਸੱਚੀਂ ਗੱਲ ਆ ਲੋਕ ਦਾਜ ਬਹੁਤ ਮੰਗਦੇ ਆ ਇਹ ਤਾਂ ਸੋਚਦੇ ਨੀਂ ਧੀ ਪੁੱਤ ਕੰਮ ਕਰਨ ਵਾਲਾ ਹੋਵੇ 👌👌

  • @Tarlochansingh325
    @Tarlochansingh325 2 роки тому +9

    ਬੁੜੇ ਦੀ ਤੇ ਬੰਤ ਦੀ ਐਕਟਿੰਗ ਜਮਾ ਨੈਚੁਰਲ ਆ ❤️❤️❤️❤️ ਲੱਵ ਯੂ ਦੋਵੇ ਭਰਾਵਾ ਨੂੰ🤝

  • @sukhjitsingh1916
    @sukhjitsingh1916 2 роки тому +3

    ਬੋਤ ਵਦੀਅਾ ਬੰਤ ਬਾਈ ਦੀ ਅੈਕਟੀਗ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ

  • @gagandeepsinghgagan8573
    @gagandeepsinghgagan8573 2 роки тому +11

    ਜਿਨੀ ਵਧੀਆ ਕਰਨੈਲ ਬੰਤ ਤੇ ਪ੍ਰੀਤੋ ਆਲੀ ਸੀਰੀਜ਼ ਐ ਓਨਾ ਨਜ਼ਾਰਾ ਨੀ ਆਉਦਾ ।ਓਹ ਦੇਖ ਕੇ ਨਜ਼ਾਰਾ ਆ ਜਾਂਦਾ।

  • @JagsirSingh-zp4xz
    @JagsirSingh-zp4xz 2 роки тому +10

    ਬੰਤ ਬਾਈ ਸਿਰਾ ਐਕਟਿੰਗ ਵਾਹਿਗੁਰੂ ਤਰੱਕੀ ਬਖਸੇ

  • @SukhmanderSingh-uy3xc
    @SukhmanderSingh-uy3xc Рік тому +1

    Aj dea Nona sasi the aijat nahi kartea. SS Kohli Bathinda❤❤🎉🎉

  • @harpreetsharma9488
    @harpreetsharma9488 2 роки тому +6

    ਬਹੁਤ ਵਧੀਆ msg ਦਿੱਤਾ ਵੀਡੀਓ ਵਿੱਚ ਸਾਰੇ ਆਰਟਿਸਟ ਵਦੀਆ ਕੰਮ ਕਰਦੇ ਆ

  • @balkandersingh1470
    @balkandersingh1470 2 роки тому +3

    ਸੁਨੀਤਾ ਭੂਟਾਲ ਬਹੁਤ ਵਧੀਆ ਵੀਡੀਓ ਬਣਾਈਏ ਬੰਤ ਬਾਈ ਦੀ ਐਕਟਿੰਗ ਬਹੁਤ ਵਧੀਆ 🙏🙏🙏

  • @KulwantSingh-zl1fq
    @KulwantSingh-zl1fq 2 роки тому +9

    ਲੋਕਾਂ ਨੂੰ ਸਮਝਾਉਣ ਵਾਸਤੇ ਹੋਰ ਵਧੀਆ ਕਹਾਣੀ

  • @amarjitsingh1946
    @amarjitsingh1946 2 роки тому +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯

  • @jsb7660
    @jsb7660 2 роки тому +3

    ਸਿਰਫ਼ ਬੰਤ ਕਰਕੇ ਆਹ ਵਾਲੀ ਵੀਡੀਓ ਦੇਖੀ ਆ 😂😂 ਕਮਾਲ ਦਾ ਕਾਮੇਡੀਅਨ ਆ 👌👌 ਦੂਜੀ ਸੀਰੀਜ਼ ਵਿੱਚ ਸਾਰੇ ਕਿਰਦਾਰ ਸਿਰਾ ਨੇ, ਪਰ ਇਸ ਵਿੱਚ ਇੱਕਲਾ ਬੰਤ ਹੀ ਸਿਰਾ ਸੀ,

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @avtardhillon8366
    @avtardhillon8366 2 роки тому +4

    ਬਹੁਤ ਵਧੀਆ ਸਿੱਖਿਆ ਦਿੱਤੀ ਧੰਨਵਾਦ ਸਾਰੀ ਟੀਮ ਦਾ

  • @AmandeepSingh-pn2jv
    @AmandeepSingh-pn2jv 2 роки тому +1

    🤣🤣🤣🤣🤣ਬਹੁਤ ਘੈਂਟ ਵੀਡੀਓ ਆ ਬਾਈ

  • @sidhuabhijot5894
    @sidhuabhijot5894 2 роки тому +3

    ਬੰਤ ਹਰ ਕਰੈਕਟਰ ਚ ਪੂਰਾ ਜੱਚਦਾ, ਵਾਹਿਗੁਰੂ ਮਿਹਰ ਕਰਨ

  • @JaspalSingh-lc2eq
    @JaspalSingh-lc2eq 2 роки тому +37

    ਮੇਜਰ ਬੰਤ ਦੀ ਐਕਟਿੰਗ ਬਹੁਤ ਵਧੀਆ ਸੀ

  • @jaskarangill988
    @jaskarangill988 2 роки тому +5

    ਬੰਤ ਦੀ ਅਦਾਕਾਰੀ ਸਿਰਾ ਸੀ। ਬਹੁਤ ਸੋਹਣੀ Script aa ਲੋਕਾਂ ਨੂੰ ਸਿਖਿਆ ਲੈਣੀ ਚਾਹੀਦੀ ਆ। #jattsauda rocks 👌

  • @gagansinghbrar8809
    @gagansinghbrar8809 2 роки тому +18

    ਤੁਹਾਡੀ ਵੀਡੀਓ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਐ
    ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਵਿੱਚ ਰੱਖਣ

  • @ArshChahal47
    @ArshChahal47 2 роки тому +1

    14:57 ਇਹ ਤਾਂ ਸਾਡੇ ਨਾਲ ਦੇ ਪਿੰਡ ਆਲੇ ਜੈਬ ਮਿਸਤਰੀ ਵਾਂਗੂ ਬੋਲਦਾ ਬਾਈ ਕਾਹਲੀ-ਕਾਹਲੀ😂

  • @Varindersingh-im2gd
    @Varindersingh-im2gd 2 роки тому

    Welcome back🌈🌈✨✨💥💥⚡⚡🔥🔥jatt souda💥💥💥💥💥

  • @AmandeepSingh-pn2jv
    @AmandeepSingh-pn2jv 2 роки тому +1

    ਮੇਜਰ ਦੀ ਐਕਟਿੰਗ ਸਿਰਾ ਬਾਈ 🤣🤣

  • @palkhehra3850
    @palkhehra3850 2 роки тому

    Very nice 👍👌 ਬੰਤ ਫੱਟੇ ਚਕੀ ਜਾਂਦਾ

  • @balkarsingh-nn5le
    @balkarsingh-nn5le 2 роки тому

    Bhut bhut vadiya soneha sareyaa vastee 👌👍🌹🌹🎉🎉❤️❤️🙏🙏

  • @gurcharansingh9139
    @gurcharansingh9139 2 роки тому +7

    ਬੰਤ ਬਾਈ ਜੀ ਸਿਰਾਂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @surinderrani9732
    @surinderrani9732 2 роки тому +1

    मेजर बंत राज बापू बहुत बदीआं खुश रहो सब आज तीनो का रोल नंबर वन था

  • @drnewtech3168
    @drnewtech3168 2 роки тому +2

    Major di acting tan bai kabile tarif aa👌👌👌topic v bda changa c💥💥

  • @KulwantSingh-zl1fq
    @KulwantSingh-zl1fq 2 роки тому +4

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕਰ ਰਿਹਾ

  • @Vijay-qc4es
    @Vijay-qc4es 2 роки тому +2

    Bhut vadia msg lalach buri bhala hai😂

  • @gurjindersingh3638
    @gurjindersingh3638 2 роки тому +8

    Sari team nu sat Shri akal jatt sauda g 🙏 bahut vadia story all team good acting Sunita great 🙏🥀❤️🥀👌

  • @indertiwana3898
    @indertiwana3898 2 роки тому

    ਬਹੁਤ ਵਧੀਆ ਮੈਸੇਜ ਦਿੱਤਾ ਇਸ ਵੀਡੀਓ ਵਿਚ ਇਹੀ ਹੋਣਾ ਚਾਹੀਦਾ ਦੁਨੀਆ ਨਾਲ ਫੇਰ ਕੀਤੇ ਜਾ ਕੇ ਬਦਲਾ ਹੋਵੈ ਗਾ

  • @sktechnical220
    @sktechnical220 2 роки тому +2

    sari team ne bahot vadia km kita.but my bro buta khan is the bessssstttt......

  • @sukhdhillonpb4671
    @sukhdhillonpb4671 2 роки тому

    Bahut vadia story ਸਾਰਿਆ ਦੀ ਐਕਟਿੰਗ ਬਹੁਤ ਵਧੀਆ ਪਰ ਬੰਤ ਨੇ ਬਿੱਜਲੀ ਵਾਲੇ ਮੇਜਰ ਦਾ ਰੋਲ ਬਹੁਤ ਵਧੀਆ ਨਿਭਾਇਆ

  • @sukhpalsingh9477
    @sukhpalsingh9477 2 роки тому +7

    ਸਾਰੀ ਟੀਮ ਬਹੁਤ ਵਧੀਆ 👍👍🙏❤️💕

  • @vadethanduramsarpunchghuna4625
    @vadethanduramsarpunchghuna4625 2 роки тому +1

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @barindersingh6453
    @barindersingh6453 2 роки тому +6

    ਬੰਤ ਦਾ ਰੋਲ ਜਿੰਦਰ ਨੂੰ ਦੇਣਾ ਸੀ , ਫੇਰ ਨਿਕਲਦੇ ਹੋਰ ਵੀ ਚਿੱਬ ਵੀਡੀਓ ਦੇ । 😇

    • @gurpreetsinghsidhu9861
      @gurpreetsinghsidhu9861 2 роки тому +1

      ਨਹੀ ਬਾਈ ਬੰਤ ਵੀ ਬਹੁਤ ਘੈਟ ਐਕਟਿੰਗ ਕਰਦਾ

    • @barindersingh6453
      @barindersingh6453 2 роки тому +1

      @@gurpreetsinghsidhu9861 ਬੰਤ ਤਾ ਬੰਦਾ ਪੂਰਾ ਘੈਂਟ ਆ ਬਾਈ, ਪਰ ਜਿੰਦਰ ਨੇ ਹੋਰ ਵੀ ਸਿਰਾ ਲਾਉਣਾ ਸੀ ਕਿਰਦਾਰ ਦਾ ।

    • @LovepreetSingh-vv5sm
      @LovepreetSingh-vv5sm 2 роки тому

      Shi aa

  • @AmandeepKaur-ds8ic
    @AmandeepKaur-ds8ic 2 роки тому +2

    Ethe ta Aida lgda v nuh sas nu tang krdi but bhot vdea video thoudiya all video att

  • @balwantsingh-sm6be
    @balwantsingh-sm6be 2 роки тому +3

    Very nice video acting of Bant very nice 👍❤️

  • @happykumar3530
    @happykumar3530 2 роки тому

    ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ movie

  • @ashaarora4806
    @ashaarora4806 2 роки тому +1

    Majer di acting very very good 👍 Bahu di acting v good 👍

  • @sunalisingla9400
    @sunalisingla9400 2 роки тому +1

    Bhut amazing vedio 🥳🥳🎉🎉🎉bant veer ji nyc acting 🎉🎉🎉🎉 keep it up all team members 🥳🥳🥳🥳 best of luck 🤞🤞🤞

  • @GurpreetSingh-fq7di
    @GurpreetSingh-fq7di 2 роки тому +3

    Very nice and motivational video brother your all team members work awesome 👍❤️🙏🙏

  • @gurjeetsingh5877
    @gurjeetsingh5877 2 роки тому

    ਬੰਤ ਮਲਟੀ ਮੀਡੀਆ ਐਕਟਰ ਹਰ ਰੋਲ ਚ ਫਿੱਟ

  • @JATT_GAMER7178
    @JATT_GAMER7178 2 роки тому +1

    ਬੰਤ ਦੀ ਐਕਟਿੰਗ ਜਵਾ ਜਿੰਦਰ ਨਾਲ ਦੀ ਸੀ 😂

  • @mohanjhutty1271
    @mohanjhutty1271 2 роки тому

    Very good massage "Demanding for daj" love you all🌹💖💖🌹

  • @boharsingh7725
    @boharsingh7725 2 роки тому +4

    ਬਹੁਤ ਵਧੀਆ ਬਾਈਁ

  • @BalwinderSingh-ce8iw
    @BalwinderSingh-ce8iw 2 роки тому

    Mejar di acting bahut vadhia hundi hai bahut vadhia video hundi hai karnail di acting bai kar Ram di acting vadhia hundi hai sandeep tai jinder di acting bahut vadhia hundi hai

  • @amritromana5678
    @amritromana5678 2 роки тому +1

    ਮੇਜਰ ਲੈਨਮੈਨ 🔥🔥

  • @SandeepSingh-cn7fk
    @SandeepSingh-cn7fk 2 роки тому +2

    Super video ver 👌👌👍👍💕💕💓💓❤💖💖

  • @rachhpalsingh78466
    @rachhpalsingh78466 5 місяців тому

    ਦਾਜ ਦੇ ਲੋਭੀਆਂ ਦੇ ਇਹੋ ਜਿਹੇ ਹੀ ਹਾਲ ਹੁੰਦੇ ਹਨ ।

  • @GagandeepKaur-si1lt
    @GagandeepKaur-si1lt 2 роки тому +4

    Very nice video 👍👍👍👍

  • @ramsharanmuktsari2637
    @ramsharanmuktsari2637 2 роки тому +1

    ਬਉਤ ਵਧੀਆ ਵੀਡਓ ਐ ਬਇ

    • @harbhajansingh5390
      @harbhajansingh5390 2 роки тому +1

      😇😇😇😇😇💝💝💝💝💝💋💋💋💋💋💉💉💉💉💉👍👍👍👍👍🍕🍕🍕🍕🍕🍒🍒🍒🍒🍒😍😍😍😍😍😱😱😱😱😱

  • @Reetrekke
    @Reetrekke 2 роки тому

    ਬਾਪੂ ਤੇ ਬੰਤ ਕਰਕੇ ਵੀਡੀਓ ਵਧੀਆ ਬਣੀ ਆ ਬੇਬੇ ਚੀਕੀ ਜੇ ਗਈ ਰਾਮਾ ਦੰਦ ਜੇ ਦਿਖਾਈ ਗਿਆ

  • @ranjitsingh-ye3lo
    @ranjitsingh-ye3lo 2 роки тому

    ਬੰਤ ਲੈਨਮੈਨ ਅੱਤ ਕਰਾ ਗਿਆ

  • @GaganDeep-ys5yw
    @GaganDeep-ys5yw 2 роки тому

    ਐਦਾਂ ਥੋੜੂ ਹੂਦਾਂ 😆😆😆

  • @SandeepKaur-fd9us
    @SandeepKaur-fd9us 2 роки тому +2

    Boht vadia abhi 👍🏻❤️

  • @satwantsinghrajpal9959
    @satwantsinghrajpal9959 2 роки тому

    ਅਜ ਤਾਂ ਬੰਤ ਬਾਈ ਪੂਰਾ ਜੇਈ ਬਣਕੇ ਆਇਆ

  • @kuldeepkhokhar9250
    @kuldeepkhokhar9250 2 роки тому

    Bhut Vadiya Video Ji Waheguru ji Sare Team Members Sukh Shanti Tanrusti Trake Bakshe

  • @54mrbola
    @54mrbola 2 роки тому

    ਬੰਤ ਸ਼ਾਂਅ ਗਿਆ! ਸ਼ਾਬਾਸ਼

  • @leen_.7937
    @leen_.7937 2 роки тому +13

    Bant di acting har ik character vich bhout vadia hundi a🔥🔥.

  • @HarpalSingh-jf5dx
    @HarpalSingh-jf5dx 2 роки тому +1

    Video bahut pasand aayi, please add the the star cast.

  • @kuldeeprangi722
    @kuldeeprangi722 2 роки тому

    Bahut vadia video hai Ji 👍💖💗💓💘♥️ bant dee acting wali ghaint hai 👍🖤💜💟💜🖤💛💚 💙💖💗💓

  • @SukhwinderSingh-qt3cp
    @SukhwinderSingh-qt3cp 2 роки тому

    Very great full video 👌👌👌

  • @Jass_punjaban
    @Jass_punjaban 2 роки тому +1

    Karnel da roll sab to att odi filam att hundiya

  • @jassabehbalkalan4985
    @jassabehbalkalan4985 2 роки тому +1

    End 22ji

  • @deepchahal8601
    @deepchahal8601 2 роки тому +1

    very nice story ji God bless you all team members

  • @SatnamSingh-bk1hn
    @SatnamSingh-bk1hn 2 роки тому

    ਬਹੁਤ ਵਧੀਆ ਜੀ ❤️👍

  • @Cloudy45383
    @Cloudy45383 2 роки тому +1

    Bant di acting is awesome. Very good video.

  • @jagvirsinghbenipal5182
    @jagvirsinghbenipal5182 2 роки тому

    ਬਹੁਤ ਵਧੀਆ ਬਾਈ ਜੀ 👌👌👌

  • @jagseersingh4506
    @jagseersingh4506 2 роки тому +2

    SIRRRRA ACTING BAI BANT AND LADDI AND SHERA BAI JINDER BHABBI RAJ

  • @barinderveeru9763
    @barinderveeru9763 2 роки тому +3

    Attttttt bhai g😂😂😂😂😂😂

  • @hardeepsinghnehal8977
    @hardeepsinghnehal8977 2 роки тому

    Butta ne sirra laa ditta 😁😁

  • @gaganarora1448
    @gaganarora1448 2 роки тому +2

    Nyc video 🎥❤

  • @gursewaksekhon99
    @gursewaksekhon99 2 роки тому

    Prone di acting ta puri sirree di a 👌🏻👌🏻👌🏻 kudi di ta overacting
    Bahut vdia carry on gbu all team 👌🏻👌🏻👌🏻

  • @Davienabha
    @Davienabha 2 роки тому

    bant ne end krwaya😂😂

  • @lovepreetsinghchahal9110
    @lovepreetsinghchahal9110 2 роки тому

    Mejar, bant di bahut vdia ahting aa nyc video

  • @mr.sukhpalsingh
    @mr.sukhpalsingh 2 роки тому

    Bantt di acting..... lit af 🔥🔥

  • @mr.penduz4269
    @mr.penduz4269 2 роки тому

    Bant sirra acting babe tera bhut vdda fan aw

  • @sunitadevi6645
    @sunitadevi6645 2 роки тому +2

    Nice video 👌👌👌

  • @HarpreetSingh-rr9yq
    @HarpreetSingh-rr9yq 2 роки тому +2

    My favorite Jinder ❤️❤️

  • @amandeepsidhu2548
    @amandeepsidhu2548 2 роки тому +1

    Bahut vadia 🥰🥰 🥰🥰👍

  • @neetugold6136
    @neetugold6136 2 роки тому

    ਵਧੀਆ ਵੀਡੀਓ ।

  • @bhadarsingh1871
    @bhadarsingh1871 2 роки тому

    Very nice video thanks all team nu

  • @surendersheoran1696
    @surendersheoran1696 2 роки тому +1

    Surender sheoran kheowali sirsa nice video

  • @JagdishSingh-jy6rm
    @JagdishSingh-jy6rm 2 роки тому

    ਬੰਤ ਨੇ ਤਾਂ ਅੱਤ ਕਰਵਾ ਦਿੱਤੀ

  • @KuldeepSingh-sy6kj
    @KuldeepSingh-sy6kj 2 роки тому

    Boohat vadhia video a sari teem nu love you

  • @malkeetsingh1602
    @malkeetsingh1602 2 роки тому +1

    ਸਾਲੀ ਇੱਕ ਗੱਲ ਦੀ ਸਮਝ ਨਹੀਂ ਆਉਦੀ ਹਰੇਕ ਵੀਡੀਓ ਵਿੱਚ ਤੀਵੀਆਂ ਨੂੰ ਘਰ ਦੀ ਕਬੀਲਦਾਰੀ ਸੰਭਾਲੀ ਹੋਈ ਏ ਪੰਜ ਸੋ ਰੁਪਿਆ ਵੀ ਆਪਣੇ ਘਰਵਾਲੀ ਤੋ ਰੁਪਏ ਮੰਗ ਰਹਿਆ ਯਾਰ ਬੰਦੇ ਤਾ ਬੁੱਝੜ ਬਣਾਏ ਨੇ ਵੀਡੀਓ ਬਹੁਤ ਵਧੀਆ

  • @JaspalSingh-hl5jo
    @JaspalSingh-hl5jo 2 роки тому +1

    Waheguru mehar kre ji 🙏🙏 🙏🙏

  • @Kvmmann
    @Kvmmann 2 роки тому +3

    Very nice 👍🙂

  • @sarbjeetsingh593
    @sarbjeetsingh593 Рік тому

    Sare hi attt ne 😅😅 very good

  • @jagdeepsidhu2149
    @jagdeepsidhu2149 2 роки тому +2

    Ghnt aa jatto ❤️❤️

  • @sukhbitkaursukhbitkaur4113
    @sukhbitkaursukhbitkaur4113 2 роки тому

    Good massage ji. Bhut vadhia video ji.

  • @Preet_virdi-pb31-wale
    @Preet_virdi-pb31-wale 2 роки тому

    So nice video 📸 . good massage ditta video ch .

  • @Sharan1996-v
    @Sharan1996-v 2 роки тому +6

    Plz karnail and sibbo bebe bina video na banaye kro ohna nu jrur lai k aya kro vich 🙏

  • @SandeepSingh-fh9bh
    @SandeepSingh-fh9bh 2 роки тому +2

    👌👌👌👌👌👌👌👌

  • @luckygoud9481
    @luckygoud9481 2 роки тому

    Tari bhai bahut badhiya best of luck

  • @gurmeet5613
    @gurmeet5613 2 роки тому +2

    👌👌👌

  • @baljeetsinghjawandhabaljee8884
    @baljeetsinghjawandhabaljee8884 2 роки тому

    Nyc video ☺☺☺

  • @khosa6740
    @khosa6740 2 роки тому +2

    V nyc video

  • @ravinderraju6628
    @ravinderraju6628 2 роки тому

    ਨਾ ਸੇਰਾ ਦਿਸਦਾ ਨਾ ਲਾਡੀ ਨਾ ਜਿੰਦਰ ਆਹ ਮੇਜਰ ਬੰਤ ਨੂੰ ਠੇਕੇ ਤੇ ਦੇ ਤਾ ਲਗਦਾ । ਜੱਟ ਸੌਦਾ ਚੈਨਲ।