ਮਾੜੇ ਕਰਮਾਂ ਵਾਲੀ ਔਲਾਦ ਨੇ ਘਰੋਂ ਕੱਢਿਆ ਅੱਖਾਂ ਤੋਂ ਅੰਨ੍ਹਾ ਪਿਓ ! ਦੇਖੋ ਕਿਹੜੇ ਹਾਲਾਤਾਂ 'ਚ ਸੜਕਾਂ 'ਤੇ ਰੁਲ....

Поділитися
Вставка
  • Опубліковано 23 січ 2025

КОМЕНТАРІ • 173

  • @kiranpalkaur9565
    @kiranpalkaur9565 3 місяці тому +10

    ਬਾਪੂ ਦੀ ਸਾਰੀ ਪ੍ਰਾਪਟੀ ਬਚਿਆ ਤੋ ਲੈ ਕੇ ਇਨਾ ਨੂੰ ਦਵਾਉ ਫਿਰ ਅੱਖਾ ਖੁਲਣਗੀਆ ਕਲ ਤੋ ਕੋਈ ਦੁਆਰਾ ਨਹੀ ਛੱਡੇਗਾ ਮਾ ਬਾਪ ਨੂੰ

  • @jagroopmaan2251
    @jagroopmaan2251 3 місяці тому +18

    ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਤੇ ਵੀਰ ਗੁਰਪ੍ਰੀਤ ਸਿੰਘ ਜੀ ਬਹੁਤ ਧੰਨਵਾਦ ਜੀ ਸਲੁਟ ਹੈ ਜੀ ਸੇਵਾ ਨੂੰ ਸਿਰ ਝੁਕ ਜਾਂਦਾ ਹੈ ਸੇਵਾ ਨੂੰ ਦੇਖ ਕੇ

  • @shamshersingh4891
    @shamshersingh4891 3 місяці тому +8

    ਲੱਖਾਂ ਵਾਰ ਸਿਰ ਝੁਕਦਾ ਵੀਰ ਦੀ ਨਿਸ਼ਕਾਮ ਸੇਵਾ ਅੱਗੇ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @anoopkumarverma8449
    @anoopkumarverma8449 3 місяці тому +27

    ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਪਾਸ ਅਰਦਾਸ ਕੀਤੀ ਜਾਂਦੀ ਹੈ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @GurbachanHans
      @GurbachanHans 3 місяці тому

      👏👏👏👏👏👏👏👏

  • @simarjeetkaur3190
    @simarjeetkaur3190 3 місяці тому +7

    ਇਨਸਾਨੀਅਤ ਖਤਮ ਹੀ ਹੋ ਗਈ ਹੈ ਦੁਨੀਆਂ ਤੋਂ❤❤ ਗੁਰਪ੍ਰੀਤ ਵੀਰ ਜੀ ਰੱਬ ਦਾ ਰੂਪ ਹੈ ਇੱਕ

  • @GurinderpalsinghBawa
    @GurinderpalsinghBawa 2 місяці тому

    ਗੁਰਪ੍ਰੀਤ ਵੀਰ ਪਰਮਾਤਮਾ ਤੈਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ਗੁਰਪੀਤ ਵੀਰ ਲਵ ਯੂ

  • @Palidhindsa
    @Palidhindsa 3 місяці тому +11

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ

    • @RadheSham-yg5sf
      @RadheSham-yg5sf 3 місяці тому

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹

  • @bhardwajsingh1224
    @bhardwajsingh1224 3 місяці тому +6

    ਵੀਰ ਜੀ ਬਹੁਤ ਵਧੀਆ ਕੰਮ ਕਰਦੇ ਹੋ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ

  • @kuldeepkaur-uw8tn
    @kuldeepkaur-uw8tn 3 місяці тому +9

    ਪ੍ਰੇਮ ਦੇ ਖੇਤ ਨੂੰ ਭਰਮ ਦੀ ਸੁੰਡੀ ਪੈ ਗਈ, ਵਾਹਿਗੁਰੂ ਸਾਨੂੰ ਪਿਆਰ ਤੇ ਤਰਸ ਨਾਲ ਭਰ ਦੇਵੇ,

  • @gurdevkaur1209
    @gurdevkaur1209 2 місяці тому

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਬਾਪੂ ਜੀ ਦੀਆਂ ਅੱਖਾਂ ਦੀ ਰੌਸ਼ਨੀ ਛੇਤੀ ਤੋਂ ਛੇਤੀ ਆ ਜਾਵੇ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @gurdevkaur1209
    @gurdevkaur1209 2 місяці тому

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਬਾਪੂ ਜੀ ਨੂੰ ਛੇਤੀ ਤੋਂ ਛੇਤੀ ਤੰਦਰੁਸਤੀ ਬਖਸ਼ੋ ਜੀ ਤੇ ਖੁਸ਼ੀਆਂ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @SukhchainSingh-b2p
    @SukhchainSingh-b2p 2 місяці тому +1

    Bohat sahi kar rahe o ji waheguru mehar kre

  • @SukhwinderSingh-wq5ip
    @SukhwinderSingh-wq5ip 3 місяці тому +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @rajvirsingh9616
    @rajvirsingh9616 3 місяці тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀਂ ਦਾਤਿਆ ਇਸ ਬਾਪੂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tonyroy8123
    @tonyroy8123 3 місяці тому

    ਲੇ ਬਾਈ, ਆ ਗਿਆ ਰਾਮ ਕ੍ਰਿਸ਼ਨ ਵੀ ਤੇਰੇ ਕੋਲ। ਕਰ ਮਾਲਿਸ਼ ਔਰ ਸੇਵਾ!

  • @BarinderkaurHundal
    @BarinderkaurHundal 3 місяці тому

    ਕਿਨੀ ਸ਼ਰਮ ਵਾਲੀ ਗੱਲ ਅੌਲਾਦ ਹੁੰਦੇ ਹੋਏ ਵੀ ਵੇ ਔਲਾਦ ਵਾਲੀ ਜ਼ਿੰਦਗੀ ਬਾਪੂ ਜੀ ਰਿਹਾ ਅੰਨਾ ਬਾਪੂ ਨੀ ਅੰਨੀ ਤਾਂ ਬਾਪੂ ਦੀ ਔਲਾਦ ਆ ਵਾਹਿਗੁਰੂ ਜੀ ਮੇਹਰ ਕਰੀ ਇਸ ਬਾਪੂ ਜੀ ਤੇ ਨਿਗਾਹ ਵਾਪਸ ਆ ਜਾਵੇ🙏🙏🙏

  • @johalhundalmusicofficial
    @johalhundalmusicofficial 3 місяці тому +3

    ਲੋਕੋ ਸੁਧਰ ਜਾਵੋ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਵੇਗਾ

  • @BalkarSingh-dc1oq
    @BalkarSingh-dc1oq 3 місяці тому +3

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @Deep-uq3vu4tc7f
    @Deep-uq3vu4tc7f 3 місяці тому

    Gurpreet veer rabb tuhanu bhut bhut Umar lawe 😊tuc tn rabb da rupp ho.kaljug de time ch tuc rabb bange ap awe ho dukhi loka de sewa karan

  • @SurjitSingh-qq2qu
    @SurjitSingh-qq2qu 2 місяці тому

    🙏ਵਾਹਿਗੁਰੂ ਜੀ 🙏🙏🙏🙏🙏

  • @vkd1942
    @vkd1942 3 місяці тому

    ਵਾਹਿਗੁਰੂ ਜੀ ਮੇਹਰ ਕਰਿਓ 🙏🙏

  • @maluksingh5489
    @maluksingh5489 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @alessandrosingh3615
    @alessandrosingh3615 3 місяці тому

    Waheguru ji tu datata dattara tera ditta khaawana 🙏🙏🙏🙏🙏🙏🙏🙏🙏🙏🙏🙏🙏

  • @bablasekhon1044
    @bablasekhon1044 3 місяці тому +3

    ਬਹੁਤ ਵੱਡੀ ਸੇਵਾਦਾਰ ਭਾਈ ਸਾਹਿਬ ਜੀ

  • @alessandrosingh3615
    @alessandrosingh3615 3 місяці тому

    Waheguru ji🙏🙏🙏🙏🙏🙏🙏🙏🙏🙏🙏🙏🙏

  • @pP-nh5qk
    @pP-nh5qk 2 місяці тому

    Omg I cannot control my tears after watching his rescue videos…may god protect this man

  • @PrabhjotSingh-x6m
    @PrabhjotSingh-x6m 3 місяці тому +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮੇਹਰ ਕਰੇ ♥️🙏🏻

  • @GurmeetsinghGurmeetsingh-fi1ey
    @GurmeetsinghGurmeetsingh-fi1ey 3 місяці тому

    Wahgeuru ji ka kalsa wahgeuru ji ki Fateh ji gurpert Singh bai ji

  • @SarbjitKaur-b1w
    @SarbjitKaur-b1w 3 місяці тому

    Waheguru ji veer gurpreet nu lambi Umar bakcheo

  • @charnkaila5698
    @charnkaila5698 3 місяці тому

    Waheguru Ji Maher Karenge ❤

  • @anmolbasra426
    @anmolbasra426 3 місяці тому

    Waheguru ji mehar krn ji 🙏❤

  • @RamanSandhu388
    @RamanSandhu388 3 місяці тому +2

    God bless you bro and all family members always happy

  • @indubala790
    @indubala790 3 місяці тому

    Jai shree shyam ji
    Bhai ji

  • @UpkarKour-w4y
    @UpkarKour-w4y 3 місяці тому

    Gurmeet singh ji very verygood

  • @harjindersingh6642
    @harjindersingh6642 2 місяці тому

    Satt Nam Shri Waheguru Ji

  • @kamleshsardana3682
    @kamleshsardana3682 3 місяці тому +1

    MINTU G PURANIA GALLAN ,PURANIA YADAN DUKH SUKH VANDAN NU TUSI HEE BACHCHE HOU ,❤🎉,RABBI RUHAN NU THONU MILANDA REHNDA AA,WAHE GURU MEHER KAREY .

  • @harpreetkaur350
    @harpreetkaur350 3 місяці тому +1

    Gurpreet tucy sari duniaa da putt oo🙏🙏🙏🙏

  • @dalbirkaur5280
    @dalbirkaur5280 3 місяці тому

    Wehaguru ji mehar kro sab ta🙏🙏

  • @RamanSandhu388
    @RamanSandhu388 3 місяці тому +2

    Satnam Shri Waheguru Ji Mehar Karo

  • @SonikaDevi-k6r
    @SonikaDevi-k6r 3 місяці тому

    .JAI SRI RAM paji RAM Thonu Lambi Umar day

  • @yadwindersingh276
    @yadwindersingh276 3 місяці тому +3

    ਵਾਹਿਗੁਰੂ ਜੀ।

  • @Sandeepkaur-dj2jk
    @Sandeepkaur-dj2jk 3 місяці тому

    Waheguru tuhadi lambi umar kre veee

  • @ਹਿੰਮਤਸਿੰਘ-ਘ5ਧ
    @ਹਿੰਮਤਸਿੰਘ-ਘ5ਧ 3 місяці тому

    Waheguru ji...

  • @Kaurkomal25
    @Kaurkomal25 3 місяці тому

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨਾ

  • @sukhraj6761
    @sukhraj6761 3 місяці тому +1

    Amar Shaheed Dhan dhan baba Deep Singh ji mehar Karo es bapu ji 🙏 te waheguru ji mehar Karo

  • @VijayKumar-qe9yp
    @VijayKumar-qe9yp 3 місяці тому +2

    Waheguru ji waheguru ji

  • @subashchechi1178
    @subashchechi1178 3 місяці тому

    Wahaguru ji 🙏

  • @MohanSingh-gt9ks
    @MohanSingh-gt9ks 3 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @armaansingh1468
    @armaansingh1468 3 місяці тому +1

    Waheguru. Ji. Waheguru. Ji. Waheguru. Ji. Waheguru. Ji. Waheguru. Ji.

  • @Surinderpalkaur-rz4yw
    @Surinderpalkaur-rz4yw 3 місяці тому

    ਵਾਹਿਗੁਰੂ ਜੀ ਮਤ ਬਖਸ਼ੇ ਦਿਨੇਈਏ ਨੂੰ 🙏

  • @jaseantsingh2306
    @jaseantsingh2306 3 місяці тому

    Waheguru ji waheguru ji waheguru ji

  • @AvtarSingh-qc5gs
    @AvtarSingh-qc5gs 3 місяці тому

    Dhan guru nanak dev ji
    Kirpa karan bapu ji te jaldi thik kar den

  • @MandeepSingh-t5o4u
    @MandeepSingh-t5o4u 3 місяці тому

    Waheguru ji mehar kryo

  • @baltejsingh2057
    @baltejsingh2057 3 місяці тому

    Waheguru Waheguru jee

  • @yadwindersingh9325
    @yadwindersingh9325 3 місяці тому

    satnam ji

  • @yadwindersingh9325
    @yadwindersingh9325 3 місяці тому

    satnam

  • @yadwindersingh-q6x
    @yadwindersingh-q6x 3 місяці тому

    Baba Nanak ji Mehar krn 🙏

  • @gurmailsingh4750
    @gurmailsingh4750 3 місяці тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @GurdeepSingh-le3mx
    @GurdeepSingh-le3mx 3 місяці тому +2

    Waheguru ji

  • @championgamemap6485
    @championgamemap6485 3 місяці тому +1

    ❤ਵਾਹਿਗੁਰੂ ਜੀ ਮੇਹਰ ਕਰੇ ❤

  • @binderdhaliwal1346
    @binderdhaliwal1346 3 місяці тому

    Salute you mera veer ji ❤🙏🙏🙏🙏

  • @sukhdavsingh1947
    @sukhdavsingh1947 3 місяці тому +1

    Waheguru mehar Karan ji ❤❤❤❤❤❤❤❤

  • @neelamdhiman687
    @neelamdhiman687 3 місяці тому +1

    Great humanity work 🙏

  • @NitinSharma-z3c
    @NitinSharma-z3c 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetKaur-sr4yt
    @HarpreetKaur-sr4yt 3 місяці тому +1

    Waheguru ji Waheguru ji 🙏🙏🙏🙏

  • @manveergaming9436
    @manveergaming9436 3 місяці тому +1

    ਵਾਹਿਗੁਰੂ ਜੀ 🙏🙏🙏

  • @harpreetkaur-pp6uy
    @harpreetkaur-pp6uy 3 місяці тому +1

    God bless you Gurpreet veere..🙏🏻

  • @yadwindersingh9325
    @yadwindersingh9325 3 місяці тому

    waheguru

  • @Komaljosan67
    @Komaljosan67 3 місяці тому

    rona agya video dekhke

  • @romisai9073
    @romisai9073 3 місяці тому

    Wmk ji ❤️

  • @BalvinderSidhu-lf6go
    @BalvinderSidhu-lf6go 3 місяці тому

    Waheguru ji 🙏 Waheguru ji 🙏
    Waheguru ji 🙏 Waheguru ji 🙏 Waheguru ji 🙏

  • @balwinderarora650
    @balwinderarora650 3 місяці тому +1

    Waheguru g mehar kry

  • @savrupamsinghaulakh
    @savrupamsinghaulakh 3 місяці тому

    Great

  • @BaljinderKaur-tt4jb
    @BaljinderKaur-tt4jb 3 місяці тому

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ

  • @shawindersingh6931
    @shawindersingh6931 3 місяці тому

    ਵਾਹਿਗੁਰੂ ਜੀ

  • @jaswinderbadhan5088
    @jaswinderbadhan5088 3 місяці тому +1

    Satnam waheguru ji

  • @manjeetkaurr3849
    @manjeetkaurr3849 3 місяці тому

    Waheguru ji ka khalsa waheguru ji ki fateh ji

  • @manjitkaur5642
    @manjitkaur5642 3 місяці тому

    Waheg guru ji

  • @gurinderkaurjohar6898
    @gurinderkaurjohar6898 3 місяці тому

    WAHEGURUJI 🙏🏻

  • @JasvirKaur-k5s
    @JasvirKaur-k5s 3 місяці тому

    Waheguru ji waheguru ji waheguru ji

  • @InderjeetSingh-zo7cj
    @InderjeetSingh-zo7cj 3 місяці тому +1

    Wheaguru Wheaguru ji

  • @Fatak289
    @Fatak289 3 місяці тому

    Waheguru ji meher kre

  • @sarbjitkaur4559
    @sarbjitkaur4559 3 місяці тому +1

    Waheguru ji 🙏

  • @jasmeetkaur1459
    @jasmeetkaur1459 3 місяці тому +1

    Vir g good luck 😢

  • @mannatkour922
    @mannatkour922 3 місяці тому

    Waheguru g

  • @binderdhaliwal1346
    @binderdhaliwal1346 3 місяці тому

    ❤🙏🙏🙏🙏sorry mintu bhaji ❤🙏🙏

  • @Sunrise_857
    @Sunrise_857 3 місяці тому

    Waheguru ji mehr kri

  • @plantswithme7488
    @plantswithme7488 3 місяці тому

    Waheguru ji Meher kreo

  • @binderdhaliwal1346
    @binderdhaliwal1346 3 місяці тому

    Kintu bhaji ❤🎉🎉 salute aa ❤❤❤❤❤❤❤❤❤❤❤❤❤❤❤

  • @promilakarpal6609
    @promilakarpal6609 3 місяці тому

    🙏🏼💐

  • @bobbiecheema4833
    @bobbiecheema4833 3 місяці тому

    Waheguru ji mehar karan.

  • @harnamsingh5559
    @harnamsingh5559 3 місяці тому

    Waheguru ji mehar Karan bapu ji Tey...❤❤❤

  • @RajinderrKaur
    @RajinderrKaur 3 місяці тому

    🙏🏻🙏🏻🙏🏻

  • @yadwindersingh9325
    @yadwindersingh9325 3 місяці тому

    parmatma

  • @lakhbinderjitsingh7795
    @lakhbinderjitsingh7795 3 місяці тому

    Waheguruji 🙏🙏🙏👌

  • @saman2156
    @saman2156 3 місяці тому

    Wahaguru ji 🙏🙏

  • @MandeepSingh-yr8zm
    @MandeepSingh-yr8zm 3 місяці тому

    Wheguru ji 🙏

  • @ThankyouGod0777
    @ThankyouGod0777 3 місяці тому

    🙏🙏🙏

  • @ParamjitKaur-fj9zm
    @ParamjitKaur-fj9zm 3 місяці тому

    Waheguru ji mehar kriyo ji bappu t

  • @yadwindersingh9325
    @yadwindersingh9325 3 місяці тому

    ji