Mere Jazbaat Episode 25 ~ Prof. Harpal Singh Pannu ~ Iran & Irani ~ My Iran Visit

Поділитися
Вставка
  • Опубліковано 18 січ 2025

КОМЕНТАРІ • 308

  • @ravinderkaur2433
    @ravinderkaur2433 4 роки тому +21

    ਇਹਨਾਂ ਚੰਗੇ ਇਨਸਾਨਾਂ ਨੂੰ ਦੇਖ ਕੇ ਆਪਣੇ ਚੰਗੇ ਵੀ ਯਾਦ ਆ ਜਾਂਦੇ ਨੇ,,,,ਡਾ, ਹਰਪਾਲ ਸਿੰਘ ਪੰਨੂ ਸਭ ਦੇ ਸਾਂਝੇ ਨੇ,,,, ਤੁਸੀਂ ਚੰਗਾ ਉਪਰਾਲਾ ਕੀਤਾ ਏ,,,,ਆਮ ਲੋਕਾਂ ਲਈ ਇਸਦਾ ਬਹੁਤ ਜ਼ਿਆਦਾ ਫਾਇਦਾ ਏ,,,,ਬੜੇ ਸਲੀਕੇ ਜਿਹੇ ਨਾਲ ਕੀਤੀ ਗਈ ਇਹ ਮੁਲਾਕਾਤ ਦਿਲ ਵਿਚ ਉਤਰ ਜਾਂਦੀ ਏ,,,,, thanks a lot ji

  • @baljitkaur5898
    @baljitkaur5898 2 роки тому +6

    ਐਵੋੰ ਲਗਿਆ ਪਰੋਫੈਸਰ ਸਾਹਿਬ ਜਿਵੇਂ ਅਸੀੰ ਵੀ ਇਰਾਨ ਦੀ ਯਾਤਰਾ ਕਰ ਰਰਹੇਂ ਹਾਂ।
    ਧੰਨਵਾਦ।

  • @sukhvirgrewal3932
    @sukhvirgrewal3932 3 роки тому +9

    ਸਰ ਤੁਸਾਂ ਦੀ ਉਮਰ 1000 ਸਾਲ ਹੋਵੇ। ਥੋਡੇ ਵਰਗੇ ਇਨਸਾਨ ਧਰਤੀ ਤੋਂ ਜਾਣੇ ਨਹੀਂ ਚਾਹੀਦੇ

  • @prabhjotsingh3639
    @prabhjotsingh3639 4 роки тому +3

    Pannu saab te pendu Australia rabb tohnoo hemesha chardi kla vich rakhan

  • @RupDaburji
    @RupDaburji 4 роки тому +8

    ਪੰਨੂ ਸਾਹਿਬ ਹੋਰਾਂ ਦੇ ਇਰਾਨ ਬਾਰੇ ਮੁੱਲਵਾਨ/ਦਿਲਚਸਪ ਵਲਵਲੇ ਸੁਣ ਕੇ ਸਚਮੁੱਚ ਮਨ ਖੁਸ਼ ਹੋ ਗਿਆ ਏ

  • @yadwindersingh9264
    @yadwindersingh9264 Рік тому +4

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਛੋਟੇ ਵੀਰ ।

  • @ratanpalsingh
    @ratanpalsingh 2 роки тому +1

    ਬੁਹਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਡਾਕਟਰ ਪੰਨੂੰ ਜੀ ਦਾ ਧੰਨਵਾਦ

  • @glivekathaquilabathinda
    @glivekathaquilabathinda 2 роки тому +4

    ਬਹੁਤ ਹੀ ਵਧੀਆ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸਿਖਿਆ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ

  • @jasswarring9250
    @jasswarring9250 Рік тому +2

    ਬਹੁਤ ਵਧੀਆ ਵਿਚਾਰ ਪੰਨੂ ਸਾਹਬ ਦੇ

  • @dineshraja1977
    @dineshraja1977 4 роки тому +4

    ਬਹੁਤ ਹੀ ਰੋਚਕ ।

  • @gurindersingh598
    @gurindersingh598 4 роки тому +33

    Mossewala app he legend bni janda eh hunde asli legend bot pyar pannu saab lye ਤੇ page lye

    • @gurpreetsingh-zg3km
      @gurpreetsingh-zg3km 4 роки тому +1

      Sahi gall aa ji

    • @Gurmukkh
      @Gurmukkh 4 роки тому +2

      Moose wala moose wala hoyi pyi ai.....
      Es ton vadda vidwaan ho skda koi!
      Eh harpal vrge kithe ral jaan ge ohde nal

    • @sarpreetsingh4160
      @sarpreetsingh4160 4 роки тому

      Gurinder Singh right keha

    • @harmanchhina91
      @harmanchhina91 4 роки тому +2

      hahaa vire apne bare v dso kuj

    • @Gurmukkh
      @Gurmukkh 4 роки тому +1

      ਮੇਰਾ ਪਹਿਲਾ ਕੁਮੈਂਟ ਮਜ਼ਾਕ ਸੀ, ਉਮੀਦ ਹੈ ਕਿ ਸਾਰੇ ਸਮਝ ਜਾਣਗੇ।

  • @G_singh1
    @G_singh1 Рік тому +1

    It’s always pleasure to listen to Prof Sahab and many thanks to the person taking interview, he never disturbed / intervened in between.

  • @sherbajbrar7401
    @sherbajbrar7401 4 роки тому +35

    ਮਹਾਨ ਵਿਦਵਾਨ ਸਰਦਾਰ ਹਰਪਾਲ ਸਿੰਘ ਜੀ ਪੰਨੂੰ ਸਾਹਿਬ ਤੁਸੀਂ ਜੁਗ ਜੁਗ ਜੀਉ ਜੀ।

  • @parvindersinghsidhu2577
    @parvindersinghsidhu2577 4 роки тому +40

    ਤੁਹਾਡੀ ਗੱਲਾਂ ਬਹੁਤ ਪਿਆਰੀਆ ਨੇ ਜੀ ਜੀਅ ਕਰਦਾ ਸੁਣੀ ਜਾਈਏ ਇਜ ਲੱਗਦਾ ਏ ਦਾਦਾ ਦਾਦੀ ਦੀ ਕਹਾਣੀ ਆ ਹੋਣ ਜੀ😂😂😂😂

  • @dharampal3864
    @dharampal3864 Рік тому +11

    ਬਹੁਤ ਬਹੁਤ ਧੰਨਵਾਦ, ਇਰਾਨ ਨਾਲ ਸੰਬੰਧਿਤ ਵਾਰਤਾਲਾਪ ਸੁਣਨ ਲਈ ਮਜਬੂਰ ਕਰ ਲਿਆ, ਪੰਨੂ ਸਾਹਿਬ ਦੀ ਆਵਾਜ ਵਿੱਚ ਰਸ ਹੀ ਇੰਨਾ, ਵਾਰ ਵਾਰ ਸੁਣਨ ਨੂੰ ਦਿਲ ਕਰਦਾ।

    • @singhbagri7258
      @singhbagri7258 Рік тому

      Shi gl a main v son lga c video samne ah gyi saah rok k pori suni

  • @bhinderduhewala2853
    @bhinderduhewala2853 Рік тому +2

    ਬਹੁਤ ਵਧੀਆ ਗੱਲਾ ਲੱਗਿਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ

  • @parneetsingh7254
    @parneetsingh7254 4 роки тому +2

    Rooh khush ho jandi a baba ji dyia gala sun ka jo gala sachi rooh de muho nikal diyia na ohi dil nu lagdyia na,,

  • @RameshRamesh-lu8pc
    @RameshRamesh-lu8pc 4 роки тому +2

    Very nice sir g

  • @GurpreetKaur-qz5qv
    @GurpreetKaur-qz5qv 4 роки тому +8

    Zafarnama..... bjurgan diyan nishaniyan apne kol hon ta sansar ijjat krn lag janda ... mehrbaniyan... shukrane ... Bhut sariyan duavan te pyaaar jiyo ... Fateh ji

    • @HarpreetSingh-ws8dd
      @HarpreetSingh-ws8dd 4 роки тому

      I have seen your comment on fb too in comment section of satinder sartaaj's Zafar naamah🙏🏼🙏🏼👍🏼👍🏼

  • @ਸਾਗਰਮਾਇਸਰਖਾਨਾ

    ਬਹੁਤ ਵਧੀਆਂ ਜਾਣਕਾਰੀ,, ਸਤਿਕਾਰਯੋਗ ਪਨੂੰ ਸਾਹਿਬ

  • @kashmirsingh2845
    @kashmirsingh2845 4 роки тому +2

    Kiaa bat ji

  • @baldevverynicejohal6869
    @baldevverynicejohal6869 4 роки тому +4

    ਬਹੁਤ ਬਹੁਤ ਪਿਅਾਰ ਭਾੲੀ ਸਾਹਿਬ ਜੀ

  • @amypabla7979
    @amypabla7979 4 роки тому +4

    Shukrana G bahut bahut tuhada, Ena kush sadi jholi paun da

  • @virenderkaur4896
    @virenderkaur4896 Рік тому +2

    ਅਸੀਂ ਸ਼ੁਕਰਗੁਜ਼ਾਰ ਹਾਂ ਪਨੂੰ ਸਾਹਿਬ ਜਿਹੇ ਵਿਦਵਾਨਾਂ ਦੇ ਜੋ ਸਾਨੂੰ ਵਡਮੁੱਲੀ ਜਾਣਕਾਰੀ ਮੁਹੱਯਾ ਕਰਾ ਰਹੇ ਨੇ ਬੈਠੇ ਬਿਠਾਇਆਂ ❤ ਸਿੱਖੀ ਬਾਰੇ

  • @SatpalVerma000
    @SatpalVerma000 Рік тому +1

    ਪੰਜਾਬ ਦਾ ਬੰਗਾਲ ਤਾਮਿਲਨਾਡੂ ਨਾਰਥ ਈਸਟ ਗੁਜਰਾਤ ਨਾਲ ਕੁੱਛ ਵੀ ਸਾਂਝਾ ਨਹੀਂ. ਬੱਸ ਊਂ ਈ ਧੱਕੇ ਨਾਲ ਦੇਸ਼ ਬਣਾ ਦਿੱਤਾ ਗਿਆ ਅੰਗਰੇਜਾਂ ਵੱਲੋਂ. ਪੰਜਾਬ ਦੀ ਇਰਾਨ ਨਾਲ ਬੋਲੀ ਅਤੇ ਸੱਭਿਆਚਾਰਕ ਸਾਂਝ ਹੈ

  • @surinderpalsingh485
    @surinderpalsingh485 Рік тому +1

    Waqai kmaal da episode hai g

  • @ਅਮਨਗਿੱਲ-ਚ8ਦ
    @ਅਮਨਗਿੱਲ-ਚ8ਦ 4 роки тому +21

    ਸਾਡੇ ਮਨਾਂ ਵਿਚ ਤੁਹਾਡੇ ਲਈ ਅਥਆ ਪਿਆਰ ਤੇ ਸਤਿਕਾਰ ਹੈ |

  • @sukhrandhawa4766
    @sukhrandhawa4766 4 роки тому +2

    Bahot shaandar 👏👏👏

  • @gurtejsinghsra3106
    @gurtejsinghsra3106 4 роки тому +4

    I am so glad that you have the right time for your family in your ablityfr family home

  • @JagdeepSingh-eb8dw
    @JagdeepSingh-eb8dw Рік тому +1

    ultimate 👍👍👍👍👍

  • @sonumonu6454
    @sonumonu6454 4 роки тому +3

    Ap se hm sbko bhot kuch sikhne ko melth hai ..ji

  • @rajinderkaur-bz8gs
    @rajinderkaur-bz8gs Місяць тому

    ਬਹੁਤ ਖੂਬਸੂਰਤ ਵਿਚਾਰ ਜੀ 🙏🏻🙏🏻

  • @sonasingh5306
    @sonasingh5306 2 роки тому +1

    ਬਹੁਤ ਬਹੁਤ ਧੰਨਵਾਦ

  • @j.skundi7791
    @j.skundi7791 4 роки тому +3

    ਪੰਨੂ ਸਾਹਿਬ ਬਹੁਤ ਵੱਧੀਆ ਜਾਣਕਾਰੀ ਦਿਤੀ ਮੈਨੂੰ ਆਪ ਜੀ ਨਾਲ 2 ਦਿਨ ਰਹਿਣ ਦਾ ਅਸਟਰੇਲਿਆ ਵਿਖੇ ਮੌਕਾ ਮਿਲਿਆ ਮੈ ਆਪ ਦੀ ਵਿਦਵਤਾ ਦਾ ਫੈਨ ਹਾਂ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤੇ ਚੜ੍ਦੀ ਕਲਾ ਬਖਸ਼ਣ ਜੀ 🙏🙏🙏🙏

  • @GaganSingh-ip4bi
    @GaganSingh-ip4bi 4 роки тому +3

    Waah

  • @charanjivsingh4776
    @charanjivsingh4776 8 місяців тому +1

    Thanks ji

  • @harphanjra1211
    @harphanjra1211 3 роки тому +10

    ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਬ੍ਹ , ਈਰਾਨ ਦੀ ਯਾਤਰਾ ਕਰਵਾਉਣ ਲਈ 🙏🏻

    • @paramjeetsinghruprah3769
      @paramjeetsinghruprah3769 2 роки тому +2

      Thanks a lot for get Baba Nanak ji Rai Bular Khan Sahib memories in my internal visit.Sat Sri akaal in wait to your aasheerwad.

  • @harmanjeetsingh6898
    @harmanjeetsingh6898 4 роки тому +4

    Boht khushi mili sir de vichar sun k 🙏

  • @funniestvideos163
    @funniestvideos163 4 роки тому +2

    Thanks for good information

  • @bupindersingh7592
    @bupindersingh7592 Рік тому +1

    Bahut vadia jaankari

  • @BahadurSingh-ej5ns
    @BahadurSingh-ej5ns 6 місяців тому +1

    Jug jug jio bapu ji

  • @qulzam
    @qulzam 4 роки тому +9

    What a pleasure to watch Pro SB again ...........

  • @vickymallhi844
    @vickymallhi844 4 роки тому +2

    Very nice programme jee

  • @shonkhaitohzindahaitu.5521
    @shonkhaitohzindahaitu.5521 4 роки тому +3

    Prof. Sahib da raabta sun k te eon laggya k asi sachchi Iran paunch gye hoiye..

  • @gurjodhkaurr
    @gurjodhkaurr 4 роки тому +1

    ਬਹੁਤ ਵਧੀਆ ਸਰ

  • @karamjitsinghsalana4648
    @karamjitsinghsalana4648 2 роки тому +2

    Wah g

  • @samarveersingh1244
    @samarveersingh1244 4 роки тому +12

    ਵਾਹ ਜੀ ਵਾਹ ਸਾਰੀ ਟੀਮ ਨੂੰ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਜੀ। ਸ਼ੁਕਰੀਆ ਜੀ।

  • @Samar_828
    @Samar_828 4 роки тому +2

    Pannu ji kol bahut khazana hai. Bahut vadiya lagda tudian eh knowledgeable Galla sun k.. man Karda k bas thonu hi araam nal baith k sunde rahiye.

  • @prof.kuldeepsinghhappydhad5939

    Great 👍 ❤

  • @gurmaildhimandhiman3902
    @gurmaildhimandhiman3902 Рік тому

    Great paresan Dr harpal Singh Pannu saab ji

  • @SatinderSinghOthi-oi8nu
    @SatinderSinghOthi-oi8nu 9 місяців тому

    ਬਹੁਤ ਖੂਬਸੂਰਤ ਵਿਚਾਰ ਚਰਚਾ

  • @ajmersinghgill5362
    @ajmersinghgill5362 4 роки тому +2

    ਬਹੁਤ ਵਧੀਆ ਵਿਚਾਰ ਹੈ ਜੀ

  • @sattanatt8525
    @sattanatt8525 4 роки тому +1

    Boht khoob sir g

  • @harbanssidhu5234
    @harbanssidhu5234 4 роки тому +1

    Good information ji thanks 👍 ji

  • @manmohansingh5014
    @manmohansingh5014 4 роки тому +2

    Bahut sona

  • @satinderjitsingh6214
    @satinderjitsingh6214 4 роки тому +6

    Dhan dhan guru granth sahib ji

  • @sarajmanes4505
    @sarajmanes4505 4 роки тому +9

    ਪੰਨੂੰ ਸਾਹਿਬ ਜੀ ਅਤੇ ਮਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਧੰਨਵਾਦ ਜੀ

  • @harwindersingh4551
    @harwindersingh4551 4 роки тому +6

    ਮੈਨੂੰ ਇਹ ਪਰੋਗਰਾਮ ਬਹੁਤ ਹੀ ਸ਼ਲਾਘਾਯੋਗ ਲਗਾ

  • @karmjeetsingh6220
    @karmjeetsingh6220 4 роки тому +3

    waah sir ji

  • @JasmerSingh-v6m
    @JasmerSingh-v6m Рік тому

    Prof.Sahib ji,Sat Sri akal parwan Karna bahut vadhia tarike naal history vyan kiti Parmatma long life bakhse.

  • @JaspreetKaur-gd8dr
    @JaspreetKaur-gd8dr 4 роки тому +1

    ਬਹੁਤ ਸੋਹਣੇ ਵਿਚਾਰ

  • @sukhrandhawa4766
    @sukhrandhawa4766 4 роки тому +3

    Bahot vadhiya... bahot interesting

  • @Sony-k8r
    @Sony-k8r Рік тому +1

    Impressive

  • @deepaksharma1280
    @deepaksharma1280 4 роки тому +1

    rooh khush hogi ji

  • @sukhdeepsingh2393
    @sukhdeepsingh2393 4 роки тому +3

    Very nice

  • @lakhwantkaur8581
    @lakhwantkaur8581 Рік тому +1

    Real good knowledge

  • @satinderjitsingh6214
    @satinderjitsingh6214 4 роки тому +9

    Dhan dhan guru gobind singh ji

  • @singhjagwinder135
    @singhjagwinder135 Рік тому

    ਕੋਈ ਲਫਜ਼ ਨਹੀਂ ਮਿਲਦੇ ਤੁਹਾਡੀ ਪ੍ਰੰਸ਼ਸਾ ਲਈ ਪੰਨੂ ਸਾਹਿਬ

  • @madanmohansingh8550
    @madanmohansingh8550 4 роки тому +5

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ 🥀🌹🌷🌺🌻🙏

  • @dsbatth8127
    @dsbatth8127 4 роки тому

    Great scholar bahut hi payara jatt vidhvan shehad nalo mithi awaz

  • @singhrasal8483
    @singhrasal8483 4 роки тому +4

    Nice for knowledge
    Gndu asr

  • @ParamjitSandhu-y9y
    @ParamjitSandhu-y9y Рік тому

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਵਾਹਿਗੁਰੂ ਜੀ🙏🏼🙏🏼

  • @HarshdeepSingh-bw7kr
    @HarshdeepSingh-bw7kr 4 роки тому +2

    ਈਰਾਨ 👌

  • @JarnailSingh-zd8sn
    @JarnailSingh-zd8sn 26 днів тому

    बहुत सुंदर।।

  • @surindersinghrandhawa168
    @surindersinghrandhawa168 4 роки тому +4

    ਬਹੁਤ ਹੀ ਵਧੀਆ 🙏🏼🙏🏼🙏🏼

  • @kitabiduniyapunjabknowledg7976
    @kitabiduniyapunjabknowledg7976 3 роки тому +2

    🙏🙏🙏🙏 dhan ho jande a pannu sahb nu sun ke

  • @bradmann595
    @bradmann595 4 роки тому +2

    ਧੰਨਵਾਦ ਜੀ

  • @lakhbirsingh3209
    @lakhbirsingh3209 4 роки тому +1

    ਬਹੁਤ ਵਧੀਆ ਕੰਮ ਦੀਆਂ ਗੱਲਾਂ ਲੱਗਿਆ

  • @Singh-ih7cl
    @Singh-ih7cl 4 роки тому +1

    ਵਾਹ ਜੀ ਵਾਹ ਪੰਨੂ ਸਾਹਿਬ

  • @ranosidhu641
    @ranosidhu641 Рік тому

    ਬਹੁਤ ਖੂਬ

  • @hinduenmexico3072
    @hinduenmexico3072 3 роки тому +1

    ਬਾਹਲਾ ਮਜ਼ਾ ਆਉਂਦਾ ਗੱਲਾਂ ਸੁਣਨ ਦਾ

  • @prabhjitkaurdhillon9032
    @prabhjitkaurdhillon9032 4 роки тому +2

    ਬਹੁਤ ਵਧੀਆ ਜਾਣਕਾਰੀ ਜੀ

  • @apmalwa5071
    @apmalwa5071 Рік тому +1

    Bhuat vadia knowledge Dr. harpal ji huna kol🙏🙏

  • @diljeetsingh2594
    @diljeetsingh2594 2 роки тому

    बहुत सुन्दर लगा

  • @dheerusamra6200
    @dheerusamra6200 4 роки тому +9

    ਸਤਿ ਸ਼ੀ ਅਕਾਲ ਜੀ ਬਾਈ ਜੀ ਬਹੁਤ ਵਧੀਆ 👌 👌

  • @thesinghsaab1078
    @thesinghsaab1078 4 роки тому +3

    ਵਾਹ ਜੀ ਵਾਹ

  • @sukhwindersinghsekhasekha4038
    @sukhwindersinghsekhasekha4038 4 роки тому +3

    Good

  • @princebhullar5660
    @princebhullar5660 4 роки тому +3

    Wah G wah 🙏🏻🙏🏻

  • @kanwaljitsingh8391
    @kanwaljitsingh8391 Рік тому +2

    How natural talk it is such a pleasure to listen to these types of conversations

  • @kamalkalsi3231
    @kamalkalsi3231 4 роки тому +2

    Wah wah

  • @nirmalsingh1473
    @nirmalsingh1473 4 роки тому +3

    ਬਹੁਤ ਵਧੀਆ ਜੀ ਧੰਨਵਾਦ

  • @gurcharansembhi8722
    @gurcharansembhi8722 2 роки тому

    Wonderfull . Wonderfull .verry nice . Long live pannu ji . Thank u verry much .

  • @khalsacrane3312
    @khalsacrane3312 4 роки тому +2

    Very nice 👍🥰🥰🥰🥰🥰❤️❤️❤️❤️❤️❤️❤️💐

  • @armanvirk624
    @armanvirk624 4 роки тому +4

    V Nice 🌹🇫🇷

  • @OneHope303
    @OneHope303 4 роки тому +2

    ਜਿਓਂ ਪੰਨੂ ਸਾਹਿਬ **ਸਤਿਕਾਰ**

  • @sukhdevsingh5766
    @sukhdevsingh5766 4 роки тому +3

    Nice ji

  • @panditpankajkumar-gk3zf
    @panditpankajkumar-gk3zf 4 роки тому +2

    बहुत इंतजार हो गया अब होता नहीं है प्लीज बता देना

  • @HarpalSingh-uv9ko
    @HarpalSingh-uv9ko 4 роки тому +2

    Nice

  • @SurinderSingh-cw5il
    @SurinderSingh-cw5il 4 роки тому +2

    Very good job

  • @HansRaj-zg7hb
    @HansRaj-zg7hb 2 роки тому +3

    ਜਾਣਕਾਰੀ ਬਹੁਤ ਹੀ ਵਧੀਆ ਲੱਗੀ ਧੰਨਵਾਦ ਸਹਿਤ ਨਮਸਕਾਰ, ਤਾਰੀਫ਼ ਲਈ ਸ਼ਬਦ ਨਹੀਂ