Gurbachan Bhullar on his Life & Creative Process I ਗੁਰਬਚਨ ਸਿੰਘ ਭੁੱਲਰ । Rubru-1। SukhanLok

Поділитися
Вставка
  • Опубліковано 28 вер 2024
  • Gurbachan Singh Bhullar is a distinguished Punjabi fiction and prose writer from Punjab, India. #Punjabi Writer #PunjabiFiction #ਸਿਰਜਣ ਪ੍ਰਕਿਰਿਆ

КОМЕНТАРІ • 80

  • @manmohankaur8150
    @manmohankaur8150 3 роки тому +1

    ਬਹੁਤ ਦਿਲਚਸਪ ਗੱਲ ਬਾਤ , ਮੁਹੱਬਤਾਂ ਸਤਿਕਾਰ ਜੀਉ

  • @aliyanbhullar1980
    @aliyanbhullar1980 4 роки тому +4

    Super bhullar saab a huge love from Pakistani Bhullars

  • @hafeezaamir5953
    @hafeezaamir5953 4 роки тому +3

    Bahut wadhiya Gal Baat Bhular ji Noon Salaam..

  • @sukhvindersinghdhillon5094
    @sukhvindersinghdhillon5094 3 роки тому +1

    Bhuullar sahib l have no word to thank you. With love.

  • @JaswantSingh-kw9ky
    @JaswantSingh-kw9ky 3 роки тому +1

    Very good service of Punjabi literature. A legend.

  • @ninderghugianvi2332
    @ninderghugianvi2332 4 роки тому +2

    Bahut khoob

  • @sukhdevsinghatta3181
    @sukhdevsinghatta3181 2 роки тому

    Salute to Gurbachan Bhullar Ji

  • @bakhshisinghsidhu8350
    @bakhshisinghsidhu8350 Рік тому

    ਬਹੁਤ ਖੂਬ

  • @SukhwinderSingh-yh4de
    @SukhwinderSingh-yh4de Рік тому

    Informative and meaningful

  • @JagjitSingh52626
    @JagjitSingh52626 4 роки тому +7

    ਪੰਜਾਬੀ ਸਾਹਿਤ ਦਾ ਸ਼ਾਨਾਮੱਤਾ ਇਤਿਹਾਸ ਗੁਰਬਚਨ ਸਿੰਘ ਭੁੱਲਰ ਜੀ ਦੇ ਜਿਕਰ ਤੋਂ ਬਿਨਾ ਅਧੂਰਾ ਰਹੇਗਾ। ਦੁੱਧ ਵਰਗੇ ਲੋਕ.. ਮੱਘਰ ਮਾਮਾ / ਗੁਰਦਿੱਤਾ ਬੁੜਾ..... ਜਿੰਨੀ ਵਾਰ ਪੜ੍ਹੋ ਅੱਖਾਂ ਸਿਲੀਆਂ ਨਾ ਹੋਣ ਹੋ ਹੀ ਨਹੀਂ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ "" ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ" ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਣਾਂ। ਅੱਜ ਵੀ ਸਾਡੇ ਲਈ ਪ੍ਰੇਰਨਾਦਾਇਕ ਹਨ।

    • @SansarSingh-ou8sr
      @SansarSingh-ou8sr Рік тому +1

      ਚੰਗੇ। ਲੇਖਕਾਂ 45:12 45:12 ਦੀਆਂ ਰਚਨਾਵਾਂ ਔੜ ਮਾਰੀ ਭੋਇੰ ਤੇ ਮੀਹਂ ਦੀ ਪਹਿਲੀ ਬੂੰਦ ਵਾਂਗ ਰਚ ਜਾਂਦੀਆੰ ਹਨ

  • @jagdeepkaur5039
    @jagdeepkaur5039 4 роки тому +2

    👍👍👍👍👍🙏

  • @heergoldy
    @heergoldy 3 роки тому

    ਸਰ ਕਿਰਪਾ ਕਰਕੇ ਦੱਸਿਓ ਜੀ ਕਿ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦੀ ਕੋਈ aap ਹੈ ?

  • @ramansingh1221
    @ramansingh1221 4 роки тому +4

    Pind da nam ni dseya
    Pind " pitho " zila bathinda

  • @harjanssingh5503
    @harjanssingh5503 3 роки тому

    Bhullange sahib Taran Tarn kise v Book Deepuda naa ds dio Kitaban kharidniaa hi hn Sarian hi Rb umar bakhashe Ssa Go on

    • @harjanssingh5503
      @harjanssingh5503 3 роки тому

      Sorry spelling mistake Age Eye Sight Effect Mental V SORRY

  • @jasnaazsamra7400
    @jasnaazsamra7400 2 роки тому

    1

  • @gurbaxsingh1581
    @gurbaxsingh1581 4 роки тому +3

    Apni pagg da aapp hee makhoul udda giaa par good likhaari hai.

  • @mittiboldi3702
    @mittiboldi3702 2 роки тому

    ਸਤਿ ਸ੍ਰੀ ਅਕਾਲ ਜੀ
    ਵੀਰ ਜੀ ਆਪਣਾ ਨੰਬਰ ਦਸਿਆ ਜੇ
    ਧਨ ਵਾਦ ਜੀ

  • @JaswinderKaur-yv2qc
    @JaswinderKaur-yv2qc 3 роки тому

    ਹੱਥ ਨੂੰ ਕੀ ਹੋਇਆ ਅੰਕਲ ਜੀ

  • @soniaeggffsan4978
    @soniaeggffsan4978 3 роки тому +1

    Ramandeep kaur 1116

  • @JaswinderKaur-yv2qc
    @JaswinderKaur-yv2qc 3 роки тому

    🍒🍒🍒🍒🍒🍒🍒

  • @gauravluhani1378
    @gauravluhani1378 Рік тому

    ਤੂਸੀ ਸਾਡੇ ਨਾ ਜੁੱਤੀਆ ਪਵਾ ਦਿਓ ਅਸੀਂ b ਹੱਡਬੀਤੀ ਨੂੰ ਜਗਬੀਤੀ ਬਣਾ k ਲਿਖਦੇ ਆਏ😂😂😂

  • @avtartoor6807
    @avtartoor6807 4 роки тому +2

    See no by see if

  • @simranrani2073
    @simranrani2073 3 роки тому

    Neha 1064

  • @amarjitsharma91
    @amarjitsharma91 Рік тому

    0:58 0:58 loop p ok

  • @soulgamer8853
    @soulgamer8853 4 роки тому +8

    ਜੋ ਜਾਣਕਾਰੀ ਦਿੱਤੀ ਪਹਿਲੀ ਵਾਰ ਦਿਤੀ
    ਬਹੁਤ ਵਧੀਆ ਨਿਰਪੱਖ ਦਿਤੀ ਦਿਲੋ
    ਦੁਆਵਾ ਮਾ ਬੋਲੀ ਦੀ ਸੇਵਾ ਕਰੋ
    ਤੁਹਡੇ ਲੇਖਕ ਦੀ ਲੋੜ ਹੈ

  • @sukhchainsidhu8951
    @sukhchainsidhu8951 3 роки тому +4

    ਇਹ ਕਹਾਣੀ ਮੈਂ 26 ਸਾਲ ਪਹਿਲਾ ਪੜੀ ਸੀ ਅੱਜ ਏਨੀ ਪੁਰਾਣੀ ਯਾਦ ਤਾਜ਼ਾ ਹੋ ਗਈ kashmir ਤੋਂ S. ਸਿੰਘ

  • @soulgamer8853
    @soulgamer8853 4 роки тому +4

    ਵੀਰ ਜੀ ਪੱਗ ਬਣ ਲਈ ਬਾਹਾਂ ਵਿੱਚ ਬਲ ਹੈ
    ਇਹ ਸੁਣ ਕੇ ਮਹਿਸੂਸ ਹੁੰਦਾ ਪਰ ਤੁਹਡੇ ਸਬਦਾ
    ਦੀ ਕਦਰ ਕਰਦੇ ਹਾ ਇਹ ਦਸਤਾਰ ੴ ਨੇ ਤਾਜ ਬਣਾਇਆ ਉਹ ਗੱਲ ਵੱਖ ਤਾਜ ਹਰ
    ਸਿਰ ਤੇ ਨਹੀਂ ਟਿਕਦਾ ਦਸਤਾਰ ਦਾ ਇਤਹਾਸ
    ਬਹੁਤ ਪੁਰਣਾ ਤੁਹਡੇ ਪਾਠਕ ਹਾ ਜੋ ਗਹਰਾੲੀ ਵਿੱਚ ਉਤਰ ਕੇ ਅਨਦ ਮਾਣਦੇ ਹਾ ਅਕਾਸ਼ ਵਿੱਚ ਵੀ ਉਡਦੇ ਹਾ ਪਰ ਅਕਾਸ਼ ਤੋ

    • @RajSingh-wb2gv
      @RajSingh-wb2gv 4 роки тому

      ਬਿਲਕੁਲ ਠੀਕ ਕਿਹਾ ਹੈ, ਖਾਲਸਾ ਜੀ ਤੁਸੀਂ
      ਦਸਤਾਰ ਖਾਤਰ ਵੜੀਆਂ ਕੁਰਬਾਨੀਆਂ ਕੀਤੀਆਂ ਹਨ ਸਾਡੇ ਗੁਰੂਆਂ ਅਤੇ ਪੁਰਖਿਆਂ ਨੇ ।

  • @pritamsinghmatwani9892
    @pritamsinghmatwani9892 4 роки тому +5

    ਸੁਖਨਲੋਕ ਦਾ ਕੋਈ ਫ਼ੋਨ ਨੰਬਰ ਮਿਲ ਸਕਦਾ ਹੈ ਜੀ?

  • @harmeshmanavadvocate2639
    @harmeshmanavadvocate2639 4 роки тому +3

    ਬਹੁਤ ਵਧੀਆ ਵਿਚਾਰ ਦਿੱਤੇ ਹਨ । ਲੇਖਕ 'ਮੇਰੀ ਆਖਰੀ ਕਿਤਾਬ' ਕਹਿੰਦੇ ਹਨ ਪਰ ਜੇ 'ਮੇਰੀ ਆ ਨਵੀਂ ਕਿਤਾਬ' ਕਿਹਾ ਜਾਵੇ ਤਾਂ ਠੀਕ ਰਹੇਗਾ। ਧੰਨਵਾਦ

  • @AaryanshSingla
    @AaryanshSingla Місяць тому

    ਬਹੁਤ ਵਧੀਆ ਅਲਫਾਜ਼। ਛੱਡਣ ਨੂੰ ਜੀ ਨਹੀਂ ਕਰਦਾ, ਸਵਾਦਲੇ ਭੋਜਨ ਵਾਂਗੂੰ ਖਾਂਦੇ ਹੀ ਜਾਈਏ।

  • @kashmirneer245
    @kashmirneer245 Місяць тому

    ਭੁੱਲਰ ਸਾਹਿਬ ਬਹੁਤ ਹੀ ਸੱਚੇ ਸੁੱਚੇ ਤੇ ਕਮਾਲ ਦੇ ਵਿਚਾਰ। ਨਮਨ ਹੈ ਜੀ।

  • @skaur8160
    @skaur8160 4 роки тому +3

    Bhullar saheb,lagda hai ki koi gurhia hoia ghar da vadera baat suna reha hai,jeevan di baat... Vaheguru tusi navin nasal de sir te kayam raho ji.Surjeet Sakhi..

  • @majorsingh5396
    @majorsingh5396 4 роки тому +5

    Great honest writer

  • @rameshkumar-od2lm
    @rameshkumar-od2lm 4 роки тому +4

    First time learn read story

  • @dharampalsingla6783
    @dharampalsingla6783 Місяць тому

    ਬਹੁਤ ਵਧੀਆ ਚਰਚਾ

  • @gavysalpani1719
    @gavysalpani1719 4 роки тому +4

    Sukhan lok live kis jagha te shoot hunda hai ji

    • @SukhanLok
      @SukhanLok  4 роки тому +3

      Mostly in Delhi

    • @JagjeetSingh-bo1vx
      @JagjeetSingh-bo1vx Рік тому

      Salute G.s Bhullar g u told nicely about K.SNabha. Hukma Singh in kuka lehar pl.try to tell about well in ur Village no. Plate
      X..7 àrc on wel in pitho .my nanke

  • @parwazstudio4360
    @parwazstudio4360 7 місяців тому

    ਬਹੁਤ ਵਧੀਆ ਜੀ

  • @sukhwantvloger2827
    @sukhwantvloger2827 4 роки тому +2

    Page Bahut Sohna Aaa thanvad g sukriyaa G Eda de mahan Educated loka Di video paan layi

  • @coltilakraj8157
    @coltilakraj8157 2 роки тому +5

    An excellent and enticing talk by Bhullar Sahib.

  • @riazshahid5576
    @riazshahid5576 7 місяців тому

    دیوے ورگی اکھ پیجابی کہانی اڈیویو بک

  • @Aaghazbirji
    @Aaghazbirji 3 роки тому +2

    ਅਤਿ ਪਸੰਦ ਆਈ

  • @swaransinghsekhon4836
    @swaransinghsekhon4836 Рік тому

    Maharaja heera singh nabha da nanka pind vill borawal distt mansa

  • @harphanjraa
    @harphanjraa 4 роки тому +2

    ਜਿਓੰਦੇ ਰਹੋ

  • @ManinderpalMaan
    @ManinderpalMaan 11 місяців тому

    Good bhullar saab love from your Village pitho

  • @kulwantsinghksb261
    @kulwantsinghksb261 4 роки тому +3

    ਬਹੁਤ ਵਧੀਆ ਜੀ 🙏

  • @ajaniqbalsinghdhaliwal5960
    @ajaniqbalsinghdhaliwal5960 4 роки тому +3

    ਵਾਹ !✅🌾

  • @soulgamer8853
    @soulgamer8853 4 роки тому +2

    22.48ਨਿਰਪੱਖ ਵਿਚਾਰ

  • @gurdeepsinghsidhu42
    @gurdeepsinghsidhu42 6 місяців тому

    Mahan vidwan mahan vichar

  • @ranjilkhdaw29
    @ranjilkhdaw29 4 роки тому +2

    welldone sir g🙏🙏

  • @baltejsinghmaan8743
    @baltejsinghmaan8743 4 роки тому +2

    Bhullar sahib da address ja phone number mil sakda ji

  • @karnailsingh7538
    @karnailsingh7538 Рік тому

    Good

  • @Rahiimmigration21021
    @Rahiimmigration21021 4 роки тому +2

    Good ji

  • @ajaibsingh6433
    @ajaibsingh6433 Рік тому

    ਗੁਰਬਚਨ ਸਿੰਘ ਭੁੱਲਰ ਦੀਆਂ 51ਕਹਾਣੀਆਂ ਚਾਰ ਕਿਤਾਬਾਂ ਦਾ ਸੰਗ੍ਰਹਿ ਹੈ ਬਹੁਤ ਵਧੀਆ ਕਿਤਾਬ ਹੈ

  • @guriqbalsinghchhina6748
    @guriqbalsinghchhina6748 4 роки тому +2

    great pind

  • @JagjeetSingh-bo1vx
    @JagjeetSingh-bo1vx Рік тому

    Nicely told Kahn Singh nabha....Hukma s.kuka but ur vill. People have little knowledge nd pl.try to tell about the history of well no.plate X...7inscripted on it at pitho my nanka vill.

  • @Natureloverpunjaban
    @Natureloverpunjaban 2 роки тому

    ਵਾਹ ਵਾਹ ਬਹੁਤ ਵਧੀਆ

  • @santoshchumber9622
    @santoshchumber9622 3 роки тому +1

    Great Bhular ji👍🙏

  • @ankush3389
    @ankush3389 3 роки тому +1

    Wat a LIVELY person and experience ✌✌

  • @mastfydigitalchannel-byman9969
    @mastfydigitalchannel-byman9969 4 роки тому +3

    Great Writer

  • @ਗੁਰਮੀਤਸਿੰਘਘਣਗਸ

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ

  • @darshanjeetsingh9761
    @darshanjeetsingh9761 Рік тому

    Dr Darshan jit singh Bhuller sahib Aap di galan suni javan buhat changiyan Lagdiyan han

  • @harcharansidhu8552
    @harcharansidhu8552 3 роки тому

    sir clear kita jaave Ati Akhandpath 28 hours vich kita c.tuhade anusar?

  • @sukhesukhe281
    @sukhesukhe281 3 роки тому

    Kulwinder Kaur Roll 5045 class BAFinal

  • @gulabkaur2492
    @gulabkaur2492 3 роки тому

    Bahut hi vadhia writer ae Mera nanka pind v tuhade wala e ae ji

  • @SantoshKumari-jz5dc
    @SantoshKumari-jz5dc Рік тому

    Sukhan lok jindabad 🙏🙏🙏

  • @poojaranipoojarani7467
    @poojaranipoojarani7467 3 роки тому

    Name pooja rani roll no 1164

  • @ravindervaid6102
    @ravindervaid6102 2 роки тому

    After long time I enjoyed this programme

  • @kulwinderkaurminhas8218
    @kulwinderkaurminhas8218 2 роки тому

    Very nice.

  • @SantoshKumari-jz5dc
    @SantoshKumari-jz5dc 2 роки тому

    🙏🙏🙏👌👌👌