ਗੱਡੀ-ਕਾਰ 'ਚ ਕਿਉਂ ਲੱਗ ਰਹੀ ਅੱਗ? ਬਚਾਅ ਕਿਵੇਂ? ਕਾਰ 'ਚ ਆਹ ਚੀਜ਼ਾਂ ਜਰੂਰ ਰੱਖੋ, Cars in India catch FIRE! Why?

Поділитися
Вставка
  • Опубліковано 12 чер 2024
  • ਗੱਡੀ-ਕਾਰ 'ਚ ਕਿਉਂ ਲੱਗ ਰਹੀ ਅੱਗ? ਬਚਾਅ ਕਿਵੇਂ? ਕਾਰ 'ਚ ਆਹ ਚੀਜ਼ਾਂ ਜਰੂਰ ਰੱਖੋ, Cars in India catch FIRE! Why? #Mitti #Punjab #safety
    ----
    ਗੱਡੀ-ਕਾਰ 'ਚ ਕਿਉਂ ਲੱਗ ਰਹੀਆਂ ਅੱਗ?
    ਬਚਾਅ ਕਿਵੇਂ? ਕਾਰ ਚ ਆਹ ਚੀਜ਼ਾਂ ਜਰੂਰ ਰੱਖੋ
    ਪਹਾੜਾਂ ਚ ਕਦੇ ਨਾ ਕਰੋ ਇਹ ਗਲਤੀ...
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 12

  • @charanjitsingh4388
    @charanjitsingh4388 13 днів тому +2

    ਮਕੈਨਿਕ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਗੱਡੀਆਂ ਬਾਰੇ । । ਧੰਨਵਾਦ ਜੀ।

  • @Dalbir-kr3od
    @Dalbir-kr3od 9 днів тому

    ❤ Wow ❤ ਕਿਆ ਬਾਤ ਹੈ,ਕਿਤਨੀ knowledge ਹੈ ਆਪ ਕੋ ਬਿੱਟੂ ਵੀਰ ਜੀ,ਜਿਤਨੀ ਵੀ ਤਾਰੀਫ਼ ਕਰੇਂ ਆਪਕੀ, ਕਮ ਹੋਗੀ,ਆਪਨੇ ਬਹੁਤ ਹੀ ਵਧੀਆ infotmation ਦੀ ਹੈ,ਜਿੰਨਾ ਵੀ ਹੋ ਸਕੇ ਇਹ ਵੀਡਿਓ ਸ਼ੇਅਰ ਕੀਤੀ ਜਾਣੀ ਚਾਹੀਦੀ ਹੈ,ਤਾਂ ਕਿ ਅੱਗ ਲੱਗਣ ਦੇ ਕਾਰਨ ਜਾਂ ਐਕਸੀਡੈਂਟ ਹੋਣ ਦੇ ਕਾਰਨ ਜੌ ਮੌਤਾਂ ਹੁੰਦੀਆਂ ਹਨ ਉਹਨਾਂ ਤੋ ਬਚਾਅ ਹੋ ਸਕੇ.

  • @vikramjitsingh7710
    @vikramjitsingh7710 13 днів тому +2

    ਅਗੇ ਪੈਟਰੋਲ ਡੀਜ਼ਲ ਇਕੱਲਾ ਹੁੰਦਾ ਸੀ ਹੁਣ ਵਿੱਚ ਕੈਮੀਕਲ ਮਿਕਸ ਹੁੰਦਾ। ਹੁਣ ਈਥਨੋਲ ਦੀ ਵਰਤੋਂ ਨਾਲ ਹੋਣ ਲਗ ਪਈ। ਈਥਨੋਲ ਬਹੁਤ ਜਲਦੀ ਅੱਗ ਫੜ੍ਹਦਾ ਦੂਜਾ ਗਰਮੀਆਂ ਵਿੱਚ ਰੇਡੀਏਟਰ ਵਿੱਚ ਕੂਲੇਂਟ ਜਰੂਰ ਪਾਓ ਜੌ ਇੰਜਨ ਡੰਡਾ ਰਹੇ ਤੇ ਤੇਲ ਦੀ ਟੈਂਕੀ ਕਦੀ ਫੁੱਲ ਨਾ ਕਰਵਾਓ ਦੌੜਾ ਖਾਲੀ ਰੱਖੋ। ਟੈਂਕੀ ਦੇ ਢਕਣ ਵਿੱਚ ਇਕ ਛੋਟਾ ਜਿਹਾ ਛੇਕ ਹੁੰਦਾ ਗੈਸ ਬਾਹਰ ਨਿਕਲਣ ਨੂੰ ਓਹ ਚੈੱਕ ਜਰੂਰ ਕਰਵਾਓ।

  • @PritamS-xc8lu
    @PritamS-xc8lu 6 годин тому +1

    Very good bro ❤

  • @jatindergill6037
    @jatindergill6037 13 днів тому +3

    Bhout vadhia dasdiya veer ne🎉🎉🎉

  • @malkeetsaini602
    @malkeetsaini602 13 днів тому

    I have used this garage for over 8years. They are friendly, reliable and work done is excellent

  • @amanjassal7136
    @amanjassal7136 12 днів тому

    buhat vadiyan g thanks

  • @billboard5911
    @billboard5911 12 днів тому

    ਅਸੀਂ ਤਾਂ ਗੱਡੀ ਵਿੱਚ ਹਥੋੜਾ ਹੀ ਰੱਖਿਆ ਹੋਇਆ ਹੈ

  • @ps_creations
    @ps_creations 12 днів тому

    👍👍

  • @GurpreetNadiali-te6wt
    @GurpreetNadiali-te6wt 13 днів тому +1

    ਵੀਰ ਜੀ ਲੋਕਾਂ ਅੱਗੇ ਜਿਨੀ ਮਰਜੀ ਬੀਨ ਵਜਾ ਲੋ ਇਹਨਾਂ ਨੂੰ ਅਕਲ ਨਹੀਂ ਆਉਣੀ

  • @thatwasyesterday
    @thatwasyesterday 13 днів тому

    😂eh vi samaan delhi kashmiri gate tho leyondey aa

  • @GaganKumar-dp9mr
    @GaganKumar-dp9mr 10 днів тому

    Mitti