MEET THE AUTHOR II HARPAL SINGH PANNU II RUBRU PART-2 II PUNJABI PROSE WRITER II SUKHANLOK II

Поділитися
Вставка
  • Опубліковано 28 жов 2024

КОМЕНТАРІ • 227

  • @ravinderkaur2766
    @ravinderkaur2766 4 роки тому +75

    ਜਿਸ ਦਿਨ ਤੋਂ ਪੰਨੂੰ ਜੀ ਨੂੰ ਸੁਣਨਾ ਸ਼ੁਰੂ ਕੀਤਾ,ਬਸ ਨਿੱਤ ਕਰਮ ਬਣ ਗਿਆ।ਸੁਖਨਲੋਕ ਪ੍ਰਸੰਸਾ ਦੇ ਪਾਤਰ ਹੈ। ਜਿਉਂ ਜਿਉਂ ਸੁਣਦੀ ਹਾਂ,ਮਨ ਡੂੰਘੇ ਜਿਹੇ ਸਕੂਨ ਚ ਗੜੂੰਦ ਹੁੰਦਾ ਜਾਂਦਾ ਹੈ। ਮੈਂ ਹੈਰਾਨ ਹਾਂ ਕਿ ਕੋਈ ਆਮ ਜਿਹੀ ਗੱਲ ਨੂੰ ਵੀ ਐਨੇ ਸੁਚੱਜੇ ਢੰਗ ਨਾਲ ਕਹਿ ਸਕਦਾ ਹੈ। ਅਨੰਦ ਮਈ ਦੁਨੀਆਂ ਵਿੱਚ ਪਹੁੰਚ ਜਾਂਦੀ ਹਾਂ। ਬਹੁਤ ਬਹੁਤ ਸ਼ੁਕਰੀਆ।

  • @lalsinghjakria816
    @lalsinghjakria816 Рік тому +8

    ਧੰਨ ਧੰਨ ਸਾਡੇ ਟਾਈ ਵਾਲੇ ਬਾਬਾ ਜੀ। ਹਰਪਾਲ ਜੀ ਫ਼ੀਸ ਮੁਆਫ਼ੀ ਤੋਂ ਪਤਾ ਲੱਗਦਾ ਹੈ। ਬਾਬਾ ਸਾਹਿਬ ਨੇ ਸਾਡੇ ਵਾਸਤੇ 1932 ਵਿੱਚ ਅਰੇਂਜਮੈਂਟ ਕਰ ਦਿੱਤਾ ਸੀ।

  • @AmarjeetkaurHaraNandpur
    @AmarjeetkaurHaraNandpur Рік тому +6

    ੴ ਸਤਿ ਸ੍ਰੀ ਅਕਾਲ ਡਾ.. ਸਾਹਿਬ ਜੀ ਧੰਨ ਧੰਨ ਹੋ ਆਪ ਨੂੰ ਸੁਣ ਸੁਣ ਕੇ ਧੰਨ ਹੋ ਗਏ ਵਹਿਗੁਰੂ ਜੀ ਸਾਡੇ ਤੇ ਵੀ ਮਹਿਰ ਕਰੂਗਾ ਪ੍ਰਮਾਤਮ` ਬਾਬਾ ਜੀ ਦੀ ਮਹਿਰ ਦਾ ਸਦਕਾ ਹੀ ਅਸੀਂ ਆਪ ਨੂੰ ਸੁਣ ਸਕਦੇ ਹਾਂ❤🎉🎉 🌹🌹🌺🌷💥

  • @jahanzaibchaudhary1984
    @jahanzaibchaudhary1984 Рік тому +10

    M from pakistan i have never hear that kind of simple and deep vioce before….it’s 3:02 am in morning .tiktok ty video deikhi deikh ky 38 minutes da lecture sun chukya haly hor sunna chonda …. MashaAllah Allah bless you sir🙏🏾

  • @kuljitkaur360
    @kuljitkaur360 11 місяців тому +3

    ਸਲਾਮ ਜੀ
    ਜਿੰਦਗੀ ਵਿੱਚ ਰੰਗ ਭਰ ਦਿੰਦੇ ਹਨ ਜੀ❤
    ਵੱਡਾ ਪੜ੍ਹਨ ਨਾਲ ਵੱਡੇ ਹੀ ਗਏ ਨੇ ਜੀ।

  • @parminderkaurnagra7235
    @parminderkaurnagra7235 Рік тому +4

    ਸਰ ਤੁਹਾਡੀਆਂ ਗੱਲਾਂ ਸੁਣਕੇ ਦਿਲੋਂ ਹਾਸਾ ਆਉਂਦਾ ਹੈ ਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ👏👏🤩🤩

  • @pritpalSingh-pe8cc
    @pritpalSingh-pe8cc 2 місяці тому

    ਪੰਨੂ ਸਰ ਮੈ ਵਾਰ ਵਾਰ ਆਪਨੂੰ ਅਕਸਰ ਸੁਣਦਾ ਹਾਂ। ਜਿਤਨਾ ਜਿਆਦਾ ਸੁਣਦਾ ਹਾਂ ਉਤਨੀ ਜਿਆਦਾ ਸ਼ਾਂਤੀ ਮਨ ਨੂੰ ਮਿਲਦੀ ਹੈ।ਆਪ ਦੀਆ ਕਥਾਵਾਂ ਬਹੁਤ ਭਾਉਂਦੀਆਂ ਹਨ।

  • @jellygogna
    @jellygogna Рік тому +4

    Pehli vaar sunya professor Saab thonu
    Anand aa gya 38 minut di video pta ee ni lgya thonu simple nd heart touching personality

  • @manpreetsingh67433
    @manpreetsingh67433 8 місяців тому +2

    ਪਤਾ ਨੀ ਮੈਂ ਕਿੰਨੀ ਵਾਰ ਇਹ Episode ਦੇਖ ਲਿਆ ਹੋਣਾ ਪਰ ਹਰ ਵਾਰ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ❤ Dil Ni Bhrda Pannu Saab nu Sun Sun ke

  • @iqbalsingh7628
    @iqbalsingh7628 2 роки тому +3

    ਹਰਪਾਲ ਸਿੰਘ ਪੰਨੂੰ ਜੀ ਤੁਹਾਡੇ ਵੇਲੇ ਤਾਂ ਸਰਕਾਰੀ ਸਕੂਲਾਂ ਕਾਲਜਾਂ ਦੀ ਫੀਸ ਕੋਈ ਜਿਆਦਾ ਨਹੀਂ ਸੀ ਹੁਣ ਪਾਸੇ ਪ੍ਰਾਈਵੇਟ ਸਕੂਲਾਂ ਕਾਲਜਾਂ ਦੀ ਫੀਸ ਤੇ ਤੁਸੀਂ ਕਦੇ ਗੱਲ ਕੀਤੀ ਹੈ ਜਨਰਲ ਕੈਟਾਗਰੀ ਨੂੰ ਪੁੱਛੋ ਕਿ ਬੱਚੇ ਨੂੰ ਮਾਪੇ ਕਿਵੇਂ ਫੀਸ ਦੇ ਰਹੇ ਹਨ ਪ੍ਰਾਈਵੇਟ ਸਕੂਲਾਂ ਕਾਲਜਾਂ ਵਾਲੇ ਦੋ ਨੰਬਰ ਵਿੱਚ ਹੀ ਫੀਸਾਂ ਇਕੱਠੀਆਂ ਕਰ ਰਹੇ ਹਨ ਸਰਕਾਰ ਨੂੰ ਇਹਨਾਂ ਦੀ ਪੜਤਾਲ ਕਰਾਉਣੀ ਚਾਹੀਦੀ ਹੈ

  • @biharilal7563
    @biharilal7563 3 роки тому +17

    God bless you and thank you पुन्नू साहेब हमें बहुत देर बाद ऐसी साहित्यिक बातें सुनने को मिली लगता है हमारा जीवन भी किसी चमत्कार से कम नहीं जी शुक्रिया

  • @manpreetsinghmann7688
    @manpreetsinghmann7688 Рік тому +2

    ਰੂਹ ਖੁਸ਼ ਹੋ ਗਈ ਮੇਰੀ ਪੰਨੂੰ ਸਾਬ ਧੰਨਵਾਦ ਜੀ

  • @ravindersinghbhangu8753
    @ravindersinghbhangu8753 5 років тому +14

    ਵਾਹ ਸੁਖ਼ਨਲੋਕ ਵਾਹ ! ਦਿਲ ਖੁਸ਼ ਕੀਤਾ ਤੁਹਾਡੇ ਇਸ ਉਪਰਾਲੇ ਨੇ ।

  • @s.sarvansingh5714
    @s.sarvansingh5714 4 роки тому +4

    Mere bachpan, school, college de dina nal mildi kahani . meri ma ne v wallian vech ke mere college di fees bhari c.dr.saheb tuhanu parnam.

  • @bhupinderkaur6699
    @bhupinderkaur6699 4 роки тому +1

    ਜਦੋਂ ਬੋਲਦੇ ਹੋ, ਲਗਦਾ ਬਾਬਾ ਨਾਨਕ ਦੇਵ ਜੀ ਦੇ ਸਮਕਾਲੀ ਹੋ
    ਪਰਮਾਤਮਾ ਤੰਦਰੁਸਤੀ ਬਖਸ਼ਣ ਜੀ
    🙏

  • @parmindersinghmangat5358
    @parmindersinghmangat5358 10 місяців тому

    ਡਾਕਟਰ ਪੰਨੂੰ ਸਾਹਿਬ, ਤੁਹਾਡਾ ਆਪਣੀ ਗੱਲ ਰੱਖਣ ਦਾ ਲਹਿਜ਼ਾ ਸ਼ਲਾਘਾਯੋਗ ਹੈ। ਤੁਹਾਡੀ ਵਾਰਤਕ ਸ਼ੈਲੀ ਬੰਨ ਕੇ ਬਿਠਾ ਲੈਂਦੀ ਹੈ। ਕੋਈ ਸ਼ਬਦ ਨਹੀਂ ਹਨ ਮੇਰੇ ਕੋਲ.

  • @sansarsinghmiani9316
    @sansarsinghmiani9316 3 роки тому +1

    ਬਾ ਕਮਾਲ ਅੰਦਾਜਿ ਬਿਆਨ ਡਾਕਟਰ ਸਾਹਿਬ ਸੂਰਜ ਨੂੰ ਦੀਵਾ ਅਸੰਭਵ ਹੈ ਬਾ ਅਦਬ ਸਤਿਕਾਰ

  • @devinderkaur4667
    @devinderkaur4667 8 місяців тому

    ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ। ਪਤਾ ਨਹੀਂ ਜਦੋਂ ਤੋਂ ਤੁਹਾਨੂੰ ਸੁਣਨ ਲੱਗੀ ਹਾਂ ਬਸ ਇਹੀ ਮਨ ਕਰਦਾ ਬਸ ਸੁਣੀ ਜਾਵਾਂ।

  • @jaapmann8743
    @jaapmann8743 Рік тому

    Wah wah pannu sahib kiya speech hai har roz saun too pahila tuhadiya jiniya ho sakan sapeecha sundi haa 🙏🙏

  • @GurdeepDhillon1984
    @GurdeepDhillon1984 Рік тому

    Bapuu pannu sahab ji babe guruu nanak dev ji de sache putra karishma nhi kirpa guruu sahab ji di

  • @beantbrar884
    @beantbrar884 4 роки тому +2

    ਸੁਣ ਕੇ ਬਹੁਤ ਖੁਸ਼ੀ ਹੋਈ ਹੈ ਮੈਂ ਹਰ ਰੋਜ਼ ਹੀ ਇਕ ਵੀਡੀਓ ਦੇਖ ਦਾ ਹਾਂ ਸੁਣ ਕੇ ਬਹੁਤ ਆਨੰਦ ਆਇਆ ਹੈ

  • @gurpalsingh1056
    @gurpalsingh1056 Рік тому

    Pannu sahab tusi ki ho tusi wakya ee Dil ch aunde ho ghar bana ke beh jande ho eni sadagi zubaan ch soch ch wakamal.............................

  • @kamalsekhon8873
    @kamalsekhon8873 Рік тому +1

    ਸਰ ਤੁਹਾਡੀਆਂ ਗੱਲਾਂ ਦੀ ਫੈਨ ਹਾਂ ਮੈਂ 😊

  • @sahmmasingh6248
    @sahmmasingh6248 Рік тому +1

    ਜਿਉਂਦੇ ਵਸਦੇ ਰਹੋ ਖੁਸ਼ ਰਹੋ

  • @ਬਲਰਾਜਸਿੰਘ-ਚ5ਢ

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @sukhmanjotkaurdhaliwal5449
    @sukhmanjotkaurdhaliwal5449 4 роки тому +4

    Tuhadia galln sun k bda vdia lgda...hassa v bda aunda te skoon v bda milda sir.

  • @lecinderjitsingh7696
    @lecinderjitsingh7696 Рік тому

    ਸ਼ਬਦ ਮੁੱਕ ਗਏ
    ਹਥਿਆਰ ਡਿੱਗ ਗਏ।

  • @parmindersingh4267
    @parmindersingh4267 Рік тому +1

    ਵਾਹ ਡਾ. ਸਾਬ ਆਨੰਦ ਆ ਗਿਆ ਲੈਕਚਰ ਸੁਣ ਕੇ

  • @jaspalhorahora1552
    @jaspalhorahora1552 Рік тому

    ਵਾਹਿਗੁਰੂ ਜੀ
    ਚਮਤਕਾਰ ਹੋਇਆ ਤੁਹਾਨੂੰ ਸੁਨਨ ਦਾ ਮੋਕਾ ਮਿਲਿਆ ❤

  • @jaswinderkaler3199
    @jaswinderkaler3199 4 роки тому +17

    Wow you are great sir I can’t stop listening to u Today I found u I feel regret I spent so many years Without knowing !!!!!

  • @merikalambyakriti6822
    @merikalambyakriti6822 3 роки тому +1

    ਤੁਹਾਡੀਆਂ ਗੱਲਾਂ ਸਾਝੀਆਂ ਜਾਪਦੀਆਂ ਨੇ!!! 🙏🙏🙏

  • @ParamjitSingh-ok8he
    @ParamjitSingh-ok8he 4 роки тому +2

    ਸੁਖਨਲੋਕ ਬਹੁਤ ਪ੍ਰੇਰਨਾਦਾਇਕ ਲੈਕਚਰ ਸ਼ੇਅਰ ਕਰ ਰਿਹਾ ਹੈ।ਕਮਾਲ ਦਾ ਕੰਟੈੰਟ।

  • @surjitsinghtamber7303
    @surjitsinghtamber7303 4 роки тому +1

    ਪੰਨੂੰ ਸਾਹਿਬ ਜੀ ਮੇਰੇ ਪਾਸ ਸਬਦ ਨਹੀਂ। ਏਨਾ ਅਨੰਦ ਆਇਆ ਆਪ ਨੂੰ ਸੁਣ ਕੇ ਸੁਖਨ ਲੋਕ ਚੈਨਲ ਦਾ ਵੀ ਬਹੁਤ ਧੰਨਵਾਦ ਹੈ ਜੀ।

  • @kirpalsidhu44
    @kirpalsidhu44 4 роки тому +6

    ਅਦਭੁੱਤ ਮੈੰ ਦੋ ਪੰਨੂਆਂ ਨੂੰ ਸਾਰੀ ਜਿੰਦਗੀ ਸੁਣ ਸਕਦਾ ਇਕ ਤੁਸੀਂ ਦੂਜਾ ਜਤਿੰਦਰ ਪਨੂੰ

    • @NavneetKaur-xz6bo
      @NavneetKaur-xz6bo 3 роки тому

    • @GurdeepDhillon1984
      @GurdeepDhillon1984 Рік тому

      Nhi jatindar sarkari pithuu he charde suraj nu slam karda he sikha de ktleam di einkuari virudh rit pake keha c pulis da mnobal tut jae ga

  • @gunwantkaur8244
    @gunwantkaur8244 9 місяців тому

    ਬਹੁਤ ਵਧੀਆ

  • @honestliarsia7861
    @honestliarsia7861 4 роки тому +4

    बहुत देर बाद ऐसा मौका मिला जो दिल को छू गया । Excellent.

  • @sumandeepkaur9632
    @sumandeepkaur9632 3 роки тому +3

    Sir I want to meet u can't stopp listings and crying I read ur books ਸਵੇਰ ਤੋਂ ਸ਼ਾਮ ਤਕ ਤੱਥ ਤੋਂ ਮਿੱਥ ਤਕ ਗੌਤਮ ਤੋਂ ਤਾਸਕੀ and now I m listening u🙏🙏🙏🙏

  • @damanjitsinghpruthi1660
    @damanjitsinghpruthi1660 2 роки тому +1

    ਦਿਲ ਨੂੰ ਟੁੰਬਣ ਵਾਲੀਆਂ ਗੱਲਾਂ

  • @Sandeepsingh-ce7fj
    @Sandeepsingh-ce7fj Рік тому

    GURU NANAK ji nay app ji diuty kini vadia lagai hai rooh nu sakun aa janda app ji nu sun kay❤

  • @GurdeepDhillon1984
    @GurdeepDhillon1984 Рік тому

    Pannu sabab tuhada darad su ke ron agea guruu kirpa kar dinda he a sab garib bchea te kirpa kre

  • @HarbhajanSingh-ii8ej
    @HarbhajanSingh-ii8ej 4 роки тому +2

    pro. sahib ji jionde vasde raho,guru saheb ji tuhanu hor bakhshash karan.

  • @SatnamsingGill833
    @SatnamsingGill833 4 роки тому +2

    Bahut vadia vichar ji prof:Harpal singh pannu ji de

  • @KomalPreet-ul6kx
    @KomalPreet-ul6kx 4 роки тому +2

    ਰੂਹ ਖੁਸ਼ ਕਰ ਦੇਂਦੀ ਇਨਾ ਦੀ ਹਰ ਗਲ

  • @gurpreetsingh-xn5eo
    @gurpreetsingh-xn5eo 4 роки тому +1

    ਬੇਅੰਤ ਸ਼ੁਕਰ ਗੁਜ਼ਾਰ ਹਾਂ ਸੁਖ਼ਨਲੋਕ ਹੁਰਾਂ ਦੇ ❤️❤️

  • @rajtv1259
    @rajtv1259 2 роки тому +1

    ਹੌਸਲਾ ਦੇਣ ਵਾਲੀ ਜਾਣਕਾਰੀ ਵਧੀਆ ਲੱਗੀ

  • @simrankaur1924
    @simrankaur1924 4 роки тому +1

    thank u sir harpal singh sokhi ji bringingvbeautiful briken sons to hrlp us

  • @arshkalsi213
    @arshkalsi213 Рік тому

    ਦਿਲ ਖੁਸ਼ ਹੋ ਗਿਆ

  • @ranjitazaadkanjhlaazaad6836
    @ranjitazaadkanjhlaazaad6836 4 роки тому +3

    ਵੀਰ ਪੰਨੂੰ ਜੀ, ਆਪਣੇ ਰੂਬਰੂ ਸਮਾਗਮ ਦੰਰਾਨ ਾਨ ਬਹੁਤ ਹੀ ਮੁੱਵਾਨ ਗੱਲਾਂ ਦਾਂਝੀਆਂ ਕੀਤੀਆਂ ਤੇ ਰਸ ਐਨਾ ਬਣਿਆ ਕਿ ਤੁਸੀਂ ਬੋਲਦੇ ਜਾਉ ਤੇ ਅਸੀਂ ਸੁਣਦੇ ਰਹੀਏ ! ਵਾਹ ਪੰਨੂੰ ਜੀ ਵਾਹ ਮੂੰਹੋਂ ਆਪਣੇ ਆਪ ਨਿਕਲ ਗਿਆ ਹੈ ! ਏਹੀ ਕਿਸੇ ਨਿਪੁੰਨ ਵਕਤਾ ਦੀ ਤਸਦੀਕ ਹੈ ਵੀਰ ਪੰਨੂੰ ਜੀ ! ਬਹੁਤ ਹੀ ਅਦਬ ਤੇ ਸਤਿਕਾਰ ਨਾਕ - ਕਾਂਝਲਾ

  • @nanaksahejyogvlogs9889
    @nanaksahejyogvlogs9889 4 роки тому +2

    ਜੁੱਗ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੀਓ ਸੁਖਨਲੋਕ ਵਾਲਿਓਂ ਦਿਲੋ ਸਲਾਮ ਆ ਤੁਹਾਨੂੰ

  • @sidhuenglishclasses684
    @sidhuenglishclasses684 4 роки тому +1

    ਬਹੁਤ ਖੂਬ, ਮੇਰਾ ਖਿਆਲ ਨਰਿੰਦਰ ਸਿੰਘ ਕਪੂਰ ਨੂੰ ਹੁਣ ਖਾਮੋਸ਼ ਹੋ ਜਾਣਾ ਚਾਹੀਦਾ ਹੈ ਜੋ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਪੜਾ੍ਉਣਾ ਨਹੀਂ ਆਉਂਦਾ ਉਹ ਅਧਿਆਪਕ ਬਣ ਜਾਂਦੇ ਹਨ।ਪਰ ਉਹਨਾਂ ਨੂੰ ਕੋਈ ਪੁੱਛੇ ਕਿ ਤੁਹਾਨੂੰ ਵੀ ਤਾਂ ਅਧਿਆਪਕਾਂ ਨੇ ਹੀ ਪੜਾਇਆ ਹੈ ਅਤੇ ਆਪ ਵੀ ਅਧਿਆਪਕ ਹਨ।
    ਅਖੇ ਪੰਜਾਬੀ ਬਹਾਦਰ ਨਹੀਂ ,ਲੜਾਕੇ ਹਨ, ਤਾਂ ਕੀ ਭਗਤ ਸਿੰਘ ਬਹਾਦਰ ਨਹੀਂ ਸੀ ?
    ਉਹਨਾਂ ਦੀਆਂ ਗੱਲਾਂ ਵਿਚ ਅਜਕਲ ਕੁਝ ਤਾਨਾਸ਼ਾਹੀ ਦੀ ਝਲਕ ਪੈਂਦੀ ਹੈ।

    • @ARNEETKAUR-kc7bm
      @ARNEETKAUR-kc7bm 4 роки тому

      oh te punjabi maa bholi nu v pyar ni karda kahnda mnu angreji bad lagdi aa

  • @kanwaljitsingh8391
    @kanwaljitsingh8391 4 роки тому +12

    Salutations to Pannu Sahib. Great scholar and a great human

  • @jaswinderkaur6651
    @jaswinderkaur6651 11 місяців тому

    Waheguru ji app g nu tandrusti the dat bakhsan❤

  • @manojkumar-im4jo
    @manojkumar-im4jo Рік тому +1

    Waheguru ji dhanwad ji

  • @rockyrai7314
    @rockyrai7314 4 роки тому +6

    Superb sharing. feels like we are talking to him.So impressive and simple person.Lucky to have you sir.

  • @tejinderbirsingh1993
    @tejinderbirsingh1993 Рік тому +1

    I can't stop my tears,so motivational

  • @JagtarSinghPannu
    @JagtarSinghPannu Рік тому

    Bahh jiwahe guru kakhalsha pannu vir ji

  • @ravindersinghbhangu8753
    @ravindersinghbhangu8753 5 років тому +16

    @15.39 ਤੇ ਮੇਰਾ ਏਨਾ ਹਾਸਾ ਆਇਆ ਕਿ ਮੈਂ ਭੁੱਲ ਗਿਆ ਕਿ ਹੁਣ ਰਾਤ ਦਾ ਡੇਢ ਵੱਜਿਆ ਤੇ ਸੱਜੇ ਪਾਸੇ ਮਾਂ ਵੀ ਸੁੱਤੀ ਏ ।

  • @surinderbachher4168
    @surinderbachher4168 Рік тому

    Bahut hi dhanvaad hai ji

  • @PreetiLamba-vs4bv
    @PreetiLamba-vs4bv Рік тому

    PANNU JI APP JI THE mamoryie BAHUT SHARP HA JI OR APP JI AKK BAHUT AACHY WAQKTA HO ma abhi aur app ko sunana chati hu 🙏🏻🙏🏻🙏🏻🙏🏻

  • @rinkukamboj5072
    @rinkukamboj5072 4 роки тому

    Yes sir 👌👌👌 sun ka skoon milyaa life ch problem nl Laran de himat ve phela ve himat nl harak problem solve krdi per thuda kolo bhut khush sikhan nu milyaa 😊

  • @rhythmpreetsingh422
    @rhythmpreetsingh422 4 роки тому +1

    Waaahh waaahhh waaaahhhh bahut bahut bahut khoob

  • @ranveersanghu3010
    @ranveersanghu3010 4 роки тому

    Bahut utam professor saab... sachi aidha lagda jive daadhi de muho kahani sun rahe hoiye..🙏👍

  • @GurbaniGyandhara
    @GurbaniGyandhara Рік тому

    ਬਾ ਕਮਾਲ ਪੰਨੂ ਬਾਬਾ ਜੀ 🙏💐 ਨਵੀਨ ਪੀੜੀ ਚੋਂ ਆਪਦਾ ਉੱਤਰਾਅਧਿਕਾਰੀ ਵਿਖਾਈ ਨਹੀਓਂ ਦਿੰਦਾ.....

  • @AmanSingh-ko9br
    @AmanSingh-ko9br 4 роки тому

    Waheguru thuhanu lamhi ummar bakhase.tushi sikh naujawna de roll model ho

  • @yashbakshi2k3
    @yashbakshi2k3 Рік тому

    Amazing talks. Hats off & bow down to this living legend for the immense density of the simplicity in his talks. God Truely Blessed You ❤

  • @roohibudwalvlogs64
    @roohibudwalvlogs64 2 роки тому +1

    Dil nu lag gi gal … best

  • @VaryamSingh-vk9xc
    @VaryamSingh-vk9xc 9 місяців тому

    Pannu sahib u r best Sikh vidvan ho.

  • @gurbachansingh8296
    @gurbachansingh8296 9 місяців тому

    ਪੰਨੂੰ ਨੂੰ ਸੁਣਦਿਆਂ ਸਮੇਂ ਦਾ ਪਤਾ ਹੀ ਨਹੀਂ ਚਲਦਾ ਦਿਲ ਕਰਦਾ ਬਸ ਸਮਾਂ ਥੰਮ ਜਾਵੇ

  • @harwindersingh975
    @harwindersingh975 4 роки тому

    ਧੰਨਵਾਦ ਪੰਨੂੰ ਸਾਬ

  • @prof.vikrantrehaniekamvir2263
    @prof.vikrantrehaniekamvir2263 10 місяців тому

    Pannu sir ji is a gem of Punjab

  • @GurdeepDhillon1984
    @GurdeepDhillon1984 Рік тому

    Vah pannu sahab tusi sache sikh ho babe nanak ji de

  • @MandeepSinghKambojNaushehraPan
    @MandeepSinghKambojNaushehraPan 4 роки тому +1

    💯%✓✓✓✓✓>.. you are rightVery nice good sar ji thanks for video

  • @prabhjotsingh4535
    @prabhjotsingh4535 4 роки тому +2

    You're really great pannu ji

  • @sukhpreetsinghbrar172
    @sukhpreetsinghbrar172 4 роки тому +1

    Bahut badia lecture. Thanks Prof Pannu sahib

  • @darshangoraya8020
    @darshangoraya8020 Рік тому

    Respected Pannu sir no words to say anything .

  • @gurindersingh8109
    @gurindersingh8109 4 роки тому +1

    ਏਦੋ ਵਧੀਆ ਕਹਾਣੀ ਕੀ ਹੋਵੇਗੀ? Haven't heard such beautiful story in a long time. Tagore and Mohan Gandhi were British stooges hence deserve no scholarly attention from poets but govt pets may admire them.

  • @devinderghuman2385
    @devinderghuman2385 4 роки тому +6

    Saadi kom de heera ho tusi,
    asli Guru de sikh. 🙏🙏🙏🙏

  • @learnathome8701
    @learnathome8701 4 роки тому +2

    Listening you gives me energy..Sir..Sat Sri Akaal ji

  • @tejinderbirsingh1993
    @tejinderbirsingh1993 Рік тому

    Clapping for ur sincere efforts

  • @joginderkaur2438
    @joginderkaur2438 Рік тому

    Sir.i.am.govt.pbi.teacher.of.haryana
    I.like.your.nice.way.of.related.by.you.

  • @GKpf-q1w
    @GKpf-q1w 2 роки тому

    Very great sir you are very near to common people

  • @jatindergill8533
    @jatindergill8533 2 роки тому

    That's indeed very inspirational Story ,
    Thanks for your kind efforts.

  • @AVTARSINGH-jl8ic
    @AVTARSINGH-jl8ic Рік тому

    Pannu sahib I get know yr v v interesting story of yr college life study

  • @baljitsinghkhalsa2830
    @baljitsinghkhalsa2830 5 років тому +1

    ਵਾਹੁ ਜੀ🙏🏼

  • @KomalPreet-ul6kx
    @KomalPreet-ul6kx 4 роки тому

    ਕਿਆ ਬਾਤ ,

  • @ipreet6850
    @ipreet6850 5 років тому +5

    Inspirational

  • @tejinderbirsingh1993
    @tejinderbirsingh1993 Рік тому

    Soooooo Beautiful

  • @rjsghuman822
    @rjsghuman822 3 роки тому

    Mai pta ni kini ku vaar tuhadi a speach suni, har war nava sawad onda

  • @jassig2743
    @jassig2743 4 роки тому

    Sir g dil karda tuhanu sone jaea

  • @sukhminderkaurdhaliwal9920
    @sukhminderkaurdhaliwal9920 Рік тому

    You are great sir

  • @rashpalsingh2642
    @rashpalsingh2642 2 роки тому

    Wah ji wah no word

  • @parkashmohani197
    @parkashmohani197 Рік тому +1

    Iegend

  • @parminderkaurvirk9056
    @parminderkaurvirk9056 Рік тому

    Very nice may you live long

  • @lovepreet497
    @lovepreet497 4 роки тому +1

    ਮਿਹਨਤ ਦਾ ਚਮਤਕਾਰ 💪

  • @shivagill4992
    @shivagill4992 4 роки тому +2

    I just love you ❤️❤️❤️

  • @manshersingh8456
    @manshersingh8456 Рік тому

    Panu sahi. Mera pind ottla AA tusi kitho te kehra friend c thouhada mere pind da dasyeo

  • @Bababakhtura
    @Bababakhtura 4 роки тому

    Wah bhao g wah. Bahut suaad aaya. Jio

  • @satvirvlogs985
    @satvirvlogs985 4 роки тому +3

    Wah

  • @satveer509
    @satveer509 3 роки тому

    ਲਾਜਵਾਬ

  • @parminndersinghghotra266
    @parminndersinghghotra266 Рік тому

    What a personality, Pannu ji