ALL is Well that Ends in Well . Principal Sahib Ji , aap ne Vaarta da End bahut sohna kita , khush gwaar kita . Sabhi ko khush kita ……VDO dekh ke Skoon milah hai Thank You 🙏 Rub Tandrusti Bakshay…JagtarSinghAujla USA 🇺🇸
Punjab de Punjabi ‘bare tuhade vichar jan k mera Punjab lai chinta te dukh kujh ku ghat hoia nahi te mai harvaqt Punjab lai jhurdi sa k sada Punjab khali ho chalia Punjabian to Par utho de corruption lai aje v ona he dukh hai ( mere dove bachche us te Canada ch ne)
Very nice Principal Sarwan Singh you are very good writer specially promoting circle kabaddi game in Ajit paper. If possible give your contact number. Prof. JP Sharma Founder General Secretary Amateur Circle Kabaddi Federation of India(Regd) since 1978. You know me Sir we met many times in the International kabaddi tournaments.
I am your student of our prof sarwan singh proud of u sir dhudike college toon 1 student
ਧੰਨਵਾਦੀ ਹਾਂ ਸੁਖਨਲੋਕ ਚੈਨਲ ਦੇ
ਮਹਾਨ ਸ਼ਖਸੀਅਤਾਂ ਦੇ ਰੂਬਰੂ ਕਰਵਾਉਣ ਲਈ
ਬੁਹਤ ਵਧੀਆ ਵਿਚਾਰ। ਰਾਮ ਸਿੰਘ ਪਿੰਡ ਮਾਣੂੰਕੇ ਨੇੜੇ ਚਕਰ
ਬਹੁਤ ਮਹਾਨ ਲੇਖਕ ।
ਬਹੁਤ ਵਧੀਆ ਪੰਜਾਬੀ ਸਾਹਿਤ ਸਭਾ
❤ Principal sahib tusi great ho!🎉💐🫡
ਬਹੁਤ ਸ਼ੁਕਰੀਆ
ਸੁਖ਼ਨ ਲੋਕ ਵਾਲਿਓ ਏਦਾਂ ਹੀ ਸੁਖ਼ਨ ਲੋਕ ਦੀ ਸੈਰ ਕਰਵਾਂਦੇ ਰਹੋ
ਮੈਂ ਪਿੰਸੀਪਲ ਸਰਵਣ ਸਿੰਘ ਦੇ ਲੇਖ,ਵਿਅੰਗ ਅਤੇ ਹੋਰ ਲਿਖਤਾਂ ਬਹੁਤ ਪੜ੍ਹੀਆਂ ਹਨ। ਵਿਅੰਗ ਬਹੁਤ ਕਮਾਲ ਦਾ ਲਿਖਦੇ ਹਨ। ਪੂਰੀ ਗੜ੍ਹਸ ਵਾਲੀ ਮਲਵਈ ਲਿਖਦੇ ਅਤੇ ਬੋਲਦੇ ਹਨ।
ਬਹੁਤ ਵਧੀਆ ਜੀ
Very truthful story,,,"
,,Panjabi jaha javo waha sohole.
ਸੁਖਨਲੋਕ 👏👏
Bahuta hi SEYANA
BANNDA .
Ghaint.
Very good sir
ਬਹੁਤ ਵਧੀਆ ਚੈਨਲ
Thanks sukhanlok
ALL is Well that Ends in Well . Principal Sahib Ji , aap ne Vaarta da End bahut sohna kita , khush gwaar kita .
Sabhi ko khush kita ……VDO dekh ke Skoon milah hai Thank You 🙏 Rub Tandrusti Bakshay…JagtarSinghAujla USA 🇺🇸
ਰਰਰਰ 6:02 6:02 6:04
❤❤ Right
Very good job ji
Punjab de Punjabi ‘bare tuhade vichar jan k mera Punjab lai chinta te dukh kujh ku ghat hoia nahi te mai harvaqt Punjab lai jhurdi sa k sada Punjab khali ho chalia Punjabian to
Par utho de corruption lai aje v ona he dukh hai
( mere dove bachche us te Canada ch ne)
Wah
Great
Nice interview with great personality,who rose to a high position from an ordinary family background.Lovely and lively chit-chat.
Mere chacha ji Jit Singh Gill chimnewala Fazilka tuhada bahout jikar karde han M. R. Collegee tuhade sathi rahe han.
Aap NE sahi akhya Agla sarkar Aap ki hogi punjab me
ਅਸੀ ਤਾ ਇਸ ਸੂਬੇ। ਵਿੱਚ ਜਨਮ ਲੈਕੇ ਗੁਨਾਹ ਕਰ ਚੁੱਕੇ ਹਾ ਐਨੇ ਅਮੀਰ ਵਿਰਸੇ ਦੇ ਮਾਲਕ ਹੋ ਕੇ ਅੱਜ ਦੁਰਦਸ਼ਾ ਭਿਖਾਰੀਆ ਵਾਲੀ ਜਾ ਮਰੀ ਜਮੀਰ ਵਾਲੇ ਇਨਸਾਨ ਹੀ ਰਹਿ ਰਹੇ ਨੇ ਜਾਗਦੀ ਜਮੀਰ ਕਿੱਥੇ ਦਿੱਸਦੀ ਪੜਦੇ ਨੇ ਸਬ ਬੱਸ ਪੁੱਛੋ ਨਾ ਹਰ ਰਿਸ਼ਤਾ ਲਾਲਚੀ ਸਵਾਰਥੀ ਹੋ ਗਿਆ ਹਵਾ ਹੀ ਐਦਾ ਦੀ ਚਲਾ ਰੱਖੀ। ਵੱਡੱ ਪੱਧਰ ਦੇ ਓੁੱਤੱ ਯਾਦ ਰੱਖਿਓ ਇੱਕ ਵੇਲਾ ਐਹੋ ਜਿਹਾ ਵੀ ਆਓ ਇੱਥੇ ਕੋਈ ਦਰਖਤ ਹਰਾ ਨਹੀ ਰਹਿਣਾ ਸਮਾ ਨੇੜੇ ਹੀ ਹੈ
Koi mainu ds sakda k ehna di autobiography da naam ki hai?
I was student of mam hatjit kaur sir
ਮੈਨੂੰ ਲਗਦਾ ਮੈਂ ਉਹ ਡੰਡੀ ਜਾਣਦਾ ਸਿੱਧਵਾਂ ਕਾਲਜ ਵਾਲ਼ੀ
ਸਰਦਾਰ ਸਾਹਿਬ ਪੰਜਾਬ ਵਿੱਚ ਰਹਿ ਕੇ ਕਰੀਏ ਕੀ?? ਕੰਮ ਹੀ ਹੈਨੀ ਕੋਈ ਨਾ ਕੰਮ ਨਾ ਕਾਰ ਜਾ ਲੀਡਰਾ ਦੇ ਜਿਹੜੇ ਚਮਚੇ ਨੇ ਓੁਹੀ ਕੰਮਾ ਤੇ ਵੀ ਰੱਖਦੇ ਹਨ ਸਾਡੇ ਵਰਗੇ ਜਿਹੜੇ ਕਿਸੇ ਦੀਆ ਚੱਪਲਾ ਨਰੀ ਝਾੜਦੇ ਓੁਹ ਕੀ ਕਰਨਗੇ ਰਹਿ ਕੇ ਇੱਥੇ ਜਮੀਨਾ ਜਾਈਦਾਦਾ ਸਾਨੂੰ ਐਨਾ ਕੁ ਲਾਲਚੀ ਕਰ ਦਿੇਤਾ ਕਣਕ ਤੇ ਝੋਨੇ ਦੇ ਝਾੜ ਵਿੱਚ ਵੱਧ ਲੈਣ ਦੇ ਪਿੱਛੇ ਹਿਓੂਮਨ ਦੀ ਸਿਹਤ ਨਾਲ ਖਿਲਵਾੜ ਕਰਿਆ ਜਾ ਰਿਹਾ ਜਹਿਰ ਹੀ ਦਿੱਤਾ ਜਾ ਰਿਹਾ ਜੇ ਇੱਥੇ ਰਹੀਗੇ ਸਾਡੀ ਮੋਤ ਓੁਮਰ 40/45 ਰਹਿ ਜਾਵੇਗੀ ਹੁਣ 60/65 ਦੀ ਰੇਸ਼ੋ ਵਿੱਚ ਮੋਤੀ ਹੋ ਰਹੀਆ ਸਾਡੇ ਪਰਿਵਾਰਾ ਦੇ ਵਿੱਚ...
Baba ji, punjabi te oh banu jo punjabi bolu, jed punjabi hi khatem ker diti fer kon punjabi te kehra punjab...
ਬਿਲਕੁਲ ਸਹੀ ਕਿਹਾ ਵੀਰ ਸਤ ਸ੍ਰੀ ਅਕਾਲ ਜੀ ।
Nehar Bhathinda Vali nhi ji Abhore branch ha ji
ਆਉ ਦੇਵਤਿਆ ਦੇ ਘਰ ਬੈਠਣ ਨਾਲ ਰਾਖਸ਼ਾ ਨੇ ਹੋਰ ਉਤੋ ਦੀ ਹੋ ਜਾਣਾ ਅਸੀ ਦੇਵਤੇ ਨਾ ਬਣੋ ਸਿੰਘ ਬਣੋ ਪੰਜਾਬ ਫਿਰ ਠੀਕ ਹੋਵੇਗਾ
ਘਰਵਲੀ ਦੀ ਇਨ੍ਹੀਂ ਸ਼ਿਦੱਤ ਨਾਲ ਸਿਫ਼ਤ ਕਰ ਰਿਹਾ, ਮੈਨੂੰ ਲਗੱਦਾ ਕਿ ਘਰ ਜਾ ਕੇ ਪੈਰੀ ਹੱਥ ਲਗਾਉਂਦਾ ਹੋਵੇਗਾ😂
Ke karde oh sardar ji
Punjab ch ahke punjabi ban jange par sardar ni
Canada ch ap de bache sardar ni Angrej bange
Galt jankri panjab Harpasabita da nal jurea ha
Very nice Principal Sarwan Singh you are very good writer specially promoting circle kabaddi game in Ajit paper. If possible give your contact number. Prof. JP Sharma Founder General Secretary Amateur Circle Kabaddi Federation of India(Regd) since 1978. You know me Sir we met many times in the International kabaddi tournaments.
Good sir g