Prime Podcast (EP-50) || Canada will deport 50 lakh people !

Поділитися
Вставка
  • Опубліковано 29 лис 2024

КОМЕНТАРІ • 46

  • @Aman-jh3vo
    @Aman-jh3vo 3 години тому +13

    ਡਰਨ ਦੀ ਲੋੜ ਨਹੀ । ਵਾਪਸ ਪੰਜਾਬ ਜਾ ਕੇ ਵਧੀਆ ਡੇਅਰੀ, ਦੇਸੀ ਮੁਰਗੀਆਂ ਅਤੇ ਬੱਕਰੀਆਂ ਦੇ ਫਾਰਮ ਖੋਲੋ। ਰੱਬ ਭਲੀ ਕਰੂ।

  • @baldevjassar8059
    @baldevjassar8059 4 години тому +5

    *🙏🌻ਅੱਜ ਦਾ ਵਿਚਾਰ🌻🙏*
    *ਨਿੱਕੇ ਹੁੰਦੇ ਸੀ!ਹਰ ਗੱਲ ਭੁੱਲ ਜਾਂਦੇ ਸੀ,ਦੁਨੀਆਂ ਕਹਿੰਦੀ ਸੀ!ਯਾਦ ਰੱਖਣਾ ਸਿੱਖੋ,ਵੱਡੇ ਹੋ ਗਏ ਹਰ ਗੱਲ ਯਾਦ ਰਹਿੰਦੀ ਹੈ ਦੁਨੀਆਂ ਕਹਿੰਦੀ ਹੈ!ਕਿ ਹੁਣ ਭੁੱਲਣਾ ਸਿੱਖੋ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @rbrar3859
    @rbrar3859 2 години тому +1

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @rbrar3859
    @rbrar3859 2 години тому +3

    ਹੁਣ ਨਹੀਂ ਮੁੜਦੇ ਯਾਰ 😢😢

  • @SHERGILL71
    @SHERGILL71 57 хвилин тому +1

    ਸਾਰੇ ਹੀ ਕਡ ਦੋ ਚਟੀ ਜਾਇਓ ਬਰਫ ਨੂੰ 😂
    ਖੇ ਤੇ ਸਵਾਹ ਪਲੇਨਿੰਗ ਇਹਨਾਂ ਦੀ ।।।
    ਜਿੰਨਾ ਨੂੰ ਖੁਸ਼ ਕਰਦੀ ਸਰਕਾਰ ਓਹ ਖੁਸ਼ ਨਹੀਂ ਹੋਣੇ ਕਦੀ

  • @gurkirpalsingh5702
    @gurkirpalsingh5702 3 години тому +2

    Good information

  • @sukhwindersingh-dc5ru
    @sukhwindersingh-dc5ru 2 години тому

    Bahut vadiya jaankari gurpreet paji

  • @anmolsingh-i8p
    @anmolsingh-i8p 51 хвилина тому

    When people would not be having ligit status in canada, they will try to work on cash if they do so, govt is going to increase the fine on employers who are working on cash.
    Moreover, govt will come with policy where international studend who have completed their studies in canada could not applybfor aaylum.

  • @RanjitSingh-pv4fk
    @RanjitSingh-pv4fk 51 хвилина тому

    ਡਿਪੋਰਟ ਸ਼ਬਦ ਕਹਿਣਾ ਜਿੰਨਾ ਸੌਖਾ ਉਨਾ ਹੀ ਡਿਪੋਰਟ ਕਰਨਾ ਔਖਾ ।
    ਇਕ ਬੰਦੇ ਨੂੰ ਡਿਪੋਰਟ ਕਰਨਾ 15 ਹਜਾਰ ਡਾਲਰ ਖਰਚਾ ਆਉਂਦਾ ਤੇ ਡਿਪੋਰਟ ਕਰਨਾ ਵੀ ਕਾਨੂੰਨ ਅਨੁਸਾਰ ਹੁੰਦਾ
    ਐਵੇਂ ਨੀ ਫੜ੍ਹ ਫੜ੍ਹ ਕੇ ਜਹਾਜ ਚੜਾਉਣ
    ਸੋ ਇਹ ਸਭ ਇਲੈਕਸ਼ਨਾਂ ਕਾਰਨ ਹੈ ਥੋੜੇ ਚਿਰ ਬਾਅਦ ਸਭ ਕੁੱਝ ਠੀਕ ਹੋਜੂ
    ਕਨੇਡਾ ਨੇ ਪੈਸੇ ਤੇ ਸ਼ਰਤਾਂ ਤਹਿਤ ਵੀਜੇ ਦਿਤੇ ਨਾ ਕਿ ਬੱਚੇ ਬੱਸ ਬਹਿ ਕੇ ਗਏ ਨੇ

  • @RajeshKumar-jv3xb
    @RajeshKumar-jv3xb 21 хвилина тому

    Punjab lok bulaya kro

  • @harnaibdhillon6463
    @harnaibdhillon6463 10 хвилин тому

    ਲਗਦਾ ਹੈ ਗੱਲਾਂ ਵਧੀਆ ਹੋਣ ਗੀਆ ਪਰ ਸਿਰ ਉਪਰ ਦੀ ਲੰਘ ਗਈਆਂ 😅😅

  • @JindaJatt-d4q
    @JindaJatt-d4q 2 години тому +2

    : Why you are not using your right to keep silence, you are speaking too much.
    Answer: You are not doing any free service to students. you are here to catch your fishes by scaring and fearing students that Cbsa do not go by ur self or accompany a lawyer, Wow.
    Lawyer is there to fry their fish.😅😅😅😅

  • @Dashmesh-if7nv
    @Dashmesh-if7nv 11 хвилин тому

    ਈਨੂ ਕਹੋ ਪੰਜਾਬੀ ਵਿਚ ਗੱਲ ਕਰਨ

  • @sukhmandersingh3680
    @sukhmandersingh3680 2 години тому +2

    ਪੂਰੀ ਸਮਝ ਨਹੀ ਆ ਰਹੀ

  • @bains6218
    @bains6218 3 години тому +2

    ਚੰਗੀ ਭਲੀ ਜਾਨ ਛੁੱਟ ਰਹੀ ਜਾਣ ਕਿ ਫਾਹ ਲੈ ਰਹੇ ਆ ਲੋਕ

  • @jagvinderdosangh9262
    @jagvinderdosangh9262 52 хвилини тому

    🎉🎉🎉🎉🎉🎉🎉

  • @kuldeeprahal5807
    @kuldeeprahal5807 3 години тому +1

    If anyone claim asylum how much would be the success rate ?

  • @vv-cv6ud
    @vv-cv6ud Годину тому

    Govt play with people livelihood like service app company . Use and throw model .

  • @BoharDhillon-hw3uc
    @BoharDhillon-hw3uc Годину тому

    🙏🙏🙏🙏🙏

  • @Mitaliwalia
    @Mitaliwalia Годину тому

    All will apply asylum if they stop student to file it than Asian visitor have option to do that

  • @Punjabsin
    @Punjabsin 28 хвилин тому

    Kedi kandy 2000000 di

  • @charnjitsandhu1263
    @charnjitsandhu1263 43 хвилини тому

    Five million to much ask you how much population Canada

  • @LovePreet-LP4
    @LovePreet-LP4 43 хвилини тому

    India he aa jithe tusi lok apni man marzi kr lende canada ch kr k dhakho

  • @jaspindersingh8595
    @jaspindersingh8595 3 години тому +2

    Bibaji apni mashoori hi kar Kay gaye nay.

  • @ranjitgill7432
    @ranjitgill7432 Годину тому

    ਜਦੋ ਡਿਪੋਰਟ ਹੋਣਗੇ ਦੇਖਾ ਜਾਉ ਉਦੋਂ? ਤੁਸੀਂ ਕਿਉਂ ਹਰਰੋਜ ਚੀਕਾ ਮਾਰਦੇ।

  • @komalsworld8608
    @komalsworld8608 3 хвилини тому

    50 lakh jyada nhi likhta

  • @harpreetsingh-vk2hx
    @harpreetsingh-vk2hx Годину тому

    You are wrong I can challenge about travel documents or passport update of asylum seekers

  • @amritparmar7347
    @amritparmar7347 Годину тому +1

    bibaji di apni dukan band hon te ayi a

  • @jagshergill612
    @jagshergill612 Годину тому +1

    50 lakh? enne immigrants Canada ch kithe a? sidhi click bait news

  • @loveleenaujla6221
    @loveleenaujla6221 Годину тому

    15000 kime laguga

  • @KulwinderSingh-sh2jk
    @KulwinderSingh-sh2jk 2 години тому

    ਕੋਈ ਪੰਜਾਬੀ ਬੋਲਣ ਵਾਲੀ ਬਹਾ ਲੈਦੇ 🙏🏽

  • @jagdevbrar6100
    @jagdevbrar6100 2 години тому +1

    ਸੰਧਾਵਾਲੀਆ ਸਾਹਿਬ ਜੀ ਸਤਿ ਸ੍ਰੀ ਆਕਾਲ ਵੀਰ ਜੀ ਆਪ ਪੰਜਾਬੀ ਬੋਲਣ ਵਾਲਿਆਂ ਨੂੰ ਬੁਲਾਇਆ ਕਰੋ ਮੈਡਮ ਅੰਗਰੇਜ਼ੀ ਵਿੱਚ ਬਹੁਤ ਜ਼ਿਆਦਾ ਬੋਲ ਰਹੀ ਹੈ ਬੱਟ ਅਤੇ ਐਂਡ ਦਾ ਹੀ ਪਤਾ ਲੱਗਦਾ ਹੈ

  • @msingh683
    @msingh683 7 хвилин тому

    😂😂😂

  • @karamjeetsingh2352
    @karamjeetsingh2352 3 години тому +2

    ਸੰਧਾਵਾਲੀਆ ਯਾਰ ਅੰਗਰੇਜ਼ਾਂ ਨੂੰ ਬੁਲਾ ਲੈੰਦੇ ਹੋ
    ਕਿਸੇ ਪੰਜਾਬੀ ਬੋਲਣ ਵਾਲੇ/ਵਾਲੀ ਨੂੰ ਬੁਲਾ ਲਿਆ ਕਰੋ ਯਾਰ
    ਅੱਧੀਆਂ ਗੱਲਾ ਸਮਝ ਨਹੀਂ ਆਉਂਦੀਆਂ

    • @SonySir-w1c
      @SonySir-w1c 3 години тому +2

      ਪੰਜਾਬੀ ਕਾਫ਼ੀ ਠੀਕ ਬੋਲ ਰਹੇ ਆ

    • @WTHisthis2000
      @WTHisthis2000 2 години тому

      Tusi thodi angreji sikh lo angreja di country je aaye o taan

  • @JindaJatt-d4q
    @JindaJatt-d4q 2 години тому +1

    : Why you are not using your right to keep silence, you are speaking too much.
    Answer: You are not doing any free service to students. you are here to catch your fishes by scaring and fearing students that Cbsa do not go by ur self or accompany a lawyer, Wow.
    Lawyer is there to fry their fish.😅😅😅😅

  • @JindaJatt-d4q
    @JindaJatt-d4q 2 години тому +1

    : Why you are not using your right to keep silence, you are speaking too much.
    Answer: You are not doing any free service to students. you are here to catch your fishes by scaring and fearing students that Cbsa do not go by ur self or accompany a lawyer, Wow.
    Lawyer is there to fry their fish.😅😅😅😅

  • @JindaJatt-d4q
    @JindaJatt-d4q 2 години тому +2

    : Why you are not using your right to keep silence, you are speaking too much.
    Answer: You are not doing any free service to students. you are here to catch your fishes by scaring and fearing students that Cbsa do not go by ur self or accompany a lawyer, Wow.
    Lawyer is there to fry their fish.😅😅😅😅