Gurpreet bai g, tusi Gurdaspur de jattan di gal kar rhe si. Saare lok bure nhi hunde par gurdaspur jile de bahute jatt bahut ghatia hn. Vekhan nu lagde hn k vadde gursikh hon ge par ohna diyan kartoot bahut hi lutch hn.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
मुझे नही लगता इनको खुशी हुई देखके आपने बचे को मेरा भतीजा एक घंटा आँखो से दुर हो गया बाहर खेलते चाचा का ले गया साथ markit तो हालात खराब हो गई थी और दिल दिमाग काम करना छोड दिया था बस उसका ही खयाल दिमाग मे आ रहा था
ਵਾਹਿਗੁਰੂ ਜੀ ਦਾ ਕੋਟੀ ਕੋਟ ਸ਼ੁਕਰੀਆ ਜੀ ਇਸ ਪਿਆਰੇ ਬੱਚੇ ਦੇ ਪਰਿਵਾਰ ਵਾਲੇ ਮਿਲ ਗਏ ਹਨ। ਗੁਰਪ੍ਰੀਤ ਸਿੰਘ ਜੀ ਆਪ ਜੀ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਅਜਿਹਾ ਸੰਭਵ ਹੋ ਸਕਦਾ ਹੈ। ਬਹੁਤ ਬਹੁਤ ਮਿਹਰਬਾਨੀ ਜੀ।
ਗੁਰਪ੍ਰੀਤ ਵੀਰ ਜੀ ਆਪ ਜੀ ਦਾ ਧੰਨਵਾਦ ਵੀਰ ਜੀ ਜਿਸ ਦੇ ਬਾਪ ਇਸ ਬੱਚੇ ਤੋਂ ਦੁਖੀ ਲੱਗ ਪਿਆ
ਰੱਬ ਵਸਦਾ ਹਸਨਪੁਰ ਪਿੰਡ ਵਿੱਚ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ
ਵੀਰ ਜੀ ਬਹੁਤ ਵੱਡਾ ਤੇ ਮਹਾਨ ਕਾਰਜ ਕਰ ਰਹੇ ਹੋ ਬਹੁਤ ਧੰਨਵਾਦ ਜੀ
ਗੂਰਪੀਤ ਸਿੰਘ ਜੀ ਬਹੁਤ ਬੰਦੀਆਂ ਸੇਵਾ ਹੈ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ
ਗੁਰਪ੍ਰੀਤ ਸਿੰਘ ਵੀਰ ਆਪਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਤੁਹਾਡੇ ਗੁਰੂ ਰਾਮਦਾਸ ਸਾਹਿਬ ਜੀ ਦੀ
ਬਾਈ ਜੀ ਬਹੁਤ ਬੰਦੀਆਂ ਸੇਵਾ ਹੈ ਬਾਈ ਗੁਰਪੀਤ ਸਿੰਘ ਜੀ ਵਾਹਿਗੂਰੂ ਵਾਹਿਗੁਰੂ'ਬਾਈ
ਭਗਤ ਪੂਰਨ ਸਿੰਘ ਜੀ ਦੀ ਰੂਹ ਵੀਰ ਗੁਰਪ੍ਰੀਤ ਸਿੰਘ ਜੀ
ਗੁਰਪ੍ਰੀਤ ਪੁੱਤ ਬਹੁਤ ਵਧੀਆਂ ਸੁੱਖੀ ਰਹੋ ਸਦਾ
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਸਤਿ ਸ੍ਰੀ ਆਕਾਲ ਚੜ੍ਹਦੀ ਕਲਾ ਵਿਚ ਰੱਖਣ
Gurprit ji vaheguru ji aap da bhala kre
Wheguru chardi Kala bkhshe 🙏 Gurpreet ji nu te all team members
ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਅਤੇ ਸੋਸਾਇਟੀ ਦੀ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ |ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ|🙏🙏
Waheguru ji gurpreet bhji te ohna di team nu chdhdi kla ch rakhe🙏🏿🙏🏿
Vdiya veer g rub tuhanu lmiyan umraan bkhshe God bless you veer 😊🙏
ਬਹੁਤ ਵਧੀਅਾ ਕੰਮ ਕਰਦੇ ਅੋ ਵੀਰ ਜੀ ਤੁਸੀ ਵਾਹਿਗਰੂ ਜੀ ਮੇਹਰ ਕਰਨ ਤੁਹਾਡੇ ਤੇ ਤੁਸੀ ੲਿਦਾ ੲੀ ਚੰਗੇ ਕੰਮ ਕਰਦੇ ਰਹੋ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ।
Waheguru ji bless Manukhta Di Sewa Society and all volunteers who are supporting🙏🙏🙏🙏🌹🌹🌹🌹❤️❤️❤️❤️
ਸਿੱਖੀ ਦੇ ਭੇਸ ਵਿੱਚ ਭੇੜੀਏ
ਵੀਰ ਜੀ ਪ੍ਰਮਾਤਮਾ ਤੁਹਾਡਾ ਭਲਾ ਕਰੇ।
Jai ho bhai Gurpreetji 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿❤️❤️❤️🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
Waheguru Waheguru Waheguru ji 🙏 good job 👍 salata
Shukriya veer ji aap jida 🙏🙏
ਮਰੀ ਜ਼ਮੀਰ ਵਾਲੇ ਲੋਕ ਕਿਵੇਂ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿਵੇਂ ਜ਼ਿਆਦਤੀਆਂ ਕਰਦੇ ਹਨ ਰੱਬ ਦਾ ਭੋਰਾ ਵੀ ਡਰ ਨਹੀਂ ਮੰਨਦੇ, ਬਚਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ
Gurpreet ji ka dil se baut baut thanks
ਵਾਹਿਗੁਰੂ ਜੀ ਮੇਹਰ ਕਰੇ
Veer ji salute h tuhanu very nice God bless you 🙏
Veerji tusi samaj Wich Sab to Mahan kaam karde ho eh Sab to baddi Seva hey waheguru ji Maher Karan tude te
Man bahut khush hoya bache nu khush vekh k waheguru ji mehar karan
Thank you bhai ji 👌👌🙏🙏🙏🇮🇳
Kitna bola aur masoom ha Aman...parmatma use khush rakhe , sanstha vsle veero ko bal bakshe ta ke aur logo ke help ho sake....thanks God
Bhai ji satsriakal bahut badhai Kam ker rehe o tusi Allah tuhadi maded karey
Bacha. Buht. Bhola. Yug yug jeeo 💯👍. Prupkari. Veero. Well done. Tusi. RB bnkey. Buhrh dey. Ho.
ਇਹਦੇ ਬਾਪ ਨੂੰ ਜਿਵੇਂ ਖੁਸ਼ੀ ਹੀ ਨਹੀਂ ਹੋਈ।
ਇਸ ਤਰਾਂ ਹੀ ਲੱਗ ਰਿਹਾ ਹੈ ਜੀ
ਵਾਹਿਗੁਰੂ ਜੀ ਮੇਹਰ ਕਰਨ 🙏🙏
Always God bless you be veer ji.
Veerji kine bhale da kmm krde ho waheguru ji chaddikla bxe aapji noo 🙏🙏
Bahoot Wadia seva kar raho veer jii
Waheguru ji veer Gurpreet di chardikalla rakkan
ਸ਼ੁਕਰ ਵਾਹਿਗੁਰੂ ਦਾ
ਵੀਰ ਜੀ ਇਹੋ ਜਿਹੇ ਲੋਕਾਂ ਨੂੰ ਸਰਦਾਰ ਲਫ਼ਜ਼ ਨਾਂ ਵਰਤਿਆ ਕਰੋ ਜੀ, ਯਮਦੂਤ ਆਖਿਆ ਕਰੋ ਪੰਜਾਬ ਦੀ ਧਰਤੀ ਤੇ ਪੈਦਾ ਹੋਗੇ ਹੈ
ਵਾਹਿਗੁਰੂ ਵਾਹਿਗੁਰੂ ਜੀ 🙏🙏
Wahe guru meher kare tade te Gurpreet veer g 🙏vchare masum nu drendeya toh bacheya
Good bless you with good health Gurpreet ji
वाहे गुरु वाहे गुरु जय हो वाहे गुरु जी की
Bahut vadia veer ji God bless you
ਵਾਹਿਗੁਰੂ ਜੀ ਸਭ ਦਾ ਭਲਾ ਕਰੋ
ਇਸ ਤਰਾਂ ਦੇ ਹਜਾਰਾਂ ਆਦਮੀ ਇਸ ਈਲਾਕੇ ਵਿੱਚ ਜਿੰਮੀਦਾਰਾ ਨੇ ਰੱਖੇ ਹਨ ਤੇ ਕੰਮ ਕਰੋਦੇਂ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
Waheguru ji meher kario ji veer te ji
SUBHANALLAH .. MAY ALLAH BLESS YOU .. FOR SAVING LIVES
Waheguru ji waheguru ji waheguru ji waheguru ji waheguru ji waheguru ji
Waheguru ji mehar krn sera te
Sat Sri akal ji Gurpreet Singh ji 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru sahib ji waheguru sahib ji ❤️❤️🌹🌹🤲🤲🤲🤲🤲🤲🤲🌹❤️
ਸਰਦਾਰ ਦਾ ਕਿਰਦਾਰ ਬਹੁਤ ਉੱਚਾ ਹੈ ਜੀ,ਪਰ ਕੁਝ ਲੋਕ ਕਿਰਦਾਰ ਕੁਸੀ ਕਰਿ ਰਹਿ ਹੈ ਜੀ
ਬਹੁਤ ਵਧੀਅਾ ਕੀਤਾ ਜੀ।
Vir ji waheguru aap ji nuitna koojh deve ki koochh keh vi nhi sakde.Bohut loka da bhala kar rahe ho
Waheguru waheguru waheguru waheguru Ji Maharaj Ji Mehar kro Ji
parmatma tuhanu hamesha chardika vich rakhe
ਗੁਰਪ੍ਰੀਤ ਮੈ ਮਹਿਤਾ ਚੌਕ ਅਮਿ੍ਰਤਸਰ ਤੋ ਹਾ। ਮੇਰੇ ਪਾਸ ਨੇਪਾਲ ਤੋ ਬੰਦੇ ਆਉਦੇ ਹੈ ਜੋ ਰੂੰ ਪਿਜਦੇ ਹੈ। ਮੇਰੀ ਦੁਕਾਨ ਕਰਾਏ ਲੈ ਰਖੀ ਹੈ। ਇੱਕ ਦਿੱਨ ਉਹਨਾ ਦਾ ਲੜਕਾ ਜੰਗਲ ਪਾਣੀ ਵਾਸਤੇ ਗਿਆ। ਸਾਡੇ ਮਹਿਤੇ ਦਾ ਜੱਟ ਚੰਗਾ ਭਲਾ ਬੰਦਾ ਜਮੀਨ ਜਾਇਦਾਦ ਵਾਲਾ ਦੋ ਤਿੰਨ ਵਾਰ ਸਰਪੰਚੀ ਵੀ ਲੜੀ ਆ। ਉਸ ਬੰਦੇ ਨੇ ਉਸ ਬੱਚੇ ਤੇ ਅੱਖ ਰੱਖੀ ਅਤੇ ਇੱਕ ਦਿਨ ਇੱਕ ਪੰਡਤਾ ਦਾ ਮੁੰਡਾ ਉਸਦਾ ਦੋਸਤ ਹੈ ਦੋਹਾ ਨੇ ਬੱਚੇ ਨੂੰ ਮੋਟਰਸਾਇਕਲ ਤੇ ਬਠਾਇਆ ਤੇ ਜੱਟ ਆਪਣੇ ਕੁੜਮਾ ਦੇ ਘਰ ਛੱਡ ਆਇਆ। ਉਧਰ ਜੋ ਨੇਪਾਲ ਤੋ ਕੰਮ ਲਈ ਬੰਦੇ ਆਪਣੇ ਨਾਲ ਲੈ ਕੇ ਆਇਆ ਸੀ ਠੇਕੇਦਾਰ ਉਸਨੂੰ ਬੱਚੇ ਦੇ ਘਰਦਿਆ ਨੇ ਪੁੱਲਸ ਕੋਲ ਫੜਾ ਦਿੱਤਾ। ਇੱਕ ਸਾਲ ਬੱਚਾ ਬੰਦਕ ਬਣਾ ਰੱਖਿਆ। ਸਾਲ ਬਾਦ ਜਿਥੇ ਬੱਚਾ ਕੰਮ ਕਰਦਾ ਸੀ ਉਹਨਾ ਦੇ ਗੁਆਡ ਸਾਡੇ ਲਾਗੋ ਲੜਕੀ ਵਿਆਹੀ ਸੀ ਇੱਕ ਦਿੱਨ ਉਸ ਔਰਤ ਨੇ ਆਪਂਣੇ ਪੇਕੇ ਗੱਲ ਕੀਤੀ ਕੇ ਸਾਡੇ ਜਥੇਦਾਰ ਨੇ ਮਹਿਤੇ ਤੋ ਇਕ ਬੱਚਾ ਜੋ ਹਿੰਦੀ ਬੋਲਦਾ ਫੜ ਕੇ ਖੜਿਆ ਹੈ ਤੇ ਬਹੁਤ ਕੁੱਟਦੇ ਮਾਰਦੇ ਅਤੇ ਰਾਤ ਸੰਗਲੀ ਪਾ ਦਿਦੇ ਨੇ। ਤਾ ਉਹ ਗੱਲ ਮੇਰੇ ਭਰਾ ਕੌਲ ਪਹੁੰਚੀ ਤਾ ਅਸੀ ਦੱਸਿਆ ਕੇ ਸਾਡੇ ਠੇਕੇਦਾਰ ਦਾ ਬੱਚਾ ਗੁਆਚਾ ਹੈ। ਮੇਰਾ ਭਰਾ ਨੇ ਠੇਕੇਦਾਰ ਨੂੰ ਨਾਲ ਲੈਕੇ ਜੋ ਜਮਾਨਤ ਤੇ ਬਾਹਰ ਆਇਆ ਸੀ ਨੂੰ ਨਾਲ ਲੈਕੇ ਜੱਟ ਦੇ ਘਰ ਗਏ ਤਾ ਜੱਟ ਅੱਗੇ ਸਾਡੇ ਬੰਦਿਆ ਦੇ ਗਲ ਪੈ ਗਿਆ। ਅਕਾਲੀ ਸਰਕਾਰ ਸੀ ਭੇਜਣ ਵਾਲਾ ਰੱਖਣ ਵਾਲਾ ਦੋਨੇ ਅਕਾਲੀ ਜਥੇਦਾਰ ਸਨ। ਪਰ ਸਾਡੇ ਬੰਦਿਆ ਨੇ ਰਿਸਤੇਦਾਰੀਆ ਕੱਢ ਕੇ ਉਸ ਜੱਟ ਨਾਲ ਬੜੇ ਬੰਦਿਆ ਦਾ ਜੋਰ ਪਾਕੇ ਬੱਚਾ ਵਾਪਿਸ ਲਿਆਦਾ। ਜੋ ਪਿੰਡ ਦਾ ਜਥੇਦਾਰ ਤੇ ਇਲਾਕੇ ਵਿੱਚ ਨਾਮ ਵੀ ਹੈ ਉਸ ਦਾ ਨੇ ਇੱਕ ਸਾਲ ਬੱਚੇ ਤੋ ਸਾਰਾ ਕੰਮ ਕਰਵਾਇਆ ਤੇ ਰਾਤ ਸੰਗਲੀ ਪਾ ਦਿੰਦਾ ਸੀ ਨੇ ਇੱਕ ਪੈਸਾ ਵੀ ਨਹੀ ਦਿਤਾ ਕੀ ਕਹਿਦਾ ਉਸਦਾ ਗਾਤਰਾ ਪਾਇਆ ਕੀ ਕਹਿਦੀ ਇਹਨਾ ਦੀ ਜਥੇਦਾਰੀ। ਮੇਰੀ ਗੱਲ ਨੋਟ ਕਰ ਲਿਉ ਜਿਨੇ ਵੀ ਵਲਾ ਵਾਲੀ ਪਜਾਮੀ ਪਾਉਦੇ ਨੇ ਸੱਭ ਤੋ ਵੱਧ ਦਿੱਲ ਦੇ ਇਹ ਲੋਕ ਮਾੜੇ ਨੇ ਮੁਸਲਮਾਨਾ ਨਾਲੋ ਵੀ ਵੱਧਕੇ ਹਨ।
Very good job sir ji, God bless you
Good job👍👍 God bless you and your group 🙏🙏🙏🙏🙏
#gurpreetmintu veereee dilooo sat shri akal bai jii ...dilooo duawaaaa bai jiii jiooo baiii jiooo ..partmatmaa thodi lambiaa umara khushia tandrustiaaa ch rkheee ...dilloo salute thonuu bai jii ...😭😭😭😭😭...
ਵੀਰ ਜੀ ਇਹੋ ਜਿਹੇ ਘਟੀਆ ਸੋਚ ਵਾਲੇ ਲੋਕਾਂ ਦੀ ਨਜਰ ਸਟੇਸ਼ਨਾਂ ਤੇ ਹੁੰਦੀ ਹੈ ਕਿ ਕੋਈ ਬਾਹਰੋਂ ਆਇਆ ਬੰਦਾ ਮਿਲ ਜਾਵੇ ਤਾਂ ਕਿ ਉਨ੍ਹਾਂ ਦੇ ਪਸ਼ੂ ਸਾਂਭਣ ਲਈ ਬੰਦਾ ਮਿਲ ਜਾਵੇ ਤੇ ਮੁਫ਼ਤ ਵਿੱਚ ਕੰਮ ਕਰਵਾਇਆ ਜਾਵੇ।
ਇਹ ਲੋਕ ਸਿੱਖ ਨਹੀਂ ਹੋ ਸਕਦੇ ਕਿਉਂਕਿ ਕਿਸੇ ਦੀ ਮਜ਼ਦੂਰੀ ਮਾਰਨੀ ਸਾਡੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਦੇ ਉਲਟ ਹੈ। ਇਹ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਸਾਰੇ ਸਿਖਾਂ ਨੂੰ ਦੂਜੇ ਰਾਜਾਂ ਦੇ ਲੋਕਾਂ ਵਿਚ ਬਦਨਾਮ ਕਰਵਾਉਂਦੇ ਹਨ।
ਜਦੋਂ ਇਹੋ ਜਿਹੇ ਲੋਕਾਂ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਫਿਰ ਪਤਾ ਲੱਗਦਾ ।
ਇਨ੍ਹਾਂ ਮੁਫ਼ਤਖੋਰਾਂ ਤੇ ਸਰਕਾਰ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ।
Waheguru ji ka Khalsa
Waheguru ji ki Fateh🙏🙏🙏🙏🙏🙏🙏
Gurpreet ji aap punya ke kaam kar rehe ho.waheguru bless you.
Waheguru ji............
Waheguru mehr kri sabb te
Very good bai ji,
Very good ver ji 👍👍👍👍♥️♥️
ਵਾਹਿਗੁਰੂ ਜੀ
Veer g tusi ta rab da roop a
Waheguru ji sab da bhala krna ji 🙏
Gurpreet bai g, tusi Gurdaspur de jattan di gal kar rhe si. Saare lok bure nhi hunde par gurdaspur jile de bahute jatt bahut ghatia hn. Vekhan nu lagde hn k vadde gursikh hon ge par ohna diyan kartoot bahut hi lutch hn.
Jeonde vasde raho veer ji.
Waheguru sahib ji waheguru sahib ji 🤲🤲
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji mehr Karn is bache te 🙏🏻🙏🏻🙏🏻🙏🏻🙏🏻
Satnam Waheguru,ji
Wahe guru Ji wahe guru ji wahe guru ji wahe guru ji
Waheguru g Mhar kro 👏👏👏👏👏
Bhaji Sahi gal bhut karde Amritsar vich main khud dekhya main khud border te duty kiti te dekdi c
Veer ji God bless you
Wahguru ji
Waheguru Satnam ji 🙏🙏🙏🙏
ਅੰਮ੍ਰਿਤਸਰ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਵੀ ਵੀਡੀਓ ਆਉਂਦੀ ਹੈ ਉਹ ਅੰਮ੍ਰਿਤਸਰ ਦੀ। ਸਿੱਖ ਧਰਮ ਨੂੰ ਬਦਨਾਮ ਕਰਦੇ ਭੇੜੀਏ ਗੰਦੇ ਲੋਕ।
Shukar waheguru ji
SATNAM SHRI WAHEGURU SAHIB JI 🌹💖🌻🙏
ਵਹਿਗੁਰੂ ਜੀ ਸਰਦਾਰ ਤੋ ਅਾਪਹੋ ਜਾਂ ਫਿਰ ਜਿਸ ਨੇ ਅਾਪ ਕੇ ਪਾਸ ਪਚਾੲਿਅਾ ਹੈ ੳਹ ਲੋਕ ਤਾਂ ਚੰਢਾਲ ਹਨ
ਵਾਹਿਗੁਰੂ
waheguru ji 🙏🙏
Kya baat ji
मुझे नही लगता इनको खुशी हुई देखके आपने बचे को मेरा भतीजा एक घंटा आँखो से दुर हो गया बाहर खेलते चाचा का ले गया साथ markit तो हालात खराब हो गई थी और दिल दिमाग काम करना छोड दिया था बस उसका ही खयाल दिमाग मे आ रहा था
You are giving so much attention to this child and I see father not really interested but just came
Dhan Baba Nanak ,🤲🤲🤲🤲🤲🤲
Wahaguru ji mahar Karen
Waheguru Ji 🙏 Waheguru Ji 🙏
Xs
Very Good
Waheguru ji Tera shukrana🙏