ਟੂਣਿਆਂ ਚ ਨਾਰੀਅਲ ਕਿਉ ਰੱਖਿਆ ਜਾਂਦਾ ਸੁਣਕੇ ਪੈਰਾਂ ਥੱਲੋਂ ਜਮੀਨ ਨਿਕਲ ਜਾਣੀ ਚੱਲਦੀ ਵੀਡੀਓ ਚ ਪੱਤਰਕਾਰ ਨੂੰ ਦਿਖਾਇਆ

Поділитися
Вставка
  • Опубліковано 18 лис 2024

КОМЕНТАРІ • 124

  • @gurpreetkaur-oe8li
    @gurpreetkaur-oe8li 2 роки тому +26

    ਜਾਣਕਾਰੀ ਦੇਣ ਲਈ ਬਹੁਤ ਵਧੀਆ ਸੁਝਾਅ ਦਿੱਤਾ ਹੈ ਜੀ

  • @GurtejSingh-zd8ji
    @GurtejSingh-zd8ji 5 місяців тому +26

    ,
    ,,,ਚੇਲਾ ਨਾਮ ਚਲਾਕੀ ਦਾ ਹੈ

  • @bhupindersingh4814
    @bhupindersingh4814 4 місяці тому +2

    ਬਹੁਤ ਖੂਬਸੂਰਤ ਜੀ , ਧਨੰਵਾਦ ਆਪ ਜੀ ਦਾ ਜਾਣਕਾਰੀ ਸਾਂਝ ਕਰਨ ਲਈ

  • @satnaam.singhmalhi6249
    @satnaam.singhmalhi6249 2 роки тому +8

    ਬਹੁਤ ਵਧੀਆ ਜੀ

  • @mankiratsingh-mp1iq
    @mankiratsingh-mp1iq 5 місяців тому +12

    ਗੁੱਡ ਵੀਰ ਜੀ

  • @balrajkaur7477
    @balrajkaur7477 2 роки тому +13

    Very good job veer gi 👏

  • @nirmalnimmi9495
    @nirmalnimmi9495 2 роки тому +49

    ਐਵੇਂ ਹੀ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਬਾਪੂ ਜੀ

  • @mohanSingh-xt5dr
    @mohanSingh-xt5dr 4 місяці тому

    ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਲੋਕਾਂ ਨੂੰ ਜਾਗਰੂਕ ਕੀਤਾ 🌹👌🌹🙏🌹

  • @RavinderKaur-ty4pu
    @RavinderKaur-ty4pu 4 місяці тому +1

    Bhut Vidya galan dasyaa

  • @JasPinder-gx3xs
    @JasPinder-gx3xs Місяць тому

    JEKR ZKEEN NHITE KOEE AADMI AAP TAJURBA, KUR LVESAUKHA HEE HAI JI THANKS RS DHALIWALL FDK PUNJAB ❤

  • @iqbaljohal3600
    @iqbaljohal3600 2 роки тому +8

    Very good ji

  • @SukhmanderSingh-s5p
    @SukhmanderSingh-s5p 2 місяці тому

    ਸਭ ਤੋ ਜਿਆਦਾ ਬਾਬਿਆ ਕੋਲੇ ਤੇ ਤਾਂਤਰਿਕ ਪਾਸ ਕਾਮਰੇਡ ਲੋਕ ਜਾਦੇ ਆ

  • @comelearnsomethingnewcomel3557
    @comelearnsomethingnewcomel3557 2 роки тому +8

    Tussi great ho baba ji

  • @AmarSingh-i3m
    @AmarSingh-i3m 2 місяці тому

    ਬਾਂਈ ਜੀ ਗੱਲ ਸਹੀ ਆ

  • @ArshdeepKaur-t2n
    @ArshdeepKaur-t2n Місяць тому

    Very good ji❤❤❤

  • @AmanDeep-sq7sg
    @AmanDeep-sq7sg 2 роки тому +4

    Very good g 👌👌👌👌

  • @preetharika6711
    @preetharika6711 2 роки тому +2

    Great knowledge👍😊Gbu Bapu ji🙏

  • @sonikumar3862
    @sonikumar3862 2 роки тому +6

    Good luck good job 🙏🙏🙏🙏

  • @TarsemSingh-oo6bv
    @TarsemSingh-oo6bv Рік тому

    veer.ji.bahut.Achhi.jankari.diti.hai.

  • @ajaynahar4111
    @ajaynahar4111 2 роки тому +12

    Tantar v hai mantar v hai duniyaan te jis cheaz da jo v name hai oh hai gi Aa

  • @myactivities6315
    @myactivities6315 2 роки тому +6

    Nice video veer ji

  • @AmandeepSingh-pk5vy
    @AmandeepSingh-pk5vy 4 місяці тому

    Good sir je bahut vadea jankare

  • @gsgs1332
    @gsgs1332 2 роки тому +18

    ਵੀਰ ਜੀ ਖੂਨ ਦੇ ਛਿੱਟੇ ਘਰ ਵਿੱਚ ਕਿਵੇਂ ਆਉਂਦੇ ਹਨ ਜਰੂਰ ਦਸਣਾ 🙏

    • @RajveerSingh-gk3xp
      @RajveerSingh-gk3xp 2 роки тому

      ਉਹ ਤਾ ਬਿੱਲੀ ਚੂਹਾ ਮਾਰ ਲੈਦੀ ਆ ਤੇ ਚੂਹੇ ਨੂੰ ਮੂੰਹ ਨਾਲ ਫੜ ਕੇ ਜਦੋ ਕੋਠੇ ਤੇ ਜੜਦੀ ਆ ਤਾ ਚੂਹੇ ਦਾ ਖੂਨ ਕੰਧਾ ਤੇ ਪੈ ਜਾਦਾ। ਹੋਰ ਕੋਈ ਗੱਲ ਨੀ

    • @gsgs1332
      @gsgs1332 2 роки тому +2

      ਨਾ ਵੀਰ ਜੀ ਬੂਹੇ ਤੇ ਅੰਦਰ ਕਮਰੇ ਵਿੱਚ ਵਾਸ਼ਮਿਸ਼ਨ ਦੇ ਹੇਠਾਂ ਕੰਧਾਂ ਦੀਆਂ ਨੀਹਾਂ ਨਾਲ ਹੁੰਦਾ ਵੀਰ 🙏

    • @kiranjotkaursaini7807
      @kiranjotkaursaini7807 2 роки тому

      @@RajveerSingh-gk3xp right 💯

    • @sarsvatisarsvati6559
      @sarsvatisarsvati6559 2 роки тому

      No tension kuh nhi hunda. Sade four years clothes cuta gea c but Sanu aj tk kuh pta nhi lga kisa baba kol na jana Eva Paisa Landa h koi nuksan nhi hunda

    • @GurjantSingh-ds4qu
      @GurjantSingh-ds4qu 4 місяці тому

      ​@@RajveerSingh-gk3xp😅

  • @SalwinderSingh-qj3ce
    @SalwinderSingh-qj3ce 4 місяці тому

    Thanks aap the ji

  • @RanjitSingh-rn9uc
    @RanjitSingh-rn9uc 4 місяці тому

    ਸਹੀ ਕਿਹਾ ਭਾਈ ਸਾਹਿਬ ਜੀ ਨੇ ।

  • @GurpreetSingh-mj7bl
    @GurpreetSingh-mj7bl 2 роки тому +6

    Good job

  • @HarvinderKaur-lg1kz
    @HarvinderKaur-lg1kz 4 місяці тому

    Thanks veer ji ❤🙏🙏🙏❤️

  • @GurjeetSingh-kj3ti
    @GurjeetSingh-kj3ti 2 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਹਤ ਬਧਿਆ ਉਪਰਾਲਾ ਸ਼ਬਦ ਚੈਨਲ ਦਾ ਅਤੇ ਬਾਪੁ ਜੀ ਦਾ ਲਾਖ ਲਾਖ ਬਾਰ ਧੰਨਵਾਦ ਕੀ ਤੁਸੀਂ ਸਮਾਜ ਨੂੰ ਬੋਹਤ ਸੋਹਣਾਂ ਸੰਦੇਸ਼ ਸਚਾ ਸੰਦੇਸ਼ ਦੇ ਰਹੇ ਹੋ ਸਚੇ ਧਰਮ ਬਲ ਪ੍ਰੇਰੀਤ ਕਾਰ ਰਹੇ ਹੋ ਅਕਾਲ ਪੁਰਖ ਵਾਹਿਗੁਰੂ ਜੀ ਆਪ ਦੀ ਲੰਬੀ ਉਮਰ ਕਰੇ ਏਸੇ ਤਰ੍ਹਾਂ ਹੀ ਸਮਾਜ ਨੂੰ ਸੋਹਣਾ ਬਣਾਉਣ ਦਾ ਗਿਆਨ ਆਪਣੀ ਬਾਣੀ ਨਾਲ ਗੁਰਮਤਿ ਨਾਲ ਗੁਰਬਾਣੀ ਨਾਲ ਜੁੜਨ ਦੀ ਸੇਵਾ ਕਾਰਦੇ ਰਹੋ ਜੀ ❤️🙏🏻 ਵਾਹਿਗੁਰੂ ਜੀ ❤️🙏🏻 ,,
    ਹਿੰਦੂ ਬ੍ਰਾਹਮਣ ਬਾਦ ਦੇ ਪਾਖੰਡ ਤੇ ਬੋਹਤ ਬਡੀ ਸਟ ਮਾਰ ਰਹੇ ਹੋ

  • @kashmirilalgoyal6236
    @kashmirilalgoyal6236 2 роки тому +5

    Very nice

  • @baillochahal7439
    @baillochahal7439 2 роки тому

    बहुत-बहुत dhanyvad veer ji sat shri akaal tusi shadiyan santanon bade ballu badhiya vichardhara so बहुत-बहुत dhanyvad

  • @Harjinder_x01
    @Harjinder_x01 4 місяці тому

    Bahut vdiya dasea bapu ji tuc ho sakda lok video dekh k vehm bharam cho nikkl jan

  • @gurbajsingh9270
    @gurbajsingh9270 2 роки тому +3

    Very good 👍

  • @vijayrani8129
    @vijayrani8129 2 роки тому +5

    Right veer ji

  • @sunainalovegod
    @sunainalovegod 2 роки тому

    Thanks 🙏 ji Sach hai 👍best 👍 video

  • @kuldeepsinghkavisherkuldee776
    @kuldeepsinghkavisherkuldee776 2 роки тому

    ਬਹੁਤ ਧੰਨਵਾਦ ਜੀ ਅੱਖਰ ਚੈਨਲ ਦਾ ਭਾਈ ਸੋਨੀ ਜੀ ਦਾ ਟੂਣਿਆਂ ਪ੍ਤੀ ਦੱਸਣ ਦਾ ਕਿ ਸਹੀ ਕੀ ਹੈ

  • @amarjeetgurbachanlal892
    @amarjeetgurbachanlal892 2 роки тому +4

    True information 👍👍🙏🙏

  • @karanjitsingh933
    @karanjitsingh933 2 роки тому +4

    Bhut vdia

  • @balrajsingh-xh4eo
    @balrajsingh-xh4eo 2 роки тому +1

    ਬਾਈ ਜੀ ਆਂਡੇ ਵਿੱਚੋਂ ਸੂਈਆਂ ਕੱਢਣ ਵਾਲੀ ਟ੍ਰੈਕ ਕਰਕੇ ਦਿਖਾਉਣਾ ਫਾਰਮੀ ਆਂਡਾ

  • @veersngh3105
    @veersngh3105 2 роки тому +3

    Very good

  • @DharmVeer-p8b
    @DharmVeer-p8b 4 місяці тому

    Good information bai ji

  • @dasrajchoudhary9486
    @dasrajchoudhary9486 2 роки тому

    Bhout vadiya gall dasi ji

  • @sonis1371
    @sonis1371 2 роки тому

    Very nice information 👌

  • @msasocial3516
    @msasocial3516 2 роки тому

    Good job Mazdur kisan LokLehar sri Muktsar Sahib(Reg)Punjab India 🇮🇳

  • @sardarsaab1007
    @sardarsaab1007 4 місяці тому +1

    ਸਾਡੇ ਰਾਜਪੁਰੇ ਇੱਕ ਕੋਠੀ ਵਿੱਚ ਯੂਪੀ ਦੀ ਲੈਂਬਰ ਰਹਿੰਦੀ ਸੀ ਲੈਂਬਰ ਕਹਿੰਦੀ ਇੱਥੇ ਬੂਤ ਰਹਿੰਦੇ ਅਵਾਜ਼ਾਂ ਆਉਂਦੀਆਂ ਨੇ ਇੱਕ ਦੁਪਹਿਰ ਨੂੰ ਇੱਕ ਲੈਂਬਰ ਵਾਲੇ ਨੂੰ ਮੈਂ ਨਾਲ ਲੈਕੇ ਕੋਈ ਸਮਾਨ ਲੈਣ ਗਿਆ ਜਦੋਂ ਕੋਠੀ ਤਿਆਰ ਨਹੀਂ ਹੋਈ ਸੀ ਮੈਂ ਤੇ ਲੈਂਬਰ ਵਾਲੇ ਦੂਜੀ ਮੰਜ਼ਿਲ ਤੇ ਚਲੇ ਗਏ ਜਦੋਂ ਉਪਰ ਗਏ ਤਾਂ ਥੱਲੇ ਅਵਾਜ਼ ਆਈ ਭਈਆਂ ਨੇ ਮੈਨੂੰ ਵੀ ਡਰਾ ਦਿੱਤਾ ਜਦੋਂ ਮੈਂ ਥੱਲੇ ਜਾਕੇ ਦੇਖਿਆ ਇੱਕ ਝੋਲ਼ੇ ਵਿਚ ਬਰਤਨ ਪਾਈ ਸੀ ਜਿਹੜਾ ਕੰਧ ਨਾਲ ਖੜਾ ਕੀਤਾ ਸੀ ਜਿਸ ਨੂੰ ਗਿਰਨ ਨਾਲ ਭਾਡੀਆਂ ਦੀ ਅਵਾਜ਼ ਆਈ ਜਿਹੜਾ ਕੋਠੀ ਵਿੱਚ ਭਰਤ ਪਾਕੇ ਕੱਚਾ ਫਰਸ਼ ਪਾਈਆਂ ਸੀ ਉਹ ਉਚਾ ਨੀਵਾਂ ਹੋ ਗਿਆ ਸੀ ਮਕਾਨ ਤੋਂ ਥੋੜ੍ਹੀ ਦੂਰ ਹਾਈਵੇ ਰੋਡ ਤੇ ਰੇਲਵੇ ਲਾਈਨ ਜਾਂਦੀ ਸੀ ਰੇਲ ਜਾਂ ਕਿਸੇ ਟਰੱਕ ਦੀ ਧੜਕਣ ਨਾਲ ਉਹਨਾਂ ਦਾ ਸਮਾਨ ਗਿਰ ਜਾਂਦਾ ਸੀ ਉਸ ਅਵਾਜ਼ ਹੁੰਦੀ ਤੇ ਲੈਂਬਰ ਵਾਲੇ ਡਰ ਜਾਂਦਾ ਸੀ

  • @sukhadon8288
    @sukhadon8288 Рік тому +9

    ਬਾਈ ਜੀ ਮੈਂ ਤਾਂ ਕਰੋੜ ਕਰੋੜ%ਸਹੀ ਮੰਨਦਾ ਹਾਂ ਪਰ ਪਖੰਡੀ ਸਾਧਾਂ ਬਾਬਿਆਂ ਨੂੰ ਕਰੋੜ ਕਰੋੜ ਲਾਹਨਤਾਂ ਪਾਉਂਦਾ ਹੈ ਜੀ ਪਰ ਮੈਨੂੰ ਸੁਣਨ ਵਾਲੇ ਲੋਕ ਕਹਿੰਦੇ ਹਨ ਸੰਤ ਲੋਕਾਂ ਦਾ ਨਿੰਦਕੁ ਹੰਕਾਰੀ ਹੋਰ ਬਹੁਤ ਕੁੱਝ ਮੈਂ ਕਹਿੰਦਾ ਹੂੰਦਾ ਹੈ ਬਾਈ ਜੀ ਮਾਫ਼ ਕਰਨਾ ਜਦੋਂ ਤੁਹਾਨੂੰ ਅਕਲ ਆ ਜਾਵੇਗੀ ਮੈਨੂੰ ਜਵਾਬ ਦੇ ਦਿਓ ਜੀ

  • @LakhvirSingh-vf4eg
    @LakhvirSingh-vf4eg 2 роки тому

    Good vir ji

  • @gurpreetsinghrothad7189
    @gurpreetsinghrothad7189 4 місяці тому

    Good 👍

  • @gurnoormaan3782
    @gurnoormaan3782 2 роки тому

    very good bai stay Happy and live long life

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਬਾਈ ਜੀ ਸਾਡੇ ਨਾਲ ਵੀ ਕੋਨਟੈਕਟ ਕਰੋ

  • @manjeetkalsi4217
    @manjeetkalsi4217 2 роки тому

    Very nice Baba ji 🙏👌👌

  • @krishanMannbibrian1
    @krishanMannbibrian1 2 роки тому +9

    ਸਮਾਜ ਜੀ ਜਗਾਉਣ ਦਾ ਕੰਮ ਕਰ ਰਹੇ ਹਨ।।ਵੀਰ ਸੋਨੀ ਜੀ

  • @BalwantSingh-ro4ep
    @BalwantSingh-ro4ep 2 роки тому +1

    Good

  • @sachagyan797
    @sachagyan797 3 місяці тому +1

    ਭੁਲੇਖੇ ਚ ਫਿਰਦਾ

  • @hardipsinghkahlon
    @hardipsinghkahlon 4 місяці тому +1

    ਕਾਕਾ ਜੀ ਮੁਰਗੀ ਸਨ 80ਚ. ਵੀ ਮੁਰਗੀ ਰੱਖ ਦੇ ਸਨ ਟੂਣੇ ਤੇ

  • @jasjeetkaur2747
    @jasjeetkaur2747 2 роки тому +3

    Bilkul theek

  • @sukhichehal2115
    @sukhichehal2115 2 роки тому +7

    Great knowledge 🙏🙏🙏

  • @rush-gamer1090
    @rush-gamer1090 4 місяці тому

    Bahut badia jankari

  • @uniquemanak5885
    @uniquemanak5885 2 роки тому

    God veer g

  • @gurdeepji9638
    @gurdeepji9638 2 роки тому +2

    ਇਕ ਕੰਮ ਹੋਰ ਚੱਲ ਰਿਹਾ ਪਾਣੀ ਮਿੱਠਾ ਕਰਕੇ ਪਲੋਦੇ ਨੇ ਫੇਰ ਕਹਿੰਦੇ ਨੇ ਸਾਨੂੰ 11000 ਰੁਪਏ ਮੰਗ ਦੇ ਨੇ

  • @parmjitkaur2501
    @parmjitkaur2501 2 роки тому +1

    👍👍

  • @baljindersingh6344
    @baljindersingh6344 2 роки тому +2

    good job ji

  • @harjotkahlon5493
    @harjotkahlon5493 2 роки тому

    nice 👍

  • @jaspreetsingh3647
    @jaspreetsingh3647 2 роки тому +3

    👍🙏

  • @harikrishan5664
    @harikrishan5664 2 роки тому +4

    Waheguru ji ka Khalsa waheguru ji ki Fateh veer ji ajhian pakhandian noo nanga Karen Dio ji tan ki bholi grub lokan Da koi nukshan na Hove ji please hor badhian vedio ban ke bhaji ji vary vary nice Thenks

  • @navtajsingh5116
    @navtajsingh5116 4 місяці тому

    ਬਾਬੇ ਨੇ ਨੀਚੇਓ ਹੱਥ ਲਗਾਆ ਸੀ ਅਤੇ ਫੇਰ ਅੱਗ ਚ ਲਾਈ

  • @karamjitbhatti5015
    @karamjitbhatti5015 2 роки тому +2

    Very nice ji ❤

  • @veerpalkaur1366
    @veerpalkaur1366 2 роки тому +6

    Jagdeep veere tusi SD college Barnala to study kiti aa plz reply

  • @harwinderkaur5468
    @harwinderkaur5468 2 роки тому +2

    Bha ji us time toone da matalb v tohna hunda c yani k labhna

  • @HarjeetKaur-sm9vz
    @HarjeetKaur-sm9vz 2 роки тому

    👍

  • @gurmeetsingh-qh1eu
    @gurmeetsingh-qh1eu 4 місяці тому

    😮

  • @manpreetsinghbrar3869
    @manpreetsinghbrar3869 2 роки тому

  • @deolbouncer
    @deolbouncer 2 роки тому +2

    Good job brother

  • @jagjeetchauhanjaggu6792
    @jagjeetchauhanjaggu6792 2 роки тому +4

    Veer ji kaalu jaadu hunde ne sade ghar da pura system kharab krta c usto baad ropar bnde fre gye tuuneya wale

  • @kaur_bajwa
    @kaur_bajwa 2 роки тому

    Hahaha sach keha loka nu ni samja sakde samjde hi nahi beragarkh krwa lede a lok babea pishe lag ke

  • @reetubawa2780
    @reetubawa2780 2 роки тому +2

    Eh ki pya jo ag lag gya ji ki chij a

  • @jeetugoraya2483
    @jeetugoraya2483 Місяць тому

    Bai science e saari paani nal chemical reaction kar k agg lag jandi

  • @KuldeepSingh-db7hl
    @KuldeepSingh-db7hl 2 роки тому

    Kdo door howega eh sb sade society cho

  • @meditationhub600
    @meditationhub600 2 роки тому

    Chalo mande aa ehe kuz ni hunda ,,but Manu bhaya ik Facebook page aa uss nu vekhe dasse oho ki aa

  • @paramjeetaulakh2820
    @paramjeetaulakh2820 Рік тому

    JANKARI WASTEY BAHUT BAHUT DHANWAD JI

  • @rimpydhalio9595
    @rimpydhalio9595 2 роки тому +1

    Jehde babe dade pad dadia da nam v ds dinde a mnu eh ni smj auodi v oh kime ds dinde sare tbbr de naam

  • @Sargunrathore123
    @Sargunrathore123 4 місяці тому

    ❤❤🙏🙏🙏🙏❤️❤️👍💯

  • @jaggujohal1376
    @jaggujohal1376 4 місяці тому

    ਮਦਾਰੀ ਬੰਦੇ ਦਾ ਸੱਪ ਕਿੱਦਾ ਬਣਾ ਸਕਦੇ ਹਨ

  • @davinderkaur1133
    @davinderkaur1133 2 роки тому +7

    ਜੇਦੇ ਨਾਲ ਬੀਤਦੀ ਉਨੂੰ ਪਤਾ ਹੁੰਦਾ ਗਲ ਕੰਮ ਕੋਈ ਵੀ ਹੋਵੇ ਦੂਜੇ ਵਾਸਤੇ ਗੱਲਾ ਤੇ ਸਲਾਹਾ ਹੁੰਦੀਆ

    • @soniaarora27905
      @soniaarora27905 2 роки тому

      Sahi gal hai

    • @prabhsirat4117
      @prabhsirat4117 4 місяці тому

      ਅਸੀਂ ਥੋੜੇ ਨਾਲ ਸ਼ਹਿਮਤ ਹਾਂ ਜਿਸ ਨੇ ਵੀ ਅੱਜ ਤੋਂ ਸੱਤਰ ਸਾਲ ਪਹਿਲਾ ਏ ਕੀਤਾ ਸੀਂ ਫੇਰ ਓ ਤਾਂ ਬਹੁਤ ਵੱਡਾ ਸਾਇਸ ਦਾਨ ਹੋਣਾ

    • @prabhsirat4117
      @prabhsirat4117 4 місяці тому

      ਜੈਸੀ ਕੋਕੋ ਓਹੋ ਜੇ ਬੱਚੇ ਜਿਮੇ ਤੁਸੀਂ ਵਾਈ ਜੀ ਯਾ ਤਾਂ ਕਿਸੇ ਨੂੰ ਚੈਲੰਜ ਕਰੋ ਫੇਰ ਪਤਾ ਲੱਗੂ ਵੀ ਸੱਚ ਹੈ ਜਾਂ ਝੂਠ

  • @advisersidh1831
    @advisersidh1831 2 роки тому +1

    Bali deni kiyo kis tra chali 🙏🙏🙏

  • @rajvindersingh5453
    @rajvindersingh5453 2 роки тому

    Cy

  • @tarsemsingh5516
    @tarsemsingh5516 2 роки тому +4

    Sikhya Bhi do ji Kya Saman Hota ji

  • @simranjeetsingh2518
    @simranjeetsingh2518 2 роки тому

    2:32

  • @lachhmanjohar
    @lachhmanjohar 4 місяці тому

    Shikehrheovirji

  • @jasspreet6281
    @jasspreet6281 2 роки тому

    ਵੇਰੀ ਗੁੱਡ

  • @RamanDeep-iz9nf
    @RamanDeep-iz9nf 2 роки тому

    Bai Teri nai gal kis na nai suni ok

  • @BaltejSingh-c7r
    @BaltejSingh-c7r 4 місяці тому

    Javalla ji jott keve jagdi aa dass heve bakvacc kari jada 😡😡

  • @forever-vz6bs
    @forever-vz6bs 2 роки тому

    Tune wali gl hajam ni hundi

  • @farmtracale1508
    @farmtracale1508 2 роки тому

    Sara kus hunda y tune mane nl enu k pta bthere bnde chnde a mere nanke munda mar gya c tune nl y dekhn Sar 2 hafte vich muk gya Bechara inu k pta veer hunda yarr fr o tabr bare kime ds dinde agla pisla y syane bo dngr to dangr bethe ne

  • @meditationhub600
    @meditationhub600 2 роки тому +1

    Tuhadi knowledge voht khatt a ,,tantr and mantr do ne

  • @gurkarmankarman-fp1no
    @gurkarmankarman-fp1no 4 місяці тому

    Ke kammaal dekhaoo te shai

  • @rrr.r3333
    @rrr.r3333 4 місяці тому

    Bahi Tantar bi mantar bi hai yantar bi Jot to Jaga di ush ki Tarah ubalta Dhudh se Naha ke dikha de Aag te upar bi Beth sakta hai Kewal ak Chij te Sari Baat nu Na Le Ak bar ushke sath Beth 😂😂😂😂😂

  • @KP.Doraha_Vlogs
    @KP.Doraha_Vlogs 2 роки тому +2

    Bakvas kari jana

  • @DalbirSingh-qk1bl
    @DalbirSingh-qk1bl 2 роки тому +1

    7a

  • @sukhidhiman7829
    @sukhidhiman7829 2 роки тому +4

    ਬਕਵਾਸ,

  • @RajuSingh-xy2bf
    @RajuSingh-xy2bf 2 роки тому +3

    Bakwas Mari janda