ਕਰਨੈਲ ਤੇ ਕੁੜਮਣੀ ਦੇ ਜੱਫੇ 🤣 ll latest comedy video 2022 ll Jatt sauda

Поділитися
Вставка
  • Опубліковано 15 жов 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 591

  • @astaadsidhumoosewala3142
    @astaadsidhumoosewala3142 2 роки тому +31

    ਕਰਨੈਲ, ਰਾਮ ਤੇ ਕੁੜੀ ਦੇ ਬਾਪ ਦੀ ਐਕਟਿੰਗ ਜਮਾ ਸਿਰਾ😂😂😂😂😂😂

  • @ਸੁਖਪਾਲਸਿੰਘ-ਨ8ਛ

    ਬਾਈ ਕਰਨੇਲ ਸਿੰਘ ਬਹੁਤ ਵਧੀਆ ਹੈ ਬਾਈ ਧੰਨ ਬਾਦ ਹੈ

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @armansingh224
    @armansingh224 2 роки тому +2

    ਘੈਟ ਵਿਡੀਊ ਜਿੰਦਰ ਬਹੁਤ ਵਧੀਆ ਲੱਗਦਾ ਲੱਵ ਯੂ 👌👌👌👍🙏🙏🙏🙏🌷🌷

  • @ArshChahal47
    @ArshChahal47 2 роки тому +6

    33:55 ਮਾੜ੍ਹੀ ਜੜ੍ਹ, ਬੇੜੀ ਬੈਠੀ ਆਲਾ 😂

  • @satnamsingh-wi3lt
    @satnamsingh-wi3lt 2 роки тому +1

    ਕਹਾਣੀ ਦੇ ਸਾਰੇ ਪਾਤਰ ਹੀ ਬਹੁਤ ਵਧੀਆ ਹਨ ਕਹਾਣੀਆਂ ਸਾਰੀਆਂ ਹੀ ਬਹੁਤ ਵਧੀਆ👍💯 ਹਨ ਪਰ ਰਾਮਾ ਪਤੰਦਰ ਸਭ ਤੋਂ ਘੈਂਟ ਬੰਦਾ ਹਸਾਉਦਾ ਵੀ ਬਹੁਤ ਹੈ ਰਾਮਾ ਗੱਲ ਦਾ ਮੋੜ ਚੋਣ ਵਾਸਤੇ ਗੱਲ ਪਹਿਲਾਂ ਹੀ ਘੜੀ ਰੱਖਦਾ,,,
    👌👌👌👌👌👌👌👌👌🌹🌹🌹🌹🌹🌹🌹🌹🌹🍄🍄🍄🍄🍄🍄🍄🍄🍄🌷🌷🌷🌷🌷🌷🌷🌷🌷🌲🌲🌲🌲🌲🌲🌲🌲🌲🍀🍀🍀🍀🍀🍀🍀🍀🍀🙏🙏🙏🙏🙏🙏🙏🙏🙏

  • @KisanMindset
    @KisanMindset 2 роки тому +5

    ਹਸਾ ਹਸਾ ਦੂਹਰੇ ਕਰਤੇ 🤣🤣🤣🤣🤣🤣🤣😂😂😂😂

  • @mannwarrior8308
    @mannwarrior8308 2 роки тому +2

    ਟਾਟਾ ਕੀਤਾ ਬੰਤ ਨੇ ਗੁੱਸਾ ਕੀਤਾ ਉਹੀ ਕਰਨੈਲ ਤੇ ਲੱਗਦਾ 😂😂👍🏻👍🏻🙏

  • @ekamsingh6439
    @ekamsingh6439 2 роки тому +1

    ਘਰ ਦਾ ਮੁਖੀਆ ਹੋ ਜੇ ਲੂਚ ਪੁਣੇ ਤੇ 🤣🤣🤣🤣🤣🤣🤣🤣🤣🤣🤣🤣

  • @sukhpalsingh9477
    @sukhpalsingh9477 2 роки тому +26

    ਲਾਡੀ ਦੀ ਐਕਟਿੰਗ ਘੈਂਟ ਬਹੁਤ ਵਧੀਆ 👍👍🙏

  • @KaranKumar-mc7yw
    @KaranKumar-mc7yw 2 роки тому

    ਬਹੁਤ ਵਦੀਆ ਸਭ ਦੀ ਐਕਟਿੰਗ ਹੈ , ਤੇ ਬੇਬੇ ਦੇ ਤਾਂ ਕੀ ਕਹਿਣੇ ...........ਵਦੀਆ ਐਕਟਿੰਗ ਬੇਬੇ ਜੀ 🙏🙏👌👌👌

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @gagandeepkaursandhu7999
    @gagandeepkaursandhu7999 2 роки тому +6

    ਗੁੱਸਾ ਨੀ ਕਰੀ ਦਾ ਬਾਈ ਟਾਟਾ ਕਰੀ ਦਾ ਸਾਡਾ ਕਰਨੈਲ ਬਾਪੂ ਤਾਂ ਸਾਊ ਈ ਬਾਲਾ 👌👌

  • @rachhpalsingh78466
    @rachhpalsingh78466 3 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @sukhdhillonpb4671
    @sukhdhillonpb4671 2 роки тому

    ਲਾਡੀ ਤੇ ਬੰਤ ਦੋਵਾ ਦੀ ਐਕਟਿੰਗ ਬਹੁਤ ਵਧੀਆ ਬੰਤ ਦੇ ਡਾਇਲੋਗ ਵੀ ਬਹੁਤ ਵਧੀਆ ਬਾਕੀ ਸਾਰੀ ਟੀਮ ਵਧੀਆ ਬੰਤ ਨੂੰ ਸਾਰੀ ਵੀਡੀਓ ਨਾਲ ਰੱਖੋ

  • @soniakumari3986
    @soniakumari3986 2 роки тому +2

    ਵਿਚੋਲੇ ਦਾ role bht funny lgda👌👌🤣🤣

  • @klartv8251
    @klartv8251 2 роки тому +2

    ਬਹੁਤ ਵਧੀਆ ਮੇਰੇ ਵੀਰ
    ਮੇਰੇ ਪਿੰਡ ਬਦਰਾ

  • @ameenkhan1221
    @ameenkhan1221 2 роки тому +12

    ਕਰਨੈਲ 22ਨੇ ਨਛੱਤਰ ਛੱਤੇ ਆਲਾ ਕਰੈਕਟਰ ਬਹੁਤ ਵਧੀਆ 💕💕

  • @nardeepdhimanjilasangrursa2230
    @nardeepdhimanjilasangrursa2230 2 роки тому

    ਬਹੁਤ ਵਧੀਆ ਵਡਿੳ ਜੀ Good 👌👌👌👌👌👌👍👍👍👍👍💯💯💯💯

  • @Simransimransingh736
    @Simransimransingh736 10 місяців тому

    ਬਾਈ, ਸਾਰਿਆ,ਦੀ, ਐਕਟਿੰਗ, ਬਹੁਤ, ਵਧੀਆ,ਵਾਲਾ,ਹਸਾਉਦੇ,ਨੇ,ਰੋਦੇ, ਨੂੰ, ਵੀ,ਹਸਾਦੇਣ, ਅਸੀਂ,ਤਾ,ਸਾਰੇ, ਵੀਡੀਓ,ਲਾਇਕ,ਸੇਅਰ,ਕਮੈਟ,ਸਰਸਕਾਇਬ, ਕਰਦਿਆਂ,ਲਵ,ਯੂ,ਸਾਰੀ, ਟੀਮ ਨੂੰ

  • @Pandher22g
    @Pandher22g 2 роки тому +1

    ਜੇ ਮਾਰੀ ਮੁੱਕੀ ਦੋਰਾ ਪਾ ਦਿਉ ਤੈਨੂੰ ਮੈਂ ਦੱਸਾਂ 👌👌👌👍👍

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @JashanSingh-zc5od
    @JashanSingh-zc5od 2 роки тому +5

    Very very nice karnail t siri ni pur chadan dinde rishta munda ta kuwara hi rahu lagdda😅😅😅😂😂🤣🤣🤣🤣😁😁😁

  • @malkitsingh7678
    @malkitsingh7678 2 роки тому +5

    ਬੰਤ ਸਿੰਘ ਦਾ ਵੀ ਕਰੈਕਟਰ ਬਹੁਤ ਵਧੀਆ ਹੈ ਸਿਰਾ ਨਛੱਤਰ ਛੱਤਾ 🤣😂😂😂🤣🤣

  • @PreetGondara-i8e
    @PreetGondara-i8e Рік тому

    ਬਹੁਤ enjoyable hai ਪਹਿਲੀ ਤੋਂ 109 ਤੱਕ ਸਾਰੇ episode ਦੇਖੇ ਨੇ, bt ਮਾਹਣੋਂ ਦਾ ਆਪਣੀ ਸੱਸ ਨਾਲ ਗਲਤ ਤਰੀਕੇ ਨਾਲ ਬੋਲਣਾ, ਤੂੰ ਕਹਿਕੇ ਬੋਲਣਾ ਅਤੇ ਭੌਂਕੀ੍ ਨਾ ਜਾ ਬੁੜੀਏ ਕਹਿਣਾ ਬਹੁਤ ਬੁਰਾ ਲੱਗਦਾ ਹੈ ਅਤੇ ਸਾਰੀਆਂ ਕੁੜੀਆਂ ਲਈ ਗਲਤ ਮੈਸੇਜ ਹੈ।

  • @hrmn980
    @hrmn980 Рік тому

    ਕਰਨੈਲ-ਮੈਂ ਤਾਂ ਇੱਥੇ ਹੀ ਰਿਹਾ ਕਰੂੰ 🤣🤣🤣

  • @gagandeepbrar8363
    @gagandeepbrar8363 2 роки тому +1

    Ramme botha dekh botha 😂😂😂😂😂 sirraa karnail

  • @Bawa._.Gamer12
    @Bawa._.Gamer12 2 роки тому +3

    ਬੰਤ ਨੂੰ ਕਿਥੇ ਲੋਕੇ ਰਖਿਆ ਸੀ

  • @jagpreetsingh6617
    @jagpreetsingh6617 2 роки тому +7

    ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੋ।🤣🤣🤣🤣🤣

  • @Globalkabbadiupdates
    @Globalkabbadiupdates 2 роки тому +7

    ਇਸ ਪਾਰਟ ਵਿੱਚ ਵਿਚੋਲੇ ਨੇ ਐਂਟਰੀ ਵਿੱਚ ਹੀ ਸਿਰਾ ਲਾ ਦਿੱਤਾ, ਆਹ ਭਾਗ ਵਿੱਚ ਤਾਂ ਅੱਤ ਕਰ ਦਿੱਤੀ ਅੱਖਾਂ ਵਿੱਚੋਂ ਪਾਣੀ ਨਿਕਲੀ ਗਿਆ ਸੀ,,ਲਾਸਟ ਵਿੱਚ ਵਿਚੋਲੇ ਦੀ ਚੀਕ ਨਿਕਲ ਗਈ,🤣🤣

  • @Akashsingh-oi3qt
    @Akashsingh-oi3qt 2 роки тому +3

    bahut sirra bant di acting wi bahut gaint🤣🤣🔥🔥🔥

  • @surmukhsingh6513
    @surmukhsingh6513 2 роки тому +5

    ਸਭ ਤੋਂ ਸਿਰੇ ਵੀਡੀਉ,,,,, ਚੱਲਣ ਦੇਓ ਲਗਾਤਾਰ,,,,,🎉🎉🎉

  • @GagandeepSingh-qy9tp
    @GagandeepSingh-qy9tp 2 роки тому

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @gurdeeptejay7295
    @gurdeeptejay7295 2 роки тому +1

    ਬਹੁਤ ਵਧੀਆ ਵੀਡੀਓ ਐ ਬਾਈ। Very Nice.

  • @Kabaddi_5911_
    @Kabaddi_5911_ 2 роки тому +2

    Saun da mahina rutt pyar di 🤣🤣🤣😂😂 mstt

  • @ਮਾਨਸਾਬਬਹਾਵਵਾਲੀਆ

    ਵੱਡਾ ਨੱਛਤਰ ਛੱਤਾ ਇਹ🤣🤣

  • @harmandhaliwal5589
    @harmandhaliwal5589 2 роки тому +2

    Karnal di acting buhat attt lagdi a menu best hero karnal

  • @HardeepSingh-xx2fy
    @HardeepSingh-xx2fy 2 роки тому +1

    Karnail 👌 favourite character a bai 😆😆

  • @manshahiajk6135
    @manshahiajk6135 2 роки тому +23

    ਬਹੁਤ ਵਧੀਆ ਵਡਿਓ ਜੀ 👌👌😍❤❤ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ

  • @sharmagurney
    @sharmagurney 2 роки тому +4

    y hss hss k dhid dukn lgya yrr bant di acting siraaa yr 😂😂😂😂

  • @mr.sukhpalsingh
    @mr.sukhpalsingh 2 роки тому +1

    ਤੰਦੂਰੀ ਅੰਬ 😂😂😂👌

  • @immortalcyanogen779
    @immortalcyanogen779 2 роки тому

    ਬਾਈ ਤੁਸੀਂ ਬਹੁਤ ਤਰੱਕੀ ਕਰੀ ਆ ਐਕਟਿੰਗ, ਕਾਰਿਓਗਰਫੀ, ਸਾਰੇ ਕਾਸੇ ਚ। ਆਈਂ ਖਿੱਚਕੇ ਰੱਖੋ। ਸਾਰੇ ਜਾਣਿਆ ਦੀ ਐਕਟਿੰਗ ਸਿਰਾ।

  • @randhirsingh8223
    @randhirsingh8223 2 роки тому

    Bahut vadhia Bant tere krke te Karnail krke video nu char chand lg jande ne. bahut vadhia and gajab di acting bant di ...sabash bant .

  • @kulwnderjit4799
    @kulwnderjit4799 2 роки тому +1

    ਟੋਭੇ ਤੋਂ ਪਰੇ ਇਟਲੀ 🤣🤣🤣

  • @ramandeep5809
    @ramandeep5809 2 роки тому

    Bhut vadia video first part v bhut vadia c very good work all team

  • @jsb7660
    @jsb7660 2 роки тому +3

    ਬਹੁਤ ਵਧੀਆ ਕਰਨੈਲ ਤੇ ਬੰਤ ਸਿਰਾ ਕਰੋੰਦੇ ਨੇ 😂😂 ਬੰਤ ਨੂੰ ਕਿੱਥੇ ਲਕੋਇਆ ਹੋਇਆ ਸੀ ਓਦਣ ਦਾ ਘੈਂਟ ਆਂ ਬੰਤ ਵਾਲਾ ਕਰੈਕਟਰ ਵੀ 😂😂

  • @amanhari6231
    @amanhari6231 2 роки тому +2

    Ramey Bhai de acting bahut Hi vadeya 👌👌👌👌👌👌

  • @jagjitsingh5654
    @jagjitsingh5654 2 роки тому +8

    ਕੁੜਮ ਕੁੜਮਣੀ ਦਾ ਰੋਲ ਵਾਲਾ ਵਧੀਆ ਹੈ god bless all team

  • @abcxyz8668
    @abcxyz8668 2 роки тому

    Bahut hi achha.....i
    Maa ka role karne wali artist ki super acting hai...i
    Una Himachal mein bhi aesi hi hota hai hahaha 🤣🤣😂

  • @NarinderKumar-uz4hy
    @NarinderKumar-uz4hy 2 роки тому +2

    Sale sak de , Ram bhi sirra londa ! Rupaiya dena 10000 /-.

  • @deepgill3062
    @deepgill3062 2 роки тому

    Ladi y jindabad kernel buda jindabad 🥳🥳🥳🥰🥰😍😘😘🥳🥰😍😘🥳🥳🥰😍😘🥳🥰😍🥳🥳😍😍

  • @sukhpreetsingsukhpreetsing2384
    @sukhpreetsingsukhpreetsing2384 2 роки тому

    Haha sira siraaaaaaaaaaaaaaa siraaaaaaa veer gg

  • @gurpreetchahal4119
    @gurpreetchahal4119 2 роки тому +4

    Asli acting bant di full spot bant👍✌

  • @amanrandhawa7900
    @amanrandhawa7900 2 роки тому

    Bht nycc video aa bhai ji maja aa gaya dakh k 😍😍😍😍😍😍

  • @jasmeetsran1585
    @jasmeetsran1585 2 роки тому +1

    ਬਹੁਤ wdia concept a

  • @manpreetdhindsa
    @manpreetdhindsa 2 роки тому +6

    ਮੈਨੂੰ ਕਰੀ ਆ TATA ਕੀਤੇ 😅😅

  • @Bawa._.Gamer12
    @Bawa._.Gamer12 2 роки тому +1

    ਵਿਡੀਉ ਬਹੁਤ ਹੀ ਵਧੀਆ ਲੱਗੀ ਪਰਿਵਾਰ ਵਿਚ ਦੇਖਣ ਵਾਲੀ ਹੈ ਪਰ ਬੰਤ ਕੌਰ ਔਰ ਪ੍ਰੀਤੋ ਦਾ ਰੋਲ ਬਹੁਤ ਹੀ ਵਧੀਆ ਲੱਗਿਆ ਕੁੜਮ ਕੁੜਮਣੀ ਵਰਤਣਗੇ ਵਿਚਾਰੇ ਬੰਤ ਵਰਗੇ ਸੜਨ ਗੇ ਧੰਨਵਾਦ ਜੀ

  • @IndDonateFood
    @IndDonateFood 2 роки тому +1

    Vase ta bai ਸਾਰੀਆ ਹੀ ਵੀਡਿਓਜ਼ seera ਹੁੰਦੀਆ ਨੇ ਪਰ ਆਹ ਵੀਡਿਓ ਤਾਂ ਬਾਹਲੀ ਜਿਆਦਾ entertainment ਵਾਲੀ ਹੈ seerraa end ਰੋਮਾਂਚਕ ਬਹੁਤ ਜਿਆਦਾ ਵਧੀਆ ਹੈ

  • @jagsserchatha2754
    @jagsserchatha2754 2 роки тому +10

    ਘਰ ੳਦੋ ਉਜੜ ਦਾ ਜਦੋ ਘਰ ਦਾ ਮੁਖੀ ਹੋਜੇ ਲੁਚ ਪੁਣੇ ਤੇ😂😂

  • @lovisingh469
    @lovisingh469 2 роки тому

    Ikk saun da mheena rutt pyaar di chaar vaari piche mod ke dekhiya sirra kraata yrr

  • @balvirsingh9189
    @balvirsingh9189 2 роки тому +2

    ਬੰਤ ਤੁਰਦਾ ਵਾਲਾ ਘੈਂਟ ਆ

  • @superfastmalwanews1937
    @superfastmalwanews1937 2 роки тому +3

    Tanduri ambb varga noorr🤣🤣🤣🤣🤣🤣🤣gadi ch jnde nu tata kri🤣🤣🤣🤣🤣

  • @Harpal7653
    @Harpal7653 2 роки тому +12

    ਬਹੁਤ ਹੀ ਮਨੋਰੰਜਕ ਵੀਡੀਓ 😀😁😀😁😀😁😀

  • @ਮੱਘਰਹਮੀਰਗੜ੍ਹ

    Very nice video end my favourite babbe 🙏🙏

  • @chamkaursingh793
    @chamkaursingh793 2 роки тому +6

    ਕਰਨੈਲ ਸਾਹਮਣੇ ਹੋ ਹੋ ਵਹਿੰਦੀ ਸੀ😂😂😂😂😂

  • @hardeepsidhu2055
    @hardeepsidhu2055 2 роки тому +1

    ਬਹੁਤ ਵਧੀਆ ਵੀਡੀਓ ਹੈ

    • @harbhajansingh5390
      @harbhajansingh5390 2 роки тому +1

      💝💝💝👍👍👍💉💉💉💋💋💋😜😜😜💄💄💄💝💝💝👍👍👍💉💉💉💋💋💋😝😝😝💄💄💄

  • @sandeepsinghkubbe8792
    @sandeepsinghkubbe8792 2 роки тому

    Bale siraaaa bnde ne 😇☺️😃😊🤣😂😇🤣🤣☺️

  • @gagandeepkaursandhu7999
    @gagandeepkaursandhu7999 2 роки тому

    Bahut vadea video karnail babu ta ghant aa

  • @guppidandiwal5728
    @guppidandiwal5728 2 роки тому +2

    LADDI veer di acting bhut gaint 👌👌👌❤❤❤❤❤❤❤

  • @likharikharoud1842
    @likharikharoud1842 2 роки тому

    Bhut sohni video aa bhra ❤️💫✅✍️

  • @ganibaikhan4513
    @ganibaikhan4513 2 роки тому

    Siraa 👌👌😊

  • @FaraattaTv
    @FaraattaTv 2 роки тому

    Patandar bahut siraa karda , sire team siraaa , full entertainment

  • @desipenduvirsa
    @desipenduvirsa 2 роки тому +1

    Bht hi ghaint video

  • @legendgamer833
    @legendgamer833 2 роки тому

    Siraa Bhai love you yarro jatt sauda team nu laddi sirra 💕💕💕💕💕

  • @gurwindersingh5648
    @gurwindersingh5648 2 роки тому +2

    Ghar da mukhi hojje luchpunne te 😂😂😂🥰

  • @deepwoodwork1483
    @deepwoodwork1483 2 роки тому +1

    nyc bahi ji siraaa aa video 😂😂😂😂😂

  • @akgemernewsatetsvideo1194
    @akgemernewsatetsvideo1194 2 роки тому

    Very very fither and funny Video y g 📷📷🎦🎦📽📽

  • @jatindersingh-dp3df
    @jatindersingh-dp3df 2 роки тому

    Butta yy sirraaa kra rakhya 👌👌👌

  • @lakhasingh6097
    @lakhasingh6097 2 роки тому +2

    Very nice video bhai Jinder God bless Puri team ❤️❤️

  • @malkitsingh2145
    @malkitsingh2145 2 роки тому +3

    Karnail munda pakka viah ke hatu🙏🏻🙏🏻🙏🏻🙏🏻🙏🏻😂😂😂😂😂

  • @guruvlogs7788
    @guruvlogs7788 2 роки тому

    Ladi karnal very nice video ok jindera

  • @HarpalSingh-jf5dx
    @HarpalSingh-jf5dx 2 роки тому +4

    Very entertaining family drama, bant di acting bahut pasand aayi

  • @kulwindersidhu4924
    @kulwindersidhu4924 2 роки тому

    Sari team bahut vadia Comedy kardi aa

  • @gopycheema3251
    @gopycheema3251 2 роки тому

    Bht vdiya supar

  • @LovepreetSingh-vv5sm
    @LovepreetSingh-vv5sm 2 роки тому

    ਬਹੁਤ ਵਧੀਆ ਵੀਡੀਓ bhai g👍🙏

  • @kulwinder169
    @kulwinder169 2 роки тому

    ਪਾਈਏ ਦਾ ਤੂੰ ਬੰਦਾ 🤣🤣🤣🤣🤣🤣

  • @sukhiduggankaur384
    @sukhiduggankaur384 2 роки тому +5

    ਰਸੌਲੀ 😂😂😂😂

  • @narinderghuman1176
    @narinderghuman1176 2 роки тому

    Very nice and very funny😜😝😝😝🤣😝😜 video

  • @virpalaman4441
    @virpalaman4441 2 роки тому

    Best of luck 👍👍👍next part please

  • @gurdeepdhaliwal3668
    @gurdeepdhaliwal3668 2 роки тому

    ਮੋਨੋ ਮਿਲਜੂ ਬਾਈ ਕਰਦੋ ਹਿੱਲਾ ਵਸੀਲਾ ਮੇਰੇ ਖਾਤਰ

  • @singhjagjeet6171
    @singhjagjeet6171 2 роки тому

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @maniamrit1137
    @maniamrit1137 2 роки тому +1

    Jma Sira Laya pya Laddi ne taa

  • @KisanMindset
    @KisanMindset 2 роки тому +1

    Jma sirra y

  • @maniamrit1137
    @maniamrit1137 2 роки тому +1

    NYC video all best off luck 🍀 all team nu ji

  • @jattboys9655
    @jattboys9655 2 роки тому

    Siraa lya pya bro

  • @harpreetkumar467
    @harpreetkumar467 2 роки тому

    Very nice video good acting Ram singh

  • @preetshergill4910
    @preetshergill4910 2 роки тому +2

    ਬੰਤ ਸੱਭ ਤੋਂ ਵੱਧ ਸਿਰਾ ਕਰਾਉਂਦਾ 🤣😂

  • @kamaldeepsingh5564
    @kamaldeepsingh5564 2 роки тому +28

    Laddi bhai sirra lata
    Best dialogue ' ek soun da mahina rut pyar di'😂😂😂😂

  • @malkitsingh7678
    @malkitsingh7678 2 роки тому

    ਵਿਸਾ ਬਹੁਤ ਵਧੀਆ, ਸਮਾਜ ਦੇ ਨੇੜੇ ਦਾ ਜੀ।

  • @sandhuladhewal7204
    @sandhuladhewal7204 2 роки тому +7

    ਮਾਰ ਕੇ ਕੂਹਣੀ ਦੌਰਾ ਪਾਦੂ 😂😂😂😂