ਸਹੁਰਾ ਕਹਿੰਦਾ ਮੈਂ ਦੂਜਾ ਵਿਆਹ ਕਰਾਓ। ਪ੍ਰੌਹਣਾ ਨਵੀਂ ਮੰਮੀ ਲਿਆਕੇ ਦਿਉ 😁. Latest comedy video 2023

Поділитися
Вставка
  • Опубліковано 14 жов 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 303

  • @amrindrasingh1077
    @amrindrasingh1077 Рік тому +11

    ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਸਾਰੇ ਕਲਾਕਾਰ ਮਿੱਤਰ ਬਹੁਤ ਹੀ ਜਿਆਦਾ ਸਮਝਦਾਰ ਅਤੇ ਸਿਆਣੇੇ ਹੋ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੀ ਜਵਾਨੀ ਮਾੜੇ ਮਾਰੂ ਨਸਿਆਂ ਦੀ ਦਲਦਲ ਵਿੱਚ ਫਸ ਰਹੇ ਹਨ ਇਹਨਾਂ ਨੁੰ ਬਚਾਉਣ ਲਈ ਕੁੱਝ ਕਰਨ ਦੀ ਜ਼ਰੂਰਤ ਏ ਇਸ ਚਿੱਟੇ ਵਰਗੇ ਮੈਡੀਕਲ ਵਰਗੇ ਮਾੜੇ ਮਾਰੂ ਨਸਿਆਂ ਨੇ ਆਪਣੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਏ ਇਹਨਾਂ ਨੁੰ ਬਚਾਉਣ ਲਈ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਏ ਇਸ ਕਰਕੇ ਦੋਸਤੋ ਬੇਨਤੀ ਕਰਦੇ ਹਾਂ ਕਿ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਜਵਾਨੀ ਤੇ ਪੰਜਾਬ ਦਾ ਪਾਣੀ ਦੋਵੇਂ ਬਚ ਜਾਣਗੇ ਜੀ

  • @jinderbugerjattsauda
    @jinderbugerjattsauda Рік тому +19

    ਵੀਡਿਉ ਨੂੰ ਸੇਅਰ ਕਰਿਆ ਕਰੋ ਮਿੱਤਰੋ 🙏🙏

    • @AmritpalSingh-xm1hu
      @AmritpalSingh-xm1hu Рік тому +3

      ਜਿੰਦਰ ਬਾਈ ਆਪਣਾ ਨੰਬਰ ਭੇਜੋ ਬਾਈ ਜੀ ਮੇਰਾ ਪਿੰਡ ਕਾਹਨੇ ਕੇ ਬਾਈ ਅੰਮ੍ਰਿਤ ਢਿੱਲੋਂ

  • @inderjitbhatti3288
    @inderjitbhatti3288 Рік тому +10

    ਵਾਹਿਗੁਰੂ ਜੀ ,ਬਹੁਤ ਵਧੀਅਾ ਹਾਸਿਅਾ ਵਾਲੀ ਹੈ ਵੀਡੀਓ ਹੈ ਸੰਦੀਪ ਘੈਟ ਰੋਲ ਕੀਤਾ ਜਿੰਦਰ ਵੀਘੈਟ ਲਗਿਅਾ ਸਾਰੇ ਬਹੁਤ ਵਧੀਅਾ ਫੁੱਲ ਹਾਸਾ ਅਾੲਿਅਾ

  • @jaggaaulakh301
    @jaggaaulakh301 Рік тому +6

    ਲਫੈਂਡ ਸੋਹਰਾ ਗਿੱਟਲ ਪੌਹਣਾ 😂😂🤣🤣🤣👌👌👌

  • @rachhpalsingh78466
    @rachhpalsingh78466 2 місяці тому

    ਨਸ਼ੇ ਕਰਨ ਵਾਲਿਆਂ ਦੇ ਹਲਾਤਾਂ ਦੀ ਇਨ ਬਿਨ ਤਸਵੀਰ ਪੇਸ਼ ਕਰਦੀ ਹੈ ਤੁਹਾਡੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @ekamgill314
    @ekamgill314 Рік тому +4

    ਸਾਡੀ ਸਾਰੀ ਟੀਮ ਨੂੰ ਬਹੇ ਗੁਰੂ ਚੜ੍ਹਦੀ ਕਲਾ ਬਖਸ਼ੇ, ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਕਿ ਬਹੁਤ ਵਧੀਆ ਲੱਗਦੀਆਂ ਹਨ, ਏਕਮ ਗਿੱਲ

  • @rachhpalsingh78466
    @rachhpalsingh78466 2 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sukhiduggankaur384
    @sukhiduggankaur384 Рік тому +8

    ਕਰਨੈਲ ਦੀ ਤਰ੍ਹਾਂ ਰੋਣਾ ਲੱਗ ਪਿਆ, ਵੀਡੀਓ ਵਧੀਆ ਲੱਗੀ

  • @harjeet_maan_
    @harjeet_maan_ Рік тому

    ਬਹੁਤ ਵਧੀਆ ਗੱਲਾਂ ਵੀਰ ਸਿਰਾਂ ਕਰਾਉਂਦੇ ਆ

  • @amarjitsingh1946
    @amarjitsingh1946 Рік тому

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @gopycheema3251
    @gopycheema3251 Рік тому +1

    Bht vdiya supar ghaint story

  • @sukhwindersidhu9105
    @sukhwindersidhu9105 Рік тому +2

    ਬੰਤ ਸਿਹਾ ਸਿਰਾ ਲਗਾ ਦਿੱਤਾ ਆਹ ਜਿਹੜੀ ਜਿੰਦਰ ਦੀ ਸੇਵਾ ਕਰ ਦਿੱਤੀ ਬਹੁਤ ਵਧੀਆ ਕੀਤਾ।ਰਾਮੇ ਦੀ ਐਕਟਿੰਗ ਬਹੁਤ ਵਧੀਆ ਜੀ।

  • @officialjatt474
    @officialjatt474 Рік тому +2

    Nice video y g ekamjeet Dhaliwal daraj barnala

  • @balwantsingh1942
    @balwantsingh1942 Рік тому

    Very.nice video ਸਿਰਾਂ ਕੰਮ❤️❤️❤️❤️

  • @moosedrilla8217
    @moosedrilla8217 Рік тому +1

    Ram Veera bhut sirra krda ✌️😂😂

  • @komalpreetkaur837
    @komalpreetkaur837 Рік тому +1

    ਵਿਡੀਉ ਬਹੁਤ ਵਧੀਆ ਜੀ

  • @gurjindersingh3638
    @gurjindersingh3638 Рік тому +10

    Sari team nu sat Shri akal jatt sauda g 🙏 bahut vadia story all the best waheguru g chardi klla rakhe g 🙏🥀❤️🥀👌 Yamuna Nagar

  • @surinder5911
    @surinder5911 Рік тому +5

    ਬਹੁਤ ਵਧੀਆ ਵੀਡੀਓ ਆ 🤣🤟🤟❌

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ

  • @Darshan_singh_jagal
    @Darshan_singh_jagal Рік тому +1

    ਬਹੁਤ ਵਧੀਆ ਵੀਡੀਓ

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @pipalsingh1117
    @pipalsingh1117 Рік тому +1

    Pipal Singh ❤♥️💔💔💚💚💛💔💔🙂🙂😀😃

  • @satgursingh1070
    @satgursingh1070 Рік тому +2

    Shera end hi a ji all tem 🙏

  • @GurpreetSingh-df7nc
    @GurpreetSingh-df7nc Рік тому +1

    Baabul te julam na kro jinder da dialogue te baitle jnaniye sandeep da dialogue end all team siraaa hi siraaa bakmaal

  • @clairevandenhoeke794
    @clairevandenhoeke794 11 місяців тому

    Had karti kehnde 3 pandha de ke gayusala vich Chad Ava ge😂😂😂😂😂😂 nice seen ...or kuri da seen acha lagya

  • @manjindersinghbhullar8221
    @manjindersinghbhullar8221 Рік тому +2

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਵਧੀਆ ਵੀਡੀਓ 👍🏻👍🏻👍🏻

  • @jashansidhu9450
    @jashansidhu9450 Рік тому

    ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਿਰਾ ਸਾਰੀਆਂ ਦੀ

  • @diljeetsingh4370
    @diljeetsingh4370 Рік тому +3

    ਬਹੁਤ ਵਧੀਆ ਕੰਮ ਬੰਦ ਕੇ 😂😂😂

  • @AmrikSingh-vn6dc
    @AmrikSingh-vn6dc Рік тому +1

    ਲਾਇਮਾਨ ਵਾਈ ਲਾਡੀ ਲਵ ਜੂ

  • @manpreetsidhu2178
    @manpreetsidhu2178 Рік тому

    Very nyc video bahut vdia aa ji

  • @sarbjeet5759
    @sarbjeet5759 3 місяці тому +1

    ❤🎉

  • @JagjeetSingh-bq4og
    @JagjeetSingh-bq4og Рік тому

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @jagpreetsinghsidhu145
    @jagpreetsinghsidhu145 Рік тому +2

    Sira video y thudia sab videos ghant hundia ne y bhutt wait karde aw thudi video lai ❤️❤️❤️

  • @GurpreetSingh-fq7di
    @GurpreetSingh-fq7di Рік тому +5

    Very nice video your all team members work always awesome Brother Shera,Laddy,Jinder 👍❤️🌹🙏🙏

  • @LaddiMohliay
    @LaddiMohliay Рік тому +14

    ਮੈ ਨੀ ਖਾਂ ਦਾ ਖੂਦਾ ਰੋਟੀ ਰਾਟੀ😂

    • @harbhajansingh5390
      @harbhajansingh5390 Рік тому +1

      😇😇😇😇😇💋💋💋💋💋💝💝💝💝💝👍👍👍👍👍💉💉💉💉💉🍒🍒🍒🍒🍒🍕🍕🍕🍕🍕😍

  • @amarikrai7437
    @amarikrai7437 Рік тому +1

    Nice video

  • @rajabrar7879
    @rajabrar7879 Рік тому +1

    ਬਹੁਤ ਵਧੀਆ ਵੀ ਡੀ ਉ

  • @jawandhalovey8553
    @jawandhalovey8553 Рік тому

    ਚੱਲਪਾ 😂😂😂

  • @baljeetkoursamra9942
    @baljeetkoursamra9942 Рік тому

    ਵੈਤਲੇ 😂😂😂😂😂😂

  • @gursewaksingh-ov7hr
    @gursewaksingh-ov7hr Рік тому +6

    Ram veer hamesha badiya acting,🌹🌹

  • @jattboys9655
    @jattboys9655 Рік тому

    Siraa lya pya bro

  • @deepbrar6357
    @deepbrar6357 Рік тому

    Vry nyc ..love from new zland

  • @bahiabelt3402
    @bahiabelt3402 Рік тому +1

    ਕਿਹੜਾ ਪੜ ਦੀ ਆ ਇਹ ਆਈ ਵੱਡੀ ਨਾਨ ਮੈਡੀਕਲ ਵਾਲੀ ਇਹ ਬੋਲਣਾ ਸੀ ਏਥੇ😜😂

  • @rachhpalsingh78466
    @rachhpalsingh78466 2 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @balkarsingh-nn5le
    @balkarsingh-nn5le Рік тому +2

    Bhut hi vadiya very funny veere 😂😂👌👌

  • @sukhbitkaursukhbitkaur4113
    @sukhbitkaursukhbitkaur4113 Рік тому +1

    Hahaha bhut vadhia video ji

  • @sandeepparmar5106
    @sandeepparmar5106 Рік тому +1

    Jinder att

  • @ajaibbrar987
    @ajaibbrar987 Рік тому +1

    Good

  • @BalwinderSingh-zb6gc
    @BalwinderSingh-zb6gc Рік тому

    Bahut Vadhia Video aa Ji

  • @sukharatol6515
    @sukharatol6515 Рік тому +2

    Rama Karnal very nice acting

  • @FaraattaTv
    @FaraattaTv Рік тому +4

    Katta di acting siraa 😂

  • @LovePreet-vg9kv
    @LovePreet-vg9kv Рік тому +1

    Nice videos

  • @punjabicookingvideo9323
    @punjabicookingvideo9323 Рік тому

    Bro tohadiaa sariaa video nice hundiaa bro

  • @salindersingh7708
    @salindersingh7708 Рік тому +3

    very good acting all team

  • @bhadarsingh1871
    @bhadarsingh1871 Рік тому

    Very nice video thanks all team nu

  • @sukhpalsingh9477
    @sukhpalsingh9477 Рік тому +9

    ਬਹੁਤ ਵਧੀਆ 👍👍

  • @Rani_bhua001
    @Rani_bhua001 Рік тому +3

    ਬਹੁਤ ਹੀ ਵਧੀਆ

  • @buttakhan1411
    @buttakhan1411 Рік тому +2

    Jinder bhai nice 👍👌👌👌👌🔥🔥

  • @gurpartapsinghtiwana450
    @gurpartapsinghtiwana450 Рік тому

    Bahut vadia sari team

  • @BaljinderSingh-jt2mn
    @BaljinderSingh-jt2mn Рік тому +4

    Waheguru ji charrdi kla ch rkhn tuhanu

  • @dalwindersingh4845
    @dalwindersingh4845 Рік тому +1

    ਬਹੁਤ ਹੀ ਵਧੀਆ ਵੀਰ ਜੀ

  • @Sippy855
    @Sippy855 Рік тому +77

    ਸੇਅਰ ਕਰਿਉ ਬਾਈ ਦੱਬ ਕੇ✌️

    • @amrindrasingh1077
      @amrindrasingh1077 Рік тому +5

      ਸ਼ੇਰ ਵੀਰ ਆਪਣਾ ਨੰਬਰ ਭੇਜਿਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੇ ਮਸਲੇ ਵਾਰੇ ਤੁਹਾਡੇ ਨਾਲ ਰਾਬਤਾ (ਗੱਲਬਾਤ )ਕਰਿਆ ਜਾਵੇ ਜੀ

    • @palkhehra3850
      @palkhehra3850 Рік тому

      Very nice vedio

    • @darshansingh2024
      @darshansingh2024 Рік тому

      Ok ver g

    • @harpreetkaur-bz5yw
      @harpreetkaur-bz5yw Рік тому

      Gaint bro ❤

    • @harpreetkaur-bz5yw
      @harpreetkaur-bz5yw Рік тому

      Love from canada❤

  • @Luciferchacha
    @Luciferchacha Рік тому

    Sareya di acting full kaint aa specialy LADDI di v kaint aa😊

  • @gorapardhan1494
    @gorapardhan1494 Рік тому

    ਸਾਰੇਆ ਦਾ ਰੋਲ ਬਹੁਤ ਵਧੀਆ ਹੈ

  • @sukhwindersidhu9105
    @sukhwindersidhu9105 Рік тому +1

    ਵੀਰ ਜੀ ਸਾਡੇ ਬਿਜਲੀ ਵਾਲੇ ਚਾਹ ਪਾਣੀ ਘੱਟ ਹੀ ਪੀਦੇ ਹਨ ਪੈਸੇ ਭਾਵੇਂ ਵੱਧ ਲੈ ਜਾਣ।

  • @bobbymaan3541
    @bobbymaan3541 Рік тому

    Sirra Kara ta y bant

  • @nirmalsingh9553
    @nirmalsingh9553 Рік тому +1

    nice video 👍👍

  • @gsvvsh3983
    @gsvvsh3983 Рік тому

    Dabbi aao mundeo bhut vadia a story - tuhadia god bless you

  • @sukhveersingh7541
    @sukhveersingh7541 Рік тому +3

    Very nice video 👍👍😅😅

  • @sukharatol6515
    @sukharatol6515 Рік тому

    ਜੱਟ ਸੋਦਾ ਵਾਲਿਓ ਬੱਲੇ ਬੱਲੇ ਕਰਾਈ ਪੲਈ

  • @amandeepkaurbutasingh714
    @amandeepkaurbutasingh714 Рік тому

    Sona galda jidar veera le hath malde c nale veera has de c

  • @varindersinghbagga8559
    @varindersinghbagga8559 Рік тому +1

    Sirra y

  • @Karnailjatt
    @Karnailjatt Рік тому +8

    Video nu like comment krke agge jrur share kro ji

    • @smartphonedoctor1242
      @smartphonedoctor1242 Рік тому

      ਬੰਤ ਦਾ ਰੋਲ ਵੱਧ ਤੋਂ ਵੱਧ ਰੱਖਿਆ ਕਰੋ

  • @panshipalsingh9117
    @panshipalsingh9117 Рік тому

    Sirra bai ji

  • @iqbalsandhu9344
    @iqbalsandhu9344 Рік тому +1

    ਸਿਰਾ ਲਾਤਾ ਸਾਰਿਆਂ ਨੇ

  • @navtejbrar1018
    @navtejbrar1018 4 місяці тому

    Jinder vdia act krda ghant aw

  • @happyhappysingh1745
    @happyhappysingh1745 Рік тому

    Very nice video🙏👍🙏👍❤❤❤❤

  • @ShivKumar-um6rj
    @ShivKumar-um6rj 3 місяці тому

    Sara group sira ha.

  • @amarjitsingh925
    @amarjitsingh925 Рік тому

    Sara22giandrama22giandLadi22giok👌👌👌👌👌👌👍👍👍👍

  • @dharmpreetchahal5683
    @dharmpreetchahal5683 Рік тому

    🔥🔥❤️❤️😂😍😍😂

  • @amandeepkaurbutasingh714
    @amandeepkaurbutasingh714 Рік тому

    Very good veer ji good video

  • @sunnyofficial_2939
    @sunnyofficial_2939 Рік тому +1

    ਮਾਸੜ ਜੀ ਸਿਰਾ ਲਾਤਾ 😂😂

  • @saabbajwa1419
    @saabbajwa1419 Рік тому +1

    Jinder bhra sirraaaaa

  • @darshansingh2024
    @darshansingh2024 Рік тому +2

    Very very nice ver g 😂😂

  • @sukhdhillonpb4671
    @sukhdhillonpb4671 Рік тому

    Bahut vadia jatt sauda team de acting

  • @Kidzopportunity
    @Kidzopportunity Рік тому +1

    Ehe ta sirra hi aw

  • @navdeepkaursangha8687
    @navdeepkaursangha8687 Рік тому +1

    Bhut gaint vedio ਜੱਟਾ

  • @mandeepgosalmandeepgosal4839

    Very nice vdo a choote veér

  • @sharmaji8749
    @sharmaji8749 Рік тому +1

    Bhut vdia video

  • @KkKk-gf6mg
    @KkKk-gf6mg Рік тому

    NYC video aa

  • @balkarghumanghumaan5430
    @balkarghumanghumaan5430 Рік тому

    Ghant video

  • @JaspalSingh-lc2eq
    @JaspalSingh-lc2eq Рік тому +2

    Very nice Video 👌👍😃😃

  • @palipalikhan
    @palipalikhan Рік тому

    ਜੇ ਈ ਸਾਬ ਸੁਚ ਕੱਟ ਲੀ

  • @RekhaRani-lj4ou
    @RekhaRani-lj4ou Рік тому +2

    😂😂 😂👌👌

  • @Cooking_time854
    @Cooking_time854 Рік тому

    Very beautiful video

  • @karamjeetsingh7407
    @karamjeetsingh7407 Рік тому

    v.v.nice video all artist v.v best👌👌

  • @pargatsingh9668
    @pargatsingh9668 Рік тому

    😂😂👍👍

  • @Pandher22g
    @Pandher22g Рік тому

    Sirraaa video a y g 👌👌

  • @sandeepsandy5520
    @sandeepsandy5520 Рік тому

    Ticher ta tnu kri ni 😀 hye oye rabba 😂😂

  • @manpreet-on7zw
    @manpreet-on7zw Рік тому +1

    ਬਹੁਤ ਵਧੀਆ ਬਾਈ 👌👌