Principal Sarwan Singh on his Life I Rubru- 1 I Punjabi Writer I SukhanLok I

Поділитися
Вставка
  • Опубліковано 3 січ 2025

КОМЕНТАРІ • 114

  • @makhansidhu5608
    @makhansidhu5608 2 роки тому +6

    ਸੰਧੂ ਸਾਹਿਬ ਪੰਜਾਬੀ ਇੱਕ ਸੰਪੂਰਨ ਭਾਸ਼ਾ ਹੈ ਇਸ ਦਾ ਰੁਤਬਾ ਹਿੰਦੀ ਅਤੇ ਅੰਗਰੇਜ਼ੀ ਤੋਂ ਉੱਚਾ ਹੈ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਤੇ ਬਹੁਤ ਮਾਣ ਹੈ, ਦੁਨੀਆਂ ਦੇ ਇਤਿਹਾਸ ਵਿੱਚ ਇਸ ਦਾ ਸੱਤਵਾਂ ਕੁ ਨੰਬਰ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਆਪਣਿਆਂ ਵੱਲੋਂ ਹੀ ਇਸਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਗਿਆ ਹੈ ਖਾਸ ਕਰਕੇ ਪੰਜਾਬੀ ਹਿੰਦੂ ਲੋਕਾਂ ਵੱਲੋਂ ਫ਼ਿਰਕੂ ਤਾਕਤਾਂ ਦੇ ਹੱਥਾਂ ਵਿੱਚ ਖੇਡ ਕੇ ਖਾਹ ਮਖਾਹ ਆਪਣੀ ਮਾਤ ਭਾਸ਼ਾ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਅਤੇ ਹਾਲੇ ਵੀ ਜਾਰੀ ਹੈ ਜ਼ੋ ਕਿ ਠੀਕ ਨਹੀਂ ਹੈ,ਸੋ ਮੇਰੇ ਵੱਲੋਂ ਸਾਰੇ ਪੰਜਾਬ ਹਰਿਆਣਾ ਹਿਮਾਚਲ ਵਾਸੀਆਂ ਨੂੰ ਅਪੀਲ ਹੈ ਕਿ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਅਪਨਾਉ ਅਤੇ ਕੇਂਦਰ ਸਰਕਾਰ ਵੱਲੋਂ ਤਿੰਨ ਸੂਬਿਆਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਬੰਦ ਕਰਨ ਦੇ ਫੈਸਲੇ ਦਾ ਪੁਰਜੋਰ ਵਿਰੋਧ ਕਰੋ ਤਾਂ ਜ਼ੋ ਇਸ ਭਾਸ਼ਾ ਨੂੰ ਜ਼ੋ ਕਿ ਵਰਲਡ ਲੈਵਲ ਤੇ ਸੱਤ ਜਾਂ ਅੱਠ ਕਰੋੜ ਲੋਕਾਂ ਵੱਲੋਂ ਬੋਲੀ ਜਾਂਦੀ ਹੈ ਦਾ ਸਹੀ ਰੁਤਬਾ ਬਹਾਲ ਹੋ ਸਕੇ ,ਆਪ ਸਭ ਵੱਲੋਂ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ।

  • @charnjitthandi6713
    @charnjitthandi6713 Рік тому +1

    ਅੰਕਲ ਜੀ ਤੁਹਾਡਾ ਜੀਵਨ ਬਹੁੱਤ ਨੇਕ ਅਤੇ ਸੱਚਾ ਹੈ। ਸੁਣ ਕੇ ਰੂਹ ਖੁਸ਼ ਹੁੰਦੀ ਹੈ ਸਤਿ ਸ੍ਰੀ ਅਕਾਲ ।

  • @jagseeraulakh2747
    @jagseeraulakh2747 4 роки тому +9

    ਪ੍ਰਿੰਸੀਪਲ ਸਾਬ੍ਹ ਬਹੁਤ ਖੂਬ ਮੈਂ ਸਰ ਨੂੰ ਕੈਲਗਿਰੀ ਮਿਲਿਆ ਆਪਣੇ ਪਿਤਾ ਜੀ ਨਾਲ ਓਹ ਪਹਿਲਾਂ ਤੋਂ ਹੀ ਸਰ ਨੂੰ ਜਾਣਦੇ ਸੀ
    ਸਰ ਬਹੁਤ ਹੱਸਮੁਖ ਸੁਬਾਹ ਦੇ ਮਾਲਕ ਤੇ ਨੈਕ ਦਿਲ ਇਨਸਾਨ ਨੇ

  • @gurpritsingh9301
    @gurpritsingh9301 2 роки тому +1

    ਬਹੁਤ ਵਧੀਆ ਇੰਟਰਵਿਊ ਲੱਗੀ l

  • @ਸਾਗਰਮਾਇਸਰਖਾਨਾ

    ਬਹੁਤ ਵਧੀਆਂ ਵਿਚਾਰ ,,ਸਾਲੂਟ
    ਬਾਈ ਜੀ ਆਪ ਵਲੋਂ ਲਿਖੀ ਕਿਤਾਬ ਪੰਜਾਬੀਆਂ ਦਾ ਬਾਈ ਜਸਵੰਤ ਕੰਵਲ ਜੀ ਵਾਰੇ ਵਧੀਆਂ ਜਾਣਕਾਰੀ ਮਿਲੀ,,,,

  • @ale-cj6ls
    @ale-cj6ls 2 роки тому +2

    ਗੁੱਡ

  • @gogagoga1089
    @gogagoga1089 4 роки тому +2

    Ina da pind chkr pori duniya wich mashor wa ina di boht mehnt wa

  • @gogagoga1089
    @gogagoga1089 4 роки тому +2

    Boht vadiya lagya intervio sarwn singh g shan nay punjab di allha pak ina nu boht zeyda izat dwe

  • @ravindergill9225
    @ravindergill9225 3 місяці тому

    ਸਰ ਤੁਹਾਡੀ ਵਾਰਤਕ ਨੂੰ ਸਲਾਂਮ.

  • @hardip9879
    @hardip9879 2 роки тому +2

    ਵਾਹ ਜੱਟਾ

    • @JagroopSingh-no7xy
      @JagroopSingh-no7xy 2 роки тому

      ਕੀ ਗੱਲ ਮਹਾਨ ਜੱਟ ਹੀ ਹੋ ਸਕਦਾ ਸਿੱਖ ਘੱਟ ਹੁੰਦੇ ਹਨ

  • @mittiboldi3702
    @mittiboldi3702 3 роки тому +1

    ਵਹਿ ਗੁਰੂ ਜੀ ਤੁਹਾਡੇ ਤੇ ਕਿਰਪਾ ਕਰੇ ਜੀ

  • @gogagoga1089
    @gogagoga1089 4 роки тому +2

    Main pakistan punjab tun wa main ina bare prya wa boht wadiya insan nay

  • @daljitsingh2121
    @daljitsingh2121 4 роки тому +2

    Salute Bapu Sarwan Singh ji
    oh Insan te writer Jes nu pindu hon te man ha Sara World Pera nal gahea te fer lekha Chakarwarti Writer a Sardar Saab

  • @KulwantSingh-bt1oe
    @KulwantSingh-bt1oe 4 роки тому +2

    Very nice ji kamal karti jatt

  • @ParamjitSingh-ok8he
    @ParamjitSingh-ok8he 4 роки тому +5

    ਪ੍ਰੋਫੈਸਰ ਸਰਵਣ ਸਿੰਘ ਜੀ ਇੱਕ ਕਹਾਣੀਆਂ ਵਾਲੀ ਕਿਤਾਬ ਹੈ "ਪਿੰਡ ਦੀ ਸੱਥ ਚੋਂ"। ਬਹੁਤ ਹੀ ਹਾਸੇ ਠੱਠੇ ਵਾਲੀਆਂ ਕਹਾਣੀਆਂ ਹਨ। ਇਹਨਾਂ ਦੀਆਂ ਕਹਾਣੀਆਂ "ਸਚਿੱਤਰ ਕੌਮੀ ਏਕਤਾ" ਵੀ ਛਪਦੀਆਂ ਹੁੰਦੀਆਂ ਸਨ।

  • @SukhTakhar-t9n
    @SukhTakhar-t9n Рік тому

    ਵਾਹਿਗੁਰੂ ਤੰਦਰੁਸਤੀ ਬਖਸ਼ਣ ਵੱਡੀ ਸ਼ਖਸੀਅਤ ਨੂੰ

  • @gurpiarsingh3820
    @gurpiarsingh3820 4 роки тому +4

    ਆ ਹਾਂ ਗੱਲਾਂ ਸੁਣ ਕੇ ਆਨੰਦ ਆ ਗਿਆ

  • @ksbagga7506
    @ksbagga7506 2 роки тому +1

    Nice and praiseworthy.
    Sir, you are really a great spokesman of sports

  • @daljitsingh2370
    @daljitsingh2370 4 роки тому +3

    Mee Daljit S Chohan pardhan chakki Sharif pura Asr da hoo but hun USA ch ha suddenly app kee video suni mee raru per reha c PTA nahi bhull gea ja jyadi mee gea bhu my life ch no I video suni I respect you app kee age 110 year ho

  • @jaswantchahal
    @jaswantchahal 2 роки тому +1

    Very very beautiful nice

  • @punjjaabdesh8659
    @punjjaabdesh8659 4 роки тому +3

    ਪ੍ਰਿੰਸੀਪਲ ਸਾਹਬ ਬਹੁਤ ਖੂਬ ।

  • @harpreetsinghmoga
    @harpreetsinghmoga 4 роки тому +10

    ਬਹੁਤ ਵਧੀਆ ਤੇ ਸਾਫ਼ ਦਿਲ ਇਨਸਾਨ!

  • @skaur8160
    @skaur8160 5 років тому +2

    Vaah,Principal saheb,aini dilchasp jeevni !!Vaheguru di meher hai tusan utte. Surjeet Sakhi..

    • @FalrajSharma
      @FalrajSharma 5 років тому

      ua-cam.com/channels/NuU8HdWpdsBIDBfQitbkFA.html

  • @mittiboldi3702
    @mittiboldi3702 2 роки тому +1

    ਬਾਪੂ ਜੀ ਸਤਿ ਸ੍ਰੀ ਅਕਾਲ

  • @harminderbains7750
    @harminderbains7750 4 роки тому +3

    Principal Sarwan Singh every time no-01

  • @skb3262
    @skb3262 4 роки тому +1

    Interesting story.
    Prof Jaswant Singh phul ji honourable Dr Fauja Singh Bajwa de vi gudh dost San.

  • @veerpalkaurmalh5936
    @veerpalkaurmalh5936 2 роки тому +1

    Great sir👍

  • @skb3262
    @skb3262 4 роки тому +3

    Mera nanaka pind Maddoke.....so the area is well known.
    Description made me feel nostalgic about my memories of childhood.

  • @SantoshKumari-jz5dc
    @SantoshKumari-jz5dc 2 роки тому +1

    Principal sahib tusi great ho 🙏🙏🙏👌👌👌

  • @jssekhon1531
    @jssekhon1531 3 роки тому +1

    Nice to listen the life journey of Principal Sahib
    .......J .S. Sekhon

  • @gurpreetmaan4707
    @gurpreetmaan4707 2 роки тому +1

    Great

  • @gurpreetsinghnoni6918
    @gurpreetsinghnoni6918 4 роки тому +3

    Sir g gl karn da andaj boht vdiya eve lgya sari gal sun k jive film chldi hove akha muhre di .boht interesting story hai sir di

  • @Aaj361
    @Aaj361 4 роки тому +11

    ਪ੍ਰਿੰਸੀਪਲ ਸਾਹਬ ਜੀ ਇਹ ਵੀ ਸਹੀ ਹੈ ਕਿ ਪੰਜਾਬੀ ਹਿੰਦੂ ਵੀ ਹੈ ਮੁਸਲਮਾਨ ਵੀ ਹੈ ਪਰ ਪੰਜਾਬੀ ਪੜ੍ਹਦਾ ਤੇ ਲਿੱਖਦਾ ਸਿੱਖ ਹੀ ਹੈ ਚਾਹੇ ਉਹ ਪੰਜਾਬ ਤੋਂ ਬਾਹਰ ਰਹਿੰਦਾ ਹੋਵੇ ਪੰਜਾਬ ਤੋਂ ਬਾਹਰ ਹੋਰ ਕੋਈ ਪੰਜਾਬੀ ਮੇਰੇ ਖਿਆਲ ਅਨੁਸਾਰ ਨਹੀ ਪੜਦਾ ਇਹ ਸਚਾਈ ਹੈ

    • @Aaj361
      @Aaj361 4 роки тому

      @RnD LAB Dear Brother
      ਇਹ ਵਧੀਆ ਗੱਲ ਹੈ ਕਿ ਪੰਜਾਬ ਤੋਂ ਬਾਹਰ ਵੀ ਸਿੱਖਾਂ ਤੋਂ ਬਿਨਾਂ ਅਤੇ ਸਿੱਖਾਂ ਵੱਲੋਂ ਚਲਾਏ ਕਿਸੇ ਨੂੰ ਸਕੂਲ ਤੋਂ ਬਿਨ੍ਹਾਂ ਲੋਕ ਪੰਜਾਬੀ ਭਾਸ਼ਾ ਲਿਖਦੇ
      ੫ੜਦੇ ਹਨ I ਇਹ ਕਿਹੜੇ ਏਰੀਏ ਵਿੱਚ ਹੈ ਕਿੱਥੇ ਹੈ ਇਹ ਤੁਸੀਂ ਮੈਨੂੰ ਜਰੂਰ ਜਰੂਰ ਜਰੂਰ ਜਰੂਰ ਜਰੂਰ ਦੱਸੋ ਤਾਂ ਜੋ ਮੈਂ ਆ੫ਣੀ ਇਸ ਮਿਥ ਨੂੰ ਕਲੀਅਰ ਕਰ ਸਕਾਂ

    • @Aaj361
      @Aaj361 4 роки тому +1

      @RnD LAB dear brother
      ਪੰਜਾਬੀ 8ਵੀਂ ਸਦੀ ਤੋਂ ਸ਼ੁਰੂ ਹੋਈ I ਹਿੰਦੂ ਵੀਰਾਂ ਨੇ ਵੀ ਇਸ ਦਾ ਵਿਕਾਸ ਕੀਤਾ i ਮੁਸਲਮਾਨ ਇਸ ਨੂੰ ਸਾਹਮੁਖੀ ਵਿੱਚ ਲਿਖਣ ਲੱਗੇ । ਸਿੱਖ ਬਣੇ 14 ਸਦੀ ਦੇ ਅਖੀਰ ਚ ।ਗੁਰੂ ਸਹਿਬਾਨ ਨੇ ਪੰਜਾਬੀ ਨੂੰ ਤਰਤੀਬ ਬੱਧ ਕੀਤਾ I
      ਪਰ ਹੁਣ ਹਿੰਦੂ ਹਿੰਦੀ ਵੱਲ ਚਲਾ ਗਿਆ ਮੁਸਲਮਾਨ ਉੜਦੂ ਵੱਲ।
      ਇਕੱਲਾ ਸਿੱਖ ਹੀ ਮਾਂ ਬੋਲੀ ਨੂੰ ਪੜਦਾ ਲਿਖਦਾ ਪੁੱਤ ਬਣ ਕੇ ।ਬਾਕੀ ਤਾਂ ਸਭ ਕਪੁੱਤ ਹੋ ਗੇ l ਪਰ ਪੰਜਾਬ ਵਿੱਚ ਲਾਜਮੀ ਹੋਣ ਕਰਕੇ ਇਹ ਸਭ ਨੂੰ ਪੜਨੀ ਪੈਂਦੀ ਹੈ ।ਪਰ ਪੰਜਾਬ ਤੋਂ ਬਾਹਰ ਸਿੱਖ ਤੋਂ ਬਿਨਾਂ ਹੋਰ ਕੋਈ ਨਹੀ ਪੜਦਾ

    • @Aaj361
      @Aaj361 4 роки тому

      @RnD LAB 1966 ਪੰਜਾਬ ਦੇ ਚਾਰ ਟੋਟੇ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ ਇਸ ਕਰਕੇ ਹੀ ਕਰ ਦਿੱਤਾ ਸੀ ਕਿਉਂਕਿ 1961 ਦੀ ਮਰਦਮਸ਼ੁਮਾਰੀ ਵਿੱਚ ਪੰਜਾਬ ਵਿੱਚ. ਬਹੁਤੇ ਹਿੰਦੂ ਭਰਾਵਾਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਵਾ ਦਿੱਤੀ। ਤੇ ਸੈਂਟਰ ਨੇ ਇਸ ਦੇ 4 ਟੋਟੇ ਕਰ ਦਿੱਤੇ

    • @Aaj361
      @Aaj361 4 роки тому

      @RnD LAB
      Ok ji thanks

  • @sunitarani1422
    @sunitarani1422 4 роки тому +4

    Well done

  • @drsarvjeetbrarkundal2858
    @drsarvjeetbrarkundal2858 4 роки тому +1

    Happy birth day.sarven s ji.

  • @gurcharansinghsandhu2286
    @gurcharansinghsandhu2286 Рік тому

    Principal sahib jindabad 🙏🙏

  • @darshansran3363
    @darshansran3363 2 роки тому +1

    Good.

  • @gurbinderjitsinghaulakh7940
    @gurbinderjitsinghaulakh7940 4 роки тому +2

    Super

  • @gurpreetmallhi5840
    @gurpreetmallhi5840 4 роки тому +1

    Nice to see Principal Sahib I was his student in govt college Dhudike

  • @daljitsingh2370
    @daljitsingh2370 4 роки тому +3

    Waheguru g ka khalsa waheguru g ka khalsa

  • @s.sarvansingh5714
    @s.sarvansingh5714 4 роки тому +1

    Great sir ji

  • @majorsingh5396
    @majorsingh5396 4 роки тому +2

    Kyaabatji abaad rho ji Princïpal ji

  • @baghel6717
    @baghel6717 3 роки тому +1

    Very good sir

  • @navtejsinghjaswal3707
    @navtejsinghjaswal3707 4 роки тому +2

    desi banda s. sarwan singh. very interesting lecture

  • @vinaygargz
    @vinaygargz 3 роки тому +1

    Sir Salute to you

  • @devinderghuman2385
    @devinderghuman2385 4 роки тому +8

    79 years old wah ji wah
    Asli Punjabi Heera
    What a life story, god bless you Principal Sahib

  • @ranjilkhdaw29
    @ranjilkhdaw29 4 роки тому +1

    welldone sir g🙏🙏

  • @ravindersinghbhangu8753
    @ravindersinghbhangu8753 4 роки тому +2

    ਵਾਕਿਆ ਹੀ ਪੁੱਛ ਪੁੱਛ ਕੇ ਦਿੱਲੀ ਅੱਪੜ ਜਾਈਦੈ !

  • @kamleshrani5779
    @kamleshrani5779 4 роки тому +1

    Ba kmall ji

  • @karamjitsinghsalana4648
    @karamjitsinghsalana4648 2 роки тому +1

    Nice g

  • @Natureloverpunjaban
    @Natureloverpunjaban 4 роки тому +1

    Very nice sir🙏🙏

  • @khosasab9634
    @khosasab9634 4 роки тому +4

    Menu is gal da sari Umar afsos,te pachtawa rahega k me gribi hon di wajah nal 10 vi to age par ni sakea,

  • @iqbalsingh3573
    @iqbalsingh3573 4 роки тому +1

    Well done 👍 Princial sahib Ji

  • @kulwinderkaur6548
    @kulwinderkaur6548 4 роки тому +1

    Well done Sir ji 🙏

  • @gurpreetkaur1340
    @gurpreetkaur1340 4 роки тому +2

    nice

  • @nimratschannel2100
    @nimratschannel2100 4 роки тому +1

    Salute veer Ji nu 🙏👍

  • @kuldiptoor6822
    @kuldiptoor6822 4 роки тому +1

    Very nice

  • @sajidmanj9192
    @sajidmanj9192 4 роки тому +1

    Very nice sardar

  • @naibsingh7670
    @naibsingh7670 4 роки тому +2

    Good

  • @freefiregaming-jh7uu
    @freefiregaming-jh7uu 4 роки тому +2

    Par ik gall da dukh bahut a.karma chakar te Kaka chakar kabaddi pleyar jinne takde khede a .te ohna da mull pena chahida si.

  • @daljitsingh2370
    @daljitsingh2370 4 роки тому +1

    Sardar g Sat sir akal

  • @gagandeepsingh6417
    @gagandeepsingh6417 4 роки тому +1

    Too good sir

  • @JagroopSingh-no7xy
    @JagroopSingh-no7xy 2 роки тому +1

    ਭਲੇ ਵੇਲੇ ਤੇ ਭਲੇ ਲੋਕ ਸਨ

  • @balwinderkaur711
    @balwinderkaur711 4 роки тому +6

    Principal Saab, majja aa giya. Par Majhail sirf larde hi nahi. Sikha dia 8 misla Ihna jujharan ne banai. Pbi our boli. After doing law and practice for 10 yrs, out of love of Pbi, I did MA in pbi. You choose right path. We need writers about sports and travel. I am from Sabhraon in Patti area. I hope Pbis know about Sabhraon.

    • @dhanwantmoga
      @dhanwantmoga 4 роки тому

      Balwinder Kaur yes I went lots of time there(Sabhrao) great Kabaddi player jota’s village my relative is there very Big village...

  • @allpro2812
    @allpro2812 4 роки тому +1

    lucky are those who were his students.

  • @sukhwantsingh2513
    @sukhwantsingh2513 4 місяці тому

    Prof,sahib,tussi,kapoor,singh,aate,gopal,dardi,walli,gal,mal,gia,,,p,l,z,kade,dasna,jaroor,,kion,k,gallan,hi,itahas,bandian,,,,,oh,h,ji,balvir,singh,siner,,

  • @gurpritsingh9301
    @gurpritsingh9301 2 роки тому +1

    ਜਿਹੜੇ ਸਿਖ ਲੀਡਰ ਕਛਿਹਰਿਆ ਤੋ ਪ੍ਰਭਾਵਤ ਹੋ ਜਾਣ ਓਹਨਾਂ ਕੌਮ ਦਾ ਸਵਾਹ ਸੰਵਾਰਨਾ ?

    • @JagroopSingh-no7xy
      @JagroopSingh-no7xy 2 роки тому

      ਇਹ ਤਾ ਹਾਲੇ ਵੀ ਅੰਦਰੋਂ ਕਾਮਰੇਡ ਹੈ

  • @ਪੋਨਾ_ਭੰਗਲ
    @ਪੋਨਾ_ਭੰਗਲ 3 роки тому +2

    Mere UA-cam te muhre koi gana ni aunda bs punjabi sahit he hunda aa .. kyu k mai ohi dekhda

  • @Gurshan1313
    @Gurshan1313 Рік тому

    Sir new young boys ly kush kro plz.

  • @nexion5144
    @nexion5144 4 роки тому +2

    ਪਰ ਸਰ ਕਾਕੇ ਚਕਰ ਵਾਲੇ ਦੀ ਮਦਤ ਕਰਨੀ ਚਾिਹਦੀ ਸੀ िਕਨਾ ਤਕੜਾ ਰੇਢਰ ਸੀ िਪੰਢ िਵਚ ਹੀ ਰੋਲ िਦਤਾ ਹੀਰਾ ਨਾਲੇ ਬਾਈ ਕਾਕਾ ਚਕਰ

  • @ravindergill9225
    @ravindergill9225 7 місяців тому

    ਸਰ ਉਸ ਸਮੇਂ ਪ੍ਹੜਿਆ ਲਿਖਿਆ ਮੁੰਡਾ ਪਿੰਡਾਂ ਵਿੱਚ ਪਰਾਉਣਾ ਜਿਹਾ ਹੀ ਲੱਗਦਾ ਸੀ, ਉਨਾਂ ਨੂੰ ਟੱਲੀ ਨੀਂ ਸੁਣੀ, ਤੁਸੀਂ ਹਾਸਾ ਟੱਲੀ ਵਰਗਾ ਸੁਣ ਲਿਆ ਸਲਾਂਮ,.

  • @GURWINDERSINGH-ho2wj
    @GURWINDERSINGH-ho2wj 4 роки тому +2

    4:31 gal kadan lage c

    • @ravindersinghbhangu8753
      @ravindersinghbhangu8753 4 роки тому

      ਹਾਹਾਹਾਹਾਹਹਾਹਾਹਾਹਾਹਾਹਾਹਾਹਾਹਹਾਹਾਹਾਹਾਹਾਹਹਾਆ

    • @ravindersinghbhangu8753
      @ravindersinghbhangu8753 4 роки тому

      You are a man with special ears, bro !

  • @Ranjitsingh-bm9fw
    @Ranjitsingh-bm9fw 3 роки тому +1

    👌🙏

  • @simrankaur1924
    @simrankaur1924 4 роки тому +2

    urguay ..waala 61+16----77.00i..ndersen ..just...000..77..percrny my father score less yhan me due to some yaadein...of out mother

  • @sahitaksath2057
    @sahitaksath2057 4 роки тому +1

    🙏🙏

  • @GurdeepSingh-et4zx
    @GurdeepSingh-et4zx 4 роки тому +2

    Nhi sardar ji o j k sahb ne tuhadi eijat karnge sukhbir thora jo bhul jae ga

  • @amandeepkaurkhiva7015
    @amandeepkaurkhiva7015 4 роки тому +1

    💐💐💐💐😊😊😊👍👍👍👌👌👌

  • @gajansingh3246
    @gajansingh3246 4 роки тому +2

    Good ji

  • @mohinderjitaujla6245
    @mohinderjitaujla6245 3 роки тому +2

    Dharam , Feem dee goli waang hunda hai , Karl Marx tau pehlaan , Guru Granth Sahib Ji ch likhia milda hai , Bhagat Kabir ji dee Bani parhoh
    Marx 19 th century ch hoyea hai , Kabir ji 15 th century ch , 400 saal pehlaan .
    Marx Da Virodh - Vikaas de Sidhaant nu , oston v 300 saal pehlaan , [ Guru ] Gobind Singh ji detail ch , Poetry form ch , Sh. Sarabloh Granth
    Ch likh chukay sun ☀️ …So Marxism is a part of Sikhism……Guru Granth da Sant , Dasam Granth dee Bani ch Kirti atay Mehnat kash Lokaan
    De Roop ch baddal janda hai ……Guru dee Poetry nu zrah sehze sehze Dhyan naal Study 📚 kar n dee lod hai ……Es passay Dhyan nhi dita Ja reha ……Jahalatt da Dharam te kabza hai .……JagtarSinghAujla USA 🇺🇸

  • @nexion5144
    @nexion5144 4 роки тому +2

    ਕਰਮਾ ਵੀ िਕਨਾ ਤਕੜਾ ਖੇਢੇਅਾ ਮਦਤ ਤਾ ੳੁਸ ਦੀ ਵੀ ਨਹੀ ਕੀਤੀ

  • @ravinderbirdi890
    @ravinderbirdi890 Рік тому

    🙏

  • @simrankaur1924
    @simrankaur1924 4 роки тому +1

    16.61/100

  • @GurdeepSingh-et4zx
    @GurdeepSingh-et4zx 4 роки тому +2

    Bhart ratn sikha de hak vich ghar hi milna he aethe ta jati tor te milde ne

  • @undergroundauthority3305
    @undergroundauthority3305 4 роки тому +2

    kaim

  • @preetmohinder5568
    @preetmohinder5568 4 роки тому +1

    Sacho Sach

  • @malkeetbrar7818
    @malkeetbrar7818 4 роки тому +1

    👍

  • @mamnakotbhai908
    @mamnakotbhai908 4 роки тому +2

    ਜਹਾਨ ਘੱਟ ਨੀ ਤੋਲਦਾ..ਤੂੰ ਮੈਨੂੰ ਵੀ ਸਾਹਿਤਕਾਰ ਨਹੀਂ ਲੱਗਿਆ...ਗੱਲਬਾਤ ਤੋਂ

    • @Anonymous-vq6tu
      @Anonymous-vq6tu 4 роки тому +2

      Nai lggia ta theek aa ghto ghat age de according e respect dao.. tuhade Dade di umar de aa.

  • @sujanvineet4362
    @sujanvineet4362 3 роки тому +1

    Noble prize winner khurana will not be remembered. He is over and above balbir Singh

  • @No-wt6vo
    @No-wt6vo 4 роки тому +1

    WadhiA

  • @Singh19477
    @Singh19477 4 роки тому +2

    Principal sahib i respect you a lot. but you kind of insult all majha spirit the people who are responsible to start freedom movement.

  • @JagroopSingh-no7xy
    @JagroopSingh-no7xy 2 роки тому +1

    ਕਮਾਲ ਦੀ ਯਾਦਦਾਸ਼ਤ ਹੈ ਮੈ ਤਾ ਘੰਟੇ ਬਾਅਦ ਰੋਟੀ ਕਿਸ ਦਾਲ ਸਬਜ਼ੀ ਨਾਲ ਖਾਧੀ ਭੁੱਲ ਜਾਂਦਾ 50 ਸਾਲ ਦੀ ਉਮਰ ਵਿੱਚ ਇਹ ਹਾਲ ਹੈ

  • @JagroopSingh-no7xy
    @JagroopSingh-no7xy 2 роки тому

    ਉਸ ਬਲਵੀਰ ਸਿੰਘ ਨੇ ਭਾਰਤ ਰਤਨ ਬਣਨ ਲਈ 1984 ਨੂੰ ਵੀ ਜਾਇਜ਼ ਠਹਿਰਾਇਆ ਬੋਲੇ ਸੋ ਨਿਹਾਲ ਨੂੰ ਵੀ ਤੋੜ ਮਰੋੜਕੇ ਪੇਸ ਕੀਤਾ ਪਰ ਇੰਦਰਾ ਗਾਂਧੀ ਖੁੱਸ ਨਹੀ ਹੋਈ

  • @JagroopSingh-no7xy
    @JagroopSingh-no7xy 2 роки тому

    ਤੁਹਾਡੀ ਪੱਗ ਹਾਲੇ ਵੀ ਕਾਮਰੇਡਾਂ ਵਾਲੀ ਹੈ ਹੁਣ ਤਾ ਤੁਹਾਡਾ ਬਾਪ ਰੂਸ ਵੀ ਮਰ ਮੁੱਕ ਗਿਆ

  • @SukhwinderKaur-cl1tc
    @SukhwinderKaur-cl1tc 10 місяців тому +1

    🙏🙏

  • @GurkiratSingh-fu7di
    @GurkiratSingh-fu7di 2 місяці тому

    Very good